ਫਿਰ ਟੁੱਟ ਗਿਆ ਨੀਟੂ ਸ਼ਟਰਾਂਵਾਲਾ ਦਾ ਦਿਲ, ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਰੋਇਆ, ਹਾਰ ਤੋਂ ਬਾਅਦ ਸੁਣੋ ਕੀਹਦੇ ਤੋਂ ..

Поделиться
HTML-код
  • Опубликовано: 2 дек 2024

Комментарии • 358

  • @GurpreetSingh-vi8qw
    @GurpreetSingh-vi8qw 2 года назад

    Vadiya galllan shichiya 🙏🙏🙏🙏🙏

  • @gurveersingh1675
    @gurveersingh1675 2 года назад +54

    ਇਹ ਚੰਗਾ ਡਰਾਮਾਂ ਬਣਾਇਆਂ ਹੋਇਆਂ ਹਰ ਵਾਰ ਵੋਟਾਂ ਤੋਂ ਬਾਅਦ ਪੈਸੇ ਇਕੱਠੇ ਕਰਨ ਦਾ ਜਦੋਂ ਪਤਾ ਜਿੱਤਣਾ ਤਾਂ ਹੈਂ ਨਹੀਂ ਪੰਗੇ ਕਿਉਂ ਲੈਂਦਾ

    • @Nikitabhardwaj0211
      @Nikitabhardwaj0211 2 года назад +3

      Jdo pichli vaar roya c te lokan ne milke es nu kuch paise ditte c ki esdi thodi help ho jaye ...es nu laga me har vaar eh hi drama krunga te log menu har vaar paise denge

  • @sandeepbal3453
    @sandeepbal3453 2 года назад +55

    ਚੱਲ ਕੋਈ ਨਾ ਹੋਂਸਲਾ ਕਰ ਵੀਰ, ਕਦੇ ਤਾਂ ਤੇਰਾ ਟਾਈਮ ਆਵੇ ਗਾ ਈ, ਬਾਕੀ ਨੀਟੂ ਤੇਰੇ ਹੋਂਸਲੇ ਨੂੰ ਸਲਾਮ ਆ

    • @palvirk888
      @palvirk888 2 года назад +1

      Aho ehnu apni pahn da rishta karde je ena changa neetu tusi suhdhar jao sari jindgi drame kar ke dekh k nahi niklni

    • @shankyrana4220
      @shankyrana4220 2 года назад

      Vr kaada hosla pagal hoo gya vr eh koi ek war haar jave ta kee beet de a eh dekh loo keene war har gya

  • @SurinderSingh-yz3zh
    @SurinderSingh-yz3zh 2 года назад +25

    ਨਿਟੂ ਜੀ ਜੇ ਗਰੀਬ ਹੋ ਤਾ 27 ਸੋ ਰੁਪੲੀਅਾ ਕੁੜਤੇ ਤੇ ਲਾ ਤਾ ਕਿਦਾ ਸਾਡਾ ਕੁੜਤਾ ਪਜਾਮਾ 11ਸੋ ਵਾਲਾ ਵੀ ਮਹਿਗਾ ਲਗਦਾ ਸਾਨੂ

  • @gandhisharma1387
    @gandhisharma1387 2 года назад +17

    ਯਾਰ ਜਿਹੜੀ ਦੁਕਾਨ ਤੋ ਇਹਨੇ ਕੁੜਤਾ ਪਜਾਮਾ ਲਿਆ ਉਸ ਦੁਕਾਨ ਵਾਲੇ ਵੀਰ ਨੂੰ ਬੇਨਤੀ ਐ ਇਹਦਾ 2700 ਵਾਪਸ਼ ਕਰਦੇ

  • @ARTMASTER1313
    @ARTMASTER1313 2 года назад +41

    ਜੇ ਇੱਕ ਬੰਦਾ ਸਿੱਧਾ ਸਾਧਾ ਹੈ, ਰੱਬ ਨੇ ਉਹਨੂੰ ਇੰਨਾ ਦਿਮਾਗ ਨਹੀਂ ਦਿੱਤਾ ਕਿ ਉਹ ਸਮਝ ਸਕੇ, ਕਿ ਤੁਹਾਡੇ ਵਰਗੇ ਚਵਲ ਪਤਰਕਾਰ ਉਸਦਾ ਮਜ਼ਾਕ ਬਣਾ ਰਹੇ ਨੇ, ਜਾਂ ਇਹ ਸਮਝ ਸਕੇ ਕਿ ਸਿਆਸਤ ਐਡੀ ਸੌਖੀ ਗੱਲ ਨਹੀਂ, ਤਾਂ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਚਵਲੋ, ਕਿਸੇ ਗਰੀਬ ਦਾ ਮਜ਼ਾਕ ਬਣਾ ਰਹੇ ਹੋ, ਡੁੱਬ ਕੇ ਮਰਜੋ ਕੰਜਰੋ। ਇਹੋ ਜਿਹੇ ਫੁੱਦੂ ਪੱਤਰਕਾਰਾਂ ਨੂੰ ਬੱਸ ਮੌਕਾ ਚਾਹੀਦਾ ਹੁੰਦਾ ਹੈ ਵਿਯੂ ਲੈਣ ਦਾ, ਇਹਨਾਂ ਨੂੰ ਕਿਸੇ ਦੇ ਦੁੱਖ ਨਾਲ ਕੋਈ ਮਤਲਬ ਨਹੀਂ

    • @kandolaguri374
      @kandolaguri374 2 года назад

      bharwa sade warge nu oh fudu bhna reha acting karda paise magda kadi call kar dakhi

  • @jarnailsingh9560
    @jarnailsingh9560 2 года назад +50

    ਪੱਤਰਕਾਰ ਆਪਣਾ ਹਾਸਾ ਰੋਕਣ ਤੇ ਪੂਰਾ ਜੋਰ ਲਾਈ ਬੈਠਾ ਹੈ 😂😂😂😂😂😂😂😂

  • @gandhisharma1387
    @gandhisharma1387 2 года назад +34

    ਧੰਨ ਐ ਪੱਤਰਕਾਰ ਜਿਹੜਾ ਆਪਣੀ ਹਸੀ ਰੋਕੀ ਗਈ ਬੈਠਾ ਐ

    • @samsammie9974
      @samsammie9974 2 года назад

      Patar kaar kina serious ho k interview lai reha sachi bot control kar k baitha
      Question to question pushijanda

  • @bantysinghchuhan925
    @bantysinghchuhan925 2 года назад +41

    2700 ਦਾ ਕੁੱੜਤਾ ਪਜਾਮਾ ਪਾਈਆ ਹਾਲੇ ਏ ਗਰੀਬ ਆ ਨਾ ਲੈ ਬੁੰਢ ਪੰਗੇ ਤੈਨੂੰ ਕਿਸੇ ਨੇ ਕਿਹਾ ਕੰਮ ਕਰ ਰੋਟੀ ਖਾ

  • @deep__pbx0074
    @deep__pbx0074 2 года назад +10

    ਆ ਪੱਤਰਕਾਰ 😂ਵੀ ਵਿਹਲਾ ਹੀ ਲੱਗਦਾ ! ਇਹਨੂੰ ਕੋਈ ਹੋਰ ਖਬਰ 😇ਨਈ ਮਿਲਦੀ ! 😄😂😂😂

    • @mrskaur9217
      @mrskaur9217 2 года назад

      😂😂😂😂sahi kiha

  • @arshsandhu6002
    @arshsandhu6002 2 года назад +5

    ਨੀਟੂ ਵੀਰ love you ❤️❤️❤️❤️❤️❤️

  • @satnamsinghkhalsa1051
    @satnamsinghkhalsa1051 2 года назад +9

    ਵੋਟ ਤਾਂ ਤੈਨੂੰ ਤੇਰੇ ਘਰ ਦੇ ਨੀ ਪਾਉਂਦੇ,,,,, ਹੁਣ ਚਵਲ ਕਹਿੰਦਾ ਮੈਂ ਸੰਗਰੂਰ ਤੋਂ ਲੜੂ😄😄😄😄😄

  • @gurpreetbhola7625
    @gurpreetbhola7625 2 года назад

    ਚੰਗੇ ਇਲਾਜ ਦੀ ਲੋੜ ਹੈ ਇਸਨੂੰ

  • @drmahna4236
    @drmahna4236 2 года назад +2

    ਇਹਦਾ ਨੀਲਾ ਕਾਰਡ ਬਣਾੳਉ ਯਾਰ

  • @Saabji2024
    @Saabji2024 Год назад

    Best of luck bro

  • @princeprince5638
    @princeprince5638 2 года назад

    Very nice 👌

  • @sukhdeepsingh8018
    @sukhdeepsingh8018 2 года назад +22

    ਦਿਲ ਤੇ ਪੱਥਰ ਰੱਖ ਕੇ ਇੰਟਰਵਿਊ ਕੀਤੀ ਆ ਪੱਤਰਕਾਰ ਨੇ

    • @truthwins005
      @truthwins005 2 года назад

      🤣🤣🤣🤣🤣🤣🤣

  • @sahilsagar8282
    @sahilsagar8282 2 года назад

    Next CM of Punjab Neetu shatranwala

  • @LUCKYUSA-2024
    @LUCKYUSA-2024 2 года назад

    Daily post nu hor koi news nhi mildia key time pass a ??

  • @manjindersingh1928
    @manjindersingh1928 2 года назад +2

    ਧੰਨ ਏ ਪੱਤਰਕਾਰ ਜੋ ਹਾਸਾ ਰੋਕੀ ਬੈਠਾ ਆ,,,,🤣🤣🤣🤣,,,,,🤣🤣

  • @GurdeepSingh-kl1ni
    @GurdeepSingh-kl1ni 2 года назад +24

    ਤੂੰ ਤੇ ਪਾਗ਼ਲ ਹੋ ਗਿਆ ਲੋਕੀਂ ਕੀ ਕਰਨ ਵਿਚਾਰੇ ਤੂੰ ਮੁਰਖ ਇਨਸਾਨ ਤੇਰੇ ਨਾਲੋਂ ਵੱਡਾ ਪਾਗ਼ਲ ਅਸੀਂ ਕਤੇ ਨਹੀਂ ਦੇਖਿਆ 😄😄😄

  • @jarmejasinghbrar9111
    @jarmejasinghbrar9111 2 года назад

    ਮੇਰੇ ਪੰਜਾਬੀ ਪ੍ਰਦੇਸੀ ਵੀਰੋਂ ਇਸ ਡਰਾਮੇਬਾਜ਼ ਨੂੰ ਕੋਈ ਪੈਸਾ ਨਾ ਭੇਜਿਓ

  • @chranjeetjudge4176
    @chranjeetjudge4176 2 года назад +6

    Ek hunda lan ...ek hunda kllan....e aa loola.

  • @kulshansingh3569
    @kulshansingh3569 2 года назад

    ਨੀਟੂ ਤਾਂ ਕੰਜ਼ਰ ਬਣਿਆਂ ਹੋਇਆ ਹੈ
    ਨਾਲ ਚੈਨਲ ਵਾਲੇ ਵੱਡੇ ਕੰਜ਼ਰ ਬਣੇ ਹੋਏ
    ਬਸ ਚੈਨਲ ਵਾਲਿਆਂ ਕੋਲ ਹੋਰ ਕੋਈ ਗੱਲ ਹੀ ਨਹੀਂ
    ਚੰਗੀ ਖਬਰ ਵੀ ਦੇ ਦਿਆਂ ਕਰੋ
    ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਹੋਏ ਆਂ

  • @singhkashmir4348
    @singhkashmir4348 Год назад

    so sad God bless you 🙏

  • @amrindersinghbrar8804
    @amrindersinghbrar8804 2 года назад

    ਨੀਟੂ ਬਾਈ ਜੀ ਅਗਲੀ ਵਾਰੀ ਪ੍ਰਧਾਨ ਮੰਤਰੀ ਦੀ ਸੀਟ ਲੜਾਨੀ ਜੀ

  • @rajpreetsinghrajpreetsingh2182
    @rajpreetsinghrajpreetsingh2182 2 года назад +5

    Patrkar sab vi maza lai rahe ne.😜🤔🤫🤪😜

  • @rajbirSingh-os1qv
    @rajbirSingh-os1qv 2 года назад

    👍

  • @kuljitsingh2812
    @kuljitsingh2812 2 года назад +9

    ਸਮਜਦਰੀ dikhai a loka ne ❤️🙏

  • @qurban5934
    @qurban5934 2 года назад +2

    Moose Wala ❤️❤️❤️😘😘😘

  • @jasssingh8000
    @jasssingh8000 2 года назад +15

    ਹੱਦ ਇੱਕ ਸਾਇਕੋ ਬੰਦਾ ਤੁਸੀਂ ਹੀਰੋ ਬਣਾਇਆ ਪਿਆ ਏ ਕੋਈ ਚੱਜ ਦੀ ਖ਼ਬਰ ਲਾਇਆ ਕਰੋ ਇਹ ਮੈਂਟਲ ਆ

    • @palvirk888
      @palvirk888 2 года назад +2

      Eh ta enna daa jijja ehna to ta paise ban de ehna de sale kidar nu ek jawe duje v osse pase chal painde ne

  • @ManiToor22
    @ManiToor22 2 года назад

    ਰਿਪੋਰਟ ਸਾਬ ਇਹਨੂੰ ਕਹੋ ਡਿਪਰੈਸ਼ਨ ਦੀ ਦਵਾਈ ਖਾ ਲੇ।

  • @hardip9879
    @hardip9879 2 года назад +15

    ਨੀਟੂ ਹਿੰਮਤ ਨਹੀਂ ਹਾਰਨੀ ਬਾਰਾਂ ਸਾਲਾਂ ਬਾਅਦ ਤੇ ਰੱਬ ਰੂੜੀ ਦੀ ਵੀ ਸੁਣ ਲੈਦਾ

  • @navjitsingh4322
    @navjitsingh4322 2 года назад +1

    Apde beti nu rab apne chrna bich rke

  • @navjitsingh4322
    @navjitsingh4322 2 года назад

    Bilkul shi kiha ab civil war ready

  • @sukhikaur8427
    @sukhikaur8427 2 года назад +7

    It seems like a comedy film for me..😂😂😂

  • @gb6303
    @gb6303 2 года назад +21

    ਓ ਯਾਰ ਪਹਿਲਾਂ ਇਸ ਨੂੰ 2700 ਰੁਪਿਆ ਦਵੋ, ਜਿਹੜਾ ਇਸਨੇ ਕੁੜਤੇ ਪਜਾਮੇ ਤੇ ਲਾਇਆ, ਹਰ video ਵਿੱਚ ਕੁੜਤਾ ਪਜਾਮੇ ਤੇ ਲੱਗੇ 2700 ਨੂੰ ਹੀ ਸੁਣਾਉਂਦਾ ਰਹਿੰਦਾ😂😂

    • @reetu4403
      @reetu4403 2 года назад

      😄 🤣 😂 😆 😄 🤣

    • @deepgill1933
      @deepgill1933 2 года назад

      G B bai tusi 1000 rup do
      Reetu behane tusi v 1000 rup do
      M v 700 rup dena pure 2700 rup deke ethe mathhe mariye 😂

    • @mohinisharma3579
      @mohinisharma3579 2 года назад

      2700 da kurta masa juriea tanu wase ta te thato kacha v ni khreed hunda

    • @Saabji2024
      @Saabji2024 Год назад

      😂😂😂

  • @navjotsingh4777
    @navjotsingh4777 2 года назад +9

    Bai edi har gal ehi hundi a m garib a merte karja a tu fer ki lain nu election lad da var var ..bs eda emotional ho k b menu loki paise de denge ..je ek var dete c first time hun vr vr chounda b menu den loki m eda iacting kra te rowa media samne a k sharam kar ena jmir ni mari da var var insult kra k

  • @kulshansingh3569
    @kulshansingh3569 2 года назад

    ਨੀਟੂ ਤਾਂ ਕੰਜ਼ਰ ਬਣਿਆਂ ਹੋਇਆ ਹੈ
    ਨਾਲ ਚੈਨਲ ਵਾਲੇ ਵੱਡੇ ਕੰਜ਼ਰ ਬਣੇ ਹੋਏ
    ਬਸ ਚੈਨਲ ਵਾਲਿਆਂ ਕੋਲ ਹੋਰ ਕੋਈ ਗੱਲ ਹੀ ਨਹੀਂ
    ਚੰਗੀ ਖਬਰ ਵੀ ਦੇ ਦਿਆਂ ਕਰੋ
    ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁਲੇ ਹੋਏ ਆਂ
    ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਹਾਲਾਤ ਕਿਨੇ ਮਾੜੇ ਨੇ
    ਬਹੁਤ ਸਾਰੇ ਮੁੱਦੇ ਜੋ ਚੱਕਣ ਵਾਲੇ ਨੇ
    ਪੰਜਾਬ ਦੇ ਲੋਕ ਇਹ ਅਪੀਲ ਆਂ ਚੈਨਲ ਵਾਲਿਆਂ ਨੂੰ ਕਿ
    ਪੰਜਾਬ ਦਾ ਬੇੜਾ ਗ਼ਰਕ ਨਾ ਕਰੋ

  • @chandrashekharrao7836
    @chandrashekharrao7836 2 года назад

    Bhagwant mann vs neetu shatran wala sangrur hot seat 2024

  • @jarnailsingh9560
    @jarnailsingh9560 2 года назад +7

    PM ਹੋਣਾ ਚਾਹੀਦਾ 😂😂😂😂

  • @vikramjitsingh1145
    @vikramjitsingh1145 2 года назад

    Evm ਚ ਹੇਰਾਂ ਫੇਰੀ ਹੋੲੀ ਹੈ

  • @sunnysydney1111
    @sunnysydney1111 2 года назад

    Bai please stop playing adds in the side. its not good

  • @kulbirsingh1753
    @kulbirsingh1753 2 года назад +1

    ਇੱਸ ਰਿਪੋਰਟਰ ਨੁੰ ਹੁਣ ਸੁਖਬੀਰ ਬਾਦਲ ਕੋਲ ਪੇਜੋ 😂😂😂😄

  • @jaswantkumar2372
    @jaswantkumar2372 Год назад

    Kamaal da veer nuttu😂

  • @navjitsingh4322
    @navjitsingh4322 2 года назад

    Paji tusi apna shtrawala km dobara suru kro

  • @qurban5934
    @qurban5934 2 года назад

    Sidhu moose Wala song ✨🔥🔥🔥 5911💪💪💪💪😘😘😘😘😘🥰🥰🥰♥️♥️♥️♥️♥️♥️5911 Love bro ♥️♥️♥️♥️

  • @satvirji3160
    @satvirji3160 2 года назад +1

    so sad bro

  • @ਸੋਨੀਦੰਦਰਾਲਾ
    @ਸੋਨੀਦੰਦਰਾਲਾ 2 года назад +2

    ਤੂੰ ਲੋਕਾ ਦਾ ਮੰਤਰੀ ਈ ਆ ਵਾਈ ਤੇਰਾ ਨਾਂ ਬਹੁਤ ਬਣਿਆ ਵਾ ।

  • @GurwinderSingh-bu2hd
    @GurwinderSingh-bu2hd 2 года назад

    ਪੱਤਰਕਾਰ ਨੂੰ ਕੋਈ ਕੰਮ ਨਹੀਂ ਨਾ ਨੀਟੂ ਮੰਤਰੀ ਨੂੰ ਦੋਵੇਂ ਟਾਇਮ ਪਾਸ ਨੇ

  • @karanaulakhkaran7725
    @karanaulakhkaran7725 2 года назад +4

    J Daily post waleyo aaj to baad a bnde da interview Lyn gye ta 300 bnde asi unsubscribe krda gy.plz

  • @sukhvindercheema7101
    @sukhvindercheema7101 2 года назад +2

    Koi membri da election lad kede chakr vich pya a jida mu hove oda haad chukna chahida a

  • @jaspreetkaurjaspreetkaur86
    @jaspreetkaurjaspreetkaur86 2 года назад

    Nettu shi

  • @badalapam3546
    @badalapam3546 2 года назад

    Entertainment vdia krda

  • @sadhasingh6473
    @sadhasingh6473 2 года назад +2

    ਪੰਜਾਬ ਦਾ ਅਗਲਾ ਮੁੱਖ ਮੰਤਰੀ ਨੀਟੂ ਸ਼ਟਰਾਂ ਵਾਲਾ।

  • @KulwinderSingh-qf9wz
    @KulwinderSingh-qf9wz Год назад

    Nitu.g...ena.mind

  • @ManjitSingh-ok4kn
    @ManjitSingh-ok4kn 2 года назад +7

    ਡਰਾਮਾ ਕਰਦਾ ਪੈਸੇ ਮੰਗਦਾ

    • @kandolaguri374
      @kandolaguri374 2 года назад

      hanji veer main italy toh call kiti c paise. magde c

  • @Great...........
    @Great........... 2 года назад +1

    Free da actor...😂😂😂😂😂

  • @indianvloggerrenu8859
    @indianvloggerrenu8859 2 года назад +4

    Chlda firda bnda sochda mai hi mukhmanti bn jana😁😁😁😁😁😁

  • @kamaljitsingh9029
    @kamaljitsingh9029 2 года назад

    Gamm💔💔

  • @navjitsingh4322
    @navjitsingh4322 2 года назад

    Paji hun tusi big boss bich jauge

  • @YuvrajSingh-md1gq
    @YuvrajSingh-md1gq 2 года назад +1

    Bilkul shach kya hy

  • @surjitrandhawa4392
    @surjitrandhawa4392 2 года назад

    ਚਵਲ ਤੇ ਮੀਡੀਅਾ ਬੂਥਾ ਚੱਕ ਕੇ ਤੁਰ ਪੈਦੇ ਨੇ

  • @rajbath3632
    @rajbath3632 2 года назад

    Patarkar PM jaroor bnaega Neetu shatters wale nu

  • @PrabhjotKaur-vu6rs
    @PrabhjotKaur-vu6rs 2 года назад +2

    Tainu fudu nu kine vote pani hai

  • @Szajjiwa.
    @Szajjiwa. 2 года назад

    Yr ehnu ward ch member he bna den greeb nu kuch ta honsla hoju ehnu

  • @KaranKumar-ji9ox
    @KaranKumar-ji9ox 2 года назад +1

    Daily post waleyo aa video wekh tuhada chanle unscrib krr reha mai tan

  • @qurban5934
    @qurban5934 2 года назад

    5911💪💪💪

  • @YogeshKumar-rn8or
    @YogeshKumar-rn8or 2 года назад

    Hor gallan Dia gallan eh ceezee badi pyari labhi hai Neetu shatraan wala😄😄😄😄😄😄😄😄😄😄😄😄😄😄😄😄😄😄😄😄😄😄😄😄😄😄

  • @tirathsingh1427
    @tirathsingh1427 2 года назад

    Good 👍

  • @AjayKumar-ux7go
    @AjayKumar-ux7go 2 года назад +4

    Media wale paji lgda neetu nal hi baithe rende ne sari dihadi

  • @terapagalshayr3690
    @terapagalshayr3690 2 года назад

    ਅਗਲੀ ਵਾਰ ਵੋਟਾਂ 😭😭😭😭😭🙏🏻

  • @sinusharma6154
    @sinusharma6154 2 года назад

    Hiii

  • @shapriboy2587
    @shapriboy2587 2 года назад +1

    ਆਵਦੇ ਇਵਾਕੇ ਵਿਚ ਜਿਤਦਾ ਨੀ ਸਗਰੂਰ ਜਿਤ ਜੇ ਗ

  • @sarvjitsingh7273
    @sarvjitsingh7273 2 года назад

    Sangrur🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @indianvloggerrenu8859
    @indianvloggerrenu8859 2 года назад +7

    Tu smjdar aa paai🤪

  • @wale-ue1dt
    @wale-ue1dt 2 года назад

    ਕਿਸੇ ਸਿਆਣੇ ਨੇ ਕਹਿਆ ਸੀ ਬੇਜ਼ਤੀ ਫ੍ਰੀ ਨੇਟੁ

  • @jagtarsinghsidhu1181
    @jagtarsinghsidhu1181 2 года назад +1

    ਇਸ ਨੇ ਤਾਂ ਕਰੋਨਾ ਟਾਈਮ ਦਵਾਈ ਬਣਾ ਤੀ ਸੀ ਪਤੰਦਰ ਨੇਂ ਕਿਉ ਪੰਗੇ ਲੈਣਾ ਏ

  • @GurdeepSingh-kl1ni
    @GurdeepSingh-kl1ni 2 года назад

    ਇਸ ਟਾਈਮ ਚੀਕਾਂ ਤੇਰੀਆਂ ਨਿਕਲਦੀਆਂ ਪਿਇਆ

  • @jasveerkaurkhangura2552
    @jasveerkaurkhangura2552 2 года назад +2

    Phla song bht sohne ne y tere ohi karlo tuhade to v jyda grib lok jina de hath per ni km karde oh v kma ke khande aaa tuhadi health vdya tandrust o kma ke khalo 🙏 keo mjak bneaa

  • @harrybhardwaj6260
    @harrybhardwaj6260 2 года назад

    Aithe end a duniya d🤣🤣🤣🤣🤣🤣

  • @pujabisogs2056
    @pujabisogs2056 2 года назад +2

    Neetu hun koi gana kado

  • @jagtarsinghsidhu1181
    @jagtarsinghsidhu1181 2 года назад +1

    Delhi ਚ ਆਡੀਓ lek ਕਰਨੀ ਸੀ ਉਹ ਕਿਦਰ ਗਈ ਗੱਪ ਇਡੇ ਇਦੇ ਮਾਰਦਾ

  • @drongalotra8643
    @drongalotra8643 2 года назад +2

    Ihnu kehnda kon aw electionaa te kharhe hon nu... Apna kamm kaaj valla dhyan de veer...

  • @abhizira66
    @abhizira66 2 года назад

    मैं ਸਾਰੇ DailyPost ਵੇਖਣ ਵਾਲਿਆਂ ਨੂੰ ਚੈਲੇਂਜ ਕਰਦਾਂ ਇਸ ਤੋਂ ਵੱਡੀ ਖੱਚ ਲੱਭ ਕੇ ਵਿਖਾਉਣ ਜੋ ਇਸ ਦਾ ਸੱਭ ਤੋਂ ਵੱਧ ਚਵਲਾਂ ਮਾਰਨ ਦਾ ਰਿਕਾਰਡ ਤੋੜ ਸਕੇ..😁
    ਇਸ ਬੰਦੇ ਦੀ ਘਰਵਾਲੀ ਤੇ ਜਵਾਕਾਂ ਤੇ ਮੀਨੂਂ ਤਰਸ ਆਉਂਦਾ ਵਿਚਾਰੇ ਕਿਵੇਂ ਇਸਨੂੰ ਰੋਜ਼ ਝੱਲਦੇ ਹੋਣਗੇ !! 😅

  • @babbalsingh3462
    @babbalsingh3462 2 года назад +1

    Guzaara kar veer

  • @akkihomestudio1051
    @akkihomestudio1051 2 года назад +5

    Over acting 😒 baar baar ser nu haath Mar reha 🐹

  • @balcollection3105
    @balcollection3105 2 года назад +1

    Praa hun nahi gal banni

  • @DeepakVerma-xs8wd
    @DeepakVerma-xs8wd 2 года назад

    Channel walya nu benti hai ke is ptrkar di salary vdha do ya isde transfer krdo

  • @mandeepsidhu3700
    @mandeepsidhu3700 2 года назад +2

    Lokka nu boln tu phela sochna chaida eh thode ch media agge aunn di himmat hai ?

    • @kandolaguri374
      @kandolaguri374 2 года назад

      oh bharwa oh drame karde phaln ahnu paise mil gye c tah jan buj karda fir pange keo lainda

  • @harmansran592
    @harmansran592 2 года назад

    Es nu jitao please

  • @UdhamSingh-hm3wh
    @UdhamSingh-hm3wh 2 года назад

    ਬੇੜਾ ਗਰਕ ਕਰਤਾ

  • @atamjitsinghsahota4591
    @atamjitsinghsahota4591 2 года назад +1

    Reporter v vehla lagda c k chlo time paas lyi es sample di interview kr layi jave

  • @KulwinderSingh-jw4fy
    @KulwinderSingh-jw4fy 2 года назад

    ਏ ਪੱਤਰਕਾਰ ਬਹੁਤ ਜਾਦਾ ਨਿਟੂ ਕੋਲ ਜਿਵੇ ਰਿਸਤਾ ਕਰਨਾ ਹੁੰਦਾ

  • @rajeshmal841
    @rajeshmal841 2 года назад

    Rait

  • @manjotsingh1859
    @manjotsingh1859 2 года назад +2

    Tu salia koi kam kaar kr laa tenu nhi ptta lagda ki tu kine ku paani ch aaa vaise hee insult kraa k baith Jaana a har vaar

  • @jaspreetkumar7259
    @jaspreetkumar7259 2 года назад +1

    Nitu veer je tu kde cm ban geya ta yaar menu apna p.a rakh Lavi 😆😆😆

  • @harpreetlubana6889
    @harpreetlubana6889 2 года назад

    DGP Punjab da oh balle😂🔥

    • @babbumalhi1649
      @babbumalhi1649 2 года назад

      Sharo Ate Bahar Da “ OH BALLE “
      DGP Punjab Da “ OH BALLE “

  • @smoothvlogger5360
    @smoothvlogger5360 2 года назад

    Comedy no 1

  • @devsingh1610
    @devsingh1610 2 года назад

    ਏ ਡਰਾਮੇ ਬਾਜ ਏ ਘੂਸਾ ਫਿੱਟੇ ਮੂੰਹ ਤੇਰੇ, ਤੇਰੇ ਜੰਮਣ ਵਾਲੀਆ ਦੇ