Waheguru waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Oo meria rbba dunia vich kinna dukh aa .shukar aa Sanu bdia jindgi ditti.rub sab nu Khushi dve.tai veer g brge log b taji bheje nai ta ki dunia vicho dukh ghat kite jan
ਵੀਰੇ ਮੇਰੇ ਕੋਲ ਸ਼ਬਦ ਨਹੀਂ ਬਸ ਮੇਰਾ ਤਾਂ ਰੋਣ ਈ ਆਈ ਜਾਂਦਾ।ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ।
🙏🙏
Salute Gurpreet ji.Tuhadi praise vare ki kahye .............Tusi Rab da roop ho.Rabb ta kise ne dekhyia nahi.God bless you.
Koi shabd hi ni veer ji 🙏🙏🙏🙏
Bahut bdiya bhai g
ਅੱਖਾਂ ਚੋਂ ਪਾਣੀ ਆ ਗਿਆ ਮੁਲਾਕਾਤ ਦੇਖਕੇ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ ਵੀਰੇ ਹਮੇਸ਼ਾ ਮਨੁੱਖਤਾ ਦੀ ਸੇਵਾ ਕਰੋ
ਸਰਦਾਰ ਗੁਰਪ੍ਰੀਤ ਸਿੰਘ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਮੇਰੇ ਕੋਲ ਤੇ ਸ਼ਬਦ ਹੀ ਨੀ ਕਿਵੇਂ ਵੀਰ ਜੀ ਦੀ ਤਾਰੀਫ਼ ਕਰਾ, ਵਾਹਿਗੁਰੂ ਜੀ 🙏🙏
Thanks u god bless 🙏 you always 🙏 teams members 💖
ਤੁਹਾਡੀ ਸੇਵਾ ਮਹਾਨ ਹੈ ਵੀਰ ਜੀ ਅੱਖਾਂ ਵਿੱਚੋਂ ਹੰਝੂ ਭਰ ਆਏ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰਾ ਨੂੰ
Waheguru ji
ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਆਪਣੀ ਕਿਰਪਾ ਬਨਾਈ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🌹🌹
ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਜੀ ਬਾਈ ਆਪ ਸਾਰਿਆ ਨੂੰ
ਵੀਰ ਜੀ ਪਰਮਾਤਮਾ ਤਹਾਨੂੰ ਤਰੱਕੀਆਂ ਬਕਸਨ
ਵਾਹਿਗੁਰੂ ਜੀ ਐਸੇ ਇਨਸਾਨ ਵੀ ਹਨ ਇਸ ਦੁਨੀਆਂ ਵਿੱਚ ਯਕੀਨ ਨਹੀਂ ਆ ਰਿਹਾ ਵਾਹਿਗੁਰੂ ਆਪ ਜੀ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ
ਵੀਰ ਗੁਰਪ੍ਰੀਤ ਸਿੰਘ ਜੀ ਮਾ ਧੀ ਦਾ ਮੇਲ ਹੁੰਦਾ ਦੇਖ ਅੱਖਾ ਭਰ ਆਈਆਂ।
ਵਾਹਿਗੁਰੂ ਜੀ ਸ਼ੁਕਰ ਹੈ
ਵੀਰੇ ਤੁਸੀ ਰੱਬ ਪਾ ਲਿਆ ਇਸ ਵਿੱਚ ਕੋਈ ਸ਼ੱਕ ਨਹੀਂ
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌👌🙏🙏
Waheguru ji
ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇਂ
Ki kha veer ji tuhanu Bus Rub da Roop kehan no Dil Karda ...
ਗੁਰਪ੍ਰੀਤ ਸਿੰਘ ਬੇਟਾ ਜੀ ਵਾਹਿਗੁਰੂ ਤੁਹਾਡੀ ਬਹੁਤ ਲੰਮੀ ਉਮਰ ਹੋਵੇ। 🙏🙏
I'm
ਵਾਹਿਗੁਰੂ ਜੀ ਆਪ ਨੂੰ ਹਮੇਸ਼ਾਂ ਚੜਦੀਕਲਾ ਬਖਸ਼ਣ ਵੀਰ ਜੀ 🙏🙏
ਹਾਜੀ ਵੀਰੇ ਅਸੀਂ ਵੀਰੇ ਵੀਡੀਓ ਦੇਖੀ ਸੀ ਪਰ ਹੁਣ ਇਹ ਵਧੀਆਂ ਨੇ ਪਰ ਮੇਰਾ ਤਾ ਰੋਨਾ ਨਿਕਲ ਗਿਆ ਪਰ ਵਾਹਿਗੁਰੂ ਪਰਮਾਤਮਾ ਤੁਹਾਨੂੰ ਲੰਬੀ ਉਮਰ ਵਕਸੇ
ਬਾਈ ਜੀ ਬਾਬੇ ਨਾਨਕ ਜੀ ਦਾ ਹਥ ਹਮੇਸ਼ਾ ਆਪ ਜੀ ਤੇ ਰਹੇ
Waheguru ji bai ji no words ajj bai ji
ਵਹਿਗੂਰੁ ਜੀ ਮੇਹਰ ਕਰੇ ਗੁਰਪ੍ਰੀਤ ਤੇ
ਭਾਈ ਸਾਹਿਬ ਜੀ ਬਹੁਤ ਵਦੀਆਂ ਉਪਰਾਲਾ ਜੀ ਵਾਹਿਗੁਰੂ ਕਿਰਪਾ ਕਰਨ ਜੀ
Waheguru ji shukar hai .. Sabh day bache maa baap naal rhan
Maa Hundi Aya Shanh bey Dunia Waleyo .Bagwan Sab ishi Terh Milanda Rahi.
Rajinder Singh.
ਬਹੁਤ ਖੁਸ਼ੀ ਹੋਈ ਦੇਖ ਕੇ 🙏🙏🙏🙏🙏🙏
waheguru g🙏🙏🙏🙏🙏🙏🙏🙏🙏
Wmk vir te 🙏🏼🙏🏼🙏🏼🙏🏼
Gurpreet s ji it is very emotional time
Veer g waheguru ji app nu hamesha khush rakhe 🙏
Waheguru Ji Tera Shukar
Wah. Navan jeewan de dita tusi. Waheguru
God bless you all
Waheguru g 🙏🙏
Very very proud of u n very thanks of all team manukhta di seva lot of thanks keep it up👍👍👍👍
Waheguru ji ea veer te hamesha mehar bhreaa hath rakheo g...stay blessed
Bache rbb tuhanu tandrusty bakshe
ਵਾਹਿਗੁਰੂ ਜੀ ਮੇਹਰ ਕਰਨ
Bohut Changi gal a veero
Bagwaan bhai g aapko lambi or sehad daar umer pardhan krey 🙏 love from. Jammu
ਵਾਹਿਗੁਰੂ
Veer ji tuhada heartly thanks
ਭੈਣ ਦੀ ਨੌਕਰੀ ਦਾ ਪਤਾ ਕਰਕੇ ਦੁਬਾਰਾ ਡਿਊਟੀ ਜੁਆਇਨ ਕਰਵਾ ਦੇਵੋ ਵੀਰ ਜੀ
Veer ji app ji nu Salute you are great and God blessing app sab parwar nu 🙏 🌹
waheguru no words for this brother.. god bless you all
Waheguru tuhade te hammesha mehar pra hath de ke rakhn
Wah o rabba
Waheguru ji
Itna pyar रबी रूपीगुणा वाला Insan hi dukhi insanon nu apna pyar de sakta hai सेवा कर सकता है बहुत-बहुत शुक्रिया वीरे
ਪੁੱਤ ਤੈਨੂੰ ਰੱਬ ਵੱਧ ਤੋਂ ਵੱਧ ਹਿੰਮਤ ਵਖਸੇ
Waheguru waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
video dekh k akkhan cho paani thora aayia but dil bohat royia te kushi b hoi. Rab always chardi kalan kre veer thuyadi sab di .🚩🚩🚩🚩🚩
Good very ji
ਧਰਤੀ ਉੱਤੇ ਸਵਰਗ
Mare kol tuhade lai koi shabad ni Kahan vaste par rab tuhade Umar labi kare 🙏🙏♥️
O 22 Tu te Rab AA 🙏🙏🙏🙏
ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਾਂ ਧੀ ਦਾ ਮਿਲਾਪ ਕਰਵਾ ਹੈ ਪ੍ਰਮਾਤਮਾ ਜੀ ਤੁਹਾਡੀ ਉਮਰ ਲੰਮੀ ਕਰਨ
Very nice
veer ji tuse parmatma rup ho
Great job veer ji
Waheguru meher kari
ਵੀਰਹੁਣਠੀਕਘ ਰਜਾਸਕਦੀਘਰਵੀਦਿਖਾਣਾੲਇਸਭੈਣਦਾਤੁਹਾਡੀਵਾਹਿਗੁਰੂੳਮਰਲੰਮੀਕਰੇ
Rab da roop hi ho veer g tusi
ਰੱਬ ਰੂਪ ਹੋ ਵੀਰ ਜੀ 🌹🌹🌹🌹🌹🙏🙏🙏🙏🙏🙏🙏🙏
Thnku you brother 🙏 sister ji🙏
Waheguru ji veera tohanu chardi kla vich rakhn
Waheguru ji Mehar Kri sab te 🌹🙏🌹🙏
Waheguru ji mehar karo
Veera ji God bless you
Video deakh k Rona ni bnd huda😭😭
Wahaguru ji hor kirpa karo ji 🙏🙏
Good kam
Thanku veere
Thnk you so much veer ji dil se salute h apko waheguru ji apko hmesha happy or healthy rkhe 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Vire ji God bless you and thank
Very nice veer🙏🙏
ਇਸ ਨੂੰ ਕੇਹਂਦੇ ਰੱਬ ਦੀ ਪੂਜਾ
Mera sohna Vita🙏🙏🙏🙏💖
U r not normal man.u r Messenger of God
Nice sardar ji
😭😭 Really you always keep smiling
Goooood to
Maharaj veer te bahut mehar bharia hath rakhe
blessing veer Ji
Waheguru ji
Waheguru ji mehar kare.Sab nu chardi kala ch rakhe. 🙏🙏
Veee g main tuhanur rab manda rab lamhi umar kre tenu
Waheguru ji waheguru ji
Miher kro ji
Waheguru meri umar vi tenu lave veer
God bless you brother 🙏🏽
Oo meria rbba dunia vich kinna dukh aa .shukar aa Sanu bdia jindgi ditti.rub sab nu Khushi dve.tai veer g brge log b taji bheje nai ta ki dunia vicho dukh ghat kite jan
God bless you veer ji🙏
Waheguru ji mehar karo ji 🌹🙏🌹
God bless you Amen
Very thanks 🙏🤲🤲🤲
Navneet ch ena improve......... Y g God tahanu himmat te tarraki deve
Gbu veer
ਬਹੁਤ ਵਧੀਆ ਭਾ ਜੀ
V,,, good👍👍👍👍👍 Sewa