ਸਾਡੀਆਂ ਮਾਂਵਾਂ ਦੇ ਪੁੱਤ ਕਿਉਂ ਮਰਨ? ਸਾਡੇ ਬੱਚਿਆਂ ਦੇ ਸਿਵਿਆਂ ਤੇ ਕੋਈ ਕੋਠੀਆਂ ਕਿਵੇਂ ਪਾਵੇ? Sarbjit Singh Dhunda

Поделиться
HTML-код
  • Опубликовано: 28 авг 2024
  • ਸਾਡੀਆਂ ਮਾਂਵਾਂ ਦੇ ਪੁੱਤ ਕਿਉਂ ਮਰਨ? ਸਾਡੇ ਬੱਚਿਆਂ ਦੇ ਸਿਵਿਆਂ ਤੇ ਕੋਈ ਕੋਠੀਆਂ ਕਿਵੇਂ ਪਾਵੇ? Sarbjit Singh Dhunda

Комментарии • 103

  • @khushpalchahal3824
    @khushpalchahal3824 2 года назад +19

    ਬਹੁਤ ਵਧੀਆ ਭਾਈ ਸਾਹਿਬ ਜੀ ਵਧੀਆ ਪ੍ਰਚਾਰ ਕਰ ਰਹੇ ਹੋ🙏

  • @sawarnsingh9174
    @sawarnsingh9174 2 года назад +21

    ਧੂੰਦਾ ਸਾਬ ਜੀ ਸੱਚ ਦਾ ਹੋਕਾ ਦੇਣ ਵਾਲੇ ਸਾਰੇ ਇਕ ਹੋ ਜਾਵੋ ਸਭ ਗਿੱਲੇ ਸ਼ਿਕਵੇ ਛੱਡ ਦਿਓ

  • @user-nt8xd8ep2b
    @user-nt8xd8ep2b 2 года назад +6

    ਸੱਚ ਤੇ ਕੱਚ ਹਮੇਸਾ ਚੁਭਦਾ 💯🙏

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਜਿਲਾ ਮੋਹਾਲੀ ਪੰਜਾਬ ਭਾਰਤ, ਇਹ ਕਲੋਨੀ ਸਤਵਿੰਦਰ ਸਿੰਘ ਗੋਲਡੀ ਦੀ ਕੱਟੀ ਹੋਈ ਹੈ 6000 ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, ਹੁਣ ਰੈਟ 23000 ਹਜਾਰ ਰੁਪਏ ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀ ਦਿਦਾ ਇਕ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦਾ ਗੂਡਾ ਗੋਲਡੀ ਸੂਖਵੀਦਰ ਸਿੰਘ

  • @BalwinderSingh-ug9fe
    @BalwinderSingh-ug9fe 2 года назад +10

    ਜੇ ਹਾਲੇ ਵੀ ਅਸੀਂ ਨਹੀਂ ਜਾਗਦੇ ਕਿਰਪਾ ਕਰਕੇ ਐਸੇ ਸੂਝਵਾਨ ਵਿਅਕਤੀ ਤੋਂ ਸੇਧ ਲੈ ਲਈਏ ।ਆਪਣੀ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੀਏ ।

  • @premkaur7183
    @premkaur7183 2 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ

  • @majorsinghgharu4255
    @majorsinghgharu4255 2 года назад +1

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤੁਹਾਡਾ ਬਹੁਤ -ਬਹੁਤ ਧੰਨਵਾਦ !
    ਆਪ ਜੀ ਨੇ ਉਨ੍ਹਾ ਮਾਂਵਾਂ ਦਿਲ ਬਧਾਇਆ ਅਤੇ ਵੱਡੇ ਵੱਡੇ ਮਗਰਮੱਛਾਂ ਨੂੰ ਵੀ ਲਾਹਣਤਾਂ ਪਾਇਆ ।

  • @GurjeetSingh-jx5gt
    @GurjeetSingh-jx5gt 2 года назад +5

    ਭਾਈ ਸਾਹਿਬ ਜੀ ਵਿਚਾਰ ਬਹੁਤ ਵਧੀਆ ਅਸੀਂ ਹਰ ਰੋਜ਼ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਪਰ ਤੁਸੀਂ ਸਾਡਾ ਫੋਨ ਕਦੇ ਵੀ ਨਹੀਂ ਚੁੱਕਿਆ

  • @malkitsingh-cl3wb
    @malkitsingh-cl3wb 2 года назад +3

    ਬਹੁਤ ਵਧੀਆ ਵੀਰ ਜੀ।

  • @AmrikSingh-ec8ge
    @AmrikSingh-ec8ge 2 года назад +4

    ਇਹ ਨਸ਼ੇ ਦੇ ਸੌਦਾਗਰ ਜੋ ਹੁਣ ਲੁਕਿਆ ਫਿਰਦਾ ਹੈ ਇਹੋ ਜਿਹੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਬਰਬਾਦ ਕਰਨ ਲਈ ਜ਼ਿੰਮੇਵਾਰ ਹੈ ਇਹਨਾਂ ਨੂੰ ਜ਼ਿੰਦਗੀ ਭਰ ਲਈ ਜੇਲ ਭੇਜੋ।

    • @avleenkaur7442
      @avleenkaur7442 2 года назад +2

      Nashe de saudagar nu sakhat saja honi chahidi hai.

    • @tarloksinghpunia7888
      @tarloksinghpunia7888 2 года назад

      @@avleenkaur7442 ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

  • @kiranpalsingh2708
    @kiranpalsingh2708 2 года назад +3

    ਅਗਰ ਤਬਦੀਲੀ ਲਿਆਉਣੀ ਹੈ ਤਾਂ ਕਿਸੇ ਵੀ ਦਲ ਦਾ ਹੋਵੇ, ਇਮਾਨਦਾਰ ਤੇ ਪੰਜਾਬ ਦੇ ਮੁੱਦਿਆਂ ਨੂੰ ਸਮੱਰਪਿਤ ਉਮੀਦਵਾਰਾਂ ਨੂੰ ਵੋਟ ਪਾਓ !

  • @chamelsingh8304
    @chamelsingh8304 2 года назад

    ਧੁੰਦਾ ਸਾਹਬ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mamrajsingh2799
    @mamrajsingh2799 2 года назад +1

    ਭਾਈ ਸਾਹਿਬ ਜੀ ਆਪ ਬਹੁਤ ਹੀ ਵਧੀਆ ਪ੍ਰਚਾਰ ਕਰ ਰਹੇ ਹੋ ਸਿੱਖੀ ਦਾ।

  • @joeaujla1128
    @joeaujla1128 2 года назад +4

    Excellent Sarabjit Singh ji. !! God bless you !!!

  • @jassvlogs2380
    @jassvlogs2380 2 года назад +1

    ਬਹੁਤ ਹੀ ਵਧੀਆ ਭਾਈ ਸਾਹਿਬ ਜੀ

  • @dalbirkaur782
    @dalbirkaur782 2 года назад +3

    Very nice bhai Sahib ji buhat vadhia vichar

  • @drkuldipsingh1400
    @drkuldipsingh1400 2 года назад +3

    700 who got shaheedi in Delhi kisan andolan..A memorial be erected there in Delhi .Sat Sat parnaam

  • @bhupindergill2437
    @bhupindergill2437 2 года назад +2

    ਵਾਹਿਗੁਰੂ ਜੀ

  • @harjindersingh7755
    @harjindersingh7755 2 года назад +3

    Waheguru ji tuhadi chardi kla krae

  • @gursahibsingh6185
    @gursahibsingh6185 2 года назад +4

    Good

  • @RohitKumar-de7iv
    @RohitKumar-de7iv 2 года назад

    ਬਹੁਤ ਵਧੀਆ ਵੀਰ ਜੀ

  • @shamshersingh4229
    @shamshersingh4229 2 года назад +2

    Very nice veer ji

  • @ramanraman6031
    @ramanraman6031 2 года назад +1

    ਧੰਨਵਾਦ ਜੀ

  • @kamaljeetsharma6850
    @kamaljeetsharma6850 2 года назад +1

    Dhunda great job

  • @SukhwinderSingh-mu6ys
    @SukhwinderSingh-mu6ys 2 года назад +1

    Waheguru ji ka khalsa waheguru ji ki fateh ji

  • @mohindersinghkumra1713
    @mohindersinghkumra1713 2 года назад +1

    Bahoot vadia parchar krdeoo tuci thanks u dhundi g asli parcharak koi kramati gal nahi
    Paisa bnan wale kramata dia gal krdea

  • @bankasarpanch4155
    @bankasarpanch4155 2 года назад +2

    Bhut vadiaa bhai sabb jee

  • @bindadeol7515
    @bindadeol7515 2 года назад +3

    waheguru. ji. waheguru. ji. waheguru. ji. waheguru ji🙏🏻🙏🏻🙏🏻🙏🏻🙏🏻

  • @SohanSingh-lt1wt
    @SohanSingh-lt1wt 2 года назад +1

    Vary vary good khalsa ji

  • @paramjeetkaur4576
    @paramjeetkaur4576 2 года назад +3

    Sahi gal a veerji🙏🙏🙏🙏

  • @gyanijaswindersinghjikomal6523
    @gyanijaswindersinghjikomal6523 2 года назад +1

    ਵਾਹ ਭਾਈ ਸਾਹਿਬ wah 🌹🙏🙏🌹

  • @kamaljeetsharma6850
    @kamaljeetsharma6850 2 года назад +1

    Great job dhunda sahib nice

  • @balbirkaur22
    @balbirkaur22 2 года назад

    Wahegurug duniyach thandwartaog wahegurug bhi sahibgu shakti dewg wahegurug🙏🙏🙏🙏🙏🙏🙏🙏🙏🙏🙏

  • @gurjantbhullar8672
    @gurjantbhullar8672 2 года назад +1

    ਵਾਹਿਗੁਰੂ ਗੁਰੂ ਜੀ ਮੇਹਰ ਕਰੋ

  • @RajwinderSingh-gh5zl
    @RajwinderSingh-gh5zl 2 года назад

    ਚਾਨਣਾ ਪਾਉਂਦੇ ਰਹੋ ਜੀ ਅਸੀਂ ਤੁਹਾਡੇ ਨਾਲ ਹਾਂ ਜੀ

  • @harnekdhaliwal1538
    @harnekdhaliwal1538 2 года назад +1

    Good 👍 brother thanks

  • @gsdakha3763
    @gsdakha3763 2 года назад +3

    Good vichar ji ❤️✌️✌️🙏🙏

    • @gurdeepkaur7927
      @gurdeepkaur7927 2 года назад

      ਵੀਰ ਜੀ ਇੱਕ ਦੂਜੇ ਨੂੰ ਨਿੰਦਿਆ ਨਾ ਕਰੋ ਸਾਰੇ ਸਿੱਖ ਭਰਾ ਭਰਾ ਹਨ ਜੇ ਕਿਸੇ ਵਿੱਚ ਗਲਤੀ ਹੋਵੇ ਤਾਂ ਉਸ ਨੂੰ ਪਿਆਰ ਨਾਲ ਕਿਹਾ ਕਰੋ

  • @amypanesar1594
    @amypanesar1594 2 года назад +3

    No.1 parcharak

  • @SukhwinderSingh-sr1fb
    @SukhwinderSingh-sr1fb 2 года назад +3

    Waheguru ji waheguru ji waheguru ji 🙏🙏🙏

  • @RajwinderKaur-kg1lx
    @RajwinderKaur-kg1lx 2 года назад +1

    ਸੱਚ ਦਾ ਹੋਕਾ ਦੇਣ ਵਾਲੇ ਭਾਈ ਸਾਹਿਬ ਦੀ ਲੰਮੀ ਉਮਰ ਕਰੇ

  • @ManjitSingh-kq8ds
    @ManjitSingh-kq8ds 2 года назад

    Very good speech veer g 🙏🙏🙏🙏🙏🙏🙏🙏🙏

  • @bobkooner996
    @bobkooner996 2 года назад +1

    Bhaie sahib ji punjab nu bacha lavo

  • @RajwinderSingh-gh5zl
    @RajwinderSingh-gh5zl 2 года назад

    ਨਸਾ ਤਸਕਰ ਅਮੀਰ ਬਣ ਗਏ

  • @rajkaur6341
    @rajkaur6341 2 года назад

    Bhot vdiaa ktha vichar

  • @GurmeetSingh-sb8kk
    @GurmeetSingh-sb8kk 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chamkaursidhana8047
    @chamkaursidhana8047 2 года назад +1

    Verry nice veer g 🙏🙏

  • @techinalsehaj3234
    @techinalsehaj3234 2 года назад

    Good Bhai Sahib Ji

  • @gurjitsingh4102
    @gurjitsingh4102 2 года назад +2

    Waheguru ji

  • @KulwantSingh-tp2jw
    @KulwantSingh-tp2jw 2 года назад

    Verry good bhai sab

  • @HarjinderSingh-ui7pv
    @HarjinderSingh-ui7pv 2 года назад

    You are Right sarbjot ji

  • @harpalsinghgill1732
    @harpalsinghgill1732 2 года назад +1

    Good Baba ji

  • @Never_Forget84
    @Never_Forget84 2 года назад +2

    SATNAM WAHEGURU ji

  • @tanvirsinghsandhu2125
    @tanvirsinghsandhu2125 2 года назад +1

    Dhunda sahib very good Please carry on your Nishana God will help you to over come problims DS PANNU age 77

  • @parminderpandher5594
    @parminderpandher5594 2 года назад +1

    My brother you are right gays follow brother. If you want your future good.

  • @kiranpalsingh2708
    @kiranpalsingh2708 2 года назад +2

    ਮਜੀਠੀਆ ਵੀ ਮੋਦੀ ਦੇ ਹੱਕ ਵਿੱਚ, ਮੋਦੀ ਦੇ ਪੰਜਾਬ ਵਿਰੋਧੀ ਬਿਆਨ ਤੇ ਨਹੀਂ ਬੋਲਿਆ, ਪੰਜਾਬ ਪੰਜਾਬੀਅਤ ਨੂੰ ਕੋਈ ਅਹਿਮੀਅਤ ਨਹੀਂ, ਅਫਸੋਸ ਮੋਦੀ ਦੇ ਤਲਵੇ ਚੱਟਣ ਨਾਲ ਡਰਪੋਕ ਜਰਨੈਲ ਕੇਸ ਵਿੱਚੋਂ ਨਿਕਲਣਾ ਚਾਹੁੰਦਾ ਹੈ ?

  • @gurdassinghgurdassingh6061
    @gurdassinghgurdassingh6061 2 года назад

    Very nice bhai sahib ji buhat badhya vichar

  • @satwinderbrar1939
    @satwinderbrar1939 2 года назад

    Right aa ji

  • @aishysarao7698
    @aishysarao7698 2 года назад

    Waheguru ji..waheguru ji

  • @sonumr1818
    @sonumr1818 2 года назад

    Very good

  • @GurdeepSingh-rm6xl
    @GurdeepSingh-rm6xl Год назад

    I, reali appreciate your advice. It's not known,how many will act on it.

  • @amanchouhan8688
    @amanchouhan8688 2 года назад

    Very nice

  • @nishansinghgill7197
    @nishansinghgill7197 2 года назад

    Waheguru 🙏🙏 z

  • @ManjindersandhuManjindersandhu
    @ManjindersandhuManjindersandhu 2 года назад

    waheguru ji ka khalsa waheguru ji ki Fateh

  • @jasbirkaur4917
    @jasbirkaur4917 2 года назад

    Wahguru g🙏🙏

  • @bhaikulbirsinghjamalpuri
    @bhaikulbirsinghjamalpuri 2 года назад

    Sabas ji

  • @deepakchhina323
    @deepakchhina323 2 года назад

    Right veer g

  • @gurwindersinghsingh2783
    @gurwindersinghsingh2783 2 года назад +2

    🙏🏻🙏🏻🙏🏻🙏🏻🙏🏻

  • @tarloksinghpunia7888
    @tarloksinghpunia7888 2 года назад

    ਗਿਆਨੀ ਜੈਲ ਸਿੰਘ, ਮੂਖ ਮੰਤਰੀ ਪੰਜਾਬ, ਤੇ ਰਾਸਟਰ ਪਤੀ ਇਡੀਆ, ਇਸ ਨੈ ਅਟੈਕ ਕਰਿਆ ਗੋਲਡਨ ਟੈਂਪਲ ਤੇ, ਜਦੋਂ ਅਸੀ ਫੋਜ ਵਿਚੋਂ ਦੋੜ ਕੇ ਗਲਤੀ ਕਰੀ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਸੂਖਵੀਦਰ ਸਿੰਘ ਗੋਲਡੀ ਗੂਡੈ ਦੀ ਹੈ

  • @jograjsingh7482
    @jograjsingh7482 2 года назад

    Good job babaji

  • @shivanisharma5562
    @shivanisharma5562 Год назад +1

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਇਹ ਗੂੰਡਾ ਵੀ ਬੀਜੇਪੀ ਦਾ ਲੀਡਰ ਹੈ, ਗੋਲਡੀ ਸੂਖਵਿਦਰ ਸਿੰਘ ਚੰਡੀਗੜ੍ਹ, ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ

  • @tarloksinghpunia7888
    @tarloksinghpunia7888 2 года назад

    ਮਕਾਨ ਬਣਾਉਣ ਨਹੀ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ,ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਵਾਲਾ ਗੂਡਾ 2006 ਵਿਚ ਸਾਰੇ ਪਲਾਟ ਵੈਚ ਚੁਕਾ ਹੈ ਗੂਡਾ 6000 ਹਜਾਰ ਰੁਪਏ ਗਜ ਨੂੰ, ਹੁਣ ਰੈਟ 23000 ਹਜਾਰ ਰੁਪਏ ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ,

  • @ramandeepsingh802
    @ramandeepsingh802 2 года назад +1

    🙏🙏🙏🙏🙏

  • @GDSBrar-pr3lu
    @GDSBrar-pr3lu 2 года назад

    Let v start it from our homes.

  • @sohansingh-tv1gk
    @sohansingh-tv1gk 2 года назад

    Waheguru ji 🙏🙏

  • @anhadindiahacer390
    @anhadindiahacer390 2 года назад +1

    ਭਾਈ ਸਾਹਿਬ ਜੀ ਦਾ ਨੰਬਰ ਦਿਓ ਜੀ

  • @manjitbedi5836
    @manjitbedi5836 2 года назад

    Mostly Sikhs are Good for Jaikaras, otherwise every body knows the Punjab & Punjabis situations.

  • @satpalgujjarpb3847
    @satpalgujjarpb3847 2 года назад +1

    ❤️❤️❤️❤️❤️❤️❤️🙏🏿👍

  • @KulwinderSingh-do7bj
    @KulwinderSingh-do7bj 2 года назад

    🌹🙏🙏🌹

  • @jogasingh1806
    @jogasingh1806 2 года назад

    Capton tan elction ona nal ral ke lad riha hai com da gdar capton

  • @manjitbedi5836
    @manjitbedi5836 2 года назад

    But Modu is Shameless.

  • @bakhshishsingh4983
    @bakhshishsingh4983 2 года назад +1

    Majithia tainu narkan vich sarhna paina ha kanjra ethe tan paise de jor te bach sakda han par os sachi dargah vich sacho sach nibarhana ha eh maeya ki ha nadron puthi je kare ta sultano ghah karayenda dar mange bheekh na payenda

  • @majorsingh4407
    @majorsingh4407 2 года назад

    Nasha ne he Sarkar harai nasha bhaut jayada fail gaya se vikash ka mudda he nahi tha only nasha

  • @BaljinderSingh-iy8uu
    @BaljinderSingh-iy8uu 2 года назад +1

    Mazithiaa nashea da sodagar

  • @RajwinderSingh-gh5zl
    @RajwinderSingh-gh5zl 2 года назад

    ਮਗਰਮੱਛ

  • @jagirsingh7369
    @jagirsingh7369 2 года назад +1

    Saheed Kissans AMMAR rehen
    70% VATAN vashio yad rakhna Lakhimpur Khiri ke saheed Kissana ko.
    Omg ! Pardon me for voting BJP in the last elections on the behest of Badal Dal.

  • @jindaltarsem8165
    @jindaltarsem8165 2 года назад

    Manu apana phone number chaeda

  • @drbaljinder1796
    @drbaljinder1796 2 года назад +3

    Good

  • @hoshiarsinghkhehra8874
    @hoshiarsinghkhehra8874 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀੳ

  • @ramanjitsingh8124
    @ramanjitsingh8124 2 года назад +2

    Waheguru ji

  • @gurdevsingh1338
    @gurdevsingh1338 2 года назад

    Waheguru ji ka Khalsa waheguru ji ki fateh

  • @sukhmeetsingh4100
    @sukhmeetsingh4100 2 года назад

    Waheguru ji