ਗ੍ਰੰਥੀਆਂ ਨੂੰ ਤਨਖਾਹ 40000-50000 ਦੇਵੋ ਤਾਂਕਿ ਉਹ ਮਨਮਤਿ ਕਰਕੇ ਰੋਟੀ ਨਾ ਖਾਵੇ! | Bhai Sarbjit Singh Dhunda

Поделиться
HTML-код
  • Опубликовано: 13 окт 2024

Комментарии • 37

  • @jagtarsingh-8940
    @jagtarsingh-8940 2 месяца назад +14

    ਭਾਈ ਸਰਬਜੀਤ ਸਿੰਘ ਧੂੰਦਾ ਜੀ 🙏 ਤੁਹਾਡੀ ਹਰ ਗੱਲ ਬਿਲਕੁਲ ਸਹੀ ਹੁੰਦੀ ਹੈ ਭਾਈ ਸਾਹਿਬ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @BootaLalllyan-no6bu
    @BootaLalllyan-no6bu 2 месяца назад +5

    ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ਧੰਨਵਾਦ ਬਾਈ ਧੁੰਦਾ ਸਾਹਿਬ ਜੀ ਸੱਚ ਹੈ ਜੀ 🙏💕

  • @jeetsingh4775
    @jeetsingh4775 2 месяца назад +2

    ਬਹੁਤ ਵਧੀਆ ਵਿਚਾਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurdevkaur1209
    @gurdevkaur1209 Месяц назад

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ ਸੇਵਾ ਕਰਨ ਤੇ ਨਾਮ ਜਪਣ ਦਾ ਬਲ ਬਖਸ਼ੋ ਜੀ

  • @kanwardeepsingh9819
    @kanwardeepsingh9819 2 месяца назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @bodhrajsingh1705
    @bodhrajsingh1705 Месяц назад

    ਬਾਬਾ ਜੀ ਕੰਮ ਠੋਕ ਕੇ ਰੱਖੋ ਸੰਗਤ ਤੁਹਾਡੇ ਨਾਲ ਹੈ। ਬੁਹਤ ਵਧੀਆ

  • @sanjogtarani3997
    @sanjogtarani3997 2 месяца назад +6

    ਜਿੰਨੀ ਮਰਜ਼ੀ ਤਨਖਾਹ ਵਧਾ ਦਿਉ ਫਿਰ ਵੀ ਆਦਤਾਂ ਤੋਂ ਬਾਜ਼ ਨਹੀਂ ਆਉਂਦੇ ਮਰਨ ਤੋਂ ਬਾਦ ਗਰੀਬ ਵੀ ਪਾਠ ਕੀਰਤਨ ਤੇ 10000 ਖਰਚ ਕਰ ਦੇਂਦੇ ਰੱਬ ਰਾਖਾ ਪੰਜਾਬ ਦਾ

  • @HarjotSingh-u2n
    @HarjotSingh-u2n 2 месяца назад +1

    ਵਧੀਆ ਵਿਚਾਰ ਜੀ

  • @silversinghsilver2961
    @silversinghsilver2961 2 месяца назад

    ਵਾਹਿਗੁਰੂ ਜੀ ਮੇਹਰ ਕਰਨ ਜੀ

  • @BalwinderSingh-mx1dw
    @BalwinderSingh-mx1dw 2 месяца назад

    ਬਹੁਤ ਵਧੀਆ ਵੀਚਾਰ ਜੀ 🙏🏻🙏🏻🙏🏻

  • @bcnrvju
    @bcnrvju 2 месяца назад

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @shivanisharma5562
    @shivanisharma5562 Месяц назад +2

    ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @Ramanjot-creativity
    @Ramanjot-creativity 2 месяца назад

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @vehlijantagaming2731
    @vehlijantagaming2731 Месяц назад +1

    ਬਾਬਾ ਜੀ ਪਿੰਡਾਂ ਵਾਲੇ ਗ੍ਰੰਥੀਆਂ ਦੀ ਹਜੇ ਡਿਊਟੀ ਬਹੁਤ ਸੌਖੀ ਹੈ ਮਰਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਾਲਿਆਂ ਦੀ ਪੰਜ ਛੇ ਹਜਾਰ ਰੁਪ ਤਨਖਾਹ ਹੈ ਤੇ ਡਿਊਟੀ ਅਠ ਘੰਟੇ ਹੈ ਸੰਗਤਾਂ ਕੋਲੋਂ ਸੇਵਾ ਵੀ ਕੋਈ ਲੈਣ ਨਹੀਂ ਦਿੰਦੇ ਲੱਖਾਂ ਕਰੋੜਾਂ ਦਾ ਬਜਟ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ

  • @shivanisharma5562
    @shivanisharma5562 Месяц назад +1

    ਅਸੀਂ ਸੋਹਾਣੇ ਗੂਰਦੁਆਰਾ ਸਾਹਿਬ ਵਿੱਚ ਚਾਲੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਰਾਸ਼ਣ ਪੂਰੇ ਪਰਿਵਾਰ ਦਾ ਫ੍ਰੀ ਹੈ,

  • @silversinghsilver2961
    @silversinghsilver2961 2 месяца назад

    ਸੱਚੀਆਂ ਵਿਚਾਰਾਂ ਨੇ ਭਾਈ ਸਾਹਿਬ ਜੀ

  • @balvirsingh5810
    @balvirsingh5810 2 месяца назад +6

    ਜਿੰਨਾਂ ਗੁਰੂ ਘਰਾਂ ਚ ਆਮਦਨ ਘੱਟ ਆ ਉਹ ਕਿਵੇ ਦੇਣਗੇ ਵੱਧ ਤਨਖਾਹਾਂ

  • @tarloksinghpunia7888
    @tarloksinghpunia7888 2 месяца назад +3

    ਗਰੰਥੀ ਸਿੰਘ ਦੀ ਤਨਖਾਹ 40ਹਜਾਰ ਰੁਪਏ ਹੋਣੀ ਚਾਹੀਦੀ ਹੈ, ਰਿਸ਼ਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਚਡੀਗਡ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਪੰਜਾਬ ਚੰਡੀਗੜ੍ਹ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

    • @shivanisharma5562
      @shivanisharma5562 Месяц назад +1

      ਸੋਹਾਣਾ ਸਿੰਘ ਸ਼ਹੀਦਾਂ ਗੂਰਦੁਆਰਾ ਸਾਹਿਬ ਵਿੱਚ ਚਾਲੀ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਪਰਿਵਾਰ ਨੂੰ ਰਾਸ਼ਨ ਵੀ ਦਿੰਦਾ ਜਾਂਦਾ ਹੈ

  • @Gurideep008
    @Gurideep008 2 месяца назад +2

    ❤❤satnam Waheguru satnam waheguru

  • @manjitkaurpelia3506
    @manjitkaurpelia3506 2 месяца назад

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @karajsinghsandhu
    @karajsinghsandhu 2 месяца назад

    ਬਹੁਤ ਵਧੀਆ ਵੀਰ ਜੀ😂😂😂😂😂

  • @harpalsidhu9487
    @harpalsidhu9487 2 месяца назад

    Waheguru ji 🙏

  • @hendrikjansen283
    @hendrikjansen283 2 месяца назад

    Waheguru ji

  • @Never_Forget84
    @Never_Forget84 2 месяца назад

    Guru Fateh ji.waheguru

  • @malkitsingh7272
    @malkitsingh7272 Месяц назад

    ਬੇਧੜਕ ਸੱਚ ਬੋਲਣ ਵਾਲਾ ਭਾਈ ਸਰਬਜੀਤ ਸਿੰਘ ਧੁਦਾ ਸਾਹਿਬ ਜਿਉਦਾ ਵੱਸਦਾ ਰੈਹ ਸਲੂਟ ਹੈ ਭਾਈ ਸਾਹਿਬ ਜੀ ਮਲਕੀਤ ਸਿੰਘ ਲੋਹੀਆ

  • @BootaLalllyan-no6bu
    @BootaLalllyan-no6bu 2 месяца назад +2

    ਪਿੰਡਾ ਵਿੱਚ ਤਾਂ ਦਸ ਹਜ਼ਾਰ ਦੇਣਾ ਔਖਾ ਜੀ

  • @Singhpunjab
    @Singhpunjab 2 месяца назад

    🙏🙏💐💐

  • @HarjinderSingh-ch5js
    @HarjinderSingh-ch5js 2 месяца назад

    🙏🙏🙏🙏🙏🙏🙏🙏

  • @sukhdevsinghaulakh5346
    @sukhdevsinghaulakh5346 2 месяца назад +11

    ਧੂੰਦਾ ਸਹਿਬ ਜੀ ਤੁਸੀਂ ਕਹਿੰਦੇ ਜੇ ਗ੍ਥੀ ਦੀ ਤਨਖਾਹ ਚਾਲੀ ਪੰਜਾਹ ਹਜ਼ਾਰ ਰਪੇ ਹੋਣੀ ਚਾਹੀਦੀ ਹੈ ਸ਼ਰੋਮਣੀ ਕਮੇਟੀ ਦੇ ਗੁਰਦਵਾਰਿਆਂ ਦੇ ਵਿੱਚ ਜਿਹੜੇ ਪਾਠੀ ਸਿੰਘ ਪਾਠ ਕਰਦੇ ਹਨ ਉਹਨਾ ਵਿਚਾਰਿਆ ਦੀ ਮਹੀਨੇ ਬਾਅਦ ਸਿਰਫ ਪੰਜ ਹਜ਼ਾਰ ਤੋ ਛੇ ਹਜਾਰ ਤੱਕ ਮਹੀਨੇ ਬਣਦੀ ਹੈ ਉਸ ਵਿੱਚ ਹਜਾਰ ਰਪੇ ਤੋ ਲੈਕੇ ਦੋ ਹਜਾਰ ਤਕ ਦਾ ਭਾਨ ਹੁਦਾ ਹੈ

  • @BalwinderSingh-i2f7p
    @BalwinderSingh-i2f7p 2 месяца назад +1

    Bhai sahib ji ,ajj 10000 dena aukha ? Jdo Gaun wali sad de ho ,ya Dj Launde ho , ya Dansran Sad de ho ,odo kitho paese aa jande , J sara Pind cho 1- 1 ghar pr family 100 -- 100 v deve , oh v pr month ,Ta Granthi khush ho k sewa kre ga , te Oh noo aale duale jaan di v Lod ni , ajj appa Ohna Loka noo jo sanu Guru Nalo Torh de ne ,ohna noo ta assi 4 --4 Lakh de dinde ha ,pr Jo sanu Guru naal Jorh de ne, Rabb naal jorh de ne , change Kamma naal jorh de ne ,ohna vari Sade kol paese hai nhi ,A da karn ,sadi soch Neevi ho gi , tahio assi Ragi jathe dhadhi jathe Te Granthi Singha Da Satikaar nhi kr de ,Granthi singh Da Boy kite Bike te jave Ta sade Agg Lagg jandi , haey. Granthi da Munda Bike te janda ,koike sadi soch bahut bhairhi ho gi ,chhotti ho gi , ,Hetha Digg Pei ,soch uchi kro

  • @harpreetsinghhappy6691
    @harpreetsinghhappy6691 2 месяца назад +1

    10 rupeey da note band ho na chahiye

  • @arvindersingh7189
    @arvindersingh7189 2 месяца назад

    SGPC de apne njdiki mulajma di salry 50000.80000 tk he

  • @GURPREETSINGH-rq8el
    @GURPREETSINGH-rq8el Месяц назад

    Bhai Saab enna mar jana jiss din kese vi parbandhak née pind walea nuu khe taa

  • @GurmeetSingh-xg5hg
    @GurmeetSingh-xg5hg 2 месяца назад

    😅