88 Model Modified 5911 Performance on Straw reaper ਤੂੜੀ ਵਾਲੀ ਮਸ਼ੀਨ ਤੇ 5911 ਕਿੰਨਾ ਤੇਲ ਖਾਂਦਾ

Поделиться
HTML-код
  • Опубликовано: 1 фев 2025

Комментарии • 225

  • @karndhaliwal1831
    @karndhaliwal1831 3 года назад +23

    5911 di koi rees ni aj v siraa te rho ga 👌👌💪💪

  • @ਸਿੱਧੂ3511ਵਾਲੇ
    @ਸਿੱਧੂ3511ਵਾਲੇ 3 года назад +32

    5911 ਪਹਿਲਾ ਤੋ ਹੀ ਝੋਟਾ ਟਰੈਕਟਰ ਐ💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @ashanuppal2844
    @ashanuppal2844 3 года назад +12

    HMT 5911 To 6522 Nice Bro

  • @Raju-dh6xs
    @Raju-dh6xs 3 года назад +14

    5911 💪💪 sira

  • @Uppal-ny5le
    @Uppal-ny5le Год назад

    💪💪💪 Zetor 5911 and 22 sidha moose Wale ji ❤️👍💪

  • @GurpreetSingh-hu6wl
    @GurpreetSingh-hu6wl 3 года назад +4

    5911 di dee performance bahut vadia hundi aa

  • @KuldeepSingh-od5tl
    @KuldeepSingh-od5tl 3 года назад +11

    59 11 ਤਾ ਪੈਹਲਾ ਤੋ ਈ ਝੋਟਾ ਗਾ

  • @gurjivangill3228
    @gurjivangill3228 3 года назад +14

    6522 ta sirra bai

  • @navjotguraya1838
    @navjotguraya1838 3 года назад +6

    Y end e lata aaj wali vdo CH ta.mai y ramandeep teria saria vdo dekhda te share v krda .bote vdia km KR rahe o veer

  • @angrejsinghbajwa788
    @angrejsinghbajwa788 3 года назад +10

    H M T. ਵਾਕੇ ਹੀ ਝੋਟਾ ਹੈਂ

  • @sukhjinderdhillon2589
    @sukhjinderdhillon2589 3 года назад +14

    5911 tan phala to he jhota 💪💪💪💪💪💪💪💯💯💯👌👌👌👌👌👌👌👌👆🔥🔥🔥🔥🔥👍👍👍👍👍

  • @hardeepgagi5980
    @hardeepgagi5980 3 года назад +10

    Sira Bai 5911

  • @harmansidhu9268
    @harmansidhu9268 3 года назад +13

    5911 ਝੋਟਾ

  • @kamaldeepsinghbrar6303
    @kamaldeepsinghbrar6303 3 года назад +6

    5911👌👌

  • @prabhjitpannu2553
    @prabhjitpannu2553 2 года назад

    Sade kol v a brother 💪💪💪🙏🌻🌻🌻🌻⚘⚘

  • @yadwindersinghbrar4967
    @yadwindersinghbrar4967 3 года назад +7

    Veer 855 50 hp h ate 5911 60 hp comperision banda nhi 855 apne hp d hissab nal best powerful tractor h 5911 apni hp d hissab nal best h vese mere dono favourite han

    • @FarmingBrain
      @FarmingBrain  3 года назад

      Good veer nice explanation

    • @JobFarming
      @JobFarming 3 года назад +3

      ਇੰਡੀਆ ਵਿੱਚ ਤੂੜੀ ਆਲੀਆਂ ਮਸ਼ੀਨਾਂ ਚਲਾਈਆਂ ਹੀ 5911 ਨੇ ਸੀ।।ਜਦੋਂ ਆਈਆਂ ਸੀ ਤਾਂ ਹੋਰ ਕੋਈ ਟਰੈਕਟਰ ਬਹੁਤਾ ਕਾਮਯਾਬ ਨਹੀਂ ਸੀ।ਬੇਲਾਰੂਸ ,ਹਿੰਦੋਸਤਾਨ ਚਲਾ ਲੈਂਦੇ ਸੀ ਓਹ ਘੱਟ ਬਹੁਤ ਸੀ ਲੋਕਾਂ ਕੋਲ ਪਰ ਓਹ ਵੀ ਏਵੇਂ ਨਹੀਂ ਸੀ ਚਲਾਉਂਦੇ ਜਿਵੇਂ 5911 ਚਲਾਉਂਦਾ ਸੀ।। 2000 ਤੋਂ ਪਹਿਲਾ ਜਿਹੜਾ ਵੀ ਵੱਡਾ ਕੰਮ ਸੀ ਓਹ 5911 ਹੀ ਕਰਦਾ ਸੀ।

    • @Jatt_information
      @Jatt_information 2 года назад

      @@JobFarming hindustan 5911 to phla aya iko zetor compy de aa praa bs 5911 di power 10hp yda kiti c hun Hindustan 80 aa 5911 di kiti hun brabr la k vkhi

    • @JobFarming
      @JobFarming 2 года назад

      @@Jatt_information ਭਰਾਵਾਂ ਲਗਦਾ ਦਿਮਾਗ ਮੋਟਾ ਭਰਾ ਤੇਰਾ। ਮੈਂ ਕਦੋਂ ਕਿਹਾ ਵੀ ਹਿੰਦੋਸਤਾਨ ਮਾੜੇ ਆ ਜਾ ਸੀ??? 50 ਦਾ ਆਉਂਦਾ ਸੀ ਹਿੰਦੋਸਤਾਨ ਉਸ ਟਾਈਮ,ਟਰਾਲੀ ਨੂੰ ਜੋਰ ਵਾਧੂ ਸੀ ਪਰ ਰੀਪਰ ਚੀਕਾਂ ਕਢਵਾ ਦਿੰਦੇ ਸੀ ਜੇਹੜੇ ਸ਼ੁਰੂ ਸ਼ੁਰੂ ਚ ਆਏ ਸੀ।HMT zetor ਵਿਚ ਸਿਸਟਮ ਬਹੁਤ ਏਡਵਾਂਸ ਸੀ ਇਸ ਕਰਕੇ ਇਹ ਚਲਾਈ ਜਾਂਦੇ ਸੀ। 5911 ਚ PTO ਗੇਅਰ ਚ ਚਲਦੀ ਸੀ,ਪਹਿਲਾ low ਤੇ high ਓਵੇਂ ਸੀ ਜਿਵੇਂ ਹੈਵੇ ਨੂੰ ਸਪੈਸ਼ਲ ਗੇਅਰ ਹੁੰਦਾ। ਸਿਰਫ ਇਕੋ ਇਹੋ ਟਰੈਕਟਰ ਸੀ ਜਿਹੜਾ ਉਸ ਟਾਈਮ ਕਾਮਯਾਬ ਸੀ,pto ਦੇ ਮਾਮਲੇ ਚ।ਹਿੰਦੋਸਤਾਨ ਹੈਗੇ ਹੀ ਬਹੁਤ ਘੱਟ ਸੀ।ਜੀਹਨਾ ਨੇ ਖਰੀਦੇ ਬੱਸ ਓਹੀ ਵਧੀਆ ਕਹਿੰਦੇ ਸੀ ਨਹੀਂ ਤਾਂ ਆਮ ਲੋਕ ਬਹੁਤਾ ਖਾਸ ਪਸੰਦ ਨਹੀਂ ਸੀ ਕਰਦੇ ਇਹਨੂੰ।ਬਾਕੀ ਪਹਿਲਾਂ ਵਾਲਾ ਕਮੇਂਟ ਦੁਬਾਰਾ ਪੜ੍ਹ

    • @JobFarming
      @JobFarming 2 года назад

      @@Jatt_information ਜੇ ਹਿੰਦੋਸਤਾਨ 80hp ਦਾ ਆਉਣ ਲੱਗ ਗਿਆ ਤਾਂ HMT ਕਿਹੜਾ ਇਕੋ 5911 ਹੀ ਬਣਾਉਂਦੇ ਸੀ ਓਹਨਾਂ ਦਾ ਵੀ 7522 ਆਉਂਦਾ ਸੀ।ਹੁਣ ਤਾਂ ਵੈਸੇ ਵੀ ਹਿੰਦੋਸਤਾਨ ਚ ਰਹਿ ਕੀ ਗਿਆ?? ਲੋਕ ਐਵੀਂ ਪਾਗਲ ਨੇ।
      ਕਿਸੇ ਤੋ ਇੰਜਣ ਲਿਆ ਮਹਿੰਦਰਾ ਆਲੇਆਂ ਤੋਂ ਹਿੱਸਾ ਵਗੈਰਾ ਲਿਆ ਜੋੜ ਮਰੋੜ ਕੇ ਦੇ ਦਿੰਦੇ।
      Zetor ਜਾਂ ਕਹਿ ਲਵੋ HMT ਦੀ ਇਹ ਖਾਸੀਅਤ ਐ ਕਿ 1995 ਮਾਡਲ 5911 ਵਿਚ ਵੀ ਅੱਜ ਦੇ ਟਰੈਕਟਰ ਨਾਲੋਂ ਜਿਆਦਾ feature ਹੋਣੇ।।
      ਰਹੀ ਗੱਲ਼ ਮੁਕਾਬਲੇ ਦੀ ਤਾਂ ਭਰਾ ਦਿਖਦਾ ਹੀ ਆ ਮੁਕਾਬਲਾ ਤਾਂ।ਕਿਹੜਾ ਕਿੰਨੇ ਕੁ ਪਾਣੀ ਚ ਆ।।।ਕਿੰਨੇ ਕੂ ਹਿੰਦੋਸਤਾਨ ਦਿਖਦੇ ਆਮ ਜਿੰਦਗੀ ਚ?? ਤੇ hmt ਦੇਖ ਕਿੰਨੇ ਨੇ।। ਨਾਲ਼ੇ ਕੰਪਨੀ ਬੰਦ ਹੋ ਚੁੱਕੀ ਆ production ਬੰਦ ਹੋਗੀ।ਦੂਜੇ ਤਾਂ ਹਜੇ ਵੀ ਮਿਲੀ ਜਾਂਦੇ ਗਧਾ ਘੋੜਾ ਚ ਬਣਾ ਕੇ।

  • @iqbalpawarpb2290
    @iqbalpawarpb2290 3 года назад +4

    Johndeere te 5911 att 💯💯💯

  • @chaudharymandeepsingh1346
    @chaudharymandeepsingh1346 3 года назад +2

    sira ga veer normal hi 4 ger ch chal janda

  • @gurbhejmaan3279
    @gurbhejmaan3279 3 года назад +4

    Mere kol 2 tractor aa 5911,dove hi DI hoye ne,bai ehde nal di mouj kite nai mildi,swaad e vakhra aa ehda.features hi bhut ne bai g…

    • @gurbhejmaan3279
      @gurbhejmaan3279 3 года назад +1

      baki hor v tractors di straw reaper te bolti bnd kiti hoi aa 5911 nal..

    • @FarmingBrain
      @FarmingBrain  3 года назад +2

      Thanks bro for sharing ur experience

    • @fatehsandhu7854
      @fatehsandhu7854 3 года назад +1

      Apne kol 3 5911 vr

  • @ਸਿੱਧੂ3511ਵਾਲੇ
    @ਸਿੱਧੂ3511ਵਾਲੇ 3 года назад +5

    ਬਾਈ 1988 ਮਾਡਲ ਵਿਚ ਵੀ PTO ਦਾ ਕਲੱਚ ਹੈਡ
    ਬਰੇਕ ਵਿਚ ਸੀ 🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔🤔

    • @gurbhejmaan3279
      @gurbhejmaan3279 3 года назад +4

      Bai eh jdo to eh model bnaya odo to hi aa rha double clutch,PTO clutch leaver v vakhra aunda aa,2011,2511,3511,4511,5511,5711,5911 sab de

    • @ਸਿੱਧੂ3511ਵਾਲੇ
      @ਸਿੱਧੂ3511ਵਾਲੇ 3 года назад

      @@gurbhejmaan3279 ਬਾਈ ਮੇਰੇ ਕੋਲੇ ਵੀ 3511 ਆ 1992 ਮਾਡਲ ਨਮਾ ਲਿਆ ਸੀ ਅਸੀ ਉਹਦੇ ਤਾ ਬਾਈ ਹੈਡ ਬਰੇਕਾ ਵਾਲੀ ਤਾਰ ਕੱਢੀ ਪੲਈ ਐ ਤੇ ਉਹ ਤਾ pto ਗੇਅਰ ਲਾਉਣ ਤੇ ਕੰਮ ਕਰਦੀ ਐ
      ਇਹਦੇ ਵੀ ਅਸੀ ਕਰ ਸਕਦੇ ਆ ਹੈਡ ਬਰੇਕ ਤੇ pto on , off ਬਾਈ ਮੈਨੂੰ ਜਾਣਕਾਰੀ ਦੇਈ ਤੇਰਾ ਧੰਨਵਾਦ

  • @Dhaliwal-v9p
    @Dhaliwal-v9p 3 года назад +1

    5911 ਝੋਟਾ👍🌾🚜

  • @gurmeetgill7937
    @gurmeetgill7937 3 года назад +8

    Sirra ae bye 5911 ta

  • @gopisingh6568
    @gopisingh6568 3 года назад +1

    Y langa ta fas da riper nu dravar jorde ha ush pin choti tu choti howe

  • @lakhveerbrar6789
    @lakhveerbrar6789 3 года назад +4

    eh 5911 ni 6522 kita hoya silencer right side ho gya ehda DI kita eh

  • @rakeshjhinjha1742
    @rakeshjhinjha1742 3 года назад +2

    22 ji mere kol bhi hega 5911 model 1988 All original PB no Fazilka Punjab

  • @SatnamSingh-jp7xd
    @SatnamSingh-jp7xd 3 года назад +1

    5911ਝੋਟਾ 👌👌👌👌👌

  • @tractorsgyan4414
    @tractorsgyan4414 3 года назад +1

    Ks Da rippar hunda ta 3 letter ch bharda tralli,,,,

  • @bubbykharaud8053
    @bubbykharaud8053 3 года назад +6

    swaad leataa bai apne kol v aw 5911 💪🏻

  • @rajvarindersingh6459
    @rajvarindersingh6459 3 года назад +10

    5911

  • @ashanuppal2844
    @ashanuppal2844 3 года назад +3

    HMT 5911 Nice Bai

  • @tractorsgyan4414
    @tractorsgyan4414 3 года назад

    Je Swaraj jhota ta 88 madal Swaraj te payo reppar te 16 de tayer pata lagg ju keda khota,,,

  • @maansingh1387
    @maansingh1387 3 года назад

    ਬਾਈ ਇਹ ਅਸਲ ਝੋਟਾ 💪5911

  • @narenderrorjadaula3324
    @narenderrorjadaula3324 2 года назад

    Khda hoka Salut hhh 11 nu

  • @SonuSingh-iv5ue
    @SonuSingh-iv5ue 3 года назад +1

    22 g je chakkar na brabar hon ta reaper da nuksaan hunda naal hi naal tractor da vi nuksaaan ho janda.

  • @babbubriar8223
    @babbubriar8223 3 года назад

    Puli vadi kreya cutter de speed vaddi a veer

  • @guribrar5373
    @guribrar5373 3 года назад +3

    Hmt 5911 💪💪💪💪💪

  • @manishmahar3048
    @manishmahar3048 3 года назад +3

    Ustad 5911

  • @karamsingh5360
    @karamsingh5360 3 года назад

    Sidhu museala kol simple 5911 aa jo vadhia nahi disda isdi market 6522 da saman paan nall bandi aa na ke 5911

  • @ashanuppal2844
    @ashanuppal2844 3 года назад +5

    HMT 5911 To 6522 HP65
    Bai

  • @sukhchainsinghsandhusukh3413
    @sukhchainsinghsandhusukh3413 3 года назад +4

    5911best

  • @GurpreetSingh-mz1uc
    @GurpreetSingh-mz1uc 3 года назад +3

    👌👌👌

  • @harpreetrandhawavlogs1833
    @harpreetrandhawavlogs1833 3 года назад

    Ger badlaea ka injan. jhag

  • @kulwindersingh8909
    @kulwindersingh8909 3 года назад +4

    Bai ji ਕਈ ਬਾਈ ਡੇੜ liter naal bhari jande aa ਹੁਣ ਕੀਹਦੀ ਮੰਨੀਏ

    • @Mann-vw7qw
      @Mann-vw7qw 3 года назад +1

      ਬਾਈ ਢੇਡ ਲੀਟਰ ਆਲਾ ਤਾਂ ਧੱਕਾ

    • @jotukamboj1366
      @jotukamboj1366 3 года назад

      2.5 liter nal te ban jandi aa 11 futti troli sukke nadd te

  • @bhindadhillon83
    @bhindadhillon83 2 года назад

    Tungwali to ho veer tusi

  • @akshitthakur293
    @akshitthakur293 3 года назад +2

    3630 and sonalika chotaaa💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @jattmahkmapb8615
    @jattmahkmapb8615 3 года назад

    Pooli choti ni vaddi pauni paindi aa cuter wali

  • @pardeepsingh709
    @pardeepsingh709 3 года назад +2

    ਵੀਰੇ ਫਾਰਮਟੈਕ 60, ਅਰਜੁਨ605, ਸੋਨਾਲੀਕਾ60, ਇਨ੍ਹਾਂ ਵਿਚੋਂ ਰੀਪਰ ਤੇ ਸਭਤੋਂ ਘਟ ਤੇਲ ਕਿਹੜਾ ਖਾਂਦਾ ਐ,, ਦੱਸਿਓ ਕੋਈ ਵੀਰੇ

    • @arjun605hundalfarm2
      @arjun605hundalfarm2 3 года назад +1

      Sab to ghat veere arjun khanda

    • @JobFarming
      @JobFarming 3 года назад

      ਬਾਈ ਚੱਕਰ ਮਿਲੇ ਹੋਣ ਤਾਂ ਹਰ ਇਕ ਟਰੈਕਟਰ ਇਕੋ ਜਿੰਨਾ ਤੇਲ ਖਾਂਦੇ ਬਹੁਤ ਥੋੜਾ ਫ਼ਰਕ ਹੁੰਦਾ।। ਬਾਕੀ ਮਸ਼ੀਨ ਤੇ depend ਆ ।।ਮੇਰੇ ਨਾਲ ਦੇ ਪਿੰਡ ਦੇ ਪਿਛਲੇ ਸਾਲ ਮਸ਼ੀਨ ਲੈਕੇ ਆਏ ks ਦੀ,ਟਰੈਕਟਰ 605 ਪਰ ਪਤਾ ਨਹੀਂ ਕੀ ਚੱਕਰ ਹੋਇਆ ਓਹਨਾ ਦਾ ਚੱਲਿਆ ਹੀ ਨਹੀਂ ਸੁਆਰ ਕੇ।। ਏਥੇ ਤਕ ਕਿ ਆਪਣੀ ਤੂੜੀ ਅੱਧੀ ਓਹਨਾ ਨੇ ਲੋਕਾਂ ਤੋਂ ਬਣਵਾਈ।।ਇਸ ਵਾਰ ਓਹਨਾ ਨੇ ਚੇਨੀ ਆਲੇਆਂ ਦੀ ਮਸ਼ੀਨ ਲਿਆਂਦੀ ਹੁਣ ਓਹੀ ਟਰੈਕਟਰ 16-17 ਮਿੰਟ ਵਿਚ ਟਰਾਲੀ ਭਰ ਦਿੰਦਾ ਚੰਗੇ ਲਾਣ ਵਿਚ। ਤੇ ਟਰੈਕਟਰ ਦੀ ਅਵਾਜ ਤਕ ਨਹੀਂ ਬਦਲਦੀ।।

  • @GurjantSingh-rh8js
    @GurjantSingh-rh8js 3 года назад

    ਬਾਈ ਗਾਟਾ ਉਚਾ ਕਰਾ ਦਿਉ ਮੈ ਵੀ ਕਰਿਆ ਸੀ

  • @mobile-tl3sg
    @mobile-tl3sg 3 года назад +3

    ਜਾ ਇਸ ਦੇ ਹੁਡ ਨੂੰ ਜਗਾੜ ਬਣਾ ਕੇ ਮੋਢੀ ਫਾਈ ਕਰਕੇ ਠੀਕ ਕੀਤਾ ਜਾਵੇ

  • @Gopytungwali
    @Gopytungwali 3 года назад +2

    👍👍👍👍👍

  • @gurpreetsingh-dc4ec
    @gurpreetsingh-dc4ec 3 года назад

    5911 ਦੀ ਵੀ ਸਿਫਤ ਬਣਦੀ ਇਹਦੇ ਜਿੰਨੇ ਗੁਣ ਨੀ ਕਿਸੇ ਚ ਪਰ ਜਿਹੜੀ ਜਹਿਰ 855 ਚ ਵਾ ਉਹ ਕਿਸੇ ਚ ਹਜੇ ਤੱਕ ਨੀ ਬਣੀ ਇਹ ਉਸਦਾ ਮਾਰਕਿਟ ਸੇਅਰ ਦਸਦਾ

  • @jasmeetsingh6814
    @jasmeetsingh6814 3 года назад +1

    5911💪🏻💪🏻💪🏻💪🏻💪🏻

  • @narvailjohal3305
    @narvailjohal3305 2 года назад

    5911ta srra aaa💪💪💪💪💪

  • @mobile-tl3sg
    @mobile-tl3sg 3 года назад +2

    ਬਾਈ ਜੀ ਜਿਹੜਾ ਇਸ ਦਾ ਹੁਡ ਹੈ ਉਸ ਨੂੰ ਕਟ ਕੇ ਛੋਟਾ ਕਰ ਦਿਓ

  • @anishnayak272
    @anishnayak272 2 года назад

    7.30 minutes me dumpher bar deya he 4 liter disel leya

  • @satveerhothi9628
    @satveerhothi9628 3 года назад

    trolley bharn nu boo time lag gya trolley te chutti aa

  • @mehakbrar3916
    @mehakbrar3916 3 года назад

    Bamb 👌👌👌😎😎😎💪💪💪

  • @manindersingh4902
    @manindersingh4902 3 года назад +4

    90 litr kol pai janda veere oil

    • @jotukamboj1366
      @jotukamboj1366 3 года назад +1

      85 leter nett bai mere kol aa

    • @manindersingh4902
      @manindersingh4902 3 года назад

      @@jotukamboj1366 han veere bs ana k painda

    • @sukhpalbhullar3990
      @sukhpalbhullar3990 3 года назад

      Bai simple ch pai jnda jihde staring pressure ala hove ohdi tanki choti ho jndi a. Tn krke 75 80 painda

  • @amritgill6858
    @amritgill6858 3 года назад +2

    4 litre kha gya ,,kharch jyada 6522 hon de baad v

  • @malkitsingh3231
    @malkitsingh3231 3 года назад +2

    5911 sirraaa

  • @rudrapolist2667
    @rudrapolist2667 3 года назад

    Bhai ji asli jota to 5911 h according to times 5911 sbse advanced tractor h

  • @gowtham8815
    @gowtham8815 3 года назад

    Ji..Average how much diesel mileage gets in hmt per hour?

  • @ASB-bv8jr
    @ASB-bv8jr 2 года назад

    💪💪🔥🔥🔥

  • @anildagar6368
    @anildagar6368 3 года назад

    Puli size batana bhai ji

  • @davindersinghcheemacheema3564
    @davindersinghcheemacheema3564 3 года назад

    Bhi jee 6522 2007 model bikau apne kol

  • @lovepreetbrar6220
    @lovepreetbrar6220 3 года назад

    Ok Nice h

  • @amansidhu9416
    @amansidhu9416 3 года назад +1

    Att chij hmt

  • @jasssahota2000
    @jasssahota2000 3 года назад +1

    Good paji

  • @mohinkhan9839
    @mohinkhan9839 2 года назад

    👌👌👌👌👌👌👌👌👌👌👌👌👌

  • @narvailjohal3305
    @narvailjohal3305 2 года назад +1

    Vrr bolda bohot vadiya 😂😂

  • @narvailsingh4543
    @narvailsingh4543 3 года назад

    Sade 6522 di lift super seeder de vich sahi kam ni kar rahi

  • @chaudharymandeepsingh1346
    @chaudharymandeepsingh1346 3 года назад

    puli wala jagad lot aa veer asi v kita

  • @Arshdeep-so1th
    @Arshdeep-so1th 3 года назад +2

    Veer 3630 25 min ch trolly prda

  • @gur5344
    @gur5344 3 года назад +1

    5911💪💪💪💪💪💪💪💪💪💪💪👌

  • @Uppal-ny5le
    @Uppal-ny5le 3 года назад

    HMT 5911💪💪💪💪💪💪💪💪💪💪💪💪💪

  • @royalnature_0006
    @royalnature_0006 3 года назад

    4+ p gya eh gille lange ch 5 p jau
    Swaraj sukke ch 3,5 liter ni tppda

  • @lovepreetlovepreet7820
    @lovepreetlovepreet7820 3 года назад +1

    855 jhotte oye 855 apna badda veer a

  • @harjotsingh2736
    @harjotsingh2736 3 года назад

    Att bai😎😎

  • @jugseerwalia2391
    @jugseerwalia2391 3 года назад

    855 ja 20. 22 manta vch pr dina

  • @jattland0273
    @jattland0273 3 года назад +4

    ਢੱਕ ਕੇ ਰੱਖੋ ਕੰਮ

  • @dalvirsingh3309
    @dalvirsingh3309 3 года назад +1

    5911 💪💪💪💪💪💪💪

  • @vishalnahar3444
    @vishalnahar3444 3 года назад

    ਪਿਉ ਪਿਉ ਹੁੰਦਾ ਪੁੱਤ ਪੁੱਤ ਹੁੰਦਾ ਗਧਾ ਗਧਾ ਹੁੰਦਾ ਛੋਟਾ 5911 ਹੁੰਦਾ

  • @amankaur2854
    @amankaur2854 3 года назад +4

    855 tractor is best

  • @narinderwaraich5243
    @narinderwaraich5243 3 года назад

    Sidhu moosewala jatt te 5911 att c te att rehnge

  • @babbubrar1612
    @babbubrar1612 3 года назад +1

    5911 is best

  • @gurwinderghuman6545
    @gurwinderghuman6545 2 года назад

    855 turri repar t sab to Best chal da

  • @pindawale2367
    @pindawale2367 3 года назад +1

    Bai sada season haje 5 6 dina da a bai video bna de bai swaraj 855 tractor a ta new vishkarma machine a 2020 model area faridkot kol aa

    • @FarmingBrain
      @FarmingBrain  3 года назад +1

      Pind kehra y g

    • @pindawale2367
      @pindawale2367 3 года назад +1

      @@FarmingBrain dhiman wali disst faridkot

    • @pindawale2367
      @pindawale2367 3 года назад +1

      @@FarmingBrain bai tu ja ona hoya ta ma sham nu gal karlu ga tere nal

    • @pindawale2367
      @pindawale2367 3 года назад

      Dse bai fir

    • @FarmingBrain
      @FarmingBrain  3 года назад

      Whatsapp msg kreyo mainu y g

  • @sidhu60525
    @sidhu60525 3 года назад +6

    855

  • @salimkhan3949
    @salimkhan3949 3 года назад

    Trktr nmbr one

  • @latestvideos6192
    @latestvideos6192 3 года назад +2

    ਬਾੲੀ ਲੋਹੇ ਦੀ ਚਾਦਰ ਟੇਪਰ ਕਰਕੇ ਲਾਦੇ ਥੱਬਾ ਨੀ ਫਸਦਾ

  • @Mann-vw7qw
    @Mann-vw7qw 3 года назад

    ਬਾਈ ਇਸ ਦੇ ਲੈਂਕਾ ਦੇ ਵਿਚਕਾਰ ਲੋਹੇ ਦੀ ਚਾਦਰ ਲਵਾਂ ਦੋ ਕੁੰਡੇ ਬਣਾ ਕੇ ਫੱਟੀ ਤੱਕ ਤਾਂ ਕਾ ਟਾਗਰ ਨਾ ਆੜੇ ਇੱਕ ਕਿੱਲੀ ਪੂਰੀ ਸੂਰੀ ਪਾਓ

  • @MandeepSingh-qg2ub
    @MandeepSingh-qg2ub 3 года назад +3

    855 ਬਹੁਤ ਵਧੀਆ ਬਾਈ

  • @gurisingh8269
    @gurisingh8269 3 года назад

    See 😍😍😍😍😘😘😘😘😘😘😘😘😘😘😘

  • @Ravindersingh-hr3bf
    @Ravindersingh-hr3bf 3 года назад +5

    Bai 5911 tan jhotta a jhota

  • @jayaprakesh9202
    @jayaprakesh9202 3 года назад +3

    Hmt is best

  • @karamveersinghdhaliwal8793
    @karamveersinghdhaliwal8793 3 года назад

    Sade kol vi 5911 aa

  • @dhandhanbababhumanshahgmah7095
    @dhandhanbababhumanshahgmah7095 3 года назад

    22 ena ne link ch pin vadhi paaii hoi aaa

  • @gurjeetgill5374
    @gurjeetgill5374 3 года назад

    Tym bhot la gya bhi trail ch jima Suka langa c

  • @im_brarsaab
    @im_brarsaab 3 года назад

    Swaraj kithe aa y ?

    • @FarmingBrain
      @FarmingBrain  3 года назад +1

      Hor videos ch haiga veer ohna naal comparison kita c

    • @im_brarsaab
      @im_brarsaab 3 года назад

      @@FarmingBrain ok g

  • @jugseerwalia2391
    @jugseerwalia2391 3 года назад

    Tampoo mosy waala tampoo