- Видео 722
- Просмотров 20 321 005
Farming Brain
Добавлен 6 ноя 2017
Farming Brain ਚੈੱਨਲ ਤੇ ਸਾਰੇ ਟਰੈਕਟਰਾਂ ਤੇ ਸਾਰੇ ਸੰਦਾਂ ਦੀ ਪਰਫਾਰਮੈਂਸ ਦੀਆਂ ਵੀਡੀਓਜ਼ ਦੇਖ ਸਕਦੇ ਹੋ।
ਨਾਲ਼ ਹੀ ਸਾਰੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈੈ।
ਜੇਕਰ ਤੁਸੀਂ ਆਪਣੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹੋ ਤਾਂ ਸੰੰਪਰਕ ਕਰੋ-
Farming Brain - 98785 25006
ਨਾਲ਼ ਹੀ ਸਾਰੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈੈ।
ਜੇਕਰ ਤੁਸੀਂ ਆਪਣੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹੋ ਤਾਂ ਸੰੰਪਰਕ ਕਰੋ-
Farming Brain - 98785 25006
ਪਰਾਲੀ ਦੀ ਖਾਦ ਬਣਾਉਣ ਦਾ ਇੱਕ ਚੰਗਾ ਉਪਰਾਲਾ ਇਸ ਤਰੀਕੇ ਨਾਲ ਫਾਰਮਰ ਕਹਿੰਦਾ ਕਣਕ ਝੋਨਾ ਫਸਲਾਂ ਦਾ ਝਾੜ ਵੱਧ ਜਾਂਦਾ ਹੈ
ਘੱਟ ਸਮੇਂ ਵਾਲੀ ਵਰਾਇਟੀ ਵਿੱਚ ਵੱਧ ਕਾਮਯਾਬ ਰਹਿੰਦਾ ਇਹ ਫਾਰਮੂਲਾ ਤੇਲ ਖਰਚ ਥੋੜਾ ਵੱਧ ਜਾਂਦਾ ਪਰ ਅੱਗ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਇਸ ਸਾਲ ਕਿਸ ਤਰੀਕੇ ਨਾਲ ਕਣਕ ਦੀ ਬਿਜਾਈ ਕਰ ਰਹੇ ਹੋ
Просмотров: 4 650
Видео
ਖਾਲੀ ਹੈਡ ਬਹੁਤ ਖੁਸ਼ ਹੋਇਆ ਫਿਰਦਾ ਕਹਿੰਦਾ ਨਜ਼ਾਰਾ ਆ ਗਿਆ ਨਵੇਂ ਫਾਰਮ ਵਿੱਚ ਜਦੋਂ ਦੇ ਘੋੜੇ ਛੱਡੇ ਖੁੱਲੇ
Просмотров 1915 месяцев назад
ਖਾਲੀ ਹੈਡ ਬਹੁਤ ਖੁਸ਼ ਹੋਇਆ ਫਿਰਦਾ ਕਹਿੰਦਾ ਨਜ਼ਾਰਾ ਆ ਗਿਆ ਨਵੇਂ ਫਾਰਮ ਵਿੱਚ ਜਦੋਂ ਦੇ ਘੋੜੇ ਛੱਡੇ ਖੁੱਲੇ
ਖੇਤ ਦੀ ਲਤੜਾਈ ਕਰਕੇ ਝੋਨਾ ਲਾਉਣ ਨਾਲ ਪੀਲਾ ਨਹੀਂ ਪੈਂਦਾ ਅਤੇ ਪਾਣੀ ਵੀ ਵਧੀਆ ਖੜਦਾ ਮੇਰੇ ਖੇਤ ਵਿੱਚ
Просмотров 6316 месяцев назад
ਖੇਤ ਦੀ ਲਤੜਾਈ ਕਰਕੇ ਝੋਨਾ ਲਾਉਣ ਨਾਲ ਪੀਲਾ ਨਹੀਂ ਪੈਂਦਾ ਅਤੇ ਪਾਣੀ ਵੀ ਵਧੀਆ ਖੜਦਾ ਮੇਰੇ ਖੇਤ ਵਿੱਚ
ਮੱਕੀ ਨੂੰ ਖਾਦ ਅਤੇ ਪਾਣੀ ਦੋਨੋਂ ਇਕੱਠੇ ਇਸ ਤਰੀਕੇ ਨਾਲ ਅਸੀਂ ਆਪਣੇ ਖੇਤ ਨੂੰ ਦਿੰਦੇ ਹਾਂ
Просмотров 3408 месяцев назад
ਪਿਛਲੇ ਦੋ ਤਿੰਨ ਸਾਲ ਤੋਂ ਇਹ ਤਜਰਬਾ ਮੈਂ ਕਰ ਰਿਹਾ ਹਾਂ ਜਿਸ ਦੇ ਰਿਜਲਟ ਬਹੁਤ ਵਧੀਆ ਹਨ ਜੇਕਰ ਕਿਸੇ ਕਿਸਾਨ ਵੀਰ ਕੋਲ ਕੋਈ ਹੋਰ ਇਸ ਤੋਂ ਵੀ ਵਧੀਆ ਤਕਨੀਕ ਹੈ ਜਿਸ ਨਾਲ ਮੱਕੀ ਦੀ ਕੁਆਲਟੀ ਹੋਰ ਸੁਧਾਰ ਸਕਦੇ ਹਾਂ ਤਾਂ ਕਮੈਂਟ ਕਰਕੇ ਜਰੂਰ ਦੱਸੋ
ਬਿੱਲੇ ਕੁੱਤੇ ਮੁਰਗੀ ਵਾਲੇ ਸਾਰੇ ਕੰਮ ਕਰਦਾ ਇਹ ਜਾਨਵਰ ਜਿੰਨੇ ਕਿਸੇ ਨੂੰ ਚਾਹੀਦੇ ਐ ਜਿਹੜੇ ਵੀ ਕਲਰ ਦੇ ਮਿਲ ਜਾਣਗੇ
Просмотров 4288 месяцев назад
ਬਿੱਲੇ ਕੁੱਤੇ ਮੁਰਗੀ ਵਾਲੇ ਸਾਰੇ ਕੰਮ ਕਰਦਾ ਇਹ ਜਾਨਵਰ ਜਿੰਨੇ ਕਿਸੇ ਨੂੰ ਚਾਹੀਦੇ ਐ ਜਿਹੜੇ ਵੀ ਕਲਰ ਦੇ ਮਿਲ ਜਾਣਗੇ
8 ਤੋਂ 12 ਫੁੱਟ ਬਣ ਜਾਂਦਾ ਇਹ ਕੰਪਿਊਟਰ ਕਰਾਹਾ ਬੁਕਿੰਗ ਚੱਲ ਪਈ ਸਬਸਿਟੀ ਆਉਣ ਵਾਲੀ ਹੈ
Просмотров 3098 месяцев назад
ਇਹ ਵੀਡੀਓ ਫਾਰਮਰ ਦੇ ਖੇਤ ਵਿੱਚ ਬਣਾਈ ਗਈ ਹੈ ਨਿਊ ਪੰਜਾਬ ਐਗਰੋਟੈਕ ਫਰੀਦਕੋਟ ਦਾ ਕੰਪਿਊਟਰ ਕਰਾ ਜੋ ਕਿ 8 ਫੁੱਟ ਤੋਂ 12 ਫੁੱਟ ਬਣ ਜਾਂਦਾ ਹੈ ਆਪਣੀ ਮਰਜ਼ੀ ਨਾਲ ਇਸ ਨੂੰ ਜਰੂਰਤਾਂ ਦੇ ਹਿਸਾਬ ਨਾਲ ਕਿਸਾਨ ਨੌ ਫੁੱਟ 10 ਫੁੱਟ 11 ਫੁੱਟ ਕਰ ਸਕਦੇ ਹਨ vdo Farming brain 98785.25006
ਗੋਬਰ ਗੈਸ ਪਲਾਟ ਦੇ ਨਜ਼ਾਰੇ ਬਹੁਤ ਹੀ ਸੋਹਣਾ ਕੰਮ ਕਰਦੇ ਆ ਜੇ ਚੰਗੇ ਤਰੀਕੇ ਨਾਲ ਲੱਗ ਜਾਣ ਤੇ ਉਹਨਾਂ ਦੀ ਸੰਭਾਲ ਹੋ ਜੇ
Просмотров 2578 месяцев назад
ਗੋਬਰ ਗੈਸ ਪਲਾਟ ਦੇ ਨਜ਼ਾਰੇ ਬਹੁਤ ਹੀ ਸੋਹਣਾ ਕੰਮ ਕਰਦੇ ਆ ਜੇ ਚੰਗੇ ਤਰੀਕੇ ਨਾਲ ਲੱਗ ਜਾਣ ਤੇ ਉਹਨਾਂ ਦੀ ਸੰਭਾਲ ਹੋ ਜੇ
ਜਦਾਈ ਹੋ ਗਈ ਸੱਜਣੋ ਦੇਖੀ ਜਾਂਦੀ ਹ ਕੀ ਬਣਦਾ
Просмотров 5858 месяцев назад
ਜਦਾਈ ਹੋ ਗਈ ਸੱਜਣੋ ਦੇਖੀ ਜਾਂਦੀ ਹ ਕੀ ਬਣਦਾ
ਗੋਲ ਬੀਜ ਵਾਲੀਆਂ ਫਸਲਾਂ ਬੀਜਣ ਵਾਲੀ ਇੱਕੋ ਇੱਕ ਮਸ਼ੀਨ ਮਲਟੀ ਕਰੋਪ ਬੈਡ ਪਲਾਂਟਰ
Просмотров 9419 месяцев назад
ਗੋਲ ਬੀਜ ਵਾਲੀਆਂ ਫਸਲਾਂ ਬੀਜਣ ਵਾਲੀ ਇੱਕੋ ਇੱਕ ਮਸ਼ੀਨ ਮਲਟੀ ਕਰੋਪ ਬੈਡ ਪਲਾਂਟਰ
ਇੱਕ ਦਿਨ ਦੇ ਚੂਚੇ ਤੋਂ ਲੈ ਕੇ ਆਂਡੇ ਦੇਣ ਵਾਲਿਆਂ ਮੁਰਗੀਆਂ ਪਮੇਰੀਅਨ ਕੁੱਤੇ ਸਭ ਕੁਝ ਸੇਲ ਕਰਦਾ ਮੁੰਡਾ
Просмотров 4509 месяцев назад
ਇੱਕ ਦਿਨ ਦੇ ਚੂਚੇ ਤੋਂ ਲੈ ਕੇ ਆਂਡੇ ਦੇਣ ਵਾਲਿਆਂ ਮੁਰਗੀਆਂ ਪਮੇਰੀਅਨ ਕੁੱਤੇ ਸਭ ਕੁਝ ਸੇਲ ਕਰਦਾ ਮੁੰਡਾ
ਮੱਕੀ ਦੇ ਅਚਾਰ ਵਾਲੀ ਫੈਕਟਰੀ ਦਾ ਮਾਲਕ ਕਹਿੰਦਾ ਸਾਡਾ ਸਾਈਲਜ ਨੰਬਰ ਇੱਕ ਹੈ
Просмотров 4589 месяцев назад
ਮੱਕੀ ਦੇ ਅਚਾਰ ਵਾਲੀ ਫੈਕਟਰੀ ਦਾ ਮਾਲਕ ਕਹਿੰਦਾ ਸਾਡਾ ਸਾਈਲਜ ਨੰਬਰ ਇੱਕ ਹੈ
ਇਸ ਤਰ੍ਹਾਂ ਬਣਾਓ ਇੱਕ ਮਜਬੂਤ ਸੁੰਦਰ ਫਾਰਮ ਇਕ ਇਕ ਗੱਲ ਦਾ ਰੱਖੋ ਧਿਆਨ
Просмотров 89611 месяцев назад
ਇਸ ਤਰ੍ਹਾਂ ਬਣਾਓ ਇੱਕ ਮਜਬੂਤ ਸੁੰਦਰ ਫਾਰਮ ਇਕ ਇਕ ਗੱਲ ਦਾ ਰੱਖੋ ਧਿਆਨ
ਕਰਾਹ ਵਾਲਾ ਖੱਡਾ ਲਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ ਫੇਰ ਆਊ ਨਜ਼ਾਰਾ
Просмотров 79511 месяцев назад
ਕਰਾਹ ਵਾਲਾ ਖੱਡਾ ਲਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ ਫੇਰ ਆਊ ਨਜ਼ਾਰਾ
ਹੱਡ ਤੋੜ ਮਿਹਨਤ ਛੋਟੀ ਉਮਰ ਵੱਡੀ ਕਮਾਈ ਕਰਦਾ ਨੌਜਵਾਨ ਸਫਲ ਡੇਰੀ ਫਾਰਮਰ @FarmingBrain
Просмотров 50 тыс.11 месяцев назад
ਹੱਡ ਤੋੜ ਮਿਹਨਤ ਛੋਟੀ ਉਮਰ ਵੱਡੀ ਕਮਾਈ ਕਰਦਾ ਨੌਜਵਾਨ ਸਫਲ ਡੇਰੀ ਫਾਰਮਰ @FarmingBrain
ਫਾਰਮ ਦੇ ਵਿੱਚ ਧਾਰ ਚੋਣ ਸਮੇਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਦੀ ਹੈ ਲੋੜ ਮਸ਼ੀਨ ਦੇ ਕੀ ਕੁਝ ਫਾਇਦੇ
Просмотров 1,1 тыс.11 месяцев назад
ਫਾਰਮ ਦੇ ਵਿੱਚ ਧਾਰ ਚੋਣ ਸਮੇਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਦੀ ਹੈ ਲੋੜ ਮਸ਼ੀਨ ਦੇ ਕੀ ਕੁਝ ਫਾਇਦੇ
ਜੇ ਕੈਮਰੇ ਨਾ ਲੱਗੇ ਹੁੰਦੇ ਤਾਂ ਮੈਂ 35 ਲੀਟਰ ਤੋਂ ਵੱਧ ਦੁੱਧ ਕਢਾਉਂਦਾ ਵੀਰ ਕੋਲੇ ਆ ਟੋਪ ਦੀਆਂ ਮੱਝਾਂ
Просмотров 28611 месяцев назад
ਜੇ ਕੈਮਰੇ ਨਾ ਲੱਗੇ ਹੁੰਦੇ ਤਾਂ ਮੈਂ 35 ਲੀਟਰ ਤੋਂ ਵੱਧ ਦੁੱਧ ਕਢਾਉਂਦਾ ਵੀਰ ਕੋਲੇ ਆ ਟੋਪ ਦੀਆਂ ਮੱਝਾਂ
ਕਿਵੇਂ ਹੋਣਗੀਆਂ ਟੋਪ ਕੁਆਲਿਟੀ ਦੀਆਂ ਕੱਟੀਆਂ ਤਿਆਰ ਡਾਕਟਰ ਕਿਸ ਝੋਟਾ ਦੀ ਕਰਦਾ ਏਆਈ
Просмотров 8 тыс.11 месяцев назад
ਕਿਵੇਂ ਹੋਣਗੀਆਂ ਟੋਪ ਕੁਆਲਿਟੀ ਦੀਆਂ ਕੱਟੀਆਂ ਤਿਆਰ ਡਾਕਟਰ ਕਿਸ ਝੋਟਾ ਦੀ ਕਰਦਾ ਏਆਈ
ਦੁੱਧ ਚਵਾਈ ਮੁਕਾਬਲੇ ਚ ਤੀਜੇ ਨੰਬਰ ਤੇ ਆਈ ਕੋਟਸ਼ਮੀਰ ਵਾਲਿਆਂ ਦੀ ਗਾਂ #Farming brain
Просмотров 66311 месяцев назад
ਦੁੱਧ ਚਵਾਈ ਮੁਕਾਬਲੇ ਚ ਤੀਜੇ ਨੰਬਰ ਤੇ ਆਈ ਕੋਟਸ਼ਮੀਰ ਵਾਲਿਆਂ ਦੀ ਗਾਂ #Farming brain
ਫਾਰਮ ਕਾਮਯਾਬ ਹੋਣ ਲਈ ਅਜਿਹੀਆਂ ਗਾਵਾਂ ਦਾ ਹੋਣਾ ਜਰੂਰੀ
Просмотров 66711 месяцев назад
ਫਾਰਮ ਕਾਮਯਾਬ ਹੋਣ ਲਈ ਅਜਿਹੀਆਂ ਗਾਵਾਂ ਦਾ ਹੋਣਾ ਜਰੂਰੀ
ਇਸ ਤਰਾਂ ਬਣਾਇਆ ਕਿਸਾਨ ਨੇ ਖੁੱਲਾ ਉੱਚਾ ਵਧੀਆ ਡੇਅਰੀ ਫਾਰਮ ਪਸ਼ੂ 24 ਘੰਟੇ ਖੁੱਲੇ
Просмотров 50 тыс.Год назад
ਇਸ ਤਰਾਂ ਬਣਾਇਆ ਕਿਸਾਨ ਨੇ ਖੁੱਲਾ ਉੱਚਾ ਵਧੀਆ ਡੇਅਰੀ ਫਾਰਮ ਪਸ਼ੂ 24 ਘੰਟੇ ਖੁੱਲੇ
ਪਹਿਲਾਂ ਕਰਿਆ ਘੋੜੀਆਂ ਦਾ ਸੌਦਾ ਤੇ ਫੇਰ ਬਣਾਇਆ ਸ਼ੈਡ ਦੇਖੋ ਨਜ਼ਾਰਾ
Просмотров 203Год назад
ਪਹਿਲਾਂ ਕਰਿਆ ਘੋੜੀਆਂ ਦਾ ਸੌਦਾ ਤੇ ਫੇਰ ਬਣਾਇਆ ਸ਼ੈਡ ਦੇਖੋ ਨਜ਼ਾਰਾ
ਇੱਕ ਕਰੋੜ ਤੋਂ ਲੈ ਕੇ 8 ਹਜਾਰ ਤੱਕ ਦਾ ਜਾਨਵਰ ਸਾਰੇ ਦੇ ਸਾਰੇ ਦਿਖਾਉਣਾ ਇੱਕੋ ਫਾਰਮ ਤੇ ਖੜੇ ਘੋੜੇ ਘੋੜੀਆਂ ਬਛੇਰੇ
Просмотров 18 тыс.Год назад
ਇੱਕ ਕਰੋੜ ਤੋਂ ਲੈ ਕੇ 8 ਹਜਾਰ ਤੱਕ ਦਾ ਜਾਨਵਰ ਸਾਰੇ ਦੇ ਸਾਰੇ ਦਿਖਾਉਣਾ ਇੱਕੋ ਫਾਰਮ ਤੇ ਖੜੇ ਘੋੜੇ ਘੋੜੀਆਂ ਬਛੇਰੇ
Treatment of repeater animals by Dr. harmeet singh
Просмотров 4,8 тыс.Год назад
Treatment of repeater animals by Dr. harmeet singh
Vir ji ford tractor sale ke liye hain
Kala bai jindabad
ਬਹੁਤ ਮਾੜਾ ਹੋਇਆ
Very nice
Adress
ਬਹੁਤ ਵੱਡਾ ਗੱਪੀ ਲੱਗ ਰਿਹਾ ਹੈ ਭਰਾ
ਵੀਰ ਮੇਰਿਓ ਇੱਕ ਪਾਸੇ ਕਹਿ ਰਿਹਾ ਹੈ ਮੈਨੂੰ ਪੈਸੇ ਦਾ ਲਾਲਚ ਨਹੀਂ ਹੈ ਦੂਜੇ ਪਾਸੇ ਗਰੀਬ ਨੂੰ ਬੱਕਰੀ ਤੇ ਬੱਕਰਾ ਨਹੀਂ ਛੱਡਦਾ।
ਵੀਰ ਮੇਰਿਓ ਇਹ ਹੰਕਾਰ ਬੋਲਦਾ ਬਾਈ ਪੰਮਾ ਸੈਦੋਕੇ ਸਾਡਾ ਗੁਆਂਢੀ ਹੀਰਾ ਬੰਦਾ ਆਪਣੇ ਪਿੰਡ ਵਿਚ ਫਰੀ ਬੱਕਰਾ ਛੱਡਦਾ ਗਰੀਬ ਬੰਦੇ ਦੀ ਮਦਦ ਕਰਦਾ ਹੈ।
ਕੋਈ ਦਵਾਈ,ਵੈਕਸਿੰਗ ਦੀ ਲੋੜ ਨਹੀਂ ਦੇਸੀ ਮੁਰਗੀਆਂ ਨੂੰ ਐਵੇਂ ਮੂਰਖ ਬਣਾਉਂਦੇ ਨੇ ਇਹੋ ਜਿਹੇ
ਵੈਰੀ ਗੁੱਡ ਬੁਹਤ ਹੀ ਵਧੀਆ
Bhy mujhe bhi 5204hona qareedne milega kua
No
👍
Very nice
Meri first letresa hefar lamvi heat kadddi 2 vaar ai karwai c minral mixar regular agrimin forty dinda dewarming time to time kaidi please help me
Jotokadaaothaparnerakinaichalafe👍👍👍👌💘💘💘💘💘
ਵੀਰ ਇਸ ਦਵਾਈ ਦਾ ਨਾਮ ਕੀਆ
Best vlg❤❤🎉❤
Sakal veki a 10000 vali gap marda lakh di bakri li a 25000 hjar di bakri a lakh di dasda
ਬਾਈ ਸਾਰੇ ਦਿਨ ਦੀ ਐਵਰੇਜ ਤੇ ਇਕ ਟਰਾਲੀ ਦੀ ਐਵਰੇਜ ਚ ਬਹੁਤ ਫਰਕ ਹੁੰਦਾ
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਵੀਰ ਨੇ ਸਾਰੀਆਂ ਗੱਲਾ ਢੰਗ ਨਾਲ ਦੱਸੀਆਂ ਨੇ ਜਿਵੇ ਬੱਕਰੀ ਦੀ ਹਾਈਟ,ਕੰਨ,ਨੱਕ,ਰੰਗ ਨਹੀ ਤਾ ਜਿਹੜੇ ਮੰਡੀਆ ਵਿੱਚ ਵਪਾਰੀ ਜਾ ਦਲਾਂਲ ਸਿਰਫ ਇਹੋ ਗੱਲਾਂ ਕਰਕੇ ਨਵੇਂ ਗਾਹਕ ਨੂੰ ਗੁੰਮਰਾਹ ਕਰਦੇ ਨੇ ਸਿਰਫ ਦਲਾਂਲ ਆਪਣੀ ਕਮੀਸ਼ਨ ਲਈ ਤੇ ਵਪਾਰੀ ਆਪਣਾ ਮਾਲ ਵੇਚਣ ਲਈ ਇਹੋ ਜਿਹੀਆਂ ਮੰਨ ਘੱਟਤ ਗੱਲਾ ਕਰਦੇ ਨੇ
apna number send karo
5405 💪💪💪💪👌👌
ਨੋ ਫੁਟੇ ਦੀ ਚੱਕਰੀ ਘਮਾਉਦਾ ਝੋਟਾ
ਵੀਰ ਜੀ ਸਾਡੀਆਂ ਮੁਰਗੀਆਂ 10ਮਹੀਨੇ ਦੀਆਂ ਹੋ ਗਈਆਂ ਪਰ ਆਂਡੇ ਦੇਣ ਨੀ ਲੱਗੀਆਂ ਕੀ ਕਰਨ ਹੋ ਸਕਦਾ
ਲਸਣ ਪਾਉ ਜੀ
Feed pa bhai
@@UrbanPendu1979 ਵੀਰ ਜੀ ਲਸਣ ਤਾਂ ਪਾਇਆ ਏ ,15 ਦਿਨ ਹੋ ਗਏ ਕੋਈ ਅਸਰ ਨਹੀਂ ਹੋਇਆ
@@viphammu339ਕਿਹੜੀ ਫੀਡ ਪਾਈਏ ਵੀਰ
Vir big bro feed pa vadia feed a
Very nice
ਬਾਈ ਤੇਰੀ ਸੋਚ ਸਹੀ ਨਹੀਂ ਹੈਗੀ ਜੇ ਕਿਸੇ ਗਰੀਬ ਬੰਦੇ ਕੋਲ ਇੱਕ ਬੱਕਰੀ ਓਹਦੇ ਤੋਂ ਵੀ 10000 ਫ਼ੀਸ ਬਾਈ ਕਿਸੇ ਦਾ ਹੱਥ ਫੜਕੇ ਓਹਨੂ ਕਾਮਯਾਬ ਕਰੀਦਾ ਹੁੰਦਾ ਮੈਂ ਬੰਦੇ ਨੂੰ ਲੈਕੇ ਬਹਿ ਜਾਂਦੀ ਹੁੰਦੀ ਆ ਬਾਈ ਤੂੰ ਗੱਪ ਬਹੁਤ ਮਾਰਦਾ ਗੱਪੀ 😂😂😂
Dr Harmeet ji jo pashu jl har 21 din to heat ch aa rhe ne ona de pahla tika heat ch ayun de kine din bad lgauna h
1200/- Dubble rate
Bai ok a 7 liter hi khanda killa da do vari 7+7 =14 liter nal parli da Hal Hai
मुझे चाहिए भैया अपना कांटेक्ट नंबर दीजिए ताकि मैंमंगवा सकूं
Hun thale nap lya jdo nanak biji ene ute aa jana wal j asi kita ek thore tha ch eda
ਗੱਲ ਤਾਂ ਵਧੀਆ ਬਾਈ ਲੇਕਿਨ ਤੇਲ ਬਹੁਤ ਮਹਿੰਗਾ ਤੇਲ ਵਾਲਾ ਮੱਚਦਾ ਯਾਰ ਦੋ ਤਿੰਨ ਵਾਰਾਂ ਚ ਜੇ ਸਰਕਾਰਾਂ ਤੇਲ ਸਸਤਾ ਕਰ ਦੇਣ ਤਾਂ ਕਿਸਾਨਾਂ ਕੋਲ ਸਾਰੇ ਹੱਲ ਨੇ
Bai aah farmula ma v sochea c pr.kita nhi gya j thoda kamyab aa te apa v ah farmula.varta ge
Price
❤❤
Price?
Price?
Siraaa 👍
A machine kaha mile ga
ਮੁਰਗੀ ਨੂੰ ਸੇਵਾ ਤੋ ਕਿਵੇ ਹਟਿਆ ਜਾਵੇ😢😢😢
ਪਾਣੀ ਚ ਡਬੋ ਦੇ ਬਾਈ 10 ਮਿੰਟ
Anda chak lo har roj ho hunde apne app thik ho jna
ਗੁੱਡ
Ehnu jhondeere ni lve lggn dinda standard 390 wrgi koi sudd combine ni bni balkar ta rang krke hi viki jndi aw aa jehdi standrd 513 eh double kisti daane marno ni htdi sade pind ale nvi leyae c compni wale v hath khde krge
Ye phone nahi uthate
ਵੀਰ ਜੀ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ਼ ਮੈ ਵੀ 2ਗਾਮਾ ਤੋ ਸੁਰੂ ਕੀਤਾ ਨਾ ਜਮੀਨ ਹੈ ਨਾ ਹੀ ਪੈਸੇ ਸੀ ਦਿਨ ਰਾਤ ਮਿਹਨਤ ਕਰਕੇ ਅੱਜ 5 ਪਸੂ ਹੋ ਗਏ 2ਸਾਲ ਵਿੱਚ ਉਨਾ ਦੇ sexad ਸੀਮਨ ਸਟਰਾਅ ਲਗਵਾਈਆਂ ਵੀਰ ਜੀ aapna no deio ji ਤਾਂ ਜੋਂ ਤੁਹਾਡੇ ਕੋਲੋ ਕੋਈ ਸੁਝਾਅ ਲੈਅ ਸਕੀਏ ਬਿਨਾਂ ਪੈਸੇ ਤੋ ਔਖੇ ਹੋ ਕੇ ਹੇਫਰਾ ਦੀ ਫੁੱਲ ਸੇਵਾ ਕੀਤੀ
Price kinni ?
Ic me krne bal hea
ic me goli Kitni hoti hea
ਹਾਂ ਚ ਹਾਂ ,ਮਿਲਾਉਣ ਵਾਲੇ ਵੀ। ਇਹੋ ਜਿਹੀਆਂ ਫ਼ਸਲਾਂ ਦੇ ਸ਼ਿਕਾਰ ਬ੍ਰੇਨ ਵਾਸ਼ ਹੈ
ਫ਼ਸਲਾਂ। ਨਹੀਂ ,ਫ਼ਸਲਾਂ ਤਾਂ ਕੁਦਰਤੀ ਉਪਜਾਊ ਹੁੰਦੀਆਂ ਹਨ , 10 ਫ਼ਸਲਾਂ ਤਾਂ ਸਿਰਫ ਔਰ। ਸਿਰਫ ਜ਼ਹਿਰ ਹਨ, ਲਾਲਚ ਵੱਸ ਇਨਸਾਨ ਪਾਪ ਕਰ ਰਿਹਾ ਹੈ ,