ਹੱਡ ਤੋੜ ਮਿਹਨਤ ਛੋਟੀ ਉਮਰ ਵੱਡੀ ਕਮਾਈ ਕਰਦਾ ਨੌਜਵਾਨ ਸਫਲ ਡੇਰੀ ਫਾਰਮਰ

Поделиться
HTML-код
  • Опубликовано: 22 янв 2025

Комментарии • 33

  • @dalbirsinghsingh8144
    @dalbirsinghsingh8144 11 месяцев назад +7

    ਬਹੁਤ ਵਧੀਆ ਫਾਰਮ ਆ ਵਾਹਿਗੁਰੂ ਮੇਅਰ ਕਰੀਓ ਵੀਰ ਤੇ

  • @GurjeetSingh-hp7xt
    @GurjeetSingh-hp7xt 11 месяцев назад +1

    Bahut vdia Farm bnaya veer hona ne waheguru ji din dugni raat chogni trakki dewe

  • @RanjitsinghMaan-wo3ku
    @RanjitsinghMaan-wo3ku 10 месяцев назад +2

    ਸਾਡੇ ਵੀ ਡਾਕਟਰ ਨੇ ਜੀ ਉਹ ਵੀ ਬਹੁਤ ਸਹਿਯੋਗ ਦਿੰਦੇ ਨੇ ਜੀ ਤੇ ਹੱਲਾਸ਼ੇਰੀ ਵੀ ਬਹੁਤ ਦਿੰਦੇ ਨੇ ਜੀ ਉਹਨਾਂ ਦਾ ਮੰਨਣਾ ਹੈ ਜੇਕਰ ਪਸ਼ੂ ਨੂੰ ਢਿੱਲ ਮੱਠ ਹੁੰਦੀ ਹੈ ਤਾਂ ਇਲਾਜ ਵਿੱਚ ਦੇਰੀ ਨਾ ਕਰੋ ਜੇਕਰ ਪਸ਼ੂ ਠੀਕ ਰਹਿਣਗੇ ਤਾਂ ਪੈਸੇ ਵੀ ਆ ਜਾਣਗੇ ਉਨਾਂ ਦੀ ਸੋਚ ਬਹੁਤ ਵਧੀਆ ਤੇ ਉਹਨਾਂ ਦੇ ਪੈਸੇ ਵੀ ਨਹੀਂ ਮਰਦੇ ਡਾਕਟਰ ਸੁਖਬੀਰ ਕੁੰਡੂ ਮੂਣਕ ਪਾਵੜੇ ਤੋਂ ਨੇ ਧੰਨਵਾਦ ਜੀ

  • @balwindersingh-jv3nn
    @balwindersingh-jv3nn 11 месяцев назад

    Satnam waheguru ji satnam waheguru ji satnam waheguru ji satnam waheguru ji satnam waheguru ji satgur kirpa karan ji bahut bahut mubarka ji

  • @harmanchahal8326
    @harmanchahal8326 11 месяцев назад

    Waheguru hmesha Khush rakhe trakkiya bakhse navdeep bhra nu

  • @dalbirsinghsingh8144
    @dalbirsinghsingh8144 11 месяцев назад +7

    ਵਧੀਆ ਆ ਕਾਰੋਬਾਰ ਆ ਉਹਨਾ ਲੌਕਾ ਦੇ ਮੂੰਹ ਤੇ ਚਪੇੜ ਆ ਜਿਹੜੇ ਕਹਿੰਦੇ ਆ ਖੇਤੀ ਵਿੱਚੋ ਕੁੱਝ ਬੱਚਦਾ ਨਹੀ ਆ

  • @manjitbhullar6279
    @manjitbhullar6279 11 месяцев назад

    ਬਹੁਤ ਵਧੀਆ

  • @GurwinderSingh-jh1ml
    @GurwinderSingh-jh1ml 11 месяцев назад

    ਬਹੁਤ ਵਧੀਆ ਵੀਰਜੀ

  • @ManpreetSingh-h1c1k
    @ManpreetSingh-h1c1k 10 месяцев назад

    bhut Sohna km

  • @sukhrai4075
    @sukhrai4075 11 месяцев назад +5

    ਬਹੁਤ।ਵਦੀਆ।ਨਹੀਤਾ।ਕਨੈਡਾ।ਇਕ।ਬੰਦਾ।ਜਾਦਾ।25ਲੰਖ।ਲਾਕੇ।ਉਥੇ।ਜਾਕੇ5ਸਾਲ।ਰਪਈਆ।ਨੀ।ਘੰਲ।ਦਾ।ਏਥੇ।ਜਦੋ।ਪੇਸੇ।ਲਾਈ।ਉਦੋ।ਉਣ।ਲੰਗ।ਪੇਦੇ।ਨਾਲੇ।ਸਾਰੇ।ਪਰਵਾਰ।ਨੂ।ਕੰਮ।ਮਿਲੇਆ।

    • @jobangill7443
      @jobangill7443 11 месяцев назад +1

      ਸਹੀ ਗੱਲ ਆ ਜੀ

  • @starxbgmi475.
    @starxbgmi475. 11 месяцев назад +1

    Good Work

  • @hardeepsingh995
    @hardeepsingh995 11 месяцев назад +1

    Very nice kale veer 😊

  • @tarsemlal9356
    @tarsemlal9356 11 месяцев назад

    Change kam kardeyan ustat kre jhan aap ji nu dilon slam te satshiri akal ji

  • @harmanchahal8326
    @harmanchahal8326 11 месяцев назад +1

    Nice navdeep kale bro

  • @sukhibinner6238
    @sukhibinner6238 11 месяцев назад +1

    Good brother

  • @Dhindsa518
    @Dhindsa518 4 месяца назад

    ਵੀਰ ਜੀ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ਼ ਮੈ ਵੀ 2ਗਾਮਾ ਤੋ ਸੁਰੂ ਕੀਤਾ ਨਾ ਜਮੀਨ ਹੈ ਨਾ ਹੀ ਪੈਸੇ ਸੀ ਦਿਨ ਰਾਤ ਮਿਹਨਤ ਕਰਕੇ ਅੱਜ 5 ਪਸੂ ਹੋ ਗਏ 2ਸਾਲ ਵਿੱਚ ਉਨਾ ਦੇ sexad ਸੀਮਨ ਸਟਰਾਅ ਲਗਵਾਈਆਂ ਵੀਰ ਜੀ aapna no deio ji ਤਾਂ ਜੋਂ ਤੁਹਾਡੇ ਕੋਲੋ ਕੋਈ ਸੁਝਾਅ ਲੈਅ ਸਕੀਏ ਬਿਨਾਂ ਪੈਸੇ ਤੋ ਔਖੇ ਹੋ ਕੇ ਹੇਫਰਾ ਦੀ ਫੁੱਲ ਸੇਵਾ ਕੀਤੀ

  • @gurmindersingh295
    @gurmindersingh295 11 месяцев назад +1

    good ji

  • @SandeepSingh-dj2uw
    @SandeepSingh-dj2uw 11 месяцев назад +1

    Good navdeep bro

  • @ManjeetSingh-fv6dx
    @ManjeetSingh-fv6dx 11 месяцев назад

    Very good 👍

  • @jagsirsingh3698
    @jagsirsingh3698 11 месяцев назад

    Very good

  • @Gopi0783
    @Gopi0783 11 месяцев назад +1

    Good luck y

  • @rajwindersidhu3818
    @rajwindersidhu3818 11 месяцев назад +1

    Nice y g

  • @DavinderSingh-oo6zs
    @DavinderSingh-oo6zs 11 месяцев назад

    Good msg

  • @narinderkang6480
    @narinderkang6480 11 месяцев назад

    👍👍

  • @manshahia25
    @manshahia25 11 месяцев назад +1

    Good y navdeep

  • @pbgamez3429
    @pbgamez3429 11 месяцев назад

    Bai ji je apne kol Jada milk howe sale kive kriye 😮

  • @harmanchahal8326
    @harmanchahal8326 11 месяцев назад

    ❤❤❤❤❤❤

  • @NavdeepSingh-r3j
    @NavdeepSingh-r3j 11 месяцев назад +1

    Nyc

  • @jagsirsingh3698
    @jagsirsingh3698 11 месяцев назад

    🎉

  • @LakhwinderMann-b3w
    @LakhwinderMann-b3w 10 месяцев назад

    Kala veer m number

  • @gillJagsir
    @gillJagsir 11 месяцев назад +2

    Bai da number send karyo g

  • @kahlonorganicfarming5634
    @kahlonorganicfarming5634 11 месяцев назад

    Very good