Chaany Straw Reaper 2024 Model agriculture implements

Поделиться
HTML-код
  • Опубликовано: 20 янв 2025

Комментарии • 72

  • @sukhpalsingh9121
    @sukhpalsingh9121 9 месяцев назад +1

    ਬਹੁਤ ਵਧੀਆ ਮਸ਼ੀਨ ਹੈ

  • @satnamsandhu4403
    @satnamsandhu4403 Год назад +2

    Is video da bahut hi intjaar si

  • @butagrewalbutagrewal4228
    @butagrewalbutagrewal4228 11 месяцев назад +1

    ਨਿਊ ਵਿਸ਼ਕਰਮਾ ਜ਼ਿੰਦਾਬਾਦ

  • @baljeetgill7714
    @baljeetgill7714 11 месяцев назад +4

    ਬਾਈ ਜੀ ਸਭ ਤੋ ਇਕ ਨੰਬਰ ਤੇ ਵਿਸ਼ਕਰਮਾ ਹੈ ਬਾਕੀ ਇਹਨਾ ਦਾ ਰੇਟ ਬਹੁਤ ਜਿਆਦਾ ਏ ਬਾਕੀ ਤੂੜੀ ਥਰੈਸ਼ਰ ਨੇ ਬਰੀਕ ਕਰਨੀ ਹੁੰਦੀ ਏ ਨਾ ਪੱਖੇ ਨੇ

  • @saab7205
    @saab7205 11 месяцев назад +1

    Reaper bht vdia hunde chany de

  • @sewaksohal1872
    @sewaksohal1872 8 месяцев назад +3

    ਇਹ ਧੂੜੀ ਬਹੁਤ ਮੋਟੀ ਕੱਢਦਾ ਹੈ ਇੱਕ ਪੱਖਾ ਹੋਣ ਕਰਕੇ ਟਰਾਲੀ ਠੋਕ ਕੇ ਨਹੀਂ ਭਰਦਾ ਤੂੜੀ ਦਾ ਵਜਨ ਬਹੁਤ ਘੱਟ ਹੁੰਦਾ ਇਸ ਕਰਕੇ ਜਲਦੀ ਭਰਦਾ

  • @AvtarSingh-vb7rs
    @AvtarSingh-vb7rs Год назад +4

    ਸਾਡੀ ਟਰਾਲੀ ਅੱਧੇ ਘੱਟੇ ਤੋ ਪਹਿਲਾ ਕੀ ਭਰ ਸਕਦਾ 14 X 6 8 ਫੁੱਟ ਉਚੀ ਟਰਾਲੀ ਏ ਜੇ ਪੱ ਡਾ ਹੀ 10 ਪੈਣਗੀਆਂ ਫੇਰ ਤਾ ਭਰੋਗਾ ਜਰੂਰ

  • @everythinghere.855
    @everythinghere.855 Год назад +2

    Vdia maschine as

  • @cssidhu6884
    @cssidhu6884 Год назад +5

    2.5 to 3 liter di 51 inchi vishwakarma naal average pyi aa 963 naal

  • @Manukd89
    @Manukd89 Год назад

    चाचा जी सत् श्री अकाल
    India's best reaper
    Best technology

  • @Trustified_machinery
    @Trustified_machinery Год назад +10

    ਓਹ ਕੋਈ ਸ਼ੱਕ ਨੂੰ ਵੀ ਇਹ ਜਲਦੀ ਭਰਦਾ ਪਰ ਡੱਕੇ ਵੀ ਚਾਰ ਚਾਰ ਇੰਚੀ ਮਾਰਦਾ ਸਾਡੇ ਜੇੜਾ ਵੀ ਇਸ ਤੋਂ ਇਕ ਵਾਰ ਤੂੜੀ ਬਣਾਲੇ ਮੁੜ ਕੇ ਨੀ ਖੇਤ ਵਾੜ ਦੇ ਸਾਡੇ ਸਾਰੇ ਲੋਕਾਂ ਨੇ ਬੈਚ ਤਹਿ ਇਹ ਕੋਈ ਨੂੰ ਬਨੋਦਾ ਇਸ ਰਿਪਰ ਤੋਂ ਤੂੜੀ

    • @Agriculture890
      @Agriculture890 Год назад

      Gill Agriculture Farming channel nu subscribe kar do

    • @gurtejsinghchaany213
      @gurtejsinghchaany213 11 месяцев назад +1

      ਕਿਸੇ ਮਗਰ ਲੱਗ ਕੇ ਨੀ ਲਿਖਿਆ ਕਰਦੇ ਜੀ। ਡੱਕੇ ਕਿਉਂ ਆਉਦੇ ਹਨ। ਕੰਪਨੀ ਵਿਚ ਕਾਲ ਕਰੋ ਹਟ ਜਾਣਗੇ। ਕਦੋਂ ਲਿਆ ਸੀ ਰੀਪਰ ਦੱਸੋ

    • @Trustified_machinery
      @Trustified_machinery 11 месяцев назад +2

      ਏਨੀ ਪੁਰਾਣੀ ਕੰਪਨੀ ਸੋਚ ਬਿਲਕੁਲ ਛੋਟੀ ਮੈਨੂੰ ਇਹ ਦਸੋ ਮੇਰਾ ਫੋਨ ਮੇਰੇ ਵਿਚਾਰ ਏਦੇ ਚ ਕਿਸੇ ਮਗਰ ਲੱਗਣ ਅਲਾ ਕਿ ਕੰਮ ਹੋਗਿਆ ਨਾ ਮੇ ਇਹ ਲਈ ਕਦੇ ਸਾਡੇ ਏਰੀਏ ਦੇ ਲੋਕਾਂ ਦੇ ਨਾਲ ਜੋ ਹੋਇਆ ਉਹ ਦਸਿਆ ਠੀਕ ਆ ਸ੍ਰੀ ਚਮਕੌਰ ਸਾਹਿਬ ਆ ਏਰੀਆ। ਮੇਰਾ ਜਦੋਂ ਮਰਜੀ ਅਜਿਓ ਜਿਨਾ ਨੇ ਬੇਚੀ ਮਿਲਦਾ ਗਾ ਮੇਰਾ ਵੀ ਪੂਰਾ ਵਿਚਾਰ ਸੀ ਇਸ ਨੂੰ ਲੈਣ ਦਾ ਜਿਨਾ ਕੋਲ ਸੀ ਓਨਾ ਮੇ ਮਨਾ ਕਰਤਾ ਬਾਕੀ ਦੀ ਕਸਰ ਤੁਸੀ ਕੱਢਤੀ ਬੋਲਣ ਦੀ ਆਕਾਲ ਕਰੋ ਹੋਰਾ ਕੋਲੋ ਕਿਸੇ ਮਗਰ ਲੱਗਣ ਆਲਾ ਕਿ ਕੰਮ ਆ ਸਾਨੂੰ ਕੋਈ ਦੇਕੇ ਜਾਂਦਾ

  • @sewaksohal1872
    @sewaksohal1872 8 месяцев назад +1

    ਜਿਸ ਨੇ ਇੱਕ ਵਾਰੀ ਤੁੜੀ ਕਰਵਾ ਲਈ ਮੁੜ ਕੇ ਖੇਤ ਵਿੱਚ ਵੜਨ ਨਹੀਂ ਦਿੰਦਾ

  • @DaljitSingh-ix4xw
    @DaljitSingh-ix4xw Год назад +3

    No 1 te. KSA ha ver

  • @AvtarSingh-vb7rs
    @AvtarSingh-vb7rs Год назад

    ਵੀਰ ਸਾਡੇ ਧੂਰੀ ਏਰੀਏ ਵਿੱਚ ਇੱਕ ਵੀ ਚੈਨੀ ਹੈ ਨੀ ਟਰਾਲੀ ਤਾ ਫੁਸ ਪੂਰਾ ਚਾਹਿਦਾ ਸਭ ਤੋ ਪਹਿਲਾ ਭਰਾਗੇ ਰਜਿੰਦਰਾ ਕਾਲ

  • @JagdevJaggi-i4c
    @JagdevJaggi-i4c Год назад +1

  • @hardeepsidhu5591
    @hardeepsidhu5591 Год назад +3

    ਸਵਰਾਜ ਦੀ ksa te 2.5/3 ਦੀ ਔਸਤ ਆ g

  • @surindercheema2150
    @surindercheema2150 Год назад +3

    ਮੋਟੀ ਤੂੜੀ ਬਨੁਣ ਦਾ ਕੀ ਫਾਇਦਾ

  • @Farmerandtractors
    @Farmerandtractors 11 месяцев назад

    Landforce m use krda.. bahut vdiya te tractor te bilkul v load ni paundi.. 20 quintal weight h . 3 liter to vadd tel ni khanda tractor

  • @gobindmodelmaker7188
    @gobindmodelmaker7188 Год назад

    2.5 di ta phr ks v paundi aa average te Jithe 3 tralia bhardi othe ta phr duje v bhr hi dine aa

  • @kharia_farms
    @kharia_farms 9 месяцев назад +4

    ਸਾਡੇ ਤਰਨ ਤਾਰਨ ਜ਼ਿਲ੍ਹੇ ਚ ਇੱਕ ਵੀ ਰੀਪਰ ਹੈਨੀ ਚਾਨੀ ਕੰਪਨੀ ਦਾ ksa ਹੀ ਚਲਦਾ ਜਿਆਦਾ

    • @dharampreetbajwa
      @dharampreetbajwa  9 месяцев назад +1

      Ok

    • @gopiaulakh212
      @gopiaulakh212 8 месяцев назад

      ਕੇ ਐਸ ਇਦੇ ਗਾੜੀ ਕੀ

    • @mintujohal2797
      @mintujohal2797 8 месяцев назад

      ਵੀਰ ਜੀ ਆਪਣੇ ਕੋਲ ਦੋ ਨੇ ਪਿੰਡ ਜੌਹਲ ਰਾਜੂ ਸਿੰਘ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ

    • @mintujohal2797
      @mintujohal2797 8 месяцев назад

      2200and 2100 modal

  • @Rajkumarsangwan-x4x
    @Rajkumarsangwan-x4x 5 месяцев назад

    Barikh tudi me jab bhi ji kare kara lo compitition khula chlenge hai

  • @pubgglobalgrouppubglovers8153
    @pubgglobalgrouppubglovers8153 Год назад +2

    ਭਰਾ ਮੇਰੇ reaper ਤੇ ਠੀਕ ਆ ਪਰ ਚੱਕਰ ਤੇ ਮਿਲਾ ਨਹੀਂ ਹੋਏ reaper walia ton main 2023 c lia pr ਚੱਕਰ ਘੱਟ ਆ ਕਿ ਕਰੀਏ ਜਿਨਾ ਚਿਰ gear box change ni krde ਬੇਕਾਰ ਮੇਰੇ ਵਸਤੇ। ਬਾਕੀ ਡੱਕਾ v ਮਾਰਦੀ ਬਹੁਤ ਕੋਈ ਹੱਲ ਹੈ

    • @dhanvirsohi3608
      @dhanvirsohi3608 11 месяцев назад

      Chakrr nhi Mille y dakka v tahhi maardi hor koi dikkat nahi aa

    • @pubgglobalgrouppubglovers8153
      @pubgglobalgrouppubglovers8153 11 месяцев назад

      Rase ਵੀ ਜਿਆਦਾ ਕਰਕੇ ਦੇਖੀ ਡੱਕਾ ਨੀ ਬੰਦ ਹੋਇਆ

    • @karamjitsingh6875
      @karamjitsingh6875 11 месяцев назад

      Jaal

    • @dhanvirsohi3608
      @dhanvirsohi3608 11 месяцев назад

      @@pubgglobalgrouppubglovers8153 chAkr set kro pulliyan badal te jaal de sareea dekh y

    • @pubgglobalgrouppubglovers8153
      @pubgglobalgrouppubglovers8153 11 месяцев назад

      ਜਾਲ ਹੀ ਉਹ ਤੇ ਪਤਾ

  • @baljinderkaler5227
    @baljinderkaler5227 11 месяцев назад +1

    ਗਪ ਅਸੀਂ 35=38ਮਿਟ

  • @Sidhufarm5055
    @Sidhufarm5055 Год назад +1

    ਪੁੰਨੀ ਟਹਿਣਾ ਜਿੰਨੀ ਬਰੀਕ ਤੂੜੀ ਕੋਈ ਵੀ ਨਹੀ ਮੈ

  • @Pendupariwar
    @Pendupariwar Год назад

    New vishv karma 66"

  • @haryanvifilmindustry183
    @haryanvifilmindustry183 2 месяца назад

    Bhai rate bahut jaida hai . Aur mota bhusa bnane ki sikayt sbhi kr rhe hai isski

  • @punjabilivekustihub
    @punjabilivekustihub Месяц назад

    Kine da h

  • @butagrewalbutagrewal4228
    @butagrewalbutagrewal4228 11 месяцев назад

    56 ਇਚ ਵਾਲੇ ਜ਼ਿੰਦਾਬਾਦ ਨੇ

  • @dildarsingh3731
    @dildarsingh3731 11 месяцев назад +2

    Yr ਇਸ ਦੀ ਤੂੜੀ ਬਹੁਤ ਮੋਟੀ ਹੁੰਦੀ ਏ

    • @sewaksohal1872
      @sewaksohal1872 8 месяцев назад

      ਇਹ ਤੂੜੀ ਮੋਟੀ ਅਤੇ ਇੱਕ ਪੱਖਾ ਹੋਣ ਕਰਕੇ ਟਰਾਲੀ ਠੋਕ ਕੇ ਨਹੀਂ ਭਰਦਾ ਤੂੜੀ ਦਾ ਵੇਟ ਘੱਟ ਹੁੰਦਾ

  • @hardeepsidhu5591
    @hardeepsidhu5591 Год назад +2

    11ਮਿੰਟ ਚ ਆਮ ਭਰ ਜਾਂਦੀ a g

    • @dhanvirsohi3608
      @dhanvirsohi3608 11 месяцев назад +2

      Y mitti di trally ni bharni toori di bharni aa 😂😂

  • @Doabe-vale
    @Doabe-vale 11 месяцев назад

    O veer sanu ta ich kush eda da lga 22 ch vech dita asi hun ghir leanda 60 inch edo uper hi brabr ni khende asi

  • @manjeetgurm4671
    @manjeetgurm4671 8 месяцев назад

    Gapp marda

  • @jatindersinghaulakh2671
    @jatindersinghaulakh2671 11 месяцев назад +1

    New vishkarma teh 2.5 toh 3 ltr di average aa 18/9 dia pulia teh 5405 chalda

  • @ManfulSolanki-d4k
    @ManfulSolanki-d4k Год назад +1

    Rate ki ea 2100 .2200 da

  • @gurpreetbrar7591
    @gurpreetbrar7591 Год назад

    ਇਸ ਮਸ਼ੀਨ ਦਾ ਕੀ ਰੇਟ ਆ ਜੀ

  • @butagrewalbutagrewal4228
    @butagrewalbutagrewal4228 11 месяцев назад

    56inch wale nahi boln dide😂

  • @Specialeditionsupersedar
    @Specialeditionsupersedar 11 месяцев назад

    riper di ਸਫ਼ਾਈ ਨਹੀ a bnon ch jive kise ne ਹਥੋੜੇ ਨਾਲ kut kut ke bnai hove asi li a 24 madal

    • @sushildharnian1489
      @sushildharnian1489 Месяц назад

      Hsi len di skim krde si channy pela ksa hai gi hun cmnt dekh k ta g ni krda

  • @gillkhalsa7755
    @gillkhalsa7755 Год назад +7

    ਤੂੜੀ ਬਰੀਕ ਤਾਂ ਜਾਲ ਨੇ ਕਰਨੀ ਆ

    • @Agriculture890
      @Agriculture890 Год назад

      Gill Agriculture Farming channel nu subscribe kar do vire

  • @jaggagillsabhrawan605
    @jaggagillsabhrawan605 Год назад +2

    Jagatjeet ta Holland 2,5 liter nl trali bhar da

  • @RandeepDhaliwalDr-us9bp
    @RandeepDhaliwalDr-us9bp Год назад

    Rate ki ea

  • @subhashbhatiwal7401
    @subhashbhatiwal7401 11 месяцев назад

    कीमत दशो

  • @pindawale4329
    @pindawale4329 11 месяцев назад +1

    tudi motti banoda

  • @SewakSingh-vq7ub
    @SewakSingh-vq7ub Год назад +2

    ਤੂੜੀ ਬਣਾਉ ਕਿ ਪਰਾਲੀ ਭਰੂ

    • @Agriculture890
      @Agriculture890 Год назад

      Vire Gill Agriculture Farming channel nu subscribe kar do

  • @GulzarSinghUppal
    @GulzarSinghUppal Год назад +5

    ਕੀ ਰੇਟ ਰੀਪਰ ਦਾ

  • @badalsingh5092
    @badalsingh5092 11 месяцев назад

    ਗੱਪ ਮਾਰਦਾ