Afsana Khan Ne Sidhu Moosewala De Gutt Te Bani Rakhdi ਸਿੱਧੂ ਮੂਸੇ ਵਾਲਾ ਦੇ ਬੁੱਤ ਦੇ ਗੁੱਟ ਉਤੇ ਬੰਨੀ ਰੱਖੜੀ

Поделиться
HTML-код
  • Опубликовано: 9 янв 2025

Комментарии • 1,1 тыс.

  • @PBX29.93
    @PBX29.93 2 года назад +85

    ਬਹੁਤ ਹੀ ਰੋਣਾ ਆਉਂਦਾ ਯਾਰ, ਆਹ ਸੱਭ ਕੁੱਝ ਵੇਖ ਕੇ
    ਵਾਹਿਗੁਰੂ ਜੀ ਦੁਬਾਰਾ ਭੇਜ ਦਿਓ ਸਿੱਧੂ ਮੂਸੇਵਾਲਾ ਬਾਈ ਨੂੰ
    ਬਹੁਤ ਜ਼ਿਆਦਾ ਅਫਸੋਸ ਆ ਕੇ ਬਾਈ ਨੂੰ ਮਿਲ ਨੀ ਸਕਿਆ 😭😭😭😭

  • @jaspreetbhullar8398
    @jaspreetbhullar8398 2 года назад +143

    ਵਾਹਿਗੁਰੂ ਜੀ ਸਿੱਧੂ ਵੀਰ ਜੀ ਦੇ ਮਾਪਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ 😭😭😭🙏🙏
    #justiceforsidhumoosewala 😭😭😭😭😭😭😭😭🙏

  • @DarshanSingh-ki2nt
    @DarshanSingh-ki2nt 2 года назад +105

    Jahaan hi sunna kar gya jatta miss you sidhumoosewala bai tainu hamesha dilan ch jionda rakhange

    • @honeysharaav7462
      @honeysharaav7462 2 года назад

      Kese bi bs bapis aa jao kise bi rup bich please bro please aa jao 😭😭😭

    • @GurpreetKaur-ud7rt
      @GurpreetKaur-ud7rt 2 года назад

      Hanji this is very true, big loss to fans and family. He didn't deserve this, whoever is behind this crime truly are cowards who could not handle his achievements. How can one not feel proud and honoured to have a young person Rip Sidhu Moosewala with so much positive energy and a role model for our young generation, instead these uneducated fools have destroyed that dream yet again.
      JUSTICE for parents 🙏🙏🙏🙏

    • @chsajjad6713
      @chsajjad6713 2 года назад

      ❤️

    • @DarshanSingh-ki2nt
      @DarshanSingh-ki2nt 2 года назад

      @@GurpreetKaur-ud7rt yes its true and its shame for government of India that culprits are protected in bulletproof cars and they have high security as well , who they are ,why they are getting high security they have killed numerous innocent people i think government should give death penalty to them

    • @GurpreetKaur-ud7rt
      @GurpreetKaur-ud7rt 2 года назад

      @@DarshanSingh-ki2nt Hanji, this savage killing in broad daylight, definitely planned. Rip Sidhu Moosewala, normal day out all of a sudden you have vehicles full of COWARDS with weapons of mass destruction, how is this normal🤔so someone close has provided this information, maybe someone Rip Sidhu Moosewala had a conversation with beforehand of his daily plans but not realising that they will go behind his back and inform someone of this. Maybe his vehicle had a tracker on which he may not be aware of when vehicles go in for service this could have happened then?
      Now we have also had these so-called gangs come forward and admit to this terrible crime, why aren't the authorities taking swift action all we see them being moved from one place to another with handcuffs on we don't want to see this we want JUSTICE and public vote to their punishment the way they have taken this innocent life they should be punished accordingly. This severe punishment will stop others who think it's okay to kill when ever they please luckily on that dark day no by stander or children were injured.
      No parent deserves this pain, for Rip Sidhu Moosewala the parents light taken and are living a life of darkness and heartbreak.

  • @ਜਸਦੀਪ-ਘ3ਟ
    @ਜਸਦੀਪ-ਘ3ਟ 2 года назад +28

    Dekhi n jndi ਮਾਤਾ ਜੀ ਬਹੁਤ ਰੋਣਾ ਆਉਂਦਾ

  • @jass4375
    @jass4375 2 года назад +494

    ਰਹਿੰਦੀ ਦੁਨੀਆ ਤੱਕ ਨਾਮ ਰਹੂਗਾ,ਪੰਜਾਬੀ ਲੋਕ ,ਇਸ ਦਾ ਕਰਜ਼ ਨਹੀਂ ਚੁਕਾ ਸਕਦੇ।ਇਹ ਨਵੇਕਲਾ ਇਨਸਾਨ ਸੀ ਜੀ ਦਿਲ ਵਿੱਚ ਦਰਦ,ਅੱਖਾਂ ਵਿੱਚ ਸੁਪਨੇ ਤੇ ਜ਼ੁਬਾਨ ਤੇ ਸੱਚ ਲਈ ਫਿਰਦਾ ਸੀ ਪਰ ਇਸ ਨੂੰ ਲੋਕ ਪਹਿਚਾਣ ਨਹੀਂ ਸਕੇ।

    • @MuhammadAmin-lb6bt
      @MuhammadAmin-lb6bt 2 года назад +5

      InshaAllah

    • @nazeerchatlar4537
      @nazeerchatlar4537 2 года назад +4

      Insaallah

    • @GurpreetKaur-ud7rt
      @GurpreetKaur-ud7rt 2 года назад +2

      Beautiful words!🙏🙏🙏🙏

    • @abhishek.5659
      @abhishek.5659 2 года назад +1

      ❤️ shi gall bai😭

    • @useful326
      @useful326 2 года назад +6

      ਇਨ੍ਹਾਂ ਨੂੰ ਤਾਂ ਹੀ ਤਾਂ ਘਟੀਆ ਲੋਕ ਕਹਿੰਦੇ ਹਨ ਜੋਂ ਜਿੰਦੇ ਬੰਦੇ ਨੂੰ ਨਿੰਦਦੇ ਰਹਿੰਦੇ ਹਨ ਤੇ ਉਸਦੇ ਮਰਨ ਤੋਂ ਬਾਅਦ ਉਸਦੀ ਮੜੀ ਉਪਰ ਮੇਲੇ ਲਾਉਂਦੇ ਹਨ ਤੇ ਇਹ ਖਾਸ ਗੁਣ ਪੰਜਾਬੀ ਲੋਕਾਂ ਵਿਚ ਬਹੁਤ ਜਿਆਦਾ ਹੈ ਕਿਉਂਕਿ ਇਹ ਸੜਦੇ ਹਨ ਇਕ ਦੁਸਰੇ ਤੋਂ 😡😡

  • @KulwinderKaur-hk8pw
    @KulwinderKaur-hk8pw 2 года назад +63

    ਜਿਨਾਂ ਮਰਵਾਇਆ ਉਨ੍ਹਾਂ ਸੁੱਖ ਨਹੀਂ ਪਾਉਣਾ …ਰੱਬ ਦੇ ਘਰ ਦੇਰ ਆ ਹਨੇਰ ਨਹੀਂ ..😭😭

  • @AmandeepSingh-mj6du
    @AmandeepSingh-mj6du 2 года назад +42

    ਮਿਸ ਯੂ ਸਿੰਧੂ ਵੀਰੇ ਰੱਬਾ ਐਨੀ ਛੋਟੀ ਉਮਰ ਚ ਵਿਛੋੜਾ ਕਿਸੇ ਦਾ ਨਾ ਪਾਵੀਂ

  • @manisadiq9226
    @manisadiq9226 2 года назад +192

    ਉਮਰਾਂ ਦਾ ਰੋਣਾ ਸਾਰਿਆਂ ਨੂੰ 😰😭💔🍁🙏

  • @HappySingh-jj3ei
    @HappySingh-jj3ei 2 года назад +31

    ਪਿੱਛਲੇ ਸਾਲ ਵਿਚਾਰੇ ਇੱਕਠੇ ਬੈਠੇ ਸ਼ੀ ਭੈਣ ਭਰਾ ਸ਼ਿੱਧੂ ਬਾਈ ਮਿਸ਼ ਜੂ 😭😭😭😭😭😭😭😭🙏🙏🙏😭😭😭😭😭

  • @GurcharanSingh-zr3ko
    @GurcharanSingh-zr3ko 2 года назад +388

    ਪਤਾ ਨਹੀਂ ਮਾਂ ਵਿਚਾਰੀ ਕਿਦਾਂ ਸਬਰ ਰੱਖਦੀ ਪੁੱਤ ਬਿਨ ਹਾਏ ਉਹ ਰੱਬਾ ਹੰਝੂ ਤਾਂ ਸਾਡੇ ਵਰਗਿਆਂ ਦੇ ਨਿਕਲ ਗਏ ਵੀਡਿਉ ਦੇਖਕੇ ਉਸ ਮਾਂ ਪਿਉ ਦਾ ਕੀ ਹਾਲ ਹੁੰਦਾ ਹੋਵੇਗਾ

    • @honeysharaav7462
      @honeysharaav7462 2 года назад +2

      Mnu ta dekhi he bari aashu ni rukre kese krde hoyge maa baap 😭😭

    • @gurindermann1926
      @gurindermann1926 2 года назад +4

      Maa baap ne ta akhiri saah lain tak rona. Bas ohna de saah mukkan naal e rona mukkna

    • @SB-no9pz
      @SB-no9pz 2 года назад

      Pta nhi ae parivaar kiss mitti da banea aa. Rabba maaf Karde mere bhra te maa bapu ji nu 🙏🙏🙏 hor pareeksha naa le 😢

    • @balwindersingh587
      @balwindersingh587 2 года назад

      Waheguru ji plla karn sab da

    • @deepasandhu6327
      @deepasandhu6327 2 года назад

      Sahi gal veerg 😭😭🙏🏿

  • @RamRam-yg9gq
    @RamRam-yg9gq 2 года назад +50

    वापस आओगे बहुत ही जल्दी सिद्धू जी आप लोग जिन्दा है सिदु मूसे की सवारी बाकी है दिलचस्प विवरण पढ़ें आगे है कि

  • @kamaldeep09786
    @kamaldeep09786 2 года назад +124

    ਉਮਰਾਂ ਦਾ ਰੋਣਾ ਪਾ ਗਿਆ,
    ਸਰਵਣ ਪੁੱਤ, ਨਹੀਂ ਭੁੱਲਦਾ

  • @taranjeetkaur1495
    @taranjeetkaur1495 2 года назад +292

    ਵੀਡੀਉ ਦੇਖਦੇ ਦੇਖਦੇ ਅੱਖਾਂ ਚੋਂ ਹੰਝੂ ਅਾ ਰਹੇ ਨੇ 😭😭😭😭

  • @sikandersingh8308
    @sikandersingh8308 2 года назад +4

    Love u ਸ਼ੁੱਭ veer ji🙏💔
    ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏
    ਵਾਹਿਗੁਰੂ ਜੀ ਬੇਬੇ ਬਾਪੂ ਜੀ ਨੂੰ ਤੁੰਦਰਸਤ ਰੱਖਣ🙏🙏 ਸਿੱਧੂ ਬਾੲੀ ਨੂੰ ਬਹੁਤ ਪਿਆਰ ਕਰਦੇ ਹਾਂ💗💗

  • @kuldeep_798
    @kuldeep_798 2 года назад +98

    ਕੀ ਕਰੀਏ ਬਹੁਤ ਦੁੱਖ ਹੈ ਪੁੱਤ da😭😭😭😭😭

  • @legendsidhumoosewalafan8775
    @legendsidhumoosewalafan8775 2 года назад +239

    i can't hold My tears😢😥😭 please come back legend 🙏😭 i am only fan legend sidhu Moosewala always 😭😭 from Bihar state 🇮🇳 rehndi duniya tak legend Sidhu Moosewala name rahuga 🌎 i never forget u 😥😭😭😭😭😭

    • @rmalik10
      @rmalik10 2 года назад

      @@darksniper4363 right bro

    • @Rahulsingh-zh7zx
      @Rahulsingh-zh7zx 2 года назад

      @@darksniper4363 of

    • @chsajjad6713
      @chsajjad6713 2 года назад

      ❤️

    • @amritpalkaur37
      @amritpalkaur37 2 года назад

      Kadi Bhagat singh nu yaad kita e, kisi hor freedom fighter nu yaad kita e kadi.... Kargil war de shaheeda nu yaad kita hai kadi...pulwama attack wale soldiers nu yaad kita aa kadi.... bas eho reh gya hai....

    • @legendsidhumoosewalafan8775
      @legendsidhumoosewalafan8775 2 года назад +4

      @@amritpalkaur37aaj ka Bhagat Singh hai jo sach bolta 🗣️hai apne gaano me 🙏 Legend never die 🙏 #justice4sidhumoosewala

  • @manisadiq9226
    @manisadiq9226 2 года назад +17

    ਮਹਾਨ ਕਲਾਕਾਰ ਬਾਈ ਸਿੱਧੂ ਮੂਸੇਵਾਲਾ ਜੀ

  • @bhavjeett
    @bhavjeett 2 года назад +5

    ਰੱਬ ਮਾਂ ਬਾਪ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਵੇ 🙏🏻

  • @sidhu22522
    @sidhu22522 2 года назад +8

    ਆਪਣੀਆ ਵੀਡਿਉ ਵੇਖ ਅੱਖ ਭਰ ਆਉਦੀਆ।ਸੋਚੋ ਸਿੱਧੂ ਦੇ ਮਾ ਬਾਪ ਕਿਵੇ ਸੰਭਾਲਦੇ ਹੋਣਗੇ ਆਪਣੇ ਆਪ ਨੂੰ ਜਦੋ ਸਿੱਧੂ ਦਾ ਜਿਕਰ ਯਾਦ ਆਉਦੀ ਹੋਉ।🙏

  • @manikarnika3688
    @manikarnika3688 2 года назад +377

    Life looks useless without Sidhu. Sidhu is being missed every second. I feel a huge void in my life since Sidhu left this world. Sidhu you were too pure for this world 💔

    • @sherlock5141
      @sherlock5141 2 года назад +7

      True! An invaluable musical gem and a beautiful soul snatched away from us.

    • @legendsidhumoosewalafan8775
      @legendsidhumoosewalafan8775 2 года назад +6

      Same here 😭😭 i want huge our legend mother 👐😥😭😭😭

    • @rinkalahuja4861
      @rinkalahuja4861 2 года назад +4

      Yess true he was too pure for this world 😔miss you sidhu ♥️

    • @SB-no9pz
      @SB-no9pz 2 года назад +7

      Same here. In the morning when I open my eyes the first thing that comes into my mind is him ... Then I check my phone to see if some miracle happened 🥺 Love him too much, it's not possible to live with just him memories, I need him in front of my eyes 😞

    • @anshvirschannel87
      @anshvirschannel87 2 года назад +2

      Same here

  • @dharmikvidos.9075
    @dharmikvidos.9075 2 года назад +5

    ਸਿਧੂ🙏🏼 ਵੀਰ ਦੀਆ ਵਿਡੀਓ ਵੇਖ ਬਹੁਤ ਰੋਣਾ 😭😭 ਨਿਕਲ ਜਾਂਦਾ ਦਿਲ ਨੀ ਮਨਦਾ ਕਿ ਨਾ ਵੇਖੀਏ ਵਿਡੀਓ

  • @satnaamkaur9192
    @satnaamkaur9192 2 года назад +31

    ਬਹੁਤ ਦੁੱਖ ਹੁੰਦਾ ਦੇਖ ਕੇ, ਵਾਹਿਗੁਰੂ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @akjaat6615
    @akjaat6615 2 года назад +103

    Apna bhai vapas jrur aayega kisi or body vich....... ❤️❤️

  • @ParamjitSingh-ug3lc
    @ParamjitSingh-ug3lc 2 года назад +7

    ਜਦੋਂ ਵੀ ਸਿੱਧੂ ਦੀ ਵੀਡੀਓ ਦੇਖਦੇ ਹਾਂ ਹੰਝੂ ਨੀ ਰੁਕਦੇ, ਸਾਰੀ ਦੁਨੀਆਂ ਹੀ ਰੋਂਦੀ , all world, ਓ ਮੇਰਿਆ ਰੱਬਾ ਕੁੱਛ ਤਾਂ ਤਰਸ ਕਰਦਾ, ਦੁਸ਼ਮਣਾਂ ਨੂੰ ਥਾਵੇਂ ਹੀ ਮਾਰ ਦਿੰਦਾ

  • @manisadiq9226
    @manisadiq9226 2 года назад +39

    ਬਹੁਤ ਵੱਡਾ ਦੁੱਖ 😰😭💔🍁🙏

  • @rajusingh7567
    @rajusingh7567 2 года назад +4

    ਵਾਹਿਗੁਰੂ ਕਿੱਥੇ ਬੈਠ ਕੇ ਲੇਖ ਲਿਖਦਾ ਕਿਸੇ ਨੂੰ ਆਵਦੇ ਕੋਲ ਬੁਲਾਉਣ ਤੋ ਪਹਿਲਾ ਮਾ ਪਿਓ ਕਨੀ ਦੇਖ ਲੈਂਦਾ

  • @surabhijain4105
    @surabhijain4105 2 года назад +75

    Baapu nu dekh ke to aansu hi nhi rukte.... Miss u legend sidhu❤️💎
    Mne is janam m jo bhi punya kiy unke bdle bhagwan mujhe sidhu ka insaf dede or sidhu de mmy papa nu shanti baksh de 🤲🏻

    • @dharamdharam5651
      @dharamdharam5651 2 года назад

      bapu ne ta dhadi v kali kr lyi hai bus etna hi dukh hai bete ka

    • @surabhijain4105
      @surabhijain4105 2 года назад +2

      @@dharamdharam5651 ni bai... Eda a mtlb ni hega ki dukh ni h... One jitna dukh h utna to aaj k din kise nu ni hai... Dadhi nu rang o pahle b krde si...tussi o v to dekho ki samadhi pr jate hi uncle ji kis trh ron laag ge

    • @SB-no9pz
      @SB-no9pz 2 года назад +1

      Aap kitni achhe hai 😞 mujhe bhi apna bhai vapas chahiye

    • @kanwardeepsingh2896
      @kanwardeepsingh2896 2 года назад +4

      @@dharamdharam5651 Sidhu de bapu dari kali karno hat gye c. Mundeya ne keh ke kali karwai a. Ki bapu apne app nu kaim rakh rab insaff karu.

  • @paramjeetkaur5566
    @paramjeetkaur5566 2 года назад +2

    ਰਹਿੰਦੀ ਦੁਨੀਆ ਤਕ ਨਾਮ ਰਹੂ ਗਾ ਸਿੰਧੂ ਮੂਸੇਵਾਲਾ

  • @sdadsada8528
    @sdadsada8528 2 года назад +10

    ਮੂਸੇ ਵਾਲਿਆਂ ਪੁੱਤਰਾਂ ਵਾਪਸ ਆਜਾ.🙏ਰੱਬ ਜੀ ਸੁਣ ਲਓ ਅਰਜੋਈਆਂ.🙏

  • @jashpalsingh1875
    @jashpalsingh1875 2 года назад +2

    ਦਿਲੀ ਇੱਛਾ ਹੈ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ ।ਤਾਂ ਕੇ ਉਸ ਰੂਹ ਨੂੰ ਸ਼ਾਂਤੀ ਮਿਲੇ ਜੋ ਸੰਗਤ ਇਥੇ ਆਉਂਦੀ ਹੈ।ਉਹਨਾਂ ਨੂੰ ਦਿਲੀ ਤਸੱਲੀ ਮਿਲੇ

  • @antieuntie8724
    @antieuntie8724 2 года назад +12

    😭😭😭😭😭😭I can't stop my tear when I see ਸਿੰਧੂ ਪੁੱਤ and his mother father crying

  • @Satnamsingh-il5dv
    @Satnamsingh-il5dv 2 года назад +2

    ਮਿੱਸ ਯੂ ਸਿੱਧੂ ਵੀਰ 😭😭 ਜਦੋਂ ਤਕ ਸੂਰਜ ਚਾਦ ਰਹੇਗਾ ਮੂਸੇ ਵਾਲਿਆਂ ਤੇਰਾ ਨਾਮ ਰਹੇਗਾ🙏🙏😔 ,😢👍🚩🚩

  • @parmveersingh1097
    @parmveersingh1097 2 года назад +31

    Jinni war aakha samne aunda bai akha bhar aundiya han. Bahut galat hoya rabba😢😢😢😢😢😢😢😢😢😢😢

  • @kajalkashyap6268
    @kajalkashyap6268 2 года назад +2

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ 🙏🙏🥺🥺😭😭

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 года назад +3

    ਲਾਹਣਤਿਉ ਮਾਤਾ ਪਿਤਾ ਨੂੰ ਪੁਤਰ ਨਹੀਂ ਮਿਲਣਾ ਹਾਏ ਰੱਬਾ

  • @sahilsidhuzvideos6383
    @sahilsidhuzvideos6383 2 года назад +1

    ਮਾ ਤੇ ਬਾਪੂ ਦੇਖੇ ਨਈ ਜਾਂਦੇ ਰੋਂਦੇ ਅੱਖਾ ਭਰ ਆਉਂਦੀਆਂ ਦੇਖ ਕੇ 💔💔💔😭😭😭😭😔😔😔😔😔🙏🙏🙏🙏

  • @harmindersinghpammu553
    @harmindersinghpammu553 2 года назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

  • @davinderbrar715
    @davinderbrar715 2 года назад +2

    ਮਾਂ ਕਿਵੇ ਸਬਰ ਕਰੀਏ ਸਬਰ ਨੀ ਆਉਦਾਂ ਇਕ ਵਾਰ ਆਜਾਂ ਬਾਇ😭🙏🙏

  • @yourfavorite7372
    @yourfavorite7372 2 года назад +23

    No words only crying

  • @gurmeetsinghsanghera5232
    @gurmeetsinghsanghera5232 2 года назад +2

    ਆਹ ਸਹੀ ਕੀਤਾ ਅਫਸਾਨਾ ਨੇ.ਅਸਲ ਵਿਚ ਯਾਦਗਾਰ ਤੇ ਯਾਦਗਾਰ ਉਪਰ ਵਾਲੇ ਬੁੱਤ ਨੂੰ ਸ਼ੀਸ਼ੇ ਨਾਲ ਕਵਰ ਕਰ ਦੇਣਾ ਚਾਹੀਦਾ.

  • @Ranjodh007-m2d
    @Ranjodh007-m2d 2 года назад +5

    ਅਫਸਾਨਾ ਨੇ ਉਪਰ ਚੜ ਕੇ ਰੱਖੜੀ ਨਹੀ ਬੰਨੀ,,
    ਬਹੁਤ ਵਧੀਆ ਅਫਸਾਨਾ
    ਪਲੀਸ ਵੀਰ ਸਿੱਧੂ ਦੀ ਸਮਾਧ ਤੇ ਨਾ ਚੜਿਆ ਕਰੋ ਯਾਰ🙏🙏🙏🙏🙏

  • @amangill780
    @amangill780 2 года назад +8

    O'ma it's very hard n hurt whn i see u everytime with this feeling which can't be express n share but pray to God everyday both of mom dad give them lot of strength lve u mere jaan sidhu n ll be always alive

  • @rk_lohari_aala
    @rk_lohari_aala 2 года назад +7

    Miss u guru ji 🙏🙏 Rabb ji parivar nu takda rakhan 🙏🙏

  • @gurpreetsinghs960
    @gurpreetsinghs960 2 года назад +2

    soo enotional moment
    waheguru
    maavan ton puttan nu
    te bhena to bhraavan nu kde vakh na kri🙏
    #justiceforsidhumoosewala😔😔😔

  • @rajeshshgb6577
    @rajeshshgb6577 2 года назад +11

    Ab es dunia me dobara aise koi Sidhu janam nahi lega .😭😭😭😭

  • @gurbindersingh8553
    @gurbindersingh8553 2 года назад +1

    ਸਿੱਧੂ ਮੂਸੇਵਾਲਾ ਵੀਰ ਸਦਾ ਅਮਰ ਰਹੇ

  • @Sharma-jv6xk
    @Sharma-jv6xk 2 года назад +58

    Missing you Sidhu veer❤❤😢😢😢

  • @ramanthakur7345
    @ramanthakur7345 2 года назад +7

    Justice for sidhu Moosewala
    We❤ sidhu Moosewala

  • @ekamsingh3158
    @ekamsingh3158 2 года назад +7

    ਐਵੇਂ ਲੱਗ ਰਿਹਾ ਜਿਵੇਂ ਪੁੱਤਰ ਸਟੇਜ ਤੇ ਖੜਾ ਹੋਵੇ ਪਿਓ ਪਿੱਛੋਂ ਸਪੋਰਟ ਲਈ ਖੜਾ ਹੋਵੇ ਕਿੰਨਾਂ ਦੁਖ ਹੁੰਦਾ ਹੈ ਉਸ ਵਕਤ ਪਿਓ ਨੂੰ ਜਦੋਂ ਪੁੱਤ ਦੇ ਬੁੱਤ ਖੜਾ ਹੋਵੇਗਾ😭😭😭😭🙏🙏🙏

  • @singhsj5841
    @singhsj5841 2 года назад +1

    ਆ ਦਿਨ ਦੇਖਣੇ ਸੀ ਵੇ ਪੁਤਾ ਬਾਪ ਨੇ 😭😭

  • @sandeepkaur-ln2nz
    @sandeepkaur-ln2nz 2 года назад +3

    I can't control my tears 😭😭God bless you family waheguru mehar kare

  • @preetharika6711
    @preetharika6711 2 года назад +4

    Nhi dekh horyaa 😭😭miss u sidhu vere 😭Waheguru ji🙏plzz vere nu wapis bhej do

  • @paramjitkaur886
    @paramjitkaur886 2 года назад +5

    ਵਾਹਿਗੁਰੂ ਜੀ ਮੇਹਰ ਕਰ ਦਿਓ ਸਿੱਧੂ ਨੂੰ ਮਾਂ ਬਾਪ ਕੋਲ ਦੁਬਾਰਾ ਭੇਜ ਦਿਓ

  • @hemarajput2838
    @hemarajput2838 2 года назад +1

    Never forget you sidhu moose wala 🥰💯💥🙏🏻🔥🌹🙏❤️

  • @PriyaSharma-tu4to
    @PriyaSharma-tu4to 2 года назад +78

    His mother is so broken 💔💔💔

    • @KulwinderKaur-jv4hr
      @KulwinderKaur-jv4hr 2 года назад +5

      Ohhh no waheguru

    • @legendsidhumoosewalafan8775
      @legendsidhumoosewalafan8775 2 года назад +7

      Oo tho hogi na maa ka ladla hai Legend sidhu Moosewala 😭😭😭 Legend never die, he alive in our hearts 💝 always,i never forget 😥🙏😭

    • @aspirant871
      @aspirant871 2 года назад +3

      I can't stop my tears💔😭😭😓🙏

    • @nodhemajriasunil358
      @nodhemajriasunil358 2 года назад +1

      Bai Rona aa janda maa nu dekh ke🥲😭

    • @HappySingh.2009
      @HappySingh.2009 2 года назад +1

      😭😭😭😭😭

  • @sharanjitkaur3560
    @sharanjitkaur3560 2 года назад +1

    🙏🏻🙏🏻🙏🏻🙏🏻🙏🏻😭😭😭😭 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @kafeerpankaj1702
    @kafeerpankaj1702 2 года назад +4

    This void can not filled... We miss u sidhu veer ❤️

  • @karansinghbawa2982
    @karansinghbawa2982 2 года назад +2

    ਬਾਈ ਆਜਾ ਇਕ ਵਾਰੀ ਆਪਣੇ ਮਾਂ ਪਿਓ ਦੇ ਖਾਤਰ 😥💔😪

  • @the.erbaba.02
    @the.erbaba.02 2 года назад +10

    miss you bro ek din esaa nahi jata jab tumhari yaad na aayi ho 😔😔💐💐💐💐🙏🙏🙏

  • @GoogleAccount-pw9kt
    @GoogleAccount-pw9kt 2 года назад +1

    ਮਾਤਾ ਪਿਤਾ ਦੀਆਂ ਅੱਖਾਂ ਤੋਂ ਜਿਗਰ ਦੇ ਟੋਟੇ ਨੂੰ ਸਦਾ ਲਈ ਉਹਲੇ ਕਰ ਦਿੱਤਾ ਪਾਪੀਆਂ ਨੇ।

  • @GurpreetSingh-iv6gn
    @GurpreetSingh-iv6gn 2 года назад +21

    Bohut aukha bai maa da

    • @learnenglish699
      @learnenglish699 2 года назад +3

      pata nahi ki honaa ....m sidhu nu aaj takk nahi suneya death to bad he gane sunee aaj 2 mahine to uppr holee hun aa dheek ke hanjii degg gye mere ghar de khende ki hoyaa m kheyaa kuch nahi....pata nahi sidhu da ki rishta cega normal loka naal..injh lagda jive ghar da banda chalaa gyaa hundaa vaa ...come back veer tere binaa dill nai lagdaa

    • @aspirant871
      @aspirant871 2 года назад +1

      @@learnenglish699 🙏💔

  • @amanpreetdhadli1848
    @amanpreetdhadli1848 2 года назад +1

    ਵਿਚਾਰੇ ਮਾਪਿਆ ਦਾ ਦੁੱਖ ਦੇਖ ਨਹੀਂ ਹੁੰਦਾ
    ਸਾਰੀ ਉਮਰ ਦਾ ਦੁੱਖ ਲੱਗ ਗਿਆ ਵਾਹਿਗੁਰੂ ਸਬਰ ਦੇਈ 🙏🙏😌😌

  • @haps2585
    @haps2585 2 года назад +8

    Literally Sidhu is missed everyday …. I wish Come back Sidhu 💔

  • @ritarai3610
    @ritarai3610 2 года назад

    Aaj maa,baapu ko kuch himmat krte huye dekh kr bahut khus lga.Sidhu mra nhi sbb k dil me avi Zinda hai.Maa,Baapu himmat rakhiye..aapka Sidhu Amar ho gye.

  • @Thealtafmalik_
    @Thealtafmalik_ 2 года назад +20

    Miss you Sidhu moose wala 😭💔😭💔😭💔💔💔😭

  • @harmeetkaurharmeetkaur905
    @harmeetkaurharmeetkaur905 2 года назад

    Miss you sidhu veera 😭💔💔💔ਰੱਬਾ kis v sister nu a din na dhakna nu mila💔😭😭

  • @poonamkaur4310
    @poonamkaur4310 2 года назад +5

    Waheguru tenu ik vaar fir moosewala nu duniyaan te bhejna pena jini duniyaa roh rahi a muse nu

  • @GaganDeepSingh-ze3id
    @GaganDeepSingh-ze3id 2 года назад +1

    22 ਦੀ ਇਹ ਵੀਡੀਓ ਦੇਖ ਰੋਣ ਲੱਗ ਪਿਆ

  • @singhharpreet8594
    @singhharpreet8594 2 года назад +12

    Maa peo ohnu hi nihaar de pye aa. Kaash vapas aa janda veer maa peo lyi..

  • @AmitAmit-ng3ss
    @AmitAmit-ng3ss 2 года назад +2

    GOD BLESS YOU ...OF ...ALL FAMILY OF SIDHU BHAI

  • @cyclestuntvideo2390
    @cyclestuntvideo2390 2 года назад +5

    After watching sidhu mother crying in front of his statue really heart wrenching😭😭😭😭

  • @rohitsagar1907
    @rohitsagar1907 2 года назад

    Miss you Sidhu sir 😅😅😅 uncle aunty ji aap donon Ko dekhti hun roe Bina mera mun nahi manta h love you aunty and uncle ji 😅😅😅😅😅😅🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhvirsinghsunnyscienceex6022
    @sukhvirsinghsunnyscienceex6022 2 года назад +14

    Miss you Sidhu 😭😭😭😭😭💔🙏😭🙏😭😭😭😭😭😭🙏💔🙏🙏

  • @jasbirsekhon4111
    @jasbirsekhon4111 2 года назад +2

    ❤️Sarvan putta never die always in our heart ❤️🌴🌴🚜🚜🚶🏽‍♂️🌴🌴🌴

  • @dxy711
    @dxy711 2 года назад +5

    Sidhu paaji miss u ❣️

  • @rajatrana1380
    @rajatrana1380 2 года назад +1

    Osmm Relation afsana khan and legend Amar dil da nhi mada apna sidhu moose wala bhai dil cha rahuga antim saa tak love you Hai jatta tere naal

  • @YanYan-cn8vl
    @YanYan-cn8vl 2 года назад +6

    Lord give strength to sidhu moosewala parents to bear the pain Lord i pray that you would give justice and peace to them. #justiceforsidhumoosewala❤💔

  • @rthakur7066
    @rthakur7066 2 года назад +1

    Sidhu Moosewala❤️ legacy will stay live forever❤️

  • @syedairsa17
    @syedairsa17 2 года назад +17

    itny jawaan bety k buttt k pass khara hona ufff can't even imagine their pain💔💔💔😭😭😭😭😭😭

    • @nalinia6668
      @nalinia6668 2 года назад

      D.M kaise ho. Wo wala comment mujhse phir hide ho gya 🐈. Meri wish thi ki mere fav Sidhu M ki marriage aapse ho zati 💯. Aur aap India aa zate. What do you think about it ?

    • @syedairsa17
      @syedairsa17 2 года назад

      @@nalinia6668 theek ap kesi ho? Sidhu moose wala ko milny ka bohat dil tha iss baar unho ne Pakistan aany ka wada b kiya tha💔 socha nai tha 29 May ko unhy aisy brutally maar diya jaye ga I still miss him every single day💔😭😭😭😭😭

    • @nalinia6668
      @nalinia6668 2 года назад

      @@syedairsa17
      D.M aap mere main question ko to kha hi gy 😌. Sharma gy kya ?

    • @syedairsa17
      @syedairsa17 2 года назад

      @@nalinia6668 konca Question?

    • @nalinia6668
      @nalinia6668 2 года назад

      @@syedairsa17
      Zara upar zake mera frst comment ache se dekho "Sidhu se aapki shadi wali baat" ko aapne skip kar diya ?

  • @rr7014
    @rr7014 2 года назад +2

    ਸਿੱਧੂ ਜਿੰਦਾਬਾਦ ਪਰ ਓਹਨਾ ਦੇ ਮਾ ਪਿਉ ਦੇ ਕੀੜੇ ਪੈਣ ਜਿਨਾ ਨੇ ਸਿੱਧੂ ਮਾਰਿਆਂ 😭

  • @gbmppiawfornspgbm123
    @gbmppiawfornspgbm123 2 года назад +49

    i also crying when this day started because i lost my 19 years old bro and i can feel its really tough for a sister t deal with this day

    • @Harmansahota738
      @Harmansahota738 2 года назад

      What happened with ur brother 💔

    • @gbmppiawfornspgbm123
      @gbmppiawfornspgbm123 2 года назад +1

      @@Harmansahota738 heat attack ji

    • @Userr-rt4kr
      @Userr-rt4kr 2 года назад +1

      So sad... 😢😢

    • @SB-no9pz
      @SB-no9pz 2 года назад +1

      Poor soul heart attack at such a young age 😞 god bless you buddy

    • @GurpreetKaur-ud7rt
      @GurpreetKaur-ud7rt 2 года назад

      So sorry to hear about the loss of your brother.

  • @goldysandhu2693
    @goldysandhu2693 2 года назад

    Legend sidhu moose wala jindabaad sidhu paji amar rhe bhai ji bhot yaqd a rhi aa i miss you love you bai ji 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥 vapis pejdo rabba waheguru ji priavr te kirpa krna

  • @harpreetsinghharpreet6114
    @harpreetsinghharpreet6114 2 года назад +5

    Waheguru g ,,,,, sidhu veer miss u

  • @KaranSingh-gw5gr
    @KaranSingh-gw5gr 2 года назад +2

    THE GREAT JATT SIKH SIDHU MOOSEWALA IS THE GREATEST OF ALL TIMES IN THE UNIVERSE INDEED..... GREAT MAN.....HE IS " OUR GOD "
    .........!!!!!!

  • @sheetalsharma700
    @sheetalsharma700 2 года назад +7

    Dil he tutt gya dekh ke .. last time kinne chawan nal banni c rakhdi 🤲

  • @sukhvinderkaur8955
    @sukhvinderkaur8955 2 года назад

    ਚੰਗੇ ਬੰਦਿਆਂ ਦੀ ਸ਼ਾਇਦ ਰਬ ਨੂੰ ਵੀ ਲੋੜ ਪੈਂਦੀ ਆ ਤਾਂ ਹੀ ਛੇਤੀ ਲੈ ਜਾਂਦਾ 😭😭

  • @GurpreetKaur-cn2tu
    @GurpreetKaur-cn2tu 2 года назад +7

    It is heartbreaking to see the parents feeling helpless :(

  • @jagpreetkang
    @jagpreetkang 2 года назад

    Kaash os Din ah Commando Veer sade sidhu veer naal gaadi ch hundE waheguru ji 🙏🙏🙏🙏

  • @PriyaSharma-tu4to
    @PriyaSharma-tu4to 2 года назад +27

    So emotional 😭😭😭😭

  • @rauwaldualstudy729
    @rauwaldualstudy729 2 года назад +14

    Waheguru.Ji blessings sidhu parents and salute sidhu bai.

  • @GaribVlogger5911
    @GaribVlogger5911 2 года назад

    Miss you Shidu bhai ap humsa Dilo m Jinda rahoge ❤❤❤❤😭😭😭😭

  • @harwindera8882
    @harwindera8882 2 года назад +5

    Love you sidhu y 😭 😭😭

  • @priscill
    @priscill 2 года назад

    Goose bumps dear really miz u Moosewala Thanks Bhenna

  • @preetgamer9398
    @preetgamer9398 2 года назад +72

    Legend never die 😔😔

  • @henaMeer
    @henaMeer 2 года назад +1

    Miss uhh sidhu bai..... Alot...💔💔💔..Dil da ni mada mera sidhu moose wala....❤️❤️❤️❤️❤️

  • @neo8neo8
    @neo8neo8 2 года назад +5

    Sidhu Moosewala ni bhulda saanu is life ch .... Veere wherever U R keep Rocking as u were ... Love & Miss You daily 💔🎤💫🙏🏼❤️♾️ iMMORTAL LEGEND

  • @heyparam.7631
    @heyparam.7631 2 года назад

    22 mennu dekh k rona agya yaar....dhan jigra maa pyo da..💔💔💔😭😭😭😭.
    Ehi security pehla dedende yrr..aaj mere vadsa veer sadde naal e honda...dilo nhi kaddya jana 22 tu...roj yaad krda yaar.. au dil da nhi maada..💔💔💔

  • @varinderna214
    @varinderna214 2 года назад +3

    Feel very sad it’s heart breaking see the parents 💔😭😭😭😭

  • @Pawan-uf6tu
    @Pawan-uf6tu 2 года назад +1

    I can't hold my tear 🥺🥺😢😢😢

  • @honeykhan6612
    @honeykhan6612 2 года назад +40

    Legend never die 🙏🏻🙏🏻🙏🏻