" ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਸਮੱਸਿਆਵਾਂ " a Talk show On Connect FM 101.7 Edmonton with Baldev mutta

Поделиться
HTML-код
  • Опубликовано: 10 сен 2024
  • " ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਸਮੱਸਿਆਵਾਂ " a Talk show On Connect FM 101.7 Edmonton with Baldev mutta

Комментарии • 6

  • @malkiatsingh5143
    @malkiatsingh5143 Месяц назад

    ਵਿਗਿਆਨਕ ਤਰੱਕੀ ਦੇ ਚਲਦਿਆਂ ਜੀਵਨ ਨੂੰ ਵਿਗਿਆਨਕ ਲੀਹਾਂ ਤੇ ਲਿਆਉਣਾ ਪਵੇਗਾ ਪਰ ਇਸ ਸਿਲਸਿਲੇ ਨੂੰ ਅਪਨਾਉਣ ਲਈ ਜੀਵਨ ਹਮੇਸ਼ਾ ਰੋਕਾਂ ਦਾ ਸਤਿਕਾਰ ਕਰਦਾ ਰਿਹਾ ਹੈ।

  • @malkiatsingh5143
    @malkiatsingh5143 Месяц назад

    ਬਹੁਤ ਵੱਡੀ ਉਥਲ ਪੁਥਲ ਤੋਂ ਬਾਅਦ ਮਨੁੱਖੀ ਜੀਵਨ ਨੇਂ ਫੈਮਿਲੀ ਇੰਸਟੀਚਿਊਸ਼ਨ ਡਿਵੈਲਪ ਕੀਤਾ ਹੈ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਜਿਜ ਸਮਾਜ ਵਿਚ ਬੈਠੇ ਤੁਸੀ ਪ੍ਰੋਗਰਾਮ ਕਰ ਰਹੇ ਹੋ ਵਿੱਚ ਦੁਬਾਰਾ ਸੋਚਿਆ ਜਾ ਰਿਹਾ ਹੈ ਕਿ ਘਰ ਅਜਿਹੇ ਬਣਾਏ ਜਾਣ ਕਿ ਗ੍ਰੈਂਡ ਪੇਰੈਂਟਸ ਬੱਚਿਆਂ ਦੇ ਨਾਲ ਰਹਿ ਸਕਣ ।

  • @harpreetkaurbhatti8402
    @harpreetkaurbhatti8402 6 месяцев назад +1

    Can you post other recordings as well.

  • @malkiatsingh5143
    @malkiatsingh5143 Месяц назад

    ਜੀਵਨ ਵਿੱਚ ਹਰ ਕੋਈ ਅਧਿਕਾਰਾਂ ਮੰਗ ਕਰਦਾ ਹੈ । ਪ੍ਰੀਵਾਰਿਕ ਸੰਸਥਾ ਨੂੰ ਚਲਦਾ ਰੱਖਣ ਲਈ ਫ਼ਰਜ਼ਾਂ ਦੀ ਪਾਲਣਾ ਕਰਨ ਤੋਂ ਹਮੇਸ਼ਾਂ ਪਾਸਾ ਵੱਟਿਆ ਜਾਂਦਾ ਹੈ

  • @OldIsGold4U777
    @OldIsGold4U777 3 месяца назад +2

    Parents killed their self to provide more and more facilities and resources being only one, two children more expectations, before every family has 5 to 7 children, no body bothers even in that age every child support parents this way or that way as Funds and resources limited.