ਕੁੱਤੇ ਦਾ ਨਾਂਅ 'ਪ੍ਰਧਾਨ', "ਲੋਕਾਂ ਦੇ ਸੁੱਖ-ਦੁੱਖ 'ਚ ਜਾਂਦਾ, ਗੁਰਦੁਆਰੇ ਜਾਂਦਾ, ਕੁੱਤਾ ਨਹੀਂ ਕੋਈ ਪਵਿੱਤਰ ਰੂਹ ਹੈ"

Поделиться
HTML-код
  • Опубликовано: 3 дек 2024

Комментарии • 59

  • @komalpreetkaurdhiman7582
    @komalpreetkaurdhiman7582 3 года назад +1

    ਅੰਧ ਵਿਸ਼ਵਾਸ

  • @BalwinderSingh-zb6gc
    @BalwinderSingh-zb6gc 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @vishuvishu2647
    @vishuvishu2647 3 года назад +11

    ਇਸ ਦਾ ਇਲਾਜ਼ ਵੀ ਕਰਵਾਇਆ ਜਾਵੇ

  • @harpalsandhu7279
    @harpalsandhu7279 3 года назад +15

    ਐਵੇਂ ਮੂਰਤੀਆਂ ਉਤੇ ਪੱਖੇ ਲਾਈ ਜਾਂਦੇ ਲੋਕ ਇਸ ਦਰਵੇਸ਼ ਨੂੰ ਕੋਈ ਮਾੜੀ ਮੋਟੀ ਕੁੱਲੀ ਬਣਾ ਕੇ ਪੱਖਾ ਲਾ ਦੇਣਾ ਚਾਹੀਦਾ ਹੈ ਜਿਥੇ ਇਹ ਵਿਚਾਰਾ ਦਰਵੇਸ਼ ਆਵਦੀ ਰਹਿੰਦੀ ਜਿੰਦਗੀ ਕੱਟ ਸਕੇ ਅੱਗੇ ਤੁਹਾਡੀ ਮਰਜ਼ੀ ਇਆ ਭਾਈ ਕਿਓਂ

    • @shamindersingh7948
      @shamindersingh7948 3 года назад +3

      ਇਹ ਨੇਕ ਕੰਮ ਆਪਾ ਆਪ ਕਰੀਏ ਤਾ ਚੰਗਾ ਹੈ ਵੀਰ ਇਹਨਾ ਤੇ ਉਮੀਦ ਨਾ ਰੱਖੋ

    • @lakhwinderinsan483
      @lakhwinderinsan483 3 года назад +1

      Very nice bai g

  • @GurcharanSingh-jw8dt
    @GurcharanSingh-jw8dt 3 года назад +14

    ਇਸ ਦੀ ਸਾਫ ਸਫਾਈ ਦਾ ਧਿਆਨ ਰੱਖੋ।

  • @santokhsingh1112
    @santokhsingh1112 3 года назад +13

    ਹਰੇਕ ਦੇ ਦੁਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ ਪਰ ਇਸਦਾ ਨਾਮ ਅੱਧਾ ਹੈ ਪੂਰਾ ਕਰੋ ਜੀ ।

  • @swarnjeet8128
    @swarnjeet8128 3 года назад +26

    ਤਰੀਫਾ ਕਰੀ ਜਾਨੇ ਕੀਟੇ ਵੀ ਲਵਾ ਦਿਉ ਚੰਗੀ ਖੁਰਾਕ ਵੀ ਦਿਉ ਇਸ਼ਨਾਨ ਕਰ ਵਾ ਦਿਉ ਤੁਰਿਆ ਜਾਦਾ ਨੀ ਦਰਵੇਸ਼ ਤੋ

    • @mandeep844
      @mandeep844 3 года назад +3

      Hnji Sahi keha Eh Ohi lok ne jo Ik Roti tak ni psunde

    • @prabhsandhujattlife3045
      @prabhsandhujattlife3045 3 года назад +1

      Dil di gl keh diti y ji

    • @NetuSingh8161
      @NetuSingh8161 3 года назад +1

      Sahi Gal a Bhai

    • @JD-jy2hs
      @JD-jy2hs 3 года назад +1

      Mami ehi sochda si Shi kiha

    • @ramavtar72
      @ramavtar72 3 года назад

      ਤੇਰੇ ਟੀਕਾ ਲੱਗਾ

  • @BalwinderSingh-qo7ex
    @BalwinderSingh-qo7ex 3 года назад +1

    ਵੀਰ।ਜੀ।ਪਿੰਡ।ਵਾਲਿਓ।ਤੁਸੀ।ਕੁੱਤਾ।ਨਾ।ਆਖੋ।ਤੁਸੀ।।ਇਸ।ਨੂੰ।ਦਰਵੇਸ਼।।ਕਿਹੋ।

  • @TheKing-yt7te
    @TheKing-yt7te 3 года назад +10

    ਯਾਰ ਇੰਨੀ ਮਾੜੀ ਹਾਲਾਤ ਕੀਤੀ ਹੋਈ ਆ ਵਿਚਾਰੇ ਦੀ ਓਦਾ ਇਲਾਜ਼ ਹੀ ਕਰਆਦੋ ਸ਼ਰਮ ਕਰਲੋ ਮਾਸਾ

  • @navigoyal3098
    @navigoyal3098 3 года назад +6

    Mainu jaan toh vi pyare aa ehh darvash rabb de

  • @sharanjeetkaur7379
    @sharanjeetkaur7379 3 года назад

    ਵਾਹਿਗੁਰੂ ਜੀ

  • @BalwinderSingh-qo7ex
    @BalwinderSingh-qo7ex 3 года назад +1

    ਪਿੰਡ।ਵਾਲਿਓ।ਕੁੱਤਾ।ਕਹਿਣ।ਤੋ।ਗਰੇਜ।ਕਰੋ।ਦਰਵੇਸ।ਕਹਿਕੇ।।ਇੰਟਰਵਿਊ।ਦਿਆ।ਕਰੋ।।ਪੱਤਰਕਾਰਾ।ਨੂੰ।ਵੀ।ਦਰਵੇਸ।ਕਹਿਕੇ।ਇੰਟਰਵਿਉ।ਲਿਆ।ਕਰੋ

  • @sandhusandhu1471
    @sandhusandhu1471 3 года назад +6

    ਵੀਰ ਜੀ ਸਾਡੇ ਪਪੇਰੀਅਨ ਫੀਮੇਲ ਸੀ, ਜਦ ਸਾਡੀ ਸਰਦਾਰਨੀ ਨਿੱਤਨੇਮ ਕਰਦੇ ਸੀ ਓਨਾਂ ਚਿਰ ਫੀਮੇਲ ਅੱਗੇ ਬੈਠੀ ਰਹਿੰਦੀ ਇੱੱਕ ਦਿਨ ਨਹੀ ਰੋਜ਼ਾਨਾ ।

  • @GursewakSingh-qy4yi
    @GursewakSingh-qy4yi 3 года назад

    🐕🐕🐕🐕kon kon dogs nu pyaar krda

  • @infoaboutallgovtjobs
    @infoaboutallgovtjobs 3 года назад +5

    Sahi hai g🙏🙏🙏🙏

  • @lakhwinderinsan483
    @lakhwinderinsan483 3 года назад

    Waheguru Mehar Kare g

  • @punjjaabdesh8659
    @punjjaabdesh8659 3 года назад +5

    ਇੱਕ ਇਹ ਪ੍ਰਧਾਨ ਆ , ਕੁੱਤਾ ਹੋ ਕੇ ਬੰਦਿਆਂ ਆਲੇ ਕੰਮ ਕਰਦਾ । ਇੱਕ ਉਹ ਪ੍ਰਧਾਨ ਆ ,ਬੰਦਾ ਹੋ ਕੇ ...................।
    ਪ੍ਰਧਾਨ ਦੇ ਟੀਕੇ ਟੂਕੇ ਲਵਾ ਕੇ ਕੈਮ ਜਾ ਕਰੋ ਮਾੜਾ ਜਾ ।

  • @jagdevbawa6577
    @jagdevbawa6577 3 года назад +7

    ਪਿੰਡ ਵਾਲਿਆਂ ਵੀਰਾਂ ਨੂੰ ਬੇਨਤੀ ਹੈ ਕਿ ਕੀਤੋ ਸੱਪ ਦੀ ਕੱਜ ਰੋਟੀ ਜਾਂ ਪਾਣੀ ਵਿੱਚ ਘੋਲ ਕੇ ਪਿਆ ਦਿਓ ਤਾਂ ਕਿ ਇਸ ਦੀ ਖਾਰਸ ਹੱਟ ਜਾਵੇਗੀ

    • @mandeep844
      @mandeep844 3 года назад +2

      Veere isnu medicated bath den vet nu dikhun but krda koi Kuj ni dogs lyi

    • @bhagwandas62
      @bhagwandas62 3 года назад +1

      ਜਗਦੇਵ ਬਾਵਾ ਜੀ ਬਿਲਕੁੱਲ ਸਹੀ,ਸੱਪ ਦੀ ਕੁੰਜ ਵਾਲਾ ਨੁਸਖਾ ਇਹੀ ਮੈਂ ਸ਼ੇਅਰ ਕਰਨ ਲੱਗਿਆ ਸੀ।ਸੋ ਧੰਨਵਾਦ ਜੇ ਪਿੰਡ ਵਾਲੇ ਕਮੈਂਟ ਪੜ੍ਹਦੇ ਹੋਣ,ਇਸ ਨੁਸਖੇ ਦਾ ਇਸਤੇਮਾਲ ਕਰਕੇ ਇਸ ਕੁੱਤੇ ਦੀ ਖਾਰਸ਼ ਦੂਰ ਕਰਨ।

    • @JasbirSingh-rw4ds
      @JasbirSingh-rw4ds 3 года назад +1

      ਤੁਸੀਂ ਇਹ ਨਹੀਂ ਦੱਸਿਆ ਕੁੰਝ ਕਿਨੀ ਦੇਣੀ ਤੇ ਕਿਨੇ ਦਿਨ ਦੇਣੀ ਕੁੱਤੇ ਨੂੰ

    • @jagdevbawa6577
      @jagdevbawa6577 3 года назад

      ਸਿਰਫ਼ ਇਕ ਵਾਰ ਹੀ ਦੇਣੀ ਹੈ ਇਕ ਸੱਪ ਦੀ ਕੁੱਜ ਕਿੰਨੀ ਹੀ ਲੰਬਾਈ ਹੋਵੇ ਬਸ ਇਕ ਹੀ ਸੱਪ ਦੀ ਲਾਹੀ ਹੋਵੇ

    • @JasbirSingh-rw4ds
      @JasbirSingh-rw4ds 3 года назад

      @@jagdevbawa6577ਧੰਨਵਾਦ ਜੀ ਵੈਦ ਮੰਡਲ ਦੀ ਮੀਟਿੰਗ ਵਿਚ ਇਕ ਵੈਦ ਨੇ ਮਨੁੱਖੀ ਸਰੀਰ ਲਈ ਇੱਕ ਨੌਹ ਜਿਨੀ ਮਾਤਰਾ ਦੱਸੀ ਸੀ ਸਰੀਰ ਖਾਰਸ਼ ਨਾਲ ਗੱਲਿਆ ਸੜੀਆ ਹੋਵੇ।। ਮੈਂ ਵੈਦ ਜਸਬੀਰ ਸਿੰਘ ਨਿਰਮਲੇ

  • @ShellyGaind
    @ShellyGaind 3 года назад

    Jai shri nirmla mhaavtarm mata ji blessed prdhan ji

  • @BalMinhas
    @BalMinhas 3 года назад +2

    ਵਾ । ਇੰਨਸਾਨ ਨਾਲੋਂ ਵੀ ਜਾਦਾ ਸੰਵੇਦਸ਼ੀਲਤਾ 🙏
    ਇਸਦਾ ਇਲਾਜ ਵੀ ਕਰਵਾਓ ਠੀਕ ਨਹੀਂ ਲੱਗ ਰਿਹਾ

  • @nehasahota6325
    @nehasahota6325 2 года назад

    🙏🙏🙏🙏🙏🙏🙏🙏🙏🙏🙏🙏🙏🙏

  • @jaamjo5477
    @jaamjo5477 3 года назад

    Waheguru ji

  • @preetjohal4542
    @preetjohal4542 3 года назад +1

    😍

  • @ranasingh230
    @ranasingh230 3 года назад

    Deeexx

  • @RajpalSingh-lh9uw
    @RajpalSingh-lh9uw 3 года назад +6

    ਪਹਿਲਾਂਇਸ ਦਾ ਇਲਾਜ ਕਰਵਾਉ ਗੱਲਾਉਬਥੇਰੀਆ ਮਾਰਦੇ ਨੇ

  • @rahulsharma_9406
    @rahulsharma_9406 3 года назад

    Esde elaj bare kho sir plz

  • @harmansandhu1525
    @harmansandhu1525 3 года назад +3

    Pind valyo eh d aelaj v kara doo

  • @himr5237
    @himr5237 3 года назад +1

    Vir ji es noo methi chej na deo khund nal kharsh hundi ha. Hun es da elaj karbo ji 🙏🙏🙏🙏

  • @SandeepSingh-mp3kr
    @SandeepSingh-mp3kr 3 года назад +3

    H87ok

  • @jyoti5261
    @jyoti5261 3 года назад

    🥺🙏

  • @nirmaljitkaur1379
    @nirmaljitkaur1379 3 года назад +6

    Bhai ji video te bna rahe ho vichare da ilaj v kra devo ode kharash pai hoe

  • @honeyajnala4359
    @honeyajnala4359 3 года назад +1

    🙏🙏

  • @hayertech5321
    @hayertech5321 3 года назад +1

    Pind waleo ac lwa deo Aenu A Zindagi De Akhari bhda vich hai Aesda jeevan Shukala kr deo

  • @navigoyal3098
    @navigoyal3098 3 года назад +2

    Rabba mainu iss layak bana ehna bejubana lai kuch Kar saka

  • @jagirsingh3430
    @jagirsingh3430 3 года назад

    Fir bhardhan te kute vich ke fark hoea he?

  • @user-wp8os3zy9n
    @user-wp8os3zy9n 3 года назад

    Es nu. Kalle sapp de kanj khva deo. Gudd de dli vich rla sb rog duar

  • @baljittoor1905
    @baljittoor1905 3 года назад +1

    Dog need food and medical help

  • @rajinderkaur4048
    @rajinderkaur4048 3 года назад

    Ehda treatment karwao.Khial tan karo.Ehda kinna bura hal he.

  • @GurdeepSingh-mn1ny
    @GurdeepSingh-mn1ny 3 года назад

    Lagda ta banta buda he aa lang b marda oda he

  • @punjjaabdesh8659
    @punjjaabdesh8659 3 года назад +9

    ਇੱਕ ਇਹ ਪ੍ਰਧਾਨ ਆ , ਕੁੱਤਾ ਹੋ ਕੇ ਬੰਦਿਆਂ ਆਲੇ ਕੰਮ ਕਰਦਾ । ਇੱਕ ਉਹ ਪ੍ਰਧਾਨ ਆ ,ਬੰਦਾ ਹੋ ਕੇ ...................।
    ਪ੍ਰਧਾਨ ਦੇ ਟੀਕੇ ਟੂਕੇ ਲਵਾ ਕੇ ਕੈਮ ਜਾ ਕਰੋ ਮਾੜਾ ਜਾ ।