ਕੀ ਹੁਣ ਸੱਚ-ਮੁੱਚ Visitors ਨੂੰ ਨਹੀਂ ਮਿਲੇਗਾ Canada 'ਚ Work Permit ! Latest Immigration Updates | Canada

Поделиться
HTML-код
  • Опубликовано: 15 сен 2024
  • ਗੁਮਰਾਹ ਕਰਨ ਵਾਲਿਆਂ ਲਈ ਕੰਨ ਖੋਲਕੇ ਸੁਣਨ ਵਾਲੀ ਗੱਲ ...
    ਕੀ ਹੁਣ ਸੱਚ-ਮੁੱਚ #Visitors ਨੂੰ ਨਹੀਂ ਮਿਲੇਗਾ #Canada 'ਚ #WorkPermit !
    #InternationalStudents ਨੂੰ ਮੁਜ਼ਾਹਰੇ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ !
    #IRCC #CanadaImmigration #Flagpole #LatestImmigrationNews #Refugee #Canada #Immigration #LatestUpdates #WelComeToCanada #Immigrants #Refugees #Workpermit #VisitorVisa #InternationalStudents
    .
    𝐏𝐫𝐨𝐠𝐫𝐚𝐦: The Harjinder Gill Show
    𝐒𝐞𝐠𝐦𝐞𝐧𝐭: Welcome to Canada
    𝐆𝐮𝐞𝐬𝐭: Gurpreet Khaira
    𝐓𝐨𝐩𝐢𝐜: Visitor To Work Permit
    ___________________________
    👉 Stay tuned to The Harjinder Gill Show
    Mon to Fri 2pm to 5pm (EST) on Channel AM1350
    www.harjinderg...
    / ramz.punjabi
    / ramzpunjabi
    / harjindergillshow
    / ramzpunjabi
    ___________________________
    👇 '𝗚 𝗠𝗲𝗱𝗶𝗮 𝗚𝗿𝗼𝘂𝗽' Available on: 👇
    / gmediagroup​​
    / gmediagroup
    / gmediaofficial
    / gmediagroup
    / gmediagroupca
    Website :
    www.harjinderg...
    www.gmediagroup.ca​​
    www.ramzpunjabi...
    G Media Group
    Contact: +1-647-400-6862
    Thanks for watching it. 𝗙𝗼𝗿 𝗺𝗼𝗿𝗲 𝘂𝗽𝗱𝗮𝘁𝗲𝘀, 𝗽𝗹𝗲𝗮𝘀𝗲 𝘀𝘂𝗯𝘀𝗰𝗿𝗶𝗯𝗲 𝘁𝗼 𝗼𝘂𝗿 '𝗚 𝗠𝗲𝗱𝗶𝗮 𝗚𝗿𝗼𝘂𝗽' 𝗬𝗼𝘂𝗧𝘂𝗯𝗲 𝗖𝗵𝗮𝗻𝗻𝗲𝗹 𝗮𝗻𝗱 𝗽𝗿𝗲𝘀𝘀 𝘁𝗵𝗲 𝗯𝗲𝗹𝗹 𝗶𝗰𝗼𝗻.
    👉 / gmediagroup​​
    © Copyright 2024 G Media Group. All rights reserved.
    ___________________________
    #TheHarjinderGillShow #RamzPunjabi #TruckingPulse #GMediaGroup #HarjinderGill #GMediaCanada #GMedia​ #PunjabiRadioCanada #BramptonRadioStation #PunjabiRadioBrampton #PunjabiRadioToronto #RadioHumsafar #HarjinderGillRadio #Punjabi

Комментарии • 29

  • @harbhajansingh4663
    @harbhajansingh4663 9 дней назад

    ਬਾਈ ਜੀ ਬਹੁਤ ਬਹੁਤ ਧੰਨਵਾਦ ਐਨੀ ਚੰਗੀ ਗੱਲ ਦੱਸਣ ਲਈ ਸ੍ਰ ਇੰਡੀਆ ਵਿੱਚ ਬਹੁਤ ਬਹੁਤ ਰੌਲ਼ਾ ਪਾਇਆ ਹੈ ਜੀ ਸੱਚ ਕੋਈ ਨਹੀਂ ਸੀ ਦਸ ਰਿਹਾ ਸੀ ਅਸਲ ਗੱਲ ਤੁਸੀਂ ਦਸਿਆ ਜੀ

  • @Ranjeetdaliwal-kz2nc
    @Ranjeetdaliwal-kz2nc 15 дней назад +8

    Migration agenta ਨੇ ਝੂਠ ਬੋਲ ਬੋਲ ਕੇ ਅਰਬਾਂ ਰੁਪਏ ਕਮਾਂ ਲਏ ਅਜੇ ਵੀ ਝੂਠ ਬੋਲ ਬੋਲ ਗੁੰਮਰਾਹ ਕਰ ਰਹੇ ਹਨ।
    ਬਹੁਗਿਣਤੀ ਦਲਾਲ ਬਾਹਰ ਭੇਜਣ ਵਾਲੇ ਇਥੋਂ ਭੇਜਦੇ ਕਿੱਸੇ ਹੋਰ ਕਾਲਿਜ ਵਿੱਚ ਉਥੇ ਜਾਕੇ ਬਹੁਤੇ ਬੱਚੇ ਨੁੰ ਪਤਾ ਲਗਦਾ ਹੈ ਕਿ ਤੀਹ ਲੱਖ ਲੈਣ ਵਾਲਾ ਧੋਖਾ ਕਰ ਗਿਆ।
    ਓਹ ਬੱਚਾ ਬਾਹਰ ਜਾਕੇ ਆਲੇ ਦੁਆਲੇ ਦੀਆ ਹਲਾਤਾਂ ਸਮਝ ਕੇ ਆਪਣੇ ਆਪ ਨੂੰ ਸੈਟ ਕਰਦਾ ਹੈ।
    ਇੱਕ ਇਮੀਗ੍ਰੇਸ਼ਨ ਦਲਾਲ ਨੁੰ ਪੀ ਆਰ ਤਕ ਉਥੇ ਗਏ ਬੱਚੇ ਨੁੰ ਜਾਣਕਾਰੀ ਦੇਦੇ ਰਹਿਣਾ ਚਾਹੀਦਾ ਹੈ। ਪਰ ਵੀਜ਼ਾ ਦੇ ਕੇ
    ਜਾ ਪੁੱਤਰਾ ਰੱਬ ਭਲੀ ਕਰੇਗਾ।

  • @satpalsharma190
    @satpalsharma190 15 дней назад +9

    ਲੋਕਾ ਨੂੰ ਗੁਮਰਾਹ ਨਾ ਕਰੋ ਆਪਣੇ ਕਮਿਸਨ ਵਾਸਤੇ ਤੁਸੀ ਪੰਜਾਬ ਨੂਂ ਲੁਟ ਕੇ ਖਾ ਲਿਆ

    • @GurdevSingh-vd5ie
      @GurdevSingh-vd5ie 12 дней назад

      ਪਤਾ ਨਹੀਂ ਇਹ ਲੋਕ।। ਗੁਰੂਆਂ ਦੀ ਬਾਣੀ ਨੂੰ ਭੁੱਲ ਗਏ ਨੇ।।😢ਹੁੰਣ ਤਾਂ ਬਸ ਕਰ ਜਾਉ 😢ਆਵਦਾ ਚੁੱਕੋ ਜੁਲੀ ਬਿਸਤਰਾ।।।।ਜਾਉ ਬਥੇਰੇ ਪੈਸੇ ਇਕੱਠੇ ਕੀਤੇ ਨੇ 😢ਔਨਾ ਦੀ ਜ਼ਮੀਨ ਲੈ ਲਉ ਕੋਈ ਦੁਕਾਨ ਪਾ ਲਉ।।।ਆਵਦਾ ਪਰਿਵਾਰ ਪਾਲੋ।।।।😢 ਪੰਜਾਬ ਨੂੰ ਜਿੰਨਾ ਕੁ ਲੁੱਟਣਾ ਸੀ ਲੁੱਟ ਲਿਆ ਤੁਸੀਂ ਹੁਣ ਤਾ ਬਸ ਕਰ ਜਾਉ 😢ਲੋਕਾ ਨੂੰ ਬਾਹਰ ਭੇਜ ਕੇ ਜ਼ਿੰਦਗੀ ਨੂੰ ਨਰਕ ਨਾ ਬਣਾਉ।।।। ਕੈਨੇਡਾ ਬੱਚੇ ਬਹੁਤ ਮਾੜੀ ਹਾਲਤ ਚ ਹੈ।।।। ਮਾਂ ਪਿਓ ਨੂੰ।।ਜੋ ਕੈਨੇਡਾ ਤੋ ਬਿਨਾ ਏਨਾਂ ਨੂੰ ਕੁੱਝ ਦਿਦਾ ਨਹੀ 😢ਔ ਬੱਚੇ ਜੋ ਕਹਿੰਦੇ ਅਸੀ ਐਥੈ ਕੰਮ ਨੀ ਕਰਨਾ ਕੈਨੇਡਾ ਕਰਾਂ ਗੇ।।ਔ ਅਜੇਟ ਜੋ ਅਜੇ ਵੀ ਬਾਜ਼ ਨਹੀਂ ਆ ਰਹੇ ਲੋਕਾਂ ਨੂੰ ਬਰਬਾਦੀ ਵੱਲ ਲੈਜਾਣ ਤੋ।।।।😢😢😢😢 ਏਨਾਂ ਸਾਰਿਆਂ ਨੂੰ ਫਿਟੇ ਮੂੰਹ।।ਲਾਣਤਾ ਹੈ।।ਜੋ ਆਵਦੇ ਘਰਾਂ ਨੂੰ ਆਪ ਹੀ ਬਰਬਾਦ ਕਰਨ ਲੱਗੇ ਹੋਏ ਹੋ 😢😢😢😢😢

  • @gurbirgill4945
    @gurbirgill4945 15 дней назад +3

    ਇਹ ਸਭ ਬਕਵਾਸ ਏ ਮੈ ਏਥੇ ਹੀ ਕੈਨੇਡਾਂ visitor ਵੀਜੈ ਤੇ ਕੁੱਝ ਨਹੀ ਏਥੇ ਸਭ ਬੰਦ ਹੋ ਗਿਆਂ ਜੇ ਬਾਡਰ ਤੇ ਜਾਂ ਕੇ ਤੁੱਸੀ ਵਰਕ ਲਗਵਾਉ ਤਾਂ ਵੀ ਲੱਖਾਂ ਰੁਪਏ ਲੱਗਣੇ ਨੇ ਨਾਲੇ ਉਹ ਦੋ ਜਾਂ ਤਿੰਨ ਸਾਲ ਦਾਂ experience ਮੰਗਦੇ ਨੇ ਨਾਲ ਕਈ ਸਵਾਲ ਕਰਦੇ ਨੇ ਪੱਕਾਂ ਫੇਰ ਵੀ ਨਹੀ ਮਿੱਲੇ ਜਾਂ ਨਾਂ ਜੇ ਮਿਲ ਵੀ ਗਿਆਂ ਤਾਂ ਏਥੇ ਕੰ ਮ ਨਹੀ ਹੈਗਾਂ ਐਵੇ ਪੈਸੇ ਬਰਬਾਦ ਨਾਂ ਕਰੋ

  • @toshrnc9ak761
    @toshrnc9ak761 2 дня назад

    I love your informative reporting, Mr khaira is very knowledgeable consultant. iam going to take an appointment with him very soon

  • @harmeetkaur-ym4pf
    @harmeetkaur-ym4pf 15 дней назад +4

    Border te interview hundi a and fake documents waliya nu deport kita jau ga eh v tan dso tuc

  • @rupinderpalsingh1229
    @rupinderpalsingh1229 15 дней назад +1

    ਹੁਣ ਵਰਕ ਪਰਮਿਟ ਵੀ ਇੱਕ ਸਾਲ ਦਾ ਹੀ ਮਿਲੇਗਾ। ਇੱਕ ਸਾਲ ਵਿੱਚ PR ਲਈ ਪੋਇੰਟ ਪੂਰੇ ਹੋਣੇ ਬਹੁਤ ਮੁਸ਼ਕਿਲ ਨੇ। ਇਹ ਵੀ ਦੱਸੋ PLEASE.

  • @amansekhonful
    @amansekhonful 6 дней назад

    Eh example tan eve de reha jive law ena nu e pusch ke banaye hunde a

  • @JATTPB04WALA
    @JATTPB04WALA 15 дней назад +2

    Totally Wrong info as per IRCC guidelines POE is not allowed

    • @Robertoknows2111
      @Robertoknows2111 14 дней назад +2

      This guest likes to talk a big game. He is clueless.

  • @milz317
    @milz317 7 дней назад

    Dasda kuj hni v ki ho reha ki gll

  • @JasbirGill-lk4hl
    @JasbirGill-lk4hl 15 дней назад

    Good

  • @kulwindersinghmalhi
    @kulwindersinghmalhi 14 дней назад

    Parent Visitor Visa refused 4 times it is truth

  • @amarjitkaur7051
    @amarjitkaur7051 15 дней назад +2

    Veer ji jo bache study kar rahe hann canada
    Ki ohna nu 3saal da jo work permit hai oh mil jayega

    • @user-zs9zj4fg3f
      @user-zs9zj4fg3f 15 дней назад +1

      Bikul miluga, haje tak sarkar ne esde vich koi badlav nahi kita

    • @amarjitkaur7051
      @amarjitkaur7051 14 дней назад +1

      ​@@user-zs9zj4fg3fThanks you ji

  • @ibrahimm2012
    @ibrahimm2012 15 дней назад

    Where is the full video ???

    • @GMediaGroup
      @GMediaGroup  14 дней назад

      Full Video Links - Part 1 - ruclips.net/video/xWXkk60tyFY/видео.html
      Part 2 - ruclips.net/video/MFFaH4jQ1kQ/видео.html

  • @travelingwallet
    @travelingwallet 15 дней назад

    Sir jinki LMIA based wp online lag chuki hai before 28 august 2024, una te koe asar tan nahi paega and una de result te koe intention tan nahi hoege plz answer

    • @jaggisidhu4019
      @jaggisidhu4019 15 дней назад

      hnji pls daso meri v lmia base phla processing ch a

  • @user-ch1ht2cw1p
    @user-ch1ht2cw1p 15 дней назад +1

    Life set karo ek moka hi ji jao canada 🇨🇦

  • @manindersingh352
    @manindersingh352 15 дней назад

    ਗੁਹ ਨਹੀ ਨਾਨੀ ਨੇ ਹਗਿਅ

  • @dalbirsingh5877
    @dalbirsingh5877 14 дней назад

    12+bale bache aa sakde ji dso