Это видео недоступно.
Сожалеем об этом.

Mohali News | ਨਸ਼ੇ 'ਚ ਧੁੱਤ ਮਿਲਿਆ ਨਿਹੰਗ ਸਿੰਘ, ਇਸ ਨੇ ਹੀ ਰੋਕੀ ਸੀ ਸ਼ੂਟਿੰਗ | Nihang Singh | N18L

Поделиться
HTML-код
  • Опубликовано: 10 июл 2024
  • Mohali News | ਨਸ਼ੇ 'ਚ ਧੁੱਤ ਮਿਲਿਆ ਨਿਹੰਗ ਸਿੰਘ, ਇਸ ਨੇ ਹੀ ਰੋਕੀ ਸੀ ਸ਼ੂਟਿੰਗ | Punjab News | N18V
    #mohalinews #NihangSingh #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_mohali
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 133

  • @Balraj_S
    @Balraj_S Месяц назад +11

    ਸਿੰਘ ਨੀ ਪਿਆਰਾ ਮੈਨੂੰ ਰਹਿਤ ਪਿਆਰੀ ਹੈ,
    ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ

  • @lamberram1036
    @lamberram1036 Месяц назад +5

    ਭਾਈ ਇਨ੍ਹਾਂ ਨੂੰ ਸਭ ਮੁਆਫ਼ ਹੈ ਜੋ ਮਰਜ਼ੀ ਖਾਣ ਪੀਣ ਇਹ ਗੁਰੂ ਘਰਾਂ ਵਿੱਚ ਭਾਵੇਂ ਬੇਅਦਬੀ ਕਰਨ ਕੋਈ ਪੁੱਛਣ ਵਾਲਾ ਨਹੀਂ ਪਰ ਦੂਜੇ ਧਰਮ ਦਾ ਬੰਦਾ ਕੁੱਝ ਨਾ ਕਰੇ

  • @PritamSingh-gw1iq
    @PritamSingh-gw1iq Месяц назад +7

    ਏਦਾ ਸੌਦਾ ਲਓ ਨੇਇ ਤਾਂ ਲੋਗਾ ਵਿੱਚ ਗਲਤ ਮੈਸਜ ਜਾਂਦਾ ਆਪਣੇ ਲੋਗਾ ਨੂੰ ਮਾਫ ਕਰ ਦੇਦੇ ਨੇ ਦੂਜਿਆਂ ਦਾ ਸੌਦਾ ਲੋਨ ਨੂੰ ਮਿੰਟ ਨੀ ਲਗਦਾ ਜਨੇ ਖਣੇ ਨੂੰ ਬਾਬਾ ਜੀ ਕਹਿ ਜਾਂਦਾ

  • @darshansran3363
    @darshansran3363 Месяц назад +9

    ਡਿਫਾਲਟਰ ਬੰਦੇ ਹੀ ਆਮਤੌਰ ਤੇ ਨਿਹੰਗ ਬਾਣਾ ਧਾਰਨ ਕਰਦੇ ਹਨ।

  • @ramcharan7448
    @ramcharan7448 Месяц назад +5

    ਇਹ ਉਹ ਨਹਿੰਗ ਨਹੀਂ ਹੈ ਉਹ ਪੱਤਰਕਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @Dil-Sacha-hai
    @Dil-Sacha-hai Месяц назад +6

    ਉਹ ਤਾਂ ਦੂਸਰਾ ਨਿਹੰਗ ਸੀ। ਗਲਤ ਗੱਲ ਹੈ। ਇਸ ਚੈਨਲ ਦਾ ਬਾਈਕਾਟ ਕਰੋ।

  • @PritamSingh-gw1iq
    @PritamSingh-gw1iq Месяц назад +3

    ਜੇੜ੍ਹਾ ਬਣਾ ਪਾਂ ਕੇ ਗਲਤ ਕੰਮ ਕਰਦਾ ਉਹਦਾ ਬਣਾ ਲ੍ਹ੍ਹ ਲਓ ਉਨੂੰ ਬਣਾ ਪੋਨ ਦਾ ਕੋਈ ਹੱਕ ਨਹੀਂ

  • @bagri5618
    @bagri5618 Месяц назад +1

    ਕੀ ਹੁਣ ਇਸਦਾ ਵੀ ਕੋਈ ਸੋਧਾ ਲਾਊ ? ਪਰ ਕਿਸੇ ਨੂੰ ਮਾਰਨਾ ਜਾਂ ਕੁੱਟਣਾ ਬਹੁਤ ਹੀ ਗਲਤ ਹੈ। ਗੁਰੂ ਸਾਹਿਬ ਜੀ ਨੇ ਵੀ ਜੀਵਨ ਦੇਣ ਦੀ ਸਿੱਖਿਆ ਦਿੱਤੀ ਹੈ ਨਾਂ ਕਿ ਜੀਵਨ ਲੈਣ ਦੀ। ਸੋ ਵੀਰੋ ਜੇਕਰ ਕਿਸੇ ਤੋਂ ਵੀ ਗਲਤੀ ਹੋ ਜਾਂਦੀ ਹੈ ਤੇ ਅਗਲਾ ਅੱਗੋਂ ਮਾਫ਼ੀ ਮੰਗੇ ਤਾਂ ਜ਼ਰੂਰ ਮਾਫ ਕਰਨਾ ਚਾਹੀਦਾ ਹੈ ਤਾਂ ਕਿ ਅਗਲਾ ਗਲਤੀ ਸੁਧਾਰ ਸਕੇ

  • @user-kk9xw3lf5i
    @user-kk9xw3lf5i Месяц назад +6

    ਇਸ ਨੂੰ ਸੋਧਾ ਲਾੳ

  • @user-or5dy7wq7c
    @user-or5dy7wq7c Месяц назад +2

    ਜੁੱਤੀਆਂ ਪੈਣੀਆਂ ਇਹਨਾਂ ਲੋਕਾਂ ਨੂੰ ਵਾਹਿਗੁਰੂ ਜੀ

  • @nimratbani6873
    @nimratbani6873 Месяц назад +7

    ਇਹੋ ਜਿਹੇ ਲੋਕਾਂ ਨੇ ਸਿੱਖੀ ਦਾ ਖਾਤਮਾ ਕਰਨ ਲਈ ਪੂਰਾ ਜ਼ੋਰ ਲਾ ਰੱਖਿਆ ਇਹਨੂੰ ਹੁਣੇ ਸੋਧਾ ਲਾਉਣਾ ਚਾਹੀਦਾ ਹੈ

    • @FANofBhagatSingh-lo8vw
      @FANofBhagatSingh-lo8vw Месяц назад +1

      Tera na laa dve koi sauda , kisse nu taa jii len dvo, tuc Insaan nu insaan nhi samjhde, fer ki ho gya galti Insaan to hi hundi aa, edaa ehe thodi tuc kisse to ohdi jindgi khoo lvo

    • @RamanDeep-p9f
      @RamanDeep-p9f Месяц назад

      Like krn vale v bute dud totea aa greeb te Hava krn vale aa sare

  • @ghazal3576
    @ghazal3576 Месяц назад +1

    ਬਲਜੀਤ ਰੌਣੀ ਵੀਰ ਜੀ ਛਿੱਤਰਾਂ ਦੀ ਬਰਸਾਤ ਕਰੋ ਸਾਰੀ ਟੀਮ ਰੀਝ ਨਾਲ,,, ਪਰ ਬਾਣਾ ਲੁਹਾ ਕੇ ਸਤਕਾਰ ਨਾਲ ਪਾਸੇ ਤੇ ਰੱਖ ਲਵੋ

  • @PARMJITSINGH-ok2jv
    @PARMJITSINGH-ok2jv Месяц назад +2

    ਰੁਕ ਜਾਓ ਅਜੇ ਬਹੁਤ ਕੁਝ ਸਾਹਮਣੇ ਆਉਣਾ ਇਹਨਾਂ ਦਾ

    • @pek1240
      @pek1240 Месяц назад

      sahi gal g bahut ne lokan nu sikhi sikhaunde ne te app lakh di lahnat ehna dharm de thekedaran de je ehne kise gareeb nu fadia hunda ki ehne muaf karna si kise nu fer khabar auni si vi nihang singhan ne nashedi nu layia sodha

  • @SniperZod-pi9pj
    @SniperZod-pi9pj Месяц назад +1

    ਮੈਨੂੰ ਲੱਗਦਾ ਇਸ ਨੂੰ ਸ਼ੂਟਿੰਗ ਵਾਲਿਆਂ ਨੇ ਖ਼ਰੀਦ ਲਿਆ ਤਾਂ ਕੇ ਸ਼ੂਟਿੰਗ ਦੀ ਬਦਨਾਮੀ ਹੋ ਨਾਂ ਜਾਵੇ ਜਿਹੜੇ ਹਿਸਾਬ ਨਾਲ ਮਾਮਲਾ ਟੈਮ ਨਾਲ ਹੀ ਨਿਬੜ ਗਿਆ😂

  • @user-il8it5gu2m
    @user-il8it5gu2m Месяц назад +8

    ਏਦਾਂ ਦੇ ਬਦਨਾਮ ਕਰਦੇ ਆ ਸਿਖਾਂ ਨੁ

  • @khushwindersingh7570
    @khushwindersingh7570 Месяц назад

    ਜਲਕੀਤ ਸਿੰਘ ਤੁਸੀ ਪਹਿਲਾ ਵੀ ਸਹੀ ਅਜ ਵੀ ਸਹੀ ਮਲਕੀਤ ਜੀ.ਸਿਧੂ ਮੁਸ਼ੇ ਸ਼ਹੀ ਸੀ.ਧਰਮ ਸਬ ਸ਼ਾਝਾ

  • @user-cs4pc2mp3e
    @user-cs4pc2mp3e Месяц назад +8

    ਕਿਰਦਾਰ ਹੀ ਕਰਮ ਹੈ।ਬਾਣਾ ਤੇ ਇਹ ਲੋਕਾਂ ਨੇ ਆਪਣਾ ਖਾਣ ਦਾ ਜ਼ਰੀਆ ਬਣਾਇਆ ਹੈ।
    ਮਜ਼੍ਹਬੀ ਸਿੱਖ ਜ਼ਿਆਦਾ ਤਰ ਬਾਣਾ ਪਹਿਨ ਕੇ ਇਹ ਕਰਮ ਕਰਦੇ ਹਨ 100% ਇਹ ਵੀ ਮਜ਼ਬੀ ਸਿੱਖ ਨਿਕਲੇਗਾ।

    • @user-hk1iy5yd2f
      @user-hk1iy5yd2f Месяц назад +1

      tenu kon khenda saare mazbhi sikh inj hunde aa

    • @user-cs4pc2mp3e
      @user-cs4pc2mp3e Месяц назад

      ​@@user-hk1iy5yd2fਸਾਰੇ ਨਾ ਸਹੀ ਪਰ ਜ਼ਿਆਦਾਤਰ। ਮੈਂ ਕੋਈ ਲਾਅ ਕੇ ਗੱਲ ਨਹੀਂ ਕਰਦਾ ਤੁਸੀਂ ਆਪ ਵੇਖ ਲਵੋ

  • @user-iu9rc6fl7c
    @user-iu9rc6fl7c Месяц назад +1

    ਇਹ ਸਿੰਘ ਨੂੰ ਆਪਣੇ ਆਪ ਹੀ ਮਰ। ਜਾਂ ਣਾਚਾਹੀਦਾਹੈ ਬਾਣੇ ਨੂੰ ਲਾਜਲਾਈਹੈ

  • @HappySingh-pi4wh
    @HappySingh-pi4wh Месяц назад +7

    ਬਾਣੇ ਨੂੰ ਲਾਜ ਨਾਂ ਲਾਓ

  • @heerakhokhar76
    @heerakhokhar76 Месяц назад +2

    ਹੁਣ ਲਵੋ ਸੋਧਾਂ

  • @mandeepsinghmandeepsingh5213
    @mandeepsinghmandeepsingh5213 Месяц назад

    ਜੀਰਾ ਸ਼ਹਿਰ ਵਿੱਚ ਇੱਕ ਹੋਟਲ ਫਿਰੋਜਪੁਰ ਰੋਡ ਤੇ ਉਥੇ ਮੈਂ ਇੱਕ ਵਾਰ ਮੈਂ ਨਿਹੰਗ ਸਿੰਘ ਡੀ ਨੂੰ ਤੇ ਅਸੀਂ ਸਿਰੋ ਮੋਨਾ ਸੀ ਮੁੰਡਾ ਕੁੜੀ ਦੇ ਦਮਾਲਾ ਸੀ ਤਾਂ ਉਲਟਾ ਮੇਰੇ ਤੇ ਕੇਸ ਹੋ ਗਿਆ ਸੀ

  • @sampurankhangura1842
    @sampurankhangura1842 Месяц назад +2

    ਕੀ ਲੋਕਾਂ ਨੇ ਸ਼ੂਟਿੰਗ ਨੂੰ ਸਹੀ ਠਹਿਰਾਇਆ ਹੈ ਹੁਣ
    ਅਫਸੋਸ ਹੈ

    • @Nanakpanthi
      @Nanakpanthi Месяц назад

      Ki shooting nahi honi chahidi. Darbar Sahib di, Nagar Kirtan di vi ta shooting hai.
      Shooting es lai hundi hai ke baki da world SIKH way of life te culture to jaanu ho sake.

  • @user-qp7ic4yq3o
    @user-qp7ic4yq3o Месяц назад

    ਹੁਣ ਏਨੂੰ ਪੁੱਛੋ ਕੀ ਇਹ ਬੇਅਦਬੀ ਨਹੀਂ ਏਦੇ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ

  • @mandeepsinghmandeepsingh5213
    @mandeepsinghmandeepsingh5213 Месяц назад

    ਇੱਕ ਐਡ ਦੇਖੀ ਮੈਂ ਸਾਡੇ ਪਿੰਡ ਦੀ ਜਿਮੀਦਾਰਾਂ ਦੇ ਮੁੰਡੇ ਨੇ ਕੇਵਲ ਵੱਢ ਕੇ ਵੇਚਦੀ ਜਦੋਂ ਫੜਿਆ ਗਿਆ ਰਫਾ ਦਫਾ ਕਰ ਦਿੱਤਾ ਕਹਿ ਦਿੱਤਾ ਗਲਤੀ ਹੋ ਗਈ ਚਲੋ ਕੋਈ ਗੱਲ ਨਹੀਂ

  • @MandeepSingh-pq1yh
    @MandeepSingh-pq1yh Месяц назад

    ਜਿਹੜਾ ਪੱਤਰ ਕਾਰ ਸੁਟਿਗ ਤੇ ਪਿੱਛੇ ਅੰਗ ਲਾਈ ਫਿਰਦਾ ਸੀ ਉਹ ਨੂੰ ਵੀ ਚੱਕੋ

  • @Gurjit759
    @Gurjit759 Месяц назад +3

    ahna nu kahnde ne guru diya ladliya foja

  • @SleepyLoaferShoes-yx4dn
    @SleepyLoaferShoes-yx4dn Месяц назад +2

    Granth Sahib de aang padne te guru da bana pake daru pene kinu maff karna

  • @gbfilms5913
    @gbfilms5913 Месяц назад

    ਇਹ ਲੋਕ ਜੋ ਉਸਨੂੰ ਮਾਫ ਕਰ ਦਿੰਦੇ ਹਨ ਪਰ ਜੇਕਰ ਨਹਿੰਗ ਸਿੰਘ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕੁਝ ਕਰਦੇ ਹੋਏ ਫੜਦਾ ਹੈ ਤਾਂ ਉਹ ਤੁਹਾਨੂੰ ਮੌਕੇ 'ਤੇ ਹੀ ਮਾਰ ਦੇਣਗੇ।

  • @mandeepsinghmandeepsingh5213
    @mandeepsinghmandeepsingh5213 Месяц назад

    ਮੇਰੇ ਪਿੱਛੇ ਤਾਂ ਕੋਈ ਬੋਲਿਆ ਨਹੀਂ

  • @nihunggurindersingh7632
    @nihunggurindersingh7632 Месяц назад

    So who is going to provide him with rehabilitation? It’s easy to expose others, be positive and support him, he needs help. Post a video of someone helping him.

  • @MahenderKaur-dr5tb
    @MahenderKaur-dr5tb Месяц назад

    ਇੱਥੇ ਤਾਂ ਤੂੰ ਮਾਫੀ ਮੰਗੀ ਜਾਣਾ ਪਰ ਗੁਰੂ ਸਾਹਿਬ ਜੀ ਨੂੰ ਕੀ ਜਵਾਬ ਦੇਵੇਗਾ ਭਾਈ

  • @mandeepsinghmandeepsingh5213
    @mandeepsinghmandeepsingh5213 Месяц назад

    ਮੈਨੂੰ ਇੱਕ ਵਾਰ ਲਿਖ ਕੇ ਦੇ ਦਿਓ ਮੈਂ ਬੰਦੇ ਸ਼ੇਰੇ ਹਨ ਗਾਤਰਾ ਪਾ ਗਈ ਪੀਜੇ ਦਿਖਾ ਦਿਓ ਚਲੋ ਗਲਤੀ ਹੋ ਗਈ ਮੰਨਦੇ ਆਂ ਪਰ ਇਨਾ ਵੀ ਜਲੀਲ ਨਹੀਂ ਕਰਨਾ ਚਾਹੀਦਾ

  • @Dil-Sacha-hai
    @Dil-Sacha-hai Месяц назад +1

    Wrong information, shame on this channel....bycott this channel....

  • @mandeepsinghmandeepsingh5213
    @mandeepsinghmandeepsingh5213 Месяц назад

    ਸਿਰ ਮੁੰਨੀ ਕਮੇਟੀ ਸਾਰਿਆਂ ਨੂੰ ਪਤਾ ਕੀ ਸਭ ਪੀਂਦੇ

  • @GurnamGill-vr6bk
    @GurnamGill-vr6bk Месяц назад +1

    Sikh Kom nu badnam karan de kosash a

  • @user-hw7gm7ze3n
    @user-hw7gm7ze3n Месяц назад

    Hun jatheybandia kithey ne hun is nall ke kardey ne nihang singh o video jrur payo

  • @SurinderSingh-jr4fb
    @SurinderSingh-jr4fb Месяц назад

    ਇਹੋ ਜਿਹੇ ਬੰਦੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੇ ਆ ਕਿ ਅਸੀ ਧਰਮ ਨੂੰ ਮੰਨਣ ਵਾਲੇ ਆ ਦੂਜਿਆਂ ਧਰਮਾਂ ਨੂੰ ਬਦਨਾਮ ਕਰਦੇ ਆ ਦੇਖ ਲਓ ਵੱਡੇ ਧਰਮ ਨੂੰ ਮੰਨਣ ਵਾਲੇ

  • @sardulmah8191
    @sardulmah8191 Месяц назад

    ਸਰ ਹੋਣੇ ਸਿੱਖੀ ਬਾਣੇ ਦੀਯਾਰ ਹੁਣ ਤੁਸੀਂ ਬੋਲੋ ਸਿੱਖੀ ਬਾਣੇ ਦੀ ਬੇਅਦਬੀ ਨਹੀਂ ਕਰਦਾ ਪਿਆ

  • @sandhusaab585
    @sandhusaab585 Месяц назад +1

    Nehigh singa nu bdnaam karn di koshish

  • @sharanjitsingh8136
    @sharanjitsingh8136 Месяц назад +1

    BANNA UTRAO

  • @TarsemSingh123-hf8zu
    @TarsemSingh123-hf8zu Месяц назад

    VEERO GUSE NA HOVO BABA JI DE PET KIRE C TE BABA JI KIRE MARAN SHARAB PITI HHAI HUN AAGAH NHI PIDAA MAF KARDO

  • @gurpalsingbhati6380
    @gurpalsingbhati6380 Месяц назад

    Let us get verify his background of his family to ascertain the fact whether he belongs to Gursikh family from his birth ---?????

  • @user-od7kn3zo6e
    @user-od7kn3zo6e Месяц назад +1

    Hun lao sudha

  • @dilbaghkumar-xl6vb
    @dilbaghkumar-xl6vb Месяц назад

    Dekya j kalistan ban gya ta ida de kuj saraarti Loka ne dhaka krna greeba nal,,,j koi moona hunda ta ihni shooda la deya krna c,,

  • @BalwinderSingh-wq3oo
    @BalwinderSingh-wq3oo Месяц назад +2

    ਵੀਡੀਓ ਬਣਾਕੇ ਕੀ ਤੁਸੀ ਸਿੱਖੀ ਦੀ ਸੇਵਾ ਕਰ ਰਹੇ ਹੋ । ਸ਼ਰਮ ਕਰੋ ਵੀਡੀਓ ਬਣਾਉਣ ਲੱਗੇ ।

    • @thekingsgaming4438
      @thekingsgaming4438 Месяц назад

      Jado hor loka di video bnaudy odo kehdi sewa karde ne

    • @BalwinderSingh-wq3oo
      @BalwinderSingh-wq3oo Месяц назад

      @@thekingsgaming4438 ਇਹ ਸਵਾਲ ਵੀਡੀਓ ਬਣਾਉਣ ਵਾਲੇ ਨੂੰ ਪੁੱਛਣਾ ਚਾਹੀਦਾ । ਕੋਈ ਵੀ ਵੀਡੀਓ ਬਣਾਓ ਉਹ ਸਾਡੇ ਸਮਾਜ ਨੂੰ ਕੋਈ ਚੰਗਾ ਸੰਦੇਸ਼ ਦੇਣ ਵਾਲੀ ਹੋਵੇ ।

  • @MahenderKaur-dr5tb
    @MahenderKaur-dr5tb Месяц назад

    ਇਥੇ ਤਾਂ

  • @baljinderkumar4479
    @baljinderkumar4479 Месяц назад

    Alcohol is like water, if someone drank it then what crime did he commit

  • @rajwindersingh3515
    @rajwindersingh3515 Месяц назад

    delhi border te bande nu kida vadia c kisan andolan vele,,hun dekho eh is nu ki karde ne ,,shyd hi kush hove ?????

  • @user-xc8xo8vk4k
    @user-xc8xo8vk4k Месяц назад

    Ehna de jaikare lao veero eh kom de heere ne. Punjab de rakhe

  • @rkforemen2244
    @rkforemen2244 Месяц назад

    Ena nu sb maaf hai beda gark krn lage ne punjab da

  • @kuldeepsinghkuldeep853
    @kuldeepsinghkuldeep853 Месяц назад

    J ajj eh daru pi sakda tan kal nu eh kise di kudi vi raste ch rok sakda ga y fer vi maff kardo ehnu

  • @user-ii8mw2ie6f
    @user-ii8mw2ie6f Месяц назад +1

    Eis Bana la lo

  • @user-pr9dt4jl3k
    @user-pr9dt4jl3k Месяц назад

    ਇਸ ਦਾ ਗਾਟਾ ਲਾਦਿਓ ਸੋਧਾ ਲਾਓ

  • @KaranSingh-zl5ge
    @KaranSingh-zl5ge Месяц назад +1

    Hall vekh lo enaa de dharm de naa te dukana kholiya

  • @baljindersingh4640
    @baljindersingh4640 Месяц назад

    ਇਹਨਾਂ ਨੇ ਨਿਹੰਗਾਂ ਵਾਲੇ ਬਾਣੇ ਪਾ ਕੇ ਗੁਰੂ ਜੀ ਦੀ ਵੀ ਵੀ ਅਦਬੀ ਕੀਤੀ ਹੈ ਜਿੱਦਾਂ ਬਾਦਲਾਂ ਦਾ ਬੇੜਾ ਬੈਠਾ ਇਹਨਾਂ ਦਾ ਇਹਨਾਂ ਜਥੇਬੰਦੀਆਂ ਦਾ ਵੀ ਇਦਾਂ ਹੀ ਬੇੜਾ ਬੈਠਣਾ ਜੇਲਾਂ ਇਹ ਗਲਤ ਕੰਮ ਕਰਦੇ ਆ ਕੋਈ ਨਹੀਂ ਇਹਨਾਂ ਦਾ ਸਾਥ ਦਿੰਦਾ ਜੇਲਾਂ ਇਹ ਲੋਕਾਂ ਨੂੰ ਵੱਢਦੇ ਆ ਲੋਕੀ ਇਹਨਾਂ ਦਾ ਸਾਥ ਦਿੰਦੇ ਆ

  • @ajmerthandi2544
    @ajmerthandi2544 Месяц назад

    Os gareeb day nuksaan daa harjana kon bharoo. Kanooni kar baee karo.

  • @Nanakpanthi
    @Nanakpanthi Месяц назад

    Bas ehna hatha ch kirpana ki aa gaiya ,kise nu banda hi ni samajhde. Eh kabze chadaun da te extortion da kam vi karde aa.
    Guru Nanak di Sikhi ehna nu Changi nahi lagdi.

  • @MajorSingh-rq7uk
    @MajorSingh-rq7uk Месяц назад

    ਸਿੱਖੀ ਤਿਖੀ ਆ ਖੰਡੇ ਦੀ ਧਾਰ ਨਾਲ ਸਿੰਘਾ ਇਹਨਾਂ ਮਾਣੀ ਔਖੀ ਹ

  • @brpuri378
    @brpuri378 Месяц назад

    Hun nihang singh fouja kithe ne , sgpc kithe aa

  • @desimunda1226
    @desimunda1226 Месяц назад

    ਅਗਲੀ ਨੇਪਾਲ ਰਗੜਾ ਲਾਇਆ ਹੋਊ .. ਸ਼ਹੀਦੀ ਦੇਗ

  • @daultram2831
    @daultram2831 Месяц назад

    Malve da pashu lagda bhanng pillao eno o thik he nale guru da parshad he soory

  • @LakhwinderSingh-yq4bb
    @LakhwinderSingh-yq4bb Месяц назад

    Jail

  • @user-iu9rc6fl7c
    @user-iu9rc6fl7c Месяц назад

    ਇਸਦਾ ਵੀ ਹਾਲਥਾਪਰਵਾਲਾਕਰੋਓ

  • @electricalspecialist8446
    @electricalspecialist8446 Месяц назад

    Been choosing eda gut vdo

  • @rohtassingh9600
    @rohtassingh9600 Месяц назад

    Chad do baba ji no galti ho hie phir bi dasmesh pita guru gobind singh ji de ladli fuje hia

  • @SgndeepGill-hp2lt
    @SgndeepGill-hp2lt Месяц назад

    Bai sachai a aj kal is bane ch luttere chor galat lok bahut barr ge loka nu gumrah te sikhi nu badnam karan lai ,kuj hona cahida eho jia te

  • @Tajindersingh-lg6by
    @Tajindersingh-lg6by Месяц назад

    Polic nu nhi thena chay nihag nu sompo

  • @chetsinghazee5809
    @chetsinghazee5809 Месяц назад

    ਮਲੰਗ ਐ

    • @pek1240
      @pek1240 Месяц назад

      jheda kheda nihang ban janda ohna nu bandhe chahide ne te harek malang bandhe nu jathian ch vad lainde ne

  • @ManuBajwa488
    @ManuBajwa488 Месяц назад

    Video pauni jaruri c ? Apna jaloos aap kad rahe wadde syane

  • @SunilKumar-pd4ep
    @SunilKumar-pd4ep Месяц назад

    😂😂😂 ina nu har bari mafi garib de hath per bad ke tangde 😂😂😂 sadi sikh kum di res ni😂😂

  • @SinghSingh-bx8dk
    @SinghSingh-bx8dk Месяц назад

    Naseri nihang ne 85%

  • @krishangaba
    @krishangaba Месяц назад

    Hinhu hota tho ghata da kam kar den see

  • @SinghSingh-bx8dk
    @SinghSingh-bx8dk Месяц назад

    Hun Lai sodha je jmeer jagdi aaa hindu loka nu ta kuj puchde nehi mint to pehla sodha ka dinde ne hun lao ais da sodha

  • @arjindersingh7294
    @arjindersingh7294 Месяц назад +1

    ਫਿੱਟੇ ਮੂੰਹ ਏਹੋ ਜਿਹੇ ਨਿਹੰਗਾਂ ਦਾ।

  • @GrmeetSingh-ih8pd
    @GrmeetSingh-ih8pd Месяц назад

    Ish da bana lay lyaa jawe eho jahe lok hi bana badnam karde ne.

  • @OhiSandhu
    @OhiSandhu Месяц назад

    Kalyug
    Rolta dharam dhadebazian ne

  • @bakshishnangla8322
    @bakshishnangla8322 Месяц назад

    A dekh lo soda laun walian da hall.loka nu ta maf nhi kardey .esnu beavdi nhi kehndey .

  • @MsHarmailsingh
    @MsHarmailsingh Месяц назад

    Eh filmi kalakaran layi sharm di Ghal hai video banuna sale film shooting nu Sahi tehra rahe ne drink kiti hai ta us di Chittar paid kar de Malkeet rauni shaim on you

  • @gaming90366
    @gaming90366 Месяц назад

    Gatra lawao eda guru de charna ch rkho

  • @ranjitpal7707
    @ranjitpal7707 Месяц назад

    Oe Darwinra Hon Ton Aena Hoea Aa Dekh Lae

  • @nrjeffects9273
    @nrjeffects9273 29 дней назад

    Be-adabi keh k tussi, mand बुद्धि लोक da कतल कर dinde o, कड़ा साहब मार के...
    दोगला पन आ, निहंगा दा...
    लानत आ

  • @ManpreetSingh-dc8rk
    @ManpreetSingh-dc8rk Месяц назад

    Eh thekedara ne sikh dharam badnam kar dita duje dharam de lok apne bache guruduwara sahb ni bhej de

  • @sainisingh1397
    @sainisingh1397 Месяц назад

    😅😅😅 ladli fauj. Hon keh dio nihang nakli hai

  • @SleepyLoaferShoes-yx4dn
    @SleepyLoaferShoes-yx4dn Месяц назад

    Layo soda ferr

  • @mandeepsinghmandeepsingh5213
    @mandeepsinghmandeepsingh5213 Месяц назад

    ਇਹ ਸਭ ਆਪਣੀ ਪੀ ਬਣਵਾਉਣਾ ਚਾਹੁੰਦੇ ਹੋ

  • @SleepyLoaferShoes-yx4dn
    @SleepyLoaferShoes-yx4dn Месяц назад

    Lakh de lahnet Ona te

  • @sukhvindersingh9343
    @sukhvindersingh9343 Месяц назад

    Sirf ਕੁਟਾਪਾ chaado

  • @dcsharma965
    @dcsharma965 Месяц назад

    Ladliya fona adh to vad piday a

  • @brpuri378
    @brpuri378 Месяц назад

    Hun ess da bi lagao sodha , guru da bana pake sikh dharam da namm badnam karda

  • @SukhvinderSingh-jx7bz
    @SukhvinderSingh-jx7bz Месяц назад

    Very bad

  • @anhadvisittopunjab5962
    @anhadvisittopunjab5962 Месяц назад

    Bane di beadvi

  • @gagandeepshori1311
    @gagandeepshori1311 Месяц назад

    Soda lao

  • @bhupinderdhaliwal7096
    @bhupinderdhaliwal7096 Месяц назад

    ਚਪੇੜਾਂ ਲਾਓ ਇਸਦੇ

  • @SleepyLoaferShoes-yx4dn
    @SleepyLoaferShoes-yx4dn Месяц назад

    Anu maffi de do

  • @patandar.
    @patandar. Месяц назад

    kaamchor nihang banai hoai hai

  • @gopalgoyal5594
    @gopalgoyal5594 Месяц назад

    Es.te.talwar.baho

  • @rohtassingh9600
    @rohtassingh9600 Месяц назад

    Ye kitho a giya ye majbi sikh hia babe nanak na ta jaat paat no khatam kita c

    • @saksukahouse3445
      @saksukahouse3445 Месяц назад

      Sare Sikh ek hai.. stop this. Majbi singhs are more close to guru.

  • @jatindersingh-li4go
    @jatindersingh-li4go Месяц назад

    Nasha Khor log

  • @user-km4qc7gh3n
    @user-km4qc7gh3n Месяц назад

    ਮਾਰਨ ਕੁੱਟਣ ਦਾ ਕੀ ਮਤਲਬ ਬੁੱਢਾ ਆਦਮੀ ਹੈ ਦੱਸ ਤੁਸੀਂ ਵੀ ਗਲਤੀਆਂ ਕਰਦੇ ਹੋੜੀਂ ਨਹੀਂ ਕਰਦੇ ਹੋਵੋਗੇ ਇਨਸਾਨ ਕੋਲੋਂ ਗਲਤੀ ਹੋ ਗਈ ਹੈ ਤਾਂ ਕੋਈ ਗੱਲ ਨਹੀਂ ਕਿਉਂ ਮਾਰਦੇ ਕੁੱਟਦੇ ਹੋ ਬੁੱਢਾ ਆਦਮੀ ਵਿਚਾਰਾ ਭਾਬੀ ਲੋਕ ਇਦਾਂ ਨਾ ਕਰਿਆ ਕਰੋ ਜਲੂਸ ਕੱਢਦੇ ਪਿਓ ਬੁੱਢੇ ਆਦਮੀ ਦਾ ਸ਼ਰਮ ਕਰੋ ਆ ਘੋਟਾ ਪੀਂਦੇ ਹੋ ਤੁਸੀਂ ਸ਼ਰੇਆਮ ਬਕਰੇ ਖਾਂਦੇ ਹੋ

  • @ShivKumar-ql9tm
    @ShivKumar-ql9tm Месяц назад

    Bana pake sarab Pina Guna nahi he ene Siri saheb da apman kita he hun sikh Kom chup kio he jabo mandbudhi ensan nu mareya gaye si pagawada vich mangu math vich