Размер видео: 1280 X 720853 X 480640 X 360
Показать панель управления
Автовоспроизведение
Автоповтор
ਇਹੀ ਉਮੀਦ ਸੀ ਮਾਨ ਸਾਬ ਧੰਨਵਾਦ ਤੁਹਾਡਾ ...ਹਾਂ ਰਜਿਸਟਰ ਜਰੂਰ ਕਰਵਾਈਆਂ ਜਾਣ ..
Ehna to ki tax lena yar
@@satveersingh689 ਜਦੋ ਰਜਿਸਟਰ ਹੋ ਗਈਆਂ ਟੈਕਸ ਤਾਂ ਲੱਗੂ ਵੀਰ ..
@@manpreetmani1457 galt gal a ehna de bahut 18 tyre ale a y tax ta fir Punjab ch bhut chija te lagn wala
Tax kyo laina Vichare ehna to g jihde 400-500 rs daily kma k gujara karde ne g
@@ManpreetKaur-vm7pu hnji horki
ਐਕਸੀਡੈਂਟ ਤਾਂ ਕਾਰ ਬਸ ਟਰੱਕ ਸਾਰੀਆਂ ਗੱਡੀਆਂ ਦੇ ਹੁੰਦੇ ਹਨ ਫਿਰ ਤਾਂ ਸਾਰੀਆਂ ਬੰਦ ਹੋਣੀਆ ਚਾਹੀਦੀਆਂ ਹਨ ਇਕੱਲੇ ਗਰੀਬਾਂ ਨਾਲ ਹੀ ਧੱਕਾ ਕਿਉਂ ਹੁੰਦਾ।
Jehde toe pae sadka ch, oh jyada khatarnak
CM Maan Saab ਦੀ ਟੌਹਰ ਚ ਫ਼ਰਕ ਪੈਂਦਾ ਲੱਗਦਾ😂😂😂😂... ਵੱਡੇ ਬੰਦੇ ਵੱਡੀਆਂ ਗੱਲਾਂ... ਗਰੀਬਾਂ ਦੀਆਂ ਰੇਹੜੀਆਂ ਨਾਲ਼ ਇਹਦੀ insult ਹੁੰਦੀ lagda 💯 ✔️✔️✔️✔️
ਸਹੀ ਗੱਲ ਹੈ ਜਮਾ ਬਾਈ
Very very good
ਚਲੋ ਇਹ ਚੰਗੀ ਗੱਲ ਆ ਕੇ ਵਿਰੋਧ ਹੋਣ ਤੇ ਲੋਕਾਂ ਦੀ ਗੱਲ ਤਾਂ ਸੁਣਦੇ ਆ
dso hor ki chahida ,dhka tan ni ho reha loka naal
Ryt
ਭਗਵੰਤ ਮਾਨ ਵੀਰ ਨੂੰ ਲੋਕਾਂ ਦਰਦ ਪਤਾ ਲੱਗਾ ਤਾਂ ਉਸਨੇ ਫਿਸਲਾ ਵਾਪਸ ਲੈਣ ਲਇਆਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ ❤️❤️🙏❤️
ਬਹੁਤ ਬਹੁਤ ਧੰਨਵਾਦ ਮਾਨ ਸਾਹਬ ਜੀ
Loka ne virodh Kita ta vapis Lia faisla
ਬਹੁਤ ਧੰਨਵਾਦ ਮਾਨ ਸਾਹਬ ਗਰੀਬਾ ਦੀ ਰੱਖ ਲੲੀ
ਐਕਸੀਡੈਂਟ ਤਾਂ ਇਹਨਾਂ ਨਾਲ ਕੋਈ ਸਪੈਸ਼ਲ ਨਹੀਂ ਹੁੰਦਾ।ਪਰ ਛੋਟੇ ਹਾਥੀਆਂ ਨੂੰ ਜ਼ਰੂਰ ਫਰਕ ਪੈਂਦਾ ਹੈ।
Right brother
ਬਹੁਤ ਵਧੀਆ ਫੈਸਲਾ ਹੈ ਭਗਵੰਤ ਮਾਨ ਸਰਕਾਰ ਦਾ
ਬਹੁਤ ਬਹੁਤ ਧੰਨ ਵਾਦ ਸੀ ਈ ਐਮ ਸਾਬ ਜੀ ਦਾ ਸਾਡੀ ਰੋਟੀ.ਚਲਦੀ ਰਹੇ
ਅਫਸਰਾ ਨੂੰ ਤਨਖਾਹ ਮਿਲਦੀ ਹੈ...ੳੁਹਨਾ ਨੂੰ ਕੀ ਪਤਾ ਰੋਟੀ ਦੇ ਜੁਗਾੜ ਦਾ....ਪੰਜਾਬ ਵਿਚ ਬੇਰੋਜਗਾਰੀ..ਪਹਿਲਾ ਹੀ ਅਤ ਦੀ ਹੈ,ਮਾਨ ਸਾਬ ਰੋਜਗਾਰ ਦਿੳੁ ..ਖੋਹੋ ਨਾ
ਬੇਲਸ ਤਾਂ ਪੰਜਾਬ ਸਰਕਾਰ ਦੀ ਰੋਡਵੇਜ਼ ਬੱਸ ਦਾ ਵੀ ਠੀਕ ਨਹੀਂ
ਇਹ ਰੇਹੜੀਆਂ ਇੱਕਦਮ ਤਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਪ੍ਰੰਤੂ ਰੇਹੜੀ ਚਾਲਕ ਕੋਲ ਮੋਟਰਸਾਈਕਲ ਦੇ ਮੁਕੰਮਲ ਕਾਗਜ਼ਾਤ ਤਾਂ ਜਰੂਰ ਹੋਣੇ ਚਾਹੀਦੇ ਹਨ। ਅਜਿਹਾ ਕਨੂੰਨ ਅਨੁਸਾਰ ਸਾਰਿਆਂ ਲਈ ਜ਼ਰੂਰੀ ਹੈ।
ਕੋਈ ਪੰਜਾਬ ਦਾ ਭਲਾ ਨਹੀਂ ਕਰਨਾ ਇਹਨਾਂ ਵਿੱਚ 92 ਗੁੰਗੇ ਹਨ
ਮਾਨ ਸਾਹਿਬ ਜੀ ਫੇਸਲਾ ਵਾਪਸ ਲੋ ਨਹੀਂ ਤਾਂ ਗਰੀਬ ਮਾਰ ਹੋ ਜਾਵੇ ਗੀ
ਗਰੀਬ ਮਜ਼ਦੂਰ ਦੀ ਰੋਜ਼ੀ ਰੋਟੀ ਲਈ ਇਕ ਸਹੀ ਫ਼ੈਸਲਾ
Thanks maan shab ji
ਮੋਟਰਸਾਈਕਲ ਰੇਹੜੀਆਂ ਬੰਦ ਕਰੋ
ਬਿਜਲੀ ਵਾਲੇ਼ ਰੇੜੇ ਬਣਾਵੋ। ਪ੍ਰਦੂਸ਼ਣ ਤੋਂ ਮੁਕਤੀ
ਇਹਨਾਂ ਜੁਗਾੜੂ ਰਿਹੜਿਆਂ ਨੂੰ ਬੰਦ ਨਹੀਂ ਰੈਗੂਲਰ ਕਰਨਾ ਚਾਹੀਦਾ ਹੈ
ਮਾਨ ਸਾਬ ਜ਼ਿੰਦਾਬਾਦ ਸਹੀ ਆ ਏਨਾ ਦੇ ਕਾਗਜ਼ ਬਣਾਏ ਜਾਨ ਪੂਰੇ
ਬੰਦ ਨਾ ਕਰਿਓ ਬੇ ਰੁਜ਼ਗਾਰੀ ਵਧੇਗੀ
Thanks CM Bhagwant maan ji.
ਬਹੁਤ ਵਧੀਆ ਮਾਨ ਸਾਬ
ਬਹੁਤ ਵਧੀਆ ਖਬਰਾਂ ਦੇ ਹਨ ਜੀ
ਬਸ ਇਹ ਯਕੀਨੀ ਬਣਾਇਆ ਜਾਵੇ ਕਿ ਮੋਟਰਸਾਈਕਲ ਚੋਰੀ ਦਾ ਨਾ ਹੋਵੇ
ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਜੀ 🙏🙏
💯
ਮਾਨ ਸਾਹਿਬ ਇਸ ਤਰਾਂ ਗੱਲ ਨਹੀ ਬਨਣੀ,,,, ਕਨੂੰਨ ਨੂੰ ਆਪਣਾ ਕੰਮ ਕਰਨ ਦਿਓ
ਬਹੁਤ ਵਧੀਆ ਸੀਐਮ ਸਾਬ ,, ਮੇਰੇ ਪਿਤਾ ਜੀ ਵੀ ਸਬਜੀ ਵੇਚਦੇ ਇਸ ਰੇਹੜੀ ਤੇ ,,, ਰੋਟੀ ਚਲਦੀ ਏ ਗਰੀਬ ਬੰਦੇ ਦੇ ਘਰਾ ਚ🙏🙏
ਪੇਟ ਦੀ ਗੱਲ ਹੈ ਗਰੀਬੀ ਹੈ ਭਰਾਵੋ ਸੋਚੋ
ਖ਼ਾਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾ ਰਹੀ ਹੈ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਫੈਸਲਾ ਨਹੀਂ ਲਿਆ ਜਾਂਦਾ ਵਿਰੋਧ ਤੋਂ ਬਾਅਦ ਮਜਬੂਰੀ ਵੱਸ ਫੈਸਲਾ ਵਾਪਸ ਲਿਆ ਹੈ
Chal majboori bass lai tn pya bakia nu v majboor krke dekh lainde
@@gurpreetmakkar9126 jmaa Sahi keha Bai .....ehh Lok ohna partean nu Pasand karde ne jehde ehna De shittar feerdi h ....haran ho rhee Hun ...ehh aam lokan Di Sarkar h ...Jo lokan nu nhi Pasand ohh raad naal Di naal
Vapas tahn lelea na angle ne fainsla tuhada modi tahn 1.5 sall lagyea vapas lenh nu fainsle
ਬਾਕੀਆਂ ਨੇ ਐਨੇ ਘਟੀਆ ਕਿਸਮ ਦੇ ਫ਼ੈਸਲੇ ਗਰੀਬਾਂ ਲਈ ਲੲਏ ਨਹੀਂ ਕਦੇ
@@darshansingh5805 ਉਹਨਾਂ ਨੇ ਮਸ਼ੂਕਾਂ ਨੂੰ ਸ਼ਿਮਲੇ ਲੈਕੇ ਜਾਣਾ ਤੋਂ ਇਲਾਵਾ ਹੋਰ ਕੀਤਾ ਵੀ ਕੀ ਐ
ਏਕਤਾ ਹੀ ਅਸਲੀ ਸਰਕਾਰ ਹੈ
ਵਧੀਆਂ ਗੱਲ ਆ ਜੇਕਰ ਫੈਸਲਾ ਵਾਪਿਸ ਲਿਆ ਜਾ ਰਿਹਾ।।ਭਗਵੰਤ ਮਾਨ ਪਤਾ ਨਹੀਂ ਕੀ ਸੋਚ ਕੇ ਇਹੋ ਜਿਹੇ ਫੈਸਲੇ ਲੈਂਦੇ ਨੇ ਜ਼ਿਆਦਾਤਰ ਫੈਸਲੇ ਲੋਕ ਵਿਰੋਧੀ ਹੀ ਹੁੰਦੇ ਨੇ
ਪੰਜਾਬ ਫੇਰ ਠੱਗਿਆ ਗਿਆ ਹੈ ਬਹੁਤ ਮਾੜੀ ਗੱਲ ਹੈ
ਏ ਡੀ ਜੀ ਪੀ ਸਾਹਿਬਜੀ। ਇਹ ਸਭ ਕੁਝ ਬੰਦ ਕਰਨ ਤੋਂ ਪਹਿਲਾਂ ਜੋ ਗਾਈਆਂ ਅਤੇ ਸਾਂਢ ਸੜਕਾਂ ਤੇ ਅਵਾਰਾ ਫਿਰਦੇ ਹਨ। ਬਹੁਤ ਐਕਸੀਡੈਂਟ ਹੋ ਰਹੇ ਹਨ। ਟਰੈਫਿਕ ਜਾਮ ਹੁੰਦੀ ਹੈ। ਸੈਂਟਰ ਤੋ ਪੈਸਾ ਆਉਦਾ। ਉਨ੍ਹਾਂ ਦਾ ਹਲ ਜਲਦੀ ਤੋਂ ਜਲਦੀ ਕੀਤਾ ਜਾਵੇ। ਦਸਿਆ ਜਾਵੇ ਕਿ ਇਨ੍ਹਾਂ ਦੁਆਰਾ ਹੋਏ ਨੁਕਸਾਨ ਦੀ ਐਫ ਆਰ ਆਈ ਕਿਸ ਸੰਸਥਾ ਜਾ ਪਰਧਾਨੁ ਤੇ ਕਰਾਈ ਜਾਵੇ ਜੀ।ਧੰਨਵਾਦ ਕਰਦੇ ਹਾਂ ਜੀ।
ਆਪ ਸਰਕਾਰ ਤੋਂ ਕੁਝ ਵੀ ਬੰਦ ਨਹੀਂ ਹੋਣਾ ਲੋਕਲ ਛੋਟੇ ਪ੍ਰਾਈਵੇਟ ਸਕੂਲਾਂ ਨੂੰ ਡਰਾ ਰਹੇ ਜਿਹੜ੍ਹੇ ਲੱਖਾ ਰੁਪਏ ਲੈਂਦੇ ਹਨ ਉਨ੍ਹਾਂ ਵਲ ਝਾਕਣ ਦੀ ਹਿੰਮਤ ਨਹੀਂ।
ਤੂੜੀ ਵਾਲੇ ਟਰੇਕਟਰਜ਼ ਬੰਦ ਕਰਨ
Maan saab the great
ਟਟੂ ਗਰੇਟ ਐ ਬਿਨਾਂ ਸੋਚੇ ਸਮਝੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਬਾਅਦ ਵਿੱਚ ਹੁਕਮ ਵਾਪਸ ਲਏ ਜਾ ਰਹੇ ਹਨ
Tattu ne tattu wali gal karni aa
ਮਾਨ ਸਾਹਿਬ ਗ੍ਰੇਟ
ਆਪਾਂ ਨੂੰ ਟੇਕਸ ਵੀ ਭਰਨਾ ਚਾਹੀਦਾ ਹੈ। ਬਾਦਲ ਕੇਪਟਨ ਨੇ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਕਰਜ਼ਾ ਚਾੜ ਦਿੱਤਾ ਹੈ। ਫਰੀ ਦਾ ਬੰਦ ਹੋਣਾਂ ਚਾਹੀਦਾ ਹੈ। ਕਿਸਾਨਾਂ ਮਜ਼ਦੂਰਾਂ ਨੂੰ ਸਹੂਲਤ ਵੀ ਦੇਣੀ ਚਾਹੀਦੀ ਹੈ ਸਰਕਾਰ ਨੂੰ। ਪੰਜਾਬ ਫਿਰ ਹੀ ਕਰਜ਼ਾ ਮੁਕਤ ਹੋ ਸਕਦਾ ਹੈ।
Channi. Sabb. Ji. ✅🇮🇳💯💯
ਮਾਨ ਸਾਬ ਬੁਲਿਟ ਮੋਟਰ ਸਾਈਕਲ ਜੋ ਸਾਈਲੰਸਰ ਪੜਵਾ ਕੇ ਆਵਾਜ਼ ਪੋਲੂਸ਼ਨ ਕਰਦੇ ਉਹ ਬੰਦ ਕਰਵਾਓ ਇਹਨਾਂ ਗਰੀਬਾ ਤੇ ਜੋਰ ਕਿਓ
Maan sab zindabad
Murktha de sinng hone chahide ne ta ki janwra da patta lagg sake
ਪਹਿਲਾ ਸੁਣਦੇ ਸੀ ਅੱਜ ਪੰਜਾਬ ਵਿੱਚ ਸਾਬਤ ਹੋ ਗਿਆ ਭਾਮੇ ਕੋਈ ਗਰੀਬ ਜਾਂ ਅਮੀਰ ਹੈ ਇੱਥੇ ਗਲਤ ਬੰਦੇ ਕਾਮਯਾਬ ਨੇ ਸਹੀ ਫੇਲ ਹਰ ਜਿਲੇ ਵਿੱਚ 20% ਲੋਕ ਨੇ ਜਿਹੜੇ ਇਸ ਤਰ੍ਹਾਂ ਜੁਗਾੜੂ ਕੰਮ ਕਰਕੇ 80%ਲੋਕਾਂ ਦੇ ਬੱਚੇਆ ਦੀ ਰੋਟੀ ਚ ਲੱਤ ਮਾਰ ਰਹੇ ਨੇ ਇੱਕ ਆਟੋ ਵਾਲਾ ਆਪਣੀ ਸਾਰੀ ਕਮਾਈ ਟੈਕਸ ਵਿੱਚ ਭਰ ਦਿੰਦਾ ਹੈ ਜੇਕਰ ਨਹੀਂ ਭਰਦਾ ਤਾਂ ਵੀ ਮਰਦਾ ਹੈ ਸਿਰਫ ਇਹਨਾਂ ਜੁਗਾੜੂ ਲੋਕਾਂ ਕਰਕੇ ਇੱਕ ਕੈਂਟਰ ਜਾ ਟਰੱਕ ਨੂੰ ਬਰਬਾਦ ਕਰਨ ਵਾਲੇ ਜਿਨਾਂ ਵਿੱਚ ਪੀਟਰ ਰੇਹੜੇ ਨਜਾਇਜ ਚਲ ਰਹੀਆਂ ਟ੍ਰੈਕਟਰ ਟਰਾਲੀਆਂ ਹੋਰ ਵੀ ਬਹੁਤ ਕੁਝ ਹੈ ਜੋ ਇਹਨਾਂ ਦੀ ਰੋਟੀ ਖੋਹਣ ਲਈ ਜਿੰਮੇਬਾਰ ਨੇ ਬਾਕੀ ਬਚਦੇ ਟੁਲ ਟੈਕਸਾ ਤੇ ਸਰਕਾਰਾਂ ਦਾ ਘਰ ਭਰਨ ਵਿੱਚ ਲੱਗ ਜਾਂਦੇ ਨੇ ਕਈ ਬਾਰ ਰੋੜਾ ਤੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਨੇ 30%40% ਟਰਾਂਸਪੋਟਰਾਂ ਤੇ ਬਰੋਕਰਾ ਦੀ ਜੇਬ ਵਿੱਚ ਚਲੇ ਜਾਂਦੇ ਨੇ ਉਹਨਾਂ ਦਾ ਦਰਦ ਤਾਂ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਜਿਹੜੇ ਲੱਖਾਂ ਰੁਪਏ ਸਾਲ ਦਾ ਟੈਕਸ ਭਰਦੇ ਨੇ ਉਹਨਾਂ ਉੱਤੇ ਤਾਂ ਨਸ਼ੇੜੀ ਦਾ ਟੈਗ ਲੱਗਿਆ ਹੋਇਆ ਹੈ 90% ਰੋੜ ਐਕਸੀਡੈਂਟ ਛੋਟੇ ਵਾਹਨਾਂ ਕਰਕੇ ਹੁੰਦੇ ਨੇ ਜਿਸ ਵਿੱਚ ਵੱਡੀ ਗੱਡੀ ਵਾਲੇ ਦੀ ਕੋਈ ਗਲਤੀ ਨਹੀਂ ਹੁੰਦੀ।ਪਹਿਲਾ ਇਹ ਜੁਗਾੜੂ ਵਾਹਨ ਬਹੁਤ ਘੱਟ ਹੁੰਦੇ ਸੀ ਓਦੋਂ ਕਿਹੜਾ ਲੋਕ ਭੁੱਖੇ ਮਰਦੇ ਸੀ ਇਕ ਕਿਸਾਨ ਨੇ ਆਪਣਾ ਕੱਖ ਪੱਠਾ ਲਿਆਉਣ ਵਾਸਤੇ ਇਹ ਜੁਗਾੜ ਲਾਇਆ ਸੀ ਪਰ ਪੰਜਾਬ ਦੇ ਲੋਕਾਂ ਨੇ ਜੁਗਾੜ ਲਗਾ ਕੇ ਦੂਜਿਆਂ ਦੀ ਰੋਟੀ ਖੋਣੀ ਸੁਰੂ ਕਰ ਦਿੱਤੀ। ਆਮ ਲੋਕਾਂ ਨੂੰ ਲਗਦਾ ਹੈ ਕਿ ਡੀਜਲ ਮਹਿੰਗਾ ਹੋ ਗਿਆ ਟਰੱਕਾਂ ਦੇ ਕਿਰਾਏ ਵੀ ਮਹਿੰਗੇ ਹੋ ਜਾਂਦੇ ਨੇ ਪਰ ਹਕੀਕਤ ਕੁਝ ਹੋਰ ਹੀ ਹੈ ਕੰਪਨੀਆਂ ਆਪਣਾ ਰੇਟ ਉਸੇ ਵੇਲੇ ਵਧਾ ਦਿੰਦਿਆਂ ਨੇ ਪਰ ਵਧੇਆ ਰੇਟ ਸਿਰਫ ਟਰਾਂਸਪੋਟਰਾਂ ਦੀ ਜੇਬ ਵਿੱਚ ਜਾਂਦਾ ਹੈ ਇਸ ਬਾਰੇ ਕਿਸੇ ਮੀਡੀਆ ਜਾਂ ਕਿਸੇ ਸਰਕਾਰੀ ਕੁੱਤੇ ਨੇ ਕਦੇ ਕੁਝ ਨਹੀਂ ਬੋਲਿਆ ਜਿਹੜੇ ਗਲਤ ਨੀਤੀਆਂ ਤਹਿਤ ਚਲ ਰਹੇ ਨੇ ਉਹਨਾਂ ਲੋਕਾਂ ਦਾ ਦਰਦ ਸਭ ਨੂੰ ਦਿੱਖ ਰਿਹਾ ਹੈ ਉਹਨਾਂ ਬਾਰੇ ਵੀ ਸੋਚੋ ਬੇਸ਼ਰਮ ਲੋਕੋ ਜਿਨਾ ਤੋ ਅਨੇਕਾਂ ਲੋਕ ਰੋਟੀ ਖਾ ਰਹੇ ਨੇ ਜਿੰਨਾ ਦਾ ਆਪਣਾ ਨਹੀਂ ਪਤਾ ਕਿ ਰੋਟੀ ਦਿਨ ਵਿੱਚ ਇੱਕ ਬਾਰ ਮਿਲੂਗੀ ਵੀ ਜਾ ਨਹੀਂ ਜਿੰਨਾ ਨੂੰ ਹਰ ਬੰਦਾ ਨਫ਼ਰਤ ਦੀ ਨਿਗਾਹ ਨਾਲ ਦੇਖਦਾ ਹੈ ਕੋਈ ਮਾੜੀ ਮੋਟੀ ਵੀ ਗਲਤੀ ਹੋ ਗਈ ਤਾਂ ਇਕ ਸਾਇਕਲ ਵਾਲਾ ਵੀ ਗਾਲਾਂ ਕੱਢ ਜਾਂਦਾ ਹੈ ਜਿਸ ਬੰਦੇ ਨੇ ਕਦੇ ਕਿਰਾਏ ਵਾਲੀ ਗੱਡੀ ਵਿੱਚ ਬੈਠ ਕੇ ਵੀ ਨਹੀਂ ਦੇਖਿਆ ਹੁੰਦਾ ਉਹ ਵੀ ਸਾਲ਼ਾ ਮਤਾਂ ਦਿੰਦਾ ਹੈ। ਜਿੰਨਾ ਨੂੰ ਇਹਨਾਂ ਜੁਗਾੜੂ ਲੋਕਾਂ ਤੇ ਜਿਆਦਾ ਹੀ ਤਰਸ ਆਉਂਦਾ ਹੈ ਫਿਰ ਉਹ ਲੋਕ ਇਹਨਾਂ ਦੀ ਮੱਦਤ ਕਰ ਦੇਣ ਕਿ ਕਰਨ ਜੁਗਾੜੂ ਬਿਚਾਰੇ ਰੋਟੀ ਵੀ ਨਸੀਬ ਨਹੀਂ ਹੋ ਰਹਿ ਇਹਨਾਂ ਨੂੰ। ਕਿ ਪੰਜਾਬ ਵਿੱਚ ਬਸ ਜੁਗਾੜ ਨਾਲ ਹੀ ਪੈਸਾ ਕਮਾਇਆ ਜਾ ਸਕਦਾ ਹੈ ਦੂਜੇ ਭਾਮੇ ਕੁੱਤੇ ਦੀ ਮੌਤ ਮਰਨ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ।ਹੁਣ ਕਿੱਥੇ ਨੇ ਕਾਨੂੰਨੀ ਕੀੜੇ ਕਿੱਥੇ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਕਿ ਕਾਨੂੰਨ ਵੀ ਜੁਗਾੜ ਨਾਲ ਹੀ ਚਲ ਰਿਹਾ ਹੈ।ਬਹੁਤੇ ਕਮੇਂਟ ਕਰ ਰਹੇ ਨੇ ਕਿ ਸਰਕਾਰ ਗਰੀਬਾਂ ਨਾਲ ਹੀ ਧੱਕਾ ਕਰਦੀ ਹੈ ਪਰ ਇਹ ਗਰੀਬ ਜਿਨਾ ਨਾਲ ਧਕਾ ਕਰ ਰਹੇ ਨੇ ਉਹ ਕਿ ਆਪਣੇ ਆਪ ਨੂੰ ਫਾਸੀ ਲਗਾ ਲੈਣ।ਜਿਸ ਤਰ੍ਹਾਂ ਪੰਜਾਬ ਵਿੱਚ ਚਿੱਟੇ ਦਾ ਕੰਮ ਵੱਧ ਰਿਹਾ ਹੈ ਉਸੇ ਤਰ੍ਹਾਂ ਇਹ ਜੁਗਾੜੂ ਕੰਮ ਵੱਧ ਰਿਹਾ ਹੈ ਚਿੱਟਾ ਵੇਚਣ ਵਾਲਾ ਇਕ ਬੰਦਾ 100ਲੋਕਾਂ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ ਉਸੇ ਤਰ੍ਹਾਂ ਜੁਗਾੜੂ ਲੋਕ ਵੀ ਕਰ ਰਹੇ ਨੇ। ਸਾਰੇ ਪੰਜਾਬ ਦੇ ਮੀਡੀਏ ਕੋਲ ਬਸ ਇਹੋ ਖਬਰ ਰਹ ਗਈ ਹੈ ਦਿਖਾਉਣ ਵਾਸਤੇ ਲਗਦਾ ਹੈ ਪੰਜਾਬ ਦਾ ਮੀਡੀਆ ਵੀ ਜੁਗਾੜ ਦੇ ਸਹਾਰੇ ਚਲ ਰਿਹਾ ਹੈ ਇਹ ਸਭ ਦੇਖਕੇ ਤਾਂ ਗੋਦੀ ਮੀਡੀਆ ਤੇ ਪੰਜਾਬ ਦੇ ਮੀਡੀਏ ਵਿੱਚ ਕੋਈ ਫਰਕ ਨਜਰ ਨਹੀਂ ਆਉਂਦਾ।ਹੁਣ ਕਿ ਬਣੂ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਕਿ ਹੁਣ ਇਹ ਸਭ ਕਰਕੇ ਕਾਨੂੰਨ ਦੀਆ ਧੱਜੀਆਂ ਨਹੀਂ ਉਡਾਇਆ ਜਾ ਰਹੀਆਂ ਹੁਣ ਕਿੱਥੇ ਨੇ ਉਹ ਮੀਡੀਆ ਵਾਲੇ ਜਿਹੜੇ ਗੱਲ ਗੱਲ ਤੇ ਕਾਨੂੰਨ ਦੀਆ ਧੱਜੀਆਂ ਉਡਾਉਣ ਵਾਲਿਆਂ ਖਬਰਾਂ ਦਿਖਾਉਂਦੇ ਸੀ ਹੁਣ ਕਿੱਥੇ ਹੈ ਤੁਹਾਡਾ ਕਾਨੂੰਨ ਹੁਣ ਤਾਂ ਕਾਨੂੰਨ ਦਾ ਸੱਤਿਆ ਨਾਸ਼ ਹੀ ਕਰ ਦਿੱਤਾ ਹੁਣ ਕਿਵੇਂ ਇਹ ਜੁਗਾੜੂ ਵਾਹਨ ਕਾਨੂੰਨ ਦੇ ਦਾਇਰੇ ਵਿੱਚ ਆ ਗਏ ਜਿਹੜੇ ਬੰਦ ਨਹੀਂ ਕੀਤੇ ਜਾ ਸਕਦੇ ਫਿਰ ਤਾਂ ਹੁਣ ਕਾਨੂੰਨ ਹੈ ਹੀ ਨਹੀਂ ਪਰ ਜਦੋਂ ਇਕ ਕਾਰ ਬੱਸ ਆਟੋ ਛੋਟਾ ਹਾਥੀ ਤੋ ਲੈਕੇ ਟਰੱਕ ਟਰਾਲੇ ਵਾਲੇ ਕੋਲ ਕਿਸੇ ਕਾਗਜ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਕਿਉ ਭਾਰੀ ਭਾਰੀ ਜੁਰਮਾਨੇ ਕਰਕੇ ਸ਼ਗਨ ਪਾਇਆ ਜਾਂਦਾ ਹੈ ਕਿ ਹੁਣ ਬਿਨਾ ਕਾਗਜਾਂ ਦੇ ਵਾਹਨਾਂ ਦੀ ਜਿਆਦਾ ਅਹਿਮੀਅਤ ਹੋ ਗਈ ਕਿਹੜੇ ਕਾਨੂੰਨ ਦੀਆ ਗੱਲਾ ਕਰਦੇ ਨੇ ਲੋਕ ਕਿ ਸਾਨੂੰ ਇੰਨਸਾਫ ਨਹੀਂ ਮਿਲਦਾ ਜਿਸ ਨੂੰ ਖੁਦ ਲੋਕ ਆਪਣੀ ਜੁੱਤੀ ਥੱਲੇ ਰੱਖਣਾ ਪਸੰਦ ਕਰਦੇ ਨੇ।ਪੰਜਾਬ ਦਾ ਕੁਝ ਨਹੀਂ ਹੋ ਸਕਦਾ। ਜਿਥੋਂ ਦੇ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਦੇਸ਼ ਦਾ ਬੇੜਾ ਗ਼ਰਕ ਕਰਨ ਤੇ ਤੁੱਲੇ ਹੋਣ ਉਸ ਦੇਸ਼ ਨੂੰ ਖਤਮ ਹੋਣ ਤੋਂ ਕੋਈ ਨਹੀਂ ਬਚਾ ਸਕਦਾ।
ਫੈਸਲਾ ਵਾਪਿਸ ਲੈਣ ਦਾ ਮਤਲਬ ਕੇ ਪੱਕਾ ਪਰਮਿਸ਼ਨ ਮਿੱਲ ਗਿਆ, ਹੋਰ ਬਹੁਤ ਜੁਗਾੜਬਾਜੀ ਹੋਵੇਗੀ, ਕਿਸੇ ਵੀ ਜਾਨੀ ਨੁਕਸਾਨ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ, ਕਿਉਂਕੇ ਨਾ ਤਾਂ ਬੀਮਾ ਤੇ ਦੂਜਾ ਇਹ ਰੇੜੇ ਵਾਲਿਆਂ ਕੋਲ ਕਿਸੇ ਦੀ ਭਰਪਾਈ ਦੀ ਸਮਰੱਥਾ ਨਹੀਂ।
Vry good
Gud.job
ਛੋਟੇ ਹਾਥੀ ਵਾਲੇ ਟੈਕਸ ਭਰਦੇ ਕੰਮ ਕੋਈ ਨਹੀ ਮਿਲਦਾ ੳਹ ਵੀ ਆਪਣੀਆ ਗੱਡੀਆ ਵੇਚ ਕੇ ਜਗਾੜੂ ਰੇੜੀ ਬਣਾ ਲੈਣ ਨਾ ਕੋਈ ਟੈਕਸ ਦੇਣ ਦੀ ਲੋੜ ਵਰੋਧ ਨਾਲ ਫੈਸਲਾ ਵਾਪਿਸ ਲੈ ਲਿਆ ਸਰਕਾਰ ਨੇ ਗਰੀਬ ਲੋਕ ਹੋਰ ਕੀ ਕਰਨ
Very nice
Ki nice failiyer
ਇਹਨਾਂ ਤੋਂ ਛੋਟੇ ਹਾਥੀ ਜਿੰਨਾ ਟੈਸਟ ਉਨੀਂ ਪਾਸਿੰਗ ਲਈ ਜਾਵੇ ਤਾਂ ਜ਼ੋ ਕੀ ਘੱਟ ਪੈਸੇ ਲੈ ਕੇ ਜਾਂਦੇ ਨੇ ਔਰ ਜਿਹੜੀਆਂ ਗੱਡੀਆਂ ਗੌਰਮਿੰਟ ਨੂੰ ਟੈਸਟ ਪਾੰਸੀਗ ਦੇ ਰਹੀਆਂ ਹਨ ਉਨ੍ਹਾਂ ਦਾ ਕੀ ਬਣੂੰ ਇਹ ਸਭ ਬੰਦ ਕਰੋ
ਮੋਟਰਸਾਈਕਲ ਬੰਦ
Joginder mohie bhagwant maan Galat Gal Hi
Good luck MANN.SAB
ਸਰਕਾਰ ਡਾਵਾਡੋਲ ਹੈ।। ਕਿਸੇ ਐਲਾਨ ਦਾ ਕੁਝ ਪਤਾ ਨਹੀ। ਪਹਿਲਾ ਬਿਜਲੀ ਮੁਫਤ ਵਾਲਾ u turn ।ਫਿਰ ਕਿਸਾਨਾ ਦੀ ਗਿਰਫਤਾਰੀ ਵਾਲਾ ।। ਹੁਣ ਸਾਇਦ ਰੇਹੜੇ ਵਾਲਾ।।।।। ਜਦ ਸਰਕਾਰ ਨੂੰ ਪਤਾ ਹੀ ਨਹੀ ਕੁਝ ਫਿਰ ਸਰਕਾਰ ਕੌਣ ਚਲਾ ਰਿਹਾ ?
Think s MANN SHAB
ਜਿਹੜੀ ਕਾਰ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਉਹ ਤਾਂ ਬੱਸ ਵਾਲੇ ਨੇ ਟੱਕਰ ਮਾਰੀ ਇਹ ਰੇਹੜੀ ਵਾਲੇ ਨੇ ਤਾਂ ਨਹੀਂ ਜਿਹੜੀ ਬੱਸ ਨੇ ਟੱਕਰ ਮਾਰੀ ਹੈ ਕੀ ਉਹ ਬੱਸ ਬੰਦ ਕਰ ਦਿੱਤੀ ਹੈ
ਨਵੇ ਨਹੀਂ ਬਨਣ ਦੇਣੇ ਚਾਹੀਦੇ। ਇਸ ਤਰ੍ਹਾਂ ਲੋਕ ਆਪ ਹੀ ਗਡੀਆਂ ਬਨਾ ਕੇ ਚਲਾਉਣਗੇ। ਕਿਸੇ ਵੀ ਪਾਰਟੀ ਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ। ਜਦੋਂ ਇਹ ਨਹੀਂ ਸਨ ਉਦੋਂ ਗੁਜ਼ਾਰਾ ਕਿਵੇਂ ਹੰਦਾ ਸੀ।
ਮਾਮਾ ਜੇ ਪਗੳਣਾ ਨਹੀਂ ਹੁੰਦਾ ਤੇ ਬਾਕ,ਬਾਕ ਨਾ ਕਰੋ ਆਪਣੀ ਕਰੋ
ਇਸ ਸਰਕਾਰ ਨੂੰ ਥੁੱਕ ਕੇ ਚਟਣ ਦੀ ਆਦਤ
ਸਹੀ ਕਿਹਾ। 👌👌👌👌👌
Tusi dekhya
92 ਗੁੰਗੇ ਬੋਲ ਨਹੀਂ ਸਕਦੇ ਪੰਜਾਬ ਲਈ
Good
Very.good
Maan sahb bilkul sahi fasla karde ne
Nahe resa Mann Shib terya 👌👌
🙏🙏🙏🙏
ਪਹਿਲਾਂ ਫੁੱਦੂ ਕੰਮ ਕਰੋ ਮਗਰੋਂ ਵਾਪਿਸ ਲੈ ਲਓ ਇਹੋ ਜਿਹਾ ਕੰਮ ਹੀ ਨਾ ਕਰੋ ਜਿਹੜਾ ਲੋਕਾਂ ਦੇ ਖਿਲਾਫ ਹੋਵੇ ਮਗਰੋਂ ਝੂਠ ਬੋਲ ਦਿੰਦੇ ਨੇ ਇਹ ਫੈਸਲਾ ਮਾਨ ਸਾਹਿਬ ਨੇ ਨਹੀਂ ਲਿਆ ਬੱਲੇ ਮੰਨ ਗਏ ਚਲਾਕੀ ਨੂੰ ਡੀ ਜੀ ਪੀ ਬਿਨਾ CM ਦੇ ਕਹੇ ਕਿਵੇਂ ਫੈਸਲਾ ਸੁਣਾ ਦਿਓ
Hun kya haar chotti motti gaal CM tau puchke hundi hai kya 😂
@@tvsittare7126 ਤੁਰਜਾ ਭਗਤਾ ਪਹਿਲਾ ਲਿਖਣਾ ਸਿੱਖੋ ਫੇਰ ਗੱਲ ਕਰੋ ਐਵੇ ਮੂੰਹ ਚੁੱਕ ਕੇ ਆ ਜਾਣੇ ਹੋ ਨਾਲੇ ਤੈਨੂੰ ਆ ਨਿੱਕੀ ਗੱਲ ਲਗਦੀ ਆ ਕਿਸੇ ਦੀ ਰੋਟੀ ਚੋ ਲੱਤ ਮਾਰਨੀ
ਬੰਦ ਕਰੋ
Eh aa loka di sarkar jo loka nu nhi pasand os time faisla leya janda
ਬੇਸਮਝ ਸਰਕਾਰ ਆ।ਕੀ ਫੈਸਲਾ ਲੈਣਾ ਇਸ ਦੀ ਇਹਨਾਂ ਨੂੰ ਸਮਝ ਨਹੀ ਪਹਿਲਾਂ ਹੁਕਮ ਕਢ ਦਿੰਦੇ ਆ ਫਿਰ ਵਾਪਸ ਲੈ ਲੈਂਦਾ ਆ।
Akali dl 🤣🤣🤣
Very nice sir
Good decision sir
TNX punjab government
ਹੁਣ ਕਦੇ ਫੈਸਲਾ ਵਾਪਸ ਲੈ ਰਿਹਾ
Good mman sabh
ਆਇਆ ਯਾਦ ਬਾਈ ਦੀਪ ਸਿਧੂ ਹੁਣ ਜਦੋਂ ਬਾਈ ਇੱਕ ਹੱਥ ਝਾੜੂ ਤੇ ਇੱਕ ਹੱਥ ਕਿਰਪਾਨ ਫੜਿਆ ਸੀ ਪਰ ਉਸ ਵੇਲੇ ਤੂਸੀ ਨਹੀਂ ਸਮਝੈ ਹੂਣ ਮਾਰੋ ਟੱਕਰਾ
Jiyo Bhagwant Maan g...🛑🛑🛑🎀 Gareeb Maar Na Karna g....🛑🛑🎀
Maan sahib lok bahut dukhi ne ohna nu tension free karo taan ki oh zindagi khush hoke bita sakan🙏🙏
Mann saab good
ਹੋਰ ਲਾ ਲੋ ਝਾੜੂ
Good, well done withdraw letter
ਇਹਨਾਂ ਵਿੱਚ ਥੋੜੀ ਬਹੁਤ ਸੋਧ ਕਰਵਾਈ ਜਾ ਸਕਦੀ ਹੈ ਕੁਝ update ਹੋ ਜਾਵੇ ਜੇ ਲੋੜ ਹੈ
Very good man Sahab
Feliyer
Ok
ਸਭ ਨੂੰ ਪਤਾ ਭਗਵੰਤ ਮਾਨ ਆਪ ਲਾਈਵ ਆ ਕੇ ਬੋਲਦੇ ਸੱਭ ਜੋ ਕੁਝ ਫੈਸਲਾ ਹੁੰਦਾ ਤੇ ਮਾਨ ਨੇ ਐਵੇਂ ਦਾ ਕੋਈ ਲਾਈਵ ਨੀ update ਕੀਤਾ
ਕਮਾਲ ਦੀ ਸਰਕਾਰ ਐ ਤੜਕੇ ਤਾਂ ਰੇਹੜੇ ਐਕਸੀਡੈਂਟ ਕਰਵਾਉਂਦੇ ਸੀ ਪਰ ਆਥਣ ਨੂੰ ਹਟਗੇ
sarkar nu badnam kari janda bina pucha cm toh
ਇਹਦਾ ਬੇਲਸ ਨਹੀਂ ਹੁੰਦਾ ਤੇ ਪਲਟ ਜਾਂਦੀ ਜਿਸ ਨਾਲ ਹਾਦਸੇ ਬਹੁਤ ਹੁੰਦੇ
Tu Kam Dade koy Ona nu Karan nu fer yr 🤔🤔
Mama khite patli dhaki tu griba da sath de okk
@@jaspalsingh8007 good mera put Jaspal mare buggi
Veer kithe palti manu v dasa
Ch bhagwant maan ji ਕੋਈ ਗ਼ਲਤ ਫੈਸਲਾ ਨਹੀਂ ਕਰਦੇ
Order dain wala kaun c, ???? 🧐🧐🧐🧐🧐🧐
ਨਸ਼ੇ ਦੇ ਵਿੱਚ ਬੋਲੀ ਜਾਂਦਾ ਥੂਕ ਕੇ ਚਟ ਲੈਂਦਾ ਅਾ ਭਗਵੰਤ ਮਾਨ
Mai 20 lakh la k 7 years punjabi uni ch study kiti a chlona pya chotha hathi ehde ch gareebi wali koi gal nhi a
Then, admn. should not cut chalans of any vehicle in State.
Aa sare jede kehde ne eh shi h or sare amir ne veer ji Tuhanu nhi pta greeb da ki hal h 😰😰😰😥😥😢😢aj tak koi accident nhi hoya ejha
Ehna di registration laajmi karo, jis naal sarkar nu revenue vi aavega
🤔🤔🤔🤔🤔🤔🤔🤔
Use Oxes and block carts.
Parmet ve band karo
Dgp saspend kro
Rules are for people, not people for rules.
Bhaji 3 swariya da vi chlan band ho a chahida
ਬਾਈ ਜੀ ਜੇਹੜੇ ਪਰਮਿਟ ਵਾਲੇ ਵਾਹਨ ਜੋ ਸਰਕਾਰ ਨੂੰ ਟੈਕਸ ਭਰਦੇ ਹਨ ਉਹ ਖਾਲੀ ਖੜੇ ਰਹਿੰਦੇ ਆ ਉਹਨਾਂ ਦਾ ਕੀ ਆ
Cm ton puche bina v faisle lye jnde😆😆
ਇਹੀ ਉਮੀਦ ਸੀ ਮਾਨ ਸਾਬ ਧੰਨਵਾਦ ਤੁਹਾਡਾ ...ਹਾਂ ਰਜਿਸਟਰ ਜਰੂਰ ਕਰਵਾਈਆਂ ਜਾਣ ..
Ehna to ki tax lena yar
@@satveersingh689 ਜਦੋ ਰਜਿਸਟਰ ਹੋ ਗਈਆਂ ਟੈਕਸ ਤਾਂ ਲੱਗੂ ਵੀਰ ..
@@manpreetmani1457 galt gal a ehna de bahut 18 tyre ale a y tax ta fir Punjab ch bhut chija te lagn wala
Tax kyo laina Vichare ehna to g jihde 400-500 rs daily kma k gujara karde ne g
@@ManpreetKaur-vm7pu hnji horki
ਐਕਸੀਡੈਂਟ ਤਾਂ ਕਾਰ ਬਸ ਟਰੱਕ ਸਾਰੀਆਂ ਗੱਡੀਆਂ ਦੇ ਹੁੰਦੇ ਹਨ ਫਿਰ ਤਾਂ ਸਾਰੀਆਂ ਬੰਦ ਹੋਣੀਆ ਚਾਹੀਦੀਆਂ ਹਨ ਇਕੱਲੇ ਗਰੀਬਾਂ ਨਾਲ ਹੀ ਧੱਕਾ ਕਿਉਂ ਹੁੰਦਾ।
Jehde toe pae sadka ch, oh jyada khatarnak
CM Maan Saab ਦੀ ਟੌਹਰ ਚ ਫ਼ਰਕ ਪੈਂਦਾ ਲੱਗਦਾ😂😂😂😂... ਵੱਡੇ ਬੰਦੇ ਵੱਡੀਆਂ ਗੱਲਾਂ... ਗਰੀਬਾਂ ਦੀਆਂ ਰੇਹੜੀਆਂ ਨਾਲ਼ ਇਹਦੀ insult ਹੁੰਦੀ lagda 💯 ✔️✔️✔️✔️
ਸਹੀ ਗੱਲ ਹੈ ਜਮਾ ਬਾਈ
Very very good
ਚਲੋ ਇਹ ਚੰਗੀ ਗੱਲ ਆ ਕੇ ਵਿਰੋਧ ਹੋਣ ਤੇ ਲੋਕਾਂ ਦੀ ਗੱਲ ਤਾਂ ਸੁਣਦੇ ਆ
dso hor ki chahida ,dhka tan ni ho reha loka naal
Ryt
ਭਗਵੰਤ ਮਾਨ ਵੀਰ ਨੂੰ ਲੋਕਾਂ ਦਰਦ ਪਤਾ ਲੱਗਾ ਤਾਂ ਉਸਨੇ ਫਿਸਲਾ ਵਾਪਸ ਲੈਣ ਲਇਆ
ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ ❤️❤️🙏❤️
ਬਹੁਤ ਬਹੁਤ ਧੰਨਵਾਦ ਮਾਨ ਸਾਹਬ ਜੀ
Loka ne virodh Kita ta vapis Lia faisla
ਬਹੁਤ ਧੰਨਵਾਦ ਮਾਨ ਸਾਹਬ ਗਰੀਬਾ ਦੀ ਰੱਖ ਲੲੀ
ਐਕਸੀਡੈਂਟ ਤਾਂ ਇਹਨਾਂ ਨਾਲ ਕੋਈ ਸਪੈਸ਼ਲ ਨਹੀਂ ਹੁੰਦਾ।ਪਰ ਛੋਟੇ ਹਾਥੀਆਂ ਨੂੰ ਜ਼ਰੂਰ ਫਰਕ ਪੈਂਦਾ ਹੈ।
Right brother
ਬਹੁਤ ਵਧੀਆ ਫੈਸਲਾ ਹੈ ਭਗਵੰਤ ਮਾਨ ਸਰਕਾਰ ਦਾ
ਬਹੁਤ ਬਹੁਤ ਧੰਨ ਵਾਦ ਸੀ ਈ ਐਮ ਸਾਬ ਜੀ ਦਾ ਸਾਡੀ ਰੋਟੀ.ਚਲਦੀ ਰਹੇ
ਅਫਸਰਾ ਨੂੰ ਤਨਖਾਹ ਮਿਲਦੀ ਹੈ...ੳੁਹਨਾ ਨੂੰ ਕੀ ਪਤਾ ਰੋਟੀ ਦੇ ਜੁਗਾੜ ਦਾ....ਪੰਜਾਬ ਵਿਚ ਬੇਰੋਜਗਾਰੀ..ਪਹਿਲਾ ਹੀ ਅਤ ਦੀ ਹੈ,ਮਾਨ ਸਾਬ ਰੋਜਗਾਰ ਦਿੳੁ ..ਖੋਹੋ ਨਾ
ਬੇਲਸ ਤਾਂ ਪੰਜਾਬ ਸਰਕਾਰ ਦੀ ਰੋਡਵੇਜ਼ ਬੱਸ ਦਾ ਵੀ ਠੀਕ ਨਹੀਂ
ਇਹ ਰੇਹੜੀਆਂ ਇੱਕਦਮ ਤਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਪ੍ਰੰਤੂ ਰੇਹੜੀ ਚਾਲਕ ਕੋਲ ਮੋਟਰਸਾਈਕਲ ਦੇ ਮੁਕੰਮਲ ਕਾਗਜ਼ਾਤ ਤਾਂ ਜਰੂਰ ਹੋਣੇ ਚਾਹੀਦੇ ਹਨ। ਅਜਿਹਾ ਕਨੂੰਨ ਅਨੁਸਾਰ ਸਾਰਿਆਂ ਲਈ ਜ਼ਰੂਰੀ ਹੈ।
ਕੋਈ ਪੰਜਾਬ ਦਾ ਭਲਾ ਨਹੀਂ ਕਰਨਾ ਇਹਨਾਂ ਵਿੱਚ 92 ਗੁੰਗੇ ਹਨ
ਮਾਨ ਸਾਹਿਬ ਜੀ ਫੇਸਲਾ ਵਾਪਸ ਲੋ ਨਹੀਂ ਤਾਂ ਗਰੀਬ ਮਾਰ ਹੋ ਜਾਵੇ ਗੀ
ਗਰੀਬ ਮਜ਼ਦੂਰ ਦੀ ਰੋਜ਼ੀ ਰੋਟੀ ਲਈ ਇਕ ਸਹੀ ਫ਼ੈਸਲਾ
Thanks maan shab ji
ਮੋਟਰਸਾਈਕਲ ਰੇਹੜੀਆਂ ਬੰਦ ਕਰੋ
ਬਿਜਲੀ ਵਾਲੇ਼ ਰੇੜੇ ਬਣਾਵੋ। ਪ੍ਰਦੂਸ਼ਣ ਤੋਂ ਮੁਕਤੀ
ਇਹਨਾਂ ਜੁਗਾੜੂ ਰਿਹੜਿਆਂ ਨੂੰ ਬੰਦ ਨਹੀਂ ਰੈਗੂਲਰ ਕਰਨਾ ਚਾਹੀਦਾ ਹੈ
ਮਾਨ ਸਾਬ ਜ਼ਿੰਦਾਬਾਦ ਸਹੀ ਆ ਏਨਾ ਦੇ ਕਾਗਜ਼ ਬਣਾਏ ਜਾਨ ਪੂਰੇ
ਬੰਦ ਨਾ ਕਰਿਓ ਬੇ ਰੁਜ਼ਗਾਰੀ ਵਧੇਗੀ
Thanks CM Bhagwant maan ji.
ਬਹੁਤ ਵਧੀਆ ਮਾਨ ਸਾਬ
ਬਹੁਤ ਵਧੀਆ ਖਬਰਾਂ ਦੇ ਹਨ ਜੀ
ਬਸ ਇਹ ਯਕੀਨੀ ਬਣਾਇਆ ਜਾਵੇ ਕਿ ਮੋਟਰਸਾਈਕਲ ਚੋਰੀ ਦਾ ਨਾ ਹੋਵੇ
ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਜੀ 🙏🙏
💯
ਮਾਨ ਸਾਹਿਬ ਇਸ ਤਰਾਂ ਗੱਲ ਨਹੀ ਬਨਣੀ,,,, ਕਨੂੰਨ ਨੂੰ ਆਪਣਾ ਕੰਮ ਕਰਨ ਦਿਓ
ਬਹੁਤ ਵਧੀਆ ਸੀਐਮ ਸਾਬ ,, ਮੇਰੇ ਪਿਤਾ ਜੀ ਵੀ ਸਬਜੀ ਵੇਚਦੇ ਇਸ ਰੇਹੜੀ ਤੇ ,,, ਰੋਟੀ ਚਲਦੀ ਏ ਗਰੀਬ ਬੰਦੇ ਦੇ ਘਰਾ ਚ🙏🙏
ਪੇਟ ਦੀ ਗੱਲ ਹੈ ਗਰੀਬੀ ਹੈ ਭਰਾਵੋ ਸੋਚੋ
ਖ਼ਾਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾ ਰਹੀ ਹੈ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਫੈਸਲਾ ਨਹੀਂ ਲਿਆ ਜਾਂਦਾ ਵਿਰੋਧ ਤੋਂ ਬਾਅਦ ਮਜਬੂਰੀ ਵੱਸ ਫੈਸਲਾ ਵਾਪਸ ਲਿਆ ਹੈ
Chal majboori bass lai tn pya bakia nu v majboor krke dekh lainde
@@gurpreetmakkar9126 jmaa Sahi keha Bai .....ehh Lok ohna partean nu Pasand karde ne jehde ehna De shittar feerdi h ....haran ho rhee Hun ...ehh aam lokan Di Sarkar h ...Jo lokan nu nhi Pasand ohh raad naal Di naal
Vapas tahn lelea na angle ne fainsla tuhada modi tahn 1.5 sall lagyea vapas lenh nu fainsle
ਬਾਕੀਆਂ ਨੇ ਐਨੇ ਘਟੀਆ ਕਿਸਮ ਦੇ ਫ਼ੈਸਲੇ ਗਰੀਬਾਂ ਲਈ ਲੲਏ ਨਹੀਂ ਕਦੇ
@@darshansingh5805 ਉਹਨਾਂ ਨੇ ਮਸ਼ੂਕਾਂ ਨੂੰ ਸ਼ਿਮਲੇ ਲੈਕੇ ਜਾਣਾ ਤੋਂ ਇਲਾਵਾ ਹੋਰ ਕੀਤਾ ਵੀ ਕੀ ਐ
ਏਕਤਾ ਹੀ ਅਸਲੀ ਸਰਕਾਰ ਹੈ
ਵਧੀਆਂ ਗੱਲ ਆ ਜੇਕਰ ਫੈਸਲਾ ਵਾਪਿਸ ਲਿਆ ਜਾ ਰਿਹਾ।।ਭਗਵੰਤ ਮਾਨ ਪਤਾ ਨਹੀਂ ਕੀ ਸੋਚ ਕੇ ਇਹੋ ਜਿਹੇ ਫੈਸਲੇ ਲੈਂਦੇ ਨੇ ਜ਼ਿਆਦਾਤਰ ਫੈਸਲੇ ਲੋਕ ਵਿਰੋਧੀ ਹੀ ਹੁੰਦੇ ਨੇ
ਪੰਜਾਬ ਫੇਰ ਠੱਗਿਆ ਗਿਆ ਹੈ ਬਹੁਤ ਮਾੜੀ ਗੱਲ ਹੈ
ਏ ਡੀ ਜੀ ਪੀ ਸਾਹਿਬਜੀ। ਇਹ ਸਭ ਕੁਝ ਬੰਦ ਕਰਨ ਤੋਂ ਪਹਿਲਾਂ ਜੋ ਗਾਈਆਂ ਅਤੇ ਸਾਂਢ ਸੜਕਾਂ ਤੇ ਅਵਾਰਾ ਫਿਰਦੇ ਹਨ। ਬਹੁਤ ਐਕਸੀਡੈਂਟ ਹੋ ਰਹੇ ਹਨ। ਟਰੈਫਿਕ ਜਾਮ ਹੁੰਦੀ ਹੈ। ਸੈਂਟਰ ਤੋ ਪੈਸਾ ਆਉਦਾ। ਉਨ੍ਹਾਂ ਦਾ ਹਲ ਜਲਦੀ ਤੋਂ ਜਲਦੀ ਕੀਤਾ ਜਾਵੇ। ਦਸਿਆ ਜਾਵੇ ਕਿ ਇਨ੍ਹਾਂ ਦੁਆਰਾ ਹੋਏ ਨੁਕਸਾਨ ਦੀ ਐਫ ਆਰ ਆਈ ਕਿਸ ਸੰਸਥਾ ਜਾ ਪਰਧਾਨੁ ਤੇ ਕਰਾਈ ਜਾਵੇ ਜੀ।ਧੰਨਵਾਦ ਕਰਦੇ ਹਾਂ ਜੀ।
ਆਪ ਸਰਕਾਰ ਤੋਂ ਕੁਝ ਵੀ ਬੰਦ ਨਹੀਂ ਹੋਣਾ ਲੋਕਲ ਛੋਟੇ ਪ੍ਰਾਈਵੇਟ ਸਕੂਲਾਂ ਨੂੰ ਡਰਾ ਰਹੇ ਜਿਹੜ੍ਹੇ ਲੱਖਾ ਰੁਪਏ ਲੈਂਦੇ ਹਨ ਉਨ੍ਹਾਂ ਵਲ ਝਾਕਣ ਦੀ ਹਿੰਮਤ ਨਹੀਂ।
ਤੂੜੀ ਵਾਲੇ ਟਰੇਕਟਰਜ਼ ਬੰਦ ਕਰਨ
Maan saab the great
ਟਟੂ ਗਰੇਟ ਐ ਬਿਨਾਂ ਸੋਚੇ ਸਮਝੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਬਾਅਦ ਵਿੱਚ ਹੁਕਮ ਵਾਪਸ ਲਏ ਜਾ ਰਹੇ ਹਨ
Tattu ne tattu wali gal karni aa
ਮਾਨ ਸਾਹਿਬ ਗ੍ਰੇਟ
ਆਪਾਂ ਨੂੰ ਟੇਕਸ ਵੀ ਭਰਨਾ ਚਾਹੀਦਾ ਹੈ। ਬਾਦਲ ਕੇਪਟਨ ਨੇ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਕਰਜ਼ਾ ਚਾੜ ਦਿੱਤਾ ਹੈ। ਫਰੀ ਦਾ ਬੰਦ ਹੋਣਾਂ ਚਾਹੀਦਾ ਹੈ। ਕਿਸਾਨਾਂ ਮਜ਼ਦੂਰਾਂ ਨੂੰ ਸਹੂਲਤ ਵੀ ਦੇਣੀ ਚਾਹੀਦੀ ਹੈ ਸਰਕਾਰ ਨੂੰ। ਪੰਜਾਬ ਫਿਰ ਹੀ ਕਰਜ਼ਾ ਮੁਕਤ ਹੋ ਸਕਦਾ ਹੈ।
Channi. Sabb. Ji. ✅🇮🇳💯💯
ਮਾਨ ਸਾਬ ਬੁਲਿਟ ਮੋਟਰ ਸਾਈਕਲ ਜੋ ਸਾਈਲੰਸਰ ਪੜਵਾ ਕੇ ਆਵਾਜ਼ ਪੋਲੂਸ਼ਨ ਕਰਦੇ ਉਹ ਬੰਦ ਕਰਵਾਓ ਇਹਨਾਂ ਗਰੀਬਾ ਤੇ ਜੋਰ ਕਿਓ
Maan sab zindabad
Murktha de sinng hone chahide ne ta ki janwra da patta lagg sake
ਪਹਿਲਾ ਸੁਣਦੇ ਸੀ ਅੱਜ ਪੰਜਾਬ ਵਿੱਚ ਸਾਬਤ ਹੋ ਗਿਆ ਭਾਮੇ ਕੋਈ ਗਰੀਬ ਜਾਂ ਅਮੀਰ ਹੈ ਇੱਥੇ ਗਲਤ ਬੰਦੇ ਕਾਮਯਾਬ ਨੇ ਸਹੀ ਫੇਲ ਹਰ ਜਿਲੇ ਵਿੱਚ 20% ਲੋਕ ਨੇ ਜਿਹੜੇ ਇਸ ਤਰ੍ਹਾਂ ਜੁਗਾੜੂ ਕੰਮ ਕਰਕੇ 80%ਲੋਕਾਂ ਦੇ ਬੱਚੇਆ ਦੀ ਰੋਟੀ ਚ ਲੱਤ ਮਾਰ ਰਹੇ ਨੇ ਇੱਕ ਆਟੋ ਵਾਲਾ ਆਪਣੀ ਸਾਰੀ ਕਮਾਈ ਟੈਕਸ ਵਿੱਚ ਭਰ ਦਿੰਦਾ ਹੈ ਜੇਕਰ ਨਹੀਂ ਭਰਦਾ ਤਾਂ ਵੀ ਮਰਦਾ ਹੈ ਸਿਰਫ ਇਹਨਾਂ ਜੁਗਾੜੂ ਲੋਕਾਂ ਕਰਕੇ ਇੱਕ ਕੈਂਟਰ ਜਾ ਟਰੱਕ ਨੂੰ ਬਰਬਾਦ ਕਰਨ ਵਾਲੇ ਜਿਨਾਂ ਵਿੱਚ ਪੀਟਰ ਰੇਹੜੇ ਨਜਾਇਜ ਚਲ ਰਹੀਆਂ ਟ੍ਰੈਕਟਰ ਟਰਾਲੀਆਂ ਹੋਰ ਵੀ ਬਹੁਤ ਕੁਝ ਹੈ ਜੋ ਇਹਨਾਂ ਦੀ ਰੋਟੀ ਖੋਹਣ ਲਈ ਜਿੰਮੇਬਾਰ ਨੇ ਬਾਕੀ ਬਚਦੇ ਟੁਲ ਟੈਕਸਾ ਤੇ ਸਰਕਾਰਾਂ ਦਾ ਘਰ ਭਰਨ ਵਿੱਚ ਲੱਗ ਜਾਂਦੇ ਨੇ ਕਈ ਬਾਰ ਰੋੜਾ ਤੇ ਲੁੱਟ ਦਾ ਸ਼ਿਕਾਰ ਹੋ ਜਾਂਦੇ ਨੇ 30%40% ਟਰਾਂਸਪੋਟਰਾਂ ਤੇ ਬਰੋਕਰਾ ਦੀ ਜੇਬ ਵਿੱਚ ਚਲੇ ਜਾਂਦੇ ਨੇ ਉਹਨਾਂ ਦਾ ਦਰਦ ਤਾਂ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਜਿਹੜੇ ਲੱਖਾਂ ਰੁਪਏ ਸਾਲ ਦਾ ਟੈਕਸ ਭਰਦੇ ਨੇ ਉਹਨਾਂ ਉੱਤੇ ਤਾਂ ਨਸ਼ੇੜੀ ਦਾ ਟੈਗ ਲੱਗਿਆ ਹੋਇਆ ਹੈ 90% ਰੋੜ ਐਕਸੀਡੈਂਟ ਛੋਟੇ ਵਾਹਨਾਂ ਕਰਕੇ ਹੁੰਦੇ ਨੇ ਜਿਸ ਵਿੱਚ ਵੱਡੀ ਗੱਡੀ ਵਾਲੇ ਦੀ ਕੋਈ ਗਲਤੀ ਨਹੀਂ ਹੁੰਦੀ।ਪਹਿਲਾ ਇਹ ਜੁਗਾੜੂ ਵਾਹਨ ਬਹੁਤ ਘੱਟ ਹੁੰਦੇ ਸੀ ਓਦੋਂ ਕਿਹੜਾ ਲੋਕ ਭੁੱਖੇ ਮਰਦੇ ਸੀ ਇਕ ਕਿਸਾਨ ਨੇ ਆਪਣਾ ਕੱਖ ਪੱਠਾ ਲਿਆਉਣ ਵਾਸਤੇ ਇਹ ਜੁਗਾੜ ਲਾਇਆ ਸੀ ਪਰ ਪੰਜਾਬ ਦੇ ਲੋਕਾਂ ਨੇ ਜੁਗਾੜ ਲਗਾ ਕੇ ਦੂਜਿਆਂ ਦੀ ਰੋਟੀ ਖੋਣੀ ਸੁਰੂ ਕਰ ਦਿੱਤੀ। ਆਮ ਲੋਕਾਂ ਨੂੰ ਲਗਦਾ ਹੈ ਕਿ ਡੀਜਲ ਮਹਿੰਗਾ ਹੋ ਗਿਆ ਟਰੱਕਾਂ ਦੇ ਕਿਰਾਏ ਵੀ ਮਹਿੰਗੇ ਹੋ ਜਾਂਦੇ ਨੇ ਪਰ ਹਕੀਕਤ ਕੁਝ ਹੋਰ ਹੀ ਹੈ ਕੰਪਨੀਆਂ ਆਪਣਾ ਰੇਟ ਉਸੇ ਵੇਲੇ ਵਧਾ ਦਿੰਦਿਆਂ ਨੇ ਪਰ ਵਧੇਆ ਰੇਟ ਸਿਰਫ ਟਰਾਂਸਪੋਟਰਾਂ ਦੀ ਜੇਬ ਵਿੱਚ ਜਾਂਦਾ ਹੈ ਇਸ ਬਾਰੇ ਕਿਸੇ ਮੀਡੀਆ ਜਾਂ ਕਿਸੇ ਸਰਕਾਰੀ ਕੁੱਤੇ ਨੇ ਕਦੇ ਕੁਝ ਨਹੀਂ ਬੋਲਿਆ ਜਿਹੜੇ ਗਲਤ ਨੀਤੀਆਂ ਤਹਿਤ ਚਲ ਰਹੇ ਨੇ ਉਹਨਾਂ ਲੋਕਾਂ ਦਾ ਦਰਦ ਸਭ ਨੂੰ ਦਿੱਖ ਰਿਹਾ ਹੈ ਉਹਨਾਂ ਬਾਰੇ ਵੀ ਸੋਚੋ ਬੇਸ਼ਰਮ ਲੋਕੋ ਜਿਨਾ ਤੋ ਅਨੇਕਾਂ ਲੋਕ ਰੋਟੀ ਖਾ ਰਹੇ ਨੇ ਜਿੰਨਾ ਦਾ ਆਪਣਾ ਨਹੀਂ ਪਤਾ ਕਿ ਰੋਟੀ ਦਿਨ ਵਿੱਚ ਇੱਕ ਬਾਰ ਮਿਲੂਗੀ ਵੀ ਜਾ ਨਹੀਂ ਜਿੰਨਾ ਨੂੰ ਹਰ ਬੰਦਾ ਨਫ਼ਰਤ ਦੀ ਨਿਗਾਹ ਨਾਲ ਦੇਖਦਾ ਹੈ ਕੋਈ ਮਾੜੀ ਮੋਟੀ ਵੀ ਗਲਤੀ ਹੋ ਗਈ ਤਾਂ ਇਕ ਸਾਇਕਲ ਵਾਲਾ ਵੀ ਗਾਲਾਂ ਕੱਢ ਜਾਂਦਾ ਹੈ ਜਿਸ ਬੰਦੇ ਨੇ ਕਦੇ ਕਿਰਾਏ ਵਾਲੀ ਗੱਡੀ ਵਿੱਚ ਬੈਠ ਕੇ ਵੀ ਨਹੀਂ ਦੇਖਿਆ ਹੁੰਦਾ ਉਹ ਵੀ ਸਾਲ਼ਾ ਮਤਾਂ ਦਿੰਦਾ ਹੈ। ਜਿੰਨਾ ਨੂੰ ਇਹਨਾਂ ਜੁਗਾੜੂ ਲੋਕਾਂ ਤੇ ਜਿਆਦਾ ਹੀ ਤਰਸ ਆਉਂਦਾ ਹੈ ਫਿਰ ਉਹ ਲੋਕ ਇਹਨਾਂ ਦੀ ਮੱਦਤ ਕਰ ਦੇਣ ਕਿ ਕਰਨ ਜੁਗਾੜੂ ਬਿਚਾਰੇ ਰੋਟੀ ਵੀ ਨਸੀਬ ਨਹੀਂ ਹੋ ਰਹਿ ਇਹਨਾਂ ਨੂੰ। ਕਿ ਪੰਜਾਬ ਵਿੱਚ ਬਸ ਜੁਗਾੜ ਨਾਲ ਹੀ ਪੈਸਾ ਕਮਾਇਆ ਜਾ ਸਕਦਾ ਹੈ ਦੂਜੇ ਭਾਮੇ ਕੁੱਤੇ ਦੀ ਮੌਤ ਮਰਨ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ।ਹੁਣ ਕਿੱਥੇ ਨੇ ਕਾਨੂੰਨੀ ਕੀੜੇ ਕਿੱਥੇ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਕਿ ਕਾਨੂੰਨ ਵੀ ਜੁਗਾੜ ਨਾਲ ਹੀ ਚਲ ਰਿਹਾ ਹੈ।ਬਹੁਤੇ ਕਮੇਂਟ ਕਰ ਰਹੇ ਨੇ ਕਿ ਸਰਕਾਰ ਗਰੀਬਾਂ ਨਾਲ ਹੀ ਧੱਕਾ ਕਰਦੀ ਹੈ ਪਰ ਇਹ ਗਰੀਬ ਜਿਨਾ ਨਾਲ ਧਕਾ ਕਰ ਰਹੇ ਨੇ ਉਹ ਕਿ ਆਪਣੇ ਆਪ ਨੂੰ ਫਾਸੀ ਲਗਾ ਲੈਣ।ਜਿਸ ਤਰ੍ਹਾਂ ਪੰਜਾਬ ਵਿੱਚ ਚਿੱਟੇ ਦਾ ਕੰਮ ਵੱਧ ਰਿਹਾ ਹੈ ਉਸੇ ਤਰ੍ਹਾਂ ਇਹ ਜੁਗਾੜੂ ਕੰਮ ਵੱਧ ਰਿਹਾ ਹੈ ਚਿੱਟਾ ਵੇਚਣ ਵਾਲਾ ਇਕ ਬੰਦਾ 100ਲੋਕਾਂ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ ਉਸੇ ਤਰ੍ਹਾਂ ਜੁਗਾੜੂ ਲੋਕ ਵੀ ਕਰ ਰਹੇ ਨੇ। ਸਾਰੇ ਪੰਜਾਬ ਦੇ ਮੀਡੀਏ ਕੋਲ ਬਸ ਇਹੋ ਖਬਰ ਰਹ ਗਈ ਹੈ ਦਿਖਾਉਣ ਵਾਸਤੇ ਲਗਦਾ ਹੈ ਪੰਜਾਬ ਦਾ ਮੀਡੀਆ ਵੀ ਜੁਗਾੜ ਦੇ ਸਹਾਰੇ ਚਲ ਰਿਹਾ ਹੈ ਇਹ ਸਭ ਦੇਖਕੇ ਤਾਂ ਗੋਦੀ ਮੀਡੀਆ ਤੇ ਪੰਜਾਬ ਦੇ ਮੀਡੀਏ ਵਿੱਚ ਕੋਈ ਫਰਕ ਨਜਰ ਨਹੀਂ ਆਉਂਦਾ।ਹੁਣ ਕਿ ਬਣੂ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਕਿ ਹੁਣ ਇਹ ਸਭ ਕਰਕੇ ਕਾਨੂੰਨ ਦੀਆ ਧੱਜੀਆਂ ਨਹੀਂ ਉਡਾਇਆ ਜਾ ਰਹੀਆਂ ਹੁਣ ਕਿੱਥੇ ਨੇ ਉਹ ਮੀਡੀਆ ਵਾਲੇ ਜਿਹੜੇ ਗੱਲ ਗੱਲ ਤੇ ਕਾਨੂੰਨ ਦੀਆ ਧੱਜੀਆਂ ਉਡਾਉਣ ਵਾਲਿਆਂ ਖਬਰਾਂ ਦਿਖਾਉਂਦੇ ਸੀ ਹੁਣ ਕਿੱਥੇ ਹੈ ਤੁਹਾਡਾ ਕਾਨੂੰਨ ਹੁਣ ਤਾਂ ਕਾਨੂੰਨ ਦਾ ਸੱਤਿਆ ਨਾਸ਼ ਹੀ ਕਰ ਦਿੱਤਾ ਹੁਣ ਕਿਵੇਂ ਇਹ ਜੁਗਾੜੂ ਵਾਹਨ ਕਾਨੂੰਨ ਦੇ ਦਾਇਰੇ ਵਿੱਚ ਆ ਗਏ ਜਿਹੜੇ ਬੰਦ ਨਹੀਂ ਕੀਤੇ ਜਾ ਸਕਦੇ ਫਿਰ ਤਾਂ ਹੁਣ ਕਾਨੂੰਨ ਹੈ ਹੀ ਨਹੀਂ ਪਰ ਜਦੋਂ ਇਕ ਕਾਰ ਬੱਸ ਆਟੋ ਛੋਟਾ ਹਾਥੀ ਤੋ ਲੈਕੇ ਟਰੱਕ ਟਰਾਲੇ ਵਾਲੇ ਕੋਲ ਕਿਸੇ ਕਾਗਜ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਕਿਉ ਭਾਰੀ ਭਾਰੀ ਜੁਰਮਾਨੇ ਕਰਕੇ ਸ਼ਗਨ ਪਾਇਆ ਜਾਂਦਾ ਹੈ ਕਿ ਹੁਣ ਬਿਨਾ ਕਾਗਜਾਂ ਦੇ ਵਾਹਨਾਂ ਦੀ ਜਿਆਦਾ ਅਹਿਮੀਅਤ ਹੋ ਗਈ ਕਿਹੜੇ ਕਾਨੂੰਨ ਦੀਆ ਗੱਲਾ ਕਰਦੇ ਨੇ ਲੋਕ ਕਿ ਸਾਨੂੰ ਇੰਨਸਾਫ ਨਹੀਂ ਮਿਲਦਾ ਜਿਸ ਨੂੰ ਖੁਦ ਲੋਕ ਆਪਣੀ ਜੁੱਤੀ ਥੱਲੇ ਰੱਖਣਾ ਪਸੰਦ ਕਰਦੇ ਨੇ।ਪੰਜਾਬ ਦਾ ਕੁਝ ਨਹੀਂ ਹੋ ਸਕਦਾ। ਜਿਥੋਂ ਦੇ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਦੇਸ਼ ਦਾ ਬੇੜਾ ਗ਼ਰਕ ਕਰਨ ਤੇ ਤੁੱਲੇ ਹੋਣ ਉਸ ਦੇਸ਼ ਨੂੰ ਖਤਮ ਹੋਣ ਤੋਂ ਕੋਈ ਨਹੀਂ ਬਚਾ ਸਕਦਾ।
ਫੈਸਲਾ ਵਾਪਿਸ ਲੈਣ ਦਾ ਮਤਲਬ ਕੇ ਪੱਕਾ ਪਰਮਿਸ਼ਨ ਮਿੱਲ ਗਿਆ, ਹੋਰ ਬਹੁਤ ਜੁਗਾੜਬਾਜੀ ਹੋਵੇਗੀ, ਕਿਸੇ ਵੀ ਜਾਨੀ ਨੁਕਸਾਨ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ, ਕਿਉਂਕੇ ਨਾ ਤਾਂ ਬੀਮਾ ਤੇ ਦੂਜਾ ਇਹ ਰੇੜੇ ਵਾਲਿਆਂ ਕੋਲ ਕਿਸੇ ਦੀ ਭਰਪਾਈ ਦੀ ਸਮਰੱਥਾ ਨਹੀਂ।
Vry good
Gud.job
ਛੋਟੇ ਹਾਥੀ ਵਾਲੇ ਟੈਕਸ ਭਰਦੇ ਕੰਮ ਕੋਈ ਨਹੀ ਮਿਲਦਾ ੳਹ ਵੀ ਆਪਣੀਆ ਗੱਡੀਆ ਵੇਚ ਕੇ ਜਗਾੜੂ ਰੇੜੀ ਬਣਾ ਲੈਣ ਨਾ ਕੋਈ ਟੈਕਸ ਦੇਣ ਦੀ ਲੋੜ ਵਰੋਧ ਨਾਲ ਫੈਸਲਾ ਵਾਪਿਸ ਲੈ ਲਿਆ ਸਰਕਾਰ ਨੇ ਗਰੀਬ ਲੋਕ ਹੋਰ ਕੀ ਕਰਨ
Very nice
Ki nice failiyer
ਇਹਨਾਂ ਤੋਂ ਛੋਟੇ ਹਾਥੀ ਜਿੰਨਾ ਟੈਸਟ ਉਨੀਂ ਪਾਸਿੰਗ ਲਈ ਜਾਵੇ ਤਾਂ ਜ਼ੋ ਕੀ ਘੱਟ ਪੈਸੇ ਲੈ ਕੇ ਜਾਂਦੇ ਨੇ ਔਰ ਜਿਹੜੀਆਂ ਗੱਡੀਆਂ ਗੌਰਮਿੰਟ ਨੂੰ ਟੈਸਟ ਪਾੰਸੀਗ ਦੇ ਰਹੀਆਂ ਹਨ ਉਨ੍ਹਾਂ ਦਾ ਕੀ ਬਣੂੰ ਇਹ ਸਭ ਬੰਦ ਕਰੋ
ਮੋਟਰਸਾਈਕਲ ਬੰਦ
Joginder mohie bhagwant maan Galat Gal Hi
Good luck MANN.SAB
ਸਰਕਾਰ ਡਾਵਾਡੋਲ ਹੈ।। ਕਿਸੇ ਐਲਾਨ ਦਾ ਕੁਝ ਪਤਾ ਨਹੀ। ਪਹਿਲਾ ਬਿਜਲੀ ਮੁਫਤ ਵਾਲਾ u turn ।ਫਿਰ ਕਿਸਾਨਾ ਦੀ ਗਿਰਫਤਾਰੀ ਵਾਲਾ ।। ਹੁਣ ਸਾਇਦ ਰੇਹੜੇ ਵਾਲਾ।।।।। ਜਦ ਸਰਕਾਰ ਨੂੰ ਪਤਾ ਹੀ ਨਹੀ ਕੁਝ ਫਿਰ ਸਰਕਾਰ ਕੌਣ ਚਲਾ ਰਿਹਾ ?
Think s MANN SHAB
ਜਿਹੜੀ ਕਾਰ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਉਹ ਤਾਂ ਬੱਸ ਵਾਲੇ ਨੇ ਟੱਕਰ ਮਾਰੀ ਇਹ ਰੇਹੜੀ ਵਾਲੇ ਨੇ ਤਾਂ ਨਹੀਂ ਜਿਹੜੀ ਬੱਸ ਨੇ ਟੱਕਰ ਮਾਰੀ ਹੈ ਕੀ ਉਹ ਬੱਸ ਬੰਦ ਕਰ ਦਿੱਤੀ ਹੈ
ਨਵੇ ਨਹੀਂ ਬਨਣ ਦੇਣੇ ਚਾਹੀਦੇ। ਇਸ ਤਰ੍ਹਾਂ ਲੋਕ ਆਪ ਹੀ ਗਡੀਆਂ ਬਨਾ ਕੇ ਚਲਾਉਣਗੇ। ਕਿਸੇ ਵੀ ਪਾਰਟੀ ਨੂੰ ਵਿਰੋਧਤਾ ਨਹੀਂ ਕਰਨੀ ਚਾਹੀਦੀ। ਜਦੋਂ ਇਹ ਨਹੀਂ ਸਨ ਉਦੋਂ ਗੁਜ਼ਾਰਾ ਕਿਵੇਂ ਹੰਦਾ ਸੀ।
ਮਾਮਾ ਜੇ ਪਗੳਣਾ ਨਹੀਂ ਹੁੰਦਾ ਤੇ ਬਾਕ,ਬਾਕ ਨਾ ਕਰੋ ਆਪਣੀ ਕਰੋ
ਇਸ ਸਰਕਾਰ ਨੂੰ ਥੁੱਕ ਕੇ ਚਟਣ ਦੀ ਆਦਤ
ਸਹੀ ਕਿਹਾ। 👌👌👌👌👌
Tusi dekhya
92 ਗੁੰਗੇ ਬੋਲ ਨਹੀਂ ਸਕਦੇ ਪੰਜਾਬ ਲਈ
Good
Very.good
Maan sahb bilkul sahi fasla karde ne
Nahe resa Mann Shib terya 👌👌
🙏🙏🙏🙏
ਪਹਿਲਾਂ ਫੁੱਦੂ ਕੰਮ ਕਰੋ ਮਗਰੋਂ ਵਾਪਿਸ ਲੈ ਲਓ ਇਹੋ ਜਿਹਾ ਕੰਮ ਹੀ ਨਾ ਕਰੋ ਜਿਹੜਾ ਲੋਕਾਂ ਦੇ ਖਿਲਾਫ ਹੋਵੇ ਮਗਰੋਂ ਝੂਠ ਬੋਲ ਦਿੰਦੇ ਨੇ ਇਹ ਫੈਸਲਾ ਮਾਨ ਸਾਹਿਬ ਨੇ ਨਹੀਂ ਲਿਆ ਬੱਲੇ ਮੰਨ ਗਏ ਚਲਾਕੀ ਨੂੰ ਡੀ ਜੀ ਪੀ ਬਿਨਾ CM ਦੇ ਕਹੇ ਕਿਵੇਂ ਫੈਸਲਾ ਸੁਣਾ ਦਿਓ
Hun kya haar chotti motti gaal CM tau puchke hundi hai kya 😂
@@tvsittare7126 ਤੁਰਜਾ ਭਗਤਾ ਪਹਿਲਾ ਲਿਖਣਾ ਸਿੱਖੋ ਫੇਰ ਗੱਲ ਕਰੋ ਐਵੇ ਮੂੰਹ ਚੁੱਕ ਕੇ ਆ ਜਾਣੇ ਹੋ ਨਾਲੇ ਤੈਨੂੰ ਆ ਨਿੱਕੀ ਗੱਲ ਲਗਦੀ ਆ ਕਿਸੇ ਦੀ ਰੋਟੀ ਚੋ ਲੱਤ ਮਾਰਨੀ
ਬੰਦ ਕਰੋ
Eh aa loka di sarkar jo loka nu nhi pasand os time faisla leya janda
ਬੇਸਮਝ ਸਰਕਾਰ ਆ।ਕੀ ਫੈਸਲਾ ਲੈਣਾ ਇਸ ਦੀ ਇਹਨਾਂ ਨੂੰ ਸਮਝ ਨਹੀ ਪਹਿਲਾਂ ਹੁਕਮ ਕਢ ਦਿੰਦੇ ਆ ਫਿਰ ਵਾਪਸ ਲੈ ਲੈਂਦਾ ਆ।
Akali dl 🤣🤣🤣
Very nice sir
Good decision sir
TNX punjab government
ਹੁਣ ਕਦੇ ਫੈਸਲਾ ਵਾਪਸ ਲੈ ਰਿਹਾ
Good mman sabh
ਆਇਆ ਯਾਦ ਬਾਈ ਦੀਪ ਸਿਧੂ ਹੁਣ ਜਦੋਂ ਬਾਈ ਇੱਕ ਹੱਥ ਝਾੜੂ ਤੇ ਇੱਕ ਹੱਥ ਕਿਰਪਾਨ ਫੜਿਆ ਸੀ ਪਰ ਉਸ ਵੇਲੇ ਤੂਸੀ ਨਹੀਂ ਸਮਝੈ ਹੂਣ ਮਾਰੋ ਟੱਕਰਾ
Jiyo Bhagwant Maan g...🛑🛑🛑🎀 Gareeb Maar Na Karna g....🛑🛑🎀
Maan sahib lok bahut dukhi ne ohna nu tension free karo taan ki oh zindagi khush hoke bita sakan🙏🙏
Mann saab good
ਹੋਰ ਲਾ ਲੋ ਝਾੜੂ
Good, well done withdraw letter
ਇਹਨਾਂ ਵਿੱਚ ਥੋੜੀ ਬਹੁਤ ਸੋਧ ਕਰਵਾਈ ਜਾ ਸਕਦੀ ਹੈ ਕੁਝ update ਹੋ ਜਾਵੇ ਜੇ ਲੋੜ ਹੈ
Very good man Sahab
Feliyer
Ok
ਸਭ ਨੂੰ ਪਤਾ ਭਗਵੰਤ ਮਾਨ ਆਪ ਲਾਈਵ ਆ ਕੇ ਬੋਲਦੇ ਸੱਭ ਜੋ ਕੁਝ ਫੈਸਲਾ ਹੁੰਦਾ ਤੇ ਮਾਨ ਨੇ ਐਵੇਂ ਦਾ ਕੋਈ ਲਾਈਵ ਨੀ update ਕੀਤਾ
ਕਮਾਲ ਦੀ ਸਰਕਾਰ ਐ ਤੜਕੇ ਤਾਂ ਰੇਹੜੇ ਐਕਸੀਡੈਂਟ ਕਰਵਾਉਂਦੇ ਸੀ ਪਰ ਆਥਣ ਨੂੰ ਹਟਗੇ
sarkar nu badnam kari janda bina pucha cm toh
ਇਹਦਾ ਬੇਲਸ ਨਹੀਂ ਹੁੰਦਾ ਤੇ ਪਲਟ ਜਾਂਦੀ ਜਿਸ ਨਾਲ ਹਾਦਸੇ ਬਹੁਤ ਹੁੰਦੇ
Tu Kam Dade koy Ona nu Karan nu fer yr 🤔🤔
Mama khite patli dhaki tu griba da sath de okk
@@jaspalsingh8007 good mera put Jaspal mare buggi
Veer kithe palti manu v dasa
Ch bhagwant maan ji ਕੋਈ ਗ਼ਲਤ ਫੈਸਲਾ ਨਹੀਂ ਕਰਦੇ
Order dain wala kaun c, ???? 🧐🧐🧐🧐🧐🧐
ਨਸ਼ੇ ਦੇ ਵਿੱਚ ਬੋਲੀ ਜਾਂਦਾ ਥੂਕ ਕੇ ਚਟ ਲੈਂਦਾ ਅਾ ਭਗਵੰਤ ਮਾਨ
Mai 20 lakh la k 7 years punjabi uni ch study kiti a chlona pya chotha hathi ehde ch gareebi wali koi gal nhi a
Then, admn. should not cut chalans of any vehicle in State.
Aa sare jede kehde ne eh shi h or sare amir ne veer ji
Tuhanu nhi pta greeb da ki hal h 😰😰😰😥😥😢😢
aj tak koi accident nhi hoya ejha