ਜ਼ਰੂਰ ਸੁਣੋ ਪੰਜ ਸ਼ਬਦ ਅਸਲ ਵਿੱਚ ਕਿਹੜੇ ਹਨ? अनहद नाद, Sound of Silence, Anhad Naad Meditation

Поделиться
HTML-код
  • Опубликовано: 28 ноя 2024

Комментарии • 344

  • @kanwaljitsingh3272
    @kanwaljitsingh3272 10 месяцев назад +16

    ਵਾਹਿਗੁਰੂ ਜੀ ਸਾਧ ਸੰਗਤ ਜੀ ਜੋ ਇਹ ਦਸ ਰਹੇ ਹਨ ਲੇਕਿਨ ਜੋ ਅਨਹਦ ਧੁਨਾਂ ਦੀ ਅਵਾਜ ਹੈ ਉਸ ਬਾਰੇ ਬਿਆਨ ਨਹੀ ਕੀਤਾ ਸਕਦਾ ਜਿਵੇਂ ਗੂੰਗਾ ਮਠਿਆਈ ਖਾ ਕੇ ਉਸ ਦਾ
    ਸਵਾਦ ਕੀ ਦਸ ਸਕਦਾ ਹੈ ਇਹ ਤਾਂ ਮਾਲਕ ਆਪ ਹੀ ਕਰੇ ਤਾਂ ਦਾਤ ਮਿਲ ਸਕਦੀ ਹੈ ਉਹ
    ਸਚਖੰਡ ਵਿਚ ਜੋ ਸਾਜ ਵਜ ਰਹੇ ਹਨ ਉਹ ਅਨੋਖੇ ਹੀ ਹਨ ਅਤੇ ਉਨਾਂ ਦੀ ਅਵਾਜ ਧਰਤੀ
    ਦੇ ਕਿਸੇ ਸਾਜ ਨਾਲ ਨਹੀ ਮੇਲ ਖਾ ਸਕਦੀ ਹਰ ਕੋਈ ਕੁਝ ਨਵਾਂ ਦਸਣ ਦੀ ਕੋਸ਼ਿਸ਼ ਕਰ
    ਰਿਹਾ ਹੈ

    • @Sukhjinderkhiara
      @Sukhjinderkhiara 9 месяцев назад +3

      ਤੂਹਾਨੂੰ ਸੁਣਦਿਆਂ ਅਵਾਜ਼ਾ

    • @Smartmoney.bskamal
      @Smartmoney.bskamal 25 дней назад +1

      ਨਹੀਂ ਵੀਰ ਜੀਓ ਜਿੰਨੇ ਵੀ ਸਾਜ ਨੇ ਇਹਨਾਂ ਦਾ ਜਨਮ ਮਹਾਪੁਰਖ ਲੋਕਾਂ ਨੇ ਹੀ ਕੀਤਾ ਹੈ ਜਿਵੇੰ ਕੇ ਸਿਰੰਦਾ ਗੁਰੂ ਪੰਚਮ ਪਾਤਸ਼ਾਹ ਨੇ ਤਿਆਰ ਕਰਵਾਇਆ ਸੀ ਕਿਓੰਕੇ ਉਹਨਾਂ ਦੇ ਅੰਦਰ ਵੱਜਦਾ ਸੀ ਇਸੇ ਤਰਾਂ ਬਾਂਸੁਰੀ ਕ੍ਰਿਸ਼ਨ ਜੀ ਵਜੋਂਦੇ ਸਨ ਸਭ ਸਾਜ ਇਕੱਗਰ ਮਨ ਦੀ ਦੇਣ ਹੈ ਜੀਓ, ਹਾਂ ਮੈਂ ਤੁਹਾਡੀ ਗੱਲ ਨਾਲ਼ ਸਹਿਮਤ ਹਾਂ ਕੇ ਇਹ ਕੁਝ ਇਸ ਤਰੀਕੇ ਨਾਲ਼ ਨਹੀਂ ਵੱਜਦਾ ਇਹ ਤਾਂ ਆਮ ਦੁਨਿਆਵੀ ਇਨਸਾਨ ਜਿੰਨੀ ਕੁ ਮੇਹਨਤ ਕੀਤੀ ਹੈ ਵਜਾ ਰਹੇ ਨੇ ਪਰ ਉਥੇ ਤਾਂ ਅਦਭੁੱਤ ਵੱਜ ਰਹੇ ਨੇ ਕਿਓੰਕੇ ਉਹ ਜਨਮ ਅਸਥਾਨ ਹੈ ਸਾਜ ਦਾ 🙏🙏🙏🙏🙏🙏 ਵਾਹਿਗੁਰੂ ਜੇ ਮਿਹਰਾਂ ਕਰੋ ਵੀਰ ਜੀਓ ਮਾਫ ਕਰਨਾ

  • @jaswindersingh-rv6de
    @jaswindersingh-rv6de 10 месяцев назад +7

    ਵਾਹਿਗੁਰੂ ਜੀ,ਇਕੋ ਧੁਨਿ ਤੇ ਇਕ ਹੀ ਰਾਗ ਆ, ਤੇ ਜੋ ਇਹ ਧੁਨਿ ਸਣਉਦਾ ਓਹੀ ਭਲਾ ਕੀਰਤਨੀਆਂ ਹੈ , ਇਸ ਨੂੰ ਸ਼ਬਦ ਵੀ ਕਿਹਾ ਜੋ ਕਿ ਸਭਾਗੇ ਘਰ ਚੋਂ ਸੁਣਾਇਆ ਜਾਂਦਾ ਹੈ ਜਿਸਨੂੰ ਆਪਾਂ ਗੁਰਮੁਖ ਕਹਿੰਦੇ ਹਾਂ ❤ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
    ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
    ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
    ਭਲੋ ਭਲੋ ਰੇ ਕੀਰਤਨੀਆ ॥
    ਰਾਮ ਰਮਾ ਰਾਮਾ ਗੁਨ ਗਾਉ ॥
    ਛੋਡਿ ਮਾਇਆ ਕੇ ਧੰਧ ਸੁਆਉ

  • @harpreetbhoma5943
    @harpreetbhoma5943 5 месяцев назад +6

    ਵਾਹਿਗੁਰੂ ਜੀ ਹਰ ਇੱਕ ਜੀ ਦੇ ਵੱਸ ਦੀ ਗੱਲ ਨਹੀਂ ਹੈ ਜੀ ਭਾਈ ਸੇਵਾ ਸਿੰਘ ਭਾਈ ਦਿਲਬੀਰ ਸਿੰਘ ਜੀ

  • @DollyKaur-jh8hb
    @DollyKaur-jh8hb 22 дня назад

    WaheGuru Ji ka Khalsa WaheGuru Ji ki Fateh 🙏

  • @SandeepKaur76657
    @SandeepKaur76657 8 месяцев назад

    Waheguru Ji waheguru Ji waheguru Ji waheguru Ji waheguru Ji waheguru Ji waheguru Ji

  • @atindersingh7571
    @atindersingh7571 8 месяцев назад +1

    Waheguru ji 🙏🧿🤍

  • @mankiratsingh-mp1iq
    @mankiratsingh-mp1iq 10 месяцев назад +5

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmanAulakh-i1u
    @AmanAulakh-i1u 11 месяцев назад +21

    🙏🙏ਵਾਹਿਗੁਰੂ ਜੀ ਮੈਨੂੰ ਹਰ ਸਮੇਂ ਓਮ ਸੰਖ ਦੀ ਅਵਾਜ ਸੁਣਦੀ ਏ ਜੀ ਤੇ ਮੈਂ ਇਸ ਨੂੰ ਦੋ ਮਹੀਨੇ ਤੋਂ ਸੁਣ ਰਿਹਾ ਹਾਂ ਇੱਕ ਲਗਾਤਾਰ ਲੰਬੀ ਓਮ ਓਮ

    • @harpreetsinghheera22
      @harpreetsinghheera22 11 месяцев назад +2

      ਕਿੰਨੇ ਘੰਟੇ ਸਿਮਰਨ ਕਰਦੇ ਹੋ ਜੀ ਜੌ ਏ ਓਮ ਸੰਖ ਦੀ ਧੁਨੀ ਸੁਣਦੀ ਹੈ ਜੀ

    • @kuljeetkaurrandhawa1313
      @kuljeetkaurrandhawa1313 10 месяцев назад

      Hanji plz daso kiven tusi meditation karde o te kado de karde o? Te kini der layi krde o?

    • @csharpstudionew4781
      @csharpstudionew4781 10 месяцев назад +1

      Bhai Saheb om di dhuni nahi sundi hundi tuhanu veham hai.. Contact kro explain krde ha gurbani anusaar

  • @HardialSingh-o3f
    @HardialSingh-o3f 10 месяцев назад +3

    ਇਹ ਤਾਂ ਵੱਖਰੇ ਤਜ਼ਰਬੇ ਸਾਂਝੇ ਕੀਤੇ ਜਾ ਰਹੇ ਨੇ,ਜੋ ਕਦੇ ਧੁੰਣੀ ਦੇ ਚੱਕਰ ਵਿਚ ਪੈਂਦੇ, ਨਿੱਤਨੇਮ ਵੀ ਭੁੱਲ ਜਾਈਏ, ਸਾਡੇ ਮੰਨਣ ਤੋਂ ਬਾਹਰ ਹੈ,

    • @phumansingh4059
      @phumansingh4059 10 месяцев назад +3

      ਵਾਹਿਗੁਰੂ ਜੀ , ਇਹ ਨਿੱਤਨੇਮ ਤੋ ਵੱਖਰੀ ਅਵੱਸਥਾ ਹੈ ਜੀ ! ਵਾਹਿ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਵਾਸਾ ਨਾਲ ਸਿਮਰਨ ਕਰੋ ਦਾਸ ਦੀ ਭਾਵੇਂ ਕਿ ਇਹ ਅਵੱਸਥਾ ਨਹੀਂ ਬਣੀ ਪਰ ਦਾਸ ਨੂੰ 5 ਦਿਨ ਲਗ ਗਏ ਸੀ ਸਿਰਫ ਇਹ ਸਮਝਣ ਵਾਸਤੇ ਕਿ ਸਵਾਸਾਂ ਨਾਲ ਸਿਮਰਨ ਕਿਵੇਂ ਹੁੰਦਾ ਹੈ ਜੀ ॥ਕਮਾਓਣਾਂ ਤਾਂ ਅਜੇ ਅੱਗੇ ਦੀ ਗੱਲ ਹੈ ਜੀ 🙏

  • @lalisingh4258
    @lalisingh4258 11 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏👏👏👏👏👏👏👏👏👏👏👏👏👏👏👏 👏👏👏👏👏👏👏👏👏👏

  • @SurenderSingh-fq3hs
    @SurenderSingh-fq3hs 9 месяцев назад +1

    Dunia di koi vi takat os awaz nu biaan nahi kar sakdai ha sun jroor sakda

  • @internationalvoiceloudvoic3289
    @internationalvoiceloudvoic3289 11 месяцев назад +20

    ਵਾਹਿਗੁਰੂ ਜੀ, ਉਸ ਅਕਾਲ ਪੁਰਖ ਜੀ ਬਾਰੇ ਅਦਭੁਤ ਜਾਣਕਾਰੀ ਲਈ ਕੋਟਨ ਕੋਟ ਪਰਣਾਮ‌। ਵਾਹਿਗੁਰੂ ਜੀ, ਅੱਗੇ ਵੀ ਇਹੋ ਜਿਹੀ ਖੇਚਲ ਕਰਦੇ ਰਹਿਣਾ ਜੀ।

  • @jasminekaur1640
    @jasminekaur1640 4 месяца назад +12

    ਅਨਹਦ ਨਾਦ ਤੱਕ ਜਾਣਾ ਬਹੁਤ ਹੀ ਮੁਸ਼ਕਿਲ ਹੁੰਦਾ ਇਸ ਲਈ ਬਹੁਤ ਹੀ ਸਮਾਂ ਲੱਗ ਜਾਂਦਾ ਹੈ ਇਹ ਕੋਈ ਪੰਜ ਸੱਤ ਦਿਨ ਦੀ ਖੇਡ ਨਹੀਂ

    • @JagjitSingh-lw8fm
      @JagjitSingh-lw8fm 3 месяца назад

      ਬਿਲਕੁਲ ਠੀਕ ਐ

    • @harshpreetsingh2106
      @harshpreetsingh2106 2 месяца назад +4

      Gur parsad di gal e jad marji vart je

    • @kripalsingh255
      @kripalsingh255 2 месяца назад +1

      Prem di khed hai.

    • @shivrajsinghandteam6247
      @shivrajsinghandteam6247 2 месяца назад

      Bro it will just take a minute to listen

    • @santokhsinghdhonsi5314
      @santokhsinghdhonsi5314 2 месяца назад +4

      , ਐਸੀ ਗੱਲ ਨਹੀਂ ਹੈ ਵੀਰ ਜੀ। ਮੇਰੇ ਸਾਥੀ ਇਕ ਕਈ ਸਾਲ ਤੋਂ ਅਭਿਆਸ ਕਰ ਰਹੇ ਸੀ, ਓਨਾ ਨੇ ਜੀ ਅਵਸਥਾ 6,7 ਸਾਲ ਚ ਪ੍ਰਾਪਤ ਕਰੀ ਸੀ, ਓਨਾ ਤੋਂ ਹੀ ਸਿੱਖਿਆ ਲੈਕੇ ਇਕ ਭੈਣ ਨੇ 5,7 ਦਿਨਾਂ ਵਿਚ ਓ ਸੱਭ ਕੌਤਕ ਵੇਖੇ। ਗੱਲ ਮੰਨ ਇਕਾਗਰ ਹੋਣ ਦੀ ਅ, ਕੁੱਝ ਬੰਦਿਆ ਦਾ ਪੂਰਾ ਜੀਵਨ ਵੀ ਥੋੜਾ ਰਹਿ ਜਾਂਦਾ ਤੇ ਜਿੰਨਾ ਤੇ ਆਪ ਵਾਹਿਗੁਰੂ ਮਿਹਰਬਾਨ ਹੁੰਦਾ ਓਨਾ ਨੂੰ ਜਲਦੀ ਹੀ ਅਵਸਥਾ ਦੇ ਦਿੰਦਾ
      "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ"

  • @harbhajansinghkapoor9382
    @harbhajansinghkapoor9382 11 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ , ਬੇਨਤੀ ਹੈ ਕਿ ਜੋ ਅਨਾਹਦ ਧੁਨ ਮੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁਣਾਈ ਦੇਦੀ ਹੈ ਉਹ ਬਹੁਤ ਹੀ ਸਹਿਜ ਹੈ ਸ਼ਾਇਦ ਉਹ ਧੁਨ ਦੁਨੀਆਵੀ ਸ਼ਾਜਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ , ਭਾਈ ਸਾਹਿਬ ਮੁਆਫ ਕਰਨਾ ਜੀ .ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @JassiSingh-ct9pv
      @JassiSingh-ct9pv 11 месяцев назад

      ਆਵਾਜ਼ ਕਿੱਦਾਂ ਦੀ ਹੈ ਵਾਹਿਗੁਰੂ ਜੀ

    • @harpreetsinghheera22
      @harpreetsinghheera22 11 месяцев назад

      ਇਸ ਲਈ ਕਿੰਨਾ ਸਮਾਂ ਰੋਜ ਸਿਮਰਨ ਕਰਨਾ ਪੈਦਾ ਹੈ ਜੀ

    • @MalkitSingh-fz4ny
      @MalkitSingh-fz4ny 11 месяцев назад

      WaheGuru ji

  • @SukhwinderSingh-oy9md
    @SukhwinderSingh-oy9md 11 месяцев назад +5

    ਵਹਿਗੁਰੂ ਨਾਮ ਜਹਾਜ਼ ਹੈ ਚੜੈ ਸੋ ਤਰੇ ਪਾਰ ਹੋ ਸ਼ਰਧਾ ਕਰ ਸੇਵਦੇ ਵਹਿਗੁਰੂ ਪਾਰ ਰਿਉ ਤਾਰਨ ਹਾਰ

  • @harkiratsinghkhehra1394
    @harkiratsinghkhehra1394 11 месяцев назад +8

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਮੂਰਖ ਤੇ ਵੀ ਕਿਰਪਾ ਕਰੋ ਜੀ

  • @gurpreetbhullar7566
    @gurpreetbhullar7566 7 месяцев назад

    Bahut bahut thanks waheguru ji

  • @ratanlalbhatia619
    @ratanlalbhatia619 10 месяцев назад +2

    Ek omkar satnam SRI waheguru sahib ji

  • @lalisingh4258
    @lalisingh4258 11 месяцев назад +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ, ਇਸ ਤਰ੍ਹਾਂ ਦੀਆਂ ਛੌਟ ਵੀਡੀਓ ਪਾਇਆ ਕਰੋ ਜੀ ਬਹੁਤ ਕੁਝ ਨਵਾਂ ਪ੍ਰਾਪਤ ਹੁੰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @sukhwinder4652
    @sukhwinder4652 11 месяцев назад +4

    Verry good baba g bilkul sahi h g

  • @samarpreet1225
    @samarpreet1225 6 месяцев назад +1

    Amar jit Kaur waheguru Ji ka Khalsa waheguru Ji ki Fateh waheguru Ji meenu v ketan de aabj aunde ha🙏🙏👋👋👍

  • @gurpalsingh3720
    @gurpalsingh3720 11 месяцев назад +1

    ਪ੍ਰਮਾਤਮਾ ਦਾ ਨਾਮ ਵੀ ਭਾਸ਼ਾ ਵਿੱਚ (ਅੱਖਰਾਂ ਵਿੱਚ) ਨਹੀ ਹੈ । ਗੁਰੂ ਨਾਮ ਦਿਖਾਉਂਦਾ ਹੈ ਪ੍ਰਕਾਸ਼ ਰੂਪ ਵਿੱਚ ਘਰ ਮਹਿ ਘਰਿ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ।

  • @langeriboys
    @langeriboys 8 месяцев назад

    waheguru ji bilkul sahi aa ji waheguru mehsr karn ji

  • @Paramjitkaur-xu7tf
    @Paramjitkaur-xu7tf 11 месяцев назад +3

    Bohut ਵਧੀਆ smjaea ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ। ਧੰਨਵਾਦ ਸਾਡੇ ਉਪਰ ਸੁੰਦਰ ਕਿਰਪਾ ਹੋਈ ਹੈ ।

  • @harjinderbhullar7872
    @harjinderbhullar7872 5 месяцев назад +1

    Waheguru ji kmaal ho geya bdi vadhiya jankari diti bht bht dhanwad

  • @MEDITATIONGURU-pj2kr
    @MEDITATIONGURU-pj2kr 11 месяцев назад +5

    Waheguru waheguru waheguru waheguru waheguru

  • @jagirsingh4881
    @jagirsingh4881 11 месяцев назад +2

    Whaguru ji ka Khalsa waheguru ji ki Fatehy ji

  • @GurmeetSinghKhalsa-q6r
    @GurmeetSinghKhalsa-q6r 11 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @heenaranirani2966
    @heenaranirani2966 10 месяцев назад

    Dhann
    Hea
    Mahapurash
    Jii
    Kot
    Kot
    Parsnal
    Waheguru
    Jii
    🙏🙏🍎🍎🍎🎉🎉🎉

  • @baldevsharma8752
    @baldevsharma8752 11 месяцев назад +7

    ਭਾਈ ਸਾਹਿਬ ਜੀ ਨੇਂ ਪੰਜ ਸ਼ਬਦਾਂ ਦੀ ਅਵਾਜ਼ ਬਾਰੇ ਜਾਣਕਾਰੀ ਦਿੱਤੀ ਵਾਹਿਗੁਰੂ ਜੀ

  • @Rjkd-p1i
    @Rjkd-p1i 11 месяцев назад +4

    ਵਾਹਿਗੁਰੂ ਜੀ ਸਾਹਿਬ ਸਾਡੇ ਤੇ ਵੀ ਮੇਹਰ ਕਰੇ

  • @navtejsingh9759
    @navtejsingh9759 9 месяцев назад

    Waheguru ji sab nu eh samaj te dat baksho.Waheguru Waheguru Waheguru Waheguru Waheguru ji

  • @amanpreetsinghgrewal6624
    @amanpreetsinghgrewal6624 11 месяцев назад +2

    Waheguru ji

  • @kuldeepsinghgee-peebio-fir9464
    @kuldeepsinghgee-peebio-fir9464 10 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmindersinghpammu553
    @harmindersinghpammu553 11 месяцев назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👍👌💐😊🎉❤

  • @manjitkaurmanjit8246
    @manjitkaurmanjit8246 11 месяцев назад +3

    , वाहेगुरु जी दा खालसा वाहेगुरु जी

  • @japneetkaur6419
    @japneetkaur6419 11 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurjinderSinghKhehra99
    @GurjinderSinghKhehra99 11 месяцев назад +4

    Waheguru Ji Ka Khalsa Waheguru Ji Ki Fateh Ji

  • @HarpreetKaur-mz5io
    @HarpreetKaur-mz5io 2 месяца назад

    🙏🏻🙏🏻🙏🏻🙏🏻🙏🏻thanks bhai sahib g🙏🏻🙏🏻🙏🏻🙏🏻🙏🏻

  • @rajinderpanesar62
    @rajinderpanesar62 11 месяцев назад +3

    Wahaguru ji ka khalsa wahaguru ji ki Fateh 🙏🙏🙏🙏🙏

  • @Sukhjinderkhiara
    @Sukhjinderkhiara 29 дней назад

    ਅਖੀਰ ਤੇ ਜੋ ਪੁਰਾਤਨ ਜੈਕਾਰਾ ਬੁਲਾਇਆ ਕਿਆ ਬਾਤ ਹੈ ਜੀ 🙏

  • @kamalsandhu1626
    @kamalsandhu1626 11 месяцев назад +11

    Proud to be your student Bahi Sahib ji

  • @parveshparvesh6506
    @parveshparvesh6506 11 месяцев назад +2

    Waheguru ji ka Khalsa waheguru ji ki Fateh ji 🙏🙏🙏

  • @sukhvirsingh7854
    @sukhvirsingh7854 11 месяцев назад +2

    Waheguru ji Waheguru ji Waheguru ji

  • @sukhpreetkaur8219
    @sukhpreetkaur8219 11 месяцев назад +9

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

    • @ggn_1
      @ggn_1 11 месяцев назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @bhindasandhu2766
    @bhindasandhu2766 11 месяцев назад +2

    Waheguru ji 🙏

  • @gurminderkaur2817
    @gurminderkaur2817 9 месяцев назад

    Bahut hi vadmuli jankari .Waheguru Waheguru Waheguru Ji🙏🙏🙏

  • @arshdeepti1258
    @arshdeepti1258 9 месяцев назад

    Satnam Sri Waheguru ji Hare Krishna 🙏

  • @RanjitSingh-u4u7m
    @RanjitSingh-u4u7m 11 месяцев назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @baljitsidhu8912
    @baljitsidhu8912 9 месяцев назад

    ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਤਾਂ ਹੀ ਮੁਮਕਿਨ ਹੈ ਜੀ।❤❤

  • @sumeetsingh2895
    @sumeetsingh2895 5 месяцев назад

    Waheguru 🙏🙏🙏 ghunroo dia sundia awaza .... Rababb vali audio sunai ohde naal jehre ghungroo dia awaza sundia ... 🙏🙏🙏

  • @Inderjitsingh-fh2qp
    @Inderjitsingh-fh2qp 11 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjitbhullar4090
    @charanjitbhullar4090 11 месяцев назад +3

    Wahaguru ji 🙏 wahaguru ji 🙏

  • @JassyTakhar
    @JassyTakhar 11 месяцев назад +4

    Guru ji namaskar bahut bahut shukriya ji ❤ 🙏🙏🙏 sare Gurmukha nu namaskar. Bahut changa lagiya Gurmukha de darshan karke🙏🙏🙏

  • @prabhdialsingh3157
    @prabhdialsingh3157 10 месяцев назад +2

    ਮੇਹਰ ਬਾਨੀ ਜੀ❤

  • @jeetkaur9900
    @jeetkaur9900 10 месяцев назад

    ਵਾਹਿਗੁਰੂ ਜੀ ਮੈਨੂੰ ਬਹੁਤ ਜਦ ਅਵਾਜ ਹੌਲੀ ਹੁੰਦੀ ਹੈ ਤਾਂ ਇਕ ਭਾਰੀ ਜੀ ਅਵਾਜ ਚ ਗੂੰਜ ਸੁਣਾਈ ਦਿੰਦੀ ਹੈ ਪਰ ਜਦ ਉੱਚੀ ਹੋਵੇ ਤਾਂ ਨਗਾਰੇ ਦੀ ਅਵਾਜ ਬਣ ਜਾਂਦੀ ਹੈ ਨਾਲ ਨਾਲ ਵਾੲੀਬਰੇਸ਼ਨ ਵੀ ਹੁੰਦੀ ਹੈ

  • @kaursukh6634
    @kaursukh6634 11 месяцев назад +2

    Wah ji wah. Ikaagar ho gyi surt saaz sun ke. Bda vdhia uprala kita bhai sahb.tuhade students vdhaai de patar han.

  • @satish8850
    @satish8850 10 месяцев назад

    Bahut hi vadhiya te aanand Bhariya video lagiya.❤

  • @gursewaksingh8299
    @gursewaksingh8299 9 месяцев назад

    ਬਹੁਤ ਹੀ ਰੌਚਿਕ ਅਤੇ ਮਹੱਤਵਪੂਰਨ ਜਾਣਕਾਰੀ ਹੈ ਵਾਹਿਗੁਰੂ ਜੀ

  • @preetsaini3206
    @preetsaini3206 Месяц назад

    🙏🙏🙏🙏🙏🙏❤️

  • @rockyjatt7170
    @rockyjatt7170 11 месяцев назад

    Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajwinderdale2378
    @rajwinderdale2378 11 месяцев назад +2

    Waheguru g mehar kro g

  • @SurjitSingh-qw7ok
    @SurjitSingh-qw7ok 11 месяцев назад +1

    Bahut Bahut Dhanvad Baba Ji

  • @GurnekSingh-l6c
    @GurnekSingh-l6c 11 месяцев назад +3

    ਵਾਹਿਗੁਰੂ ਜੀ. 🙏🙏🙏♥️

  • @gurmeetkaur9876
    @gurmeetkaur9876 11 месяцев назад +2

    ਵਾਹਿਗਰੂ ਜੀ ਵਾਹਿਗੁਰੂ ਜੀ

  • @sukhmeetdeol3908
    @sukhmeetdeol3908 11 месяцев назад +3

    Waheguru ji ka kahlsa Waheguru ji ki fetha ji ❤🙏

  • @JaswinderKaur-df7ps
    @JaswinderKaur-df7ps 10 месяцев назад

    Waheguru ji Waheguru ji Waheguru ji baba ji maher karoo ji 🙏

  • @sukhdevkaur9697
    @sukhdevkaur9697 11 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @HarpreetSingh-qm8ef
    @HarpreetSingh-qm8ef 11 месяцев назад +2

    Shukar hai ji😢 waheguru shukar hai tuhada

  • @premsinghprem-yh5qh
    @premsinghprem-yh5qh 4 месяца назад

    ਵਹਿਗੁਰੂ ਜੀ

  • @alwaysbehappy.9536
    @alwaysbehappy.9536 11 месяцев назад +2

    Mainu v sunai dindiyaan c, eh sariyaan aawajaan

  • @jassangha196
    @jassangha196 11 месяцев назад +3

    Waheguru Ji Ka Khalsa Waheguru ji ki Fateh thankyou ji 🙏 ❤🎉❤🎉❤🎉❤🎉

  • @navjot112
    @navjot112 11 месяцев назад +2

    Sukrana akal prukh da

  • @satinderkaurbatth863
    @satinderkaurbatth863 11 месяцев назад +1

    Bahut vadhia te shukria aapda

  • @gurdevgill2653
    @gurdevgill2653 11 месяцев назад

    Balle balle sire lati gal meri 50 saal di dharna sachai ha dhan Guru Granth Sahib ji ! Hun Muh banad ha ji ki kahan 🙏🥰❤️🌺👍💕!😊

  • @gurindersinghgurindersingh6568
    @gurindersinghgurindersingh6568 11 месяцев назад +1

    Than Guru Nanak Mahraj Ji 🙏🏻🙏🏻🙏🏻🙏🏻

  • @balrajkaur5912
    @balrajkaur5912 11 месяцев назад +2

    Thank you Veer ji.

  • @rajkaur8680
    @rajkaur8680 2 месяца назад

    ਵਾਹਿਗੁਰੂ ਜੀ

  • @ManmohanSingh-sc9tj
    @ManmohanSingh-sc9tj 10 месяцев назад

    Bhai Sahib ji waheguru ji ka khalsa

  • @neeruverma4359
    @neeruverma4359 10 месяцев назад +1

    Satmam Shri waheguru sahib ji 🙏🏻🙏🏻

  • @damankaler4697
    @damankaler4697 10 месяцев назад

    ਬਹੁਤ ਬਹੁਤ ਧੰਨਵਾਦ ਗੁਰੁਮੁੱਖ ਪਿਆਰਿਓ 🙏🙏

  • @randeepsingh734
    @randeepsingh734 11 месяцев назад +2

    Wahe guru sahib g

  • @gagandeepbrar6467
    @gagandeepbrar6467 11 месяцев назад +1

    Waheguru ji Waheguru ji 🙏🙏

  • @inderpalsingh9078
    @inderpalsingh9078 10 месяцев назад +1

    ਹਰ ਇਕ੍ ਮੰਡਲ ਦੀ ਅਵਾਜ ਵਖਰੀ ਹੈ ਜੋ ਪੰਜ ਮੰਡਲਾ ਤੇ ਅਧਾਰਿਤ ਹੈ

    • @harryji158
      @harryji158 10 месяцев назад

      ਸਿਰਾ ਗੱਲ

  • @PREETSANDHULOVE1
    @PREETSANDHULOVE1 11 месяцев назад +1

    ਵਾਹਿਗੁਰੂ ਜੀ ਸ਼ੁਕਰੀਆਂ ਸ੍ਰਵਣ ਕਰਾਉਣ ਲਈ ਗੁਰਮੁਖੋ

  • @gianjindal9158
    @gianjindal9158 10 месяцев назад

    SHAT SHAT NAMAN

  • @dhaman_official.
    @dhaman_official. 11 месяцев назад

    Waheguru g❤

  • @balaahujabhakti1814
    @balaahujabhakti1814 11 месяцев назад

    Jai Ho Bala Ji ki Jai

  • @waheguru1174
    @waheguru1174 11 месяцев назад

    Totaly right waheguru jio, 95% near jio .

  • @sankalp927
    @sankalp927 11 месяцев назад +1

    Wahaguru ji ka khalsa Wahaguru ji ki fathay.

  • @jasmeetsingh3156
    @jasmeetsingh3156 11 месяцев назад +2

    waaah guruuuuu ji

  • @meharsekhon2368
    @meharsekhon2368 10 месяцев назад +1

    ਵਾਹ ਜੀ ਕਮਾਲ ਦੀ ਆਵਾਜ਼ ਹੈ ਰਬਾਬ ਦੀ

  • @bhupinderkaur51
    @bhupinderkaur51 11 месяцев назад +5

    ਵਾਹਿਗੁਰੂ ਜੀ। Thanks very much for explain this experience🙏♥️🙏♥️.

  • @ajmersingh9258
    @ajmersingh9258 11 месяцев назад +1

    Guru granth shaib ji the true guru

  • @mikachahal6583
    @mikachahal6583 10 месяцев назад

    Thanks g🙏🙏🙏🙏🙏

  • @airmansingh4330
    @airmansingh4330 16 дней назад

    Power of sound is difficult to define. Which kind of sound coming or not. Oh jo dhun or anhad naad ha oh define krna e bhot aukhaa eda ta asi bhot hawale de skde ha. Par jis ne oh swaad chkhyaa ha ohi das skda ha. . Waheguru ji kirpa krn bhot bhot.

  • @indiz0n905
    @indiz0n905 9 месяцев назад

    ਵਾਹਿਗੁਰੂ ਜੀ ਵੀਡਿਓ ਬਹੁਤ ਹੀ ਵਧੀਆ ਹੈ ਪਰ ਜਦੋਂ ਵਿੱਚ ਐਡ ਆ ਜਾਂਦੀ ਹੈ ਤਾਂ ਸਾਰਾ ਰਸ ਖਰਾਬ ਹੋ ਜਾਂਦਾ ਹੈ ।

  • @tevinderkaur4994
    @tevinderkaur4994 9 месяцев назад

    Super true

  • @kirpasingh3624
    @kirpasingh3624 11 месяцев назад +1

    Very nice

  • @SS-fp3gh
    @SS-fp3gh 11 месяцев назад

    Very right jio,very close .thanks for u r seva.