ਨਾਮ ਪ੍ਰਗਟ ਹੋਣ ਤੇ ਕਿਸ ਤਰਾਂ ਦੀਆ ਅਵਾਜਾਂ ਸੁਣਦੀਆਂ ਹਨ | Part 2 | ਘਨੇਰੇ ਸ਼ਬਦ | Anhad Naad Sound | Simran

Поделиться
HTML-код
  • Опубликовано: 24 ноя 2024

Комментарии • 177

  • @ranasingh9737
    @ranasingh9737 6 дней назад

    Wahegurgu ji

  • @sarmukhsingh2075
    @sarmukhsingh2075 10 месяцев назад +16

    ਧੰਨ ਹਨ ਚਿੜੀਆ ਅਤੇ ਉਹ ਸੱਪ ਜੋ ਘਨੇਰੀਆ ਅਵਾਜਾ ਕੱਡਦੇ ਹਨ ਇਹ ਪੰਛੀ ਤੇ ਫਿਰ ਹਮੇਸ਼ਾ ਰੱਬ ਨਾਲ ਜੁੜੇ ਰਹਿੰਦੇ ਹੋਣਗੇ

    • @ashokklair2629
      @ashokklair2629 4 месяца назад

      ਇਹ ਆਵਾਜਾ ਕਿਸੇ ਫਿਜੀਕਲ ਪੰਛੀਆ ਦੀਆ ਨਹੀ।
      ਇਹ ਆ ਆਜਾ ਤਾ ੴ ਦੀਆ ਹਨ।

    • @InderHunjan
      @InderHunjan 2 дня назад

      @@sarmukhsingh2075veer ji oh eeda ni v chidia di awaz sundi hai jina nu pta nahi k kidaa di awaz hai ta kkr k ohna. Nu dsya v chidia di awwaaz vrgi hai baaki main thonu dss dina v thodi jih rldi mildi hay thonu bss nuks kdne onde ohna vich jo. Rbb di prrapati kronda hove

  • @bhupinderkaur51
    @bhupinderkaur51 11 месяцев назад +9

    ਵਾਹਿਗੁਰੂ ਜੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨਵਾਦ ਭਾਈ ਸਾਹਿਬ ਜੀ।🙏♥️🙏♥️

  • @harjitsingh4241
    @harjitsingh4241 11 месяцев назад +4

    ਵਾਹਿਗੁਰੂ ਜੀ ਮਿਨੌ ਵੀ ਇਹ ਸਾਰੀਆਂ ਵਾਜਾ ਸੁਣਦੀ ਹੈ ਤੇ ਮੇਰਾ ਨਾਮ ਬਲਜਿੰਦਰ ਕੌਰ ਹੈ

  • @lalisingh4258
    @lalisingh4258 11 месяцев назад +12

    ਵਾਹਿਗੁਰੂ ਜੀ ਆਪ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ,ਜੋ ਆਪ ਸਾਨੂੰ ਸਭ ਸੰਗਤਾਂ ਨੂੰ ਘਰ ਵਿੱਚ ਹੀ ਇਨ੍ਹਾ ਗਿਆਨ ਵੰਡਦੇ ਹੋਏ ਜੀ, ਆਪ ਘਰ ਘਰ ਗਿਆਨ ਦੀ ਬਰਸਾਤ ਕਰਦੇ ਹੋ, ਆਪ ਜੀ ਦਾ ਤੇ ਸਤਿਗੁਰ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਜੀ, ਇਸ ਤਰ੍ਹਾਂ ਦੀਆਂ ਹੋਰ ਡੂੰਘੀਆਂ ਅੰਦਰ ਦੀਆਂ ਯਾਤਰਾਵਾਂ ਬਾਰੇ ਦੱਸੋਂ ਜੀ ਵਾਹਿਗੁਰੂ ਜੀ, ਅਸੀਂ ਅਗਲੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ ਵਾਹਿਗੁਰੂ ਜੀ, ਭਾਈ ਸਾਹਿਬ ਜੀ ਉ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ 🙏🙏🙏🙏🙏🙏🙏🙏

  • @gurmukhsingh6452
    @gurmukhsingh6452 11 месяцев назад +4

    ਵਾਹਿਗੁਰੂ ਜੀ

  • @MastLalijatt
    @MastLalijatt 10 месяцев назад +9

    ਬਹੁਤ ਕਿਰਪਾ ਬਾਬਾ ਜੀ ਫੁੱਲ ਅਨੰਦ ਆ ਨਜ਼ਾਰੇ ਆ ਜ਼ਿੰਦਗੀ ਦੇ ਨਾਮ ਚੱਲੀ ਜਾਂਦਾ ਬਾਬਾ ਜੀ ਹੁਣ ਜਲਦੀ ਸਵਾਸ ਮੁੱਕਣ ਜੀ ਜਾਂ ਕੋਈ ਸੇਵਾ ਮਿਲਜੇ ਬਾਬਾ ਜੀ ਹਰ ਜਗ੍ਹਾ ਕਥਾ ਆਪਣੇ ਆਪ ਚੱਲ ਪੈਂਦੀ ਹੈ ਸਵਰਗ ਵਿੱਚ ਹੀ ਹਾਂ ਬਾਬਾ ਜੀ ਕਦੇ ਮਨ ਅੱਕ ਜਾਂਦਾ ਵੀ ਕੀ ਆ ਇੱਥੇ ਹੋਰ ਦੁਨੀਆਵੀ ਚੀਜ਼ਾਂ ਦੀ ਖਿੱਚ ਨਹੀ ਰਹੀ ਇੱਕਲਾ ਕਾਮ ਜ਼ਿਆਦਾ ਤੰਗ ਕਰਦਾ ਉਹ ਵੀ ਕੰਟਰੋਲ ਕਰ ਲੈਨਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਗਲਤ ਸਬਦ ਲੱਗਿਆ ਕੋਈ ਤਾਂ ਮਾਫ ਕਰਨਾ ਜੀ ਬੋਲੋ ਸੁਣੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ ਹੇ ਗੁਰੂ

    • @InderHunjan
      @InderHunjan 2 дня назад

      Veer tera hll main kr dina mainu number send kr

    • @InderHunjan
      @InderHunjan 2 дня назад

      Tenu r cest wale nu ki pta rab deya ranga da

  • @GurmeetSinghKhalsa-q6r
    @GurmeetSinghKhalsa-q6r 11 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepsinghkamoke4891
    @kuldeepsinghkamoke4891 8 месяцев назад

    Waheguru waheguru waheguru waheguru waheguru waheguru

  • @JasvirKaur-uz8qj
    @JasvirKaur-uz8qj 11 месяцев назад +8

    ਵਾਹਿਗੁਰੂ ਜੀ ਕਿਰਪਾ ਕਰਕੇ ਇਹ ਵੀ ਦੱਸੋ ਅਗਰ ਸਾਨੂੰ ਇਹ ਅਵਾਜ਼ਾਂ ਸੁਣਦੀਆਂ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ
    🙏🙏

  • @rockyjatt7170
    @rockyjatt7170 11 месяцев назад +3

    Waheguru ji Waheguru ji Waheguru ji Waheguru ji Waheguru ji

  • @Naturesystem1099
    @Naturesystem1099 11 месяцев назад +7

    Dhan dhan sewa g piyare sanu hire de gye

    • @SatnamSingh-qh2mx
      @SatnamSingh-qh2mx 11 месяцев назад

      Hanji bilkul sahi kiha tusi🙏🌹🌹🙏

  • @deepsingh3824
    @deepsingh3824 11 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhdevkaur9697
    @sukhdevkaur9697 11 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @mehakcheema8159
    @mehakcheema8159 11 месяцев назад +4

    Waheguru ji waheguru ji

  • @RodiiLebnon
    @RodiiLebnon 11 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @rockyjatt7170
    @rockyjatt7170 11 месяцев назад +1

    Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amanjotkaur4939
    @amanjotkaur4939 9 месяцев назад +3

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਹੈ। ਵਾਹਿਗੁਰੂ ਜੀ, ਮੈਨੂੰ ਆਪਣੇ ਆਲੇ-ਦੁਆਲੇ ਖੁਸਬੂ ਦਾ ਅਹਿਸਾਸ ਹੁੰਦਾ ਹੈ। ਪਤਾ ਨਹੀਂ ਵਹਿਮ ਹੈ ਕਿ ਸਹੀ ਹੁੰਦੀ ਹੈ।

  • @vinodkoushik6602
    @vinodkoushik6602 6 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੁਹਤ ਧੰਨਵਾਦ ਜੀ, ਜਿਹੜੀਆਂ ਅਵਾਜ਼ਾ ਬਾਰੇ ਤੁਸੀ ਦੱਸਿਆ, ਪਹਿਲਾ ਤਾਂ ਮੈਂ ਕਦੇ ਮਹਿਸੂਸ ਨਹੀ ਕਿੱਤਾ ਸੀ, ਲੇਕਿਨ ਜਦੋ ਦਾ ਮੈਂ ਸਿਮਰਨ ਦਾ ਅਭਿਆਸ ਕਰਣਾ ਸ਼ੁਰੂ ਕੀਤਾ ਉਦੋਂ ਤੋਂ ਇਹ ਤਿੱਖੀਆਂ ਅਵਾਜ਼ਾ ਆਉਣੀਆ ਸ਼ੁਰੂ ਹੋਈਆਂ ਜੀ। ਪ੍ਰਮਾਤਮਾ ਦਾ ਬੁਹਤ ਬੁਹਤ ਜਿਆਦਾ ਸ਼ੁਕਰਾਨਾ ਕਿ ਮੇਰੇ ਵਰਗੇ ਦੀ ਵੀ ਰੱਬ ਸੁਣਦਾ ਹੈ।

  • @Ranjitsingh-bm9fw
    @Ranjitsingh-bm9fw Месяц назад

    Satnam VaheGuru🙏🙏🙏

  • @veerpalsinghkhakat8121
    @veerpalsinghkhakat8121 11 месяцев назад +1

    ਕੋਟਿ ਕੋਟਿ ਧੰਨਬਾਦ ਵਾਹਿਗੁਰੂ ਜੀ.....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏

  • @Gurbanivichar13132
    @Gurbanivichar13132 11 месяцев назад +4

    Waheguru ji kirpa h

  • @MandeepKaur-ss9yt
    @MandeepKaur-ss9yt 11 месяцев назад +4

    WAHEGURU JI

  • @garri6769
    @garri6769 10 месяцев назад +1

    ਵਾਹਿਗੁਰੂ ਜੀ🙏🙏🙏🙏🙏

  • @kamalsandhu1626
    @kamalsandhu1626 11 месяцев назад +2

    Bahut sukrana waheguru ji

  • @surjeetsinghchauhan9165
    @surjeetsinghchauhan9165 11 месяцев назад +3

    waheguru ji ❤❤❤❤❤

  • @tajinderkaurwasir1812
    @tajinderkaurwasir1812 11 месяцев назад +2

    Waheguru ji ka khalsa Waheguru ji ki fateh ji

  • @amanpreetsinghgrewal6624
    @amanpreetsinghgrewal6624 11 месяцев назад +4

    Waheguru Ji ❤❤

  • @JassiSingh-ct9pv
    @JassiSingh-ct9pv 11 месяцев назад +3

    ਸ਼ੁਕਰਾਨਾ ਮਾਲਿਕ ਦਾ ਬਹੁਤ ਵਧੀਆ ਉਪਰਾਲਾ ਦਿੱਤਾ ਜੀ ❤❤❤

  • @jassangha196
    @jassangha196 11 месяцев назад +3

    Waheguru Ji Ka Khalsa Waheguru ji ki Fateh thankyou ji 🙏

  • @triloksingh2540
    @triloksingh2540 Месяц назад

    O Keda shabad hae ji. Ek shabad mere pran basat hae.....

  • @sarabjeetkaur3758
    @sarabjeetkaur3758 11 месяцев назад +3

    Waheguruji

  • @Balkirat857
    @Balkirat857 11 месяцев назад +3

    Waheguru ji 🙏

  • @nikkikaur8046
    @nikkikaur8046 11 месяцев назад +2

    Waheguru Ji

  • @jaspalSingh-e7h
    @jaspalSingh-e7h 11 месяцев назад +5

    ਇਸ ਨੂੰ ਸੁਣਨ ਵਾਸਤੇ ਸੰਤ ਮਹਾਤਮਾਂ ਦੱਸਦੇ ਹਨ
    ਇਸ ਲਈ ਸਾਰੇ ਸੰਤ ਮਹਾਤਮਾਂ ਆਉਂਦੇ ਹਨ
    ਸੰਤ ਮਹਾਤਮਾਂ ਧਰਮ ਮਜ੍ਹਬ ਬਣਾਉਣ ਵਾਸਤੇ ਨਹੀਂ ਆਉਂਦੇ

  • @rajwantkaur8234
    @rajwantkaur8234 9 месяцев назад

    Waheguru waheguru waheguru waheguru waheguru waheguru waheguru

  • @harmeshlal1020
    @harmeshlal1020 9 месяцев назад +1

    Waheguru. Ji. Kush. Awaj. Milti. Hai.... Guru. Nanak. Sabda. Bhalla. Kare..

  • @kuljeetsingh8917
    @kuljeetsingh8917 11 месяцев назад +2

    Waheguru jo

  • @manindersinghaujla6914
    @manindersinghaujla6914 10 месяцев назад +1

    Wahaguru g ka khalsa Wahaguru g ki fateh

  • @jaswantgrewal52
    @jaswantgrewal52 11 месяцев назад +1

    ਵਾਹਿਗੂਰੂ ਜੀ

  • @sukhjitbassi3857
    @sukhjitbassi3857 11 месяцев назад +1

    Wahagur jee 🙏. Thank you jee bhai sahib jee ap jee the 🙏

  • @navjotsekhon7725
    @navjotsekhon7725 11 месяцев назад +3

    Great effort by bhai sahib ji

  • @GurpreetKaur-xw8cn
    @GurpreetKaur-xw8cn 11 месяцев назад +2

    ਵਾਹਿਗੁਰੂ ਜੀ🙏🙏

  • @GurpreetSingh-es5ye
    @GurpreetSingh-es5ye 11 месяцев назад +2

    Waheguru ji 🙏🙏💐💐🙏🙏

  • @Naturesystem1099
    @Naturesystem1099 11 месяцев назад +4

    Thanks alot veer g, manu v bhulekha C ki eh saria aawaja waise hi h, thanks thanks 🙏

  • @MrBablabrar
    @MrBablabrar 10 месяцев назад

    Vaheguru ji. Vaheguru ji Vaheguru Ji Vaheguru. Ji Vaheguru ji

  • @jaspalSingh-e7h
    @jaspalSingh-e7h 11 месяцев назад +3

    ਦੀਪਕ ਦੇਖਾ ਗ਼ੈਬ ਕਾ
    ਬਿਨਾਂ ਬਾਤੀਂ ਬਿਨ ਤੇਲ
    ਅਨਹਦ ਬਾਣੀ ਪੂੰਜੀ
    ਸੰਤਾਂ ਹਥਿ ਰਾਖੀ ਕੁੰਜੀ
    ਆਤਮ ਰਾਮ ਦੇਹਿ ਧਰਿ ਆਇਓ
    ਤ ਮੈਂ ਹਰਿ ਕੋ ਦੇਖਿ

  • @paramjeetkaur6672
    @paramjeetkaur6672 11 месяцев назад +5

    Tuhadi pehli vedio vich jo awaaz sunai c oh boht hi anandmai c.❤

  • @hakeemcharansinghazad5696
    @hakeemcharansinghazad5696 2 месяца назад

    3 voice listen...Rab Di kirpa nal ...tusi auprala Kita nyi Pata nhi ki samjna c . Kal sham Simran Tu bad jadu Guru Granth sahib de samny khara ho gya ta Dil Di heartbeat taiz hui aus nal wahiguru Di awaz c 1 mint lyi fir stop ho gyi

  • @BALWINDERSINGH-sb7cv
    @BALWINDERSINGH-sb7cv 7 месяцев назад

    ਧੰਨੁ ਧੰਨੁ ਗੁਰੂ ਨਾਨਕ ਸਹਿਬ ਜੀ ਦੀ ਆਵਾਜ਼ ਸੁਣੋ । ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਸੁਣੋ । ਚਿੜੀਆਂ ਜਾਂ ਹੋਰ ਆਵਾਜ਼ਾਂ ਨੇ ਕੱਥ ਨਹੀਂ ਕਰਣਾਂ ।

    • @MANIBHATIA
      @MANIBHATIA 6 месяцев назад +1

      waheguru ji ka khalsa waheguru ji ki fateh ..gurbani sab awaja to upper hai... veer ji per jado assi meditation karde waheguru gurmantar da jaap karde aa..aa te eh jo awaja das re ne eh sundiya ne ekant vich jis nal sanu pataa lagda hai k sadi ekagarta vaad rhi hai ..agar gur mantar japde furne a jan ya furneya vaal dhyan chala jave ta eh awaj sun ni band ho jandi hai ... mai koi gayani ni. a veer ji but mai ek abhiyasi aa jigyasu ha ji jina k meri sojhi hai mai us level tak di. vichar rakhi hai ji .waheguru ji ka khalsa waheguru ji .ki fateh.

  • @AvtarSingh-z4i
    @AvtarSingh-z4i 8 месяцев назад +3

    ਪੰਜ ਸਬਦੁ ਵਾਹਿਗੁਰੂ ਜੀ ਸੁਣਦੇ ਹਨ ।ਮਾਲਕ ਦੇ ਮੁਖ ਦੀ ਅਵਾਜ ਗੁਣਤਾਸੁ ਦੇ ਖਜਾਨੇ ਵਿਚੋਂ ਨਾਮੁ ਰੂਪੁ ਸਤੁ ਸੰਤੋਖੁ ਦਇਆ ਨਿਰਵੈਰਤਾ ਤਿਆਗ ਵਿਕਾਰੀ ਦ੍ਰਿਸਟੀ ਦਾ ਮੰਦੇ ਖਿਆਲਾਂ ਦੀ ਮਾਇਆ ਦਾ ਤੇ ਹੋਰ ਘਨੇਰੇ ਸਬਦੁ ਰਬੀ ਗੁਣਾਂ ਦੇ ਕੀ ਇਹ ਨਾਮੁ ਰੂਪ ਬਾਣੀ ਦੀਆ ਪੰਕਤੀਆ ਸੁਣਦੀਆਂ ਰਹਿੰਦੀਆ ਹਨ ਘਨੇਰੇ ਸਬਦਿ ਹੋ ਸਕਦੇ ਹਨ।ਅਠੇ ਪਹਰ ਇਹੀ ਸਿਮਰਨ ਹੋ ਰਿਹਾ ਹੈ।ਕੀ ਸਫਲ ਯਾਤਰਾ ਮੁਕਤਿ ਪੰਥੁ ਹਰਿ ਕਾ ਪੰਥ ਠੀਕ ਹੈ।ਪਉਣ ਮਾਰਿ ਮਨ ਜਪ ਕਰੇ ਸਿਰੁ ਮੁੰਡੀ ਤਲੈ ਦੇਇ।। ਹੁਣ ਵੀ ਇਹ ਸਬਦੁ ਸੁਣਾਈ ਦਿਤਾ ਖੁਲਾਸਾ ਕਰਕੇ ਸਬਦੁ ਗੁਰੂ ਤੋਂ ਪੁਛ ਕੇ ਸੰਗਤਿ ਨੂ ਜਾਗੂਰਕ ਕਰਦੇ ਹੋ ਹੋਰ ਵੀ ਕਰਨ ਦਾ ਯਤਨ ਕਰਨਾ ਵਾਹਿਗੁਰੂ ਜੀ।ਸੇਵਕ ਕੈ ਭਰਪੂਰ ਜੁਗ ਜੁਗ ਵਾਹਗੁਰੂ ਤੇਰਾ ਸਭ ਸਦਕਾ।

    • @ashokklair2629
      @ashokklair2629 4 месяца назад +1

      ਪੰਜ ਸਬਦ ਵੀ, ਏਕੁ ਸਬਦੁ ਵਿਚੋ ਹੀ ਨਿਕਲਦੇ ਹਨ। ਏਕ ਸਬਦੁ ਮੇਰੈ ਪ੍ਰਾਣਿ ਬਸਤ‌ ਹੈ, ਬਾਹੁੜਿ ਜਨਮ‌ ਆਵਾ।਼

  • @namanjashan1968
    @namanjashan1968 7 месяцев назад +3

    Hanji, guru ji menu v ਆਵਾਜ਼ਾਂ ਸੁਣਾਈ ਦਿੰਦੀਆਂ ਹਨ 24 hours

  • @BalrajSingh-gb8mw
    @BalrajSingh-gb8mw 10 месяцев назад

    Wehguru,,JI WEHGURU, JI WEHGURU, JI WEHGURU

  • @jagheetsingh8358
    @jagheetsingh8358 10 месяцев назад +3

    ਵਾਹਿਗੁਰੂ ਜੀ ਇਸ ਚੋ ਦੀਆਂ ਆਵਾਜਾ ਹਰ ਸਮੇ ਸੁਣਦੀਆਂ ਹਨ ਜੀ

    • @sweetestkidavni835
      @sweetestkidavni835 8 месяцев назад +1

      Bilkul 24 ਘੰਟੇ

    • @jagheetsingh8358
      @jagheetsingh8358 5 месяцев назад +1

      ਜਦੋ ਵੀ ਫਰੀ ਹੁੰਦਾ ਅਵਾਜ ਸਣਾਈ ਦਿਦੀ ਹੈ ਸਿਮਰਨ ਕਰਦੇ ਸਮੇ ਕੋਈ ਟੱਚ ਕਰਦਾ

  • @Sharncrezy020
    @Sharncrezy020 9 месяцев назад

    Sahi .waheguru ji❤

  • @swarankaur4862
    @swarankaur4862 11 месяцев назад +1

    Waheguru ji di apaar bakhsish hai. Hor kirpa kro g.

  • @satnamsingh1984radha
    @satnamsingh1984radha 2 месяца назад +1

    Eh sariyA awaja vicho kuj awaja waheguru d kirpa nal me daily sunda ha pr pta n kyu raas jea ni aunda sun ke

  • @SGPCGurbanishabad001
    @SGPCGurbanishabad001 5 месяцев назад +3

    Hnji menu pehlian kujh aaja sundia hn kyi waar tbla wanda v sunda hai te bhai sahib ji mooh ch alag alag cheeza da swaad oan lg bnda hai jyadatar nariyal wali giri da ja kise kujh mitha khada howe halake ada da kujh khada v ni hunda

  • @ranjitchahal3250
    @ranjitchahal3250 5 месяцев назад

    Waheguru guru ka Khalsa wahaguru ji ke fata

  • @harnoorkaurharnoorkaur4882
    @harnoorkaurharnoorkaur4882 11 месяцев назад +1

    Waheguru g❤

  • @gurjindsingh6315
    @gurjindsingh6315 10 месяцев назад

    Dahn wahaguru ji

  • @RupinderKaur-x4v
    @RupinderKaur-x4v Месяц назад

    ,,🙏🙏

  • @honeydeol6389
    @honeydeol6389 5 месяцев назад

    Waheguru Waheguru Jai Sri Krishna ji 🙏

  • @JassyTakhar
    @JassyTakhar 11 месяцев назад +1

    Bhai sahib ji koti koti naman aap ji nu and Gurmukha nu vi ❤🙏🙏🙏 eh bilkul sahi awaja ne Guru ji shukrana 👏👏👏

  • @jaskaur28137
    @jaskaur28137 10 месяцев назад

    Bahut Dhanwad baba ji🙏🙏🙏

  • @charanjitkaur8595
    @charanjitkaur8595 9 месяцев назад +1

    Menu suni jga wali awaj sundiai

  • @kamaljeetkaursall3753
    @kamaljeetkaursall3753 10 месяцев назад +1

    Waheguru g simran bare v gal batt karna g,Waheguru g ka khalsa Waheguru g ki fathe 🙏

  • @PashaMusic109
    @PashaMusic109 10 месяцев назад

    Wahe.. Guru...!!!

  • @KuldeepSingh-to5ki
    @KuldeepSingh-to5ki 7 месяцев назад

    Wahe guru ji saanu es taraha de awaj sun de hai

  • @MandishKaur-s6p
    @MandishKaur-s6p 2 месяца назад

    Waheguru

  • @raghbardass473
    @raghbardass473 10 месяцев назад

    All india will be khalsa raj foundation has been made. Very good way to expand sikhism.

  • @SarbjeetKaur-r7c
    @SarbjeetKaur-r7c 10 месяцев назад

    Waheguru Ji bhut vadia video😇🙏

  • @paramjitkaur5701
    @paramjitkaur5701 8 месяцев назад

    Waheguru ji ka Khalsa Waheguru ji ki Fateh Veerji 🙏🌹
    Mainu vee 20-22 saal to left ear vich surr surr di awaaz aandi hai. Jiss tarah slow gas te cooker rakhega hove te halke pressure vich holey holey surr surr di awaaz ..24 ghante rahandi hai 🙏🙏 bahut anand baneya rahanda hai 🙏🙏
    Waheguru ji ka Khalsa Waheguru ji ki Fateh 🙏🙏

  • @RavinderSingh-ho2lv
    @RavinderSingh-ho2lv 10 месяцев назад

    Dhanvaad Waheguru g ❤❤❤

  • @ManjitSingh-iu5vy
    @ManjitSingh-iu5vy 5 месяцев назад

    Waheguru ji menu tuhadia dsia awaja vicho jo tusi tikhi awaj dsi ha oh menu sundi ha pehla menu dr lgda c pr fr ma mri krvai v kite koi bimari na hove pr oh bilkul sahi aagy ji .hun menu rah dikhao k eh mere nall kio ho riha ha ..

  • @gagansingh2505
    @gagansingh2505 10 месяцев назад

    Tikhi avaz Bhai sahib ji sundi he jaap krdi nu nae sgo jad koe Kam krdi os vele aap ji nu dilo satikaar aavedio bnan lae🙏🙏

  • @ranjanadevi7920
    @ranjanadevi7920 10 месяцев назад

    Bhut bhut dhanvaad eh sab jankari den lyi

  • @mejarsingh4773
    @mejarsingh4773 8 месяцев назад

    Waheguru ji eh saria awajan sundia n par awaj nal pyan nahi Banda

  • @Kabbaditrend13
    @Kabbaditrend13 8 месяцев назад

    Amar singh s/o bikar singh pind khanjarwal dist. ludhiana near mullanpur

  • @perminderkaur4123
    @perminderkaur4123 9 месяцев назад +1

    Baba ji third or fourth type of dhun har samay sundi hai ji.

  • @satwinderpawar3147
    @satwinderpawar3147 Месяц назад

    Das nu v sundiya awaja. Pehla doctor kol chale gye c oh kehndi v gluten Khana ban kro. Jado ki das roti bot hi thodi kayidi kadi kadi... Fer samaj aayi v awaja Naam Japan toh baad d suru jandi ya te kaafi saal toh aa rahiya ne.. Waheguru ji 🙏🏼

  • @theallinone5611
    @theallinone5611 23 часа назад

    ਬਾਬਾ ਜੀ ਮਾਲਕ ਜੀ ਕਿਰਪਾ ਕਰਦੇ ਹਨ ਬਾਣੀ ਦੀ ਸੇਵਾ ਲੈਂਦੇ ਹਨ ਸਿਮਰਨ ਤਾਂ ਬਹੁਤ ਥੋੜਾ ਹੈ ਅਵਸਥਾ ਵੀ ਕੋਈ ਨੀ ਪਰ ਖੱਬੇ ਕੰਨ ਚ ਰਾਤ ਦਿਨ ਘੁੰਗਰੂਆਂ ਦੀ ਆਵਾਜ ਸੁਣਦੀ ਰਹਿੰਦੀ ਹੈ ਮੈਂ ਟਿਡੀਆਂ ਲਭਦੀ ਰਹਿੰਦੀ ਹਾਂ ਕਿ ਉਹ ਬੋਲਦੀਆਂ ਹੋਣੀਆਂ ਕਦੇ ਕਦੇ ਲਗਦਾ ਕਿ ਵਾਹਿਗੁਰੂ ਜੀ ਦੀ ਰਹਿਮਤ ਹੈ ਪਰ ਉਹੀ ਜਾਣੇ ਕਿ ਕੀ ਹੈ

  • @singhkhalsa0098
    @singhkhalsa0098 6 месяцев назад

    very nice dear.❤

  • @bhupinderkaur648
    @bhupinderkaur648 11 месяцев назад +2

    🙏

  • @gurwinderkaur1494
    @gurwinderkaur1494 10 месяцев назад

    Waheguru ji mere kan vich eda ek din hoia jistra bahuro to sari hwa kan vicho nikl rhi hai 2ku minutes bas jurur dasna jij

  • @SatnamSingh-qh2mx
    @SatnamSingh-qh2mx 11 месяцев назад +1

    🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @randhirsingh2337
    @randhirsingh2337 Месяц назад

    ਪੰਜਵੀਂ ਤੀਖੀ ਆਵਾਜ਼ ਸੁਣਾਈ ਦਿੰਦੀ ਹੈ ।

  • @navi380
    @navi380 2 месяца назад

    Waheguru ji, J ena vicho kush awaaja Sunai dindiya hon, fer ki krna chahida?

  • @manpreetsingh5628
    @manpreetsingh5628 11 месяцев назад

    Thank waheguru ji koi gurmukh Muktsar de hun ta das g es Marg di education lyi g.

  • @Kaurbhinder1988
    @Kaurbhinder1988 11 месяцев назад +1

    🙏🙏🙏🙏🙏🙏🙏🙏🙏🙏

  • @PannuAvtar
    @PannuAvtar 10 месяцев назад

    Hji onde waheguru ji Mai ta sochiea k ear vich problem

  • @satgursingh2984
    @satgursingh2984 11 месяцев назад

    Waheguru ji menu tee tee di awaj chaldi hm jdo simran krde ae ki eh awaj sahi hm

  • @bhavleenkour7663
    @bhavleenkour7663 8 месяцев назад

    Waheguru ji mainu bhi kuch iss tarah diya awaaja sun rahiya hun.. mai soch rahi c ki shyad doctor nu dasan di jarurat hai😢

  • @GagandeepSinghButtar
    @GagandeepSinghButtar 7 месяцев назад

    ਮੇਰੇ ਇਕ ਦਿਨ ਆਵਾਜ ਅਈ ਸੀ

  • @ParminderKaur-hx5oo
    @ParminderKaur-hx5oo 6 месяцев назад

    Baba ji jkr sute hoye gurbani sunai deve es da ki mtlb hai

  • @PrabhjotSandhu
    @PrabhjotSandhu 18 дней назад

    Baba g ek boond pani d jdon digdi hai ta osdi awaz v ho skdi hai g?

  • @lakhwindersingh-vd8kn
    @lakhwindersingh-vd8kn 10 месяцев назад

    Tikhi awaz hai

  • @prabhjitpannu2553
    @prabhjitpannu2553 10 месяцев назад

    ਭਾਈ ਸਾਹਿਬ ਜੀ ਮੇਰੇ ਕਨਾ ਵਿੱਚ ਟੀਂ ਟੀਂ ਦੀ ਅਵਾਜ ਆਉਂਦੀ ਰਹਿੰਦੀ

  • @harwinderkaur2528
    @harwinderkaur2528 10 месяцев назад

    Jive bdl gjde hone

  • @Aman-09828
    @Aman-09828 3 месяца назад

    Baba ji menu 2 number wali anhad naad sunai dindi hai par
    Usto agla shabd pragat nhi ho reha
    Kaafi time ho gya
    Dso ki kra