Veerji, maybe I’m the only girl that will comment on this but I couldn’t resist saying that you never fail to amaze us with your intellectual content !! You’re such a gift to humanity because specially punjabis hesitate to talk on such topics even though everyone in every age struggles with this vice . Even gurbani openly describes this vikaar because it is the source of creation. In spirituality this energy can be controlled and utilized in the right place by people that do naam Simran, yoga or exercise like you mentioned! 🙌🏼 Video TakeAways!👏 Exercise Focus on self; self-love P.s I got my family watching your videos also 💙
Jaspreet you right .. bht vadia laga jdo jo explain karn di try krda sab tak ager eve ehi smz nal jawe ta.. mera video bnona safal ho janda.. yes eh bht jaruri a .. jawani bich hi ager sare understand kar len.. jodhe peda honge 🦾 games bich vi performance vadh jani.. much more 🙏
Bhut vadia gal aa tusi Punjabia nu vi samajh rahe ho Mein vi Punjab to ha meinu 21din ho gya brahmacharya karde ho bhut aacha lagta hai mein 365din complete karne aa hu kade vi nahi karna ❤
Same Bhai Main Pishle 10 Month To BRAHMCHARYA Follow Kar Reha Par Haje Tak 20 25 Dina To Uper Nhi Tapeya Par Try Kar Rahe Aa ❤️ Hai Ta Muskil Aa Par Na Mumkin Nhi 💪
@@Stressfreelife28 vera normal eh chiz Mera Taya kabbadi da bhut tagda player reha oh kehnda eh normal hoi jaan de eh koi kamjori kamjari kuj nhi bro but exercise daily Karo ehde nal ghat janda
Bhut vadia video veer M tuhadia video dekh dekh exercise krn lg gya bahut najara aaunda Eh video sare avde friends nu shere kro ta k koi hor avdi Jawani sambh ske Waheguru mehar kre❤❤❤
100% right sir ❤❤❤❤❤ RUclips te pehla banda milya jene ehh chij bilkul Sai trike na boli hai nahi taa bakii lokkk motivate kese rehnde jehre ek time te jaa ke motivation khtm hoo jandii ! Prrr pajii ne dasya ehh jeri chul machdii aa shrir ch enuu sai jgh lga ke khrm kar skde aa 👍🏻👍🏻 Thank you soooooo much sir ❤❤❤❤❤
Mai paji (karan) toh Phila tuhada thumbnail dekhya si per gor nii kita but (karan) toh baad jdo dekhi video tuhadi ta bhut motivation mili 2 time tuhada video dekhi 🙏
Waheguru di kirpa nal sab khatam kar diya hai 😊😊😊😊 , and mere personal experience to das sakta ke nightfall kive khatam karye 1 gand vekhna shadu 2 ਕਬਜ And 7 wje to baad Pani pena thoda, 4 pelvic system nu strong bnau 5 semen nu dimag Tak bhegu by yoga , meditation , prayanam 6 workout karo 7 before sleep empty your mooter indri 8 ,4-5 waje uth pau 9 sleep position sidhe Hove , na ਟੇਡਾ 7 wje to baad Pani pena sirf thoda 10 and final ke din wich ਇੰਨਾ ku waheguru japna ke je kite raat nu Ganda supna vee Ave ta raat nu supne vich vee waheguru 🎉japde hoye , and he sara mera personal experience hai 😊
Vere aha video ma mahine waad dekhn lgia randomly show hogi youtube te and eh video ma puri dekhi te menu bohut gehrai nal samj lgia cheeza khichi rkho bai kam salute aa thonu vere💯❤️
Harry brother ne 💯 % real information diti aa bhut munde aa di life khrab hun tu bach jani ❤❤❤ thnks brother change pasee leke Jan vale bande ghtt aa bhut need aa sode varge person di ❤❤❤❤
Best video main v power music te la dinda is he bahane sare din😀 cho 3 ,4 ghnte riaz kr lenda 😅 te you tube alya da v dhanwad ke shukar a tusi mainu koi chaj di video show kiti😂😊
Bhai(23 year old), main iss aadat se bohot thak chuka hoon. Main 50+ din ka streak par tha, phir ek din frustration aur anxiety ekdam se bohot zyada badh gayi, aur mere dimaag mein masturbation ke thoughts aane lage. Main apna self-control wahin kho diya. Ab main phir se baar-baar iss habit ko kar raha hoon. Meri body bohot kamzor ho chuki hai, joints mein dard hai aur mental health bhi disturb ho gayi hai. Main bohot thak gaya hoon 😩😢. Mere andr ki sari energy khatm ho chuki hai ,
paji main 2 mahine ho gaye koi galat content nhi dekh raha natural urge hoti hai main us din energy ko exercise ya kisi ek chiz p concentrate krke energy ko usme convert kr deta hu mind bhaut relax rhta hai ab
Mander brother DHANWAD tuhada for making this very valueable & important video💜💗👍🏻I hope by seeing your video a lot of BROTHERS save their PRECIOUS💎🧿HEALTH💪🏻malak hamesha tuhanu khushian te tarrakiyan BAKSHAN☀️🙌🏻
Bhrava aa video krke tinu subscribe krleya badiya gala shi chakiya tu asli triger kida honda va bura nai manaaa holi choot jayegi addat indiryaaa sab tara de word use kite nice ❤❤ video keep grow bhrava
Bro meri age 20 ha ma Tuhadi vedio tu 2 week tu aha sabb chadd ta si kyo ki ma sochyaa ajje bhut time nhi hoya ma aha sabb kush chadd sakda haa te tuhadi vedio dekhan tu badd ma hor motivate go gaya
Veer ji, Thank-you es video lyi v, wese menu es video di jrurt ni c, thodia pehlia videos to hi boht inspired aa😅 Me Daily running ya cycling krda, next month ch 10KM running target complete kr lena. Already 7KM running finish kr lyi. Agr Ho skda te tuc Sports de hon wale events di photo(location,Game and Date) share krdya kro ta jo Event ch interest rkhn wale, planning kr skn Jiwe 01/12/2024 nu Running(5KM,10KM and Half Marathon) honia hai, google te information available c eh v, baaki Me just Dhanwaad krn aya c tuhada ki tuc sbnu inspire and Motivate rkhde ho. You're such a great hero❤
Veerji, maybe I’m the only girl that will comment on this but I couldn’t resist saying that you never fail to amaze us with your intellectual content !! You’re such a gift to humanity because specially punjabis hesitate to talk on such topics even though everyone in every age struggles with this vice . Even gurbani openly describes this vikaar because it is the source of creation. In spirituality this energy can be controlled and utilized in the right place by people that do naam Simran, yoga or exercise like you mentioned! 🙌🏼
Video TakeAways!👏
Exercise
Focus on self; self-love
P.s I got my family watching your videos also 💙
Jaspreet you right .. bht vadia laga jdo jo explain karn di try krda sab tak ager eve ehi smz nal jawe ta.. mera video bnona safal ho janda.. yes eh bht jaruri a .. jawani bich hi ager sare understand kar len.. jodhe peda honge 🦾 games bich vi performance vadh jani.. much more 🙏
@@HarryMander keep shining veere! May waheguru bless you!
@@HarryMander ❤❤
Nice information paji love u ❤❤❤
ਵੀਰ ਜੀ ਸਾਡੇ ਪੰਜਾਬ ਵਾਲੇ ਪਾਸੇ ਕੁੜੀਆਂ ਟ੍ਰਿਪਲ ਪੈਨੇਟਰੇਸ਼ਨ ਕਰਾ ਸਕਦੀਆਂ.ਮੰਦਰ,ਗੁਰਦੁਆਰਾ, ਪਾਰਟੀ,ਵਿਆਹ, ਜਗਰਾਤਾ, ਜਨਮਦਿਨ, ਪਿਕਨਿਕ ਜਾਣ ਦੇ ਬਹਾਨੇ ਹੋਟਲ ਜਾ ਸਕਦੀਆਂ ਪਰ ਸਿੱਧੀ ਨੀਯਤ ਨਾਲ ਰਿਸਤਾ ਨੀ ਮੰਗ ਸਕਦੇ.....ਮੇਰੇ ਕੋਲ ਤਾਂ ਘਰਦੇ ਵੀ ਚੰਗੇ ਨਹੀਂ, ਨਾ ਸ਼ਕਲ ਚੰਗੀ ਹੈ, ਸ਼ਕਲ ਚੰਗੀ ਨਾ ਹੋਣ ਕਰਕੇ ਮੈਂ ਖੁਦ ਲਈ ਕੁਸ ਨੀ ਕਮਾਇਆ ਜਦ ਪਤਾ ਹੀ ਸੀ ਕਿ ਨਾ ਘਰਦੇ ਚੰਗੇ ਨੇ, ਨਾ ਸ਼ਕਲ, ਇਸਲਈ ਭੰਗਾਂ ਪੀ ਪੀ ਆਪਣਾ ਆਪ ਮਾਰ ਲਿਆ.......
ਸਾਡੇ ਪਾਸੇ ਕੁੜੀ ਕੋਲ ਖੜੇ ਦੇਖ ਲਿੱਤੇ ਗਏ ਤਾਂ ਸਾਰਾ ਪਰਵਾਰ ਛੋਟੇ ਛੋਟੇ ਬੱਚਿਆਂ ਸਮੇਤ ਜਿਉਂਦਾ ਸਾੜ ਦਿੰਦੇ ਹਨ....
ਹਾਂ ਕੁੜੀ ਚਾਹੇ ਜੋ ਮਰਜੀ ਕਰੇ ਪਰ ਮੁੰਡਾ ਹੁੰਦੇ ਹੋਏ ਕੁੜੀ ਸ਼ਬਦ ਕਹਿਣਾ ਸਾਡੇ ਆਲੇ ਪਾਸੇ ਬਤਾਲਕਾਰ ਸਮਝਿਆ ਜਾਂਦਾ.......ਮੈਂ ਮਾਂ ਨੂੰ ਕਹਿ ਰਖਿਆ ਹੈ....
ਐਸੀ ਮੌਤ ਮਾਰਾਂਗਾ ਤੈਨੂੰ ਕਿ ਲੋਕ ਪੁੱਤ ਜੰਮਣ ਤੋਂ ਡਰਨਗੇ ਜੇਕਰ ਤੂ ਮੇਰੇ ਜੀਵਨ ਵਿੱਚ ਜਨਾਨੀ ਲਿਅਂਦੀ........ਆਪਣਾ ਆਪ ਵੀ ਖਤਮ ਕਰੂੰ ਨਾਲੇ ਤੈਨੂੰ ਵੀ......
ਕੁੜੀਆਂ ਦਾ ਕੀ ਆ....ਜਿੱਥੇ ਮਰਜੀ ਜਾ ਸਕਦੀਆਂ....ਮੁੰਡਾ ਸਾਫਦਿਲ ਵੀ ਹੋਵੇ ਕੁੜੀ ਸ਼ਬਦ ਨਾ ਬੋਲੇ, ਕੋਲ ਨਾ ਬੈਠੇ, ਵਰਨਾ ਸਾਰਾ ਪਰਵਾਰ, ਬੱਚਿਆਂ ਸਮੇਤ ਖਤਮ ਕਰ ਦਿੱਤਾ ਜਾਂਦਾ ਹੈ....ਸਾਡੇ ਪੰਜਾਬੀ ਬਸ ਆਹੀ ਕੁਸ ਕਰਨ ਜੋਗੇ ਨੇ.....
ਤੇਰੀ ਗੱਲ ਨਾਲ ਭਰਾ ਮੈਂ 100% ਸਹਿਮਤ ਹਾਂ ਇਸ ਵਿਸ਼ੇ ਤੇ ਤੁਸੀ ਗੱਲ ਕੀਤੀ,, ਮੇਰੀ ਉਮਰ 32 ਸਾਲ ਹੈ , ਜੋ ਤੁਸੀਂ ਕਹਿ ਰਹੇ ਹੋ ਮੈਂ ਸੋਸ਼ਲ ਮੀਡੀਆ ਉੱਤੇ ਕਦੇ ਵੀ ਫਾਲਤੂ ਦੀਆਂ ਚੀਜ਼ਾਂ ਨਹੀਂ ਵੇਖਦਾ , ਜੋ ਮੇਰੀ ਮਾਨਸਿਕਤਾ ਤੇ ਬਹੁਤ ਮਾੜਾ ਪ੍ਰਭਾਵ ਪਾਉਣ ,, ਤੁਹਾਡੇ ਵਾਲੀ ਗੱਲ ਦੱਸਦਾ ਵੀਰ ਮੈਂ ਜੋ ਤੁਸੀਂ ਕਹੀ ਹੈ , ਮੈਂ ਸਵੇਰੇ ਤਿੰਨ ਵਜੇ ਉੱਠ ਕੇ ਸਾਈਕਲ ਚਲਾਉਣ ਲਈ ਨਿਕਲ ਜਾਂਦਾ ਹਾਂ , 50 ਕਿਲੋਮੀਟਰ ਸਾਈਕਲ ਚਲਾ ਲਈਦਾ ਹੈ , ਹਰ ਰੋਜ਼ , ਕਿਉਂਕਿ ਧਿਆਨ ਗਲਤ ਪਾਸੇ ਬਿਲਕੁਲ ਵੀ ਨਹੀਂ ਜਾਂਦਾ , ਇਸ ਲਈ ਸਰੀਰ ਵਿੱਚ ਬਹੁਤ ਜਿਆਦਾ ਐਨਰਜੀ ਰਹਿੰਦੀ ਹੈ , ਹਰ ਟਾਈਮ ਸਰੀਰ ਉਡ ਜੂ ਉਡ ਜੂ ਕਰਦਾ ਰਹਿੰਦਾ ਹੈ , ਭਰਾ ਮੇਰਿਆ ਇਸ ਕਾਮ ਊਰਜਾ ਵਿੱਚ ਬਹੁਤ ਹੀ ਜਿਆਦੇ ਤਾਕਤ ਹੈ , ਜਿਵੇਂ ਤੁਸੀਂ ਦੱਸਿਆ ਪਰ ਹੁਣ ਬੰਦੇ ਤੇ ਨਿਰਭਰ ਕਰਦਾ ਹੈ ਉਹ ਇਸ ਨੂੰ ਆਪਣੇ ਦਿਮਾਗ ਦੇ ਜਰੀਏ ਇਸ ਨੂ ਕਿਸ ਪਾਸੇ ਨੂੰ ਵਰਤਦਾ ਹੈ ,, ਮੈਂ ਬਿਨਾਂ ਰੁਕੇ 120 ਕਿਲੋਮੀਟਰ ਸਾਈਕਲ ਵੀ ਚਲਾਇਆ ਲਗਾਤਾਰ , ਯਕੀਨ ਕਰਿਓ , ਚੰਗੀ ਸਲਾਹ ਦੇਣ ਲਈ ਵੀਰ ਬਹੁਤ ਧੰਨਵਾਦ ਹੈਰੀ ਵੀਰ ਖੁਸ ਰਹੋ😊
ਧੰਨਵਾਦ ਵੀਰੇ ਮੈਂ ਸਾਰਾ ਤੁਹਾਡਾ comment ਪੜ੍ਹਿਆ ਤੁਸੀਂ ਆਪਣੇ ਜ਼ਿੰਦਗੀ ਦਾ ਤਜਰਬਾ ਸਭ ਨਾਲ ਸ਼ੇਅਰ ਕਰੇਆ ਧੰਨਵਾਦ ਤੁਹਾਡਾ ਫਿਰ ਤੋਂ
@@HarryMander 🙏🙏🙏 ਆਪਣਾ ਪਿੰਡ ਵੀ ਭਰਾ ਜੀ ਮਲੇਰਕੋਟਲੇ ਕੋਲ ਹੈ , ਤੁਹਾਡੇ ਗੁਆਂਢੀ ਪਿੰਡਾਂ ਦੇ ਹਾਂ , 😊👍👍👍
@@simerjeetsingh9324 ਕਿਹੜਾ ਪਿੰਡ ਆ ਜੀ ਹੈਰੀ ਬਾਈ ਦਾ ??
ਜਰਗ
ਸੱਚੀ ਯਾਰ ਇਨਾ ਚਲਾ ਲੈਨਾ
3600 ਯੂਟਿਊਬਰ ਤੁਰਿਆ ਫਿਰਦਾ….ਪਿੰਕੇ ਤੇ ਹੈਰੀ ਵਰਗੀ ਗੱਲ ਕਿਸੇ ਇੱਕ ਤੋਂ ਨੀ ਬਣਦੀ ਨਾ ਬਣੇ…ਗਰੰਟੀ ਐ.. 💯 ….🙏🏻🙏🏻🙏🏻ਬਹੁਤ ਹੀ ਜਿਆਦਾ ਸ਼ੁਕਰੀਆ ਵੱਡੇ ਬਈ ਦੋਨਾਂ ਵੀਰਾਂ ਦਾ ਪੰਜਾਬ ਦੀ ਜਵਾਨੀ ਬਚਾਉਣ ਲਈ……ਵਾਹਿਗੁਰੂ ਕਰੇ ਮੇਰੀ ਉਮਰ ਵੀ ਸੋਨੂੰ ਲੱਗ ਜੇ ਕਿਉਂਕਿ ਬਈ ਮੈਂਥੋਂ ਤਾਂ ਅੱਜਤੱਕ ਕੋਈ ਚੱਜ ਦਾ ਕੰਮ ਨੀ ਹੋ ਸਕਿਆ…….ਬਹੁਤ ਸ਼ਕਰੀਆ ਵੀਰੇ❤️❤️❤️
Hun pta lgda vi Punjab bol reha 👍👍
ਸਭਤੋਂ ਪਹਿਲਾਂ ਅੱਖਾਂ ਦਾ ਬ੍ਰਹਮਚਾਰ ਸ਼ੁਰੂ ਕਰਨਾ ਚਾਹੀਦਾ ਹੈ
ਧੰਨਵਾਦ ਵੀਰੇ ਇਹ ਵੀਡੀਓ ਬਹੁਤ ਜਰੂਰੀ ਸੀ ਜਵਾਕਾਂ ਲਈ..ਮੈਂ ਉਮੀਦ ਕਰਦਾਂ ਸਾਰੇ ਬੱਚੇ ਇਸ ਗੱਲ ਨੁੰ ਸੱਮਝ ਜਾਣਗੇ 🙏
❤
Hmm pinka ਇਹ ਗੱਲ ਪੱਕੀ ਆ🎯🦾
❤❤❤❤❤
❤
Masturbate karan nal sreer krab hunda menu kite nu 6-7 mhine hoge syd bhut vdia lgda 🙏❤
ਏਨੂੰ ਪਚਾਉਣ ਦਾ ਸਭ ਤੋਂ ਵੱਡਾ ਤਰੀਕਾ ਮੇਡੀਟੇਸ਼ਨ ਆ , ਦੂਜੇ ਨੰਬਰ ਤੇ ਵਯਾਮ, ਲਾਸਟ ਆਹਾ ।। ਐਨਰਜੀ ਦਾ flow ਆ ਓਸ਼ੋ ਵਧੀਆ ਬੋਲਿਆ ਇਸ ਤੇ
Haryy ਬਾਈ ਦੀ ਗੱਲ ਮੰਨ ਕੇ ਦੇਖੋ ਮੈਨੂੰ ਤਾਂ ਬਹੁਤ ਵਧੀਆ ਰਿਜਲਟ ਮਿਲਿਆ
Target hit 🎯 250days
ਮੈਂ ਦੁਨੀਆਂ ਦਾ ਪਹਿਲਾ ਇਨਸਾਨ ਹੋਵਾਂਗਾ ਸ਼ਾਇਦ ਜੋ ਕਹਿ ਰਿਹਾ ਕਿ
"ਜਿੰਨਾ ਚਿਰ ਮਾਂ ਜਿਉਂਦੀ ਐ, ਮੈਂ ਆਵਦੀ ਜਿੰਦਗੀ 'ਚ ਕੋਈ ਔਰਤ ਨਹੀਂ ਆਉਣ ਦੇਣੀ।"
ਇਹਦੇ ਮਰਨ ਬਾਦ ਸ਼ਾਇਦ ਮੈਂ ਆਪਣਾ ਆਪ ਰੋਲ਼ ਸਕਦਾਂ, ਖਤਮ ਕਰ ਸਕਦਾਂ, ਪਾਗਲ ਕਰ ਸਕਦਾਂ, ਪਰ ਜੀਵਨ ਵਿੱਚ ਕਿਸੇ ਵੀ ਔਰਤ ਨੂੰ ਨਹੀਂ ਆਉਣ ਦੇ ਸਕਦਾ।
ਵੈਸੇ ਵੀ ਸਾਡੇ ਸ਼ਹਿਰ ਵਾਲੇ ਪਾਸੇ ਮਾਹੌਲ ਐਸਾ ਹੈ ਕਿ ਕੁੜੀ ਕੋਲ ਖੜੇ ਹੋਣਾ ਹੀ ਅਸ਼ਲੀਲਤਾ ਦੀ ਪਰਮ ਸਿਖਰ ਮੰਨ ਲਈ ਜਾਂਦੀ ਹੈ, ਪਰ ਮਾਂ ਬਾਪ ਨੂੰ ਬੁੱਧੂ ਬਣਾਉਣ ਵਿੱਚ ਮੁੰਡੇ ਕੁੜੀਆਂ ਦੋਏ ਅੱਗੇ ਨੇ, ਕੁੜੀਆਂ ਆਪਣੇ ਆਪ ਨੂੰ ਸੁੱਚੀਆਂ ਅਤੇ ਮੁੰਡੇ ਖੁਦ ਨੂੰ ਸੱਚੇ ਦਿਖਾਉਂਦੇ ਫਿਰਦੇ, ਤੇ ਜੇ ਕੋਈ ਸਾਫਨੀਯਤ ਰਿਸਤਾ ਜਾਂ ਦੋਸਤੀ ਕਰਨ ਨੂੰ ਕਹਿ ਦੇਵੇ ਤਾਂ ਕੁੜੀ ਦੇ ਮਾਂ ਬਾਪ ਅੰਦਰ ਗੰਦੀ ਫਿਲਮ ਚੱਲਣ ਲੱਗ ਜਾਂਦੀ। ਮੈਂ ਇਸ ਚੀਜ਼ ਨੂੰ ਪਿਛਲੇ..24..ਸਾਲ ਤੋਂ ਹੰਢਾ ਰਿਹਾਂ, ਅਜਤੱਕ ਕਿਸੇ ਦੇ ਕੋਲ ਤੱਕ ਨਹੀਂ ਬੈਠਾ, ਹੱਥ ਲਾਉਣਾ ਤਾਂ ਦੂਰ ਦੀ ਗੱਲ ਐ। ਕੋਲ ਨਹੀਂ ਬੈਠਣ ਦੇ ਸਕਦੇ ਪੰਜਾਬੀ ਮਾਂ ਬਾਪ, ਪਰ ਇਹਨਾਂ ਦੀ ਪਿੱਠ ਪਿੱਛੇ ਨੰਬਰ ਲਓ, ਹੋਟਲ ਜਾਓ, ਕੰਮ ਕਰੋ ਤੇ ਮਾਂ ਬਾਪ ਨੂੰ ਪਤਾ ਵੀ ਨਹੀਂ ਲਗਦਾ। ਕਿਉਂਕਿ ਸਾਡੇ ਪੰਜਾਬੀਆਂ ਨੂੰ ਖੋਟੇ ਬੰਦੇ ਰਾਸ ਆਉਂਦੇ ਕਿਉਂਕਿ ਇਹ ਆਪ ਖੋਟੇ ਨੇ ਗੰਦ ਦੇ ਭਰੇ। ਦਸ਼ਮੇਸ਼ ਪਿਤਾ ਜੀ ਦਾ ਅੰਮ੍ਰਿਤ ਇਹਨਾਂ ਦੇ ਜਾਤ, ਸਟੇਟਸ ਦਾ ਗੁਮਾਨ ਨਹੀਂ ਧੋ ਸਕੇ।
ਬਹੁਤ ਵਧੀਆ ਕੋਸ਼ਿਸ਼, ਅਜ ਲੋੜ ਹੈ ਨਵੀ ਪੀੜੀ ਨੂੰ ਜਾਗਰੂਕ ਕਰਨ ਦੀ।
ਧੰਨਵਾਦ ਵੀਰੇ ਜਾਣਕਾਰੀ ਲਈ ਲੈ ਫੇਰ ਅੱਜ ਤੋ ਪੌਰਨ ਦੇਖਣਾ ਬੰਦ ਸਾਰੇ ਪੇਜ ਗਰੁੱਪ ਅਨਫੋਲੋ ਤੇ ਸਾਰੀ ਐਨਰਜੀ ਜਿਮ ਚ 🫡
Harry bai respect button❤
🫶🏼🫶🏼🤗
Bhai after Gym Kane time baaaad shower le skade a plz bhai das do@@HarryMander
@@GurdasSingh-m8bhn bai cold shower lao recovery jaldi hou
ਬਹੁਤ ਸੋਹਣੀ ਵੀਡਿਓ ਬਾਈ ❤
ਸਮਝਾਉਂਣ ਦਾ ਤਰੀਕਾ ਬਹੁਤ ਆਸਾਨ ਬਾਈ ਤੇਰਾ
ਇਹੋ ਜਿਹੇ ਹੀਰੇ ਆਂ ਦੀ ਲੋੜ ਆ ਪੰਜਾਬ ਨੂੰ
ਜਿਉਂਦਾ ਰਹਿ ਵੀਰੇ ਆ
( ਪੰਜਾਬ ਪੰਜਾਬੀਅਤ ਜਿੰਦਾਬਾਦ )
❤️ਧੰਨਵਾਦ ਵੀਰੇ, ਪੂਰਾ ਜ਼ੋਰ ਲਾਵਾਂਗੇ ਵਾਹਿਗੁਰੂ ਤਾਕਤ ਗਿਆਨ ਦੇਵੇ❤️
ਕਮਾਲ ਦੀ ਜਾਣਕਾਰੀ ਸਾਰਿਆਂ ਲਈ, ਖਾਸ ਤੌਰ ਤੇ ਨਵੀਂ ਪੀੜ੍ਹੀ ਵਾਸਤੇ, ਕਈਆਂ ਨੇਂ ਆਪਣੇ ਜੀਵਣ ਦੇ ਕਿੰਨੇ ਸਾਲ ਪੌਰਨ ਦੇਖਣ ਅਤੇ ਲੈਟਰੀਂਨ ਬਾਥਰੂਮ ਵਿੱਚ ਬਰਬਾਦ ਕਰ ਲਏ, ਏਹ ਵੀਡਿਓ ਦੇਖ ਕੇ ਸਮਝ ਜਾਣਗੇ ਕੇ ਐਨਰਜੀ ਨੂੰ ਕਿਵੇਂ ਆਪਣੀ ਸਫ਼ਲਤਾ ਲਈ ਵਰਤਣਾ ਹੈ, ਹੈਰੀ ਵੀਰ ਦਾ ਬਹੁਤ ਬਹੁਤ ਧੰਨਵਾਦ ❤
ਵਧੀਆ ਗੱਲ veer ਤੁਸੀਂ ਗੱਲ ਨੂੰ ਪਕੜ ਗਏ
Bhut vadia gal aa tusi Punjabia nu vi samajh rahe ho
Mein vi Punjab to ha meinu 21din ho gya brahmacharya karde ho bhut aacha lagta hai mein 365din complete karne aa hu kade vi nahi karna ❤
ਸਹੀ ਗੱਲ ਆ ਵੀਰ ਜੀ ਮੇਰੇ ਦੋਸਤ ਨੂੰ ਵੀ ਹੱਥ ਲਾਉਣ ਦੀ ਆਦਤ ਸੀ ਬਾਰ ਬਾਰ ਇਕ ਹੀ ਜਗ੍ਹਾ ਤੇ ਹੱਥ ਲਾਉਂਦਾ ਸੀ
ਬਾਈ ਜੀ ਬਹੁਤ ਵਧੀਆ ਸੁਝਾਅ ਦੱਸਿਆ ਇਹੋ ਜਿਹੀ ਜਾਣਕਾਰੀ ਕੋਈ ਨਹੀ ਦਿੰਦਾ ਐਦਾ ਦੀਆਂ ਵੀਡੀਓ ਹੋਰ ਪਾਉ ਤਾ ਆਪਣੇ ਪੰਜਾਬ ਦੀ ਜਵਾਨੀ ਬਚ ਜਾਵੇ
🤝
Bai ji me 13 sall to roj krda c hun 15 da hogya te me hun tang a gya c isto bai tuc motivate krta boht thanku ji ❤ mera ik swal c
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ, ਵੀਰ ਜੀ ਆ ਜਿਹੜੀ ਗੱਲ ਚਾਚੇ ਦੇ ਮੁੰਡੇ ਵਾਲੀ ਵਾਰ ਵਾਰ ਹੱਥ ਲਾਉਣ ਵਾਲੀ ਗੱਲ ਦੱਸੀ ਆ ਏਵੇਂ ਹੀ ਮੇਰੇ ਨਾਲ ਹੁੰਦੀ ਆ ਇਕ ਆਦਤ ਬਣੀ ਪਈ ਆ, ਪਰ ਤੁਹਾਡੀ ਇਹ video ਦੇਖ ਕੇ ਹੁਣ ਮੈਨੂੰ ਪੂਰੀ ਆਸ ਕੀ ਮੈ ਇਹ ਆਦਤ ਛੱਡ ਜਾਵਾਂਗਾ, ਬਹੁਤ ਬਹੁਤ ਧੰਨਵਾਦ ਵੀਰ ਜੀ ਏਹਦਾ ਦੀਆਂ video ਕੋਈ ਵੀ ਨਹੀਂ ਬਣਾਉਦਾ, 🙏🙏❤️ਵਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ❤️🙏🙏
🦾🙏
ਵੱਡੇ ਵੀਰ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੇ ਫੋਲੋ ਵੀ ਕਰਦਾ ਪਰ ਅੱਜ ਵਾਲੀ ਵੀਡੀਓ ਸਭ ਤੋਂ ਘੈਂਟ ਬਣਾਈ ਜਿਸਨੇ ਕੀਲ ਕੇ ਰੱਖ ਦਿੱਤਾ ❤
🤗🦾
ਵੀਰੇ ਤੇਰੀਆਂ ਵੀਡੀਓ ਦੇਖੀ ਦੀਆਂ ਬਹੁਤ ਬਹੁਤ ਵਧੀਆ ਸਿਖਿਆ ਦਿਦੇਂ ਓ । ਮੇਰੀ ਲਾਈਫ ਚ ਬਹੁਤ ਫਰਕ ਪਿਆ ਥੋਡੀਆਂ ਵੀਡੀਓ ਦੇਖ ਕੇ ।।
ਵੀਰੇ ਬਹੁਤ vadia ਜਾਣਕਾਰੀ ਦਿੱਤੀ ਆ ਅੱਜ ਕੱਲ੍ਹ ਜਵਾਨੀ ਨਸ਼ਿਆ ਨੇ ਨੀ ਖ਼ਤਮ ਕੀਤੀ fast food te masturbation ਨੇ ਖ਼ਤਮ ਕੀਤੀ ਆ❤ love you vere
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ।।
ਸੰਤ ਮਸਕੀਨ ਜੀ ਦੀ ਕਥਾ ਸੁਣੀ ਜਾਓ ਸਾਰੇ ਦੁੱਖਾਂ ਤੋ ਆਰਾਮ ਮਿਲ ਜਾਂਦਾ
🦾❤️
❤❤
ABSOLUTELY RIGHT 👏🏻👏🏻👏🏻🙏🏻🙏🏻🙏🏻❤❤❤❤ ਵਾਹਿਗੁਰੂ ਜੀੳ
Y dia kujh gllan mae sant maskeen ji di katha ch sunia @HarryMander
@@GurtejSingh-wd6ym hnji jive harry Bai ne keha c ਪਿਓ ਦਾ ਪਿਆਰ ਧੀ ਵਲ ਮਾ ਦਾ ਪਿਆਰ ਮੁੰਡੇ ਵਲ ਕਿਉ ਕੀ ਮਰਦ ਤੇ ਇਸਤਰੀ ਵਿਚ ਦੋਵੇਂ ਪੂਰੇ ਨਹੀਂ ਦੋਨੋ ਅਧੂਰੇ ਐ ਸੰਤ ਮਸਕੀਨ ਜੀ ਵੀ ਇਹੀ ਕਹਿੰਦੇ ਆ
ਮੈਂ ਤਾਂ ਸਕਰੋਲ ਡਿਆ ਸੀ ਕਰਨ ਤੇ ਰੈਂਡਮਲੀ ਵੀਡੀੳ ਆਗੀ ❤…ਮੈਂ ਬਹੁਤ ਵਾਰ ਕੋਸ਼ਿਸ਼ ਕਰਦਾਂ ਵੀ ਆ ਕੰਮ ਨਹੀਂ ਕਰਦਾ…ਫਿਰ ਵੀ ਦਿਮਾਗ ਕੰਟਰੋਲ ਚ ਨਹੀਂ ਰਹਿੰਦਾ…ਪਰ ਹੁਣ ਮੈਨੂੰ ਲੱਗਦਾ ਦਿਮਾਗ ਮੈਨੂੰ ਨਹੀਂ ਮੈਂ ਦਿਮਾਗ ਨੂੰ ਕੰਟਰੋਲ ਕਰੂੰਗਾ ❤
🦾🤝
Same 😢
ਹੁਨ ਜਾ ਕੇ ਇਹ ਮੁੱਦਾ ਬਿਲਕੁਲ clear ਹੋ ਗਿਆ ਨਹੀਂ ਤਾਂ video ਵੇਖ ਵੇਖ ਕੇ ਕੋਈ ਇਸਨੂੰ right/wrong ਕਹਿੰਦਾ ਸੀ। ਧੰਨਵਾਦ ਵੀਰ ਦਾ ❤❤
🎯
ਬਾਈ ਬਹੁਤ ਵਧੀਆ ਜਦੋਂ ਦਾ ਮੈਂ ਤੁਹਾਡੇ ਨਾਲ ਤੇ ਪਿੰਕੇ ਬਾਈ ਨਾਲ ਜੁੜਿਆ ajj 21 ਦਿਨ ਹੋ ਗਏ ਜੀਅ ਬਹੁਤ ਕੀਤਾ ਪਰ ਮੈਂ ਰੁਕ ਗਿਆ ਸੱਚੀ ਅੱਜ ਮੈਨੂੰ ਆਪਣੇ ਤੇ ਮਾਣ ਹੋ ਰਿਹਾ ਹੈ love you bro god bless you ❤
❤️
Bai tuci Sachi hi vadde bhra ho
Te pinka y 🌪️ ਬਾਬਾ ਜੀ ਮੇਹਰ ਕਰਨ ❤
Yes bro
lol I gave up a year ago it’s been one year, one month , and 8 days
all about your mind strength 💯
Currently 21 year old
ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ । ਵਾਹਿਗੁਰੂ ਚੜਦੀਕਲ੍ਹਾ ਚ ਰੱਖੇ।❤❤❤❤❤❤❤❤❤❤1
Ehnu control karan da iko tareeka sas gras simran wahe guru..so simple safe easy Sikhism.. Inhale wahe.. exhale guru 🌞
Kudiya nu vi masterbation di call audi hai?
@@PAPA05 hm
ਓਹ ਆਪਣੇ ਆਪ ਨੂੰ ਮਰਦ ਨਾ ਕਹੇ । ਜਿਹੜਾ ਇਹ ਕੰਮ ਚ ਪਿਆ❤
Veer mainu Sachi habit aaa so Meinu vekh k dimag khul gya @ respect❤
Harry veer eh gallan dasde ta hor v bhut ne par jive tusi explain kita hor koi ni smja sakda 👍
ਵੀਰ ਬਹੁਤ ਵਧੀਆ information ਦਿਨੇ ਤੁਸੀ Respect always ❤❤
ਬਹੁਤ ਡੂਘੀਆਂ ਗੱਲਾਂ ਕਹੀਆਂ ਬਾਈ ਜਵਾਂ ਦਿਮਾਗ ਚ ਫਿੱਟ ਹੋ ਗਈਆਂ ❤ ਜਿਉਂਦਾ ਰਹਿ ਬਾਈ
ਮੈ ਡੀ ਪੀ ਮਾਸਟਰ ਤੁਹਾਡੀਆਂ ਵੀਡੀਉ ਦੇਖਕੇ ਅੱਗੇ ਬੱਚਿਆਂ ਨੂੰ ਜਾਣਕਾਰੀ ਦਿੰਦਾ,
ਮਨੁੱਖੀ ਸਰੀਰ ਹੱਡੀਆਂ ਦਾ ਢਾਂਚਾ, ਹੱਡੀਆਂ ਅੱਗੇ ਜੋੜਾਂ ਨਾਲ ਜੁੜੀਆਂ ਹੁੰਦੀਆਂ,
ਹੁਣ ਹੱਡੀਆਂ ਮਜ਼ਬੂਤ ਉਹਨਾਂ ਦੀਆਂ ਹੋਣੀਆਂ ਜਿੰਨਾ ਮੇਹਨਤ ਕਰਨੀ,
ਸਰੀਰ ਲਈ ਕਸਰਤ ਕਰਨੀ ਬਹੁਤ ਜ਼ਰੂਰੀ,
🫶🏼💥❤️🦾hanji veer
ਬਹੁਤ ਵਧੀਆ ਵੀਰ ਨੇ ਪੂਰੀ ਸਟੱਡੀ ਕਰ ਕੇ ਇਹ ਵੀਡੀਓ ਬਣਾਈ ਆ ਬਹੁਤ ਖੁਸ਼ੀ ਹੋਈ ਵੀਰ ਦੀ ਵੀਡੀਓ ਦੇਖ ਕੇ
🦾
Vir ji jldi viraj girda hal dso ji pls @@HarryMander
ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਬਹੁਤ ਸੋਹਣੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਖੁੱਸ਼ ਰਹੋ ❤
Ji🫶🏼
1 month 1 bar koi side affects nahi | side affects habit da hunda jo galt habitt bar bar kariye
ਬਹੁਤ ਵਧੀਆ ਜਾਣਕਾਰੀ ਵੀਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵੀਰ ਜੀ ਤੁਹਾਡੀ ਹਰ ਇਕ ਵੀਡੀਓ ਤੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤🙌
🤝
Bilkul bai ji 100 percent right gym nal focus rhenda
Bhai Punjab ch Sanu Edda de weera di jarurt aaa ji
Waheguru hamesa taraki bhakse🙏🙏🙏
premium knowledge 😊. love from haryana harry bhai
Good information bro body di movement bhut fast hundi va jdo ee sara kuj control ch hunda 👍🏻
ਬਹੁਤ ਵਧੀਆ ਜਾਣਕਾਰੀ ਵੀਰੇ 👍❣️
25 ਜੁਲਾਈ ਨੂੰ ਆਖਰੀ ਬਾਰ ਕੀਤਾ ਸੀ ਹੁਣ ਮੈਂ ਖੁਦ ਨੂੰ ਜਿਮ ਨੂੰ ਸਮਰਪਿਤ ਕਰ ਦਿੱਤਾ ਹੁਣ ਕਦੇ ਨੀ ਕਰਦਾ 💪
ਨਾ ਬਾਈ 5 ਮਹੀਨੇ ਹੋਗੇ ਬ੍ਰਹਮਚਾਰੀ ਬਣਿਆ ਬੈਠਾ ਪਰ ਯਰ ਕੰਮ ਨੀ ਕੋਈ ਕਰਦਾ ਨਾ ਕਰਨ ਨੂੰ ਜੀ ਕਰਦਾ ਕੱਲੀ Gym ਹੀ ਕੁੱਟੀ ਜਾਂਦਾ ਰਹੀਨਾ ਚੰਗੇ thoughts ਹੀ ਆਈ ਜਾਦੇ ਆ ਛੋਟਾ ਕੰਮ ਕਰਨ ਨੂੰ ਜੀ ਨੀਂ ਕਰਦਾ। Clearity ਬਾਲੀ ਜ਼ਿਆਦਾ ਆਗੀ ਮੈਨੂੰ ਮੇਰੇ ਆੜੀ ਕਹਿੰਦੇ ੲਇਹ ਤਾਂ ਵੱਡੇ ਵੱਡੇ ਤੋ ਨੀ ਰੁਕਦੀ ਉਹ ਵੀ 18 ਸਾਲ ਦੀ ਉਮਰ ਚ ਮੇਰਾ ਬਿਲਕੁਲ ਜੀ ਨੀ ਕਰਦਾ ਬ੍ਰਾਹਚਾਰੀ ਰਹਿਣ ਚ ਸਵਾਦ ਆ ਜੀ ਆੲਏ ਤਾ ਕਰਦਾ ਪਰ control ਬਹੁਤ ਜ਼ਿਆਦਾ
Same Bhai Main Pishle 10 Month To BRAHMCHARYA Follow Kar Reha Par Haje Tak 20 25 Dina To Uper Nhi Tapeya Par Try Kar Rahe Aa ❤️ Hai Ta Muskil Aa Par Na Mumkin Nhi 💪
Bai night fall ho jnda , kive rokie
@@Stressfreelife28 vera normal eh chiz Mera Taya kabbadi da bhut tagda player reha oh kehnda eh normal hoi jaan de eh koi kamjori kamjari kuj nhi bro but exercise daily Karo ehde nal ghat janda
@@PREET__750 koini bro eh chiz di adat na payo
@@rajveersidhu01Hnji Brother Bilkul ❤️
ਬਹੁਤ ਵਧੀਆ ਜਾਣਕਾਰੀ ਹੈ। ਵੀਰੇ ❤🙏
Ajj sachi gal end la diti bai❤❤❤
ਹੈਰੀ ਵੀਰ ਤੁਸੀਂ ਬਹੁਤ ਸਹੀ ਤਰੀਕੇ ਨਾਲ ਸਮਜੋਹਦੇ ਜੋ 👍👍
ਹੈਰੀ ਬਾਈ ਤੇਰੀ ਸੋਚ ਮੇਰੀ ਸੋਚ ਨਾਲ atchmnet ਹੋ ਜਾਂਦੀ ਐ। ਕੁਦਰਤ ਦਾ ਵੀ ਨਿਜਮ ਆ ਜੇਹੋ ਜੇਹੀ ਸੋਚ ਹੋਵੇ ਗਈ ਓਹੋ ਜਿਹੇ ਹੀ ਬੰਦੇ ਮਿਲਣ ਗੇ ।
🙏
Same Bai Ji Kudrat to uper kuch nahi.
ਬਹੁਤ ਵਧੀਆ ਜਾਣਕਾਰੀ ਆ ਵੀਰ, ਹਰ ਵੀਡੀਓ ਮੋਟੀਵੇਟ ਕਰਦੀ ਤੁਹਾਡੀ ❤
🦾
Awesome information 👏👏👏👏👏
Bhut vadia video veer
M tuhadia video dekh dekh exercise krn lg gya bahut najara aaunda
Eh video sare avde friends nu shere kro ta k koi hor avdi Jawani sambh ske
Waheguru mehar kre❤❤❤
Harry bai te pinka bai respect button ❤🎉
ਹੈਰੀ , ਤਿੰਨ ਕੇਲੇ , ਤਿੰਨ ਭਾਗ 😁
ਚਾਚੇ ਦੇ ਮੁੰਡੇ ਦੀ ਫਟੀ ਪੋਚ ਤੀ 👌👌
ਉਸਤਾਦ ਜੀ ਇਹ ਗੱਲਾਂ ਤੁਹਾਡੀਆ ਬਹੁਤਿਆ ਦੀ ਜ਼ਿੰਦਗੀ ਬਣਾ ਦੇਣ ਗੀਆ ਬਹੁਤ ਚੰਗੀ ਤਰਾ ਸਮਝਾਇਆ ਤੁਸੀਂ ਇੱਸ ਟੌਪਿਕ ਨੂੰ ਬਹੁਤ ਜਵਾਨੀ ਸਾਡੀ ਗਲਤ ਪਾਸੇ ਲੱਗੀ ਹੋਈ ਆ ਧੰਨਵਾਦ ਜਾਨ❤ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋ🙏
❤️
Great veera apna proud 🤝👏👏WMK, 🙏
100% right sir ❤❤❤❤❤ RUclips te pehla banda milya jene ehh chij bilkul Sai trike na boli hai nahi taa bakii lokkk motivate kese rehnde jehre ek time te jaa ke motivation khtm hoo jandii ! Prrr pajii ne dasya ehh jeri chul machdii aa shrir ch enuu sai jgh lga ke khrm kar skde aa 👍🏻👍🏻
Thank you soooooo much sir ❤❤❤❤❤
U got it brother 💥🦾
ਜਦੋਂ ਕੋਈ ਮੇਰਾ comment like ਕਰੂ ਮੈਂ ਮੋਟਿਵੇਟ ਹੋਜੂ ❤😊
Kade lyi
Mai paji (karan) toh Phila tuhada thumbnail dekhya si per gor nii kita but (karan) toh baad jdo dekhi video tuhadi ta bhut motivation mili 2 time tuhada video dekhi 🙏
Waheguru di kirpa nal sab khatam kar diya hai 😊😊😊😊 , and mere personal experience to das sakta ke nightfall kive khatam karye
1 gand vekhna shadu
2 ਕਬਜ
And 7 wje to baad Pani pena thoda,
4 pelvic system nu strong bnau
5 semen nu dimag Tak bhegu by yoga , meditation , prayanam
6 workout karo
7 before sleep empty your mooter indri
8 ,4-5 waje uth pau
9 sleep position sidhe Hove , na ਟੇਡਾ
7 wje to baad Pani pena sirf thoda
10 and final ke din wich ਇੰਨਾ ku waheguru japna ke je kite raat nu Ganda supna vee Ave ta raat nu supne vich vee waheguru 🎉japde hoye , and he sara mera personal experience hai 😊
Thanks buddy😊👍
🦾
Shukar Parmatam Tunhde Warge hai ge , Punjab de Juthe nu motivation kar reh aa, Thank you Bhaji . GOD bless you 🙏
❤️🙏
Bai g tuc bhaut Vadiya video Jeri knowledge wali and motivational
Respect ❤❤❤
🤝❤️
ਬਹੁਤ ਮਹੱਤਵਪੂਰਨ ਜਾਣਕਾਰੀਵੱਡੇ ਵੀਰ ਧੰਨਵਾਦ ਤੇਰਾ ਬਾਈ ਤੂੰ ਵਧੀਆ ਕੰਮ ਦੀਆਂ ਗੱਲਾਂ ਸ਼ੇਅਰ ਕਰਦਾ, ਵਰਨਾ ਨੈਟ ਪੈਕ ਫਜ਼ੂਲ ਲੋਕਾਂ ਦੀਆਂ ਰੀਲਾਂ ਵੇਖ ਵੇਖ ਮੁਕ ਜਾਂਦਾ ਸੀ,, thank you so much big brother, God bless u bro
Veer Ji your way of explaining the things is amazing and your guidance will give a new direction to the youth in the righteous path 🙏
🤝❤️
Good bro
ਭਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਇਹ ਵੀ ਬਣਾਈ ਤੇ ਮੈਂ ਵੀ ਇਹ ਹਰਕਤ ਛੱਡਣ ਲੱਗਾ ਹਾਂ ਸੋਡੀ ਵੀਡੀਓ ਬਹੁਤ ਹੀ ਵਧੀਆ ਹੈ
Thanks bra❤❤
❤️🦾🦾
💯 ❤❤
Boht vdia topic te gll kri vadde veer , puri dunai nal te didhi bhasa ch smjhaya, ❤ respect 👍❤️
15 dina vich bachn da hal gaane laake pejo
bhaji Bht Vadiya Vdo C te bht vadiya Topic C Te hor eda De Topics Te vdo Pao ta k Bht lok Aware ni hege ehna galla To
ਮੈ ਤਾਂ ਸਾਰੀਆਂ ਗੱਲਾਂ ਦਾ ਇੱਕ ਤੱਤ ਕੱਢਿਆ ਕੇ ਆਪਣਾ ਵਿਆਹ 21 ਤੋਂ 25 ਸਾਲ ਤੱਕ ਕਰਵਾਲੋ ਓਹਦੇ ਨਾਲ ਕਿ ਹੋਊਗਾ ਕੇ ਤੁਸੀਂ ਸੈਕਸ ਕਰੋਂਗੇ ਰੱਜ ਕੇ ਕਰੋ ਜੀ ਭਰ ਕੇ ਕਰੋ 5 ਸਾਲ ਤੱਕ ਜਦੋਂ ਰੂਸੀ ਸੈਕਸ ਕਰ ਲਿਆ ਤਾਂ ਤੁਹਾਡਾ ਦਿਲ ਭਰ ਜਾਣਾ ਓਸ ਤੋਂ ਬਾਅਦ ਤੁਸੀਂ ਇਸ ਚੀਜ ਬਾਰੇ ਸੋਚਣਾ ਹੀ ਨੀ । ਫੇਰ ਤੁਹਾਡਾ ਦਿਮਾਗ ਕਿਸੇ ਚੰਗੀ ਚੀਜ ਵੱਲ ਜਾਵੇਗਾ ਭਾਵੇਂ ਓਹੋ ਅਧਿਆਤਮਕ ਹੋਵੇ ਭਾਵੇਂ ਵਿਗਿਆਨ ਵੱਲ ਹੋਵੇ ਭਾਵੇਂ ਪੜ੍ਹਾਈ ਵੱਲ ਮਤਲਬ ਵਧੀਆ ਚੀਜਾਂ ਕਰੋਂਗੇ ਹੁਣ ਇਥੇ ਸਾਡੇ ਵਰਗਿਆ ਦੇ 30 30 ਸਾਲ ਤੱਕ ਤਾ ਵਿਆਹ ਨੀ ਹੁੰਦੇ ਅਸੀਂ ਮੁੱਠਾਂ ਹੀ ਮਾਰਨੀਆਂ ਹੋਰ ਕਰਨਾ ਕਿ ਕਿਉੰਕਿ ਸਾਰਾ ਦਿਨ ਇਹੀ ਕੁਸ਼ ਚਲਦਾ ਰਹਿੰਦਾ ਦਿਮਾਗ ਵਿਚ । ਬਾਕੀ ਤੁਸੀ ਮੇਰੇ ਤੋ ਸਿਆਣੇ ਓ ਮੈਂ ਇਹੋ ਕੱਢਿਆ ਏ ਤੱਤ ਜੀ
Hanji veer tuc apne apne hisab nal soch sakde sare pakh sai a ,, apne app nu smz ke sab kuch sai kar sakda banda
Tussi month mai kinni vari muth marde ho?
Tussi month mai kinni vari muth marde ho?
@@amit.goswami.4767 Ki
Jada time celibate rehn naal brain te pressure pain lag janda .mai khud 3 month practical keeta hoya .Follow the middle path .
Bahut bdia video bnaayi bhai ji...
Eho jehi knowledge di bahut jrurt hai apne Punjab di jwaani nu....
ਬਾਈ ਮੈ ਵੀ masturbation 3 -4 ਸਾਲ ਹੋ ਗਏ ਮੈ ਬਹੁਤ ਕੰਟਰੋਲ ਕੀਤਾ ਤੇ ਅੱਜ ਵੀ ਕੰਟਰੋਲ ਆ
ਮੈ ਅੱਜ ਵੀ ਜਦੋ workout ਕਰਦਾ ਜ਼ੋਰ ਲਾਉਣ ਦਾ ਪੂਰਾ ਸਵਾਦ ਆਉਂਦਾ ਤੇ mind ਵੀ ਪੂਰਾ relax ਹੁੰਦਾ ਬਾਈ
ਦੂਜੀ ਗੱਲ ਬਾਈ ਦੁਨੀਆ ਮੇਰਾ ਪਤਲਾ ਸਰੀਰ ਵੇਖ ਕੇ ਗਲਤ ਅੰਦਾਜਾ ਲਾ ਕੇ ਬੋਲਦੇ ਤੂੰ ਨਸ਼ੇ ਕਰਦਾ ਤੇ ਤੂੰ ਪਾਣੀ ਨਹੀਂ ਨਹੀਂ ਕੱਢਦਾ ਤੂੰ ਜਗਾੜ ਲਾ ਕੇ ਆ ਤੇਰਾ ਸਰੀਰ ਮੋਟਾ ਹੋ ਜੂ ਗਾ
ਪਤਾ ਨੀ ਬਾਈ ਲੋਕ ਕੀ ਬੋਲਦੇ ਕੀ ਸੋਚਦੇ ਆ
ਇਹ ਨੀ ਪਤਾ ਹੁੰਦਾ ਬੰਦਾ ਕਿੰਨੇ ਕੁ depression ਚ ਲੰਘਿਆ ਹੋਇਆ
Right bro jo cheeza school ch dsni chaidi c oh tusi dsde o good job bro carry on 🎉
Vere aha video ma mahine waad dekhn lgia randomly show hogi youtube te and eh video ma puri dekhi te menu bohut gehrai nal samj lgia cheeza khichi rkho bai kam salute aa thonu vere💯❤️
Harry brother ne 💯 % real information diti aa bhut munde aa di life khrab hun tu bach jani ❤❤❤ thnks brother change pasee leke Jan vale bande ghtt aa bhut need aa sode varge person di ❤❤❤❤
ਧੰਨਵਾਦ ਵੱਡੇ ਵੀਰ ❤ ਬਹੁਤ ਚੰਗੀ ਜਾਣਕਾਰੀ ਦਿੱਤੀ
🫶🏼🦾
Jionde Raho Veer... bahut hi vadhiya information..God bless you dear...
🫶🏼🙏
He is protecting our generation ❤
🤝🦾
Best video main v power music te la dinda is he bahane sare din😀 cho 3 ,4 ghnte riaz kr lenda 😅 te you tube alya da v dhanwad ke shukar a tusi mainu koi chaj di video show kiti😂😊
Bhai(23 year old), main iss aadat se bohot thak chuka hoon. Main 50+ din ka streak par tha, phir ek din frustration aur anxiety ekdam se bohot zyada badh gayi, aur mere dimaag mein masturbation ke thoughts aane lage. Main apna self-control wahin kho diya. Ab main phir se baar-baar iss habit ko kar raha hoon. Meri body bohot kamzor ho chuki hai, joints mein dard hai aur mental health bhi disturb ho gayi hai. Main bohot thak gaya hoon 😩😢.
Mere andr ki sari energy khatm ho chuki hai ,
ਧੰਨ ਵਾਦ ਵੱਡੇ ਵੀਰ ਬਹੁਤ ਹੀ ਵਦੀਆ ਜਾਣਕਾਰੀ ਦਿੱਤੀ
Bilkul sahi information Full of Motivation video❤
ਵੀਰੇ ਬਹੁਤ ਅਹਿਮ ਗੱਲ ਕੀਤੀ ਆ ਤੁਸੀਂ ਇਸ ਵੀਡੀਓ ਵਿਚ.. ਬਹੁਤ ਹੀ ਨਿਸ਼ਚਿਤ ਪੱਖ ਫੜੇ ਨੇ ਤੁਸੀਂ ❤❤
❤️
paji main 2 mahine ho gaye koi galat content nhi dekh raha natural urge hoti hai main us din energy ko exercise ya kisi ek chiz p concentrate krke energy ko usme convert kr deta hu mind bhaut relax rhta hai ab
Harry Bai bhut vadhiya topic te video aa with actual and factual information aj di generation lyi bhut jaruri aa samjhna👍
Mander brother DHANWAD tuhada for making this very valueable & important video💜💗👍🏻I hope by seeing your video a lot of BROTHERS save their PRECIOUS💎🧿HEALTH💪🏻malak hamesha tuhanu khushian te tarrakiyan BAKSHAN☀️🙌🏻
Harry vere ma bhuat Nasha keta but jado da ma teryian video dekhn laga meri na life change hi ho gayi . Thnks vadde vere
Bhrava aa video krke tinu subscribe krleya badiya gala shi chakiya tu asli triger kida honda va bura nai manaaa holi choot jayegi addat indiryaaa sab tara de word use kite nice ❤❤ video keep grow bhrava
ਤੁਹਾਡੀ ਵੀਡਿਓ ਦੇਖ਼ ਕੇ ਪਿਛਲੇ ਸਾਲ ਅਗਸਤ ਸਤੰਬਰ ਵਿੱਚ ਹੀ ਛੱਡਤਾਂ ਇਹ ਸਭ
Bro meri age 20 ha ma Tuhadi vedio tu 2 week tu aha sabb chadd ta si kyo ki ma sochyaa ajje bhut time nhi hoya ma aha sabb kush chadd sakda haa te tuhadi vedio dekhan tu badd ma hor motivate go gaya
🎯
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ❤
Leaving this comment to visit again some 3_4 months later
Paji thodi videos naal bhut motivation mildi aa Mainu saal hoon wala maturation chadi nu
Bhot vadia veere eda de contents hor pao 🙏💯
Veer ji, Thank-you es video lyi v, wese menu es video di jrurt ni c, thodia pehlia videos to hi boht inspired aa😅
Me Daily running ya cycling krda, next month ch 10KM running target complete kr lena. Already 7KM running finish kr lyi.
Agr Ho skda te tuc Sports de hon wale events di photo(location,Game and Date) share krdya kro ta jo Event ch interest rkhn wale, planning kr skn
Jiwe 01/12/2024 nu Running(5KM,10KM and Half Marathon) honia hai, google te information available c eh v, baaki
Me just Dhanwaad krn aya c tuhada ki tuc sbnu inspire and Motivate rkhde ho. You're such a great hero❤
Bai cycling ja running patla bnda v kr skda koi nuksan ta nhi mtlb jisda Wight ght hove
Ja fir only ehda motte and bhari bndea nu hi fyda