DANA PANI | ਦਾਣਾ ਪਾਣੀ | دانا پانی | EPISODE 7

Поделиться
HTML-код
  • Опубликовано: 27 янв 2025

Комментарии • 1,3 тыс.

  • @MrMrsDevgan
    @MrMrsDevgan  20 часов назад +246

    AJJ DA EPISODE CH IK SURPRISE ENTRY HOI DASO OH KON C JI END WALA SCENE KIVE LAGGEYA JROR DASEYO JI STORY KIVE LAGGI SHARE V JROR KAREYO JI

    • @alkapaul-q3v
      @alkapaul-q3v 20 часов назад +18

      Mindo ji ke behan aur jijaji

    • @mamtabhalla4114
      @mamtabhalla4114 20 часов назад +10

      rozi dii nd ohna de husband
      end scene sirraaa
      nd fateh so sweet
      luv u putt
      bhut masoom hai fateh

    • @anuradhanitin
      @anuradhanitin 20 часов назад +5

      Aj episode me entry rojy nd uske husband ki hui hai ❤❤ very nice episode keep it up 💕❤️💕

    • @deepBoutiqueBathinda
      @deepBoutiqueBathinda 20 часов назад +1

      Story bhut vdiya dev vere par thoda time bdha do vere

    • @simerjeetkaur-xo4ui
      @simerjeetkaur-xo4ui 20 часов назад +3

      ਇੱਕ ਜਨਾਨੀ ਪਿਛੇ ਸਾਰਾ ਟੱਬਰ ਮਾੜੇ ਹੋ ਗਿਆ

  • @KaurPunjabi1699
    @KaurPunjabi1699 17 часов назад +71

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੀਆ ਲੱਖ ਲੱਖ ਵਧਾਈ ਹੋਣ ਸਾਰੇਆ ਨੂੰ ਜੀ 🙏🙏🇬🇧🙌

  • @Bhupinderkaur-oo7wi
    @Bhupinderkaur-oo7wi 16 часов назад +23

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਜੀ🙏🙏

  • @SinghFathe-us6xt
    @SinghFathe-us6xt 19 часов назад +59

    ਵੀਰੇ ਇਹ ਜਿੰਦਗੀ ਦਾ ਸੱਚ ਆ ਕੀ ਗਰੀਬ ਹੀ ਮਜਬੂਰ ਬੰਦੇ ਦੀ ਮਦਦ ਕਰਦਾ ਬਹੁਤ ਸੋਹਣੀ ਸਟੋਰੀ ਦੇਖ ਕੇ ਰੋਣਾ ਆ ਗਿਆ ਰੱਬ ਤੁਹਾਨੂੰ ਤਰੱਕੀ ਬਖਸ਼ੇ❤❤❤❤

  • @unknowntalent5987
    @unknowntalent5987 17 часов назад +17

    ਪਹਾੜ ਤੇ ਚੜ੍ਹਾ ਦਿੱਤਾ ਦੇਵ ਤੇ ਮਿੰਦੋ ਨੂੰ ❤

  • @sukhwinderasi473
    @sukhwinderasi473 7 часов назад +2

    ਐਨੀ ਵਧੀਆ ਐਕਟਿੰਗ ਤੇ ਅੱਜ ਕੱਲ ਵੱਡੇ ਪਰਦੇ ਤੇ ਦਿਖਾਉਣ ਵਾਲੀਆ ਫਿਲਮਾਂ ਵਿੱਚ ਵੀ ਨਹੀ ਹੁੰਦੀ l ਜਿੰਨੀ ਵਧੀਆਂ ਐਕਟਿੰਗ ਤੁਸੀ ਸਾਰੇ ਕਰ ਰਹੇ ਹੋ।

  • @MANMEETSINGH-q6p
    @MANMEETSINGH-q6p 20 часов назад +35

    Very emotional story ji rojy di te gurpreet ji di entry bht vadia lagi

  • @chanderkantmiglani7205
    @chanderkantmiglani7205 6 часов назад +1

    Good acting mindo ji fateh ji dev ji mammi ji aj ta tusi rua hi chhadya love you

  • @rajenderkour6312
    @rajenderkour6312 18 часов назад +58

    ਰੋਜ਼ੀ ਦੀਦੀ ਹੋਨਾ ਤੋਂ ਬਗ਼ੈਰ ਹਰ ਕਹਾਣੀ ਅਧੂਰੀ ਹੈ ਜੀ

  • @kaurpreet8528
    @kaurpreet8528 18 часов назад +20

    Roji didi te gurpreet veere nu dekh ke khushi hoi❤

  • @SabinaBegam-f3f
    @SabinaBegam-f3f 20 часов назад +36

    Bht vadia story aa ji bht rona aunda dekh k apne kive badal jade ne 😔

  • @simranjitkaur8879
    @simranjitkaur8879 8 часов назад +1

    Bhut sohna c eh episode laste os such a emotionl seen jo mindo te fateh nu labhn vch dev veer ghabrah gya te fr oh jdo ohna nu roti khnda dkhda ta kina sukoon milda a....

  • @minimatta3562
    @minimatta3562 18 часов назад +9

    Daana paani bdri vadiya tay emotional story h jo dil noo choo gyi h. Dil bher aaya.Kanha ji kisi ko aise buray din na dikhaein.Sub di acting bdri vdiya.lugi.Aglay episode da bdri baesabri naal intzaar honda h.Twadi family,twaday sub di acting,Twadian jinnian v stories nae.O saarian mind-blowing nae.Salute karni haan.Tussi taan mainu apna diwana bna ditta h.Kanha ji di kripa twaday pariwar tay humesha bni rway .

  • @Rajkumari-gi4vn
    @Rajkumari-gi4vn 19 часов назад +12

    Very emotional story.God bless all Devgan family.Dev's mother role is superb.

  • @Jasbirkaurbhullar828
    @Jasbirkaurbhullar828 16 часов назад +14

    Very emotional story ji rojy di te gurpreet di entry bahut vadia lagi God bless you ❤❤❤❤❤❤❤🎉🎉🎉🎉🎉🎉🎉

  • @Ardaas.00
    @Ardaas.00 20 часов назад +17

    Bhut Kuch Yaad Diwa Ditta Tusin,Jis Tann Laage So Tann Jaane,Waheguru Ji Kise Bhain Bhai Te Eh Din Na Liyawe🌹🙏

  • @sharanjitkaur5630
    @sharanjitkaur5630 8 часов назад +1

    Omg 🥺it's very emotional story,,roji te Gurpreet veere nu dekh k both khushi hoi 💕😊

  • @whoo.naazzz
    @whoo.naazzz 16 часов назад +3

    Last scene vekh ke heart ❤bhar aa gea Waheguru tahanu sab nu kush rakhe

  • @narindermaan7142
    @narindermaan7142 7 часов назад +1

    Very emotional story God bless you all ❤️❤️🙏🙏

  • @HarmanDeep-lu9im
    @HarmanDeep-lu9im 18 часов назад +5

    ਬਹੁਤ ਵਧੀਆ ਸਟੋਰੀ ਆ ਜੀ ਅੰਤ ਵਿਚ ਬਹੁਤ ਰੋਣਾ ਆਇਆ 😭😭😭😭😭😭😭😭😭👌❤️❤️❤️❤️❤️❤️❤️❤️❤️❤️❤️❤️❤️❤️❤️

  • @neelamrani1949
    @neelamrani1949 8 часов назад +1

    Very emotional episode. God bless you

  • @KuldeepKaur-d8v
    @KuldeepKaur-d8v 19 часов назад +3

    ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ 🎉❤❤ਤੇ ਰੋਣਾ ਆ ਗਿਆ 😢😢

  • @NehaKapoor-g9k
    @NehaKapoor-g9k 6 часов назад +1

    Hey waheguru ji kese te kabi be madha time na Ave sab nu khushiyan dave makla sachi rona hi aa gaya last mein 😢😢😢

  • @ArmaanSandhu-l8f
    @ArmaanSandhu-l8f 20 часов назад +7

    Aaj buhat vadhiya lageya end wala sin dekh k dev veer g keya jabardast entry hoyi a roji didi di te bhaji di ❤❤❤❤❤ hun ayu story dekhan da mza ❤❤❤❤

  • @chanderkantmiglani7205
    @chanderkantmiglani7205 6 часов назад +1

    Dev gun ji tusi dil d bade mahan ho script content bhandar aj ma 1ghanta roya tusi kamal kr dita fateh nu payar

  • @KiranDhillon-m6z
    @KiranDhillon-m6z 18 часов назад +4

    End te seen bhut emotional c,,rona aa gyea😢😢😢😢 kise n te roti diti bache nu insNiyat de name te❤❤❤❤❤❤❤

  • @sunitasharma1417
    @sunitasharma1417 19 часов назад +3

    Bohot vadia rozi di ate gurpreet veer ji di entry kamal karta 👌👌👌🎉🎉🎉🎉🎉🎉🎉

  • @gurpreetkaur-fz5wv
    @gurpreetkaur-fz5wv 4 часа назад

    ਮਿੰਦੋ ਦੀਦੀ ਤੁਸੀ ਬਹੁਤ ਵਧੀਆ ਅਅੈਕਟਿਗ ਕਰਦੇ ਹਹੋ। ਜੀ ਮੈਨੂੰ ਤੁਸੀਂ ਬਹੁਤ ਘੈਟ ਲੱਗਦੇ ਹੋ ਜੀ।ਅਗਲਾ ਪਾਟ ਜਲਦੀ ਲੈ ਆਉ ਜੀ 🙏🙏🙏🙏

  • @sharanarora7771
    @sharanarora7771 19 часов назад +5

    I started crying literally when u saw this video.....waheguru eda de din kise te na le k ave😊

  • @AmanKaur-gv6km
    @AmanKaur-gv6km 8 часов назад +1

    Bhut vadya vadio God bless you all team mindo dii nice acting you are so brave I watch all vadio aman sidhu from USA

  • @JiwanKumari-qf7ht
    @JiwanKumari-qf7ht 17 часов назад +3

    Na meri dev vere koi bhen te na he koi bro na husband na maa papa aap koll pyari se mumma hai sogod bless you vere sda khush rakhe parmatma tuhanu

  • @Mr.bhardwaj106
    @Mr.bhardwaj106 7 часов назад +2

    Finally my favourite character Roji is back 😊

  • @paramjitverma5198
    @paramjitverma5198 9 часов назад

    So emotional story god bless u mindo bhain te dev veere

  • @SandeepKaur-wu8eh
    @SandeepKaur-wu8eh 18 часов назад +13

    ਜਿਉਂਦੇ ਵਸਦੇ ਰਹੋ, ਬਹੁਤ ਵਧੀਆ ਮੇਸੀਜ ਦਿੱਤਾ

  • @aartbhatia3657
    @aartbhatia3657 14 часов назад +2

    Last seen bahut sohna lga jdo gurpreet veer ji te rojy didi ji di entry hoyi👌👌👍❤

  • @jagababa5987
    @jagababa5987 11 часов назад +5

    Dhan dhan baba deep singh ji 🙏🙏

  • @MrDeerish
    @MrDeerish 3 часа назад

    Rabb da shukar hai.....Roti mil gayi....❤

  • @alishaalishaalisha6900
    @alishaalishaalisha6900 19 часов назад +6

    Aaj da episod ne rula ke rakhta menu me ro bi pai jd mindo didi bolde ki ya roti menu eena ne diti sachi mera Rona band nahi hoya dev Veera ji Rona band nahi hoya

    • @shivshakti6716
      @shivshakti6716 19 часов назад

      Bohot hi emotional,rula den wale scene han😂😂😂pr story bohat ghant hai ✅👍🏻👍🏻

  • @iqbalsran7866
    @iqbalsran7866 9 часов назад

    This is true story ameeri gareebi rab di daen hai g nice video God bless you all teams ❤

  • @JaswinderKaur-yw6xo
    @JaswinderKaur-yw6xo 20 часов назад +10

    ਬਹੁਤ ਦੁਖ ਭਰੀ ਸਟੋਰੀ ਅਖੀਂਆ ਚ ਪਾਣੀ ਆਗਿੳ ❤❤❤❤❤❤❤❤❤❤

  • @sukhwinderasi473
    @sukhwinderasi473 7 часов назад +1

    What a dialogue, ਪਹਾੜ੍ਹਾਂ ਤੇ ਤਾਂ ਕੀ ਜਾਣਾ ਸੀ ਇਥੇ ਤਾਂ ਪਹਾੜ ਹੀ ਡਿੱਗਿਆ ਪਿਆ। ਬਹੁਤ ਹੀ ਵਧੀਆੇ dialogue ਲਿਖਿਆ ਹੈ ਜਿਸ ਨੇ ਵੀ ਲਿਖਿਆ।

  • @silkimehta2863
    @silkimehta2863 19 часов назад +6

    Reality hai ajkl di koi ni kise nu pchda jdo okha time da very heart touching story ❤😢

  • @SehajJeourdh
    @SehajJeourdh 8 часов назад +1

    ਵੀਰੇ ਬਹੁਤ ਨਾਈਸ ਵੀਡੀਓ ਬਣਾਈ ਆ ਬਹੁਤ ਵਧੀਆ ਹੈ ਤੁਹਾਨੂੰ ਹਮੇਸ਼ਾ ਖੁਸ਼ ਕੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਪਰ ਵੀਡੀਓ ਦੇਖ ਕੇ ਹਰ ਕਿਸੇ ਨੂੰ ਕੋਈ ਨਾ ਕੋਈ ਸਿੱਖਿਆ ਜਰੂਰ ਮਿਲਦੀ ਹੋਵੇਗੀ ਪਰ ਕੋਈ ਸਮਝਣ ਵਾਲਾ ਹੋਵੇ ਤੇ ਇਸ ਕਹਾਣੀ ਨੂੰ ਸਮਝ ਸਕਦਾ ਪਰ ਕਈ ਇਹ ਵੀ ਹੁੰਦੇ ਨੇ ਕਿ ਕਹਾਣੀਆਂ ਦੇਖ ਕੇ ਵੀ ਨਹੀਂ ਸਮਝਦੇ ਹੈਗੇ❤❤❤

  • @Jangsingh-d4i
    @Jangsingh-d4i 15 часов назад +9

    🎉ਕਹਾਣੀ ਵਿੱਚ ਗਗਨ ਨੂੰ ਵੀ ਲਿਆਉ ਬਹੁਤ🎉🎊 ਸੋਹਣੀ ਕੁੜੀ ਹੈ ਉਹ❤❤

  • @kuldipkaurkuldip165
    @kuldipkaurkuldip165 11 часов назад +2

    Bahut vadia te emotional story a ji 🎉🎉🎉❤❤❤Sachi dil 😢😢pade ji

  • @sethiboutique799
    @sethiboutique799 19 часов назад +11

    ਸੱਚ ਵਿੱਚ ਅੱਜ ਦਾ ਐਪੀਸੋਡ ਦਿਲ ਨੂੰ ਝੰਜੋੜ ਗਿਆ

  • @monikarani5738
    @monikarani5738 13 часов назад +1

    Nice story....dekh ke Rona aa gaya ..God bless you dev beria

  • @Dhillonvlogs07
    @Dhillonvlogs07 19 часов назад +4

    Boht emotional story aa 😢waheguru tuhadi mehnat nu bhaag laawe 🙏❤️❤️

  • @kamlarani8052
    @kamlarani8052 13 часов назад +1

    Dev veere very emotional episode te thodi acting bahut vadiya aa God bless you all members🎉🎉🎉🎉🎉❤❤❤❤❤

  • @amitkumar-ig7zx
    @amitkumar-ig7zx 18 часов назад +8

    ਪਰਮਾਤਮਾ ਸਭ ਤੇ ਕਿਰਪਾ ਕਰੇ ਅਜਿਹੇ ਦਿਨ ਕਿਸੇ ਨੂੰ ਨਾ ਦੇਖਣਾ 🙏🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 15 часов назад +2

    ਬਹੁਤ ਵਧੀਆ ਕਹਾਣੀ ਚੜ੍ਹਦੀ ਕਲਾ ਰਹੇ

  • @KaurPunjabi1699
    @KaurPunjabi1699 17 часов назад +16

    ਕੋਣ ਕੋਣ ਦੇਵ ਵੀਰ ਜੀ ਨੂੰ ਪੰਸਦ ਕਰਦੇ ❤😊🙏🇬🇧🇬🇧🇬🇧🇬🇧

  • @amanpreetkaur8473
    @amanpreetkaur8473 12 часов назад +1

    Kahani lai koi shabad hi nahi es tau vadhia kahani ho ni skadi super ❤❤❤very emotional tusi khush rho sachai eho hai Sade smaaj di Sachy bandy nu thokra hi mildia ne ❤

  • @HoneyJhanji05
    @HoneyJhanji05 15 часов назад +5

    ਰੋਜੀ ਭੈਣ ਆ ਗਈ 🙏🙏🙏

  • @arjansingh2798
    @arjansingh2798 13 часов назад +1

    Roti sub nu waheguru ji hi dende aa Ji insaan de roop vich aa ke gurpreet roji di entry lajwab c ji ❤❤❤❤❤

  • @Realpunjaban3031
    @Realpunjaban3031 16 часов назад +5

    ਰੌਂਗਟੇ ਖੜੇ ਕਰਨ ਵਾਲੀ story ਐ ਵਾਹਿਗੁਰੂ ਜੀ ਕ੍ਰਿਪਾ ਬਣਾਈ ਰੱਖਣ ਸਬ ਤੇ🙏🙏🙏🙏

  • @nishugill6137
    @nishugill6137 16 часов назад +2

    Schi roji didi te gurpreet veer nu dkh k mn khush ho gya ❤❤❤❤❤❤

  • @PushpaKataria-c1f
    @PushpaKataria-c1f 12 часов назад +5

    ਦੇਵ ਪ੍ਰਮਾਤਮਾ ਤੈਨੂੰ ਤਰੱਕੀ ਬਖਸ਼ੇ ਅਮਰ ਕੁਝ ਸ਼ਰਮ ਕਰ ਦੀਪ ਤੇ ਆਪਣੀ ਸੱਸ ਮਗਰ ਲੱਗ ਕੇ ਤੂੰ ਆਪਣੇ ਭਰਾ ਨਾਲ ਚੰਗਾ ਨਹੀਂ ਕੀਤਾ ਦੇਵ ਦੀ ਮਾਂ ਨੇ ਸਹੀ ਕਿਹਾ ਸਭ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ 👍👍👍🙏🙏🪯🪯👌👌👌

  • @VipanKumar-c6v
    @VipanKumar-c6v 14 часов назад +2

    Roji didi te gurpreet veere di entry superb 👍👍👍👍👍👍👍👍👍👍👍

  • @somilahuja6846
    @somilahuja6846 19 часов назад +5

    Bhut badhiya story hai ❤❤❤❤❤

  • @KawaljitGill-if9ln
    @KawaljitGill-if9ln 11 часов назад +1

    Ron a janda tuhdia videos vekh k god bless you dev vere te mindho bhene

  • @Heckraw1234
    @Heckraw1234 17 часов назад +6

    Oh my god roti ❤❤❤❤❤❤❤❤❤❤❤❤❤❤❤😢😢😢 20:24

  • @sandhyachauhan8434
    @sandhyachauhan8434 2 часа назад

    Dev veere kitho le k aande ho inni emotional story, mtlb sachi rona a janda vekh k

  • @MandeepSingh-mh5yn
    @MandeepSingh-mh5yn 18 часов назад +6

    ਦੇਵ ਵੀਰੇ ਇੰਨੀਆ Emotional screen ਵੀ ਨਾ ਦਿਖਾਇਆ ਕਰੋ ਕੇ ਕਈ ਵਾਰ ਬੰਦਾ ਬਹੁਤ ਸਾਰੇ ਲੋਕਾਂ ਦੇ ਵਿਚ ਬੈਠਾ ਦੇਖ ਰਿਹਾ ਹੋਵੇ ਤੇ ਓਹਨੂੰ ਆਪਣੇ ਹੰਝੂ ਲਕਾਉਣੇ ਪੈਣ 😢

    • @tanveerkaur4644
      @tanveerkaur4644 15 часов назад

      Me es gll nll 💯 sehmat aa mere nll v eve hi hunda islyi me ekali baith k dekhdi aa

  • @TehatSingh
    @TehatSingh 14 часов назад +1

    Dhan Dhan Baba Deep Singh Ji Saheed de Janam diharhe dia aap sab nu lakh lakh vadaia .hon ji

  • @ParamjitKaur-w7q
    @ParamjitKaur-w7q 18 часов назад +5

    ਬਹੁਤ ਵਧੀਆ ਲੱਗਾ ਅਜ ਦਾ ਐਪੀਸੋਡ ਦੇਵ ਅਤੇ ਮਿਦੋ ਭੈਣ ਜੀ ਧੰਨਵਾਦ

  • @garrysangrursunam6001
    @garrysangrursunam6001 13 часов назад +1

    Love u verre u nu And family nu...rabb sunu sareya khushiya devw...tain baba. Ji sunu hur trakeya pave

  • @bainsjeet
    @bainsjeet 19 часов назад +19

    ਜੋ ਗੱਲ ਮਾੜਾ ਵਕਤ ਖਾਲੀ ਜੇਬ ਸਿਖਾਉਂਦੀ ਐ ਉਹ ਕੋਈ ਸਕੂਲ,ਯੂਨੀਵਰਸਿਟੀ ਨੀ ਸਿਖਾ ਸਕਦੀ ਐ..

  • @mehtabsidhu1065
    @mehtabsidhu1065 11 часов назад +2

    ਚਲੋ ਆ ਹੀ ਗਏ ਰੋਜ਼ੀ ਤੇ ਗੁਰਪ੍ਰੀਤ ਵੀਰ ਜੀ 🙏❤️

  • @sanjogtamarwaha4398
    @sanjogtamarwaha4398 19 часов назад +6

    Bahut hi emotional story hai,dekh ke apne aap rona aa jaja hai. End wala sence bahut badia hai. 🎉🎉

  • @poonamprakash8077
    @poonamprakash8077 12 часов назад +1

    So beautiful and emotional story.All members ki acting bohot badhiya hai ❤❤❤❤

  • @sonikalia3730
    @sonikalia3730 20 часов назад +9

    Bina dekhe like te comment God bless you Devgan family

  • @satnamji__waheguriji
    @satnamji__waheguriji 11 часов назад +1

    ਰੋਜੀ ਭੈਣ। ਗੁਰਪ੍ਰੀਤ ਵੀਰ ਨਾਲ ਸੀਰੀਜ਼ ਵਿਚ ਜਾਨ ਪੈ ਗਈ ਵੈਸੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ

  • @Mehak_vlog363
    @Mehak_vlog363 19 часов назад +18

    ਸੱਚਮੁੱਚ ਵੀਰੇ ਭੇੈਣ ਭਰਾ ਕਦੇ ਰੰਗ ਵਟਾ ਜਾਣ ਪਤਾ ਨਹੀਂ ਪਰ ਰੱਬ ਅਗੇ ਅਰਦਾਸ ਕਰਦੀ ਆ ਤੇ ਰੇ ਨਾਲ ਅਸਲ ਜਿਦੰਗੀ ਵਿਚ ਅਜਿਹਾ ਨਾ ਵਾਪਰੇ

  • @jaskiratJass-y9u
    @jaskiratJass-y9u 10 часов назад

    Very nice story God bless you Devgan family Love you

  • @RachhpalSinghPal-t1f
    @RachhpalSinghPal-t1f 20 часов назад +177

    ਵੀਰੇ ਕਿਸੇ ਗੁਰਦੁਆਰੇ ਦੇ ਕੇ ਜਾਉ ਬੱਚੇ ਉਥੇ ਲੱਗਰ ਛਕੋ ਆਪ ਵੀ ਖਾਉ ਇਹ ਸੀਨ ਲੇ ਕੇ ਆਉ

    • @ManpreetKaur-if4vz
      @ManpreetKaur-if4vz 19 часов назад +15

      Mai v ahi comment karan laggi c

    • @navdeepsikand.....5775
      @navdeepsikand.....5775 19 часов назад +6

      Same

    • @sikh_history9243
      @sikh_history9243 19 часов назад +3

      Mera v ahi coment c man vich

    • @sheetalarora748
      @sheetalarora748 19 часов назад +6

      Amritsar di oh vdo ni dekhi c tu c jithe ik lady nu duje to tija parshada mngn te guse ho ge c paji mind na krna kyi war gurdwara Sahib wale v bhetbhaw kr jnde pugde ghr Wale parshada chkn jaye ta koi mnahi ni pr bhikhari koi chl j vchara ta nhi dinde langar akhi dekhya hoya veer g

    • @KramjeetKur
      @KramjeetKur 18 часов назад +1

      Very nice video

  • @Hazel1-j7p
    @Hazel1-j7p 9 часов назад

    Very Very nice Story 👌 👍 👏 god bless you ❤❤❤❤❤❤❤

  • @satwinderkaur4367
    @satwinderkaur4367 18 часов назад +4

    ਦੇਵ ਜੀ ਅਤੇ ਮਿੰਦੋ ਜੀ ਬਹੁਤ ਬਹੁਤ ਵਧੀਆ ਲੱਗ ਅੱਜ ਵਾਲਾ।ਐਪੀਸੋਡ ਤੁਸੀ ਬਹੁਤ ਹੀ ਇਮੋਸ਼ਨਲ ਕਹਾਣੀ ਲੈ ਕੇ ਆਏ ਹੈ ਬਹੁਤ ਦਰਦ ਲੁਕਿਆ ਹੋਇਆ ਜਦੋ ਬੰਦੇ ਕੋਲ ਕੁੱਝ ਨਾ ਹੋਵੇ ਹਰ ਕੋਈ ਮੁਹੰ ਫੇਰ ਲੈਦਾਂ ਹੈ ਬਹੁਤ ਵਧੀਆ ਮੈਸੇਜ ਅਤੇ ਸਟੋਰੀ ਲੈਕੇ ਆਏ ਹੋ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ ਸਾਰੀ ਟੀਮ ਬਹੁਤ ਵਧੀਆ ਅਪਣਾ ਅਪਣਾ ਕਿਰਦਾਰ ਨਿਭਾਅ ਰਹੇ ਹਨ ਪਰਮਾਤਮ ਕਦੇ ਨਾ।ਕਦੇ ਤੁਹਾਡੇ ਨਾਲ ਮੇਲ ਜਰੂਰ ਕਰਵਾਉਣਗੇ।👍👍👌👌🥰🥰🤗❤❤

  • @amandeepkaur9402
    @amandeepkaur9402 12 часов назад +1

    Nice story dekh ke rona aagaya😢 god bless dev family

  • @mamtabhalla4114
    @mamtabhalla4114 21 час назад +7

    veere thudi video karke
    main fatafat sara kam karke
    free ho jani aaa

  • @surindergill8714
    @surindergill8714 3 часа назад

    ਆਹ ਐਪੀਸੋਡ ਬਹੁਤ ਵਧੀਆ ਸੀ ਪੁੱਤ ਰੋਜ਼ੀ ਤੇ ਗੁਰਪ੍ਰੀਤ ਨੂੰ ਵੇਖ ਕੇ ਮੰਨ ਬਹੁਤ ਖੁਸ਼ ਹੋਇਆ ਭਾਵੇ ਇਹ ਸਟੋਰੀ ਹੈ ਪਰ ਇੱਕ ਗੱਲ ਜ਼ਰੂਰ ਕਹਾਂਗੀ ਕੇ ਹਾਲੇ ਵੀ ਇਨਸਾਨੀਅਤ ਹੈ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ ਮੈਂ ਤੁਹਾਡਾ ਕੋਈ ਵੀ ਸ਼ੋਅ ਮਿਸ ਨਹੀਂ ਕਰਦੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਜੀ 🙏🙏🙏🙏👍👍👍👍❤️❤️❤️❤️

  • @Harinder_kaur-y5e
    @Harinder_kaur-y5e 8 часов назад +1

    Vnice heart touching episode

  • @Lachhamikaur-vt5vw
    @Lachhamikaur-vt5vw 11 часов назад +1

    ਦੇਵ ਵੀਰੇ ਵੈਰੀ ਇਮੋਸ਼ਨਲ ਐਪੀਸੋਡ ਵਾਹਿਗੁਰੂ ਏਦਾਂ ਕਦੇ ਵੀ ਕਿਸੇ ਨਾਲ ਨਾ ਕਰੇ ਏਦਾਂ ਦਾ ਭਰਾ ਕਿਸੇ ਨੂੰ ਨਾ ਮੇਰੇ ਨਾ ਇਦਾਂ ਦੀ ਭੈਣ ਮਿਲੇ ਵਾਹਿਗੁਰੂ ਸਾਰਿਆਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀ ਬਖਸ਼ੇ ਹਮੇਸ਼ਾ ਰਲ ਮਿਲ ਕੇ ਰਹਿਣ❤❤❤ ਕੁਝ ਨਹੀਂ ਲੈ ਜਾਣਾ ਦੁਨੀਆਂ ਤੋਂ ਸਭ ਕੁਝ ਇੱਥੇ ਹੀ ਰਹਿ ਜਾਣਾ ਬਸ ਦੁਨੀਆ ਮੇਰਾ ਮੇਰਾ ਕਰਦੀ ਹੀ ਮਰ ਜਾਂਦੀ ਬਹੁਤ ਸੋਹਣੇ ਸਟੋਰੀ ਹ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਟੀਮ ਨੂੰ ਤੁਹਾਡੀ ਫੈਮਿਲੀ ਨੂੰ ਗੋਡ ਬਲੈਸ ਯੂ❤❤❤❤❤😊

  • @ManinderKaur-ex6hz
    @ManinderKaur-ex6hz 13 часов назад +1

    Bahut hi emotional video he end vale scene ne ta bahut hi emotional kar dita

  • @kiransavsharma7769
    @kiransavsharma7769 6 часов назад +1

    Very emotional and heart touching videos

  • @ManjitKaur-rh3by
    @ManjitKaur-rh3by 9 часов назад +1

    Waheguru ji mehar karoo ji 🙏 😳

  • @harjinderkaur9514
    @harjinderkaur9514 16 часов назад +1

    ਵਾਹਿਗੁਰੂ ਜੀ ਕਿਰਪਾ ਕਰਨ ਕਦੇ ਕਿਸੇ ਤੇ ਵੀ ਇਹੋ ਜਿਹਾ ਮਾੜਾ ਸਮਾ ਨਾ ਆਵੇ🙏

  • @rubyrani283
    @rubyrani283 10 часов назад

    Bahut emotional episode c....rona aagya veer g😔

  • @RajKaur-w6n
    @RajKaur-w6n 8 часов назад +1

    Very emotional story 🎉

  • @KAURHARJIT-z8e
    @KAURHARJIT-z8e 14 часов назад +1

    Roti vaste asi sat samender par aye ha hay roti ❤❤😢😢 heart touching ❣️💐

  • @chanderkantmiglani7205
    @chanderkantmiglani7205 6 часов назад +1

    Mindo ji d jiju t didi ji di entry wait budhwar

  • @FatehveerSingh-qr9kb
    @FatehveerSingh-qr9kb 11 часов назад +1

    Roji gurpreet de entry bhaut vadia story vich nava mord ❤❤❤❤

  • @AmanVerma-x8y
    @AmanVerma-x8y 11 часов назад +1

    Supper no words for this episode awasome

  • @ranjitcheema8199
    @ranjitcheema8199 15 часов назад

    ਬਹੁਤ ਵਧੀਆ ਐਪੀਸੋਡ ਹੈ।
    ਬਹੁਤ ਵਧੀਆ ਲੱਗੀ ਕਹਾਣੀ ਧੰਨਵਾਦ ਦੇਵਗਨ ਫੈਮਲੀ ❤❤❤🎉🎉

  • @AartiaroraMonugandhi-z7o
    @AartiaroraMonugandhi-z7o 16 часов назад +1

    Very nice story God bless you All ways be happy and healthy life 🙏❤

  • @manjitkaur6747
    @manjitkaur6747 11 часов назад +1

    Ajj da apisode bohot interesting and imosnatiol ❤❤ good acting sarea di ❤❤

  • @RajvirSingh-np7ds
    @RajvirSingh-np7ds 10 часов назад

    Veer g tusi serial no 1 bnaode oo ptta ni kitho leano oo aaj bhi boht vadia dikhaeaa tusi super dupar hit serial hai God bless you all best wishes for you baba g tanu hmesha khush rakhn tarkiaaa bhakshn khub tarkiaaa kroo g ❤❤❤❤❤

  • @BabitaMoney
    @BabitaMoney 10 часов назад

    Very emotional story awesome Chhote se bacche Ko Dekhkar Bada Dukh Hota Hai😢

  • @yashchhabra62
    @yashchhabra62 17 часов назад +1

    Heartfelt story 👌👌👌👌 Superb acting by all team members 👏🙏🙏🙏 super duper episode 👌👌👌👌❤️

  • @jasdeepkaur2260
    @jasdeepkaur2260 11 часов назад +1

    Roji didi te gurpreet veer tuci manu bahut vadia lagday o❤❤❤❤🎉🎉