Maye ni mai Kisnu Dard Sunawa-78 ,New Punjabi Video 2024 Preet Sandeep Vicky Kawal, Emotional Video

Поделиться
HTML-код
  • Опубликовано: 27 янв 2025

Комментарии • 691

  • @Maninder_brar
    @Maninder_brar 20 часов назад +174

    ਧੰਨ ਧੰਨ ਮੇਰੇ ਪਿਆਰੇ ਅਮਰ ਸ਼ਹੀਦ ਬਾਬਾ ਜੀ,,,,,ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏❤❤

  • @TaraSingh.No.1
    @TaraSingh.No.1 17 часов назад +58

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੀਆ ਲੱਖ ਲੱਖ ਵਧਾਈ ਹੋਣ ਸਾਰੇਆ ਨੂੰ ਜੀ 🙏🙏🇬🇧🇬🇧

  • @WAHLA_TURBANATOR
    @WAHLA_TURBANATOR 19 часов назад +148

    ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ

  • @jassbrar477
    @jassbrar477 12 часов назад +16

    Preet da maa Preet ਇਹ ਕਦੇ ਵੀ ਚੰਗਾ ਨਹੀਂ ਸੋਚਦੀਆਂ ਐਨੇ ਛਿੱਤਰ ਖ਼ਾ ਕੇ ਵੀ ਅਜੇ ਵੀ ਸੰਦੀਪ ਦੇ ਤਾਏ ਨੂੰ ਦੁੱਖ ਹੀ ਦੇ ਰਹੀਆਂ,

  • @ManpreetKaur-fn1bd
    @ManpreetKaur-fn1bd 18 часов назад +90

    ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🙏🙏🙏

  • @rajwantbajwa6302
    @rajwantbajwa6302 10 часов назад +9

    ਅਜੇ ਨਹੀਂ ਸੁਧਰੀਆਂ ਮਾਵਾਂ ਧੀਆਂ ਸਨਦੀਪ ਨੂੰ ਫੇਰ ਗੱਲਾ ਵੀਡੀਓ 👌👌👌👌❤️

  • @sandeepkular4371
    @sandeepkular4371 11 часов назад +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ 🙏🙏🙏🙏🙏🙏🙏🙏🙏❤️❤️❤️🙏🙏🙏🙏

  • @maan_quotes
    @maan_quotes 19 часов назад +72

    ਅਨੋਖੇ ਅਮਰ ਸ਼ਹੀਦ
    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਦੇ
    ਜਨਮ ਦਿਹਾੜੇ ਦੀਆਂ ਸਭ ਸਮੂਹ ਸੰਗਤ ਨੂੰ
    ਲੱਖ ਲੱਖ ਵਧਾਈਆਂ ਜੀ 🙏

  • @anhadsinghrandhawa312
    @anhadsinghrandhawa312 19 часов назад +66

    ਕਿਤੇ ਯੂ ਟਿਊਬ ਨਾ ਹੁੰਦੀ ਤਾਂ ਇਨਾ ਨਾਲ ਮਿਲਦੇ ਕਿਦਾ ਕਿਵੇਂ ਪਤਾ ਲਗਦਾ ਦੁਨੀਆ ਤੇ ਪੀਤੋ ਵੀ ਆ ❤

  • @balwinderkahlon2111
    @balwinderkahlon2111 9 часов назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮਦਿਨ ਦੀ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @kamaldeepsingh3988
    @kamaldeepsingh3988 19 часов назад +24

    ਬਹੁਤ ਖ਼ੂਬ,,,, ਬਹੁਤ ਲਾਜਵਾਬ ਸੀਰੀਜ਼..... 👍🙏ਤਾਏ ਨੇ ਵਧੀਆ ਰੰਗ ਬੰਨੇ ਨੇ ਵੀਡੀਓ ਚ 👍👌👌

  • @Punjabivlogs-ki6ve
    @Punjabivlogs-ki6ve 20 часов назад +67

    ਜਦੋ ਮੈਂ ਆ ਵੀਡੀਓ ਅਪਣੇ ਫੋਨ ਦੇ ਹੋਮ ਸਕਰੀਨ ਤੇ ਵੇਖ ਦੀ ਆ ਮਨ ਖ਼ੁਸ਼ ਹੋ ਜਾਂਦਾ ❤❤

  • @neelambagga952
    @neelambagga952 16 часов назад +19

    Preeti k father ki acting ekdum original lagti h outstanding..or sonu bhaiya ki bhi

  • @gursharanjeetkaur5469
    @gursharanjeetkaur5469 18 часов назад +17

    ਬਹੁਤ ਹੀ ਸੋਹਣੀ ਸਟੋਰੀ ਸਾਰਿਆ ਦੀ ਐਕਟਿਗ ਬਹੁਤ ਹੀ ਸੋਹਣੀ👌👌👌👌

  • @SukhwinderSingh-wq5ip
    @SukhwinderSingh-wq5ip 19 часов назад +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @PreetSingh-cg6lv
    @PreetSingh-cg6lv 18 часов назад +30

    Dhan dhan baba deep Singh ji de janm din diya mubarka ji sab nu

    • @juttbro7767
      @juttbro7767 10 часов назад

      Kab janm hoa tha deep Singh ka raply me

  • @poonamoberai8800
    @poonamoberai8800 18 часов назад +8

    Ye story bilkul bnd mt krna gajaaab ki h chorney ka dil he n krta.....pinder sir ki acting tho kamaal h bilkul real story emotion jabardast.

  • @gagguuppal9779
    @gagguuppal9779 9 часов назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆ ਲੱਖ ਲੱਖ ਵਧਾਈ ਹੋਣ ਸਾਰੇਆ ਨੂੰ ਜੀ 🙏🙏🙏🙏🙏🙏

  • @gursharnamrit5276
    @gursharnamrit5276 5 часов назад +1

    This video is excellent story. I just can't wait for the next episode

  • @ramanpreetkaur9950
    @ramanpreetkaur9950 18 часов назад +7

    ਪਿੰਦਰ ਭਾਜੀ ਨੇ ਬਹੁਤ ਵਧੀਆ ਸਟੈਂਡ ਲਿਆ ਮਜਾ ਆ ਗਿਆ

  • @Deepchahal12
    @Deepchahal12 7 часов назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਹੋਣ ਸੱਭ ਨੂੰ🙏🙏🙏🙏🙏🙏🙏

  • @hardeepkaurgill6633
    @hardeepkaurgill6633 17 часов назад +6

    ਬਹੁਤ ਇੰਤਜ਼ਾਰ ਰਹਿੰਦਾ ਇਸ ਵੀਡੀਓ ਦਾ

  • @gillbrother7786
    @gillbrother7786 14 часов назад +6

    Dhan Dhan baba deep singh ji janmdin da buhat buhat mubarak all family members nu❤🎉

  • @official_rajput1413
    @official_rajput1413 13 часов назад +2

    Ajj te sonu paji bht sohne lg rhi lgda ni bache jwaan a inha de❤🧿

  • @gaganpunjap5807
    @gaganpunjap5807 20 часов назад +222

    ਕਵਲ ਭਾਜੀ ਜਦੋਂ ਤੁਹਾਡੇ ਵੀਡੀਓ ਆਉਦੀ ਹੈ ਮੈਂ ਆਪਣਾ ਘਰ ਦਾ ਕੰਮ ਛੱਡ ਦਿੰਦਾ ਹਾ ਮੈਨੂੰ ਬਹੁਤ ਇਤਜਾਰ ਹੁੰਦਾ ਹੈ

    • @Maninder_brar
      @Maninder_brar 19 часов назад +45

      ਕੰਮ ਕਰ ਲਿਆ ਕਰੋ ਵੀਡਿਓ ਇਕ ਵਾਰ ਅੱਪਲੋਡ ਹੋ ਕੇ u tube ਤੇ ਹੀ ਰਹਿੰਦੀ ਆ 😅😅

    • @GurkamalSingh-y8w
      @GurkamalSingh-y8w 19 часов назад +10

      Ryt ​@@Maninder_brar

    • @bablivirdi2965
      @bablivirdi2965 18 часов назад +7

      Right 😅

    • @BaljitKaur-yk9sj
      @BaljitKaur-yk9sj 18 часов назад +3

      Davinder aunty bimar hun de seen kida krde bolper pyo

    • @honeysood8090
      @honeysood8090 18 часов назад +4

      😂😂

  • @GURJANTSHTv
    @GURJANTSHTv 19 часов назад +24

    ਮਾਵਾਂ ਧੀਆਂ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਹ ਪਰ ਸੰਦੀਪ ਦੀ ਵੀ ਤੁਹਾਡੇ ਵਰਗੀ ਸੋਚ ਬੜੀ ਧੀ ਹਰ ਘਰ ਹੋ ਗਈ ਤਾਂ ਬਹੁਤ ਵਧੀਆ ਲੱਗੀ❤❤❤

    • @Kaur408
      @Kaur408 18 часов назад

      ❤😢😢

  • @narindernarinder592
    @narindernarinder592 18 часов назад +9

    ਇੱਕ ਬਾਪ ਨੂ ਏਨਾ ਦੁਖੀ ਹੌਕੇ ਬੌਲਣਾ ਦਿਲ ਪਾਟ ਜਾਦਾ

  • @RupinderShergill-tn9yf
    @RupinderShergill-tn9yf 4 часа назад

    WAHEGURU JI DHAN DHAN BABA DEEP SINGH SAHIB JI MAHARAJ JI SACHE PATSA JI DAA PARKASH PURAV DHAIRA DIA AAP SAB NU LAKH LAKH KAROR KAROR MUBARAK HOVAN JI WAHEGURU JI KA KALSA WAHEGURU JI KI FATHE FATHE. FATHE FATHE FATHE🎉❤🙏🙏🙏🙏🙏🎊🎇🌷🌸🌹🙏🙏🙏🙏🙏🙏

  • @JaspreetKaur-f8b
    @JaspreetKaur-f8b 16 часов назад +4

    ਬਹੁਤ ਬਹੁਤ🎉🎊 ਸੋਹਣੀ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ ਜਸਪ੍ਰੀਤ ਕੌਰ❤❤

  • @GurpreetKaur-f8r8k
    @GurpreetKaur-f8r8k 19 часов назад +16

    ਵੈਰੀ ਨਾਈਸ ਵੀਡੀਓ ਇਸ ਦਾ ਮਤਲਬ ਮਾੜੀਆਂ ਜਨਾਨੀਆਂ ਘਰ ਖਰਾਬ ਕਰਦੀ

  • @brownmunde444
    @brownmunde444 18 часов назад +12

    Shi gall a ਘਰ ਜਨਾਨੀ ਵਧੀਆ ਨਾ ਹੋਵੇ ਘਰ ਬਰਬਾਦ ਹੋ janda aadmi ਦੀ ijjat v ਜਨਾਨੀ ਨਾਲ a😊😊😊😊

  • @ReshamSingh-i3m
    @ReshamSingh-i3m 18 часов назад +45

    ਜਿਥੇ ਜ਼ਨਾਨੀਆਂ ਭਰਦਾਣ ਹੋਣ ਉਸ ਥਾਂ ਇਹੋ ਹੀ ਗੱਲ ਹੁੰਦੀ ਹੈ

  • @sukjithans832
    @sukjithans832 18 часов назад +17

    ਸਾਡੇ ਸਾਰੇ ਪਰਿਵਾਰ ਨੂੰ ਤੁਹਾਡੀ ਇਸ ਵੀਡੀਓ ਦੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਇਹ ਵੀਡੀਓ ਤੁਸੀਂ ਰੋਜ਼ ਪਾਇਆਂ ਕਰੋਂ

  • @ReenaKalsi.
    @ReenaKalsi. 19 часов назад +28

    ਭਾਜੀ 11.30 ਵਜੇ ਇੰਤਜ਼ਾਰ ਹੀ ਰਹਿੰਦਾ।Top ਤੇ ਇਹੀ ਸਟੋਰੀ ਆ।ਬਾਕੀ ਬਾਅਦ ਵਿਚ।Wait ਰਹਿੰਦਾ ਹੁਣ ਆਇਆ ਨੋਟੀਫਿਕੇਸ਼ਨ 🧐 😍🤩❤️❤️

    • @simerjeetkaur-xo4ui
      @simerjeetkaur-xo4ui 19 часов назад +1

      ਬੇੜਾ ਗਰਕ ਉਨਾ ਨੇ ਨਹੀ ਕਿਤਾ ਬੇੜਾ ਗਰਕ ਤੁਸੀ ਆਪ ਕੀਤਾ ਠੀਢ ਜਨਾਨੀ

    • @simerjeetkaur-xo4ui
      @simerjeetkaur-xo4ui 19 часов назад

      ਹੁਣ ਲਾੳ ਸਕੀਮਾ ਮਾਂ ਧੀ ਆ

  • @lovelyguru1187
    @lovelyguru1187 17 часов назад +5

    Nice episode and sareya nu baba deep singh ji de janmme dohare Diya☺️☺️🌝

  • @bhindabhullar8698
    @bhindabhullar8698 17 часов назад +5

    Super duper video 👍👍but emotional kush seen deekh ta rona aah jada ji the l bahji ghar sadd k jade aa❤️❤️

  • @GurpreetSingh-nh9mz
    @GurpreetSingh-nh9mz 11 часов назад +4

    ਸੋਨੂ ਵੀਰ ਜੀ ਵੀਡੀਓ ਬਹੁਤ ਸੋਹਣੀ ਆ

  • @anmolkahlon1974
    @anmolkahlon1974 19 часов назад +32

    Deken tu pehlo like viedo a jendi man khush ho gya ਦੁਰਫਿਟੇ ਮੂੰਹ ਪਰੀਤੀ ਤੇ ਪਾਲੀ.ਮਾ ਧੀ ਦਾ ਗਲਤੀ ਆਪਣੀ ਫਿਰ ਸੰਨਦੀਪ ਤੇ ਉਸ ਦੇ ਸੁਹਰਿਆ ਦਾ ਕ਼ਡੀ ਜਾਦੀਆ

  • @harpreet4820
    @harpreet4820 15 часов назад +7

    Kawal verre menu eh dekh k bhut rona aaunda

  • @deepsaab2021
    @deepsaab2021 17 часов назад +8

    ਫੱਫੜੇ ਤਾਂ ਬਹੁਤ ਕਰਨੇ ਆਉਂਦੇ ਏਨਾ ਮਾਵਾਂ ਧੀਆ ਨੂੰ ਪਰ ਦਿਲੋਂ ਨੀ ਸੁਧਰ ਸਕਦੀਆ ਮਾੜੇ ਦਿਲ ਦੀਆਂ ਚਵਲਾ

  • @parwindermudhar613
    @parwindermudhar613 8 часов назад

    Very nice episode waiting for next part❤❤

  • @Satnamkaur4570
    @Satnamkaur4570 18 часов назад +6

    ਬਹੁਤ ਬਹੁਤ ਵਧੀਆ ਵੀਡੀਓ ❤❤❤❤❤❤ਰੂਹ ਖੁਸ਼ ਹੋ ਜਾਂਦੀ ਵੀਡੀਓ ਦੇਖ ਕੇ

  • @bablibhatia6279
    @bablibhatia6279 9 часов назад +1

    Story very interesting saari team bahut vadiya

  • @SehajJeourdh
    @SehajJeourdh 8 часов назад

    ਬਹੁਤ ਨਾਈਸ ਵਧੀਆ ਵੀਡੀਓ ਕਵਲ ਭਾਜੀ ਬਹੁਤ ਵਧੀਆ ਹੈ ਤੁਹਾਡੀਆਂ ਵੀਡੀਓ ਸਾਰੀਆਂ ਵਧੀਆ ਦੀਆਂ ਖਾਸ ਕਰਕੇ ਸੰਦੀਪ ਤੇ ਪ੍ਰੀਤੀ ਤੇ ਵਿੱਕੀ ਇਹ ਦੋਵੇਂ ਇਹਨਾਂ ਤਿੰਨਾਂ ਦੀ ਐਕਟਿੰਗ ਬਹੁਤ ਜਿਆਦਾ ਵਧੀਆ ਹੈ

  • @satwantkaur7410
    @satwantkaur7410 16 часов назад +1

    Super duper video 👌👌bhut emotional kush seen dekh kar rona aa gay ji pahji ghar sadd ke janda ha ❤❤❤❤❤❤❤❤

  • @GurdarshanRandhawa
    @GurdarshanRandhawa 10 часов назад +5

    ਪਹਿਲਾਂ ਸੋਨੂੰ ਜੀਤਾ ਵੀਰ ਭਾਬੀ ਸੀ ਹੁਣ ਚਾਚਾ ਚਾਚੀ ਬਣਾ ਦਿੱਤੇ ।

  • @TalwinderKaur800
    @TalwinderKaur800 17 часов назад +6

    ਕੰਮ ਕਰਕੇ ਵੇਹਲੀ ਹੋਈ ਤਾਂ ਫ਼ੋਨ ਚੁੱਕਿਆ ਵੀਡਿਓ ਆਈ ਸੀ ਬਹੁਤ ਖ਼ੁਸ਼ੀ ਹੋਈ

  • @LoveneetKaur-fj8cp
    @LoveneetKaur-fj8cp 15 часов назад +2

    Video bohot sohni si pali didi te paji huni aj black colour sut vic sohne lag de pae si god bless you ❤❤❤❤❤❤❤

  • @ManjeetKaur-lf4ws
    @ManjeetKaur-lf4ws 13 часов назад +2

    Very nice video. Kawal Sandeep te Preet Vicky tuhadi video bahut pasand hai. Bahut wait rehndi hai. Sab kuch chad ke video dekhde haan. Pinder veer di acting bahut Vadhiya hai.

  • @jagjitsingh-i2q
    @jagjitsingh-i2q 10 часов назад +3

    ਸ਼ੁਕਰ ਆ ਇਹ ਵੀਡੀਉ ਪਾਈ ਤੁਸੀਂ ਵੀਰ ਜੀ

  • @californiausa7627
    @californiausa7627 17 часов назад +4

    Dono mama dhiya kida pain pachar kai gaiya Vicky dai ghar rishta jodan jidan Vicky nu pta ni ina dia kartuta da. Wasye video dekh kai mja bda onda.❤❤🥰

  • @amandeepkaurgill5475
    @amandeepkaurgill5475 17 часов назад +6

    Sat Shri akal ji all family very very nice video God bless you ❤❤❤

  • @sukhgill_996
    @sukhgill_996 13 часов назад +4

    ਪਾਲੀ didi ਦੇ ਹਸਬੈਂਡ ਨੇ ਲੱਗਦਾ ਦਾੜ੍ਹੀ ਰੱਖਲੀ
    ਵਾਹਵਾ fabn ਦੀ।
    ਪਹਿਲੋਂ ਕਟਵੀ ਸੀ ਹੁਣ ਜੇ ਰੱਖਣਗੇ ਤੇ ਜਚੇਗੀ ❤

  • @GurpreetSingh-zc1df
    @GurpreetSingh-zc1df 17 часов назад +2

    ਬਹੁਤ ਹੀ ਸੋਹਣੀ ਸਟੋਰੀ ਏ ਮੈਨੂੰ ਤਾਂ ਦੇਖ ਕੇ ਮਜਾ ਹੀ ਆ ਜਾਂਦਾ

  • @KulwinderKaur-pd5ub
    @KulwinderKaur-pd5ub 2 часа назад

    ਇਹ ਵੀਡਿਉ ਜਲਦੀ 2 ਪਾ ਦਿਆਂ ਕਰੋ ਬਹੁਤ ਉਡੀਕ ਰਹਿੰਦੀ ਆ 🎉🎉🎉😂😂😂

  • @HarleenKaur-p8l
    @HarleenKaur-p8l 18 часов назад +1

    ਹੁਣ ਵਿੱਕੀ ਦੇ ਰਿਸ਼ਤੇ ਵਾਸਤੇ ਪਰੀਤ ਤੇ ਪਰੀਤ ਦੀ ਮੰਮੀ ਸਦੀਪ ਦੀਦੀ ❣️ ਕੋਲ ਜਾਣ ਕੀ ਸਦੀਪ ਦੀਦੀ ਦੀਦੀ ਮਨਾਉਣ ਵਿੱਕੀ ਨੂੰ ਜਦੋ ਪਰੀਤ ਸਦੀਪ ਦੀਦੀ ਘਰ 🏠🏨🏡 ਜਾਣ ਤੇ ਅਗੋ ਸਦੀਪ ਦੀਦੀ❣️ ਦਾ ਘਰ 🏠🏡 ਨਵਾ ਘਰ 🏡🏠 ਹੋਵੇ ਜੜਾ ਇੰਨਾ ਨੇ ਮਾੜਾ ਦਿੰਦੀਆਂ ਹੀ ❤❤❤❤

  • @waheguruji8403
    @waheguruji8403 18 часов назад +3

    Dhan Dhan Baba Deep singh ji de janam din di sb vadaian 🎉🎉🎉🎉🎉

  • @gurpreetsekhon6694
    @gurpreetsekhon6694 19 часов назад +12

    Jdo ah video da notification aunda schii bhutt khushi hundi dekh k ❤❤

  • @SandeepKaur-h1x3v
    @SandeepKaur-h1x3v 14 часов назад +1

    Aaj di video bohat emotional c sachi dekh ke mainu bi Rona a gya 😔😔😔

  • @diljitbhullar7866
    @diljitbhullar7866 18 часов назад +1

    Sanu ਤੁਹਾਡੀ ਵੀਡਿਓ ਬਹੁਤ ਸੋਹਣੀਆਂ ਲਗਦੀਆਂ ਮਨ ਖ਼ੁਸ਼ ਹੋ ਗਿਆ❤❤😊

  • @kulwinderKaur-cq5ee
    @kulwinderKaur-cq5ee 19 часов назад +4

    Bhot hi vadia story a acting bhot nice sare hi mambra di bhot hi sona masj a dita story ch keep it up 👌👌🎉🎉🎉🎉

  • @Jasbirkaurbhullar828
    @Jasbirkaurbhullar828 17 часов назад +1

    Dhan baba deep singh ji de janm din din diya mubarka ji sab nu ❤❤❤❤🙏🏻🙏🏻💐🙏🏻🙏🏻🙏🏻

  • @Virk-2022
    @Virk-2022 19 часов назад +11

    ਤੁਹਾਡੀ ਵੀਡੀਓ ਦੇਖ ਕੇ ਨਵੇ ਸੂਟ ਜਿਨਾ ਚਾ ਹੋ ਜਾਦਾ ਆ ❤

  • @Harjinder_x01
    @Harjinder_x01 18 часов назад +2

    Bahut hi sohni video aa ji God bless you all

  • @HusanDeep-r4i
    @HusanDeep-r4i 9 часов назад

    So nice video ji te video bnon vale os toh vadh pyaare a

  • @shamtalakhotra1218
    @shamtalakhotra1218 15 часов назад +1

    Sonu veer bhut sone lgn de aajj ...god bless you bro

  • @ManjeetKaur-lf4ws
    @ManjeetKaur-lf4ws 13 часов назад +1

    Sonu te jeetan ne bahut Vadhiya acting kitti hai. Sandeep de bhai bhabhi di acting bahut Vadhiya hai.

  • @JashanKaur-dh5jh
    @JashanKaur-dh5jh 15 часов назад +2

    Bhot bhot thanku thada aa video pon da❤😊

  • @KamalKaur-gq7uo
    @KamalKaur-gq7uo 16 часов назад +3

    bhoot shoni video veer je ❤❤

  • @SushmaMehta-ro8th
    @SushmaMehta-ro8th 12 часов назад +1

    Good and emotional story waiting for next episode ❤❤

  • @sukhwinderkaur3407
    @sukhwinderkaur3407 12 часов назад +1

    ਬਹੁਤ ਬਹੁਤ ਵੱਧੀਆਂ ਸਟੋਰੀ super

  • @harvinderkaur7557
    @harvinderkaur7557 14 часов назад +1

    Dhan dhan baba deep singh ji janmdin diya mubarak aji Sab nu❤

  • @SandeepSandeep-vy7fi
    @SandeepSandeep-vy7fi 15 часов назад +2

    ਤੁਹਾਡੀ ਇਹ vedio ਬਹੁਤ ਵਧੀਆ a

  • @reetreet190
    @reetreet190 8 часов назад

    Boys ਵੀ ਇਹ ਵੀਡੀਓਜ਼ ਦੇਖਦੇ ਆ?? ਮੈਨੂੰ ਲਗਾ ਸ਼ਾਇਦ ਸਿਰਫ ਲੇਡੀਜ਼ ਨੂੰ ਹੀ ਇੰਟਰਸਟ ਆ😅😅

  • @TarvinderKaur-j3h
    @TarvinderKaur-j3h 17 часов назад +6

    Very emotional episode

  • @manjeetkaur6332
    @manjeetkaur6332 19 часов назад +7

    peo da dukh nahidekhya janda bohot tarsjog a

  • @avirajsandhu9132
    @avirajsandhu9132 11 часов назад +1

    Very nice di manu 8 years hoge ne video dekhdi nu Kawal paji ne family nu godke rakhya hoaa a Sandeep very nice

  • @chamkorsingh9516
    @chamkorsingh9516 19 часов назад +7

    ਮੈ ਤਲਵੰਡੀ ਅਕਲੀਆ ਤੋ ਮਾਨਸਾ ਕੋਲ ਮੈਨੂੰ ਸੋਡੀ ਵਿਡੀਉ ਦਾ ਬਹੁਤ ਇੰਤਜਾਰ ਹੁੰਦਾ

  • @RamanpreetKaur-d4l
    @RamanpreetKaur-d4l 14 часов назад +5

    ਜਲਦੀ ਜਲਦੀ part 79 please please please please 🥺🥺🥺🥺🥺

  • @balvinderkaur6750
    @balvinderkaur6750 18 часов назад +2

    Very nice emotional story waheguru ji bless u all entire team members 🌹🙏

  • @reetreet190
    @reetreet190 8 часов назад

    The Punjab ਵਾਲਿਆ ਨੇ ਸਾਨੂੰ ਪੰਜਾਬੀ ਚ coment ਕਰਨ ਲਗਾ ਦਿੱਤਾ😊

  • @surinderkaur6731
    @surinderkaur6731 15 часов назад +2

    Super super super super super duper story h all actor very good very very nice ❤❤❤❤❤❤❤

  • @LovePreet-qx7rp
    @LovePreet-qx7rp 20 часов назад +4

    Bhot endd story aa ji bhot wait rehndi aa ess video di

  • @SarabjitSingh-n5u
    @SarabjitSingh-n5u 18 часов назад +3

    Dhan dhan Baba Deep Singh ji waheguru ji waheguru ji waheguru ji waheguru ji waheguru

  • @maninderkaur8408
    @maninderkaur8408 17 часов назад +2

    Very nice video bhut hi veddia story te all family members so good

  • @ranveerkaur8485
    @ranveerkaur8485 20 часов назад +11

    Bahut wait aa jaldi kro please

  • @rajveerrangian439
    @rajveerrangian439 16 часов назад +2

    ਬਹੁਤ ਵਧੀਆ ਵੀਡੀਓ ਆ ਕਮਲ ਵੀਰ ਜੀ ਬਹੁਤ ਵਧੀਆ ਰੋਲ ਕੀਤਾ ਪਾਲੀ ਦੇ ਘਰ ਵਾਲੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਵੀਰ ਜੀ ਪਾਲੀ ਦੇ ਘਰ ਵਾਲੇ ਪਾਲੀ ਦੇ ਘਰ ਵਾਲੇ ਦਾ ਨਾਮ ਦੱਸੋ ਵੀਰ ਜੀ ਦਾ ਰੋਂਦੇ ਹੋਏ ਵੀਰ ਜੀ ਮੈਨੂੰ ਬਹੁਤ ਵਧੀਆ ਲੱਗੇ ਵੀਡੀਓ ਬਹੁਤ ਵਧੀਆ ਹੈ❤❤

  • @majhalight5370
    @majhalight5370 20 часов назад +17

    Dhan Dhan Baba Deep Singh Ji

  • @ManinderKaur-ex6hz
    @ManinderKaur-ex6hz 16 часов назад +2

    Aaj da episode bahut emotional si

  • @HarpalSingh-l2d4p
    @HarpalSingh-l2d4p 17 часов назад +3

    Dhan Dhan Baba deep singh ji de janam din dia sab nu vadian

  • @kskaurkaur4692
    @kskaurkaur4692 19 часов назад +7

    Dhan dhan baba deep singh ji❤❤

  • @sukhwinderkaur-ov4zs
    @sukhwinderkaur-ov4zs 11 часов назад

    Dhan Dhan baba deep singh ji de janm din diya mubarka ji sab nu 🎉🎉

    • @juttbro7767
      @juttbro7767 10 часов назад

      Kab hoa janm baba deep Singh ka mujhe ni pta rplye me

  • @TruckingVlogs1993
    @TruckingVlogs1993 16 часов назад +1

    Ea video da bda intzar se

  • @ekambrar3088
    @ekambrar3088 10 часов назад

    Ghaint vedio imostinal c😢

  • @jaskarankaler9600
    @jaskarankaler9600 17 часов назад +6

    ਅੱਜ ਦਾ episond ਦੇਖ ਕੇ ਤਾਂ ਮੈਨੂੰ ਰੋਣਾ ਆ ਗਿਆ ਅੱਜ ਦਾ episond ਬੁਹਤ ਐਮੋਸ਼ਨਲ ਸੀ😢

  • @SureshSingh-f1u7l
    @SureshSingh-f1u7l 7 часов назад

    Sonu jeeta da acting bahot Soni aa

  • @JaswinderMultani-i8d
    @JaswinderMultani-i8d 9 часов назад

    Sat Shri akal g all family members very nice 👍 👌

  • @mamtabhalla4114
    @mamtabhalla4114 20 часов назад +8

    radhe radhe ji sareya nu 🙏🙏

  • @satvindersingh5924
    @satvindersingh5924 20 часов назад +11

    Bhut sohni video 😊

  • @harjijaswal
    @harjijaswal 12 часов назад +1

    Bhut e vadiya video a
    Roz e paya kro video