Bache Babbar Sher De (Official 4K Video) | Dhadi Tarsem Singh Moranwali | Anhad Bani

Поделиться
HTML-код
  • Опубликовано: 20 дек 2024

Комментарии • 2,1 тыс.

  • @anhadbanitv
    @anhadbanitv  4 года назад +523

    ਵੀਡੀਓ ਵੇਖ ਕੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸੋ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ।
    Please watch video and express your views in comments

    • @gurmeetsaggu6956
      @gurmeetsaggu6956 4 года назад +19

      energetic song..👌👌👌

    • @truckawale.7604
      @truckawale.7604 4 года назад +13

      Waheguru ji bhut sone

    • @sanjhpunjaban1585
      @sanjhpunjaban1585 4 года назад +5

      ruclips.net/video/A73GppDrb5s/видео.html
      ਸੁਧਾਰ ਤੋਂ ਦਿੱਲੀ ਤੱਕ ਦਾ ਸਫਰ
      ਲੈ ਕੇ ਮੁੜਾਗੇ ਪੰਜਾਬ ਅਸੀ ਹੱਕ ਦਿੱਲੀਏ ......👍🏻
      ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜਿੰਦਾਬਾਦ ਨੀ ਜਵਾਨੀ ਏ....🥰
      ਸਾਨੂੰ ਮਾਣ ਹੈ ਪੰਜਾਬੀ ਹੋਣ ਦਾ ਅਤੇ ਇਹ ਜੰਗ ਜਿੱਤ ਕੇ ਹੀ ਮੁੜਾਂਗੇ💪🏻
      🙏🏻ਕਿਸਾਨ ਰੈਲੀ ਪਿੰਡ ਸੁਧਾਰ

    • @navusa211
      @navusa211 4 года назад +5

      ਚੜ੍ਹਦੀ ਕਲ੍ਹਾ ਜੀ

    • @BaldevSingh-dz8cf
      @BaldevSingh-dz8cf 4 года назад +7

      ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ

  • @navgill6596
    @navgill6596 4 года назад +7

    ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
    ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
    ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
    ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
    ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
    ਸਿੱਕਾ ਆਪਣੇ ਨਾਮ ਚਲਾਇ ਗਿਆ ।
    ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
    ਹੱਛਾ ਰੱਜ ਕੇ ਰਾਜ ਕਮਾਇ ਗਿਆ

  • @vickysingh2405
    @vickysingh2405 4 года назад +106

    ਕਰਤਾਰ ਕੀ ਸੌਗੰਦ ਹੈ,
    " ਨਾਨਕ " ਕੀ ਕਸਮ ਹੈ
    ਜਿਤਨੀ ਭੀ ਹੋ " ਗੋਬਿੰਦ ਕੀ ਤਾਰੀਫ਼
    ਵੁਹ ਕਮ ਹੈ 💐💐
    Kartar Ki Saugandh Hai
    NANAK Ki Qasam Hai
    Jitni Bhi Ho " GOBIND " Ki Tareef
    Woh Kam Hai 🙏🏻🙏🏻

  • @JaskaranSinghBehl
    @JaskaranSinghBehl 4 года назад +254

    ਮੈਂ ਜਦੋਂ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਹਾਣੀ ਆਪਣੀ ਬੇਬੇ ਤੋਂ ਸੁਣਦਾ ਹਾਂ ਮੈਨੂੰ ਰੋਣਾ ਆ ਜਾਂਦਾ ਹੈ🙏🙏

  • @sukhchainsingh2976
    @sukhchainsingh2976 Год назад +7

    ਵਾਹ ਜੀ ਵਾਹ ਨਜਾਰਾ ਆ ਗਿਆ ਚੱਲਦਾ ਰਪੀਟ ਧੰਨ ਨੇ ਦਸਵੇਂ ਪਿਤਾ ਦੇ ਲਾਲ 🙏🙏🙏

  • @ajaypalsingh7880
    @ajaypalsingh7880 4 года назад +92

    ਸਾਨੂੰ ਆਪਣੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਪੜਾਉਣਾ
    ਚਾਹੀਦਾ ਹੈ ਅੱਜਕਲ੍ਹ ਤਾਂ ਸਕੂਲ ਦੀਆਂ ਕਿਤਾਬਾਂ ਚ ਸਿੱਖ ਇਤਿਹਾਸ ਹੀ ਗਾਇਬ ਕਰੀ ਜਾਂਦੇ ਨੇ

    • @kaur7259
      @kaur7259 4 года назад +1

      ਵਾਹਿਗੁਰੂ ਜੀ 🙏

    • @kaurmanpreet5617
      @kaurmanpreet5617 3 года назад +2

      sahi ho tusi...schools ch te nhi pdhana kise ne par sikh missionary colleges ne jithe sara itehaas haiga eh har sikh da farz hai ke apne itehaas nu padhe te vichare

    • @tanvirkaurvirdi9987
      @tanvirkaurvirdi9987 3 года назад +3

      ruclips.net/video/kjNsrM8ujao/видео.html

    • @kaur7259
      @kaur7259 3 года назад

      @@tanvirkaurvirdi9987 🙏🏻🙏🏻

    • @thebholevlogs
      @thebholevlogs 3 года назад +1

      🙅🏻🚜🚩👌🏆🏆🦏🏇🏼🐅📯🐅🛡️🛡️🛡️🦾🦾

  • @sukhsecretvlogs
    @sukhsecretvlogs 4 года назад +127

    ਨਹੀਂ ਰੀਸਾਂ ਖਾਲਸੇ ਦੀਆਂ 💪💪💪💪🔥🔥

  • @kvrdeol
    @kvrdeol 4 года назад +34

    ਬਹੁਤ ਖੂਬ । ਸਾਰੀ ਟੀਮ ਦਾ ਤੇ ਮੇਰਾ ਛੋਟਾ ਭਾਈ ਜੇ ਸੀ ਧਨੋਆ ਦੀ ਸੋਚ ਤੇ ਮਿਹਨਤ ਰੰਗ ਲਾ ਰਹੀ ਆ। ਜੀਉ। ਵਾਹਿਗੁਰੂ।

  • @abisingh186
    @abisingh186 4 года назад +39

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਿੰਘਾਂ ਨੂੰ ਸ਼ਹੀਦ ਸਿੰਘਾਂ ਦੇ ਬਹਾਦੁਰੀ ਪਹਿਰੇ ਲੱਗਣ

  • @krpongkl975
    @krpongkl975 3 года назад +17

    ਧੰਨ ਕੰਲਗੀਆਂ ਵਾਲੇ ਸੱਚੇ ਪਾਤਸ਼ਾਹ ਤੇ ਧੰਨ ਹੈ ਉਨਾ ਦਾ ਸਾਜਿਆ ਹੋਇਆ ਖਾਲਸਾ ਪੰਥੴੴ।🙏🙏🙏🙏🙏🙏🙏🙏🙏🙏🙏

  • @navdeepsinghnavdeepsingh3816
    @navdeepsinghnavdeepsingh3816 4 года назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਜੀ ਜਿਊਂਦੇ ਰਹੋ ਸੇਰੋ

  • @JagjeetSingh-cp5ut
    @JagjeetSingh-cp5ut 4 года назад +94

    ਹਾਲੇ ਤੱਕ ਇੱਕ ਵੀ ਡਿਸਲਾਇਕ ਨਹੀਂ,ਇੱਥੋਂ ਪਤਾ ਲਗਦਾ ਸਾਹਿਬਜਾਦਿਆਂ ਦੇ ਪ੍ਰਤੀ ਕਿੰਨਾ ਪਿਆਰ,ਸਤਕਾਰ ਆ ਲੋਕਾਂ ਦੇ ਦਿਲਾਂ ਚ🙏🙏🙏🙏

    • @DilbagSingh-sz2hp
      @DilbagSingh-sz2hp 4 года назад +3

      Hona vi ni chahida prava🙏

    • @gurbajsingh5718
      @gurbajsingh5718 4 года назад +2

      13 aage ne praba mnu lgda gangu di aulad ne kita aa dislike

    • @DilbagSingh-sz2hp
      @DilbagSingh-sz2hp 4 года назад

      @@gurbajsingh5718 jma pakey aali aulad aa blood vi match hunda houna kite

    • @the3idiots234
      @the3idiots234 4 года назад +2

      22 dislike sucha nand di aulad aa pakki gall aa🤣

    • @SherSingh.382
      @SherSingh.382 4 года назад +2

      43 aa gayiaa Gangu diya aulaada.

  • @deepkundlas9797
    @deepkundlas9797 4 года назад +389

    ਧੰਨ ਧੰਨ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ
    ਬਾਬਾ ਫਤਹਿ ਸਿੰਘ ਜੀ

    • @kamalthind3119
      @kamalthind3119 4 года назад +7

      ਧੰਨ ਧੰਨ ਸਾਹਿਬ ਸ਼੍ਰੀ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬ ਸ਼੍ਰੀ ਫਤਹਿ ਸਿੰਘ ਸਾਹਿਬ ਜੀ

    • @davinderlohat9480
      @davinderlohat9480 4 года назад +4

      Waheguru ji 🙏🙏

    • @SatnamSingh-yu7yi
      @SatnamSingh-yu7yi 3 года назад +4

      Waheguru ji

    • @gorasarao3119
      @gorasarao3119 3 года назад +3

      Very Nice

    • @amritmaan8172
      @amritmaan8172 Год назад

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @aulakh985
    @aulakh985 4 года назад +92

    Kaun kaun dhadhi varaan nu sunda
    Kardo like nd comment
    Waheguru g🙏🏻🙏🏻
    Delhi wale veera Di chardikala Di
    Ardass karo g

  • @PBX29.93
    @PBX29.93 3 года назад +16

    ਅਮਰ ਸ਼ਹੀਦ ਸਿੰਘ ਸੂਰਮੇ 🙏🙏🌷🌷🌷
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🙏
    ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏🙏
    ਧੰਨ ਧੰਨ ਮਾਤਾ ਗੁਜ਼ਰ ਕੌਰ ਜੀ🙏🙏

  • @ishpreetsingh8537
    @ishpreetsingh8537 Год назад +1

    ਜੈਕਾਰਾ ਕ ਜਾਵੇ ਨਿਹਾਲ ਹੋ ਜਾਵੇ ਸਾਹਿਬਜ਼ਾਦੇ ਦੈ ਮਨਾ ਨੂੰ ਭਾਵੇਂ ਸਤ ਸ਼੍ਰੀ ਅਕਾਲ ⚔️⚔️⚔️🙏🙏🙏

  • @deepak80541
    @deepak80541 4 года назад +78

    ਅਸੀਂ ਹੈਂ ਤਾਂ ਪਰ ਹਿੰਦੂ ਹਾਂ ਪਰ ਇਹ ਗੀਤ ਸੁਣ ਕੇ ਅਲੱਗ ਹੀ ਸਵਾਦ ਆ ਜ਼ਾਦਾ ਮੋਰਾਂਵਾਲੀ ਦੇ ਗੀਤ ਵੱਡੇ ਅੱਤ ਹੁੰਦੇ😍😍😍😍

    • @ManpreetSingh-eu5sq
      @ManpreetSingh-eu5sq 3 года назад +2

      🙏🙏❤❤🙏🙏

    • @baljitkaur2885
      @baljitkaur2885 3 года назад +3

      ਹਿੰਦੂ ਮੁਸਲਿਮ ਸਿੱਖ ਇਸਾਈ
      ਆਪਸ ਵਿੱਚ ਸਭ ਭਾਈ ਭਾਈ

    • @thebholevlogs
      @thebholevlogs 2 года назад +3

      @@baljitkaur2885 no way KAFIR or muslim kabhi bhai nhai hoo sakta sorry 🤷🚩

  • @harinderdevgan998
    @harinderdevgan998 4 года назад +162

    ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ

  • @amritaulakh6562
    @amritaulakh6562 4 года назад +46

    ਬਸ ਦੱਬ ਕੇ ਰੱਖੋ ਕਿੱਲੀ,,,
    ਆਪੇ ਮੂਹਰੇ ਲੱਗੂ ਦਿੱਲੀ,,,✊✊✊💪💪🚩🚩🚩🚩 ਫਤਿਹ 🚩🚩🚩🚩

  • @yuvrajSingh-hh9cv
    @yuvrajSingh-hh9cv 3 года назад +28

    ਸ਼ੁਕਰ ਹੈ ਵਾਹਿਗੁਰੂ ਦਾ ਸਾਨੂੰ ਇਸ ਵੀਡੀਉ ਵਿਚ ਆਉਣ ਦਾ ਮੌਕਾ ਮਿਲਿਆ

  • @Sa-wb6zn
    @Sa-wb6zn 4 года назад +27

    Recently watched Chaar sahibzaade.... Literally got goosebumps and my respect for sikh religion multiplied million times... ❤️
    Really sheran di kaum ae🔥

    • @anshdeepsingh8365
      @anshdeepsingh8365 3 года назад

      You are not sikh??????

    • @Sa-wb6zn
      @Sa-wb6zn 3 года назад

      @@anshdeepsingh8365 nope

    • @anshdeepsingh8365
      @anshdeepsingh8365 3 года назад +1

      @@Sa-wb6zn ok bruh we all are brothers😊

    • @anshdeepsingh8365
      @anshdeepsingh8365 3 года назад +1

      @@Sa-wb6zn chaar sahibzade 2 dekho jio cinema pe

    • @Sa-wb6zn
      @Sa-wb6zn 3 года назад

      @@anshdeepsingh8365 I've already watched... I'm basically hindu & I'm from Jammu... When i got to know about banda singh ji... I was kind of shocked as well as proud I've a lot of respect for sikhs... 🙏We all are one.. No religion teaches us to hate each other it's dirty politics that spread hate among religions..

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 4 года назад +41

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।
    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੱੜ੍ਹਦੀਕੱਲਾ ਚ ਰੱਖਣ

  • @kamaljitsingh7037
    @kamaljitsingh7037 4 года назад +39

    Also respect for Morawalia all jatha and kulwant singh Guraya waheguru sarbat da bhala krna

  • @SikanderSheirgill
    @SikanderSheirgill 4 года назад +95

    ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏 ਧੰਨ ਬਾਬਾ ਫਤਹਿ ਸਿੰਘ ਜੀ 🙏

  • @nihangsinghwarriors
    @nihangsinghwarriors 10 часов назад +1

    satnaam shiri waheguru ji akalllll gurbar akalllll tu hi tu pyara satnaam shiri waheguru ji🙏🏻♥️🥰🤲😇🙏🏻

  • @Gursewaksingh-ew5ur
    @Gursewaksingh-ew5ur 3 года назад +4

    ਮੈਨੂੰ ਮਾਣ ਹੈ ਕੀ ਮੈਂ ਵੀ ਸਿੱਖ ਹਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਮੇਸ਼ਾ ਮੈਂ ਗੁਰੂ ਚਰਨਾਂ ਤੇ ਸੇਵਾ ਕਰਦਾ ਰਿਹਾ

  • @jasvirkaurghalotijasvirkau6343
    @jasvirkaurghalotijasvirkau6343 4 года назад +21

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ❤❤❤❤❤

  • @dbenipal77
    @dbenipal77 4 года назад +113

    No words Tarsam singh ji and all Singh s looks very good very motivating song ji.... a lot of love from USA 🇺🇸...

    • @koshallkamboj
      @koshallkamboj 4 года назад +1

      Veer tussi playlist update karo apna....dharmik vich parmish verma nu vaad rakheya.

  • @GURSIMRANSINGHGILL
    @GURSIMRANSINGHGILL 4 года назад +46

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @gurnaamsingh1109
    @gurnaamsingh1109 3 года назад +1

    ਵਾਹ ਖਾਲਸਾ ਜੀ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਏਦਾਂ ਹੀ ਖਾਲਸੇ ਪੰਥ ਦੀ ਸੇਵਾ ਚ ਯੋਗਦਾਨ ਪਾਉਂਦੇ ਰਹੋ 🙏🙏🙏

  • @heerasinghnetworking9096
    @heerasinghnetworking9096 4 года назад +88

    *ਪੂਜਾ ਅਕਾਲ ਕੀ*
    *ਪਰਚਾ ਸ਼ਬਦ ਕਾ*
    *ਦੀਦਾਰ ਖ਼ਾਲਸੇ ਕਾ
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਹਿ ਜੀ*🙏🏻
    *-ਦੱਖ਼ਣੀਲਾਹੌਰੀਫੋਜ*

    • @sukhrajsingh7479
      @sukhrajsingh7479 4 года назад +3

      ਸਤਿਨਾਮ ਸੀੑ ਵਾਹਿਗੁਰੂ ਸਾਹਿਬ ਜੀਓ

  • @AJKHALSA
    @AJKHALSA 4 года назад +36

    🌹🌹ਵਾਹਿਗੁਰੂ ਜੀ🌹🌹
    🥀🥀ਵਾਹਿਗੁਰੂ ਜੀ🥀🥀
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼

  • @KIRNCAUR
    @KIRNCAUR 4 года назад +37

    ਲਾਲਾਂ ਨੇ ਕਚਿਹਰੀ ਚ' ਜੈਕਾਰਾ ਛੱਡਿਆ
    ਸਾਰੀ ਸਰਹਿੰਦ ਚ' ਭੂਚਾਲ ਆ ਗਿਆ 🙏

  • @sukhicheema7196
    @sukhicheema7196 Год назад +4

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻❤️ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🏻❤️
    ਧੰਨ ਧੰਨ ਬਾਬਾ ਜੋਰਵਰ ਸਿੰਘ ਜੀ 🙏🏻❤️
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ 🙏🏻❤️
    ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻❤️
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻❤️

  • @manikandant6557
    @manikandant6557 3 месяца назад +1

    sikh is real king💪 great punjab real babbar shera tarsem singh ji gurdaspur punjab🤝 jo bole so nihal sat sri akal🙏

  • @GurpreetSINGHOZSIKH
    @GurpreetSINGHOZSIKH 4 года назад +6

    ਧੰਨ ਧੰਨ ਬਾਬਾ ਅਜੀਤ ਸਿੰਘ ਜੀ , ਬਾਬਾ ਜੁਝਾਰ ਸਿੰਘ ਜੀ , ਬਾਬਾ ਜੋਰਾਵਰ ਸਿੰਘ ਜੀ , ਬਾਬਾ ਫ਼ਤਿਹ ਸਿੰਘ ਜੀ ਨਮਸ਼ਕਾਰ ਹੈ ਤੁਹਾਡੇ ਚਰਨ ਕਮਲਾਂ ਵਿੱਚ । ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @sardaarg963
    @sardaarg963 4 года назад +10

    Boht Hi Sohna Likhya Te Gaya H Waheguru...🙏

  • @ManmeetSandhu-Music
    @ManmeetSandhu-Music 3 года назад

    ਨਿੱਕੀਆ ਜਿੰਦਾ ਵੱਡੇ ਸਾਕੇ 🚩
    ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਿਨ ਕੋਟ ਪ੍ਰਣਾਮ 🙏❤
    ਰਾਜ ਕਰੇਗਾ ਖਾਲਸਾ 🏁

  • @vcrbczx6454
    @vcrbczx6454 4 года назад +1

    ਧੰਨ ਤੇਰੀ ਸਿੱਖੀ ਪਾਤਸ਼ਾਹ ਬਹੁਤ ਸੋਹਣੀ ਵੀਡੀਓ ਗੀਤਕਾਰੀ ਚੜ੍ਹਦੀਕਲਾ ਵਿੱਚ ਰਹੋ ਖਾਲਸਾ ਜੀ

  • @__gurpreetxingh__
    @__gurpreetxingh__ 4 года назад +6

    ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਰਾਜ ਕਰੇਗਾ ਖ਼ਾਲਸਾ ੴ ❣️

  • @sweetcaus
    @sweetcaus 4 года назад +4

    Waheguru waheguru waheguru ji great work. One Singh’s expressions are priceless.

  • @jatindersingh-yr4vo
    @jatindersingh-yr4vo 4 года назад +20

    “Wahe guru g ka khalsa wahe guru g ki fateh” baba mohran walia g te samooh jathay nu baa kamaal baba g chardi kalaa ch rakhan guru pita shahenshah g aap g te samooh jathay nu g wahe guru g

  • @gursharnsingh3164
    @gursharnsingh3164 3 года назад

    ਸਹੀ ਗੱਲ ਆ ਅੱਜ ਕੱਲ ਕਿਤਾਬਾਂ ਵਿੱਚ ਸਿੱਖੀ ਗਾਇਬ ਹੋ ਗਈ

  • @harpreetsinghkalsi9604
    @harpreetsinghkalsi9604 4 года назад +2

    ਮੋਰਾਂਵਾਲੀ ਜੀ ਧੰਨ ਧੰਨ ਕਰਾ ਦਿੱਤੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @harry-ny5pp
    @harry-ny5pp 3 года назад +5

    Tarsem singh one of the greatest of all time...his expressions carry great power... God gifted dhadsanki

  • @dilpreetsinghdara5036
    @dilpreetsinghdara5036 4 года назад +5

    Waheguru ji..Bohut kirpa ji..jathe te Dashmesh pita ji..Bole so Nihal Sat sri akaal ..bohut hi Josh Bharia Track hai..Guru sahib chardikala bakshe 🙏

  • @udhaysingh96
    @udhaysingh96 4 года назад +62

    JO BOLE SO NIHAL
    SAT SRI AKAAL🙏🏽🙏🏽

  • @varidersingh5366
    @varidersingh5366 3 года назад

    Baba g tuhade boll ta mere khoon kholdende ne bhout sonha gaya tusii ...bole sonehal,sasrea kal..wahe guru g ka khalsa,waha guru g ke fteh...🙏🙏

  • @majorsingh4591
    @majorsingh4591 2 года назад +1

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @BabbuDandiwal
    @BabbuDandiwal 4 года назад +7

    Waheguru ji🙏🙏🙏 Ruha khush hundi aa ganna sun k

  • @ajaypalsingh7880
    @ajaypalsingh7880 4 года назад +7

    ਧੰਨੁ ਧੰਨੁ ਬਾਬਾ ਜੋਰਾਵਰ ਸਿੰਘ ਜੀ
    ਧੰਨੁ ਧੰਨੁ ਬਾਬਾ ਫਤਿਹ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬੇਅੰਤ ਸੋਹਣਾ ਸ਼ਬਦ ਖਾਲਸਾ ਜੀ
    ਕਹਿਣ ਨੂੰ ਸ਼ਬਦ ਹੀ ਮੁੱਕ ਗਏ ਨੇ ਖਾਲਸਾ ਜੀ

  • @satwantsingh3606
    @satwantsingh3606 3 года назад +5

    🙏🏿🙏🏿🙏🏿🙏🏿 ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🌺🌼🌺🌼🌺🌼🌺🌼🌺🌼🌺🌺🌼🌼🌺🌺🌺🙏🏿🙏🏿🙏🏿🙏🏿

  • @SinghkulvirRinku
    @SinghkulvirRinku 3 месяца назад +1

    ਧਮ ਆ ਖਾਲਸੇ ਚ ❤️❤️❤️❤️❤️❤️🙏🙏🙏🙏🙏

  • @gurpreetsingh-zg3km
    @gurpreetsingh-zg3km 4 года назад +44

    ਸਿਰੇ ਦਾ ਤੂੰ ਖੱਚ ਸੂਬੇਆ
    ਮੋਰਾਂਵਾਲੀਆ ✔👍

  • @agkhalsa4653
    @agkhalsa4653 3 года назад +6

    Waheguru ji ka khalsa waheguru ji ki fateh veer g nice video gggggggg 🙏🙏🙏🙏🙏🙏🙏👍👍👍👍👍

  • @dilshadkhan492
    @dilshadkhan492 4 года назад

    Khalsa ji 👌👌👌👌👌.....ਰੱਬ ਸਬ ਨੂੰ ਖੁਸ ਰੱਖੇ........

  • @ggn_1
    @ggn_1 3 года назад +2

    🌹🌹ਆੳ ਵਾਹਿਗੁਰੂ ਜੀ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਸਲਾਮ ਕਰੀਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈਏ ਤੇ ਸ਼ਰਦਾ ਦੇ ਫੁੱਲ ਭੇਟ ਕਰੀਏ ਜੀ🌹🌹.

  • @kamaljeetsingh2650
    @kamaljeetsingh2650 4 года назад +13

    Proud to blessed with sikhi...

  • @makhanmall551
    @makhanmall551 4 года назад +13

    Satnam sri waheguru ji.... 🙏🙏🙏🙏

  • @amarpreetdhillon8879
    @amarpreetdhillon8879 3 года назад +6

    Babaji Waheguru Ji Ka Khalsa Waheguru Ji Ki Fateh.Love from Malaysia ❤️

  • @Parvinderhanda
    @Parvinderhanda 3 года назад +1

    🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩
    🚩ੴ ਵਾਹਿਗੁਰੂ ਜੀ ਕੀ ਫਤਿਹ ☬🚩

  • @devilalnavik3738
    @devilalnavik3738 11 месяцев назад +1

    🙏🙏🙏🙏💐💐💐💐......Dhan Dhan Shree Wahe Guru Ji,...( Shree Guru Baba Budha ...Singh Ji)......Shree Guru Angadev Maharaj Ji......,Shree Guru Amardas Ji....,Shree Guru Ramdas Ji....,Shree Guru Arjun Dev Ji....,Shree Guru Har...Govind Maharaj Ji....,Shree Guru Har Rai Ji....,Shree Guru Har Krishan Ji......Shree Guru Teg Bahadur Maharaj Ji.....,Shree Guru Govind Maharaj Ji....., Shree Guru Ajit Singh Maharaj Ji, ....Shree Guru Jhojhaar Singh Maharaj Ji,.....Shree Guru Joravar Singh Maharaj....Ji,....Shree Guru Fateh Singh Maharaj....Ji.....Shree Guru Baba Banda Singh Bahadur Ji...., Shree Guru Ajay Singh Maharaj Ji.....Shree Guru Ranjit Singh Maharaj Ji....,Shree Guru Hari Singh Nalawa Ji.....,Shree Guru Baba Deep Singh Ji.....,Shree Guru Jassa Singh Aluvaliya Ji......,Shree Guru Bhagat Singh Ji......🌺🌺🌺🌺🙏🙏🙏🙏

  • @hardeep.kaur819
    @hardeep.kaur819 4 года назад +35

    How to define the mentality of these persons who are disliking this video 🙏🏼🙏🏼 WaHeGUru ji bless everyone 🙏🏼🙏🏼🙏🏼

    • @raja19806
      @raja19806 4 года назад +1

      Chote Bache press kr dinde enna serious na lawo....te ajj de 80% singh gangu hi ne

    • @satwindersingh2930
      @satwindersingh2930 4 года назад +1

      Dislike wale itehas nhi jande ena mitihas hi vekhya tv che jehde koi din var tarik to bina hon

    • @raja19806
      @raja19806 4 года назад +1

      @@satwindersingh2930 panja sahb v mitihas hi hai, neki sach di prta khol reha c, jarh budhi aaleya ne soda la ta. Kyunki guru sahb chamatkar karn ch nahi vishvas krde c😐

    • @raja19806
      @raja19806 4 года назад

      @ਪੰਜਾਬ ਸਿੰਘ pathar boht vadda h, aam bnda nahi rok sakda, eh sakhi eh msg dendi ki guru sahb superhuman c, jo k hindus vich hunda superhumans concept. Neki ehi samjhaunda c, thok ta hinduvadi singha ne.

  • @amardeepsingh4060
    @amardeepsingh4060 4 года назад +6

    Waheguru ji ka khalsa waheguru ji ki fateh❤️

  • @dashmeshparkash0013
    @dashmeshparkash0013 4 года назад +15

    Kmaal krti giaani g ati sunder ji🙏🏻💛💛💛💛

  • @chaar_sahibzaade_4
    @chaar_sahibzaade_4 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻 ਧੰਨ ਧੰਨ ਚਾਰ ਸਾਹਿਬਜ਼ਾਦੇ 🙏🏻

  • @prabh9529
    @prabh9529 3 года назад +1

    Waheguru Ji Ka Khalsa Waheguru Ji Fateh
    Chaar Sahib jadeyan di shahidi nu kot kot prnaam 🙏🙏
    Bole So Nehal
    Sat Shri Akaal 🙏🙏❤

  • @sukhicheema7196
    @sukhicheema7196 Год назад +4

    Waheguru Ji 🙏🏻❤️

  • @RNBel01010
    @RNBel01010 4 года назад +7

    This hits the heart at the right spot.
    Very motivational 🙏🏽💪🏽

  • @ravbhinder8876
    @ravbhinder8876 4 года назад

    ਵਾਹ ਜੀ ਵਾਹ.. ਕੋਈ ਮੁਕਾਬਲਾ ਨਹੀ ਜੀ ਤੁਹਾਡਾ 😊👌

  • @dharamveersingh5890
    @dharamveersingh5890 2 года назад +1

    ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲ਼ਸਾ🙏🙏🙏

  • @pavitersinghkhalsa7861
    @pavitersinghkhalsa7861 3 года назад +6

    Aa hunde ne songs pr avsos views nu dekh ke pta lgda ki sadi duniya kider nu ja rhi hai waheguru ji mehar karan sab te sab nu mara changa smjan di smat bhakhse 🙏🙏

  • @kamarjitkourkhalsa3503
    @kamarjitkourkhalsa3503 3 года назад +8

    🙏🌹ਵਾਹਿਗੁਰੂ ਜੀ ਬਾਬਾ ਜੀ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਮੇਰੇ ਮਾਲਕਾ ਜੀਉ🌹🙏💘♥️💘

  • @queennikki01
    @queennikki01 4 года назад +19

    My Salutes to all you guys. take care and god bless all

  • @ਅਮਨਦੀਪਸਿੰਘ-ਛ3ਲ

    ਕਿਆ ਮਿਊਜ਼ਿਕ ਆ ਬੱਲੇ ...ਬਹੁਤ ਹੀ ਵਧੀਆ ਬਹੁਤ ਸੋਹਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @Parvinderhanda
    @Parvinderhanda 2 дня назад

    🙏🏼 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜਿਓ ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜਿਓ ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜਿਓ 🌹

  • @LakhwinderSingh-lr9xm
    @LakhwinderSingh-lr9xm 4 года назад +4

    ਪੰਜਾਬ ਦੀ ਸ਼ਾਨ ❤️❤️❤️

  • @parneetkaur635
    @parneetkaur635 4 года назад +10

    ਵਾਹਿਗੁਰੂ ❣

  • @sukhdev2723
    @sukhdev2723 3 года назад +11

    Dhan Dhan Baba Zorawar Singh Ji Amar Shaheed Ji
    Dhan Dhan Baba Fateh Singh Ji Amar Shaheed Ji
    Dhan Dhan Mata Gujar Kaur Ji Amar Shaheed ji🙏🙏🙏❤️❤️❤️

  • @BalwinderSingh-is7uq
    @BalwinderSingh-is7uq 3 месяца назад

    ਵਾਹਿਗੁਰੂ ਜੀ ਬਹੁਤ ਵਧੀਆ ਕਵਿਸ਼ਰੀ ਪੇਸ਼ ਕੀਤਾ ❤❤❤❤❤

  • @amandeepkaur1228
    @amandeepkaur1228 Год назад +1

    ਸ਼ੁਕਰਾਨਾ ਹੈ ਵਾਹਿਗੁਰੂ ਤੇਰਾ ❤❤❤ ਸ਼ੁਕਰਾਨਾ ਹੈ ਵਾਹਿਗੁਰੂ ਤੇਰਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਣਾਉਣ ਲਈ 🙏🙏🙏🙏

  • @gagandeeppandhergarry3067
    @gagandeeppandhergarry3067 4 года назад +5

    🙏🏻🌺🌸Waheguru ji kirpa krio sab te 🌸🌺🙏🏻🌺🌸sab nu khus rakhioo 🌸🌺🙏🏻

  • @sarvansingh8134
    @sarvansingh8134 4 года назад +8

    Waheguru ji 🙏🙏🙏🙏🙏🙏🙏🙏🙏🙏🙏🙏

  • @surjeetgill7526
    @surjeetgill7526 4 года назад +3

    Waheguru ji ka khalsa waheguru ji ki Fateh 🙏🏻🙏🏻🙏🏻

  • @bandhanpreetsingh1061
    @bandhanpreetsingh1061 3 года назад +2

    Waheguru Mehar kare saarian te 🛐🙏

  • @dilbaghsingh3153
    @dilbaghsingh3153 3 года назад +1

    ਵਾਹ ਜੀ ਵਾਹ ਸਰਦਾਰ ਜੀ ਤਰਸੇਮ ਸਿੰਘ ਮੋਰਾਂਵਾਲੀ ਖਾਲਸਾ ਜੀ ਦਿਲ ਖੁਸ਼ ਕਰ ਦਿੱਤਾ ਜੀ🙏🙏🙏

  • @akaallakaall2485
    @akaallakaall2485 4 года назад +6

    Dhan Dhan bada Jorawar singh ji
    Dhan Dhan Baba Fateh Singh Ji 🙏🙏🙏🙏🙏🙏🙏🙏🙏
    Ek suba Delhi ch aa jehda kisan nu tang karda..
    Kisan ekta zindabad 🙏🙏🙏

  • @harleenkaur7235
    @harleenkaur7235 4 года назад +5

    Dhan Dhan Guru Gobind Singh Ji 🙏🏻🙏🏻Satnam Waheguru ji 🙏🏻🙏🏻

  • @kaurg3068
    @kaurg3068 3 года назад +9

    Waheguru ji i Got goosebumps 🙏🙏

  • @ramanramanpreet5769
    @ramanramanpreet5769 2 года назад

    ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ 🙏🙏❤️❤️❤️

  • @jasbeersingh4288
    @jasbeersingh4288 3 года назад +1

    Waheguru Ji Da Khalsa Waheguru Ji Di Fateh 🙏

  • @sukhwindersinghmultani9123
    @sukhwindersinghmultani9123 4 года назад +8

    Wheguru jee wheguru jee 🙏🏾👏🏾🙏🏾

  • @manmeetsingh4474
    @manmeetsingh4474 4 года назад +18

    Please sing a song on Hari Singh Nalwa🙏🙏🙏🙏🙏 Humble Request

  • @GagandeepSingh-ps8hy
    @GagandeepSingh-ps8hy 4 года назад +10

    ਵਾਹਿਗੁਰੂ ਜੀ 💐 ਨਹੀ ਰੀਸਾਂ 👍

  • @kaur5734
    @kaur5734 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਧੰਨ ਸ੍ਰੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਮੇਹਰ ਕਰਿਓ ਸਭ ਤੇ 🙏

  • @AvtarSingh-zj9ii
    @AvtarSingh-zj9ii 2 года назад

    ਪੁੱਤਰਾਂ ਦੇ ਦਾਨੀ ਸਰਬੰਸਦਾਨੀ ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਝੁਕ ਝੁਕ ਕੇ ਪ੍ਰਣਾਮ ਹੈ🙏ਧੰਨ ਧੰਨ ਬਾਬਾ ਅਜੀਤ ਸਿੰਘ ਜੀ, 🙏ਧੰਨ ਬਾਬਾ ਜੁਝਾਰ ਸਿੰਘ ਜੀ, 🙏ਧੰਨ ਧੰਨ ਬਾਬਾ ਫਤਹਿ ਸਿੰਘ ਜੀ, 🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, 🙏🙏 ਧੰਨ ਧੰਨ ਮਾਤਾ ਗੁਜਰ ਕੌਰ ਜੀ ਮੇਹਰ ਕਰਿਉ ਜੀ 🙏🙏

  • @gurjantsingh414
    @gurjantsingh414 4 года назад +7

    ਬਹੁਤ ਵਦਿਆ ਜੀ🙏

  • @ranjeetsingh-ue2bc
    @ranjeetsingh-ue2bc 4 года назад +5

    Waheguru ji ka khalsa🙏🙏 waheguru ji ki fateh 🙏🙏

  • @Skdieselspatiala
    @Skdieselspatiala 4 года назад

    BACHE BABBAR SHER DE HAAN.......BAHUT HI SOHNA LIKHEYA. COMPOSE KREYA. TE GAAYA... WAHEGURU MEHR KRE
    IK IK AKHAR NAGMA HAI .. MORANWALI JI BAHUT BAHUT DHANWAD...JOSH BHARAN LAYI
    BOLE SO NIHAAL.
    SAT SHRI AKAAL
    WAHEGURU JI DA KHALSA
    WAHEGURU JI DI FATEH

  • @moneysingh2444
    @moneysingh2444 3 года назад +1

    Proud❤️Waheguru ji da khalsa Waheguru ji di fateh🙏🏻