Why Taliban Love indian ? ਤਾਲੀਬਾਨ ਨੇ ਕਿਉ ਸੱਦਿਆ ਦਫਤਰ ਚ

Поделиться
HTML-код
  • Опубликовано: 17 июн 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #afghanistan #afghanistannews #afghanistantravel #flopyoutuber #afghanistanwedding #afghanwedding

Комментарии • 408

  • @FlopYouTuber
    @FlopYouTuber  17 дней назад +318

    ਜਣਾ ਖਣਾ ਆਕੇ ਗਲਤੀਆ ਕੱਢ ਦਿੰਦਾ ਤੂੰ ਪੰਜਾਬ ਤੋ ਕਿਹਾ ਕਰ ਪੰਜਾਬੀ ਨੂੰ ਪ੍ਰਮੋਟ ਕਰ ਹਿੰਦੁਸਤਾਨ ਕਿਉ ਕਹਿੰਦਾ ਐ ਮੈ ਪਿਛਲੇ 4-5 ਸਾਲਾ ਤੋ ਪੰਜਾਬੀ ਚ ਵਿਡਿਉਜ਼ ਬਣਾ ਰਿਹਾ ਕਿ ਪੰਜਾਬੀ ਪ੍ਰਮੋਟ ਨਹੀ ਕੀਤੀ ? ਕਿੰਨੇ ਕੁ ਲੋਕ ਲਾਈਕ ਤੇ ਸ਼ੇਅਰ ਕਰਦੇ ਆ ਵੀਡਿਉਜ਼ ਅਵਰੇਜ਼ ਕੱਢਲੋ !

    • @Sidhumoosewalashub
      @Sidhumoosewalashub 17 дней назад +30

      ਫੇਰ ਹਿੰਦੁਸਤਾਨ ਨਾਮ ਤਾਂ ਹੈਨੀ ਬਾਈ ਇੰਡੀਆ ਭਾਰਤ ਤਾਂ ਸੁਣਿਆ ਸੀ ਇੱਥੇ ਕਿਹੜਾ ਕਲੇ ਹਿੰਦੂ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਫੇਰ ਖਾਲਿਸਤਾਨ ਕਹਿ ਲਿਆ ਕਰ

    • @Sciencezone12375
      @Sciencezone12375 17 дней назад +7

      Veer loka ne kuch ni krna bs lat khichni ap baithy bhvy foreign t gyan ethy dinde bs soch e otho tk ki hindu kyu kh ta loka nu koi kam ni bs bolna kuch v bolna tahi ta ah hal india da

    • @multanisingh2410
      @multanisingh2410 17 дней назад +6

      Bai Tu vadia Kar raha v chak k rakh

    • @YuvrajSingh-qv6be
      @YuvrajSingh-qv6be 17 дней назад +5

      Bro kise editor nu paise deke apne video English wich upload krde new channel te

    • @jotsekhon5103
      @jotsekhon5103 17 дней назад +5

      ​@@Sidhumoosewalashub bs kryea kro y avde bande di ltta na khichyia kro

  • @gursevakdamana8947
    @gursevakdamana8947 17 дней назад +54

    ਅਫਗਾਨਿਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਨੇ ਇੰਡੀਆ ਦੇ ਲੋਕਾਂ ਨੂੰ 🎉

  • @DaljitSingh-qd3rk
    @DaljitSingh-qd3rk 17 дней назад +14

    ਵੀਰ ਤੂੰ ਬਹੁਤ ਵਧੀਆ ਕੰਮ ਕਰਦਾ ਨੋਲਜ ਦਾ ਲੋਕ ਤਾ ਕਿਸੇ ਨੂੰ ਦੇਖ ਕੇ ਰਾਜੀ ਨਈ ਬਾਈ ਆਪਣੇ ਲੋਕ ਤਾ ਲੱਤਾਂ ਹੀ ਖਿੱਚਦੇ ਆ ਵੀਰ ਇੱਕ 1 2 ਕੱਚਾ ਹੁੰਦੀਆਂ ਹੀ ਆ ਤੂੰ ਆਪਣਾ ਕੰਮ ਖਿੱਚ ਕੇ ਰੱਖ

  • @SukhwinderSingh-wq5ip
    @SukhwinderSingh-wq5ip 17 дней назад +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gurvindersinghbawasran3336
    @gurvindersinghbawasran3336 17 дней назад +25

    ਬਹੁਤ ਚੰਗੇ ਲੋਕ ਇਹ ਵੀਰ

  • @vipan56
    @vipan56 17 дней назад +10

    आज तो प्रगट ने कमाल कर दिया। अफगानिस्तान अपना ही लगता है, अपना ही देश लगता है।

  • @user-xx2gy9ut4z
    @user-xx2gy9ut4z 17 дней назад +16

    ਪਰਗਟ ਬੇਟਾ ਇੱਥੋਂ ਦੇ ਸਰਕਾਰੀ ਸਿਸਟਮ ਬਾਰੇ ਜਿਆਦਾ ਬਰਖਿਲਾਫ਼ ਨਾ ਬੋਲ ਤੁਹਾਡੇ ਤੋਂ ਬਾਅਦ ਜਾਣ ਵਾਲੇ ਬਲੋਗਰਾ ਤੇ ਸੈਲਾਨੀਆਂ ਲਈ ਮੁਸ਼ਕਲ ਆਵੇਗੀ, ਵੈਸੇ ਬੋਲ ਤੁਸੀਂ ਸੱਚ ਹੀ ਰਹੇ ਹੋ

  • @mazharlangrial555
    @mazharlangrial555 17 дней назад +12

    *Love you perget veer from Multan punjab Pakistan 🇵🇰 ❤*

  •  17 дней назад +7

    ਆਪਣੇ ਸਵਰਗਵਾਸ ਕੋਈ ਅੰਤ ਆ ਵੀਰ ਕੰਮ ਸੇ ਕੰਮ ਕੁਦਰਤ ਤੇ ਜਿੰਦਾ ਹੈ ਅਸੀਂ ਪਾਣੀ ਹਵਾ ਧਰਤੀ ਸਭ ਨਰਕ ਬਣਾ ਦਿੱਤਾ ਸਵਾਹ ਤਰੱਕੀ ਹੈ।

  • @user-lk8nz7ee4g
    @user-lk8nz7ee4g 17 дней назад +11

    Both change log ne Afghanistan love u Afghanistan❤

  • @jagirsandhu6356
    @jagirsandhu6356 15 дней назад +5

    ਅਫਗਾਨਿਸਤਾਨਦੇ ਲੋਕਬਹੁਤ ਪੰਜਾਬ ਨੋ ਪਿਆਰ ਨੇ ❤🏇🚩🚩🎋🌸🍁👨‍❤️‍💋‍👨🌻🌹🐦‍🔥🦜👌⛓️🪢❤️🥀🍀🌾🧲🌈🏹

  • @balamsidhu6961
    @balamsidhu6961 17 дней назад +46

    ਖਤਰਿਆਂ ਦਾ ਖਲਾਰੀ ਪੰਜਾਬੀ ਜਵਾਨ

  • @paramjitsinghsingh251
    @paramjitsinghsingh251 17 дней назад +3

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @jotsidhu4007
    @jotsidhu4007 17 дней назад +4

    Pargat sada khedda khatriya nal god bless you brother lbuuu

  • @gurjinderdhillon9841
    @gurjinderdhillon9841 17 дней назад +12

    ਸਤਿ ਸੀ੍ ਅਕਾਲ ਪੰਜਾਬੀਉ

  • @itzkuldeep.mallre
    @itzkuldeep.mallre 16 дней назад +3

    ਇਹ ਹੁੰਦਾ ਰੁਤਬਾ ਪੰਜਾਬੀਆਂ ਦਾ❤❤

  • @nareshrupana
    @nareshrupana 16 дней назад +2

    Very good job Brother,You are doing very well,lokan dee shadd parwah,wadia kamm kar riha hain tun dost,carry on please.
    Regards
    Naresh Rupana
    International Anchor
    Manager SBI Bathinda.

  • @Khan_bhaini_wala
    @Khan_bhaini_wala 3 дня назад +2

    Pargat bhai zindabad zindabad zindabad ❤

  • @dg9358
    @dg9358 17 дней назад +2

    Afghanistan people seems to be very welcoming 😊

  • @manjindersinghsidhu1275
    @manjindersinghsidhu1275 17 дней назад +3

    ਬਹੁਤ ਪਿਆਰ ਦੇ ਰਹੇ ਨੇ ਲੋਕ

  • @entertainmentpetsanimal
    @entertainmentpetsanimal 17 дней назад +4

    ਘੈਟ ਪ੍ਰਧਾਨ

  • @DaljeetVirk-nh5es
    @DaljeetVirk-nh5es 17 дней назад +5

    love you baai khanori border punjab india

  • @balrajsingh4182
    @balrajsingh4182 17 дней назад +2

    ਬਹੁਤ ਵਧੀਆ ਜੀ

  • @gursharansinghbrar4715
    @gursharansinghbrar4715 17 дней назад +4

    ਬਾਈ ਯਾਰ, ਇਹਨੂੰ ਕਹਿੰਦੇ ਆ off Roading 😂

  • @bunnygumber86
    @bunnygumber86 17 дней назад +4

    Love from Ludhiana Punjab bro

  • @lalchandkalawat3739
    @lalchandkalawat3739 14 дней назад +1

    भाई आज पूरे दिन में आपकी रसिया वाली सीरीज देखी है जिसमे मेने 143 GB डाटा भी उड़ा दिया है। जहा पर हम चाह कर भी नहीं जा सकते है आपके वीडियो देख कर लगता है हमने सब जगह घूम लिया है

  • @JaswinderSingh-tk9dv
    @JaswinderSingh-tk9dv 5 дней назад

    ਵਧੀਆ ਬਣਾ ਰਿਹਾ ਬਾਈ ਜਾਣਕਾਰੀਆ Nice job

  • @HarpreetSingh-ux1ex
    @HarpreetSingh-ux1ex 17 дней назад +18

    ਬਹੁਤ ਵਧੀਆ ਲੋਕ ਨੇ ਅਫ਼ਗ਼ਾਨਿਸਤਾਨ ਦੇ ਭਾਰਤ ਨੂੰ ਅਰਬ ਦੇਸ਼ਾਂ ਵਿੱਚ ਵੀ ਹਿੰਦ ਦੇ ਨਾਮ ਨਾਲ ਵੱਧ ਜਾਣਦੇ ਭਰਾਵੋ ਕਿਉਂ ਲੜਦੇ ਹੋ ਜ਼ੋ ਲੋਕ ਪੁਰਾਣੇ ਨਾਮ ਨਾਲ ਜਾਣਦੇ ਹਨ

    • @Bathinda111
      @Bathinda111 17 дней назад +3

      Right mai dubai gya c, te 2009 ch Libya jine vi mnu otho de vasneek mile aa oh Hindustan de na nl jan de aa

    • @FlopYouTuber
      @FlopYouTuber  16 дней назад +7

      ਪੰਜਾਬ ਚ ਵਿਦਵਾਨ ਲੋਕ ਜਿਆਦਾ ਨੇ ਪਤਾ ਛੁਣਛੁਣੇ ਦਾ ਨਹੀ ਧੰਨਵਾਦ ਭਰਾ ਤੇਰਾ ਵਿਦਵਾਨਾ ਨੂੰ ਦੱਸਣ ਲਈ

    • @HarpreetSingh-ux1ex
      @HarpreetSingh-ux1ex 16 дней назад

      @@FlopRUclipsr ਇਹ ਬਸ ਬਹਿਸ ਕਰਨ ਯੋਗੇ ਰਹਿ ਗਏ

    • @chhindasinghaulakh6815
      @chhindasinghaulakh6815 14 дней назад

      ​@@FlopRUclipsrਪ੍ਰਗਟ ਵੇਖਾਂ ਆ ਜੋ ਤੂੱਸੀ ਗੱਲ ਕਿਤੀ ਆ ਨਾਂ ਛੂਣਛਣੇ ਵਾਲੀ ਇਹਨੂੰ ਕਹਿੰਦੇ ਆ ( ਮੈਂ )ਔਣੀ ਵੰਦੇ ਵਿਚ।ਬਾਕੀ ਤੇਰੀ ਇਛਾ ਵੇਟਾ ਹੂਣ ਤੂੰ ਵੀ ਸਿਆਣਾ ਏਂ।ਵਾਕੀ ਬੇਟਾ ਦੂਨੀਆਂ ਤੀਂਗ ਤੋਂ ਤੀਂਗ ਪਈ ਐ, ਆਪਣੇ ਘੂਮੈ ਹੋਏ ਦੇਸ਼ ਤਾਂ ਅਗਲਾ ਰੰਗ ਕੇ ਘੂਮਣਾ ਸ਼ੂਰੂ ਕਰਦਾ ਹੂੰਦਾ ਏ।

  • @qubadyousufi7736
    @qubadyousufi7736 17 дней назад +1

    Kya baat hai paaji bhot vadia all the best for everything god bless u and lots of love from the whole afghanistan ❤❤

  • @ranveersidhu9090
    @ranveersidhu9090 17 дней назад +5

    7:40 te Munda middle 🖕🏻 kr gya 😂

  • @SatnamSingh-fe3tg
    @SatnamSingh-fe3tg 17 дней назад +3

    Dhan Guru Nanak Dev g Chadikala Rakhna 🙏

  • @Kabaddi_hr_Pb
    @Kabaddi_hr_Pb 17 дней назад +3

    Love from Haryana ❤

  • @jatinderbhinder4360
    @jatinderbhinder4360 17 дней назад +3

    ਬਹੁਤ ਵਧੀਆ ਵੀਡਿਓ ਹੈ ਬਾਈ ਜੀ

  • @iqbalsidhu6651
    @iqbalsidhu6651 17 дней назад +1

    Well come beta ji

  • @gouravdadwal7989
    @gouravdadwal7989 16 дней назад +1

    Bhai love from Himachal Pradesh apki videos bahut achi hoti hai

  • @gssstudio23-md4it
    @gssstudio23-md4it 17 дней назад +1

    last wali gl sunke hasa aya😂 boss di kudi nal vyah te ohda pesa hzm😂

  • @user-ey4qe1wi9u
    @user-ey4qe1wi9u 16 дней назад +1

    Indians are always on top❤❤

  • @user-co5of4sj4x
    @user-co5of4sj4x 7 часов назад

    Bai khich k rakh kmm salute aa bai tenu 🫡 guru maharaj pra nu chardikla ch rakhan ❤️🙏

  • @dilsaini5406
    @dilsaini5406 17 дней назад +1

    Thank you saying Thaku thaku like faku faku

  • @mehratravels8129
    @mehratravels8129 17 дней назад +2

    bhut vadia blog pargat veer god bless u bro ❤❤🥳🥳

  • @RoshanSingh-wu1cz
    @RoshanSingh-wu1cz 14 дней назад +1

    Sirra veer ja nhi sakde dekh ke hi feeling lai layi afganistan nu😂😂

  • @AngrejMaan-lb4iw
    @AngrejMaan-lb4iw 16 дней назад +1

    ਬਾਈ ਚਿੱਟਾ ਮਿਲਦਾ ਹੈ 🎉🎉😂😂

  • @fpnext
    @fpnext 17 дней назад +1

    ਬਹੁਤ ਵਧੀਆ ਕੰਮ ਕਰਦਾ bhi ❤❤

  • @amritnazavlogs
    @amritnazavlogs 17 дней назад +1

    ਬਹੁਤ ਵਧੀਆ vlog ਹੁੰਦੇ ਆ ਵੀਰ ਤੇਰੇ। ਤੈਨੂੰ ਵੇਖ ਕੇ ਅਸੀਂ ਵੀ youtube ਚੈਨਲ ਬਣਾ ਲਿਆ। 😊

  • @jagdeep9264
    @jagdeep9264 3 дня назад

    ਘੈਂਟ ਆ ਕੰਮ ਤੇਰਾ ਬਾਈ

  • @thepunjabtimes29
    @thepunjabtimes29 17 дней назад +1

    We share it each one since 2 yrs since bholaa came

  • @deepakgarg8638
    @deepakgarg8638 17 дней назад +1

    Bro india right a ❤

  • @showmanwaraich
    @showmanwaraich 17 дней назад +2

    Super Shops 👍🎉🎉

  • @famousguyofficial
    @famousguyofficial 17 дней назад +9

    ਭਾਈ ਅਗਾਨਿਸਤਾਨ ਤੋਂ ਕਿੰਨੀ ਟੋਲਾ ਅਫੀਮ ਲਿਆਂਦੀ 😂😂😂

  • @User13000
    @User13000 17 дней назад +1

    ਬਹੁਤ ਸੋਹਣਾ ਵਲੋਗ👌

  • @jagjeetbajwa7135
    @jagjeetbajwa7135 17 дней назад +3

    Sat Shiri Akal bai

  • @anilchoudhary3068
    @anilchoudhary3068 17 дней назад +4

    India nu ty Indians nu like ta kardy jo development hoyi zyadatar India ny kiti hai Afghanistan vich hospital Road Schools

  • @jaspalpali4910
    @jaspalpali4910 17 дней назад +6

    Att da Shikari pargat bro 👍

  • @paramjitkaur8122
    @paramjitkaur8122 17 дней назад +1

    God bless you beta ji

  • @preetkalerpreet604
    @preetkalerpreet604 17 дней назад +1

    Bhoth sona vlog kita veer ji

  • @harishmehta1304
    @harishmehta1304 17 дней назад +3

    Satshri akal ji

  • @luteshbhagat351
    @luteshbhagat351 17 дней назад +2

    7.44 ਮਿੰਟ ਤੇ ਇਕ ਜਵਾਕ ਬਈ ਗਲਤ ਇਸ਼ਾਰਾ ਕਰਕੇ ਗਿਆ ਧਯਾਨ ਨਾਲ਼ ਦੇਖਣਾਂ

  • @sewakdhaliwal9407
    @sewakdhaliwal9407 17 дней назад +3

    ਬਾਈ ਜੀ ਏ ਨਰਕ ਨਹੀ ਏ ਲੋਕਾ ਨੂੰ ਪੁੱਛ ਕੇ ਵੇਖ ਕੀ ਪੈਸਾ ਕਸ ਤਰਾ ਬਣਦਾ ਹੈ ਪੈਸੇ ਦੀ ਕਦਰ ਕਰੋ ਵੀਰ ਜੀ

  • @tarsemsinghsingh6002
    @tarsemsinghsingh6002 2 дня назад

    I love you India and afganistan ❤❤❤❤❤❤🎉🎉🎉🎉🎉❤❤❤

  • @arvindrokna1675
    @arvindrokna1675 17 дней назад +1

    Att pargat bro🤘

  • @HoneySidhu-ey8xt
    @HoneySidhu-ey8xt 16 дней назад +1

    Bai sehat Teri agge nalo holy hogi lagdia baki kite menu hi na lagda hove jina hogi lagdia dseo vir

  • @ParamjitSingh-ym3qo
    @ParamjitSingh-ym3qo 5 дней назад

    Afghanistan hindustan zaindabad iam from India i love Afghanistan ❤

  • @roopkharoud
    @roopkharoud 17 дней назад +1

    👍👍

  • @JasveerSingh-ew2vv
    @JasveerSingh-ew2vv 17 дней назад +2

    Very nice 💯 bro

  • @gurwindersingh1279
    @gurwindersingh1279 17 дней назад +1

    Nice vlog bhut vadia log ne afganistan de ❤❤❤

  • @ConfusedFoliage-oy3gf
    @ConfusedFoliage-oy3gf 17 дней назад +1

    End 👌❤️

  • @user-jc5nx7gm1p
    @user-jc5nx7gm1p 17 дней назад +1

    Best of Luck 🎉🎉🎉🎉🎉

  • @Gill-mp9vt
    @Gill-mp9vt 17 дней назад +4

    ਇੱਕ ਗੱਲ ਸਮਝ ਤੋਂ ਬਾਹਰ ਹੈ, ਜਦੋਂ ਕਦੇ ਭੁੱਲ ਭੁਲੇਖੇ ਆ ਨਚਾਰ ਜਿਹੇ ਦੀ ਵੀਡੀਓ ਦੇਖਦੇ ਹਾਂ ਤਾਂ ਚੱਕਰ ਵਿੱਚ ਪਾ ਦਿੰਦਾ ਹੈ ਕਿ ਠੈਂਕ ਯੂ ਬੋਲੀਏ ਜਾਂ ਥੈਂਕ ਯੂ ਬੋਲੀਏ,, ਇੱਕ ਗੱਲ ਥੋੜਾ ਜਿਹਾ ਧਿਆਨ ਨਾਲ ਕੈਮਰਾ ਜ਼ਨਾਨੀ ਤੇ ਨਾਂ ਮਾਰ, ਇਹ ਟੰਗ ਦੇਣਗੇ 😂

    • @FlopYouTuber
      @FlopYouTuber  13 дней назад +4

      Tere jehe kutte raah ch sirf bhonk skde aa wad nahi 😄

    • @SBrar
      @SBrar 12 дней назад

      ​@@FlopRUclipsrkyu tu eho jehe bandya nu mooh la reha. eh na kam latta khichniya. jo jee karda karo

  • @Sukhman6867
    @Sukhman6867 10 дней назад +1

    7:44 te jwaak ki krke gya 😂😂

  • @AmritpalSingh.
    @AmritpalSingh. 17 дней назад +1

    Good 👍

  • @ManpreetSingh-ex7jj
    @ManpreetSingh-ex7jj 16 дней назад +1

    Good veer ji ❤❤❤

  • @lovejeet1837
    @lovejeet1837 17 дней назад +1

    Bai tuhde vlogs bhut relief feel krunde a ❤ veer love you😘

  • @MangatRai-mq4fu
    @MangatRai-mq4fu 21 час назад

    ਹਿੰਦੁਸਤਾਨ ਤੇ ਭਾਰਤ ਅਸੀਂ ਕਹਦੇ ਹਾਂ ਬਾਹਰਲੇ ਦੇਸ਼ ਤਾਂ ਇੰਡੀਆ ਹੀ ਕਹਦੇ ਹਨ

  • @sabhiraj87_.
    @sabhiraj87_. 9 дней назад

    Thanku bhot sai bolda bai tu 😂😂

  • @yadwindersingh9325
    @yadwindersingh9325 16 дней назад +1

    very good

  • @GURLALSINGH-vp6ih
    @GURLALSINGH-vp6ih 14 дней назад

    Too good veer ji

  • @hariommahal4415
    @hariommahal4415 17 дней назад +2

    Bhai ghar wapasi kab a rahe ho

  • @yadwindersingh9325
    @yadwindersingh9325 16 дней назад +1

    good toor

  • @user-mw3fh5qs3q
    @user-mw3fh5qs3q 17 дней назад +1

    ਬਹੁਤ ਬਹੁਤ ਵਧੀਆ ਵਲੌਗ

  • @paramjeetsaini7979
    @paramjeetsaini7979 15 дней назад +1

    ਪਰਗਟ ਬਾੲੀ ਜਿੰਦਾਬਾਦ

  • @tochadhaliwal379
    @tochadhaliwal379 10 дней назад

    ਕੁਝ ਲੋਕ ਤੇ‌ ਇਹ ਆਪ ਵੀਡਿਉ ਕਰਨ ਵਾਲਾ ਇਹਨੂੰ ਨਰਕ ਦੱਸਦੇ ਨੇ ਪਰ ਮੈਂਨੂੰ ਤਾਂ ਬਹੁਤ ਵਧੀਆ ਲੱਗੇ ਸਾਰੇ ਜਹਿੜੇ ਵੀ ਇਨਸਾਨ ਮਿਲੇ ਇਹਨਾਂ ਨੂੰ ਕਿੰਨੇ ਲੋਕਾਂ ਨੇ ਪੈਸੇ ਲਏ ਹੀ ਨਹੀਂ ਤੇ ਸਾਰਿਆਂ ਨੇ ਮਿਲ਼ਣ ਤੇ ਬਹੁਤ ਜ਼ਿਆਦਾ ਖੁਸ਼ੀ ਜ਼ਾਹਿਰ ਕੀਤੀ। ਤੇ ਸਾਰਿਆਂ ਦੀ ਖੁਸ਼ੀ ਦਿਲੋਂ ਸੀ ਇਹ ਲੋਕਾ ਵਿੱਚ ਮੈਨੂੰ ਤਾ ਸਵਰਗ ਤੇ ਕੁਦਰਤ ਤੇ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਹੋਇਆ । ਜੇ ਆਪਣੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿਚ ਚਲੇ ਜਾਇਏ ਤੇ ਉਥੋਂ ਇਹਨਾਂ ਮਾਣ ਤਾਣ ਮਿਲੇ ਤਾਂ ਜ਼ਰੂਰ ਦੱਸਣਾ। ਸੜਕਾਂ ਤੇ ਵੱਡੀਆਂ ਇਮਾਰਤਾਂ ਨੂੰ ਤਰੱਕੀ ਨੀ ਕਿਹ ਸੱਕਦੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ।

  • @GurpreetSingh-kh7sp
    @GurpreetSingh-kh7sp 17 дней назад +1

    Pargat veer nice video 🎉

  • @gurvirsinghkhanghura3819
    @gurvirsinghkhanghura3819 17 дней назад +2

    ❤❤❤❤

  • @punjabimovies6052
    @punjabimovies6052 17 дней назад +1

    Siraa ❤

  • @manmohansingh5616
    @manmohansingh5616 16 дней назад +1

    Good🙏

  • @JarnailSingh-ef5ir
    @JarnailSingh-ef5ir 4 дня назад

    ਵਧੀਆ ਦੇਸ਼ ਹੈ ਅਫ਼ਗ਼ਾਨਿਸਤਾਨ ਲੋਕ ਐਵੈ ਬਦਨਾਮ ਕਰੀ ਜਾਂਦੇ ਹਨ

  • @_MovieBeyondHindi_
    @_MovieBeyondHindi_ 17 дней назад +2

    Apna ura tax la la petrol da rate da bura hall kita hoya

  • @artistamninder
    @artistamninder 14 дней назад

    vire sachi kaha swaad aa gya video dekh ke, and sikhan nu eh milea ke apa nu apne halat ch khush rehna chahida and rabb da shukar karna chahida...mtlb eh gal apply jahi hogi dimag ch

  • @BhupinderSingh-dg6et
    @BhupinderSingh-dg6et 17 дней назад +1

    Good journey

  • @shivaa_rana_ak47
    @shivaa_rana_ak47 12 дней назад +1

    7:40 ah ki krda 😂😂😂😂

  • @MAJHABLOCKVLOGS
    @MAJHABLOCKVLOGS 3 дня назад

    Jn always luv u yours vlogs bhut sohne vlogs hunde mai v eh sab kuj ghumna bhut jaldi❤❤❤

  • @bhindasandhubhupinder1134
    @bhindasandhubhupinder1134 17 дней назад +6

    ਨਰਕ ਹੀ ਏ ਕੋਈ ਮੰਨੇ ਜਾ ਨਾ ਮੰਨੇ 😢😢

    • @gurvindersinghbawasran3336
      @gurvindersinghbawasran3336 17 дней назад +5

      ਨਰਕ ਵਾਲੀ ਕਿਹੜੀ ਗੱਲ ਆ ਵੀਰ ਇਹੋ ਜਿਹੇ ਸਮੇ ਤਾ ਆਪਣੇ ਤੇ ਵੀ ਸੀ,,,,,, ਮੈ ਤਾਂ ਕਹੂਗਾ ਉਹ ਸਮਾਂ ਚੰਗਾ ਸੀ,,,, ਅੱਜ ਸਾਡੇ ਦੇਸ਼ ਕੋਲ ਸਭ ਕੁਝ ਹੈ। ਪਰ ਅਫਸੋਸ ਪਿਆਰ ਮੁਹੱਬਤ ਨਹੀ,,,,, ਜੋਂ ਕੀਂ ਇਹਨਾ ਲੋਕਾ ਕੋਲ ਹੈ।

    • @samir0333
      @samir0333 17 дней назад +3

      @@gurvindersinghbawasran3336 shi gal aa bai point aa

  • @arshsingh7999
    @arshsingh7999 17 дней назад

    Nice bro and take care

  • @sauravdhaliwal4198
    @sauravdhaliwal4198 6 дней назад

    Nyc work❤

  • @crezygamer999
    @crezygamer999 17 дней назад +1

    Love you bai❤❤❤❤

  • @jassjot5964
    @jassjot5964 16 дней назад

    Vde veer mera comment samb ke rakh li 2029 vich a country rich ho Jani dekhi power ena kol

  • @anantsharma556
    @anantsharma556 6 дней назад

    ਲੱਗਿਆ ਰਹਿ ਭਰਾ ਪੂਰਾ ਪੰਜਾਬੀ ਸਟਾਈਲ ਵਿਚ ਦੁਨੀਆ ਦਿਖਾ ਦਿੱਤੀ

  • @user-hm5dm1hk7d
    @user-hm5dm1hk7d 17 дней назад

    Nice video bro weldan

  • @user-tp2tx8my1g
    @user-tp2tx8my1g 13 дней назад

    Love you jatta❤

  • @satgurkooner1028
    @satgurkooner1028 17 дней назад

    Boht time ton follow krda y
    Vlog kdo shoot kita je date mention krdea kre ta pta lg jnda v kd edr fasal vgera pkdi aa ja kdo kive da weather vgera hunda baki sb ghaint aa y
    ❤️❤️