ਸਾਡੀ ਜਿੰਦਗੀ ਦੇ ਸਫਰ ਤੇ ਗੱਲਬਾਤ| Conversation on our Life Journey

Поделиться
HTML-код
  • Опубликовано: 28 янв 2025

Комментарии • 179

  • @Pardesikaur
    @Pardesikaur 9 месяцев назад +23

    ਪੁੱਤਰਾਂ ਬਹੁਤ ਸਹੋਣਾ ਲੱਗਦਾ ਬੜੀ ਖੁਸ਼ੀ ਹੋਈ ਦੇਖ ਕੇ ਵਾਹਿਗੁਰੂ ਜੀ ਕਿਰਪਾ ਹੋਈ ਧੰਨ ਹੈ ਆਪ ਜੀ ਦੇ ਮਾਤਾ ਪਿਤਾ ਵਾਹਿਗੁਰੂ ਜੀ

  • @ParamjeetKaur-x2x
    @ParamjeetKaur-x2x 9 месяцев назад +14

    ਬਹੁਤ ਸੋਹਣਾ ਲੱਗਿਆ ਪੁੱਤਰ ਸਿੱਖੀ ਸਰੂਪ ਵਿੱਚ

  • @gaganpreetkaur7029
    @gaganpreetkaur7029 9 месяцев назад +10

    ਬਹੁਤ ਹੀ ਖੂਬਸੂਰਤ ਗੱਲਬਾਤ ਪਰਮਜੋਤ ਤੇ ਸਤਵਿੰਦਰ ਬਾਈ☘️ ਇਹ ਇੱਕ ਬਹੁਤ ਹੀ ਸੋਹਣਾ ਅਹਿਸਾਸ ਹੁੰਦਾ, ਇਹ ਗੱਲਾਂ ਕਹਿਣ 'ਚ ਨਹੀਂ ਆਉਂਦੀਆਂ ਭਾਵ ਕਹੀਆਂ ਨਹੀਂ ਜਾ ਸਕਦੀਆਂ, ਇਹ ਸਭ ਆਭਾਸ ਤੇ ਅਭਿਆਸ ਨਾਲ ਆਉਂਦੀਆਂ🙌

  • @bhupinderkaursagoo496
    @bhupinderkaursagoo496 8 месяцев назад +8

    ਗੂੰਗੇ ਦੀ ਮੱਠਾਈ ਵਾਲੀ ਗੱਲ ਆ ਜੀ ਜੋ ਖਾਂਦੇ ਉਹੀ ਜਾਣਦੇ 🙏 ਬਹੁਤ ਚੰਗਾ ਲੱਗਿਆ 🙏

  • @Hundal-n8s
    @Hundal-n8s 9 месяцев назад +12

    ਵੀਰ ਜੀ ਤੁਸੀਂ ਦੋਵੇਂ ਸਿੱਖੀ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਪੲਏ ਹੋ🙏🙏🙏

  • @kamleshkaur6901
    @kamleshkaur6901 5 месяцев назад +2

    ਲੱਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ।❤

  • @sharankaur3959
    @sharankaur3959 9 месяцев назад +6

    ਮਾਟੀ ਕਹੇ ਕੁਮਹਾਰ ਸੇ ਤੂੰ ਕਿਓਂ ਰੌਂਦੇ ਮੋਹਿ ਇਕ ਦਿਨ ਐਸਾ ਆਏਗਾ ਮੈਂ ਰੋਂਦੂਗੀ ਤੋਹੇ🙏🏻🙏🏻🙏🏻🙏🏻🙏🏻🌹🌹🌹🌹🌹🌹🌹

  • @sanjeevkaur6707
    @sanjeevkaur6707 9 месяцев назад +17

    ਸਹੀ ਗੱਲ ਹੈ ਜੇ ਜੜਾਂ ਨੂੰ ਛੱਡ ਕੇ ਟਾਹਣੀਆਂ ਨਾਲ ਜੱਫੇ ਪਾਵਾਂਗੇ ਤੇ ਫਿਰ ਅੱਜ ਡਿੱਗੇ ਜਾਂ ਕੱਲ੍ਹ ਡਿੱਗੇ

  • @Sandeepkaur19794
    @Sandeepkaur19794 9 месяцев назад +13

    ਵੀਰ ਜੀ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਬਾਕਮਾਲ ਹਨ ਤੁਸੀਂ ਹੋਰ ਸਰੂਰ ਵਿੱਚ ਆ ਜਾਣਾ, ਬਹੁਤ ਵਧੀਆ ਲਗਾ ਤੁਹਾਡੇ ਅਨੁਭਵ ਨੂੰ ਸੁਣ ਕੇ, ਅੰਦਰ ਹੋਰ ਤਾਰਾ ਛਿੜੀਆਂ, ਧੰਨਵਾਦ ਬਹੁਤ ਬਹੁਤ ਦਿਲੋ🙏ਹੋਰ ਅੰਦਰੂਨੀ ਤਰੱਕੀਆਂ ਕਰੋ, ਵਾਹਿਗੁਰੂ ਜੀ ਮਿਹਰ ਕਰਨ ਬਸ ਸਤਿਯੁਗ ਹੀ ਸਤਿਯੁਗ ਬਣ ਜਾਵੇ ਤੇ ਅਸੀ ਵੀ ਇਹਨਾਂ ਅਖਾਂ ਨਾਲ ਦਰਸ਼ਨ ਕਰੀਏ 🙏ਮੇਰੇ ਕੋਲ ਵੀ ਭਾਈ ਵੀਰ ਸਿੰਘ ਜੀ ਦਾ ਬਹੁਤ ਖਜਾਨਾ ਪਿਆ, ਅਸ਼ਟ ਚਮਤਕਾਰ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਸਤਵੰਤ ਕੋਰ, ਬਾਬਾ ਨੌਧ ਸਿੰਘ ਸੁੰਦਰੀ ਹੋਰ ਵੀ ਬਹੁਤ ਹਨ, ਜਰੂਰ ਦਰਸ਼ਨ ਕਰਿਉ, ਭਾਈ ਰਣਧੀਰ ਸਿੰਘ ਜੀ ਦੀਆਂ ਵੀ ਜਿਹਨਾ ਚ ਜੇਲ ਚਿਠੀਆਂ ਦੇ ਹੁਣ ਦਰਸ਼ਨ ਕਰ ਰਹੇ ਆ🙏

  • @HardeepSingh-tr9uo
    @HardeepSingh-tr9uo 9 месяцев назад +7

    Eh gallan koi virla hi samajh sakda waheguru ji 🎉🎉

  • @sumitabairwal3755
    @sumitabairwal3755 8 месяцев назад +1

    ਧੀਰੇ ਧੀਰੇ ਰੇ ਮਨਾ .. ਧੀਰੇ ਸਬ ਕੁਛ ਹੋਏ
    ਮਾਲੀ ਸੀਂਚੇ ਸੌ ਘੜਾ .. ਰੁੱਤ ਆਏ ਫਲ ਹੋਏ
    🌹♥️❤❤❤🙌

  • @oshonavdeep
    @oshonavdeep 7 месяцев назад +2

    ਅਣਮੁੱਲੇ ਵਿਚਾਰਾਂ ਲਈ ਧੰਨਵਾਦ 🌺

  • @parmjitbhanot4219
    @parmjitbhanot4219 9 месяцев назад +7

    🙏🙏 ਆਪਿ ਮੁਕਤੁ ਮੁਕਤੁ ਕਰੈ ਸੰਸਾਰੁ 🙏🙏

    • @baljinder180
      @baljinder180 9 месяцев назад +2

      ਵਾਹਿਗੁਰੂ ਜੀ ❤❤

  • @ujjwalpreetkaur4884
    @ujjwalpreetkaur4884 9 месяцев назад +7

    Veere Sara dassya Karo, khull ke,Doven asli suroop ch bohot sohney sajjdey paye o, parmatma sab te Mehar kare,te Sanu sareyan nu eddan hi aware kardey raho, thank you thank you thank you parmatma nu..

  • @amarpreetminhas1932
    @amarpreetminhas1932 9 месяцев назад +7

    Good luck for both

  • @Waheguruthecreator
    @Waheguruthecreator 9 месяцев назад +6

    Param veer diyan akhan ch noor jhalak reha. Waheguru g ne accept kr lya.

    • @KiranKiran-o5w
      @KiranKiran-o5w 9 месяцев назад +1

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

  • @balwinderchahal9464
    @balwinderchahal9464 9 месяцев назад +5

    CONFLICT OF THOUGHTS
    IS MOTHER OF TRANSFORMATION

  • @sanjeevkaur6707
    @sanjeevkaur6707 9 месяцев назад +13

    ਅਸੀਂ ਪੰਜਾਬੀ ਲੋਕ ਹੀ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਸਮਝਣ ਲੱਗ ਪਏ। ਪਰ ਜਿਸ ਭਾਸ਼ਾ ਦੇ ਵਿੱਚ ਗੁਰਬਾਣੀ ਰਚੀ ਗਈ ਸੂਫੀ ਸੰਤਾਂ ਫਕੀਰਾਂ ਨੇ ਬਾਣੀ ਰਚੀ, ਉਹ ਕਿਵੇਂ ਗਵਾਰ ਹੋ ਸਕਦੀ ਹੈ ।ਕਹਿੰਦੇ ਨੇ ਕਿ ਜੇ ਕਿਸੇ ਨੂੰ ਕੋਈ ਬਦ ਅਸੀਸ ਦੇਣੀ ਹੋਵੇ ਤੇ ਉਹਨੂੰ ਕਹਿ ਦਿੱਤਾ ਜਾਵੇ ਕਿ ਜਾਹ ਤੈਨੂੰ ਤੇਰੀ ਮਾਤ ਭਾਸ਼ਾ ਭੁੱਲ ਜਾਵੇ।
    ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ
    ਜੇ ਸਾਂਭ ਸਕਦੇ ਹੋ ਤਾਂ ਬਚਾ ਲਓ ਅੱਜ ਕੱਲ ਈਸਾਈਆਂ ਦੇ ਸਕੂਲ ਵਿੱਚ ਪੜ੍ਹਨ ਦਾ ਬੜਾ ਰੁਝਾਨ ਵਧਿਆ ਹੋਇਆ ਜੋ ਕਿ ਸਾਨੂੰ ਸਾਡੀ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਕਰਦੇ ਹਨ।

    • @hothi13singh
      @hothi13singh 4 месяца назад

      ਬਹੁਤ ਚੰਗ਼ਾ ਲੱਗਾ ਤੁਹਾਡੇ ਵਿਚਾਰ ਪੜ੍ਹ ਕੇ। ਸ਼ੁਕਰਾਨ ਭੈਣੇ।

  • @Livegoodonenessteam
    @Livegoodonenessteam 9 месяцев назад +3

    Waheguru Waheguru teri rehamant aa sab te

  • @GurjeetKaur-gf6ef
    @GurjeetKaur-gf6ef 9 месяцев назад +8

    Sukar aa mere sohne patsah eda lga tere Roop da Darshan e ho gya❤❤❤❤

  • @jasleenkaurpuri6318
    @jasleenkaurpuri6318 8 месяцев назад +3

    Very very very very beautiful n energetic wisdom .Gursahib da bahut bahut shukrana ....Sadeevi gursikhi jeevan last swas tak nibh jaye waheguru ji❤❤❤❤❤❤

  • @ekonkar999
    @ekonkar999 5 месяцев назад +1

    SEEMS LIKE YOU BOTH BORN AGAIN. GOD BLESS BOTH OF YOU. I WISH I BE BLESSED BY GOD BE LIKE YOU.

  • @skaur3577
    @skaur3577 5 месяцев назад

    Buhat vdia lgya video dekh k 2 rb dia pvitar ruha de darsh hoe waheguruji ❤

  • @gurvinderksandhu1527
    @gurvinderksandhu1527 8 месяцев назад +2

    ਵਾਹਿਗੁਰੂ ਜੀ ❤

  • @Waheguruthecreator
    @Waheguruthecreator 9 месяцев назад +7

    Numbers wala 11:11 mere nal bht ho reha.hr tra de angel numbers dikhde ne 6months ton.main fer 1min akhan band krk waheguru jaap krdi an te thank u krdi an waheguru da.meri spiritual journey bht sohni ja rhi a kuj days ton clear Hogya sb.bht dilemma ch rehndi c kuj din pehla tak.now everything clear.

  • @harinderbawa5499
    @harinderbawa5499 8 месяцев назад +4

    And both of you noble & lucky souls are looking like twins @ Rabb da Roop 😇😇

  • @JaswinderKaur-mi1sf
    @JaswinderKaur-mi1sf 5 месяцев назад +1

    Veer ji bhut sona hai aap ji da sikhi sroop waheguru ji mehar karan

  • @manpreetkaurmk
    @manpreetkaurmk 9 месяцев назад +5

    Bohot dhanwad veerji eh podcast galbat layi. Mainu shanti, sakoon mileya ,Waheguru de sirjna te hor vishvaas hoyea.

  • @manpreetkaurmk
    @manpreetkaurmk 9 месяцев назад +5

    Sat Shri Akal dona Bhrawa nu,eh sikhi saroop v Waheguru di mehar nal hi hunda.

  • @satwinderkaur3436
    @satwinderkaur3436 8 месяцев назад +2

    Waheguru waheguru beta bahut sohna saroop hei sikhi te tuadiya gallan tan lagda mera v ehi rasta hei te meri gal ho rhi meri v ehi situation chal rhi hei numbers v I saw it all the time 1111 and 717. I feel like God is one. God is everywhere inside you around you.🙏🙏

  • @BUAAL_SHORTS
    @BUAAL_SHORTS 9 месяцев назад +4

    Bahut badia gala karda ho . Bas samjhn di gal aa . Valdon g👍

  • @primekaram
    @primekaram 5 месяцев назад

    Bilkul parmatama changian roohan nu aage lai ke aa riha...sukar tera Param Pita..

  • @gslaser7083
    @gslaser7083 9 месяцев назад +4

    Bahut badia❤

  • @sukhbirk94
    @sukhbirk94 9 месяцев назад +5

    So so so beautiful conversation. Everything u guys have said is true about this magical journey of truth. Jwaani vich es ehsaas da ho Jana k apa sab Kon ha, esnu hi guru Kripa kende ne . Es to Pyaar koi ehsaas nyi .. eh ishq kron Vala v oh te Karn Vala v oh . Kyi waar ghre klesh jroor ho Janda k Eni befikri ch rendi Hai kudi pr mere kol samjon lyi shabad hi nyi Jutta hoye hle tk.
    Partner naal v relationship ch thoda frk aa Janda Kyi waar. Pr eh os malik da hukam Jaan k mud acceptance vich aa jayida . Waheguru g bhla krn..🙏

  • @kaurjeet68
    @kaurjeet68 9 месяцев назад +3

    Hanji eh Asli Jeevan hai beta ji your pyrents very lucky to have u both ❤️ I wish all youth follow you ji 🙏
    Other wise mostly u can see fukr pnn around every where.

  • @gurcharansingh6287
    @gurcharansingh6287 9 месяцев назад +2

    When you have a pure soul God manifest himself through that soul like all the bhakats .Baba Nanak says ਹਉਂ ਆਪਹੁ ਬੋਲ ਨਾ ਜਾਣਦਾ ਮੈ ਕਹਿਆ ਸੁ ਹੁਕਮਾਉ ਜੀਓ ।

  • @dilsherbuttar5424
    @dilsherbuttar5424 9 месяцев назад +3

    24:51 love this too. Just commenting for my personal bookmarks

  • @sharankaur3959
    @sharankaur3959 9 месяцев назад +3

    Bete waheguru Ji aap Donna de ang sang sahai hove,chardi Kala vich Rayo,satyog jaroor aa Jana jaldi 🙏🏻🙏🏻🌹🌹🙏🏻🙏🏻

  • @rajinderbilling8625
    @rajinderbilling8625 9 месяцев назад +2

    Apan tn shd chle social media. Agle saal j rhe. . Dekhange kina k kuch lae k aaa chuke hovonge tuc. . . . Boht e tym te podcast hth lgyaa. . But hun tym ni aa. . . Schiiii bohtttt sohnaa lgyaaa. . . Reallly really happieee n blessed . K ik mt ho rhyaaa apan . . Boht sare hor v honge. . 😇😇😇

  • @heavenoo4999
    @heavenoo4999 9 месяцев назад +3

    Waheguru ji mehar karn bhoot changa lagya sun k te vekh k good role model for our young generation 🙏🏻🙏🏻

  • @TaranJit-d4c
    @TaranJit-d4c 9 месяцев назад +4

    Great work keep it up

  • @kusammadhar4510
    @kusammadhar4510 9 месяцев назад +4

    A beautiful true and pure conversation. I wish to have the same blessing from the Mighty Power one day soon🙏

  • @mansitanu992
    @mansitanu992 4 месяца назад

    Waheguru ese rah bkshan 🙏🏻

  • @gurnamkaurdulat3883
    @gurnamkaurdulat3883 9 месяцев назад +3

    ਬਹੁਤ ਵਧੀਆ ਗੱਲਬਾਤ ਜੀ।

  • @Vihaan-f3c
    @Vihaan-f3c 8 месяцев назад +2

    I feel same changes virji

  • @kamaldeepkaur1007
    @kamaldeepkaur1007 8 месяцев назад +1

    ਸਹੀ ਆ ਵੀਰੇ ♥️ਆਪਣੇ ਸਰੂਪ ਵਿਚ ਰਹਿਣਾ ਬੋਹਤ ਖੁਸ਼ੀ ਦਿੰਦਾ 🙏

  • @firstguyz2148
    @firstguyz2148 8 месяцев назад

    me 2*3 din to vidio dekhda.bahut bdya lagda skoon milda dil nu❤

  • @GurpreetKaur-xw8cn
    @GurpreetKaur-xw8cn 9 месяцев назад +2

    ਬਹੁਤ ਚੰਗੀਆਂ ਗੱਲਾਂ ਵਾਹਿਗੁਰੂ ਜੀ 🙏🙏

  • @jaspalkaur1647
    @jaspalkaur1647 9 месяцев назад +2

    Waheguru ji sb nu apne charna rakho

  • @Tippgirl9
    @Tippgirl9 8 месяцев назад +2

    Hanji sat shri akal ji mere Husband vi sardar ban ge ne.sukhar hai Waheguru ji da

  • @rupindertiwana3017
    @rupindertiwana3017 9 месяцев назад +3

    Waheguru ji chardi kla ch rakhna ji 🙏

  • @GurmeetBhatti-t7z
    @GurmeetBhatti-t7z 9 месяцев назад +3

    Very nice young men both of you . Putter also do Waheguru Simran too

  • @SukhvinderSinghSidhu-i3o
    @SukhvinderSinghSidhu-i3o 4 месяца назад

    Waheguru ji 🙏🙏

  • @karmjitkaur2123
    @karmjitkaur2123 5 месяцев назад

    Aj beta dekh ke man khush ho geya

  • @parminder1389
    @parminder1389 9 месяцев назад +2

    Waheguru ji ka khalsa waheyguru ji ki fatay

  • @dark_king2009
    @dark_king2009 5 месяцев назад

    Beta my son drinking everyday but listening ur video I getting rays of good hope reply beta jee

  • @punjabishayri6880
    @punjabishayri6880 5 месяцев назад

    ਵੀਰ ਦਿਲਜੀਤ ਵੀ ਏਹੋ ਗੱਲਾਂ ਕਰਦਾ ।। ਕੀ ਤਾਹਡਾ ਤੇ ਉਹਦਾ ਤਜੁਰਬਾ ਅੰਦਰ ਨੂੰ ਲੈ ਕੇ ਇਕ ਹੋ ਸਕਦਾ ??

  • @dilsherbuttar5424
    @dilsherbuttar5424 9 месяцев назад +2

    14:43 love it.

  • @AmandeepKaur-sy5qh
    @AmandeepKaur-sy5qh 8 месяцев назад +1

    Ssa g.. you are right.. canada aa k hi jaag rhi m v .. just started this path of spirituality..

  • @rajkaur7310
    @rajkaur7310 9 месяцев назад +2

    Waheguru ji chardi kla vich rkhe sab nu veere

  • @RajinderKauu-cr9fc
    @RajinderKauu-cr9fc 5 месяцев назад +1

    Vir ji i like your vid0es

  • @kuldipkaur7718
    @kuldipkaur7718 9 месяцев назад +3

    Waheguru ji chardikala bhakshan ji. ❤. Ardass karo mere bete v tuhade vale path te chhalan.

  • @HarkamaldeepKang
    @HarkamaldeepKang 9 месяцев назад +5

    U both twin flames omg 😱

  • @harrydeol2339
    @harrydeol2339 5 месяцев назад

    Sat ji a lot of thanks 🙏🙏🙏🙏👌

  • @amarnoori4231
    @amarnoori4231 9 месяцев назад +2

    🙏🏽🙏🏽🙏🏽 ek hain anek hain fir ek hain☝️🎺🥁🎺🌙⭐️✨🌹

  • @kulvinderkalirai3319
    @kulvinderkalirai3319 9 месяцев назад +2

    Waheguru Waheguru Waheguru jiBilkul sach ji❤

  • @GurjantSingh-tj7dl
    @GurjantSingh-tj7dl 6 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harjitk9013
    @harjitk9013 9 месяцев назад +2

    Waheguru Waheguru Waheguru,....

  • @Kamal_sidhu_sarao
    @Kamal_sidhu_sarao 5 месяцев назад

    Waheguru ji

  • @simranbajwa3358
    @simranbajwa3358 8 месяцев назад +1

    waheguru g

  • @jaspalkaur8902
    @jaspalkaur8902 8 месяцев назад +1

    Congrats puttero for new journey for life

  • @Amanpreetkaur-hh8xy
    @Amanpreetkaur-hh8xy 9 месяцев назад +3

    Very good Veer 👍

  • @harwinderkaur9649
    @harwinderkaur9649 6 месяцев назад

    Bohat bohat shukrana veer ji 🙏🙏

  • @karanjitkaur3854
    @karanjitkaur3854 9 месяцев назад +2

    Congrats param veer for new journey of life

  • @rishipalsingh1207
    @rishipalsingh1207 8 месяцев назад

    ❤❤❤❤❤ paramshanti ji ❤❤❤❤❤❤❤

  • @JasmeetBanipal
    @JasmeetBanipal 8 месяцев назад

    Wahegur ji kka khalsa waheguru ji kateh

  • @rupalibansal282
    @rupalibansal282 8 месяцев назад

    Shukrana shukrana veer ji🙏🙏🙏

  • @gagan474
    @gagan474 8 месяцев назад

    Waheguru tera shuker hai

  • @babydhanju5379
    @babydhanju5379 8 месяцев назад

    Sahi gal hai veer ji andar nafrat hoegi ta hi bahr nikl di 🙏

  • @gurmailbuttar1149
    @gurmailbuttar1149 9 месяцев назад +2

    V..Good.veer

  • @amritkaur1862
    @amritkaur1862 9 месяцев назад +2

    Tuhadi conversation sun k veer ji es tran lgaya jive doh rabi ruhan nu mil lya

  • @jassunner4086
    @jassunner4086 9 месяцев назад +3

    I usually never leave a comment but it was awesome listening to your story about your back. Almost reminded me of the book that I read few years back. I would highly recommend you give it a try, its called "You are the placebo" by Joe Dispenza. Talks about healing your body with your mind thru meditation.
    On another note, just want to say you are doing an amazing job, I really enjoy the message you share with everyone. Keep up the great work and wishing you continued success in your journey.

  • @karmjitkaur2123
    @karmjitkaur2123 5 месяцев назад

    Ajj me tho dhai saal baad thekya parm kheper nu me heran ho gayi me pehchan hi nahi pai😮😮

  • @harwindersandhu6646
    @harwindersandhu6646 9 месяцев назад +3

    ✌🏽✌🏽

  • @mandeepkaurkourageous9695
    @mandeepkaurkourageous9695 9 месяцев назад +2

    Very 👍good brother s🎉

  • @veerpalkaur2517
    @veerpalkaur2517 9 месяцев назад +2

  • @MakhanKhan-i4m
    @MakhanKhan-i4m 9 месяцев назад +2

    Jay ho

  • @akwinderkaur8182
    @akwinderkaur8182 9 месяцев назад

    ਵਾਹਿਗੁਰੂ ਜੀ

  • @sumitabairwal3755
    @sumitabairwal3755 8 месяцев назад

    Waheguru ji ❤❤

  • @Oshopuram4
    @Oshopuram4 8 месяцев назад +1

    ਚੰਗਾ ਆਸਤਿਕ ਬਣਨ ਤੋਹ ਪਹਿਲਾ ਨਾਸਤਿਕ ਬਣਨਾ ਬਹੁਤ ਜਰੂਰੀ ਆ --ਓਸ਼ੋ

  • @Anhadjot5
    @Anhadjot5 8 месяцев назад

    Weheguru ji

  • @amritkaur5272
    @amritkaur5272 9 месяцев назад +2

    Waheguru ji🙏 veerji jaldi tusi hor video pa deyo

  • @indervirsidhu8549
    @indervirsidhu8549 9 месяцев назад +2

    Great conversation. God bless you both. ❤❤

  • @DSRKSp
    @DSRKSp 8 месяцев назад +1

    ❤❤❤❤❤❤❤

  • @pawanbal5663
    @pawanbal5663 8 месяцев назад +1

    Bete amrit shak k guru da dita gurmanter waheguru japia kru

  • @firstguyz2148
    @firstguyz2148 8 месяцев назад

    bahut sohne lagdeo ❤

  • @gurpreetkaursidhu7472
    @gurpreetkaursidhu7472 8 месяцев назад

    Bilkul shi veer g

  • @dark_king2009
    @dark_king2009 5 месяцев назад

    I like ur conversation very much u r both r looking handsome

  • @rka5506
    @rka5506 9 месяцев назад +1

    Very nice your videos are amazing I learned lots from your videos God bless you

  • @harpreetkaur6884
    @harpreetkaur6884 5 месяцев назад

    🙏🙏👌👌