ਚਿੰਤਾ ਚਿਤਾ ਹੈ / Chinta -Chitta | ਚਿੰਤਾ ਉਪਰ ਵਿਚਾਰ

Поделиться
HTML-код
  • Опубликовано: 12 янв 2025

Комментарии • 37

  • @manib3911
    @manib3911 19 часов назад +1

    ਇਹ ਸੰਸਾਰ ਮਹਿਜ਼ ਇੱਕ ਸੁਪਨ ਰੂਪੀ ਪਦਾਰਥ ਹੈ ! ਜਿਸਨੂੰ ਮਨੁੱਖ ਸੱਚ ਮੰਨੀ ਬੈਠਾ ਹੈ ! ਮਨੁੱਖ ਦੀ ਕੋਈ ਹੋਂਦ ਨਹੀਂ ਹੈ ! ਸਾਡਾ ਸੂਖਮ ਸਰੀਰ ਵੀ ਸਾਡਾ ਆਪਣਾਂ ਨਹੀਂ ਹੈ ! ਉਹ ਅਕਾਲਪੁਰਖ ਦੀ ਜੋਤਿ ਦਾ ਇੱਕ ਅੰਸ਼ ਹੈ ! ਸਾਡੀ ਕੋਈ ਹੋਂਦ ਹੀ ਨਹੀਂ ਹੈ ਇਸ ਜਗਤ ਵਿੱਚ ! ਤੇ ਨਾਂ ਹੀ ਉਸ ਸੂਖਮ ਸੰਸਾਰ ਵਿੱਚ ! ਮੈਂ ਕੌਣ ਹਾਂ ? ਮੈਂ ਇੱਕ ਪ੍ਰਕਾਸ਼ਰੂਪ ਜੋਤਿ ਹਾਂ ! ਜਿਸਦਾ ਮਨੋਰਥ ਸਿਰਫ਼ ਤੇ ਸਿਰਫ਼ ਅਕਾਲਪੁਰਖ ਵਿੱਚ ਅਭੇਦ ਹੋਣਾਂ ਹੈ ! ਏਦੂੰ ਛੁੱਟ ਹੋਰ ਕੁੱਝ ਵੀ ਨਹੀਂ ! ਪਰ ਅਫ਼ਸੋਸ , ਅਸੀਂ ਇਸ ਸੁਪਨ ਰੂਪੀ ਸੰਸਾਰ ਦੀ ਦਲਦਲ ਵਿੱਚ ਏਨੇਂ ਗਹਿਰੇ ਧੱਸ ਚੁਕੇ ਹਾਂ , ਕਿ ਸਾਨੂੰ ਆਪਣੀਂ ਮਨੁੱਖਾ ਦੇਹੀ ਦਾ ਅਸਲ ਮਨੋਰਥ ਸਮਝ ਹੀ ਨਹੀਂ ਆ ਰਿਹਾ ! 🙏🌹🙏

  • @kuljeetsingh8917
    @kuljeetsingh8917 12 часов назад

    Waheguru Ji🙏

  • @MandeepKaur-mi1nh
    @MandeepKaur-mi1nh 14 часов назад

    Waheguru ji traki bakhshn

  • @MandeepKaur-mi1nh
    @MandeepKaur-mi1nh 15 часов назад

    Veer ji bhot vdia vedio ji 🙏🙏

  • @MandeepKaur-mi1nh
    @MandeepKaur-mi1nh 14 часов назад

    Mere lai bhot khas

  • @BlessingsofWaheguru-ds4zu
    @BlessingsofWaheguru-ds4zu 17 часов назад

    Excellent Waheguru

  • @manifestwithease
    @manifestwithease 16 часов назад

    Beautiful channel❤

  • @YouTuberaja-ty4bc
    @YouTuberaja-ty4bc День назад

    Waheguru ji 🙏 kirpa karo 🙏

  • @HarpreetSingh-qm8ef
    @HarpreetSingh-qm8ef 18 часов назад

    Very good video and content thanks ji

  • @GagandeepSingh-eh4uu
    @GagandeepSingh-eh4uu 16 часов назад

    great explanation ❤

  • @pawankumar-tl2ev
    @pawankumar-tl2ev День назад

    🙏🙏🙏🙏

  • @GurtejSingh-zq9pw
    @GurtejSingh-zq9pw 10 часов назад

    ਸਾਡੀ ਬੇਟੀ ਕਨੇਡਾ ਗੲਈਸੀ ਤੇ ਬਹੁਤ ਹੁਸ਼ਿਆਰ ਸੀ ਮੈਡੀਕਲ ਕਰਕੇ ਬਹੁਤ ਵਧੀਆ ਸੰਤਾ ਦੀ ਅਕੈਡਮੀ ਵਿਚੋਂ ਪਤਾ ਨਹੀਂ ਕੀ ਹੋਇਆ ਲਾਸਟ ਸਮੀਸਟਰ ਤੇਪੜਾਈ ਛੱਡ ਤੀਆਉਟ ਔਫ ਸਟੇਟਸ ਹੋਗੀ ਹੁਣ ਇਸ ਨੂੰ ਕੀ ਸਮਝਾ ਵਾਹਿਗੁਰੂ ਦਾ ਹੁਕਮ ਜਾ ਫਿਰ ਮਾੜੀ ਕਿਸਮਤ ਸਾਡੀ ਮੈ ਬਹੁਤ ਟੈਨਸਨ ਚ ਹਾ ਤੁਹਾਡੇ ਕਹਿਣ ਵਾਂਗੂੰ ਬਹੁਤ ਸਾਰੇ ਰੋਗਲਗ ਗੲਏ ਪਲੀਜ ਮੈਨੂੰ ਰਪਲਾਈ ਜ਼ਰੂਰ ਕਰਨਾ ਹੋ ਸਕਦਾ ਮੈ ਨਿਕਲ। ਜਾਵਾ ਸਟਰੈਸ ਚ ਪਲੀਜ ਵੀਰ ਰਪਲਾਈ

  • @amandeepkaurgoraya2031
    @amandeepkaurgoraya2031 День назад +1

    Beta ji Parmatma hamesha khush rakhe.

  • @rupalibansal282
    @rupalibansal282 День назад +1

    Shukrana veer ji kadn lai Shukrana 🙏🙏🙏🙏🙏

  • @jaswinder5362
    @jaswinder5362 День назад +3

    ਸ਼ੁਕਰਾਨਾ ਜੀ ਵੀਡਿਓ ਪਾਉਣ ਲਈ

  • @jaswindersinghmaan3934
    @jaswindersinghmaan3934 День назад +2

    ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ

  • @ravigill5832
    @ravigill5832 День назад +1

    Thank you veere ji 🙏🏻 waheguru ji ka khalsa waheguru ji ki Fateh 🙏🏻

  • @JasdeepGrewal-s3u
    @JasdeepGrewal-s3u День назад +1

    Waheguru ji

  • @Tradingwithtrend857
    @Tradingwithtrend857 День назад +1

    Shukrana veere vedio lai🙏🙏🙏

  • @CharnjeetKaur-z9g
    @CharnjeetKaur-z9g День назад +1

    Waheguru ji🙏

  • @mamta133
    @mamta133 День назад +1

    Waheguru ji sbda bhla kro ji 🙏

  • @rupinderkaur7713
    @rupinderkaur7713 День назад +1

    Wahegúru waheguru waheguru waheguru waheguru 🙏

  • @shubkaransingh
    @shubkaransingh 20 часов назад +1

    Veer g bani vich ek pangti he
    ਸਰਬ ਰੋਗ ਕਾ ਅਉਖਦੁ ਨਾਮੁ
    Es nitem naam abyas raj k kriye
    Bani sare rog ktn de smrath hei

  • @CharnjeetKaur-z9g
    @CharnjeetKaur-z9g День назад +1

    🙏🙏

  • @heavenoo4999
    @heavenoo4999 День назад +2

    Please share your spiritual and personal journey 🙏🏻

  • @sukhamsingh9029
    @sukhamsingh9029 День назад

    I would like to join the group, I am also in true pursuit of Gurbani , unadulterated 🙏🙏

  • @MandeepKaur-mi1nh
    @MandeepKaur-mi1nh 14 часов назад

    Mai group ch add hona chandi ha dso kive

  • @heavenoo4999
    @heavenoo4999 День назад +1

    🙏🏻🙏🏻🙏🏻🙏🏻

  • @GAGGi92
    @GAGGi92 17 часов назад

    Kush saval a par kithe tarie?

    • @SatJap
      @SatJap  15 часов назад

      instagram.com/satjap_?igsh=MWxtbnl3aHZybXhvdw%3D%3D&

  • @GurjeetSingh-sk5mj
    @GurjeetSingh-sk5mj 8 часов назад

    ਵੀਰ ਮੇਰੇ ਮਨ ਤੇ ਤਣਾਅ ਬਹੋਤ aa jis karan mera ਸਰੀਰ ਵੀ ਕਮਜੋਰ ਹੋ ਗਿਆ esda ko hall dasdo

  • @JasvirKaur-f6u
    @JasvirKaur-f6u День назад +1

    Gala ta changia ne pr add time 60 percent hai jo k plz ghatt hona chahida

  • @Flowerbloomings
    @Flowerbloomings День назад

    PR d c bauht but shadd t bhana man liya

  • @amandeepdhaliwal2201
    @amandeepdhaliwal2201 17 часов назад

    🙏🙏🙏

  • @HarpalSingh-j1h
    @HarpalSingh-j1h День назад +1

    Waheguru ji