Prime Report (1165) || ਆਹ ਹੁੰਦੀ ਹੈ ਕਮਾਲ ਦੀ ਗਾਇਕੀ, ਦੇਸੀ ਗੱਲਾਂ ਸੁਣ ਕੇ ਆਉ ਨਜ਼ਾਰਾ

Поделиться
HTML-код
  • Опубликовано: 1 янв 2025

Комментарии • 65

  • @SarkariaAgroFarm
    @SarkariaAgroFarm День назад +3

    ਪ੍ਰੋ ਇਮ ਏਸ਼ੀਆ ਦਾ ਵਧੀਆ ਉਪਰਾਲਾ ਹੈ ਜੀ। ਧੰਨਵਾਦ

  • @hardevvirk8542
    @hardevvirk8542 2 дня назад +4

    ਬੇਹੱਦ ਮਾਨਣ ਤੇ ਸਲਾਹਣ ਯੋਗ ਪੇਸ਼ਕਾਰੀ

  • @sharanjeetkaur163
    @sharanjeetkaur163 3 дня назад +5

    ਸੱਚੇ ਪਾਤਸ਼ਾਹ ਜੀਉ,ਸਾਡੇ ਬੱਚਿਆਂ ਤੇ ਮੇਰੇ ਬਾਈ ਜੀ ਦੇ ਸਿਰ ਤੇ ਹਮੇਸ਼ਾਂ ਮਿਹਰਾਂ ਭਰਿਆ ਹੱਥ ਰੱਖਿਓ,ਚੜ੍ਹਦੀ ਕਲ੍ਹਾ ਬਖ਼ਸ਼ਿਸ਼ ਕਰਨੀ

  • @mssarai1
    @mssarai1 3 дня назад +3

    ਵਾਹ ਜੀ ਵਾਹ।
    ਨਵਜੋਤ ਅਤੇ ਨੰਦਪ੍ਰੀਤ ਨੂੰ ਜਥੇ ਸਮੇਤ ਦਿਲੀ ਪਿਆਰ।

  • @arwindersinghkang2546
    @arwindersinghkang2546 3 дня назад +3

    ਬਹੁਤ ਵਧੀਆ ਮੰਡੇਰ ਸਾਹਿਬ , ਪਰਮਾਤਮਾ ਹੋਰ ਚੜ੍ਹਦੀ ਕਲਾ ਬਖਸ਼ੇ ਜੀ

  • @RavinderKaur-w5u
    @RavinderKaur-w5u 3 дня назад +3

    ਮੰਡੇਰ ਵੀਰ ਬਹੁਤ ਵਧਾਈਆਂ ਤੁਸੀ ਆਪਣੇ ਬੱਚੇਆ ਨੂੰ ਪੰਜਾਬੀ ਵਿਰਸੇ ਨਾਲ ਜੋੜੀਆਂ ਕੋਈ ਜੁਵਾਬ ਨਹੀ ।ਰੱਬ ਬੁਰੀਆਂ ਨਜ਼ਰਾਂ ਤੋਂ ਬਚਾਵੇ ।ਬਾਕੀ
    ਤੁਸੀ ਤੁਰਲੇ ਵਾਲੀ ਪੱਗ ਦੀ ਗੱਲ ਕਿਤੀ । ਸੱਚੀਂ ਦਲਜੀਤ ਹਰ ਜੱਗਾਂ ਪੱਗ ਪੰਜਾਬੀ ਮਾਂ ਬੋਲੀ ਨੂੰ ਸੋਪਟ ਕਰਦਾ । ਪਰ ਸਾਡੇ ਆਪਣੇ ਉਸ ਦੇ ਪਿੱਛੇ ਵੀ
    ਪੈਂ ਗਏ । ਜਿਸ ਵਿੱਚ ਲਾਣੇ ਦਾ ਮੋਡੀ
    ਟਹਿਣਾ ਵੀ ਹੈ ।ਦੋ ਚਾਰ ਹੋਰ ਵੀ ਹੈ । ਪੰਜਾਬ ਦੇ ਜੁਵਾਕਾ ਮੇਹਰ ਕਰੋ । ਸਪੋਟ ਕਰੋ 🙏🙏🙏🙏

  • @sharanjeetkaur163
    @sharanjeetkaur163 3 дня назад +4

    ਕਿੰਨੇ ਸੋਹਣੇ ਲੱਗਦੇ ਨੇ ,ਬਾਣੀ ਤੇ ਬਾਣਾ ਕਮਾਲ

  • @amanvatish
    @amanvatish 3 дня назад +4

    ਬਹੁਤ ਵਧੀਆ ਜੀ, ਪੰਜਾਬ ਦੀ ਅਨਮੋਲ ਵਿਰਾਸਤ ਦੀ ਸੰਭਾਲ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ ਸ.ਨਵਜੋਤ ਸਿੰਘ ਜੀ 🎉🎉🎉🎉 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

    • @harmitsingh4155
      @harmitsingh4155 2 дня назад

      🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਮੁਬਾਰਕ ਜੀ ਐਮ ਭੀ ਪੱਬੀਆਂ ਅਤੇ ਜਗਰਾਓਂ ਦਾ ਰੌਸ਼ਨੀ male dekhe ਜੀ

    • @harmitsingh4155
      @harmitsingh4155 2 дня назад

      ਵਿੱਚ 1950-52 ਅਟੈਂਡ ਕਰੋ ਤੇ ਜਰਗ ਮੇਲਾ ਬਾਕੀ ਰਹਿ ਗਿਆ ਸੀ.

  • @virsasingh6859
    @virsasingh6859 День назад +1

    ਬਹੁਤ ਹੀ ਸੋਹਣਾ ਸਾਬਾਸ 🙏🙏

  • @harpreetmahpurofficial5412
    @harpreetmahpurofficial5412 3 дня назад +3

    ਵਾਹ ਜੀ ਵਾਹ ਮੰਡੇਰ ਸਾਹਿਬ, ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਜੀ। ਧੰਨਵਾਦ 🙏

  • @imrozpreet9006
    @imrozpreet9006 3 дня назад +2

    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਸ਼ ਕਰਨ

  • @amandeepsingh-yv9nu
    @amandeepsingh-yv9nu 3 дня назад +2

    ਬਹੁਤ ਹੀ ਕਮਾਲ ਨਵਜੋਤ ਵੀਰ ਜੀ। ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @GurpalSingh-jr2sr
    @GurpalSingh-jr2sr 3 дня назад +2

    ਯੋਧਿਆਂ ਦਾ ਜਸ ਗਾਉਣ ਵਾਲਾ ਬਹੁਤ ਸੋਹਣਾ ਢਾਡੀ ਜੱਥਾ ਹੈ ਜਿਨ੍ਹਾਂ ਕੋਲੋਂ ਅਸੀ ਹਮੇਸ਼ਾ ਸੁਆਦਲੀ ਗਾਇਕੀ ਸੁਣਦੇ ਹਾਂ,ਮੰਡੇਰ ਸਾਹਿਬ ਵਰਗੇ ਸੂਝਵਾਨ ਲੋਕਾਂ ਨੇ ਹੀ ਇਹ ਸੱਭਿਅਕ ਰੰਗ ਸਾਂਭਿਆਂ ਹੋਇਆ ਹੈ ਨਹੀਂ ਤਾਂ ਕਦੋ ਦਾ ਖਤਮ ਹੋ ਚੁੱਕਾ ਹੁੰਦਾ।

  • @parvinderkaurteacherludhia6032
    @parvinderkaurteacherludhia6032 3 дня назад +3

    ਕਮਾਲ ਦੀ ਗਾਇਕੀ ਹੇੈ ਵੀਰ ਜੀ ਬਹੁਤ ਸੋਹਣੇ ਸਾਜ਼ ਵਜਾਉੱਦੇ ਹੋ

  • @RamShyam-bp3ru
    @RamShyam-bp3ru 2 дня назад +2

    Wah ji wah🎉🎉🎉🎉🎉 waheguru waheguru waheguru ji

  • @navneetkalra3772
    @navneetkalra3772 3 дня назад +10

    ✍️👉ਸਤਿਕਾਰਯੋਗ "ਨੰਦਪ੍ਰੀਤ ਸਿੰਘ" ਜੀ, ਇਸ ਢਾਡੀ ਜੱਥੇ ਵਿੱਚ ਨੰ: 1 ਤੇ ਖੜ੍ਹੇ "ਵੀਰ ਜੀ" ਦੀ "ਸ਼ਕਲ ਅਤੇ ਆਵਾਜ਼", "ਕੈਬਨਿਟ ਮੰਤਰੀ (ਪੰਜਾਬ ਸਰਕਾਰ), ਗੁਰਮੀਤ ਸਿੰਘ ਖੁੱਡੀਆਂ" ਨਾਲ ਮਿਲਦੀ ਹੈ। ਧੰਨਵਾਦ।👈

    • @BalwantSingh-to7nu
      @BalwantSingh-to7nu 3 дня назад +1

      100%

    • @navneetkalra3772
      @navneetkalra3772 3 дня назад

      ✍️👉@@BalwantSingh-to7nu ਧੰਨਵਾਦ, ਬਲਵੰਤ ਸਿੰਘ ਜੀ, ਮੇਰੇ ਨਾਲ ਸਹਿਮਤੀ ਜਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।👈

    • @jamadesigallan5356
      @jamadesigallan5356 3 дня назад

      ਇੱਕ ਵੀਰ ਨੇ ਲਿਖਿਆ ਕਿ ਨੰਦ ਪ੍ਰੀਤ ਵੀਰ ਜੀ ਇੱਕ ਨੰਬਰ ਤੇ ਖੜੇ ਵੀਰ ਦਾ ਚਿਹਰਾ ਗੁਰਮੀਤ ਖੁਡੀਆਂ ਨਾਲ ਮਿਲਦਾ ਮੰਤਰੀ ਨਾਲ ਮੈਂ ਦੱਸ ਦੇਵਾਂ ਕਿ ਇਹ ਬਾਈ ਵੀ ਮੰਤਰੀ ਤੋਂ ਘੱਟ ਨਹੀਂ ਪੰਜਾਬ ਦਾ ਮਾਲਕ ਸਰਦਾਰ ਨਵਜੋਤ ਸਿੰਘ ਮੰਡੇਰ ਜਰਗ ਜੋ ਪੰਜਾਬ ਜੈਨਕੋ ਦੇ ਚੇਅਰਮੈਨ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਅਤਿ ਨਜ਼ਦੀਕੀਆਂ ਵਿੱਚੋਂ ਇੱਕ ਹਨ

  • @lokrangmagazine
    @lokrangmagazine 3 дня назад +2

    ਵਾਹ ਜੀ ਵਾਹ ਜਰਗ ਵਾਲੇਓ ਜਿਉਂਦੇ ਰਹੋ

  • @miharpreetsmusicandeducati4654
    @miharpreetsmusicandeducati4654 2 дня назад +1

    Bahot vdiya sir.. guru sahib kirpa karn

  • @chahal1234
    @chahal1234 3 дня назад +1

    ਸਾਲ 1967-68 ਦੇ ਕਰੀਬ ਸਾਰੰਗੀ ਢਾਡੀ ਜੱਥਾ ਨਰੰਜਣ ਸਿੰਘ ਘਨੌਰ ਖੁੱਰਦ ਵੀ ਕਾਫੀ ਮਕਬੂਲ ਹੋਇਆ ਸੀ। ਜਿਸ ਦੀ ਕਲੀ " ਸੰਤਾਂ ਨੂੰ ਮੱਥਾ ਟੇਕ ਕੇ " । ਹੋਰ ਵੀ ਬਹੁਤ ਸਾਰੀਆਂ ਕਲੀਆ ਲਾਊਡ ਸਪੀਕਰਾਂ ਤੇ ਵਜਦੀਆਂ ਸਨ। ਅਖਾੜਿਆਂ ਵਿੱਚ ਗਾਉਣ ਸਮੇਂ ਦੱਸਿਆ ਕਰਦਾ ਸੀ , ਕਿ ਮੈਂ ਢਾਡੀ ਕਲਾ ਸਿੱਖਣ ਲਈ ਗੁਰਮਾਂ ਵਾਲੇ ਨਾਈਆਂ ਦਾ ਬਾਰਾਂ ਸਾਲ ਖੂਹ ਹੱਕਿਆ ਸੀ। s.s.chahal.

  • @SukhwinderSingh-wq5ip
    @SukhwinderSingh-wq5ip 3 дня назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @harjitlitt1375
    @harjitlitt1375 День назад +1

    Congratulations. This is our childhood singing ie 60 years back

  • @DevinderSamra
    @DevinderSamra 2 дня назад +1

    Excellent presentation God bless you.Old Panjabi virsa

  • @BaldevSingh-x1t
    @BaldevSingh-x1t 3 дня назад +1

    Bohat khub Gaya ji Amar Singh Shonki di Kali Nu, Dhanwad Prime Asia Walea da, Ehh Khjana Sade nal sanja karn lai

  • @DalbarSingh
    @DalbarSingh 12 часов назад

    ਬਹੁਤ ਖੂਬ। ਬਹੁਤ ਅੱਛੇ ਨਵਜੋਤ। ਮੈਨੂੰ ਤੇਰੇ ਉੱਤੇ ਬਹੁਤ ਵੱਡੀਆਂ ਉਮੀਦਾਂ ਹਨ। ਖੁਸ਼ ਰਹੋ।

  • @jaspreetsekhon6567
    @jaspreetsekhon6567 3 дня назад +1

    ਬਹੁਤ ਵਧੀਆ ਪ੍ਗਰਾਮ ❤❤❤❤❤❤

  • @PremSingh-c5n
    @PremSingh-c5n 3 дня назад +1

    Dhanwad ji Punjab di virasat kayem rakhan layi

  • @jamadesigallan5356
    @jamadesigallan5356 3 дня назад +1

    ਮੰਡੇਰ ਸਾਬ੍ਹ ਤੇ ਸਾਥੀਆਂ ਨੇ ਜਿੱਥੇ ਕਮਾਲ ਦੀ ਕਲਾਕਾਰੀ ਵਿਖਾਈ ਹੈ,ਉੱਥੇ ਨੰਦਪ੍ਰੀਤ ਭਾਜੀ ਵੀ ਵਧਾਈ ਦੇ ਪਾਤਰ ਨੇ ਜਿੰਨਾ ਨੇ ਚੰਗੀ ਵਿਰਾਸਤੀ ਗਾਇਕੀ ਦੀ ਭਾਲ਼ ਕਰਕੇ ਸਰੋਤਿਆਂ ਤੇ ਦਰਸ਼ਕਾਂ ਦੇ ਸਨਮੁਖ ਕੀਤਾ ਹੈ

  • @ਗੁਰਬਾਣੀਸੰਥਿਆ-ਥ7ਪ

    1970ਵਾਲਾ ਸਮਾਂ ਯਾਦ ਕਰਵਾ ਦਿੱਤਾ।

  • @sharanjeetkaur163
    @sharanjeetkaur163 3 дня назад +1

    ਗੁੜ੍ਹਤੀ ਵਿੱਚ ਹੀ ਮਿਲਿਆ ਵਿਰਸਾ

  • @GeetaRani-m2d
    @GeetaRani-m2d 3 дня назад +1

    Bahut badhiya video Waheguru

  • @SukhdevSingh-u4o1o
    @SukhdevSingh-u4o1o 2 дня назад +1

    Very Good

  • @jamadesigallan5356
    @jamadesigallan5356 3 дня назад +1

    ਨੰਦ ਪ੍ਰੀਤ ਇਹ ਪੇਸ਼ਕਸ਼ ਨੂੰ ਵਿਊਯ ਤਾਂ ਬਹੁਤੇ ਨਹੀਂ ਮਿਲਣੇ,ਕਿਉਂਕਿ ਨਵੀਂ ਪੀੜ੍ਹੀ ਇਹ ਰੰਗ ਘੱਟ ਮਾਣਦੀ ਐ,ਪਰ ਆਪ ਜੀ ਦੀਆਂ ਪੇਸ਼ਕਾਰੀਆਂ ਵਿੱਚ ਇਹ ਧਰੂ ਤਾਰੇ ਵਾਂਗ ਚਮਕ ਵਿਖੇਰੇ ਗੀ।ਤੁਹਾਡਾ ਭਰਾ ਬਿੱਲਾ ਲਸੋਈ ਮਲੇਰਕੋਟਲਾ

  • @kesarsinghghumaan1793
    @kesarsinghghumaan1793 3 дня назад +1

    ਕਿਆ ਬਾਤ ਐ 👍👌❤️🙏

  • @sharanjeetkaur163
    @sharanjeetkaur163 3 дня назад +1

    ਸ਼ਬਦ ਹੀ ਮੁੱਕ ਜਾਂਦੇ ਨੇ, ਜਿੰਨੀ ਉਸਤਤ ਕੀਤੀ ਜਾਵੇ ,ਓਨੀ ਥੋੜ੍ਹੀ

  • @chahal1234
    @chahal1234 3 дня назад +1

    ਛੋਟੇ ਵੀਰ ! ਇਹ ਦੱਸਣਾ ਕਿ ਗੁਰਮਾਂ ਵਾਲੇ ਢਾਡੀਆਂ ਦੀ ਆਵਾਜ਼ ਵਿੱਚ ਕਿਸੇ ਕੰਪਨੀ ਵਿੱਚ ਰਿਕਾਰਡਿੰਗ ਹੋਈ ਹੈ।

  • @Rajindersingh-nq4pz
    @Rajindersingh-nq4pz 3 дня назад +1

    BAHUT HI SUREELI ATE SUNDER GAYKI,,,,,,,, SHRI GANGANAGAR RAJASTHAN PRIME ASIA TEEM NU SAT SHRI AKAAL JI🙏🙏JIYONDE WASSDE RHI JI🙏🙏

  • @LakhvirSingh-ky5yl
    @LakhvirSingh-ky5yl 3 дня назад +1

    ❤❤❤❤❤

  • @gurmeetsinghsandhu8677
    @gurmeetsinghsandhu8677 3 дня назад

    Bahut vadia nand Preet bro ❤

  • @jagdevsingh7428
    @jagdevsingh7428 2 дня назад

    👍Ba-KamaL

  • @SurinderSingh-pz2kq
    @SurinderSingh-pz2kq 3 дня назад

    Waheguru ji 🙏

  • @PremSingh-c5n
    @PremSingh-c5n 3 дня назад

    Prime Asia tv very good job

  • @hardeepkaur7076
    @hardeepkaur7076 3 дня назад

    Very good nice God bless brother and Bette

  • @jaswindersingh-li7sh
    @jaswindersingh-li7sh 2 дня назад

    Very good job

  • @kuldippuar186
    @kuldippuar186 2 дня назад

    Ssa ji god bless you

  • @sidhurureke
    @sidhurureke 3 дня назад

    ਬਹੁਤ ਵਧੀਆ ਰੰਗ ਬਾਈ ਜੀ❤❤❤❤❤❤

  • @ShamsherSingh-xi7tp
    @ShamsherSingh-xi7tp 22 часа назад

    Very nice

  • @rjmjarg3311
    @rjmjarg3311 3 дня назад

    Very nice ❤🎉

  • @swarnsingh8449
    @swarnsingh8449 День назад

    So very nice veer ji

  • @Saroopsingh102
    @Saroopsingh102 3 дня назад

    Bakamal gayki ❤❤

  • @KamaljitSingh-qs5pv
    @KamaljitSingh-qs5pv 2 дня назад

    Good 100 time

  • @shingaralangeri5916
    @shingaralangeri5916 3 дня назад

  • @jaspreetsekhon6567
    @jaspreetsekhon6567 3 дня назад

    ❤❤❤❤❤❤❤❤❤❤❤❤

  • @imrozpreet9006
    @imrozpreet9006 3 дня назад

    👌👌GBU puterji

  • @NavjotSinghJarg
    @NavjotSinghJarg 3 дня назад

    🙏🙏🙏

  • @jarnailsingh9949
    @jarnailsingh9949 3 дня назад +1

    Eighty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @krishanchand4666
    @krishanchand4666 3 дня назад

    ❤🎉❤🎉❤🎉

  • @singhsarvjeet9975
    @singhsarvjeet9975 2 дня назад

    Punjabi virse nu jinda rakhia ate age vadayea hai

  • @babbisingh7319
    @babbisingh7319 3 дня назад

    Waheguru ji 🙏

  • @ShamsherSingh-xi7tp
    @ShamsherSingh-xi7tp 22 часа назад

  • @LakhvirSingh-ky5yl
    @LakhvirSingh-ky5yl 3 дня назад

    ❤❤❤❤❤