Always Outstanding Acting Sb ki Very Emotional Story God bless you all team members 💗💕💕❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉😊😊😊😊😊Bohaat Mahnnat or Dil Sy kaam.kya h very interesting
sari story vadia chal rhi c....but last wala seen bahut kahli kr gya....jado preet das rhi c k vicky ne hor v marriage karvayi ta koi haran nhi hoya jive k pehla h pata c....otha bara ajar lagya ...bari wadi galti kr gaya....baki jad preet mother nu mili ta mera sachi ron nikal gya
Kine time to agle part di wait kr rhe but eh kde time te videos ni paunde ....pta ni kyu je koi tuhnu pyar krda ta please ohna nu kuxh dekhn nu v time nal dao
Phla phla lgda c ih series bilkul ni intersting but hun pta lgn dya va eh kinni jadi intersting a ❤bhut maza a rha eh series dekhan da 😊love u all family ❤❤❤❤
ਜਦੋ ਪ੍ਰੀਤ ਦੀਦੀ ਅਪਣੇ ਪਰਿਵਾਰ ਨੂੰ ਆਕੇ ਮਿਲੀ ਮੈਨੂੰ ਦੇਖ ਕੇ ਬਹੁਤ ਰੋਣਾ ਆਇਆ ਹਰ ਇੱਕ ਧੀ ਨੂੰ ਰੱਬ ਸੋਹਰਾ ਪਰਿਵਾਰ ਵਧੀਆ ਮਿਲੇ
Next part q nahi aya
ਬਹੁਤ ਵਧੀਆ ਐਕਟਿੰਗ ਸੀ ਸਾਰਿਆ ਦੀ
ਵਾਹਿਗਰੂ ਮੇਹਰ ਕਰੇ 🙏👍
Dhan Dhan Guru Ramdas Sahib Ji Dhan Dhan Baba Deep Singh Ji
Preet taan jaan hai The Punjab and Sada Punjab team di..Outstanding actress she is..
ਬਹੁਤ ਬਹੁਤ ਸੋਹਣੀ ਵੀਡੀਓ ਆ 👌👌
ਸਿਖਿਆ ਪ੍ਰਾਪਤ ਕਹਾਣੀ ਆ ਕਿ ਕਿਦਾ ਧੋਖੇਵਾਜ ਲੋਕ ਧੀਆਂ ਨੂੰ ਖ਼ਤਮ ਕਰ ਦਿੰਦੇ ਨੇ ਪਤਾ ਵੀ ਨੀ ਲਗਣ ਦਿੰਦੇ
ਪਰ ਰੱਬ ਸਭ ਕੁਝ ਦੇਖ ਰਿਹਾ ❤
ਹੁਣ ਪਤਾ ਲੱਗੂ ਮਾਂ ਪੁੱਤ ਨੂੰ 😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਮਨ ਬਹੁਤ ਬਹੁਤ ਹੀ ਰੋਇਆ ਹੰਝੂ ਹੀ ਨਹੀ ਰੁਕ ਰਹੇ ਮਾਂ ਧੀ ਨੂੰ ਦੇਖ ਕੇ ❤❤❤❤❤❤
Preet dii di acting bhot vdiya
ਵਹਿਗੁਰੂ ਜੀ।ਮਹੇਰ।ਕਰਨ। ਇਹਨਾਂ ਸਾਰਿਆਂ ਤੇ ❤❤❤❤❤❤❤ ਬਹੁਤ ਵਧੀਆ।ਸਟੋਰੀ। ਹੈ ਜੀ
ਅੱਜ ਤਾਂ ਬਹੁਤ ਹੀ ਮਜ਼ਾ ਆ ਵੀਡੀਓ ਦੇਖਣ ਦਾ
very emotional jado preeti apni mom nal gala lag ka ro rahi c sachi bhot Rona aea 😭🥰❤👌
ਬਹੁਤ ਵਧੀਆ ਤਰੀਕੇ ਨਾਲ ਸਟੋਰੀ ਚੱਲ ਰਹੀ❤❤❤❤❤❤❤❤❤
Preet nu te ohdi mummy nu mildeyn dekh kee bhot rona aaya waheguru ji sab deyen dheeaa nu sukhi rakhn te kisi dhee bhen nal eda na howe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Preet da emotional scene dekh ke sachi rona aa gya , too good acting done to all❤❤❤❤❤
Sach mein prit didi no dekhkar Rona hi nahin ruk raha tha I❤prit didi ji ❤❤❤❤❤❤❤❤
Bohat vdia te imosnatiol apisode God bless you all family members❤🎉
Bhot Vdia video 👍👍love family ❤️❤️❤️
ਵਾਹਿਗੁਰੂ ਜੀ ਪਰੀਤ ਦੇ ਸਦਾ ਅੰਗ ਸੰਗ ਰਹਣਾ😢😊❤
Purani videos dkh kr time pass kr rahy hen😊😊😊
ਬਹੁਤ ਵਧੀਆ ਸਟੋਰੀ
Awsme episodes ❤
Plz jldi paya krooo
Waheguru hamesha mehar rakhan sari team te🙏🙏🌹🌹👌👌👏👏
ਪ੍ਰੀਤ ਜਦੋ ਮਾਂ ਨੂੰ ਆਕੇ ਮਿਲੀ ਤਾ ਮੈਨੂੰ ਵੀ ਰੋਣਾ ਆ ਗਿਆ 😢
Menu b
Bhut emotional pl c
ਜਿਨਾ ਦੀਆ ਮਾਂਵਾਂ ਨਹੀਂ ਹੈ ਇੰਨਾਂ ਨੂੰ ਪੁੱਛੋ 😢😢😢😢😢😢😢😢😢😢😢😢
Shi gl minu v bot rona aaya vekh ke 😢😢😢
Mainu v
ਵਾਹਿਗੁਰੂ ਜੀ ਮਿਹਰ ਕਰਨ ਜੀ ਬਹੁਤ ਸੋਹਣੀ ਸਟੋਰੀ
Very emotional story but vivky nte mami nu galti de sagiea milenia chieada waheguru ji mehar kran ji
Superb story...... Emotional kar Diya Aaj to.... bahut mza aaya dekh kar👌👌👍👍
ਹੁਣ ਤਾਂ ਵਿੱਕੀ ਹੋਰਾਂ, ਮਾਂ ਪੁੱਤ ਨੂੰ ਜੇਲ੍ਹ ਭੇਜ ਕੇ ਹੀ ਛੱਡਿਓ।
Bahut sunder story wating for next part
Always Outstanding Acting Sb ki Very Emotional Story God bless you all team members 💗💕💕❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉😊😊😊😊😊Bohaat Mahnnat or Dil Sy kaam.kya h very interesting
Last seen bhut emotional aa😢 video Bhut vadia hai ❤❤ God bless you 🙏👏👏👏🙏👏🙏
❤❤ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ❤❤
Vicky tanu sara apna guru man lan en dimag tara ma app man gy god bless you 👌
ਪ੍ਰੀਤ ਦੀਦੀ ਕਿੰਨੀ ਵਧੀਆ ਐਕਟਿੰਗ ਹੈ ਵੈਰੀ ਨਾਈਸ ਸਾਰੀ ਫੈਮਲੀ ਦੇ❤❤❤❤ ਸੰਦੀਪ ਦੀਦੀ ਮੇਰਾ ਨਾਮ ਵੀ ਸੰਦੀਪ ਕੌਰ ਹੈ ਬਹੁਤ ਵਧੀਆ ਐਕਟਿੰਗ ਕਰਦੇ ਹੋ ਤੁਸੀਂ ਵੀ
Excited for next part.
Bhot acha hai ji
Waheguru ji Waheguru ji 🙏 ❤❤❤❤❤❤❤❤❤
Eh vali ta sass prdahaan viedo jdo aundi vakh ਮੰਨ kush ho janda good job well done
Preet di your acting super duper well done 👍 👍👍👍👍vry emotional episode from 🇬🇧
ਹਾਏ ਮੈਨੂੰ ਰੋਣ ਆ ਗਿਆ ਜਦੋ ਪ੍ਰੀਤ ਘਰ ਆਈ 😢😢
I am Saad khan from Faisalabad Punjab Pakistan kawal pa G or Bhabhi hum sub ke favourite hyn
Eh Story ch Rajwinder and ena de husband di acting bhut sohni aa real a bilkul
ਪ੍ਰੀਤ ਨੂੰ ਦੇਖ ਕੇ ਸੱਚੀ ਰੋਣਾ ਆਗਿਆ
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹🌴🌹
5 din hoge agle episode di wait kar rahe ha ji
sari story vadia chal rhi c....but last wala seen bahut kahli kr gya....jado preet das rhi c k vicky ne hor v marriage karvayi ta koi haran nhi hoya jive k pehla h pata c....otha bara ajar lagya ...bari wadi galti kr gaya....baki jad preet mother nu mili ta mera sachi ron nikal gya
Always outstanding act preet di tudi acting always heart touching hundi ❤❤❤❤❤❤❤❤supebbb very emotional story 😢😢😢😢😢
Ryt
Preet di very emotional scene jido aunty ji nu mili t vekh k rona a gya😢😢
ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰੇ ਜੀ
😂😂ਮਿਸਤਰੀ ਵਾਲੀ ਗੱਲ ਬਹੁਤ funny ਸੀ 😂😅
Always outstanding acting preet dee always heart touching hundi ❤❤❤ superb very emotional story 😊😊😊😊
ਬਹੁਤ ਵਧੀਆ ਸਟੋਰੀ ਵਿੱਕੀ ਪੁੱਤ
Very emotional stori aa
ਸੇਰਾ ਮੇਰੇ ਵੀ ਭਰਾ ਦੇ ਨਾਮ ਹੈੈ😍😍🥰🥰🥰😍😍😘ਪਰ ਮੈਨੂੰ ਮਿਲਣ ਵੀ ਨਹੀਂ ਹੈ ਪਰ ਫੋਨ ਵੀ ਨਹੀਂ ਕਰ ਦੇ ਪਰਿਵਾਰ ਮੇਰੇ ਮੰਮੀ ਵੀ ਪਾਪਾਂ ਨਹੀਂ ਹੈਗਾ😭😭🤫🤫😟😟ਚੁੱਪ ਰਹਿ ਕੇ ਸਾਰ ਲਈਦਾ🙏🙏🙏🙏🙏🙏🫂🫂🫂
Bhut vadiya story sachi...🎉🎉🎉🎉❤❤❤❤ god bless uhh both
Kine time to agle part di wait kr rhe but eh kde time te videos ni paunde ....pta ni kyu je koi tuhnu pyar krda ta please ohna nu kuxh dekhn nu v time nal dao
ਬਹੁਤ ਵਧੀਆ ਸਟੋਰੀ 👏👏👏
6 day hoge story pay nu vir ji 1 din da gaab pao tuci week da hi paan lag ge o eh galat gal hai sade nal asi wait krde rahne aaa
Sachi Aaj Rona aa gya jdo preet didi Preeti mile bhut Rona aa gya
Very heart touching story 😢
ਪਿਛਲੇ ਸੀਨਾ ਵਿਚ ਬਹੁਤ ਜਲਦਬਾਜ਼ੀ ਕੀਤੀ ਜਿਨੀ ਪਹਿਲਾਂ ਵਿਡੀਉ ਸਲੋਹ ਸੀ
39 part v pa deyo g hun
Awsme episodes plz jodi paya karooo
Next part
Phla phla lgda c ih series bilkul ni intersting but hun pta lgn dya va eh kinni jadi intersting a ❤bhut maza a rha eh series dekhan da 😊love u all family ❤❤❤❤
God bless you all family members dear
ਬਹੁਤ ਸੋਨਾ ਵਡਿਉਆ ਜੀ
Jb preet apni mama ke sath mili to muje bhut skoon mila
Please 39 part jldi pao w8 Nai hondi 10 din hoge aya nai
Jaldi padeo ji asi wait kr rehe aa ji
ਬਹੁਤ ਵਧੀਆ ਕਹਾਣੀ ਹੈ
Bot bot soni video aa 👌👌👌👌
Preet val dekh ke menu ve rona aa gaya 😢
Manu vi rona aa gya aj vadio dekh ke
ਕਵਲ ਪਾਜੀ ਕੈਮਰੇ ਚੈੱਕ ਕਰੋ 😅😅
Zabardast story. Acting of all team osam.Next part plz jaldi.
ਅਗਲੀ ਕਿਸ਼ਤ ਕਦੇ ਆਉਣੀ ਹੈ
ਬਹੁਤ ਵਦੀਆ
Tusi 39 episode kyu ni pya😢 39 episode jldi pup🙏🙏
Preet didi 39 part snd kera do
Tuc video bhut vdia bnande. Aapa saare ghr de vekhde aa. But je tuc tym nal video paa dia kro taa hor vdia howe.
ਬਹੁਤ ਵਧੀਆ ਵੀਡੀਓ ਜੀ
Hun tusi is tara de doriya family nu bhoit achy tara maza sekh ke rana
Bahut interesting hundi hai tuhadi har video.god bless you all team members ❤
kanval ਨੇ ਬਹੁਤ ਵਧੀਆਂ ਕੀਤਾ
Bahot bahot vadia video Ji 🙏🙏♥️♥️
Tuc next part jaldi paa de karo
ਤੁਹਾਡੀ ਵੀਡੀਓ ਨਹੀ ਆ ਰਹੀਆ ਕੀ ਗੱਲ ਹੋਗੀ
Super super super super super super super ❤❤❤
Very very very beautiful episode ❤❤❤❤❤❤❤❤❤❤❤❤❤❤❤❤❤❤❤❤❤❤❤❤❤❤
Agla part v jaldi pesh karo pl
Waheguru Waheguru Waheguru Waheguru Waheguru Waheguru 🙏 🙏 🙏 🙏
Aj bhut hi mazaa aa raha hai
Bahut hi sohni video aa ji God bless you all
minu ta rona aa gay😢
Sab di acting super to uper🎉
ਛੇਤੀ ਛੇਤੀ ਵੀਡੀਓ ਲਿਆ ਕਰੋ ਬਹੁਤ ਬਹੁਤ ਸੋਹਣੀ ਵੀਡੀਓ ਆ ਲੇਟ ਨਾ ਕਰਿਆ ਕਰੋ ਵੀਰ ਜੀ
ਤੁਸੀ ਇਨੀ ਕਾਹਲੀ ਕਿਉਂ ਕੀਤੀ ਪ੍ਰੀਤ ਨੂੰ ਛਡਣ ਆਏ ਉਹਨਾ ਨੂੰ ਬਿਠਾਉਂਦੇ ਨਾਲ ਲੈ ਕੇ ਜਾਂਦੇ ਞਿਕੀ ਦੇ ਘਰ ਹੋਰ ਟਵਿਸਟ ਆ ਸਕਦਾ ਸੀ ਸਟੋਰੀ ਵਿਚ ਬਾਕੀ ਵਧੀਆ ਸੀ
God bless you all family members all team
Jdo preet di roi aa k mera v ron nikl gya.