Sri Guru Granth Sahib Ji Vyakhya | Ang 1-2 | Sehaj Path | Katha by Giani Sahib Singh Ji Markanda

Поделиться
HTML-код
  • Опубликовано: 12 сен 2024
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਲ ਪੰਜਾਬੀ ਵਿੱਚ ਵਿਆਖਿਆ - ਅੰਗ 1-2 ਜਪੁਜੀ ਸਾਹਿਬ ||
    Chardikla Time TV presents Sri Guru Granth Sahib Ji di Vyakhya
    Shri Guru Granth Sahib Ji Punjabi Explanation
    Katha Vachak- Gyani Sahib Singh Ji Markanda Wale
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Follow us on: --
    RUclips - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.co...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #srigurugranthsahibjisehajpath #srigurugranthsahibjipathonline #srigurugranthsahibjidivyakhya #ChardiklaTimeTv #Chardikla #Charhdikala #Chardiklatimetvlive

Комментарии • 123

  • @harjitsingh1694
    @harjitsingh1694 Месяц назад +1

    🙏🙏 satnam waheguru ji 🙏🙏

  • @amandeepsingh4336
    @amandeepsingh4336 3 года назад +2

    ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਜੀ ਪ੍ਰੇਰਣਾਦਾਇਕ ਸਿੰਘ ਸਾਹਿਬ ਜੀ ਦਾ ਸੰਗ ਸਹਾਈ ਕਰਵਾਉਣ ਜੀ

  • @baldevsinghbansal2270
    @baldevsinghbansal2270 2 года назад +4

    ਹਿੰਦੂ , ਮੁਸਲਿਮ, ਈਸਾਈ ਧਰਮ ਦੇ ਗ੍ਰੰਥ ਉਨ੍ਹਾਂ ਦੇ ਆਪਣੇ ਆਪਣੇ ਧਰਮਾਂ ਦੇ ਗ੍ਰੰਥ ਹਨ ਜੀ ਲੇਕਿਨ ।।ਗੁਰੂ ਗ੍ਰੰਥ ਸਾਹਿਬ ਜੀ।। ਪੂਰੀ ਦੁਨੀਆਂ ਦੇ ਲੋਕਾ ਦਾ ਇੱਕ ਧਾਰਮਿਕ ਗ੍ਰੰਥ ਹੈ ਜੀ।। ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਸਾਰਾ ਦ੍ਰਿਸ਼ਟਮਾਨ ਸੰਸਾਰ ੧ ਪਰਮੇਸ਼ਰ ਦਾ ਬਣਾਇਆ ਹੋਇਆ ਹੈ।। ੧ਓ।। ਬਾਕੀ ਭਾਈ ਸਾਹਿਬ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ‌

    • @Gurmeetkaur-dw6vh
      @Gurmeetkaur-dw6vh 7 месяцев назад

      ਸਭ ਧਰਮਾਂ ਦੇ ਗ੍ਰੰਥ ਸਬ ਲਈ ਸਾਂਝੇ ਨੇ ਪਰ ਧਰਮ ਦੇ ਠੇਕੇਦਾਰਾਂ ਨੇ ਆਪਣੇ ਬਣਾਏ ਹੋਏ ਨੇ।
      ਉਪਦੇਸ ਤੋਂ ਵਰਨੋ ਕੋ ਸਾਝਾ

  • @kamaljitkaur5322
    @kamaljitkaur5322 Год назад

    Waheguru ji🙏

  • @kuljitjusingh5299
    @kuljitjusingh5299 5 лет назад +9

    ਗਿਆਨੀ ਸਾਹਿਬ ਸਿੰਘ ਜੀ ਬਹੁਤ ਵਧੀਆ ਉਪਰਾਲਾ

  • @SukhdevSingh-nn6dm
    @SukhdevSingh-nn6dm 10 дней назад

    ਹੋਹਿ(ਹੋਇਂ ਉਚਰਨ ਕੀਤਾ ਆਪ ਜੀ ਨੇ)

  • @paramjeetbhullar4332
    @paramjeetbhullar4332 3 дня назад

    Waheguru ji waheguru ji waheguru ji waheguru ji waheguru ji waheguru what w🙏🙏🙏🙏🙏🙏🥀🥀🥀🎋🎋🌷🌷🌹🌸🌸🌸🌻🌺🌺💐💐

  • @rajkirankaurrajkirankaur4440
    @rajkirankaurrajkirankaur4440 8 месяцев назад +1

    ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ❤

  • @harrypunjabi4114
    @harrypunjabi4114 5 лет назад +6

    Weheguru ji

  • @jaswinderkaur-mg2cp
    @jaswinderkaur-mg2cp 7 месяцев назад +1

    Wahegutuji waheguruji waheguruji waheguruji

  • @kamleshkaur4176
    @kamleshkaur4176 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾੲੀ ਸਾਹਿਬ ਜੀ ਜੀਵਾਂ ਦੈ ਭਲੇ ਲੲੀ ਤੁਸਾਂ ਨੇ ਅਣਥੱਕ ਮਿਹਨਤ ਕੀਤੀ ਹੈ ਜੀ ਵਾਹਿਗੁਰੂ ਜੀ ਅਾਪ ਨੂੰ ਹੋਰ ਚੜਦੀ ਕਲਾਂ ਬਖਸ਼ਣ ਜੀ🙏

  • @ksingh6598
    @ksingh6598 6 лет назад +5

    Vaheguru

  • @NirmalSingh-fn1vt
    @NirmalSingh-fn1vt Год назад

    Dhan dhan shri guru nanak dev ji tu hi nirankar ji

  • @singhrajinder68
    @singhrajinder68 4 месяца назад

    🙏🙏🙏

  • @harpreet_singh_kahlon
    @harpreet_singh_kahlon 6 лет назад +6

    ਸਤਿਨਾਮ ਵਾਹਿਗੁਰੂ

  • @sukhpreetkaur8219
    @sukhpreetkaur8219 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @MandeepKaur-kt9ix
    @MandeepKaur-kt9ix 2 года назад

    ਵਾਹਿਗੁਰੂ ਜੀ 🙏💫✨🙏 ਵਾਹਿਗੁਰੂ ਜੀ
    ਆਪ ਜੀ Giani Sahib Singh Ji ਤੇ ਓਸ ਅਕਾਲ ਪੁਰਖ ਦੀ ਅਸੀਮ ਕਿਰਪਾ ਮਿਹਰ, ਹੈ ਜੀ
    ਆਪ Giani ਸਾਹਿਬ ਸਿੰਘ ਜੀ ਦਾ ਬਹੁਤ ਬਹੁਤ ਲੱਖਾਂ ਵਾਰ ਸ਼ੁਕਰਾਨਾ ਹੈ ਜੀ , ਜੋ ਕਿ ਏਸ ਮਹਾਂ ਪਵਿੱਤਰ, ਗੁਰਬਾਣੀ ਦੇ ਉਪਦੇਸ਼- ਹੁਕਮ ਨੂੰ ਇਤਨੀ ਵਿਲੱਖਣ ਸਮਝ ਸੂਝ ਅਤੇ ਗਿਆਨ ਨਾਲ ਸਰਲ ਕਰ ਕੇ ਸਾਰੇ ਮਨੁੱਖਾਂ ਲਈ ਸਮਝਾਉਣਾ ਕੀਤਾ ਹੈ✨✨🙏🙏ਸਾਰੀ ਮਾਨਵਤਾ ਦੀ ਭਲਾਈ ਲਈ ਆਪ ਜੀ ਵਲੋ ਏਸ ਮਹਾਨ ਸੇਵਾ ਉਪਰਾਲੇ ਦੀ ਜਿਤਨੀ ਵੀ ਸ਼ਲਾਘਾ ਕੀਤੀ ਜਾਵੇ ਤਾਂ ਉਹ ਘੱਟ ਹੈ
    ਆਪ ਜੀ ਵਲੋਂ ਗੁਰਬਾਣੀ ਦਾ ਪਾਠ ਪੜ੍ਹਨ ਸਮੇਂ ਗੁਰਬਾਣੀ ਗਰਾਮਰ ਵੱਲ ਵੀ ਧਿਆਨ ਰੱਖਦੇ ਹੋਏ, ਇਤਨਾ ਮਿਠੱਤ ਰਸਦਾਇਕ ਢੰਗ ਨਾਲ ਪੜ੍ਹਨਾ, ਕਿ ਸੱਭ ਨੂੰ ਸੇਧ ਮਿਲਦੀ ਹੈ ਅਤੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਾਲ ਜੋੜਨ ਵਿੱਚ ਸਹਾਈ ਹੋ ਰਿਹਾ ਹੈ.🙏🙏..ਮੁਝ ਨਲਾਇਕ ਕੂਕਰ ਦੇ ਵੱਡੇ ਚੰਗੇ ਭਾਗ ਬਣੇ ਹਨ ਜੋ ਵਾਹਿਗੁਰੂ ਜੀ ਦੀ ਰਹਿਮਤ , ਬਖਸ਼ਿਸ਼ ਨਾਲ ਆਪ ਜੀ ਦੇ ਦਰਸ਼ਨ ਹੋਏ ਅਤੇ katha ਵਿਚਾਰ ਸੁਣਨ ਦਾ ਮੌਕਾ ਮਿਲਿਆ
    ਵਾਹਿਗੁਰੂ ਜੀ ਏਹ ਅਸੀਸ ਦਿਉ ਜੋ ਗੁਰਬਾਣੀ katha ਵਿਚਾਰ ਮਨ ਹਿਰਦੇ ਵਿਚ ਵਸੇ ਅਤੇ ਗੁਰਮਤਿ ਉਪਦੇਸ਼ ਮਨਨ ਕਰ ਕੇ ਜੀਵਨ ਵਿਚ ਜੀ ਵੀਏ
    Regards🙏🙏
    Mandeep kaur

  • @SatnamSingh-sr3nz
    @SatnamSingh-sr3nz 2 года назад +1

    ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏

  • @GurmeetSingh-wp2gk
    @GurmeetSingh-wp2gk 3 года назад

    ਧੰਨਵਾਦ ਖਾਲਸਾਜੀਆਪਜੀਦਾ ਬਹੁਤ ਬਹੁਤ ਧੰਨਵਾਦ ਸ੍ਰੀਗੁਰੂਗ੍ਰੰਥ ਸਾਹਿਬ ਦੀ ਵਿਆਖਿਆyou tubeਉੱਪਰ ਵਿਖਿਉਣ ਲੲਈ ਬਹੁਤ ਵੱਡਾ ਉਪਕਾਰ ਹੈ ਸਾਧਸੰਗਤ ਉੱਪਰ ਧੰਨਵਾਦ।

  • @anuradhagambhir825
    @anuradhagambhir825 4 года назад +2

    Satnam

  • @iqbalsingh7230
    @iqbalsingh7230 6 лет назад +4

    Very nice information about all

  • @harpalsidhu5556
    @harpalsidhu5556 4 года назад +3

    Waheguru ji 👏🏽

  • @harjotnoor7289
    @harjotnoor7289 Год назад

    ਧੰਨ ਧੰਨ ਗੁਰੂ ਗਾਰੰਥ ਸ਼ਹਿਬ ਜੀ

  • @amitojgill8141
    @amitojgill8141 6 лет назад +4

    waheguru

  • @NirmalSingh-fn1vt
    @NirmalSingh-fn1vt Год назад

    Dhan dhan shri guru granth sahib ji wahe guru ji

  • @kamleshkaur4176
    @kamleshkaur4176 9 месяцев назад

    Waheguru ji Maher karo sarbat ta ji 🙏🌹🙏🌹🙏🌹🙏🌹🙏🌹

  • @rajasinghsidhu4135
    @rajasinghsidhu4135 4 года назад +1

    Vv Crongulates Baba g,,God bless u

  • @harpreet_singh_kahlon
    @harpreet_singh_kahlon 6 лет назад +6

    ਬਹੁਤ ਵਧੀਆ ਉਪਰਾਲਾ ਹੈ ਜੀ

  • @user-vb3ov2rc9w
    @user-vb3ov2rc9w 6 месяцев назад

    Waheguru waheguru waheguru waheguru ji 🙏

  • @AmrikSingh-xo5yw
    @AmrikSingh-xo5yw 6 месяцев назад

    Waheguru Waheguru Waheguru Waheguru Waheguru Waheguru Waheguru ❤❤❤❤❤

  • @doctorkaur
    @doctorkaur 3 года назад

    🙏🏼🙏🏼ਮੈਂ ਕਈ ਬਾਰ ਸ੍ਰਵਣ ਕੀਤੀ ਹੈ, ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @charanjitsabharwal5561
    @charanjitsabharwal5561 Год назад

    Charanjit kaur waheguru ji dhan Guru Nanak ji 🙏

  • @ak47pannu.gaming93
    @ak47pannu.gaming93 4 года назад +2

    Waheguru g,🙏🙏🙏🙏🌹

  • @khalsaforever531
    @khalsaforever531 2 года назад

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਉ ਜੀਉ 🌹🙏💘❤💘

  • @edistickk
    @edistickk 2 года назад

    Waheguru ji 🙏🙏 dhan ser guru granth sahib ji 🙏🙏

  • @surinderkhurana7727
    @surinderkhurana7727 3 года назад

    Waheguru ji bhai sahib ji nu sehat ate naam daan bakshan ese taraha sewa karde rehan

  • @jasvindersingh7098
    @jasvindersingh7098 Год назад

    Satnam waheguru ji 🙏🙏

  • @harmeetsingh4204
    @harmeetsingh4204 6 лет назад +7

    sanu sareya nu gurubani nu artha sahit samjan De lai time dena chahida hai ji

  • @gurukibani6192
    @gurukibani6192 3 года назад

    ਵਾਹਿਗੁਰੂ ਵਾਹਿਗੁਰੂ ਜੀ

  • @khalsaforever531
    @khalsaforever531 2 года назад

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘

  • @BaljinderKaur-pw2jr
    @BaljinderKaur-pw2jr Год назад

    Waheguru Ji

  • @jaibirsingh6369
    @jaibirsingh6369 6 лет назад +3

    Nice ji

  • @gurmillansingh223
    @gurmillansingh223 4 года назад +1

    Wàheguru g 🙏🌹🙏🌹🙏🌹 ❤️

  • @balwantsahi2541
    @balwantsahi2541 2 года назад

    🌹🙏ਸਤਿਨਾਮੁ ਵਾਹਿਗੁਰੂ ਜੀ🙏🌹

  • @varindersingh3886
    @varindersingh3886 2 года назад

    Waheguru ji kee fath

  • @balbirkaur5135
    @balbirkaur5135 Год назад

    ਵਾਹਿਗੁਰੂ ਜੀ ਮਿਹਰ ਕਰੋ ❤❤

  • @baljeetkaur8116
    @baljeetkaur8116 2 года назад

    Satnam waheguru

  • @gurmukhsingh5758
    @gurmukhsingh5758 4 года назад +1

    🙏🙏🙏🙏🙏🙏🙏🙏🙏🙏🙏

  • @kamleshkaur4176
    @kamleshkaur4176 3 года назад

    Waheguru ji ka Khalsa Waheguru ji ki fetah ji 🙏

  • @Ishpreet.k_
    @Ishpreet.k_ Год назад

    🙏🏻🙇🏻‍♀️🙇🏻‍♀️

  • @saranjitsingh6248
    @saranjitsingh6248 10 месяцев назад

    It is very helpful....

  • @jagrooppuny
    @jagrooppuny 4 года назад +3

    Mai hune start kitti c viakhea samjni , pr jd koi add aondi a ta man fir vichara ch chlaa janda so plz remove the add 🙏

  • @sakinderboparai3046
    @sakinderboparai3046 4 года назад

    💖 ਵਾਹਿਗੁਰੂ 💖 ਜੀ 💖

  • @AmanDeepKaur-cr4vx
    @AmanDeepKaur-cr4vx 5 лет назад +6

    Good initiative

  • @r.karora9762
    @r.karora9762 3 года назад

    Ek hukmi sada bhawaye,meaning of bhawaye.

  • @GurdevSingh-lh6oj
    @GurdevSingh-lh6oj 3 года назад

    ਕੀ ਸਰਦਾਰ ਮਾਰਕੰਡਾ ਜੀ ਸ਼ੁਧ ੳਚਾਰਨ ਕਰ ਸਕਦੇ ਹਨ । ਮੈਂ ਇਹਨਾਂ ਦੇ ੳਚਾਰਨ ਤੋਂ ਸੰਤੁਸ਼ਟ ਨਹੀਂ । ਚੜਦੀ ਕਲਾ ਦੇ ਦਿੱਲੀ ਤੋਂ ਆਉਂਦੇ ਪਾਠ ਨੂੰ ਸੁਣਕੇ ਇਹਨਾਂ ਨੂ ਫੋਨ ਤੇ ਦਸ ਦਿਤਾ ਸੀ ।

  • @kuljeetsingh2881
    @kuljeetsingh2881 Год назад

    Bittu sardar alwar rajasthan I am vadbhagi

  • @rajkaregakhalsa3030
    @rajkaregakhalsa3030 3 года назад

    Sochay Soach is about Thinking

  • @manjitsinghkandholavpobadh3753
    @manjitsinghkandholavpobadh3753 4 года назад +1

    ਕਿੰਨਾ ਵਧੀਆ ਹੁੰਦਾ ਜੇਕਰ ਐਂਡ ਵਿੱਚ ਨਾ ਹੋਵੇ ਤਾਂ

  • @sohalboypreet
    @sohalboypreet 5 лет назад +2

    Dislike wale RSS wale hon ge
    Baba sabb da bhala kre

  • @harpreetkaur3975
    @harpreetkaur3975 4 года назад +4

    ਗਰੂਬਾਣੀ ਪੜੋ ਅਤੇ ਸਮਝੋ

  • @gurcharansingh7798
    @gurcharansingh7798 3 года назад

    ਉਏ ਬੇਵਕੂਫ ਗਿਆਨੀ ਸਾਹਿਬ ਸਿੰਘ, ਹੋਹਿ ਨੂੰ ਤੂੰ ਹੋਏ

    • @gurcharansingh7798
      @gurcharansingh7798 3 года назад

      ਉਏ ਬੇਵਕੂਫ ਗਿਆਨੀ ਸਾਹਿਬ ਸਿੰਘ, ਹੋਹਿ ਨੂੰ ਤੂੰ ਹੋਏ ਹੀਂ ਦਸੀ ਜਾਂਦਾ ਹੈ ਬੇਵਕੂਫ ਬੰਦਾ

  • @gurcharansingh7798
    @gurcharansingh7798 3 года назад

    ਗਿਆਨੀ ਜੀ ਤੂਹਾਡਾ ਫੋਨ ਨੰਬਰ ਦਿਉ ਤੂਹਾਡੇ ਨਾਲ ਵਿਚਾਰ ਚਰਚਾ ਕਰਨੀ ਹੈ, ਤੇ ਨਾਲੇ ਮੈਨੂੰ ਲਗਦਾ ਹੈ ਤੂੰ ਮਸ਼ੀਨਰੀ ਵਾਲਾਂ ਗਿਆਨੀ ਹੈਂ ਟਕਸਾਲੀ ਨਹੀਂ ਹੈਗਾ

  • @sosr4153
    @sosr4153 Год назад

    Waheguru ji j arth read krne hon ta kihdi steek to kriye?

  • @05gagandeepsingh
    @05gagandeepsingh 3 года назад

    waheguru ji vedeo da title ang no. to start karo ji ta jo required vedio nu search karn ch easy ho sake
    pls update vedioes title as accending order of "ang no. of Shri Guru Granth Sahib Ji" so that easy to search required vedio
    thank you

  • @jagrooppuny
    @jagrooppuny 4 года назад +1

    Plz remove the adds 🙏🙏

  • @rohitsharma1777
    @rohitsharma1777 Год назад

    Khar hi soda Paia Antr shabh Vth hoa

  • @SAINI-SAAB
    @SAINI-SAAB 3 года назад

    Chael vala veer g add na deo g

  • @rohitsharma1777
    @rohitsharma1777 Год назад

    Hindi me Vvyakha

    • @rohitsharma1777
      @rohitsharma1777 Год назад

      Hindi me Vvyakha Khar hi soda Paia Antr shabh Vath hoa Arth Hindi me

  • @kamaljitkaur5322
    @kamaljitkaur5322 2 года назад

    Waheguru ji🙏

  • @jasvirkaur7486
    @jasvirkaur7486 2 месяца назад

    🙏🙏🙏🙏🙏

  • @balwindersingh859
    @balwindersingh859 5 лет назад +4

    ਸਤਨਾਮ ਵਾਹਿਗੁਰੂ ਜੀ

  • @karamjitkaursidhu6622
    @karamjitkaursidhu6622 Год назад

    🙏

  • @BaljinderKaur-pw2jr
    @BaljinderKaur-pw2jr Год назад

    Dhan Dhan Shri Guru Granth Sahib Ji Pita Maharaj Ji

  • @anuragsingh7151
    @anuragsingh7151 Год назад

    ਸਤਿਨਾਮ ਵਾਹਿਗੁਰੂ ਜੀ

  • @harbhajankaur5899
    @harbhajankaur5899 Год назад

    Waheguru ji Waheguru ji 🙏🌹🙏🌹

  • @simarjeetlast4734
    @simarjeetlast4734 2 года назад

    ਵਾिਹਗੁਰੂ ਜੀ

  • @nanaksingh8630
    @nanaksingh8630 5 лет назад +1

    Waheguru waheguru waheguru jio

  • @amandeepsandhu2329
    @amandeepsandhu2329 2 года назад

    Waheguru Ji

  • @inderpalsinghsingh6573
    @inderpalsinghsingh6573 8 месяцев назад

    Wahegur.ji

  • @SukhwinderSingh-pf5gy
    @SukhwinderSingh-pf5gy 3 года назад

    Satnam Sri Waheguru Ji

  • @punjabmetalstore2840
    @punjabmetalstore2840 3 года назад

    Satnam waheguru ji

  • @0001navdhillon
    @0001navdhillon 3 года назад

    waheguru

  • @NavepreetKaur-mu7jg
    @NavepreetKaur-mu7jg Год назад

    🙏🙏🙏🙏🙏🙏🙏🙏

  • @AmanpreetKaur-ux3um
    @AmanpreetKaur-ux3um 4 года назад

    Vaheguru g

  • @ashwani8727035037
    @ashwani8727035037 4 года назад +5

    Waheguru 🙏

  • @GurdevSingh-wd7ym
    @GurdevSingh-wd7ym Год назад +1

    Waheguru ji🙏🙏🙏🙏🙏🙏

  • @sarbjitsinghbahutvadhya878
    @sarbjitsinghbahutvadhya878 3 года назад +1

    Waheguru ji

  • @gvmsbegowal523
    @gvmsbegowal523 4 года назад +2

    Waheguru g

  • @RanjitSingh-se7jb
    @RanjitSingh-se7jb 4 года назад +2

    WAHEGURU JI

  • @kamaljitkaur5322
    @kamaljitkaur5322 4 года назад +1

    Waheguru ji

  • @yadwindersingh2060
    @yadwindersingh2060 10 месяцев назад

    ਵਾਹਿਗੁਰੂ ਜੀ

  • @mandeepkaur6873
    @mandeepkaur6873 3 года назад +1

    Waheguru ji

  • @palwindersingh-ey3mb
    @palwindersingh-ey3mb 3 года назад

    ਵਾਹਿਗੁਰੂ ਜੀ

  • @VikramSingh-bp8sw
    @VikramSingh-bp8sw 6 лет назад +2

    Waheguru

  • @kamaljitkaur-ir4es
    @kamaljitkaur-ir4es 11 месяцев назад

    Waheguru ji 🙏🙏

  • @sikandersingh3182
    @sikandersingh3182 2 года назад

    Waheguru ji 🙏

  • @jasschahalkarmichahal3702
    @jasschahalkarmichahal3702 2 года назад

    Waheguru ji

  • @waliaraminder3356
    @waliaraminder3356 Год назад

    Wahaguru ji 🙏

  • @robdhillon3582
    @robdhillon3582 Год назад

    Waheguru g❤