Asa Nu Maan Watna Da | Harbhajan Mann | Latest Punjabi Movies

Поделиться
HTML-код
  • Опубликовано: 25 ноя 2024

Комментарии • 2,7 тыс.

  • @DalvirSingh24
    @DalvirSingh24 Год назад +60

    ਜੇ ਇਹ ਫਿਲਮ ਅੱਜ ਦੇ ਸਮੇਂ ਰਿਲੀਜ਼ ਹੁੰਦੀ ਉਦੋਂ ਪੰਜਾਬੀ ਸਿਨੇਮਾ ਐਵੇਂ ਦੀਆਂ ਫ਼ਿਲਮਾਂ ਲਈ ਤਿਆਰ ਈ ਨਈ ਸੀ।

    • @Anugarg-qx3vy
      @Anugarg-qx3vy 2 месяца назад

      I love Maa Song ❤❤🎉🎉

  • @jagseernannu9571
    @jagseernannu9571 2 года назад +55

    ਐਂਡ ਵਾਲਾ ਸੀਨ ਦੇਖਕੇ ਮਨ ਭਰ ਆਉਂਦਾ ....
    ਕਿਵੇਂ ਵੰਡਾਂਗੇ ? ....
    ਹੁਣ ਵਾਲੀਆਂ ਫ਼ਿਲਮਾਂ ਤੋਂ ਏਹ੍ਹ ਗੱਲ ਨਹੀਂ ਬਣਦੀ ...
    ਵਾਹਿਗੁਰੂ ਜੀ 🙏🙏

  • @harmandeepsingh7705
    @harmandeepsingh7705 Год назад +11

    ਕਲ ਲੋਹੜੀ ਸੀ, ਹਰਭਜਨ ਮਾਨ ਸਾਬ ਦਾ ਗੀਤ ਯਾਦ ਆਯਾ ਤੇ ਸੁਣਨ ਲਗਿਆ, ਤੇ ਫਿਰ ਸੋਚਿਆ ਕਿ ਮੂਵੀ ਹੀ ਦੇਖ ਲੈਨੇ।ਇਕ ਵਾਰ ਫਿਰ ਆਹ ਮੂਵੀ ਦੇਖ ਕੇ ਇਹ ਯਕੀਨ ਹੋ ਗਿਆ ਕਿ ਪੁਰਾਣੇ ਖਾਯਲਾਤ ਰੱਖਣਾ ਆਪਣੇ ਵਿਰਸੇ ਨਾਲ ਪਿਆਰ ਹੋਣਾ ਕੋਈ ਗੁਨਾਹ ਨਹੀਂ ਬਲਕਿ ਮਾਣ ਹੈ|
    ਮੈ ਆਸਟ੍ਰੇਲੀਆ ਚ ਹਾਂ ਪਿਛਲੇ ਤਕਰੀਬਨ ੮-੯ ਮਹੀਨੇ ਤੋ |

  • @Happykokri47
    @Happykokri47 9 месяцев назад +33

    ਕਿਆ ਬਾਤਾਂ ਸੀ ਓਸ ਦੌਰ ਦੀਆਂ 2004 ,,, ਜਦੋਂ ਅਸੀਂ ਗੌਰਮਿੰਟ ਕਾਲਜ ਲੁਧਿਆਣਾ ਪੜਦੇ ਸੀ ,,,, ਓਦੋਂ ਆਈ ਸੀ ਇਹ ਫਿਲਮ❤

  • @rajwindersrabba5308
    @rajwindersrabba5308 Год назад +47

    ਜਦੋਂ ਮੈਂ ਪੰਜਾਬ ਰਹਿੰਦਿਆਂ ਇਹ ਫ਼ਿਲਮ ਦੇਖੀ ਤਾਂ ਸਮਝ ਨੀ ਆਈ , ਹੁਣ ਜਦੋਂ ਦੁਬਾਰਾ 18 ਸਾਲ ਬਾਅਦ ਅੱਜ ਫਿਲਮ ਦੇਖੀ ਤਾਂ ਦਿਲ ਚ ਹੋਲ ਜਿਹਾ ਪੈਂਦਾ ਯਾਰ, ਕਿਓਕਿ ਬਾਹਰ ਆਇਆਂ ਮੈਨੂੰ ਵੀ 16 ਸਾਲ ਹੋ ਗਏ, ਵਾਪਸ ਜਾਣ ਨੂੰ ਬੜਾ ਦਿਲ ਕਰਦਾ ਯਾਰ😢

    • @mickygill17
      @mickygill17 7 месяцев назад +2

      koi na hun v chala ja bai vapas.. Main v 18 saal toh bahar hi aa te next year May ch chalya pakka Punjab

    • @shubhamchadha6196
      @shubhamchadha6196 7 месяцев назад +1

      Returning this week ❤ Pakka punjab nu

    • @SadaRanglaPunjab
      @SadaRanglaPunjab 4 месяца назад

      @@mickygill17 wlc bro

  • @luckybajwa4386
    @luckybajwa4386 4 года назад +39

    ਜੇ ਪੰਜਾਬੀ ਫਿਲਮ ਇੰਡਸਟਰੀ ਚ ਕੋਈ ਪੁੱਛੇ No.1 ਐਕਟਰ ਕੌਣ ਆ
    ਮੈਂ ਕਹੂੰਗਾ ਹਰਭਜਨ ਮਾਨ ਸਾਬ
    ਕਿਉਂਕਿ ਅੱਜ ਤੱਕ ਜਿੰਨੀਆਂ ਵੀ
    ਇੰਨਾ ਦੀਆਂ ਫਿਲਮਾਂ ਆਈਆਂ
    ਕੋਈ ਓਸ ਤਰ੍ਹਾਂ ਦੀ ਨਹੀਂ ਵੀ
    ਜਿਸਨੂੰ ਕੋਈ ਬਕਵਾਸ ਕਹਿ ਸਕੇ
    ਇਹਨਾਂ ਦੀਆਂ ਫਿਲਮਾਂ ਪੂਰੇ ਪਰਿਵਾਰ ਚ ਬੈਠ ਕੇ ਵੇਖਣ
    ਵਾਲੀਆਂ ਹੁੰਦੀਆਂ
    ਇਹਨਾਂ ਦੀ ਹਰੇਕ ਫਿਲਮ ਚ ਮੈਸੇਜ ਹੁੰਦਾ ਕਿ ਸਾਨੂੰ ਆਪਣਾ ਵਿਰਸਾ ਨਹੀਂ ਭੁੱਲਣਾ ਚਾਹੀਦਾ
    I Love Harbhajan Maan Saab

    • @Shamuraii-r5i
      @Shamuraii-r5i 7 месяцев назад

      Sach kya yaara sachi 🎉🎉🎉🎉

    • @Shamuraii-r5i
      @Shamuraii-r5i 7 месяцев назад +1

      Aa movie vcr te all family vich dekhi cc 🎉🎉

  • @harnaibchahal4761
    @harnaibchahal4761 3 года назад +9

    ਬਹੁਤ ਹੀ ਵਧੀਆ ਫਿਲਮ ਹੈ ਹਰਭਜਨ ਮਾਂਨ ਜੀ ਬਹੁਤ ਵਾਰ ਮੈ ਇਹ ਫਿਲਮ ਵੇਖ ਲਈ ਬਹੁਤ ਹੀ ਵਧੀਆ ਸਟੋਰੀ ਅਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਕਮਾਲ ਦੀ ਹੈ

  • @RajveerSingh-xl3zz
    @RajveerSingh-xl3zz Год назад +108

    8 ਸਾਲ ਹੋ ਗਏ ਬਾਹਰ ਆਇਆ ਨੂੰ ਹਰ ਸਾਲ ਸੋਚੀਂ ਦਾ ਕਿ ਇਸ ਸਾਲ ਜਾਵਾਂ ਗਏ ਪੰਜਾਬ ਫ਼ਿਲਮ ਦੇਖ ਕੇ ਦਿਲ ਬਹੁਤ ਭਾਵੁਕ ਹੋ ਗਿਆ

  • @arshdeep5339
    @arshdeep5339 Год назад +9

    ਮੈਨੂੰ ਇਹ ਫ਼ਿਲਮ ਬਹੁਤ ਵਧੀਆ ਲੱਗਦੀ ਆ ਜਦ ਵੀ ਮੈਂ ਕੋਈ ਫ਼ਿਲਮ ਦੇਖਣੀ ਹੁੰਦੀ ਆ ਤਾਂ ਮੈ ਇਹ ਹੀ ਦੇਖਦੀ ਆ ਹਮੇਸ਼ਾਂ 🥰💞💞🥰💞🥰💞🥰💞🥰💞🥰💞🌹🌹🌹🌹🌹🌹🌹🌹🌹🌹🌹🌹🌹🌹🌹🌹🌹👌👌👌👌👌👌🌹👌🌹👌

  • @noobarmy241
    @noobarmy241 8 месяцев назад +8

    Harbhajan Mann nu idan Diya movies hor ਬਣਾਉਣੀਆ ਚਾਹੀਦੀਆਂ ❤

  • @sukhrajsingh7121
    @sukhrajsingh7121 Год назад +10

    Eh movie kde v purani nhi ho skdi hmesha sade dila Ch vasdi rahegi 🥺🥺🥺❤️‍🔥❤️‍🔥❤️‍🔥❤️‍🔥❤️‍🔥

  • @punjab-records451
    @punjab-records451 Год назад +24

    Harbhajan Maan Movies are Still No.1 From Decades❤No Diljit Ammy Amrinder Gippy Can Beat Him.

    • @Bytbuzz9
      @Bytbuzz9 2 месяца назад

      bro they all have their own place

  • @b.musafir5763
    @b.musafir5763 4 года назад +25

    ਅਸਾਂ ਨੂੰ ਮਾਣ ਵਤਨਾਂ ਦਾ❤️ ਅਸੀ ਆ ਤੇਰੇ ਯਾਰ ਪਰਦੇਸੀ

  • @kanhiyasoni4533
    @kanhiyasoni4533 5 месяцев назад +4

    ਇਹ ਮੂਵੀ ਕਦੇ ਵੀ ਪੁਰਾਨੀ ਨਹੀਂ ਹੋ ਸਕਦੀ। ਬਹੁਤ ਵਧੀਆ ਤੇ ਪਰਿਵਾਰਕ ਫਿਲਮ ਆ।

  • @kulwindersekhon4694
    @kulwindersekhon4694 7 месяцев назад +4

    ਬਿਲਕੁਲ ਸੇਮ ਹੋਏਆ ਮੇਰੇ ਅਤੇ ਮੇਰੇ ਪਰਿਵਾਰ ਨਾਲ ਸਾਡਾ ਸਕਾਂ ਚਾਚਾ ਨਾਲੇ ਮਾਸੜ ਡੈਡੀ ਜੀ ਨੇ ਜ਼ਮੀਨ ਲਈ ਸੀ ਚਾਚਾ ਜੀ ਦੇ ਨਾਮ ਕਰਵਾ ਦਿੱਤੀ। ਹੁਣ ਮੁਕਰ ਗਿਆ
    ਗੁਰੂ ਗ੍ਰਰਥ ਸਹਿਬ ਜੀ ਦੀ ਝੂਠੀ ਸੁੱਹ ਵੀ ਚੁਕ ਗਿਆ 😢😢😢

  • @ohisandhu828
    @ohisandhu828 7 месяцев назад +50

    ਫੇਸਬੁੱਕ ਤੋਂ ਕੌਣ ਕੌਣ ਦੇਖਣ ਆਇਆ ਏਥੇ movie

  • @bhangubhangu703
    @bhangubhangu703 3 года назад +20

    ਹਰਭਜ ਮਾਨ ਜੀ ਬਹੁਤ ਸੋਹਣੀ ਫਿਲਮ ਏ ਆਸਾ ਨੂੰ ਮਾਣ ਵਤਨਾਂ ਦਾ . ਆਸਾ ਨੂੰ ਮਾਣ ਵਤਨਾਂ ਦਾ 2 ਵੀ ਲੈਅ ਕੇ ਆਓ ਫਿਲਮ

  • @sukh-Raj
    @sukh-Raj 8 месяцев назад +442

    2024 ਵਿੱਚ ਕੌਣ ਕੌਣ ਦੇਖ ਰਿਹਾ?❤

  • @Gur_89
    @Gur_89 3 года назад +17

    ਕਿੰਨੇ ਵਧੀਆ ਵੇਲੇ ਹੁੰਦੇ ਸੀ ਉਹ ਜਦ ਇਹ ਫ਼ਿਲਮ ਆਈ ਸੀ ਅੱਜ ਇੰਨੇ ਸਾਲਾਂ ਬਾਦ ਖੁਦ ਬਾਹਰ ਬੈਠੇ ਤੇ ਯੂ ਟਿਊਬ ਉਤੇ ਇਹ ਫ਼ਿਲਮ ਦੇਖ ਕੇ ਪੁਰਾਣੇ ਦਿਨ ਅੱਖਾਂ ਸਾਹਮਣੇ ਘੁੰਮਣ ਲੱਗੇ 🙏

  • @SABDABOSS
    @SABDABOSS Год назад +28

    ਸਾਡਾ ਵੱਸਦਾ ਦਾ ਰਹਿ ਪੰਜਾਬ ਤੇ ਹਰਭਜਨ ਸਿੰਘ ਮਾਨ ਸਾਡਾ ਮਾਣ ❤ 2023🤗

  • @desivlogger7858
    @desivlogger7858 4 года назад +21

    *ਅਸਾਂ ਨੂੰ ਮਾਂਣ ਵਤਨਾਂ ਦਾ ਅਸੀਂ ਆਂ ਤੇਰੇ ਯਾਰ ਪਰਦੇਸੀ* 🇨🇦🇮🇳🇦🇪

  • @manjindersingh4156
    @manjindersingh4156 4 года назад +11

    ਵਾ ਕਮਾਲ ਫਿਲਮ ਮਾਨ ਸਾਬ ਜੀ ਦਾ ਕਿਰਦਾਰ ਬਹੁਤ ਵਧੀਆ ਲੱਗਾ ਜੀ।

  • @suchadjkathgarh8450
    @suchadjkathgarh8450 4 года назад +11

    ਬਹੁਤ ਹੀ ਵਧੀਅਾ ਦਿਲ ਨੂੰ ਸ਼ੂ ਜਾਣ ਵਾਲੀ femliy movie harbhajan maan is best actor and singer

  • @ankitmehta3971
    @ankitmehta3971 2 года назад +3

    BAHAR RHE K SHAYAD TU BHUL GYA VEERA " KI JAAT NU KADE HATH NI FELANA AANDA ". 👌👌🔥🔥🔥🔥

  • @GurjitSingh-tb1lm
    @GurjitSingh-tb1lm 2 месяца назад +2

    ਅੱਜ ਦੇ ਦਿਨ ਦੇਖੀ ਇਹ ਫਿਲਮ ਦਿਨ ਬੁੱਧਵਾਰ ਤਰੀਕ /18/9/2024/ ਬਹੁਤ ਵਧੀਆ ਲੱਗੀ ਇਹ ਫਿਲਮ ਸੱਚੀਂ ਰੋਣਾ ਨਿਕਲ ਆਇਆ ❤❤❤❤❤

  • @rammirammi2000
    @rammirammi2000 3 года назад +10

    AA movie ne loka de dila ch bhot jagah bnai. 😍

  • @Brarsaab_
    @Brarsaab_ Год назад +5

    11 November 2023 watching on diwali 🪔 ਦੇਸ ਅਪਨੇ ਦੀਆ ਯਾਦਾ ਨੂ ਤਰੋ ਤਾਜਾ ਕਰਦੀ ਮਾਨ ਸਾਬ ਦੀ ਫਿਲਮ ❤️❤️❤️

  • @visheshranjan6687
    @visheshranjan6687 10 месяцев назад +5

    That's a beautiful movie about motherland BHARAT MATA KI JAI... VANDE MATRAM

  • @WalkWithArunThakur
    @WalkWithArunThakur 7 месяцев назад +17

    Facebook ਤੋਂ ਕੋਣ ਕੋਣ ਦੇਖਣ ਆਇਆ ?? 2024 ਵਿੱਚ

  • @gamingzone9336
    @gamingzone9336 Год назад +19

    i use to watch this movie for time pass when i was teenager ....now i see after a decade and realised what a great story and cast this movie had ...such a masterpiece

  • @Ahmad-ik6vz
    @Ahmad-ik6vz 5 лет назад +32

    The acting, dialogue delivery and sweet voice of Harbhjan Maan is better than Shah Rukh Khan.
    Love from Lahore

  • @ajaysarhali4136
    @ajaysarhali4136 5 лет назад +65

    ਮੇਰਾ ਵਸਦਾ ਰਹੇ ਪੰਜਾਬ, I love punjab from Scotland

  • @lakhylmander8171
    @lakhylmander8171 4 года назад +49

    Best Movies in Punjabi cinema Jee Aayea nu, Asa nu maan watna da, Dil Apna Punjabi, Mitti Waaja Mardi 👏👍

  • @ankitlamba8708
    @ankitlamba8708 7 месяцев назад +5

    India is a place of heaven but vaha ki government achi ho tho videsh koi na aaye . 🙏🌾

  • @SunnyRai.u.s.a
    @SunnyRai.u.s.a Год назад +2

    13 ਜੂਨ 2023, ਨੂੰ ਪੁਰਾਣੀਆ ਯਾਦਾਂ ਫੇਰ ਤਾਜਾ ਕੀਤੀਆਂ ਪੰਜਾਬੀ ਫਿਲਮ ਅਸਾਂ ਨੂੰ ਮਾਣ ਵਤਨਾ ਦਾ ਦੇਖ ਕੇ,👍🙏🌴💖❣️🌹🌴

  • @guri_pohir118
    @guri_pohir118 6 лет назад +17

    Sachi Yaar rona nikal aunda eh movie dekh k...❤..love from ludhiana Punjab

  • @Happykamboj22
    @Happykamboj22 10 месяцев назад +85

    2024 ਵਿਚ ਕੌਣ ਕੌਣ ਦੇਖ ਰਿਹਾ ਹੈ

  • @roshanbagla6596
    @roshanbagla6596 Год назад +6

    Who is watching this movie in 2023? I am watching this from Australia. When I miss punjab I watch his movies. It's an epic movie!

  • @TajinderSingh86850
    @TajinderSingh86850 7 месяцев назад +2

    ਜੋ ਅੱਜ ਕਲ ਹੋ ਰਿਹਾ ਇਸ ਫਿਲਮ ਵਿਚ 20 ਸਾਲ ਪਹਿਲਾ ਹੀ ਦਿਖਾ ਦਿੱਤਾ ਗਿਆ ਸੀ 😊

  • @khushdeepkaur9855
    @khushdeepkaur9855 Год назад +10

    such a nice movie . I used to watch this movie with my dad in Punjab during my childhood and today I am watching this movie in Canada and I am understanding each and every emotion of this movie 😪😪...............

  • @Mustansar216
    @Mustansar216 9 лет назад +19

    we always find hated movies from Bollywood about Pakistan and Muslims. what i really like about Punjabi movies IS they never shoW hate to any body always shows great respect.LOVE FROM PUNJAB PAKISTAN

  • @zaighamafzalchaudhary9299
    @zaighamafzalchaudhary9299 6 лет назад +12

    Very nice movie emotional kr deti hai jab b dekho harbajan great singer & actor from -Pakistan punjab

  • @belongtopunjab-n6l
    @belongtopunjab-n6l 2 года назад +21

    I can feel now the separation from my nation as a student in. Canada .IT is amazing movie and my favourite movie

  • @preetpreet560
    @preetpreet560 Год назад +1

    One of the best actor harbhajan Maan sir ehna us time Punjabi industry vich films kittia jad Punjabi movies da daur ek dum last c hatss off sir

  • @kg3818
    @kg3818 Год назад +2

    Hun Meri umer 29 saal hogi jdo eih movie Dekhi si school vlo Cinema 📽️ dekhn gye si 😭 Sare to roye si end wale seen dekh ke 😢 Sari team nu boht respect te Dilo pyarr ❤❤❤❤❤❤❤ 😊

  • @sharma934
    @sharma934 12 лет назад +7

    i love myy indiaaaaaaaaaa.......
    miss a lotttttt...... mum, dad, bhai... and allllll...

  • @qamarzaman604
    @qamarzaman604 2 года назад +6

    chlidhood memories....yadan tazan ho gian...love from Lahore

  • @navee0614
    @navee0614 9 лет назад +23

    I love this movie ..... not even this movie ...i love all movies of HARBHAJAN SINGH MAAN . I wish I will meet to Harbhajan Maan Sir . God Bless him... May God preserve his and his family's happiness .

  • @shakilnasir3829
    @shakilnasir3829 4 года назад +34

    I have watched this movie tens of times , I love this movie. I have been living in England for the last 35 years, this film is the every household story .
    Very nice movie.

  • @nishipal1500
    @nishipal1500 6 месяцев назад +3

    Rooh Kush ho jaddi ea movie dekh k ❤

  • @juliekalra6617
    @juliekalra6617 9 лет назад +82

    punjab da apnapan pyar kitthe bhi nahin milda ! love you state of loving people with a big heart.

  • @Bharattakk
    @Bharattakk 10 лет назад +107

    Dosto Iss Film Baare Main Ikko Gul Bolanga, ke Iss Movie ne Mere Dil te Baadi Dungi Chaap Chaddi hai. Apne Punjabiyaan Diya Umraaan Lang Jandiya ne Pardessa Vich aa ke. Ghar di Yaadaan ta Bohat Aundiyan ne Par Chah ke v Assi Jadoon Ghar jaan ton Bevas Hunde ha. Tadd Is Tarah Diya Movies Nu Dekh ke Dil Bhar Aunda hai. Atte G Karda hai ke Hune Hi Sab Kuch Chad ke Vaapas Apne Vatan Apne Punjab Chale Jaiyen. Atte Ik Pal Layi Banda Apne Undaroon Hill Jandaan hai.
    Very Very Excellent Movie ! :)

  • @bhajansingh452
    @bhajansingh452 7 лет назад +51

    Paisa sb kush nhi hota Hai
    Pyaar woh ahsaas Hai Jo Dil ko jodta Hai.
    Great film

  • @aartimehra1212
    @aartimehra1212 2 года назад +1

    Kis kis di aa favourite movie hai or thonu vi lagda hai jo punjab phele si hone ohh Punjab hon nhi hai ga kon kon phele wala Punjab nu miss karda hai 🥺i all so miss old Punjab ❤️

  • @englishlover3053
    @englishlover3053 3 года назад +4

    Ah film nhi kde bhuldi❤️❤️❤️❤️❤️❤️

  • @shakilnasir3829
    @shakilnasir3829 5 лет назад +22

    I was born in Faisalabad Pakistan but I speak exactly same language , it's amazing.

    • @SurinderSingh-te3ub
      @SurinderSingh-te3ub 4 года назад +3

      Veer je desh vandia gya , language taan Nahi band hoe.

    • @shrisharma221
      @shrisharma221 4 года назад

      Eh ek desh si bad vich do bnn gye pr language tah nhi badli iss krke same language aa

    • @mastermushtaq2580
      @mastermushtaq2580 3 года назад

      I'm also from Faisalabad Pakistan 🇵🇰

    • @aajabbajawa2527
      @aajabbajawa2527 Год назад

      @@SurinderSingh-te3ub mp

  • @thekiller3959
    @thekiller3959 5 лет назад +6

    Meri nano ki favourite movie thi ye ...Aaj many ye movie apni nano ki waja sa phir sa dekhi hai on ki yad aa rahi thi..Allah meri nano our nana abo dada abo dado ko jannat ma aala makam dy....plz Ameen bol dy....

  • @proudtobeeapakistani3357
    @proudtobeeapakistani3357 4 года назад +36

    Kis kis nu film vakh k apny punjab di yaad a gie menu ty bari yaad andi ay apny punjab dii

  • @dalipdalip1946
    @dalipdalip1946 2 года назад +2

    Very nice 👌👌👍👍 ji maan. Saab di film 🎥🎥 ji waheguru ji waheguru happy

  • @gurpartapsingh6324
    @gurpartapsingh6324 Год назад +2

    I am watching this movie on 11 nov, 2023. Bachpan ch dekhi c eh movie.... Ajj v vekh k bachpan di yaad aa jaandi.... Bahut sohni movie aa... And very close to reality

  • @harrykailay5992
    @harrykailay5992 9 лет назад +13

    thanks to all of you for made this movie specially you realize us the value of relations between wealth and family
    love u brother Mr. Mann

  • @santoshkunwar4366
    @santoshkunwar4366 8 лет назад +45

    first time watch punjabi movie .....awesome

  • @jassdeepsahota9673
    @jassdeepsahota9673 4 года назад +7

    1:19 te main taa bht hi jada emotional 😭 ho janna kambal ch muuh de k roun leina | ptta ni kdo ja k apni mata,bapu,bhein te bhra nu millna
    i really miss all my family too much 😍😍😘😘❣️❣️

  • @karamjeetkaur5888
    @karamjeetkaur5888 Год назад +1

    Sab dekhde ne.Apni mitts nal Judi film hai.

  • @sahibjotsingh3330
    @sahibjotsingh3330 Год назад +2

    3 july 2023, amazing picture ever. Big hands to Harbhajan maan. Pehla india baithe hunde c te hun Canada aake dekh re aa.

  • @Ahmad-ik6vz
    @Ahmad-ik6vz 5 лет назад +9

    This movie is far better than DWDLJ Mughle Aazam, Dushman, Sholay etc.

  • @tazatwal7761
    @tazatwal7761 8 лет назад +138

    Missing those days 😢😢😢😢 Kde Asi v sochde c bahar jawage Eda diya movies dekh k Te ajj bahar Beth k desh kina yaad aunda heart touching movie 😘😘😘😘😘😘😘🙏🏻🙏🏻

    • @kenkoberakai3498
      @kenkoberakai3498 5 лет назад +3

      Yuvi Mahajan .ml

    • @kenkoberakai3498
      @kenkoberakai3498 5 лет назад +2

      Tasvir singhė lO😄hi

    • @MangalSingh-og5eo
      @MangalSingh-og5eo 5 лет назад +2

      same here veer😓😓😢😢

    • @ashkumar7616
      @ashkumar7616 5 лет назад +3

      Tasvir singh yes bro you said right same story here

    • @NareshKumar-km9id
      @NareshKumar-km9id 4 года назад +2

      😍😍😍😍😍😍😍😍😍😍😍😍😍😍😍😛😜😙😔😌😭😪😞😝😜😌😔😜😗😗😔😗😗😗😙😙😒😒😜😙😙😙😙😙😙😙😙😜

  • @ershadbhatti3425
    @ershadbhatti3425 4 года назад +32

    Kon Kon dekh raha h 2020 me
    Lovely movie 😍

  • @sukhvirsukhvir1499
    @sukhvirsukhvir1499 Год назад +1

    Buhat vdiaa story aa movie di sachi dil khush hogya dekh ke buhat kuh mileya shikhan nu

  • @kirandeepsingh9278
    @kirandeepsingh9278 Год назад +3

    Shote hunde Punjab bethke Dekhde hunde si Te aj Canada bethke ❤️❤️

  • @msingh9634
    @msingh9634 Год назад +27

    19 years old and I still love this movie

  • @mirzajameel2836
    @mirzajameel2836 7 лет назад +5

    Mainu rona aagya bohat vadiya movie bnai aa.

  • @sandeepjattana7686
    @sandeepjattana7686 5 лет назад +11

    ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ 😭😭😭😭

  • @kaptaanboy4894
    @kaptaanboy4894 4 года назад +1

    Harbhajan Mann di har ek movie ch Jado maa wala scene aaunda hi ta sachi Dil moh lehnda yrrr 22 jeonda wasda reh

  • @pankajrajput7003
    @pankajrajput7003 7 месяцев назад +1

    Bhar ake hee zad aya ehh film v dakh liya shote hundiya ne dakhi see ❤ immoshnal kr dita 😢

  • @RamanKumar-im1oe
    @RamanKumar-im1oe 3 года назад +5

    Best movie, best songs, dil khush ho gya dekh k aaj😊

  • @JaskaranSingh-md3hw
    @JaskaranSingh-md3hw 4 года назад +10

    I miss Punjab a lot from Canada ❤️❤️🇨🇦🇨🇦😭😭😭😭😭🇨🇦🇨🇦🇨🇦🇨🇦🇨🇦😭😭❤️❤️❤️❤️... Missing my family .....

  • @shavindersingh8655
    @shavindersingh8655 Год назад +6

    Childhood memories ❤
    Har Sunday family naal dekhde c Kinney sohne din c

  • @rickykhadak1121
    @rickykhadak1121 8 месяцев назад +3

    March 2024 vich main dekhda veer ❤️ I love this movie

  • @karangill6912
    @karangill6912 4 года назад +71

    13 ਸਾਲ ਤੋਂ england ਬੇਠੇ ਆ ਘਰ ਕਦੋਂ ਜਾਣਾ ਅਜੇ ਕੋਈ ਪਤਾ ਨਹੀਂ ਕਿੰਨੇ ਜੀ ਤੁਰਗੇ ਪਿੱਛੋਂ ਵਾਪਸ ਆਵਾਂਗੇ ਮਾ ਜਰੂਰ

    • @vikasjyani7979
      @vikasjyani7979 3 года назад +3

      😭😭

    • @jatinderrukanpuri5514
      @jatinderrukanpuri5514 3 года назад +8

      ਤੇਰੀ ਚੜਦੀ ਜਵਾਨੀ ਜਿਉਣ ਯੋਗਿਆਂ ਲੱਗ ਗਈ ਵਿਦੇਸ਼ਾਂ ਦੇ ਹੀ ਲੇਖੇ ਵੇ.. 🙏🙏 ਮੈਂ ਲਿਖਾਰੀ ਆ ਜੀ

    • @afzaalmobile7842
      @afzaalmobile7842 Год назад

      😍😍😍😍

    • @jagroopsingh5848
      @jagroopsingh5848 Год назад

      Wahguru ji mehar kare

    • @Gurisandhupb04
      @Gurisandhupb04 Год назад +1

      Same here bro but menu 13 saal ta nhi hoye but family bhut yd aoundi aa 🥺🥺🥺 waheguru ji meher krn sb te 🙏

  • @lalitdhiman3200
    @lalitdhiman3200 5 лет назад +10

    Mann saab keep it with assa nu maan watna da 2. Nice movie👌

  • @Cheema0113
    @Cheema0113 11 лет назад +40

    IMO, this is the best Harbhajan Mann movie.

  • @Patriotindian157
    @Patriotindian157 4 года назад +23

    Miss u india miss u punjab miss u pind miss u maa miss u dad miss u pind de log

  • @ranadhaliwalpb05
    @ranadhaliwalpb05 3 года назад

    Osm aj fr dbara dekh k rona aagya vry ghaint movie shi kya gya old is gold es movie ne purane day yad karwate jad ae movie ayi c😍😭😘♥️

  • @anmolpreet3746
    @anmolpreet3746 Год назад +127

    ਕੋਣ ਕੋਣ ਵੇਖ ਦਾ ਵਾ ਫਿੰਲਮ ਅੱਜ ਵੀ 23-12-2022 ਚਾ ਬਹੁਤ ਸੋਣੀ ਫਿਲਮ

  • @muhammadshahzad2370
    @muhammadshahzad2370 5 лет назад +7

    Very good production Punjabi film. B G (maa) is very nice & perfect character of old Lady .

  • @shakilnasir3829
    @shakilnasir3829 5 лет назад +31

    This is really a great movie , I love it. It's very real story , story of every one who left their homeland. I have not been to Pakistan for the last twenty five years , I really miss my country.

    • @shazadali6721
      @shazadali6721 5 лет назад +2

      Bhai ji Allah apko apki sar zameen per ana rehna naseeb kre

    • @karankahlon6447
      @karankahlon6447 2 года назад

      @@shazadali6721 ਔੳੲ

  • @jaspreetvirk6976
    @jaspreetvirk6976 6 лет назад +53

    Father s character is very very nice every father should be like him.

  • @AFEWRITER
    @AFEWRITER 2 месяца назад

    Bachpan yad a gya again so nice time ....
    Aj phir daikh k time refresh ho gya with tears 😢
    Precious time tha wo sooooo missing

  • @damanchauhan3996
    @damanchauhan3996 4 года назад +24

    What a beautiful movie.. beautiful ending❤ truly a masterpiece harbhajan maan ji one of my favourites along with Amrinder gill❤

    • @simarabrol1448
      @simarabrol1448 2 года назад +1

      Am here watching this on 2022,but feel bad for punjab village’s culture totally changed from then to now,gone worst.

    • @niteshkunlmar2623
      @niteshkunlmar2623 Год назад

      Gggg

  • @umarjutt7361
    @umarjutt7361 12 лет назад +17

    SIR Harbhajan Mann ur all punjabi movie,s v v v v v nice ............ I like ur all movies ..

  • @evangelinecarino2434
    @evangelinecarino2434 11 лет назад +6

    I loved to watch Bollywood Movies w/English Subtittle

  • @rahulbuwade3950
    @rahulbuwade3950 5 лет назад +8

    Bhai bahut jabardast hai movie I love this movie

  • @deepdhaliwaldeep3192
    @deepdhaliwaldeep3192 6 месяцев назад

    Sachi Mann shab Jini vari eh movie dakhda ohni varri hi navi lagdi aaa tuc tan mannn ho Punjab da love you

  • @apnagharvlog9684
    @apnagharvlog9684 Год назад +2

    ਕੌਣ ਕੌਣ ਇਹ ਫਿਲਮ ਅੱਜ ਵੀ ਦੇਖ ਰੇਹਾ 15-4-23,comment ਲਾਈਕ ਕਰਕੇ ਜਾਇਓ ਤੇ ਜੇੜਾ ਆਪਣੇ ਵਤਨ ਤੋਂ ਦੁਰ ਨੇ ਆਪਣੇ ਵਤਨ ਘੁੰਮ ਕੇ ਆਓ 🎉

  • @sandysandhu2155
    @sandysandhu2155 5 лет назад +35

    Such a nice concept
    I still have tears 😭
    My fav actor singer maan shab

  • @latestnewsaboutimrankhan6209
    @latestnewsaboutimrankhan6209 4 года назад +27

    01-01-2020 I watched this movie I think 10th time it is really nice and harbajjn maan superb movies all..
    Jag joedaya da mallar
    Mera Pind.

    • @dharvindersinghkhaira4172
      @dharvindersinghkhaira4172 4 года назад

      Vry nice movie jan 2020 and 20th times

    • @dharvindersinghkhaira4172
      @dharvindersinghkhaira4172 4 года назад +1

      Movies eho jihiya banniya band ho rahiya ne because hum log abhi kush hor dekhna pasand krade aa kehnde padhe likheya da jamana aa gya but eho jiha jamana je na aunda tan punjab aj kuj hor hi level te hunda kise da ki dosh eh tan sade warge loga da hi aa jo hun kuj hor dekhna chaunde ne fer artist ki kran

  • @mksialkoti1333
    @mksialkoti1333 4 года назад +255

    Kon still 2020 main b dhek raha like karo msg😍

  • @Shamuraii-r5i
    @Shamuraii-r5i 7 месяцев назад +1

    Bhut vadhya time c 2004 jado aa movie vcr te dekhi c all family naal phir vcd te dekhi c miss you old days

  • @harpalsandhu7733
    @harpalsandhu7733 7 месяцев назад +1

    Jee ayaya nu and this movie the best as always old is gold masterpieces