ਸੰਸਦ 'ਚ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਹੋ ਗਿਆ ਹੰਗਾਮਾ, ਹਿੰਦੂਆਂ ਨੂੰ ਹਿੰਸਕ ਕਹਿਣ ਤੇ ਭੜ੍ਹਕੇ ਬੀਜੇਪੀ ਸਾਂਸਦ

Поделиться
HTML-код
  • Опубликовано: 18 ноя 2024

Комментарии • 20

  • @Bhagwantsandhururilwala
    @Bhagwantsandhururilwala 4 месяца назад +11

    ਰਾਹੁਲ ਗਾਂਧੀ ਬਿਲਕੁਲ ਸਹੀ ਕਿਹਾ ਓਸਨੇ ਜਿਹੜੇ ਅਸਲੀ ਹਿੰਦੂ ਵੀਰ o bilkul ਵਦੀਆ ਨੇ ਪਰ ਜਿਹੜੇ ਆਰਐਸਐਸ ਬੀਜੇਪੀ ਨਾਲ ਨਕਲੀ ਹਿੰਦੂ ਰਹਿੰਦੇ ਇਨਾ ਨੇ ਬੇੜਾ ਗ਼ਰਕ ਕੀਤਾ ਨਫ਼ਰਤ ਪੈਦਾ ਕੀਤੀ ਆਰਐਸਐਸ ਬੀਜੇਪੀ ਵੋਟਾਂ ਲੈਣ ਲਈ ਹਿੰਦੂ ਸਮਾਜ ਵਿਚ ਨਫ਼ਰਤ ਪੈਦਾ ਕੀਤੀ ਸਿਖਾ ਮੁਸਲਿਮ ਭਾਈਚਾਰੇ ਨਾਲ ਨਫ਼ਰਤ ਪੈਦਾ ਕਰਵਾਈ ਇਨਾ ਦੇਸ਼ ਦਾ ਬੇੜਾ ਗ਼ਰਕ ਕਰਤਾ

  • @krish-sz9sx
    @krish-sz9sx 4 месяца назад +6

    ਰਾਹੁਲ ਗਾਂਧੀ ਅੱਜ ਬੇਸ਼ੱਕ ਜੋ ਕੁਝ ਮਰਜ਼ੀ ਕਹੀ ਜਾਵੇ ਪਰ ਜਿਨ੍ਹਾਂ ਦੇ ਹੱਥਾਂ ਵਿੱਚ ਸੱਤਾ ਤੇ ਪਾਵਰ ਹੁੰਦੀ ਹੈ ਉਹਨਾਂ ਤਾਕਤਾਂ ਨੇ ਹਮੇਸ਼ਾ ਸਿੱਖਾਂ ਤੇ ਅੱਤਿਆਚਾਰ ਹੀ ਕੀਤੇ ਹਨ । ਕਾਂਗਰਸ ਨੇ ਆਪਣੇ ਰਾਜ ਵਿੱਚ ਤੇ ਬੀਜੇਪੀ ਹੁਣ ਆਪਣੇ ਰਾਜ ਵਿੱਚ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦੇ ਹਨ ਪਰ ਅੱਜ ਸਿੱਖਾਂ ਨੂੰ ਅੱਖਾਂ,ਕੰਨ ਤੇ ਦਿਮਾਗ ਖੋਲ ਕੇ ਦੇਖ ਲੈਣਾ ਚਾਹੀਦਾ ਹੈ ਕਿ ਤੁਸੀਂ ਜਿੰਨੇ ਮਰਜ਼ੀ ਰਾਸ਼ਟਰਵਾਦੀ ਬਣ ਜਾਓ ਪਰ ਭਾਰਤੀ ਸਿਸਟਮ ਤੁਹਾਡਾ ਸੰਵਿਧਾਨਕ ਤੌਰ ਤੇ ਨਸਲਕੁਸ਼ੀ ਕਰਨ ਲਈ ਤਿਆਰ ਬੈਠਾ ਹੈ ।ਇਹ ਤਾਂ ਪਾਰਲੀਮੈਂਟ ਵਿੱਚ ਬੈਠੇ ਲੋਕ ਨੇ ਪਰ ਇਸ ਤੋਂ ਇਲਾਵਾ ਭਾਰਤੀ ਮੀਡੀਆ ਤੇ ਹੋਰ ਅਦਾਰਿਆਂ ਤੇ ਸੋਸ਼ਲ ਮੀਡੀਆ ਚਲਾ ਰਹੇ ਸਿੱਖ ਵਿਰੋਧੀ ਤਾਕਤਾਂ ਦਿਨੋਂ ਦਿਨ ਸਿੱਖਾਂ ਦੀ ਕਿਰਦਾਰਕੁਸ਼ੀ ਕਰਕੇ ਉਹਨਾਂ ਖਿਲਾਫ ਨਫ਼ਰਤ ਤੇ ਜ਼ਹਿਰ ਫੈਲਾ ਕੇ ਭਾਰਤੀ ਲੋਕਾਂ ਨੂੰ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ।

  • @davindersingh-zd7hm
    @davindersingh-zd7hm 4 месяца назад +4

    rahul gandi good talk. real hindu don,t want hate to anybody.

  • @DineshKumar-tp8fb
    @DineshKumar-tp8fb 4 месяца назад

    ਰਾਹੁਲ ਗਾਂਧੀ ਨੇ ਬੀ ਜੇ ਪੀ ਪਰ ਨਿਸ਼ਾਨਾ ਲਗਾ ਦੀਆਂ

  • @navdeepmg9087
    @navdeepmg9087 4 месяца назад

    Sha gya babe🌈

  • @Amit.1985-s9w
    @Amit.1985-s9w 4 месяца назад

    ਰਾਹੁਲ ਨੂੰ sahi ਓਹੀ ਕਹਿ ਰਹੇ ਜਿਨ੍ਹਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਟੈੰਕ ਚੜਾਏ ਸੀ ਇਹੋ ਮੁਸਲਿਮ ਪ੍ਰੇਮੀ ਕਾਂਗਰਸ

  • @AloneBoy_787
    @AloneBoy_787 4 месяца назад

    Ik number gal kehti

  • @baljindersinghbarnala2555
    @baljindersinghbarnala2555 4 месяца назад +2

    Shi pakde hai
    😂

  • @navkaler4671
    @navkaler4671 4 месяца назад +1

    Sahi kea Rahul ji

  • @sarwansinghdubai7341
    @sarwansinghdubai7341 4 месяца назад

    Gitu nu bilkul sharam nahi aa Rahi besharm Rahul Gandhi ne Sahi kaha

  • @sukhjitsingh529
    @sukhjitsingh529 4 месяца назад +1

    Rahul gandhi ji 👍

  • @deepak-sy9qt
    @deepak-sy9qt 4 месяца назад

    BJP nu hinsak kiha

  • @jaspreetsinghbrar286
    @jaspreetsinghbrar286 4 месяца назад

    Bittu Modi ji Satta

  • @harmandhaliwal5589
    @harmandhaliwal5589 4 месяца назад

    Bjp wala o hindo kha hindo matlab chor hota farci ka shabd a

  • @JAGTARSINGH-nv2yw
    @JAGTARSINGH-nv2yw 4 месяца назад +1

    J jo bjp me ravneet bittu betha hai... j punjab ka sb se vdda gadar hai

  • @sandhuvlogs9293
    @sandhuvlogs9293 4 месяца назад +2

    Tusi v te sikha nu kissana nu antakwadi kehndy j
    hun apni wari bdiya mircha laggi chitra te

  • @jaspreetsinghbrar286
    @jaspreetsinghbrar286 4 месяца назад

    Bittu Bondi

  • @jaspreetsinghbrar286
    @jaspreetsinghbrar286 4 месяца назад

    Bittu lanvi baitha