His new inning in struggle, but with the pen this time | Talking Punjab Live Episode 56

Поделиться
HTML-код
  • Опубликовано: 1 ноя 2024

Комментарии • 100

  • @HarjinderSINGH-gh6hr
    @HarjinderSINGH-gh6hr 2 месяца назад +7

    ਮੈਂ, ਦਲਜੀਤ ਸਿੰਘ ਬਿੱਟੂ ਦੀ ਕਿਤਾਬ
    " ਖ਼ਾੜਕੂ ਸੰਘਰਸ ਦੀ ਸਾਖੀ -2 ਪੜ੍ਹ ਰਿਹਾ ਹਾਂ, ਅੱਧੀ ਕ ਪੜ੍ਹ ਲਈ! ਬਹੁਤ ਹੀ ਸੋਹਣਾ ਆਪਣੇ ਅੱਖੀਂ ਡਿੱਠਾ ਇਤਿਹਾਸ ਲਿਖ ਕੇ ਦਿੱਤਾ ਭਾਈ ਸਾਹਿਬ ਨੇ!
    👍👍

  • @kamalsingh-dc1vs
    @kamalsingh-dc1vs 3 месяца назад +69

    ਮੇਰੀ ਸਾਰੇ ਸਿੱਖ ਜਗਤ ਨੂੰ ਬੇਨਤੀ ਹੈ ਕਿ ਹਰੇਕ ਸਿੱਖ ਚਾਹੇ ਮੋਨਾ ਚਾਹੇ ਕੇਸਾਧਾਰੀ ਸਿੱਖ ਹੈ ਉਹ ਹਰਰੋਜ ਸਿਮਰਨ ਕਰੇ ਘੱਟ ਤੋਂ ਘੱਟ ਇਕ ਘੰਟਾ ਅਤੇ ਹਰਰੋਜ ਕਸਰਤ ਕਰੋ ਇਕ ਘੰਟਾ ਘੱਟ ਤੋਂ ਘੱਟ ਅਤੇ ਸਿੱਖ ਕੌਮ ਬੱਚੇ ਵੱਧ ਪੈਦਾ ਕਰੇ ਆਪਸ ਵਿੱਚ ਜ਼ਬਰਦਸਤ ਏਕਤਾ ਕਰਨੀ ਚਾਹੀਦੀ ਹੈ ਸਾਰੇ ਸਿੱਖ ਜਗਤ ਨੂੰ ਜਾਤਪਾਤ ਤੋਂ ਰਹਿਤ ਹੋ ਕੇ ਵਧੀਆ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਤੇ ਸੰਨ ਚੁਰਾਸੀ ਵਾਲਾ ਸਮਾਂ ਆ ਰਿਹਾ ਹੈ ਜ਼ਿਆਦਾ ਦੂਰ ਨਹੀਂ ਹੈ ਗੱਲ ਇਕ ਦੋ ਸਾਲ ਦੀ ਹੈ ਸੋ ਸਿੱਖ ਕੌਮ ਜਾਗਰੂਕ ਹੋਵੇ ਜੀ 🙏🦁♥️🌹💐🙏

    • @deepabutter6223
      @deepabutter6223 3 месяца назад +1

      Pehla koi nasha ta shudva deo bai ji

    • @Wronglyiptc8
      @Wronglyiptc8 3 месяца назад

      ​@@deepabutter6223by nasha v naam simran abheyas naal he shutna ji hai , waheguru gurmanta hai ❤❤

    • @deepabutter6223
      @deepabutter6223 3 месяца назад +1

      Jehde singh smarath aa change karobar aa ohna nu hath fadna chahida aa. Par ...........

    • @naunihalsingh4108
      @naunihalsingh4108 3 месяца назад

      ਨਸ਼ਾ ਕੋਈ ਧੱਕੇ ਨਾਲ ਤਾ ਮੂੰਹ ਵਿੱਚ ਨਹੀ ਪਾਉਂਦਾ ​@@deepabutter6223

    • @maninderchandi4420
      @maninderchandi4420 3 месяца назад +5

      ਵੀਰ ਜੀ, ਦਾਸ ਅਾਪ ਦੇ ਵਿਚਾਰ ਨਾਲ ਸੋ ਫੀਸਦੀ ਸਹਿਮਤ ਹਾਂ ਕਿ ਹਰ ਸਿੱਖ, ਰਖਣ, ਹਥਿਅਾਰਬੰਦ ਹੋਣ ਸ਼ਸਤਰਧਾਰੀ, ਤਿਅਾਰਬਰ ਤਿਅਾਰ ਰਹਿਣ.❤❤❤, ਵਕਤ ਲੰਘ ਜਾਣ ਤੋ ਬਾਅਦ, ਝੋਰਾ ਕਰਨ ਦਾ ਫਾੲਿਦਾ ਨਹੀ., ਸੱਪ ਲੰਘ ਜਾਣ ਤੋ ਬਾਅਦ, ਲਕੀਰ ਨੂੰ ਕੁਟਣ ਦਾ ਫਾੲਿਦਾ ਨਹੀ.❤😄😃😀😜😝😛😳😁😔😌😰😥😪😭😂😂😢😨😱😠😡😤😡😡😡

  • @gurmelsinghchahal5654
    @gurmelsinghchahal5654 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ

  • @khalsachardikala
    @khalsachardikala 3 месяца назад +25

    ਭਾਈ ਸਾਹਿਬ ਜੀ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਮੈ ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ 1992 ਵਿੱਚ ਮੋੜ ਮੰਡੀ ਜ਼ਿਲਾ ਬਠਿੰਡਾ ਪੁਲਿਸ ਮੁਕਾਬਲੇ ਵਿੱਚ ਗਿਰਫਤਾਰੀ ਹੋਈ ਸੀ ਮੈਨੂੰ ਮੋੜ ਮੰਡੀ ਅਤੇ ਤਲਵੰਡੀ ਸਾਬੋ ਅਤੇ ਜੋਗਾ ਰੱਲਾ ਅਤੇ ਸੀ ਆਈਂ ਬਠਿੰਡਾ ਬਹੁਤ ਤਸ਼ੱਸਦ ਝੱਲਣਾ ਪਿਆ ਅਤੇ ਮੋੜ ਮੰਡੀ ਹਵਾਲਾਤ ਵਿੱਚ ਬੰਦ ਸੀ ਅਤੇ ਮੋੜ ਮੰਡੀ ਦੇ ਇਕ ਟਾਉਟ ਨੇ ਆਕੇ ਠਾਣੇਦਾਰ ਜਗਜੀਤ ਸਿੰਘ ਲੈਣਲਾਟ ਨੂੰ ਠਾਣੇ ਆਕੇ ਦੱਸਿਆ ਕਿ ਮੇਰੇ ਘਰੇ 2 ਖਾੜਕੂ ਬੈਠੇ ਹਨ ਪੁਲਿਸ ਨੇ ਜਾਕੇ ਇੱਕ ਖਾੜਕੂ ਦਿਦਾਰ ਸਿੰਘ ਮੇਗਾ ਬੱਬਰ ਨੂੰ ਗਿਰਫ਼ਤਾਰ ਕਰ ਕੇ ਲੈ ਆਏ ਅਤੇ ਇੱਕ ਖਾੜਕੂ ਭੱਜ ਗਿਆ ਅਤੇ ਦਿਦਾਰ ਸਿੰਘ ਮੇਗਾ ਨੂੰ ਠਾਣੇ ਲੈਕੇ ਆਏ ਅਤੇ ਮੈ ਹਵਾਲਾਤ ਵਿੱਚ ਬੰਦ ਸੀ ਅਤੇ ਗੱਡੀ ਹਵਾਲਾਤ ਦੇ ਗੇਟ ਮੂਹਰੇ ਲਾ ਦਿੱਤੀ ਅਤੇ ਭੱਠੀ ਚੁਲਾ ਬਣਿਆ ਹੋਇਆ ਸੀ ਛੇਤੀ ਛੇਤੀ ਅੱਗ ਵਾਲਕੇ ਮੁਚਾਕੇ ਅੱਗ ਵਿੱਚ ਕਈ ਲੋਹੇ ਦੇ ਸਰੀਏ ਛਿਟ ਦਿੱਤੇ ਅਤੇ ਦਿਦਾਰ ਸਿੰਘ ਮੇਗਾ ਨੂੰ ਜਦੋ ਗੱਡੀ ਵਿੱਚੋ ਉਤਾਰ ਕੇ ਲਿਉਣ ਲੱਗੇ ਤਾਂ ਉਸ ਕੋਲ ਸਾਈਨਾਈਡ ਕੈਪਸੂਲ ਸੀ ਉਹ ਜਦੋ ਕੈਪਸੂਲ ਖਾਂਣ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਉਹ ਕੈਪਸੂਲ ਖਾਂਣ ਨਹੀ ਦਿੱਤਾ ਅਤੇ ਮੇਰੇ ਸਾਹਮਣੇ ਹਵਾਲਾਤ ਦੇ ਗੇਟ ਅੱਗੇ ਉਸ ਗਰਮ ਲਾਲ ਹੋਏ ਲੋਹੇ ਦੇ ਸਰੀਏ ਉਸ ਸਿੰਘ ਦੇ ਪੇਟ ਵਿੱਚ ਦੀ ਆਰ ਪਾਰ ਕਰਦੇ ਰਹੇ ਅਤੇ ਉਸ ਸਿੰਘ ਨੇ ਸਤਿਨਾਮ ਵਾਹਿਗੁਰੂ ਤੋ ਬਿਨਾ ਹੋਰ ਕੁਝ ਨਹੀਂ ਕਿਹਾ ਅਤੇ ਆਖਰ ਤੇ ਜਦੋ ਉਹ ਆਖਰੀ ਸਾਹ ਲੈਕੇ ਸ਼ਹੀਦ ਹੋਇਆ ਤਾਂ ਉਸ ਦੇ ਹੱਥ ਵਿੱਚ ਪਾਈ ਛੋਟੀ ਮਾਲਾ ਟੁੱਟ ਕੇ ਮੱਣਕੇ ਖਿਲਰ ਗਏ ਅਤੇ ਸ਼ਹੀਦ ਹੋਏ ਸਿੰਘ ਨੂੰ ਮੇਰੇ ਸਾਹਮਣੇ ਹੀ ਛੁਟ ਗਏ ਅਤੇ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀ ਹੁੰਦੇ ਸਾਰੇ ਆਪਣੇ ਕਮਰਿਆਂ ਵਿੱਚ ਚੱਲੇ ਗਏ ਸ਼ਾਮ ਦਾ ਟਾਇਮ ਸੀ ਇੱਕ ਪੁਲਿਸ ਵਾਲਾ ਮੇਰੇ ਕੋਲ ਹਵਾਲਾਤ ਗੇਟ ਕੋਲ ਆ ਗਿਆ ਮੇਰੇ ਨਾਲ ਗੱਲਾਂ ਕਰਦੇ ਦੇ ਉਸ ਪੁਲਿਸ ਮੁਲਾਜ਼ਮ ਦੇ ਅੱਖਾਂ ਵਿੱਚੋ ਹੱਜੂ ਨਿਕਲੇ ਮੈ ਖੁਦ ਵੇਖੇ ਹਨ ਪੁਲਿਸ ਮੁਲਾਜ਼ਮ ਮੈਨੂੰ ਕਹਿੰਦਾ ਵੇਖ ਫੋਜੀਆ ਸਿੰਘ ਕਿਨਾਂ ਪੱਕੇ ਇਰਾਦੇ ਦਾ ਸੀ ਕਹਿੰਦਾ ਸਿੰਘ ਦਾ ਜੱਦੋ ਆਖਰੀ ਸਾਹ ਲੈਣ ਸਮੇ ਸ਼ਹੀਦੀ ਪਾਈ ਤਾਂ ਉਸ ਟਾਇਮ ਉਸਦੇ ਹੱਥ ਵਿੱਚ ਪਾਈ ਛੋਟੀ ਮਾਲਾ ਟੁਟਕੇ ਕੇ ਖਿਲਰ ਗਈ ਉਸ ਪੁਲਿਸ ਮੁਲਾਜ਼ਮ ਨੂੰ ਮੈ ਆਪਣੇ ਉਪਰ ਲਿਆ ਕੰਬਲ ਮੈ ਉਸ ਮੁਲਾਜ਼ਮ ਦਿੱਤਾ ਵੀ ਇਹ ਕੰਬਲ ਉਸ ਸ਼ਹੀਦ ਸਿੰਘ ਉਪਰ ਦੇ ਆ ਉਸ ਪੁਲਿਸ ਵਾਲੇ ਨੇ ਉਹ ਕੱਬਲ ਸ਼ਹੀਦ ਉਪਰ ਦੇ ਦਿਤਾ ਅਤੇ ਉਸ ਟੁਟੀ ਹੋਈ ਮਾਲਾ ਦੇ ਮਣਕੇ ਇਕੱਠੇ ਕਰਕੇ ਲੈ ਆਇਆ ਮੈਨੂੰ ਕਹਿੰਦਾ ਮੱਣਕੇ ਲੈਣੇਆ ਮੈ ਕਿਹਾ ਹਾਂ ਵੀਰ ਜੀ ਦੇ ਦਿਉ ਕਹਿੰਦਾ ਇਉ ਨਹੀ ਮਿਲਨੇ ਮੈ ਕਿਹਾ ਹੋਰ ਕਿਵੇ ਕਹਿਦਾ 1000 ਰੁਪਿਆ ਲੱਗੇਗਾ ਮੈ ਜਦੋ। ਮੇਰੇ ਪ੍ਰੀਵਾਰ ਦਾ ਆਗਿਆ ਤਾਂ ਮੈ ਤੈਨੂੰ ਦਵਾ ਦੇਵਾ ਗਾ ਕਹਿੰਦਾ ਠੀਕ ਹੈ ਆਲੈ ਲੈ ਉਸ ਨੇ ਮੈਨੂੰ ਉਹ ਮੱਣਕੇ ਦੇ ਦਿੱਤੇ ਅਤੇ ਮੈ ਹਵਾਲਾਤ ਵਿੱਚ ਇੱਕ ਰਜਾਈ ਪਈ ਸੀ ਉਸਦੇ ਨੰਗਦੇ ਦੇ ਤਾਗੇ ਕੱਡਕੇ ਉਹ ਮੱਣਕੇ ਉਸ ਵਿੱਚ ਦੀ ਤਾਗਾ ਪਾਕੇ ਮਾਲਾ ਬਣਾ ਲਈ ਮੈ ਉਸ ਠਾਣੇ ਵਿੱਚ ਕਾਫੀ ਦਿਨ ਰਿਹਾ ਸੀ ਉਹ ਪੁਲਿਸ ਮੁਲਾਜ਼ਮ ਬਹੁਤ ਚੰਗਾ ਸੀ ਮੈਨੂੰ ਦਵਾਈ ਵੀ ਲਿਆ ਦਿੰਦਾ ਸੀ ਫਿਰ ਮੇਰੇ ਤੇ ਟਾਂਡਾ ਐਕਟ ਲਾਕੇ ਸੰਗਰੂਰ ਜੇਲ ਛੱਡ ਆਏ ਅਤੇ ਉਹ ਮਾਲਾ ਅੱਜ ਵੀ ਮੇਰੇ ਕੋਲ ਹੈ ਜੀ ਮੈ ਕਈ ਸਾਲਾਂ ਤੋ ਬਾਅਦ ਜ਼ੇਲ ਵਿੱਚੋ ਬਾਹਰ ਆਇਆ ਤਾਂ ਮੈ ਉਸ ਸ਼ਹੀਦ ਸਿੰਘ ਦੀ ਮਾਤਾ ਨੂੰ ਸਾਰੀ ਗੱਲ ਦੱਸ ਦਿੱਤੀ ਵੀ ਤੁਸੀ ਕੇਸ਼ ਕਰ ਦਿਉ ਪਰ ਉਹ ਗਰੀਬ ਮਹਿਰੇ ਸਿੱਖ ਪ੍ਰੀਵਾਰ ਦੇ ਗਰੀਬ ਸਨ ਡਰ ਗਏ ਮੈ ਹੁਣ ਉਸ ਸਿੰਘ ਦੇ ਪਿੰਡ ਜਾਕੇ ਮਿਲਕੇ ਆਉਂਦਾ ਹਾਂ ਜੀ ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸ਼ਹੀਦ ਭਾਈ ਦਿਦਾਰ ਸਿੰਘ ਮੇਗਾ ਜੀ ਨੂੰ ਆਪਣੇ ਚੱਰਨਾ ਵਿੱਚ ਨਿਵਾਸ ਦੇਣਾਂ ਜੀ।

    • @meetkaur6519
      @meetkaur6519 3 месяца назад +2

      tuhada bohot dhanvad ji tusi apni kom de Shahid da maan vadhaya..ona di mala apne kol ajj v sambhal ke rakhi hoyi a..te ona de pariwar nu v milan jande o.. waheguru ji tuhanu chaddi kala ch rakhe ji 🙏🙏

    • @tarangrewal2609
      @tarangrewal2609 3 месяца назад +1

      ਉਹ ਪੁਲਿਸ ਵਾਲਿਆ ਦੇ ਕੀੜੇ ਪੈਣਗੇ ਜਿੰਨਾ ਦੀਦਾਰ ਸਿੰਘ ਮੇਗਾ ਨੂੰ ਸ਼ਹੀਦ ਕੀਤਾ ਏ

  • @AHUJASS
    @AHUJASS 3 месяца назад +15

    Waheguru ਆਪਣੇ ਮਿਥੇ ਟੀਚੇ ਹਾਸਿਲ ਕਰਨ ਸਮਰੱਥ ਹਨ। ਖਾਲਸਾ ਪੰਥ 1699 ਵਿਚ ਸਥਾਪਤ ਹੋਇਆ ਅਤੇ 1799 ਸਰਕਾਰ ਖਾਲਸਾ ਸਥਾਪਤ ਹੋਇਆ ਹੁਣ 2199 ਵਿਚ ਗੁਰੂ ਗ੍ਰੰਥ ਸਹਿਬ ਵਿਚ ਅਸੁਲਾ ਤੇ ਅਧਾਰਿਤ ਹੋਵੇਗੀ।

  • @balwindersinghjattana5770
    @balwindersinghjattana5770 3 месяца назад +18

    ਸੰਤ ਭਿੰਡਰਾਂ ਵਾਲਿਆਂ ਨੂੰ ਸਹੀਦ ਦਾ ਦਰਜਾ ਮਿਲਣ ਤੋ ਪਹਿਲਾਂ ਕੌਮ ਚ ਕਾਫੀ ਦੁਬਿਧਾ ਸੀ
    ਇਹੀ ਕਾਰਨ ਸੀ ਹਕੂਮਤ ਨੇ ਸੰਤਾਂ ਦੀ ਸਹੀਦੀ ਨੂੰ ਹੋਰ ਰੂਪ ਦਿੱਤਾ

  • @GursewakSidhu-bt5bn
    @GursewakSidhu-bt5bn 3 месяца назад +15

    ਬਹੁਤ ਵਧੀਆ ਜਾਣਕਾਰੀ ਦਿਂਤੀ ਵੀਰ ਜੀ।ਧੰਨਵਾਦ ਜੀ।

  • @bikarjitsingh34bikarjitsin10
    @bikarjitsingh34bikarjitsin10 3 месяца назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

  • @malkitsingh5925
    @malkitsingh5925 17 дней назад +1

    Wahegurugi ❤️ 🙏🏻 👍

  • @JaswantSingh-te9xt
    @JaswantSingh-te9xt 3 месяца назад +21

    ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿਖੀਆਂ ਕਿਤਾਬਾਂ ਹਰ ਪਿੰਡ ਸਹਿਰ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਖਰੀਦ ਕੇ ਹਰ ਸਿੱਖ ਨੂੰ ਪੜਾਉਣ ਤਾਂ ਹੀ ਅਗਲੀ ਪੀੜੀ ਇਤਿਹਾਸ ਤੋਂ ਵਾਕਿਫ ਹੋਵੇਗੀ

  • @jagtar9311
    @jagtar9311 3 месяца назад +7

    ਵਾਹਿਗੁਰੂ ਜੀ ਮੇਹਰ ਸਿੰਘਾ ਵਾਹਿਗੁਰੂ ਜੀ

  • @Raju-ql5fh
    @Raju-ql5fh 2 месяца назад +3

    Kisaan da Hull azadi ha Punjab da Hull azadi ha veero jago veero jago vote paio azadi de vote paio azadi de

  • @balwindersinghjattana5770
    @balwindersinghjattana5770 3 месяца назад +9

    ਖਾਡ਼ਕੂ ਸੰਘਰਸ ਦੀ ਸਾਖੀ ਦੋਵੇ ਭਾਗ ਪਡ਼ ਲੲਏ ਵਾਹਿਗੁਰੂ ਜੀ

  • @sumermann5797
    @sumermann5797 3 месяца назад +8

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ ਚੜੵਦੀ ਕਲਾ ਬਖਸ਼ਣ ਜੀ।

  • @Raju-ql5fh
    @Raju-ql5fh 2 месяца назад +2

    Ek hi Hull ha veero azadi azadi hi Hull ha veero azadi Punjab da hak ha veero jago veero jago vote paio azadi de

  • @kuldeepsinghgill9851
    @kuldeepsinghgill9851 3 месяца назад +5

    84 de Saheeda nu kot kot parnaam❤❤❤🎉❤❤❤

  • @RashpalSingh-gv2fg
    @RashpalSingh-gv2fg 3 месяца назад +4

    V good jankari....

  • @Raju-ql5fh
    @Raju-ql5fh 2 месяца назад +1

    Asi jeta gay jarur jung zari rakha gay veero azadi hi Hull ha veero azadi Punjab da hak ha veero jago veero jago vote paio azadi de

  • @tejinderpalsingh5354
    @tejinderpalsingh5354 3 месяца назад +3

    ਸ਼ਹੀਦ ਭਾਈ ਰਤਨ ਸਿੰਘ ਭੰਗੂ ਜੀ ਦੇ ਪੰਥ ਪ੍ਰਕਾਸ਼ ਚ ਖਾਲਸੇ ਦਾ ਅਸਲੀ ਤੇ ਤੱਥਾਂ ਨਾਲ ਖਾਲਸੇ ਦਾ ਜਾਹੋ-ਜਲਾਲ ਹੈ !

  • @AHUJASS
    @AHUJASS 3 месяца назад +8

    ਇਸ ਸਭ ਕੁਝ ਦਾ ਸ਼ੁਰੂਆਤ Toronto ਵਿੱਚ ਹੋਏ ਪ੍ਰੋਗਰਾਮ ਵਿੱਚ ਝਲਕ ਦਿਖਾਈ ਦੇਦੀ ਹੇ।

  • @khalsamairoroophaikhaas1847
    @khalsamairoroophaikhaas1847 3 месяца назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਜਾਤ ਗੋਤ ਸਿੰਘਨ ਕੀ ਦੰਗਾ
    ਇਹ ਗੱਲ ਇਸ ਤਰ੍ਹਾਂ ਨਹੀ ਹੈ ਕਿ ਸਿੰਘਾਂ ਨੇ ਆਪਸ ਵਿੱਚ ਜੰਗ ਕਰਨੀ ਹੈ।
    ਸਤਿਗੁਰੂ ਜੀ ਨੇ ਸਿੰਘਾਂ ਨੂੰ ਮੰਨ ਵਿੱਚ ਉਠ ਰਹੇ ਭੇੜੇ ਫੁਰਨਿਆਂ ਨਾਲ ਜੰਗ ਕਰਨ ਬਾਰੇ ਆਖਿਆ ਵਾ ।।
    ਜਿਹੜੇ ਸਰੀਰਾਂ ਨੂੰ ਨਾਮ ਬਾਣੀ ਦਾ ਸੋਧਾ ਲਗਾ ਹੋਇਆ ਇਹ ਗਲ ਉਹਨਾਂ ਗੁਰੂ ਕੇ ਪਿਆਰਿਆ ਵਾਸਤੇ ਆਖੀ ਗਈ ਹੈ ਜੀ।
    ਖਾਲਸਾ ਸੋਇ ਜੋ ਚੜੈ ਤੁਰੰਗ
    ਖਾਲਸਾ ਸੋਇ ਕਰੈ ਨਿਤ ਜੰਗ
    ਧੰਨ ਜੀਓ ਤਿਹ ਕੋ ਜਗ ਮਹਿ
    ਮੁੱਖ ਤੇ ਹਰਿ ਚਿੱਤ ਮੈ ਜੁਧੁ ਬਿਚਾਰੈ।
    ਦੇਹਿ ਅਨਿਤ ਨਾ ਨਿੱਤ ਰਹੈਂ ਜਸ ਨਾਵ ਚੜੈ ਭਵਸਾਗਰ ਤਾਰੈ।।

  • @JaswantSingh-te9xt
    @JaswantSingh-te9xt 3 месяца назад +4

    ਵਾਹਿਗੁਰੂ ਮਿਹਰ ਕਰੇ

  • @sohanmahil4298
    @sohanmahil4298 3 месяца назад +4

    Wehaguru ji ka Khalsa Waheguru ji ki Fateh ji 🙏💐🚩

  • @sahibsinghcheema4151
    @sahibsinghcheema4151 3 месяца назад +3

    ਧੰਨਵਾਦ ਜੀ ਵਾਹਿਗੁਰੂ ♥️🙏

  • @davindersinghsandhu-eq2og
    @davindersinghsandhu-eq2og 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @maninderchandi4420
    @maninderchandi4420 3 месяца назад +4

    ਧੜੇਬੰਦੀ ਖਤਮ ਹੋਣੀ ਚਾਹੀਦੀ ਹੈ., ੲੇਕਤਾ ਵਿਚ ਹੀ ਬਲ ਹੈ, ਅੈਵੇ ਕੁਰਬਨੀਅਾਂ ਨੂੰ ਰੋਲਿਅਾ ਨਾ ਜਾਵੇ???❤❤❤❤

  • @balwindersinghjattana5770
    @balwindersinghjattana5770 3 месяца назад +17

    ਵੀਰ ਜੀ ਗੁਰਦੇਵ ਸਿੰਘ ਦੇਬੂ ਨੂੰ ਸਵਰਨ ਘੋਟਣੇ ਨੇ ਉਬਲਦੇ ਪਾਣੀ ਚ ਸੁਟਿਆ
    ਸਤਰਾਣੇ ਪਿੰਡ ਦੇ ਸਿੰਘ ਨੂੰ ਗਰਮ ਪਰੈਸਾਂ ਲਾ ਕੇ ਸਹੀਦ ਕੀਤਾ
    ਭਾਈ ਅਨੋਖ ਸਿੰਘ ਬੱਬਰ ਦੀਆਂ ਅੱਖਾਂ ਕੱਢੀਆਂ ਗੲਈਆ
    ਕੁਲਵੰਤ ਸਿੰਘ ਨਾਗੋਗੇ ਨੂੰ ਗਰਮ ਸਰੀਏ ਸਰੀਰ ਚੋ ਲੰਘਾ ਕੇ ਸਹੀਦ ਕੀਤਾ
    ਰਛਪਾਲ ਛੰਦਡ਼ਆ ਨੂੰ ਸਰੀਰ ਦੇ ਅੰਗ ਕੱਟ ਕੇ ਸਹੀਦ ਕੀਤਾ

    • @mohiniberi2269
      @mohiniberi2269 3 месяца назад

      Waheguru ji eho jehe kute papia nu Rab narka vich eho hi sajava devega. 😢😢😢😢😢😢😢😢

    • @Manmohitsingh12345
      @Manmohitsingh12345 2 месяца назад +1

      Veer eh sheed singh hi si jo dbara peda ho ke sikh koum te ho rhe julma kilaf larn te sheed hon lhi ayee si oh kr gye jo ona da frj si pr asi ki kr rhe ha je agge vi sade na eh sab kojh hoya udo sanu vi eh lehr cloni pau jo odo tak cle jado tak asi apna ghr nhi bna lede saster dhri hoyee

    • @GurbahadursinghBhatti
      @GurbahadursinghBhatti Месяц назад

      Jindawad ❤ khalistan

  • @satwantsingh1319
    @satwantsingh1319 3 месяца назад +2

    Waheguru

  • @sukhwantsingh6001
    @sukhwantsingh6001 3 месяца назад +3

    🙏ਵਾਹਿਗੁਰੂ ਜੀ 🙏

  • @ArwinderSingh-e6w
    @ArwinderSingh-e6w 3 месяца назад +7

    Very good👍

  • @gurdeepsingh1616
    @gurdeepsingh1616 3 месяца назад +7

    So proud ji

  • @langeriboys
    @langeriboys 3 месяца назад +1

    Waheguru ji bahut bahut shukeriya

  • @manpreetsinghdhillon2844
    @manpreetsinghdhillon2844 3 месяца назад +1

    WAHEGURU ji ka KHALSA
    WAHEGURU ji kee FATEH

  • @MajorSinghMalli
    @MajorSinghMalli 3 месяца назад +3

    Bae g bhut badea bolde guru kerpa kare

  • @jaggujaggu5379
    @jaggujaggu5379 3 месяца назад +7

    ❤❤❤❤❤

  • @amardeepkhalsa2459
    @amardeepkhalsa2459 3 месяца назад +3

    Wehegaru ji

  • @surjeetkaur6452
    @surjeetkaur6452 3 месяца назад +5

    Godblessyou

  • @kulwindersandhu5178
    @kulwindersandhu5178 3 месяца назад +1

    Waheguru chardee kla rakha 🙏

  • @AHUJASS
    @AHUJASS 3 месяца назад +4

    Lot of material had been generated by Dr Sukhpreet Singh Udhoke, Harinder Singh Sikhri and Sant Singh Maskeen ji.

  • @Raju-ql5fh
    @Raju-ql5fh 2 месяца назад +1

    Hun jung vote de ha veero jago veero jago vote paio azadi de vote paio azadi de

  • @HardevsinghSihra-br2yy
    @HardevsinghSihra-br2yy 3 месяца назад +12

    ਭਾਈ ਸਾਹਿਬ ਜੀ, ਆਹ , ਸਮਾਂ ਵੀ, ਪਨਜਾਬ, ਪੰਜਾਬੀ, ਪੰਜਾਬੀਅਤ, ਦੇ ਲੲਈ, ਬਹੁਤ,, ਖਰਾਬ ਹੋ ਗਿਆ ਹੈ ਜੀ,,

    • @maninderchandi4420
      @maninderchandi4420 3 месяца назад

      ਵੀਰ ਜੀ, ਕੌਮਾਂ ਦੀਅਾਂ ਲੜਾੲੀਅਾਂ ਵਿਚ, ੳੁਤੇ ਥੱਲੇ ਲਹਿਰਾਂ ਹੁੰਦੀਅਾਂ ਹੀ ਹਨ.❤❤❤

  • @Singhsingh-vh7hw
    @Singhsingh-vh7hw 3 месяца назад +6

    Good job 👏

  • @modisab6997
    @modisab6997 11 часов назад

    ਵਹਿਗੁਰੂ ਜੀ ਕਿਰਪਾ ਕਰਨਗੇ ਜੀ

  • @bhagatsinghfans2115
    @bhagatsinghfans2115 2 месяца назад +1

    Ha g bhai sahib me v bach gya waheguru d kirpa nal per muktsar tutti gandhi sahib ch attack ch mojood c 4 june 1984 ch

  • @bikarjitsingh34bikarjitsin10
    @bikarjitsingh34bikarjitsin10 3 месяца назад +12

    ਬਾਈ ਜੀ ਸਾਡੇ ਤਾਂ ਬਠਿੰਡੇ ਬਾਰਾਂ ਵਜੇ ਆਇਆ ਲਾਇਵ ਤਾਂ ਆਉਂਦਾ ਨਹੀਂ

    • @innocenthappy3795
      @innocenthappy3795 3 месяца назад

      ਸਵੇਰ 6 ਵਜ਼ੇ ਲਾਇਵ ਹੁੰਦਾਂ ਹੈ ਸਤਲੁਜ ਟੀਵੀ ਚੈਨਲ ਤੇ ਇਸ ਲਈ ਤੈਨੂੰ ਲੋਕੇਸ਼ਨ ਚੇਜ ਕਰਨੀ ਪਵੇਗੀ

    • @yodhe_punjab_de
      @yodhe_punjab_de 3 месяца назад +3

      India ch satluj tv channel ban kita hoea, eh channel pta ni ehna da authorised aa ya nhi bt eh satluj tv ton videos chak k es channel te paa k sanu vdia content dikha dinde ne

    • @innocenthappy3795
      @innocenthappy3795 3 месяца назад

      @@yodhe_punjab_de ਵੀਰੇ ਲੋਕੇਸ਼ਨ ਚੇਜ ਕਰਨੀਂ ਪਵੇਗੀ ਯੂਟਿਊਬ ਦੀ ਫੇਰ ਸੋਂ ਹੋਵੇਗਾ

    • @AHUJASS
      @AHUJASS 3 месяца назад

      ਸਚ ਦੀਆਵਾਜ ਨੂੰ ਦਬਾਉਣ ਵਾਲਾ ਆਪੇ ਖਤਮ ਹੋ ਜਾਣ ਹੇ।​@@yodhe_punjab_de

  • @ManjitKaur-wr5zz
    @ManjitKaur-wr5zz 3 месяца назад +1

    Waheguru ji ka khalsa Waheguru ji ki fateh ji

  • @PB65MOHALIpannu
    @PB65MOHALIpannu 3 месяца назад +5

    🙏🙏🎉

  • @manpreetsinghdhillon2844
    @manpreetsinghdhillon2844 3 месяца назад +1

    bole so Nihal
    SAT SHRI AKAL

  • @Raju-ql5fh
    @Raju-ql5fh 2 месяца назад +1

    Aaj da hathiyar vote ha veero jago veero jago vote paio azadi de vote paio azadi de vote paio azadi de vote paio azadi de

  • @MilwantSingh
    @MilwantSingh 3 месяца назад +6

    Vir ji asi tuhada show rahi Atindetpal singh Khalistani ex mp nal mulakat dekhni chauda ha ja tuhade nazar wich ohna de soch without blood by vote under constitution of India we can achieve Sikh sovereignty as khalistan is great guidance for Sikh kom

  • @Raju-ql5fh
    @Raju-ql5fh 2 месяца назад +1

    Vikel Pannu veer sikh koum da leader ha veero jago veero jago vote paio azadi de vote paio azadi de

  • @TheKingHunter8711
    @TheKingHunter8711 Месяц назад +2

    ਲਾਲ-ਭੂਤ ਤਾਂ ਕਹਿ ਦੇਣਗੇ ਕਿ ਅਸੀਂ ਡਿਉਟੀ ਕਰ ਰਹੇ ਸੀ, ਪਰ ਜਿੰਨੀਂ ਦੇਰ ਸਿੱਖ MOSSAD (ਮੋਸਾਦ) ਵਾਂਗ ਖ਼ੁਫ਼ੀਆਂ ਅਜੰਸੀ ਨਹੀਂ ਬਣਾ ਲੈਂਦੇ ਉਨੀਂ ਦੇਰ ਜ਼ਾਲਿਮ ਨੂੰ ਬਿਲਕੁੱਲ ਸੇਕ ਨਹੀਂ ਪਹੁੰਚੇਗਾ ਜੀ, ਜ਼ਾਲਿਮ ਦਾ ਸੋਧਾ ਲੱਗਣਾ ਬਿਲਕੁੱਲ ਸਹੀ ਹੈ

  • @SardoolsinghKang
    @SardoolsinghKang 3 месяца назад +1

    1978 79 ਵਿਚ ਜਗਜੀਤ ਸਿੰਘ ਚੋਹਾਨ ਯੂਰਪ ਵਿਚ ਬੁਧੂ ਬਣਾਕੇ ਲਖਾਂ ਡਾਲਰ ਇਕੱਠੇ ਕਰਕੇ ਚੁਪ ਚਾਪ ਪਾਕਿਸਤਾਨ ਤੋਂ ਬਾਡਰ ਪਾਰ ਕਰਕੇ ਗੁਰਦਾਸਪੁਰ ਏਰੀਏ ਵਿਚ ਚੰਗੀ ਜ਼ਿੰਦਗੀ ਬਤੀਤ ਕਰਗਿਆ

  • @majhaPb02
    @majhaPb02 2 месяца назад +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਚੂੰ ਕਾਰ ਆਜ ਹਮਾਂ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🌹❤🇨🇦🌹❤🇺🇲❤️

  • @Arsh-nm5gj
    @Arsh-nm5gj 3 месяца назад +3

  • @TheKingHunter8711
    @TheKingHunter8711 Месяц назад +2

    ਸਿਰਫ਼ ਏਹ ਦੋਸ਼ ਨਹੀਂ ਲਗਾਇਆ ਜਾਂਦਾ ਕਿ ਉਹ ਬਚ ਕਿਵੇਂ ਗਈ, ਭਾਈ ਬਿੱਟੂ ਉੱਪਰ ਸਿੱਖਾਂ ਵੱਲੋਂ ਹੀ ਬਹੁਤ ਸਾਰੇ ਦੋਸ਼ ਕਿਉਂ ਲਗਾਏ ਜਾਂਦੇ ਹਨ ⁉️ ਜਿਵੇਂ ਸਿੱਖ ਕੌਮ ਦੇ ਸੂਰਮੇਂ (ਬੰਦੀ-ਸਿੰਘ) ਤਾਂ ਜੇਲ੍ਹ ਵਿੱਚ ਬੈਠੇ ਹਨ ਪਰ ਭਾਈ ਬਿੱਟੂ ਨੂੰ ਜੇਲ੍ਹਾਂ ਤਾਂ ਕੀ ਕਿਸੇ ਪ੍ਰਕਾਰ ਦਾ ਕੋਈ ਟੌਚਰ ਵੀ ਨਹੀਂ ਕੀਤਾ ਗਿਆ, ਇੰਨਾਂ ਲਈ ਸਟੇਟ ਦੇ ਰਵੱਈਏ ਵਿੱਚ ਡਿੱਲ ਕਿਉਂ ⁉️ ਕਿਉਂਕਿ ਖਾੜਕੂਵਾਦ ਵੇਲੇ ਤਾਂ ਕਿਸੇ ਬੰਦੇ ਦਾ ਸੈੰਟਰ ਦਾ ਦੋਸ਼ੀ ਹੋਣਾ ਤਾਂ ਦੂਰ ਦੀ ਗੱਲ ਹੈ ਓਦੋਂ ਨਿਰਦੋਸ਼ਾਂ ਨੂੰ ਵੀ ਮਰਕੇ ਨਹਿਰਾਂ ਵਿੱਚ ਸੁੱਟ ਦਿੱਤਾ ਜਾਂਦਾ ਸੀ, ਇਹ ਕੀ ਚੱਕਰ ਹੈ ਜੀ ⁉️ ਇਸ ਬਾਰੇ ਜਰੂਰ ਦੱਸੋ ਜੀ 🙏🏻

  • @surjeetsinghsurjeetsingh9520
    @surjeetsinghsurjeetsingh9520 3 месяца назад +2

    Aasal vich Indian roots kis ne khoj kita jado education to door rehn da bahut vadda ghaata pia sach ta eh he educated bande aasee aage nahi kare jo chamche aage kar dtte Jo aandro hor paase aagle ne jo hey hi nahi fake banake khaan lag gey par koi vi gall constant nahi hundi

  • @Raju-ql5fh
    @Raju-ql5fh 2 месяца назад

    Aaj v Punjab bich India bich eh hi ho raha ha Mera veer ek hi fark ha Aaj Sikh koul hathiyar nahi ha Mera veer

  • @oshotv3296
    @oshotv3296 2 месяца назад +2

    ਧੰਨ ਗੁਰੂ ਧੰਨ ਗੁਰੂ ਦਾ ਖਾਲਸਾ
    ਮੈਂ ਖਾਲਿਸਤਾਨ ਜਿੰਦਾਬਾਦ ਦਾ ਨਾਹਰਾ ਨਹੀਂ ਲਾਵਾਂਗਾ ਕਿਉਂਕੀ ਖਾਲਿਸਤਾਨ ਜਿੰਦਾਬਾਦ ਦਾ ਨਾਹਰਾ ਲਾਵਾਂਗਾ ਤਾਂ ਭਾਰਤੀ ਸਟੇਟ ਮੈਂਨੂੰ ਘੂਰਘੰਪ ਕਰੇਗੀ।
    ਇਸ ਕਾਰਨ ਤੁਸੀਂ ਭਾਵੇਂ ਖਾਲਿਸਤਾਨ ਜਿੰਦਾਬਾਦ ਕਹੌ ਪਰ ਮੈਂ ਇੱਕ ਵਾਰ ਵੀ ਖਾਲਿਸਤਾਨ ਜਿੰਦਾਬਾਦ ਦਾ ਨਾਹਰਾ ਨਹੀਂ ਲਗਾ ਸਕਦਾ। ਖਾਲਿਸਤਾਨ ਜਿੰਦਾਬਾਦ*100=100 ਵਾਰੀਂ ਖਾਲਿਸਤਾਨ ਜਿੰਦਾਬਾਦ 😂

  • @TheKingHunter8711
    @TheKingHunter8711 Месяц назад +2

    ਚਲੋਂ ਮੰਨਿਆਂ ਕਿ ਇਹ ਦੋਸ਼ ਸਹੀ ਨਹੀ, ਪਰ ਸਿਰਫ਼ ਸੰਘਰਸ਼ੀ ਯੋਧੇ ਭਾਈ ਦਲਜੀਤ ਸਿੰਘ ਬਿੱਟੂ ਉੱਪਰ ਹੀ ਦੋਸ਼ ਕਿਉਂ ⁉️ ਹੋਰ ਕਿਸੇ ਵੀ ਸੰਘਰਸ਼ੀ ਯੋਧੇ ਉੱਪਰ ਦੋਸ਼ ਨਹੀਂ ਲਗਾਏ ਜਾਂਦੇ, ਉਨਾਂ ਦੇ ਨਿਰਦੋਸ਼ ਹੋਣ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਿਆ, ਇਹ ਕੀ ਚੱਕਰ ਹੈ ਜੀ, ਕਿਰਪਾ ਕਰਕੇ ਤੁਸੀਂ ਸਿੱਖ ਕੌਮ ਨੂੰ ਚੰਗੀ ਤਰਾਂ ਏਸ ਦੁਬਿਧਾ ਵਿੱਚੋਂ ਜਰੂਰ-ਜਰੂਰ ਕੱਢੋ ਜੀ 🙏🏻

  • @balvirsingh7530
    @balvirsingh7530 Месяц назад

    🎉

  • @SikanderdhindsaKala
    @SikanderdhindsaKala 3 месяца назад

    Sardar surinder singh ji mai aj tu 2015 16 tu dakh da auna mai balber singh ji nu ve te dalveer singh paterkar ji suna pr tohunu yad a dalver singh ne kha se sikh gahda yad auho sunu pr sunu ve pta sikh ik 🏴 tahlle ne akhde hunde ah kom janeya lata khcde aa oni hor kom ne khcde

  • @JaswinderSingh-bh5hy
    @JaswinderSingh-bh5hy 3 месяца назад

    "Jaat Goot Singho ki Danga Danga he Satgur se Manga" doesn't mean that Singh fighting Singh.... it can be fighting against the jalum sarkar also😊

  • @onakrsingh6141
    @onakrsingh6141 2 месяца назад

    ❤🎉onkar....singh..... Delhi🎉🎉🎉🎉🎉🎉🎉🎉🎉🎉🎉

  • @baljindersinghaulakh2610
    @baljindersinghaulakh2610 3 месяца назад +5

    ਕਮਾਲ ਦਾ ਕਾਨਫੀਡੈਸ ਹੈ ਭਊ ਦਾ, ਗੁਰੂ ਮੇਹਰ ਕਰੇ

  • @SikanderdhindsaKala
    @SikanderdhindsaKala 3 месяца назад

    Aj ta pta har sikh sare ejseya de bande ne

  • @MalikBruri
    @MalikBruri 3 месяца назад

    FIGHTING & KILLING EACH OTHERS IS NO SOLUTION OF KHALISTAN -- SIKHS SHOULD APPROACH UNO/ WORLD COURT OF JUSTICE FOR FREE KHALISTAN -- MM.ALI

  • @SardoolsinghKang
    @SardoolsinghKang 3 месяца назад

    ਦਲਜੀਤ ਬਿਟੂ ਨੂੰ ਪੁਛੋ ਹਰਮਿੰਦਰ ਸਿੰਘ ਸੰਧੂ ਨੂੰ ਕਿਊਂ ਮਾਰਿਆ ਸਾਡਾ ਸਮਾਜ ਲਾਈਲੱਗ ਆ ਛੇਤੀ‌ਭਾਵਕ ਹੋ ਕੇ ਕਿਸੇ ਤੇ ਵੀ ਭਰੋਸਾ ਕਰ ਲੈਂਦੇ ਨੇ

  • @meetkaur6519
    @meetkaur6519 3 месяца назад +1

    SURINDER VEER JI WAHEGURU JI KA KHALSA WAHEGURU JI KI FATEH JI 🙏🙏 khadku sangharsh di sakhi book da naam jdo menu pta lga c.. mein is book nu bohot labeya kai dukana te pucheya par kito nhi miliya aa book menu..par kende ne ki jdo kise cheez bare than lo ki sanu chahidi hai..ta mil hi jandi hai.. mein is book de dono bhag le laye ne ji..jdo mein is book nu padhna shuru kita ta..har o scen aakha de samne aa gaya jo sadi Sikh kom ne handaya 😭😭 te hanju ni ruke jdo o time yaad karde ha ta khoon vi kholda a..rom rom bhuba maar maar ronda a.. mein book thodi hi padi hai..padha gi dono book haje time nhi lag reha.. kyuki mere husband di death ho gyi hai..bas jdo man thoda thik hovega fer shuru karagi.🙏🙏

    • @gaganaulakh8624
      @gaganaulakh8624 3 месяца назад

      ਭੈਣਜੀ ਰੋਣ ਨਾਲੋਂ ਜੰਗਜੂ ਬਣੋ । ਵਾਹਿਗੁਰੂ ਜੀ ਮੇਹਰ ਕਰਨ ਸਾਡੇ ਤੇ ਅਤੇ ਹਰ ਇਕ ਸਿੱਖ ਮਾਈ ਭਾਈ ਵਿੱਚ ਕੌਮ ਤੋ ਪੰਥ ਤੋ ਆਪਾ ਵਾਰਨ ਦੀ ਤੇ ਗੁਰੂ ਤੇ ਅਟੁੱਟ ਵਿਸ਼ਵਾਸ ਤੇ ਭਰੋਸਾ ਦੀ ਜੋਤ ਜਗੇ।

  • @satwantsingh1319
    @satwantsingh1319 3 месяца назад

    How we Sangat can judge that Daljit Singh bittu is right or wrong?

  • @mohindersidhu3270
    @mohindersidhu3270 3 месяца назад

    S. Surinder Singh ji, you should have shown the front title of the books written by Bhai Daljeet Singh Bittu. Rather the books should have been kept upright on the table displaying the titles facing the viewers. A little long winding discourse/talk. Press on regardless & remain in Chardi Kala.

  • @pardipsingh-d1p
    @pardipsingh-d1p 3 месяца назад

    Yaar tu Bina Matlab tu bolda bhut ay

  • @GurpreetSingh-ws2qu
    @GurpreetSingh-ws2qu 3 месяца назад

    Chale Ghar Chala down Kala

  • @Raju-ql5fh
    @Raju-ql5fh 2 месяца назад

    Vikel Pannu veer sikh koum de Red line ha India sarkar yaad rakhna

  • @balvindersingh-om5sf
    @balvindersingh-om5sf 3 месяца назад

    Akali dal badal mar gaya hai

  • @kashmirsingh2247
    @kashmirsingh2247 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Raju-ql5fh
    @Raju-ql5fh 2 месяца назад

    Asi jeta gay jarur jung zari rakha gay veero azadi hi Hull ha veero azadi Punjab da hak ha veero jago veero jago vote paio azadi de