ਕੂਲਰ ਵਧੀਆ ਜਾਂ ਏ ਸੀ ਆਪਸ ਵਿੱਚ 15 ਫ਼ਰਕ ਇੱਕ ਦੂਜੇ ਤੋਂ ਵੱਖਰੇ || ਕੌਣ ਜਿੱਤੂ ਫੈਸਲਾ ਤੁਸੀਂ ਕਰਨਾ cooler v/s AC

Поделиться
HTML-код
  • Опубликовано: 25 окт 2024

Комментарии • 147

  • @sarabjitsidhu6928
    @sarabjitsidhu6928 5 месяцев назад +46

    ਹੁਣ ਮੌਸਮ ਕੂਲਰ ਵਾਲਾ ਹੈ।

  • @rbrar3859
    @rbrar3859 5 месяцев назад +20

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਸੇਵਕ ਸਿੰਘ ਜੀ।

  • @KisanMindset
    @KisanMindset 5 месяцев назад +29

    ਸੇਵਕ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਐ

  • @kuldeepsinghchatha
    @kuldeepsinghchatha 5 месяцев назад +8

    ਬਹੁਤ ਵਧੀਆ ਵੀਡੀਓ ਜੀ ਅਜ ਕਲ੍ਹ ਦੇ ਏ ਫਿਰ ਐਪਲ ਬੀ ਫਿਰ ਵਾਲਿਆਂ ਨੂੰ ਇਹ ਪਤਾ ਨਹੀਂ ਉਹ ਏਸੀ ਨੂੰ ਸਟੇਟਸ ਸਿੰਬਲ ਸਮਝਦੇ ਐ।ਸਾਡੇ ਘਰੇ ਅਜਿਹੇ ਬੰਦੇ ਹੈ।ਪਰ ਮੈਂ ਏਸੀ ਬਰਸਾਤ ਸ਼ੁਰੂ ਹੋਣ ਤੋਂ ਬਾਅਦ ਚਲਾਊਂਗਾ

  • @sadhusinghpatnga
    @sadhusinghpatnga 3 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਖ਼ੁਸ਼ ਰਹੋ

  • @ShamsherSingh-ff5jg
    @ShamsherSingh-ff5jg 5 месяцев назад +11

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @onkarsinghpurewal990
    @onkarsinghpurewal990 5 месяцев назад +7

    ਸੇਵਕ ਵੀਰ ਜੀ ਬਾਹੁਤ ਵਾਧੀਆ ਜਾਣਕਾਰੀ ਹੈ ॥

  • @KulwinderkaurKaurbajwa
    @KulwinderkaurKaurbajwa 5 месяцев назад +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @chetramsaini9562
    @chetramsaini9562 5 месяцев назад +5

    ਬਹੁਤ ਵਧੀਆ ਜਾਣਕਾਰੀ ਜੀ

  • @charanjitsingh2957
    @charanjitsingh2957 5 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PB05Navdeep
    @PB05Navdeep 5 месяцев назад +3

    ਧੰਨਵਾਦ ਜੀ 🙏

  • @harihar3194
    @harihar3194 5 месяцев назад +14

    AC ne sara watawaran kharab kar ke rakh dita.

  • @DilbagSingh-db6zp
    @DilbagSingh-db6zp 5 месяцев назад +3

    ਬਹੁਤ ਹੀ ਵਧੀਆ ਵੀਡੀਓ

  • @jotibedi
    @jotibedi 5 месяцев назад +11

    ਸੇਵਕ ਸਿੰਘ ਜੀ ਤੁਸੀਂ ਕੁਝ ਸਮਾਂ ਪਹਿਲਾਂ 1.5 ਟਨ ਦਾ ac ਕਿੰਨੀ ਬਿਜਲੀ ਦੀ ਖਪਤ ਕਰਦਾ ਤੇ ਵੀਡਿਓ ਬਣਾਈ ਸੀ ਜਿਸ ਵਿੱਚ ਤੁਸੀਂ ਸਾਬਿਤ ਕੀਤਾ ਸੀ ਕਿ ਇਕ ac 28 ਦੇ ਤਾਪਮਾਨ ਤੇ ਚਲਉਣ ਤੇ 4 ਕੁ ਯੂਨਿਟ ਖਾਂਦਾ ਹੈ 10 ਘੰਟੇ ਵਿਚ

    • @HARPREETSINGH-le8kr
      @HARPREETSINGH-le8kr 5 месяцев назад

      Hnji 28 te normally AC 450 watts de aas pass ho jande aa

    • @Surinder_
      @Surinder_ 5 месяцев назад

      Kisne keha​@@HARPREETSINGH-le8kr

    • @Surinder_
      @Surinder_ 5 месяцев назад

      ​@@HARPREETSINGH-le8kr1 tone da ac current 1000/1200 hee lyuga je 28 te chlayoge ta cut jaldi kar jayu. Taa krke bijli ghat khayuga

    • @HARPREETSINGH-le8kr
      @HARPREETSINGH-le8kr 5 месяцев назад +1

      @@Surinder_ inverter AC gradually decrease kr dinda load bhai ji jhede purane conventional ac c ohh cut krr dinde aa, inverter AC gradually decrease kru ga ohh wakhri PCB technology te aunde aa na, hmm tusi v thik prr conventional eda krde aa inverter ni

  • @allinone659
    @allinone659 4 месяца назад

    goyal alya da coller bdiya sbto bdiya lgya mnu jindgi ch bht cooler dekhe par goyal valya da lya c 5 saal pehla ajj tk chl reha cooling bht a thnd chdda dinda

  • @Badnamjatt
    @Badnamjatt 4 месяца назад

    Tusi bahot vdhiaaa jankari dineo sir bahot bahot pyar tuhanu

  • @manisingh6823
    @manisingh6823 5 месяцев назад +3

    buht vdhia jankari ji dhnwad ji

  • @AnilKumar-ks8wb
    @AnilKumar-ks8wb 5 месяцев назад +13

    AC ban hona chahida , eh garmi badha reha, Gareeb aadmi da jeena haram kardita ena

    • @prithamgill6350
      @prithamgill6350 5 месяцев назад +1

      Bilkul sahi gal a

    • @LazerGaming65001
      @LazerGaming65001 4 месяца назад

      comment karna or gal hai te karna or gal hai je ac ban karta te bundd fatt jani hai

    • @sukhdeepsingh5277
      @sukhdeepsingh5277 4 месяца назад

      ਜਿੱਥੇ ਤਕ ਲਗਦਾ ac ਗਰਮੀ ਨੀ ਵਦਾਉਂਦਾ ਜੇਕਰ ਵਦਾਉਦਾ ਹੁੰਦਾ ਤਾਂ ਦੁਬਈ ਦਾ ਤਾਪਮਾਨ 60 ਤੋਂ ਉੱਤੇ ਹੁੰਦਾ. ਜਦੋਂ ਕਿ ਦੁਬਈ ਦਾ ਤਾਪਮਾਨ ਥੱਲੇ ਆ ਰਿਹਾ .ਸਭ ਤੋਂ ਵੱਧ ਫਰਕ ਦਰਖਤ ਕਰਕੇ ਪੈਂਦਾ.ਪੰਜਾਬ ਚ haighway ਕਰਕੇ ਬਹੁਤ ਕਟਾਈ ਕੀਤੀ ਦਰਖਤਾਂ ਦੀ

  • @Dharam1313
    @Dharam1313 5 месяцев назад +3

    Bahut vadhiya jankari hai ji

  • @MrXYZ-eq7zi
    @MrXYZ-eq7zi 5 месяцев назад +64

    ਜੇ ਕੋਈ ਇੱਕ ਵਾਰ ਏ ਸੀ ਵਿਚ ਬੈਠ ਜਾਂਦਾ ਉਹ ਨੀ ਕੂਲਰ ਵਲ ਜਾਂਦਾ। ਪਹੁੰਚ ਨਾ ਹੋਣ ਕਰਕੇ ਭਾਵੇਂ ਕੂਲਰ ਦੀ ਸਿਫਤ ਕਰੀ ਜਾਈਏ।

    • @Doyouknow15242
      @Doyouknow15242 5 месяцев назад +7

      ਸਹਿਮਤ ❤

    • @JaspalSingh-sx1pp
      @JaspalSingh-sx1pp 5 месяцев назад +21

      ਮੇਰੇ ਘਰ ਬਾਈ ਤਿੰਨ ਏਅਰ ਕੰਡੀਸ਼ਨਰ ਆ ਪਰ ਮੈਂ ਕੂਲਰ ਅੱਗੇ ਸੌਂਣਾ ਪਸੰਦ ਕਰਦਾ , ।

    • @rajanvsingh6789
      @rajanvsingh6789 5 месяцев назад +13

      ਸਿਆਣਾ ਬੰਦਾ ਫੇਰ ਵੀ ਸੋਚ ਜਾਂਦਾ ਬਾਈ, ਜਦੋ ਏਸੀ ਦੀ ਲੋੜ ਨੀ ੳਦੋਂ ਕੂਲਰ ਸਹੀ ਰਹਿਂਦਾ।

    • @jasvirateleyea8139
      @jasvirateleyea8139 5 месяцев назад

      ❤​@@Doyouknow15242

    • @mani-pl6gu
      @mani-pl6gu 5 месяцев назад

      😂

  • @GURPREETSINGH-nf8zr
    @GURPREETSINGH-nf8zr 4 месяца назад

    Bai ji LG da 1.5 ton inverter AC split lgga hai, te hun stabilizer lgvaun te unit jyada khan lg gya, ki unit jyada khan da kaaran stabilizer e hai??

  • @JaskaranSingh-oz5dn
    @JaskaranSingh-oz5dn 4 месяца назад

    veer ji ac nu thik krna v sikhao plss...Gas nikal jandi hai bht jldi panasonic de split ac di

  • @jaspalsingh-bg3fo
    @jaspalsingh-bg3fo 4 месяца назад

    ✨nice💖information sevak singh jee very nice vdo💯💯🆗🙏🏽☺️

  • @gurbakhashsinghsangha1308
    @gurbakhashsinghsangha1308 4 месяца назад

    Buhat vadiya jankari

  • @varindersaini5536
    @varindersaini5536 5 месяцев назад +2

    Good information sir 👍

  • @9001502631
    @9001502631 5 месяцев назад

    Light koi wad gatt khave jdo taq Humidity 60% ja es to ghatt rhe ta cooler di warto kro es to tuhade ate nature layi wadhiya hunda h

  • @hardeepsinghnandra-bj2no
    @hardeepsinghnandra-bj2no 5 месяцев назад +3

    Rccb या Prcd plug लगा दिया जाए तो कूलर में लगातार करेंट रहने पर अगर कोई उसे छूता है तो करंट सप्लाई अपने आप बंद हो जाएगी , Prcd plug Havells के कुछ Geysur में भी लगा आता है, और यह Prcd plug काम कर रहा है कि नहीं इसे आप जब चाहें खुद चेक भी कर सकते है

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 5 месяцев назад +7

    ਅਸੀ ਐਤਕੀਂ ਕੂਲਰ ਲਿਆ ਏਸੀ ਤੋ ਵੱਧ ਠੰਡੀ ਹਵਾ ਮਾਰਦਾ ਹਵਾ ਵੀ ਪੰਜ ਮੰਜਿਆਂ ਤੱਕ ਮਾਰਦਾ

    • @KahlonSaab_751
      @KahlonSaab_751 5 месяцев назад +1

      ਜੂਨ ਦੇ ਅਖ਼ੀਰ ਤੱਕ ਲਓ ਨਜ਼ਾਰੇ ਪਰ ਬਾਅਦ ਵਿੱਚ ਮੁਸ਼ਕਿਲ ਕੂਲਰ ਦਾ

    • @iqbaldeepsidhu5756
      @iqbaldeepsidhu5756 4 месяца назад

      ਕਿਹੜਾ ਲਿਆ ਬਾਈ ਜੀ, ਪਲਾਸਟਿਕ ਜਾਂ ਲੋਹੇ ਦਾ

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 4 месяца назад +1

      @@iqbaldeepsidhu5756 ਬਾਈ ਜੀ ਪਲਾਸਟਿਕ ਦਾ ਆ ਮੈਂ ਲਾਲੇ ਨੂੰ ਨਾਲ ਲੈ ਕੇ ਗਿਆ ਸੀ ਆੜ੍ਹਤੀਆਂ ਆਪਣਾ ਹਜ਼ਾਰ ਰੁਪਿਆ ਘਟਾਤਾ ਉਹਨੇ ਖੁਲਸਾ ਦਾ ਕੂਲਰ ਆ ਪਲਾਸਟਿਕ ਦਾ ਆੜ੍ਹਤੀਆ ਵੀ ਤੇ ਦੁਕਾਨ ਵਾਲਾ ਲਾਲਾ ਵੀ ਕਹਿੰਦਾ ਇਹਦੀ ਮਿਆਦ ਬਹੁਤ ਆ ਨਾ ਕਰੰਟ ਲੱਗਣ ਦਾ ਡਰ ਨਿਆਣੇ ਸਿਆਣੇ ਨੂੰ ਲੋਹੇ ਦਾ ਪੰਜ ਕੋ ਸਾਲ ਕੱਡਦਾ ਜਗਾਲ ਲੱਗਣ ਲੱਗ ਪੈਂਦਾ ਨਾਲੇ ਕਰੰਟ ਦਾ ਡਰ ਪੱਖਾ ਇੱਕ ਵਾਰੀ ਆਪ ਲਿਆ ਸੀ ਮਹੀਨੇ ਕੋ ਬਾਦ ਮੋਟਰ ਸੜ ਗਈ ਲਾਲਾ ਕਹਿੰਦਾ ਬਿਜਲੀ ਵੱਧ ਆਉਣ ਨਾਲ ਸੜਿਆ ਮੰਨਿਆ ਈ ਨਹੀ ਗਰਮੀ ਬੋਤ ਸੀ ਫੇ ਆਪ ਈ ਮੋਟਰ ਬਨੋਣੀ ਪਈ ਹੁੱਣ ਆੜ੍ਹਤੀਆਂ ਕਹਿੰਦਾ ਮੇਰੀ ਗਰੰਟੀ ਆ ਦੋ ਸਾਲਾ ਦੀ ਉੱਦਾ ਹੁੰਦਾ ਦੱਸ ਸਾਲ ਨਹੀ ਕੁੱਝ ੲੈਨੂੰ

  • @Terikudrat
    @Terikudrat 4 месяца назад

    Plz put a video on voltas portable ac

  • @parmindersingh71
    @parmindersingh71 4 месяца назад

    ਜਿਹੜੇ ਬੰਦੇ ਨੂੰ ਨੋਲਜ ਹੈ ਬਾਕੀ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖੋ ਜਦੋ ਤੱਕ ਹਵਾ ਖੁਸਕ ਹੈ ਕੂਲਰ ਸਹੀ ਹੈ ਜਦੋਂ ਵਾਰਿਸ ਹੋ ਗਈ ਫੇਰ ਏ ਸੀ

  • @dineshchoudharydcpodvr9
    @dineshchoudharydcpodvr9 4 месяца назад

    Nice information veer g

  • @PardeepKumar-dm9om
    @PardeepKumar-dm9om 5 месяцев назад +1

    Bahut vadhiya Ji 🙏🙏

  • @DhaliwalDairyfarm6866
    @DhaliwalDairyfarm6866 5 месяцев назад +5

    Nice information

  • @itspreet1102
    @itspreet1102 5 месяцев назад

    Jive pehla Ale jamaneya ch lok Tange ja Peter rehde te safar krde c
    Ajj kal busaa cara agia
    Ove hi cooler da haal aa bhajji

  • @karamjitsingh8241
    @karamjitsingh8241 4 месяца назад +1

    ਕੂੱਲ ਮਿਲਾਕੇ ਜਾਨ ਨੂੰ ਸਿਆਪਾ ਈ ਆ ਬਸ 😂😂😂

  • @sansandipsan8418
    @sansandipsan8418 5 месяцев назад

    ਭਾਜੀ ਸਾਡਾ ਏਸੀ E 5ਅਐਰ ਦੇ ਰਿਅ

  • @navdeepsingh1931
    @navdeepsingh1931 4 месяца назад

    Cooler di awaaz nal v neend bdi wadia ondi😊

  • @gsb2790
    @gsb2790 5 месяцев назад +3

    Mere kol ਕੂਲਰ ਹੈ ੲੇਸੀ ਵਰਗੀ ਠੰਡੀ ਹਵਾ ਹੈ

    • @Punjabitechpb13
      @Punjabitechpb13 5 месяцев назад +1

      Kehri company da kehra model aa ji

    • @prithamgill6350
      @prithamgill6350 5 месяцев назад

      Bai roter da lao ac vi ki ohde age

    • @gsb2790
      @gsb2790 5 месяцев назад

      @@prithamgill6350 22 ji roter da kular ha mere kol

    • @gsb2790
      @gsb2790 5 месяцев назад

      @@prithamgill6350 ਿੲਕ ਵਾਰ ਦੋ ਤਿੰਨ ਬਾਲਟੀਅਾਂ ਪਾਣੀ ਦੀਅਾਂ ਪਾਕੇ ਬਰਫ ਪਾ ਦੇਵੋ ਫਿਰ ਦੇਖਣਾ ਕਿਦਾਂ ਠੰਡੀ ਹਵਾ ਅਾਓਦੀ ਫਿਰ ਜਿੰਨੀ ਮਰਜੀ ਗਰਮੀ ਹੋਵੇ

  • @ਜਸਪ੍ਰੀਤਸਿੰਘ-ਧ3ਫ
    @ਜਸਪ੍ਰੀਤਸਿੰਘ-ਧ3ਫ 5 месяцев назад +1

    ਬਹੁਤ ਵਧੀਆਜੀ

  • @lovejotsingh4048
    @lovejotsingh4048 5 месяцев назад

    ਵਧੀਆ ਕੂਲਰ ਕਿਹੜੀ ਕੰਪਨੀ ਦਾ

  • @Vekevlogs
    @Vekevlogs 5 месяцев назад +5

    Good topic

  • @VikramSend
    @VikramSend 5 месяцев назад +3

    Bai ji tuhada cehra dasde aje tak sadme cho bahar ni aa ske waheguru mehar karn

    • @rakukarwasra8142
      @rakukarwasra8142 5 месяцев назад +1

      Sadma banda bhul bhi ni sakda jiwan sathi da mere nal ta aap hoi a hum 34 sal Umar si wife di

  • @surinderpalsingh485
    @surinderpalsingh485 5 месяцев назад +3

    Nice information veer g❤❤

  • @ekchup100sukh7
    @ekchup100sukh7 5 месяцев назад +3

    Mera ac 30 te chal reha hal final roj
    Fridge 24 hrs
    1 fan har wkt 3 balab lod anusar
    1 balb har wkt
    Juicer v wrt reha me din ch 2 war juice bnon lai 2 mobile mere ghar mera phn din ch swere sham 2 war chrge lagda duja mobile din ch eko war
    Te mera ac da time raat 8 to lag bhag swere 5 to 6 de wich off
    9 unit di avrge aa rahe pichle 1 week to roj me note kr reha daily alarm laga k sham 7.30 to next day 7.30
    Akal nal cheej use kro bhawe har cheej v wrt lwo unit apne e hath hunde aa
    Hale mera ac v kat nhi krda sari raat kyuki mera room 24 by 11 da wa laga lwo hisab te ede ch band v heni hawa puri khidki nhi lagi hoi otho v hawa bhar nikldi rehdi aa

  • @amritdhaliwal8249
    @amritdhaliwal8249 4 месяца назад

    Bai g jayada grmi da karn ac v aa??

  • @deepsamra3003
    @deepsamra3003 5 месяцев назад +3

    Very nice 👍

  • @bhupinderkaler1976
    @bhupinderkaler1976 5 месяцев назад +1

    Good

  • @InderjitSingh-ei8hr
    @InderjitSingh-ei8hr 5 месяцев назад +1

    That collar the awaj kio kam hay es par video baneo

  • @neetugold6136
    @neetugold6136 5 месяцев назад +1

    Good knowledge

  • @balvirsingh9650
    @balvirsingh9650 5 месяцев назад +6

    ਤੁਹਾਡੀਆਂ ਪੰਦਰਾਂ ਵੀਡੀਓ ਤੇ ਟਿਪਣੀ ਕਰਕੇ ਪੁੱਛਿਆ ਬਈ AC ਲਵਾਈਏ ਤਾਂ ਕਿਹੜਾ ਹੁਣ 1.5ton lg 4 star ਲਵਾ ਲਿਆ

    • @manindersingh14
      @manindersingh14 5 месяцев назад +2

      ਬਹੁਤ ਵਦੀਆ ਬਾਈ ਮੇਰੇ ਕੋਲ ਵੀਂ ਇਹੀ ਆ ਬਹੁਤ ਘੈਂਟ ਚਲਦਾ

    • @atindersingh7571
      @atindersingh7571 5 месяцев назад +1

      Panasonic eu

  • @KAMLESH-v4e
    @KAMLESH-v4e 5 месяцев назад

    ਵੀਰ ਜੀ,ਮੇਰੇ ਕਈ ਇਲੈਕਟ੍ਰਾਨਿਕ ਯੰਤਰ ਕੂਲਰ ਕਾਰਨ ਖਰਾਬ ਹੋ ਗਏ ਹਨ।

  • @RavinderSingh-uv2tk
    @RavinderSingh-uv2tk 5 месяцев назад +3

    Good

  • @honeybeefarming2015
    @honeybeefarming2015 5 месяцев назад +1

    ਵੀਰ ਫਰਿੱਜ ਤੇ ਵੀਡਿਓ ਬਣਾਓ ਉਪਰ ਬਰਫ ਬਹੁਤ ਜੰਮਦੀ ਹੈ ਕਿਹੜਾ ਬੈਸਟ ਹੈ

    • @SatwinderSingh-uj2sv
      @SatwinderSingh-uj2sv 5 месяцев назад

      Veere kdo es tarah hove frij nu band krke freeze wale box garam pani rakh deya karo

    • @harpguru7385
      @harpguru7385 4 месяца назад

      Thermostat change Huna

  • @SonuSandhu88
    @SonuSandhu88 5 месяцев назад +1

    Ac wale kamre vich cooler chla k rakhna paina fir ta

  • @jagwindersingh1025
    @jagwindersingh1025 5 месяцев назад +1

    ਸੇਵਕ,ਵਾਈ,ਜੀ,ਮੈਤਾ,ਕੂਲਰ,ਹੀ,ਲਾਉਂਦਾ,ਹਾਂ,ਵਾਈ,ਜੀ,ਇਕ,ਸਲਾਹ,ਦੇਣਾ,ਸਾਡਾ, ਜਰਨੇਟਰ,ਵਾਲਾ, ਚੇਂਜ, ਓਵਰ,ਖਰਾਬ,ਹੋਗਿਆ,ਨਮਾਂ,ਲਬਾਉਣਾ ਹੈ,ਸਲਾਹ,ਦੇਣਾ,ਕਿ, ਬੋਪਾਰਾਏ,ਦਾ, ਲਗਵਾ,ਲੲਈਏ,ਜਾ,ਕਿਸੇ,ਹੋਰ,ਕੰਪਨੀ,ਦਾ,ਵਾਈਜੈ, ਸਿੰਘ,ਜੀ,ਧੂਰੀ, ਵਾਲੇ,ਬੀ,ਬਨਾਉਂਦੇ,ਹਨ,ਉਹਨਾਂ,ਫੋਨ , ਨਮੱਬਰ, ਜ਼ਰੂਰ,ਦਵੋ,ਮੇਰਾ,ਦੋਰਾਹੇ,ਵਾ ਲੀ,ਨੇਹਰ,ਸੋਲਰ,ਪਲਾਂਟ,ਵਾਲਾ, ਹੈ, ਧੰਨਵਾਦ,ਵਦੀਆ, ਵੀਡੀਓ, ਬਣਾਉਣ, ਲਈ,🎉🎉

    • @sewakmechanical
      @sewakmechanical  5 месяцев назад +1

      boparai best

    • @jagwindersingh1025
      @jagwindersingh1025 5 месяцев назад

      ​@@sewakmechanicalਮੇਹਰਬਾਨੀ,ਵਾਈ ਜੀ,ਨਾਲੇ, ਬੋਪਾਰਾਏ,, ਜੇਕਰ,ਖਰਾਬ, ਹੋ ਜਾਵੇ,ਤਾਂ, ਰਿਪੇਅਰ,ਬੀ, ਕਰਦੇਂ ਦੇਹਨ,

  • @Rocky-d5q
    @Rocky-d5q 5 месяцев назад

    Very Nice

  • @JustinMasih-ho2nb
    @JustinMasih-ho2nb 4 месяца назад

    Cooler is best❤❤❤

  • @Mandeepuk18
    @Mandeepuk18 5 месяцев назад

    Paji ac use krn naal raat me pyas v bahut lugdi aa

  • @mandeeprandhawa8852
    @mandeeprandhawa8852 5 месяцев назад +1

    Superb veer ji, sat Sri akaal from Mehta chowk , district Amritsar

  • @LachhmanSingh-ne4cb
    @LachhmanSingh-ne4cb 4 месяца назад

    👌

  • @gurbakhashsinghsangha1308
    @gurbakhashsinghsangha1308 4 месяца назад

    Va bai ji va

  • @BalajitSingh-d5t
    @BalajitSingh-d5t 5 месяцев назад +3

    Nice 22g

  • @sanjeevusmanpur7214
    @sanjeevusmanpur7214 5 месяцев назад +2

    Cooler di jali kon si best hai
    Honey pad ya Grass

  • @ranjitsingh-cg1uw
    @ranjitsingh-cg1uw 4 месяца назад

    ਧੁੰਨੀ ਪਾੜ ਜਾਣਕਾਰੀ ਦਿੱਤੀ ਤੁਸੀਂ ਚਾਚਾ ਜੀ

  • @gurpalsingh3720
    @gurpalsingh3720 5 месяцев назад +1

    ਇੱਕ ਵੀਡੀਓ ਵਿੱਚ ਗਲਤ ਜਾਣਕਾਰੀ ਸੀ ਜਾਣੇ ਅਨਜਾਣੇ ਵਿੱਚ। 8 ਮਹੀਨੇ ਪਹਿਲਾ ਏਸੀ ਸਬੰਧ ਵਿੱਚ ਤੁੰਸੀ ਕਿਹਾ ਸੀ ਏਸੀ 18 ਅਤੇ 28 ਤੇ ਇਕੋ ਜਹੀ ਬਿਜਲੀ ਖਾਂਦਾ ਹੈ।ਸਹੀ ਜਵਾਬ ਦਿਉ।

    • @sewakmechanical
      @sewakmechanical  5 месяцев назад

      ਬਿਲਕੁੱਲ ਇੱਕੋ ਜਿਹੀ ਖਾਂਦਾ

    • @gurpalsingh3720
      @gurpalsingh3720 5 месяцев назад

      @@sewakmechanical ਇਕੋ ਜਹੀ ਕਿਵੇਂ ਖਾਏਗਾ ਫਿਰ ਕੰਪਨੀਆ ਨੰਬਰ ਕਿਉਂ ਦਿੰਦੀਆ। ਜਪਾਨ ਸਰਕਾਰ ਨੇ ਆਪਣੇ ਸਰਕਾਰੀ ਦਫਤਰਾਂ ਦੇ ਸਾਰੇ ਏਸੀ 28 ਨੰਬਰ ਤੇ ਫਿਕਸ ਕੀਤੇ ਹਨ ਤਾਂ ਕਿ ਬਿਜਲੀ ਦੀ ਬਚਤ ਹੋਵੇ।ਇਹ ਨਹੀਂ ਹੋ ਸਕਦਾ।

    • @harpguru7385
      @harpguru7385 4 месяца назад

      Compressor jaldi band ho jnda 18 te late... starting load same lenda aa.. jine te mrji hove

    • @gurpalsingh3720
      @gurpalsingh3720 4 месяца назад

      @@harpguru7385 ਗੁਰੂ 28 ਵਾਲਾ ਏਸੀ ਪਹਿਲਾਂ ਬੰਦ ਹੋਏਗਾ। ਉਸ ਨੂੰ ਘੱਟ ਮਿਹਨਤ ਕਰਨੀ ਪਏਗੀ।

    • @harpguru7385
      @harpguru7385 4 месяца назад

      @@gurpalsingh3720 ohi knda aa, 18 te late bnde hunda

  • @jagdevsingh7524
    @jagdevsingh7524 5 месяцев назад +1

    ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਮੇਰੇ ਕਮਰੇ ਵਿੱਚ ਕੂਲਰ ਅਤੇ ਐਲ ਈ ਡੀ ਨੇੜੇ ਨੇੜੇ ਹਨ । ਕੂਲਰ ਦੇ ਪਿਛਲੇ ਪਾਸੇ ਵਾਲੀ ਦੀਵਾਰ ਦੇ ਉੱਪਰ ਐਲ ਈ ਡੀ ਲੱਗੀ ਹੋਈ ਹੈ। ਜਿੱਥੇ ਕਿ ਕੂਲਰ ਦੀ ਸਿੱਧੀ ਹਵਾ ਨਹੀਂ ਪਹੁੰਚਦੀ। ਕੀ ਇਸ ਨਾਲ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਹੈ????

    • @sewakmechanical
      @sewakmechanical  5 месяцев назад +2

      ਅਜਕਲ ਕੋਈ ਨਹੀਂ ਜਦੋ ਮੀਂਹ ਸ਼ੁਰੂ ਹੋ ਗਏ ਉਸ ਤੋਂ ਬਾਦ ਅਉਖਾ

    • @jagdevsingh7524
      @jagdevsingh7524 5 месяцев назад +1

      @@sewakmechanical ਫਿਰ ਕੀ ਕਰਨਾ ਚਾਹੀਦਾ ਹੈ ਜੀ ??

    • @singh-iv8xo
      @singh-iv8xo 5 месяцев назад

      ​@@jagdevsingh7524 Bina pani to chalao, pichle his hisey di jaali khol dawo

    • @erharcharanrauke5519
      @erharcharanrauke5519 5 месяцев назад

      ​@@jagdevsingh7524fr Pani pauna band kr dio

  • @simranjitsingh8222
    @simranjitsingh8222 5 месяцев назад

    Bhaji ssa g, bhaji main 2 ton 5 star ac lya aa voltas da , bhaji main eh puchna mcb kine Amp da thik rho te kehre company da best rho! Dhanwad g

    • @harpguru7385
      @harpguru7385 4 месяца назад

      32 amperes anchor di 25 di v chal Jani aa

  • @GurdeepSingh-oz7ei
    @GurdeepSingh-oz7ei 5 месяцев назад

    Waheguru ji 🙏

  • @urmilaranarana1046
    @urmilaranarana1046 5 месяцев назад +3

    🙏🙏🙏

  • @varindertageja389
    @varindertageja389 5 месяцев назад

    Cooler kon c company ka Lena chahia please batao branded v desi

  • @manjindersinghghumaan1466
    @manjindersinghghumaan1466 5 месяцев назад

    Bhot vdia g

  • @kuldipgrewal197
    @kuldipgrewal197 5 месяцев назад

    ਬਾਈ ਜੀ ਮੈ ਕੁਲਦੀਪ ਸਿੰਘ ਲੁਧਿਆਣਾ ਤੌ ਹਾ ! ਤੁਹਾਡੀ ਸਾਰੀਆ ਵਿਡੀਉ ਦੇਖਦੇ ਹਾ ਜੋ ਜਾਣਕਾਰੀ ਭਰੇ ਹੁੰਦੇ ਹਨ, ਮੇਰੇ ਖੇਤਾ ਵਿੱਚ ਆਨ ਗਰਿਡ 7 kw ਦਾ ਸੋਲਰ ਲੱਗਾ। ਜਿਸ ਨਾਲ ਮੈ 5 k ਦੀ ਸਮਰਸੀਬਲ ਦੀ ਮੋਟਰ ਚੱਲਦੀ ਹੈ ! ਕੀ ਇਸ ਨਾਲ ਘਰ ਦੇ ਪੱਖੇ ਫਰਿਜ ਵੀ ਸਿਧੇ ਚੱਲ ਸਕਦੇ ਹਨ ਇਸ ਬਾਰੇ ਜਾਣਕਾਰੀ ਦੇਵੋ ,ਤੁਹਾਡਾ ਧੰਨਵਾਦ ਹੋਵੇਗਾ🙏

    • @ranvirmaanmaur105
      @ranvirmaanmaur105 5 месяцев назад

      ਬਾਈ ਜੀ ਜੇ ਕਰ ਸੋਡਾ ਘਰ ਜਾ ਖੇਤ ਆਪਸ ਵਿੱਚ ਨਜਦੀਕ ਹਨ ਤਾ ਤੁਸੀਂ ਖੇਤ ਵਾਲੇ ਸੋਲਰ ਤੋ ਘਰ ਵਿੱਚ ਤਾਰ ਪਾ ਕੇ ਉਸਨੂੰ ਸੋਲਰ ਐਨਵਾਇਟਰ ਨਾਲ ਜੋੜ ਕੇ ਔਨ ਤੇ ਔਫ ਗਰੈਂਡ ਰਾਹੀ ਬਿਜਲੀ ਘਰ ਵਰਤ ਸਕਦੇ ਹੋ ਇਸ ਨਾਲ ਤੁਹਾਨੂੰ ਇੱਕ ਸੋਲਰ ਸੈਂਟ ਨਾਲ ਤੁਸੀਂ ਦੋ ਜਗ੍ਹਾ ਕੰਮ ਲੈ ਸਕਦੇ ਹੋ

    • @ranvirmaanmaur105
      @ranvirmaanmaur105 5 месяцев назад

      ਬਾਈ ਜੀ ਜਮਾਂ ਸਿੱਧਾ ਨਹੀਂ ਚੱਲ ਸਕਦਾ

  • @satinderpalsingh2446
    @satinderpalsingh2446 5 месяцев назад

    Nice information 👍👍👌🙏

  • @spreetkaur6570
    @spreetkaur6570 5 месяцев назад

    Veer ji ac
    Invater best hai ja non inverter

  • @HarshGogi
    @HarshGogi 5 месяцев назад

    Ponch di ta koi gal nhi Aaj kal ta emi te mil janda baki had haram aa Aaj kal

  • @manjindersingh7379
    @manjindersingh7379 5 месяцев назад

    Nice 👍👍🎉🎉

  • @hindi4kstatus
    @hindi4kstatus 4 месяца назад

    AC ..Body da Sara Pani shok lehnda

  • @jass1352
    @jass1352 5 месяцев назад

    Senterl Ac te normal Ac ki farak Aa

  • @JaskaranSingh-vz5dl
    @JaskaranSingh-vz5dl 4 месяца назад

    ❤❤

  • @r.p.singhpal4325
    @r.p.singhpal4325 5 месяцев назад

    Sat shree akal ji .

  • @theamateurartist7139
    @theamateurartist7139 5 месяцев назад

    I have votas 1/2 ton window ac and cooler.ac less consume electricity then cooler.

  • @RaviKumar-zl4kc
    @RaviKumar-zl4kc 5 месяцев назад

    ਕੂਲਰ ਕਿਹੜੀ ਕੰਪਨੀ ਦਾ ਵਧੀਆ ਜੀ ਵੀਡਿਓ ਬਣਾਓ

    • @harpguru7385
      @harpguru7385 4 месяца назад

      Thik thak Lena ta lg inverter....je budget vaddia te o general da.... hor kise walh dekhi v na

  • @sukhisukhi64
    @sukhisukhi64 5 месяцев назад

    Sahi hai

  • @JagtarsinghDhaliwal-s4l
    @JagtarsinghDhaliwal-s4l 5 месяцев назад

    Asi veere cooler te shift ho gaye

  • @SumitKumar-xd8dh
    @SumitKumar-xd8dh 5 месяцев назад

    👌👌👌

  • @Aman-09828
    @Aman-09828 5 месяцев назад

    Bai g cooler chlaun nal chip chpa ja kyu mehsoos hunda

    • @CrazyMasterLive
      @CrazyMasterLive 5 месяцев назад

      ਜਦੋ ਹੁਮਿਡਟੀ ਵੱਧ ਜਾਂਦੀ ਹਵਾ ਚ ਮੀਹ ਪੀਂਦੇ ਜਾ ਜਦੋ ਝੋਨਾ ਲਾਉਂਦੇ ਓਦੋ ਹਵਾ ਚ ਨਮੀ ਬੋਤ ਹੁੰਦੀ ਜੂਨ ਤੋਂ ਬਾਅਦ ਕੂਲਰ ਫੇਲ ਸੁੱਕਾ ਕੂਲਰ ਚਲਾ ਸਕਦੇ ਜੇ ਪਾਣੀ ਪਾਓ ਗੇ ਹੋਰ chipchpaact ਕਰੁ

    • @RouteRunners9809
      @RouteRunners9809 5 месяцев назад

      Humidity vdd jndi veer, windows door khol k cooler chlao
      June de month ch cooler theek rehnda

  • @SatnamSingh-yd7hh
    @SatnamSingh-yd7hh 5 месяцев назад +1

    1

  • @daphndharminder6284
    @daphndharminder6284 5 месяцев назад

    A C BETTER THAN COOLER.

  • @Gaganshelly25
    @Gaganshelly25 5 месяцев назад +1

    Ac 13 unit khanda eh Galt aa.mera Panasonic da 1.5 ton da sari raat ch 3.5 unit khanda 3 star aa

  • @gurwinderjandoke7768
    @gurwinderjandoke7768 5 месяцев назад

    🙏👌👌👌👌👌👌👌👌👌👌👌👌👌👌👌👌👌👌👌👌👌👌🙏

  • @Jaash365
    @Jaash365 5 месяцев назад +1

    india varge bekar desh wich aam admi vaste cooler bi okha chalda or Ameer admi vaste har kamre wich AC.

  • @GSingh-Khokhar.Reality
    @GSingh-Khokhar.Reality 4 месяца назад

    Nice information.

  • @BhupinderSinghBadesha
    @BhupinderSinghBadesha 5 месяцев назад +1

    ❤❤

  • @gurjeetboparai62
    @gurjeetboparai62 5 месяцев назад +1

    ❤❤❤