ਜਲਦੀ ਹੀ,telegram channel ਚ ਉਹ ਆਡੀਓ ਦੀਵਾਨ ਰੀਲੀਜ਼ ਕਰਨ ਜਾ ਰਹੇ ਹਾਂ ਜੋ ਕਿ youtube ਚ ਅਪਲੋਡ ਹੋ ਚੁੱਕੇ ਹਨ ਤਾਂ ਕਿ ਤੁਸੀਂ offscreen ਅਤੇ offline ਚ ਵੀ ਸੁਣ ਸਕੋ Soon, we are going to release those audio diwans which have been uploaded on RUclips in telegram channel so that you can listen offscreen and offline Telegram Channel link 👇🏿 t.me/RaraSahibOfficial
ਜਲਦੀ ਹੀ,telegram channel ਚ ਉਹ ਆਡੀਓ ਦੀਵਾਨ ਰੀਲੀਜ਼ ਕਰਨ ਜਾ ਰਹੇ ਹਾਂ ਜੋ ਕਿ youtube ਚ ਅਪਲੋਡ ਹੋ ਚੁੱਕੇ ਹਨ ਤਾਂ ਕਿ ਤੁਸੀਂ offscreen ਅਤੇ offline ਚ ਵੀ ਸੁਣ ਸਕੋ
Soon, we are going to release those audio diwans which have been uploaded on RUclips in telegram channel so that you can listen offscreen and offline
Telegram Channel link 👇🏿
t.me/RaraSahibOfficial
Meri benti. Hai ji wade majaraj ji de audio bachan vi upload krdo app ji di sewa safal hove
ਧੰਨ ਜੱਥੇਦਾਰ ਜੀ ਮਹਾਰਾਜ।
ਵੀਰ ਜੀ,
ਸ਼ਾਇਦ,ਵੱਡੇ ਮਹਾਰਾਜ ਦੇ ਪਹਿਲੇ 200 ਨੰਬਰ already youtube ਤੇ uploaded ਹਨ।
ਬਾਕੀ ਅਸੀਂ ਹੌਲੀ ਹੌਲੀ 200 ਤੋਂ ਬਾਅਦ ਵਾਲੇ ਨੰਬਰ ਸਾਫ਼ ਕਰ ਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ
ਅਤੇ ਕੁਛ ਕੁ ਨੰਬਰ ਅਪਲੋਡ ਕੀਤੇ ਵੀ ਹਨ ਜੀ।
ਬਾਕੀ ਜਿਵੇਂ ਜਿਵੇਂ youtube ਤੇ ਅਪਲੋਡ ਹੋਈ ਜਾਣਗੇ ਤਿਵੇਂ ਤਿਵੇਂ ਉਹੀ ਦੀਵਾਨ ਟੈਲੀਗ੍ਰਾਮ ਚੈਨਲ (Rara Sahib Official) ਅਤੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੀ ਲਾਇਬ੍ਰੇਰੀ ਚ ਵੀ ਮਿਲਣਗੇ ਜੀ।
ਪਹਿਲੇ 200 ਨੰਬਰ youtube allow ਨਹੀਂ ਕਰਦਾ reused content ਨੂੰ ਉਸ ਕਾਰਣ ਕਰਕੇ
ਅਸੀਂ ਸ਼ਾਇਦ ਅਪਲੋਡ ਨਹੀਂ ਕਰਾਂਗੇ
ਵਾਹਿਗੁਰੂ ਜੀ
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🎉
Wahegur je
Wahaguru ji 🙏
Baba jia nu koti koti pranam
Waheguru ji 🙏
❤
🙏🙏🙏🙏
Waheguru ji
Wahaguru ji 🙏
🙏🙏
Waheguru ji ❤
Waheguru jee 🙏