Jathedar | 'ਪੇਸ਼ ਨਾ ਹੋਣ ਤੱਕ ਸੁਖਬੀਰ ਤਨਖ਼ਾਹੀਆ ਕਰਾਰ' | Akal Takht Sahib | Sukhbir Badal | News18

Поделиться
HTML-код
  • Опубликовано: 30 окт 2024

Комментарии • 37

  • @harbansdhillon-x8q
    @harbansdhillon-x8q 2 месяца назад +4

    ਮੁਆਫ ਕਰ ਦੇਣਾ ਚਾਹੀਦਾ ਹੇ ਜਦੋ ਨਿਮਾਣੇ ਸਿੱਖ ਵਜੋ ਗਲਤੀ ਮੰਨ ਲ ਈ ਹੇ❤❤❤❤❤❤❤❤❤❤❤❤❤❤❤❤❤❤❤❤❤❤

  • @anmoldeepsingh6358
    @anmoldeepsingh6358 2 месяца назад +1

    ਵਾਹਿਗੁਰੂ ਮੇਹਰ ਕਰਨਗੇ।

  • @FFGAMER-xc7xh
    @FFGAMER-xc7xh 2 месяца назад +1

    ਪੰਥ ਚੋਂ ਛੇਕ ਦੇਣਾ ਹੀ ਸਜ਼ਾ ਬਣਦੀ ਕਿੰਨੇ ਟਾਈਮ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਹੱਕ ਹੈ ਆਸ ਹੈ ਵਧੀਆ ਫੈਸਲਾ ਆਵੇਗਾ

  • @gsinghgs1974
    @gsinghgs1974 2 месяца назад +2

    Badal Jindabad

  • @gsinghgs1974
    @gsinghgs1974 2 месяца назад +1

    Akali dal Jindabad

  • @gsinghgs1974
    @gsinghgs1974 2 месяца назад

    Gardar Barar

  • @balwindercheema4917
    @balwindercheema4917 2 месяца назад +2

    ਜਦੋ ਬਜ਼ਰ ਗੁਨਾਹ ਕੀਤੇ ਉਦੋਂ ਅਕਾਲ ਤਖਤ ਸਾਹਿਬ ਜੀ ਦਾ ਡਰ ਨਹੀਂ ਆਈਆਂ

  • @Ame34567
    @Ame34567 2 месяца назад

    🙏 ਖੋਦਿਆ ਪਹਾੜ ਨਿਕਲੀ ਚੂਹੀਆਂ। ਇਸ ਵਿੱਚ ਦੋ ਚਾਰ ਬੰਦੇ ਨਹੀਂ ਸਾਰੇ ਕਮੇਟੀ ਮੈਬਰ ਸਾਰੇ ਕਾਲੀ ਐਮ ਐਲ ਏ ਦੋਸ਼ੀ ਐ ਉਨ੍ਹਾਂ ਸਭ ਨੂੰ ਘਰ ਨੂੰ ਤੋਰਨਾ ਚਾਹੀਦਾ । ਸਦਾ ਵਾਸਤੇ ਕੋਈ ਭੀ ਕੁਰਸੀ ਯਾ ਚੋਣ ਲੜਨ ਤੋਂ ਤਾ ਉਮਰ ਦੀ ਪਾਬੰਦੀ ਹੋਵੇ ।

  • @PardeepParmar-x2xvvv
    @PardeepParmar-x2xvvv 2 месяца назад

    Bilkul sahi faisla

  • @sikandersingh7611
    @sikandersingh7611 2 месяца назад +4

    ਸੁਖਵੀਰ ਪਹਿਲਾ ਸਾਰੇ ਗੁਨਾਹ ਦੱਸੇ ਕਿਹੜੇ 2 ਪਾਪ ਕੀਤੇ ਉਹ ਵੀ ਦੱਸੋ ਪੁੱਛੋ ਹੁਣ ਤਨਖਾਹ ਨਾਲ ਕੰਮ ਨੀ ਚੱਲਣਾ ਜਨਤਾ ਨਹੀ ਭੁੱਲ ਸਕਦੀ ਜਿਹੜੇ ਪਾਪ ਕੀਤੇ ਨੇ ਹੁਣ ਲੋਕਾ ਨੇ ਨਹੀ ਮੰਨਣਾ।

    • @DarshanSingh-sm1ho
      @DarshanSingh-sm1ho 2 месяца назад +1

      ਪਰ, ਜਥੇਦਾਰ ਉਸਦਾ ਹੀ,ਬਣਾਇਆ,ਹੈ,ਉਹ, ਮੁਆਫੀ, ਦੇ, ਦੇ ਲੇਖਾਂ,ਦੇ, ਸੁੱਖੇ ਅਮਲੀ ਨੂੰ ਸਜ਼ਾ,ਦੇਣੀ, ਹੈ, ਤਾਂ ਸਰਬੱਤ ਖਾਲਸਾ ਸਦਕੇ ਪਹਿਲਾਂ ਜਥੇਦਾਰ ਬਦਲੀ ਕਰਨ, ਫਿਰ ਸੁੱਖੇ ਅਮਲੀ ਨੂੰ ਸੱਦਾ, ਦੇਕੇ,ਸਿੱਖੀ, ਚੋਂ,ਵਾਹਰ, ਕੀਤਾ, ਜਾਵੇ,, ਬਾਕੀ, ਤੁਸੀਂ ਬਲਟੋਹੇ, ਨੂੰ ਪੁਛ, ਰਹੇ ਹੋ,ਉਹ, ਤਾਂ, ਪਹਿਲਾਂ ਹੀ, ਬਾਦਲ ਪਰਿਵਾਰ ਦਾ, ਚਮਚਾ ਹੈ,ਉਹ, ਤਾਂ ਜਥੇਦਾਰ, ਤੇ ਹੀ, ਇਲਜ਼ਾਮ, ਲਗਾਉਣਗੇ।

  • @LakhwinderSingh-lt5bu
    @LakhwinderSingh-lt5bu 2 месяца назад +3

    ਅੱਜ ਆਖਾਂ ਅਕਾਲੀ ਫੂਲਾ ਸਿੰਘ ਨੂੰ ਕਿਤੇ ਅਕਾਸ਼ ਵਿਚੋਂ ਗੱਜ, ਮਖੋਟੇ ਪਾ ਕੇ ਧਰਮ ਦੇ ਸਹੀ ਫੈਸਲੇ ਤੋਂ ਗਏ ਭੱਜ।ਰੁਜ਼ਗਾਰ ਦਾਤਿਆਂ ਦੇ ਵਿਰੋਧ ਫ਼ੈਸਲਾ ਲੈਣਾ ਕੋਈ ਖਾਲਾ ਜੀ ਦਾ ਵਾੜਾ?

    • @DarshanSingh-sm1ho
      @DarshanSingh-sm1ho 2 месяца назад +1

      ਉਹ, ਕਿਹਨਾਂ ਨੂੰ ਰੁਜ਼ਗਾਰ ਦਿੰਦੇ ਸਨ, ਬਾਦਲ ਪਰਿਵਾਰ ਨੇ ਤਾਂ ਸਿੰਘਾਂ ਨੂੰ, ਮਾਰਿਆ, ਤੇ ਡੇਰਾ ਸਾਹਨ,ਸਾਧ, ਦੇ, ਪ੍ਰੇਮੀਆਂ ਨੂੰ, ਸਰਕਾਰੀ ਨੌਕਰੀਆਂ ਦੇ, ਕੇ,ਉਚੇ, ਔਹਦਿਆਂ, ਤੇ, ਬਿਠਾਇਆ ਗਿਆ ਹੈ।

  • @gurus1213
    @gurus1213 2 месяца назад +2

    ਸੁਖਬੀਰ ਸਿੰਘ ਬਾਦਲ ਨੇ ਬੰਜਰ ਗੁਨਾਹ ਕੀਤੇ ਹਨ ,ਮਾੜੀ ਤਨਖਾਹ ਲਾਉਣ ਤੋਂ ਬਿੰਨਾਂ ਨਹੀਂ ਸਰਨਾਂ ਭਾਵ ਬਹੁਤ ਵੱਡੀ ਤਨਖਾਹ ਲਾਉਣੀ ਬਣਦੀ ਹੈ।

    • @ਜਸਵਿੰਦਰਸਿੰਘ-ਸ7ਥ
      @ਜਸਵਿੰਦਰਸਿੰਘ-ਸ7ਥ 2 месяца назад +1

      ਜਿਨੇ ਉਸ ਨੇ ਗੁਨਾਹ ਕੀਤੇ ਹਨ ।ਉਸ ਦੇ ਹਿਸਾਬ ਨਾਲ ਉਸ ਨੂੰ ਸਜਾ ਦਿਤੀ ਜਾਵੇ। ਸੁਖਵੀਰ ਬਾਦਲ ਨੇ ਗਲਤੀ ਬਹੁਤ ਕੀਤੀਆ ਹਨ

  • @DavidBeckham-nb4dl
    @DavidBeckham-nb4dl 2 месяца назад

    ਤੁਸੀਦੱਸੋਸਾਰਾਸਿੱਖਪੰਥਹੱਸਕੇਗੱਲਕਰਨਕਿਨਾ੍ਹਸੱਚਾਹੋਸਕਦਾਹੈਬੁਡਿਆਭੂੰਦੜਕਬਰਲੱਤਾਂਤੇਰੀਆਂਮੰਕਾਰੀਛੱਡਕੇਸੱਚਦਾਸਾਥਦੇਤੇਨੂੰਕਿਸੇਕੁਰਸੀਦਾਲਾਲਚਦੇਕੇਬੋਲਣਲੲਈਮੋਰੇਕੀਤਾ😂

  • @Bajwasaab713
    @Bajwasaab713 2 месяца назад +3

    ਇਹ ਕਿ ਸਜ਼ਾ ਹੋਈ ਚਾਰ ਦਿਨ ਭਾਡੀਆ ਦੀ ਤੇ ਚਾਰ ਦਿਨ ਜੌੜੇ ਘਰ ਦੀ ਸੇਵਾ ਕਰਕੇ ਇਹਦੇ ਗੂਣਾ ਮਾਫ ਸਿੱਖ ਕੌਮ ਇਹ ਨਹੀਂ ਬਰਦਾਸ਼ਤ ਕਰੇਗੀ ਇਹ ਜਥੇਦਾਰ ਨਹੀਂ ਬਾਦਲਾਂ ਦੀ ਜੇਬ ਵਿੱਚੋ ਨਿਕਲੀਆਂ ਜੱਫਦਾਰ ਆ 👎👎👎👎

  • @hakamsingh2673
    @hakamsingh2673 2 месяца назад +2

    ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਬਣਾਓ ਭਾਈ ਸਾਹਿਬ ਨੇ ਕਦੇ ਵੀ ਇਕ ਪੈਸਾ ਤਨਖਾਹ ਨਹੀ ਲਈ ਸੀ ਫਿਰ ਦੇਖਿਓ ਇਨਾ ਗਦਾਰਾਂ ਦੇ ਫੈਸਲੇ ਪੁਰਾ ਵਰਡ ਅਕਾਲ ਤਖ਼ਤ ਸਾਹਿਬ ਨੂੰ ਮਨੇ ਗਾ

  • @lovedeepaujla453
    @lovedeepaujla453 2 месяца назад

    Galti nahi gunah ne

  • @gurtejbhullar6401
    @gurtejbhullar6401 2 месяца назад +1

    Drama he

  • @jagnamsransran4682
    @jagnamsransran4682 2 месяца назад

    ਚਰਨਜੀਤ ਸਿੰਘ ਬਰਾੜ ਕੌਣ

  • @gurtejbhullar6401
    @gurtejbhullar6401 2 месяца назад +1

    Sare jathender badla de nokr hn rhe hn

  • @jakkeyforman
    @jakkeyforman 2 месяца назад

    GURU. De. DARR. Te. NEEWA. Hove. Kul. Sansaar

  • @RanjeetSingh-gb3my
    @RanjeetSingh-gb3my 2 месяца назад

    ਸੁੱਖਾ ਗੱਪੀ ਗਦਾਰ ਨੂੰ ਸੰਗਲ਼ ਲਾ ਦਿਉ

  • @KarmjitSingh-x6i
    @KarmjitSingh-x6i 2 месяца назад +1

    Sanu nhi manjoor panth chu kharaj kru singho

  • @narinjansingh5617
    @narinjansingh5617 2 месяца назад +1

    PNth nu nhi mnzur.5bandea da fasla

  • @narinjansingh5617
    @narinjansingh5617 2 месяца назад +1

    Eh faslabadal de hk mai

  • @GpsgGPSGrewal
    @GpsgGPSGrewal 2 месяца назад

    Pure DRAMA. Just wait nothing will happen. DRAMA enacted with culprit Badals approval. After 15 days when he appears before Akal Takhat Sahib he will be honourably acquitted

  • @jakkeyforman
    @jakkeyforman 2 месяца назад

    Panth. Ka. Faisla. No. Daught

  • @dalveersingh3727
    @dalveersingh3727 2 месяца назад

    Koi.chaj.di.khabar.chalao

  • @SabiDasuya
    @SabiDasuya 2 месяца назад

    🚒🚒🚒🚒🚒🚒😂👹👹👹👹👹👹👹

  • @gurmeetcheema7732
    @gurmeetcheema7732 2 месяца назад

    Bage knjra da v ksoor aa ena knjra nu v sja chaide aa

  • @gsinghgs1974
    @gsinghgs1974 2 месяца назад +1

    Akali dal Jindabad

  • @gsinghgs1974
    @gsinghgs1974 2 месяца назад +1

    Akali dal Jindabad