ਵੇਖਣ ਵਾਲਾ ਹੈ ਪਿੰਡ ਮੀਆਂਪੁਰ | VILLAGE MIANPUR DIST. ROPAR | ਪਿੰਡ ਦੀਆਂ ਗਲੀਆਂ | VILLAGE VLOG

Поделиться
HTML-код
  • Опубликовано: 21 сен 2024

Комментарии • 132

  • @ਕੁਲਵਿੰਦਰਸਿੰਘ-ਮ6ਚ

    ਮੀਆਂਪੁਰ ਟੇਸ਼ਣ ਵਾਲਾ

  • @meenableem8101
    @meenableem8101 Год назад +9

    ਜਦੋਂ ਅਸੀਂ ਛੋਟੇ ਹੁੰਦੇ ਸੀ ਮੂਲੇਪੁਰ ਥਾਣਾ ਤੋਂ ਸਰਹਿੰਦ ਤੱਕ ਬੱਸ ਲੈਂਣੀ, ਤੇ ਸਰਹਿੰਦ ਤੋ ਮੀਆਂਪੁਰ ਤੱਕ ਰੇਲਗੱਡੀ ਦਾ ਸਫ਼ਰ ਕਰਕੇ ਬਹੁਤ ਖੁਸ਼ ਹੋਣਾ ਤੇ ਭੂਆ ਦੇ ਪਿੰਡ ਠੌਣੇ ਵਿਆਹ ਵਿੱਚ ਜਾਣਾ ਇਹ ਬਚਪਨ ਦੇ ਦਿਨ ਜੋ ਕਦੇ ਨਹੀਂ ਭੁਲੇ ਅਸੀਂ

  • @theelegantfacts5073
    @theelegantfacts5073 Год назад +12

    ਪੰਜਾਬ ਦੇ ਜਿੰਨੇ ਵੀ ਮੰਦਿਰ ਨੇ ਓਹਨਾ ਦਾ ਨਾਮ ਪੰਜਾਬੀ ਚ ਲਿਖਣਾ ਚਾਹੀਦਾ ਆ ਕਿਉਂਕਿ ਗੁਜਰਾਤ ਤਾਮਿਲਨਾਡੂ ਕੇਰਲਾ ਕਰਨਾਟਕ ਚ ਸਾਰੇ ਮੰਦਿਰ ਦੇ ਨਾ ਆਪਣੀ ਭਾਸ਼ਾ ਚ ਲਿਖੇ ਹੁੰਦੇ ਹਨ
    ਸਾਰੇ ਇਸਦੇ ਬਾਰੇ ਆਵਾਜ਼ ਉਠਾਵੋ।

  • @harafangle9473
    @harafangle9473 8 месяцев назад +2

    ਮੇਰੀ ਮਾਂ ਨਾਨਕੇ ਪਿੰਡ ਆ ਮੀਆਂ ਪੁਰ ਮੇਰੀ ਮਾਂ ਤੂਰਕੇ ਨਦੀ ਪਾਰ ਕਰਕੇ ਜਾਂਦੀ ਸੀ ਨਾਨਕੇ ਉਸ ਸਮੇਂ ਬਹੁਤ ਵਧੀਆ ਲੋਕ ਹੁੰਦੇ ਸਨ❤❤❤❤❤😊

  • @pawankumarsharma2962
    @pawankumarsharma2962 Год назад +4

    पुरानी दुकानों में डॉक्टर रोडा डाक्टर आरे वाले निर्मल हलवाई डाक्टर रवी नंदन रखा राम टेलर मास्टर मदन लाल पोस्ट मेन क्यों में भी मियापुर में में भी एक साल रहा हूं अब का मियापुर पहले जैसा नहीं है अब तो बहुत तरक्की कर ली है ❤

  • @shaheenmalik4117
    @shaheenmalik4117 Год назад +9

    One like for guljar mohammad ( noore di chakki)

  • @preetdhillon4774
    @preetdhillon4774 Год назад +4

    ਸਭ ਤੌਂ ਮੇਨ ਜਿਹਦੇ ਕਰ ਕੇ ਜਾਣਿਆ ਜਾਂਦਾ ਰੇਲਵੇ ਸ਼ਟੇਸ਼ਨ (*ਟੇਸਣ*), ਬਾਬਾ ਬਾਲਕਨਾਥ ਜੀ ਦਾ ਮੰਦਿਰ, ਗੁੱਗਾ ਮਾੜੀ, ਗੁਰਦਵਾਰਾ ਸਾਹਿਬ ਜੀ, ਸਕੂਲ ਹੋਰ ਵੀ ਬਹੁਤ ਕੁੱਝ..ਃ. !🙂

  • @ragvirsingh9768
    @ragvirsingh9768 5 месяцев назад

    ਬਹੁਤ ਬਹੁਤ ਧੰਨਵਾਦ ਇਸ ਉਪਰਾਲੇ ਲਾਈ ਪਰ ਸਕੂਲ ਦੀ ਵੀਡਿਉ ਵੀ ਬਨੋਣੀ ਚਾਹੀਦੀ ਸੀ ਬਹੁਤ ਯਾਦਾਂ ਜੁੜੀਆਂ ਹਨ ਸਕੂਲ ਨਾਲ ਨੇੜੇ ਦੇ ਕਾਫੀ ਪਿੰਡਾ ਲਈ ਇਕੋ ਸਕੂਲ ਸੀ ਜੋ 12 ਜਮਾਤ ਤੱਕ ਹੈ।

  • @raghbardass473
    @raghbardass473 11 месяцев назад +1

    Mianpuria pehlwaan was very famous for his big body. His body was bigger than gama and chandgi ram p ehalwaans.

  • @bahadursingh9718
    @bahadursingh9718 Год назад +2

    ਵੀਰ ਜੀ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @ushasaini2584
    @ushasaini2584 Год назад +4

    I am 75 years YOUGE from Ropar .My mother always said Thaune the saag daa swaad sab ton vadiya huda hai .You are doing a v good job for Ropar Thanks a lot

  • @baljinderkaur6806
    @baljinderkaur6806 Год назад +2

    ਟੇਸਣ ਵਾਲਾ ਮੀਆਪੁਰ
    ਬਾਬਾ ਬਾਲਕਨਾਥ ਦੀ ਘਾਟ ਰਹਿ ਗਈ

  • @MohinderSingh-kj4vo
    @MohinderSingh-kj4vo 5 месяцев назад

    ਮੀਆਂਪੁਰ ਦੇ ਦੋ ਗ੍ਰੰਥੀ ਰੋਪੜ ਗੁ. ਸਿੰਘ ਸਭਾ ਵਿੱਚ ਸੇਵਾ ਕਰਦੇ ਰਹੇ ਹਨ। ਗਿ. ਮਹਿੰਦਰ ਸਿੰਘ ਗਿ.ਗੁਰਦਿਆਲ ਸਿੰਘ ਮਸ਼ਹੂਰ ਗ੍ਰੰਥੀ ਸਨ। ਸਾਡੇ ਧੀ ਅਮਰਨਾਥ ਕਿਰਨ ਬਾਲਾ,ਦਾਮਾਦ,ਦੋਹਤੇ ਇਥੇ ਆਬਾਦ ਹਨ। ਰੋਪੜ ਦੇ ਡਾਕਟਰ ਇਥੋਂ ਦੇ ਮਸ਼ਹੂਰ ਡਾਕਟਰ ਸਨ।ਘਾੜ ਦਾ ਮਸ਼ਹੂਰ ਪਿੰਡ ਹੈ ਮੀਆਂਪੁਰ।

  • @Gurjashan31916
    @Gurjashan31916 Год назад +3

    ਪਿੰਡ ਤਾਰਾਪੁਰ ਪੁਰਖਾਲੀ ਦੇ ਕਰੀਬ ਉੱਥੇ ਬਹੁਤ ਵੱਡੀ ਇਤਿਹਾਸਕ ਪਿਛੋਕੜ ਪੀਰਾਂ ਦੇ ਸਥਾਨ ਅਤੇ ਪਿੰਡ ਨੇ ਬਹੁਤ ਪਿਛੋਕੜ ਇਤਿਹਾਸ ਸੰਭਾਲ ਕੇ ਰੱਖਿਆ ਹੋਇਆ ਹੈ ਬੇਨਤੀ ਸਰ ਜੀ ਕਿ ਜੇਠ ਮਹੀਨੇ ਦੇ ਹਰ ਜੇਠੇ ਵੀਰਵਾਰ ਨੂੰ ਬਹੁਤ ਵੱਡੇ ਪੱਧਰ ਤੇ ਮੇਲਾ ਲਗਦਾ ਜਿਥੇ ਪੰਜਾਬ ਦੇ ਦੂਰ ਦੂਰ ਤੋ ਲੋਕ ਆਉਂਦੇ ਨੇ ਬੇਨਤੀ ਹੈ ਸਰ ਜੀ ਜਰੂਰ ਜਾ ਕੇ ਲੋਕਾਂ ਨੂੰ ਪਿੰਡ ਤੋ ਜਾਣੂ ਕਰਵਾਇਆ ਜਾਵੇ ਜੀ।🙏

  • @AhmadHassan-wu4dr
    @AhmadHassan-wu4dr 10 месяцев назад +2

    Mian pur heard millions time from my mother.
    Great job chopra g

  • @mrsmusafirsingh6671
    @mrsmusafirsingh6671 Год назад +7

    ਵਾਹ ਜੀ ਵਾਹ, ਬਹੁਤ ਸੋਹਣਾ ਇਲਾਕਾ, ਸਾਡੀ ਰਿਸ਼ਤੇਦਾਰੀ ਏਧਰ। ਖੇੜੀ ਪੁਰਖਾਲੀ ਵੀ ਬਹੁਤ ਵਧੀਆ ਨੇ। ਬਾਕੀ ਬੜੀ ਸਾਹਿਬ ਜਰੂਰ ਕਵਰ ਕਰਿਓ, ਏਥੇ ਗੁਰੂਘਰ ਦੇ ਨੇੜੇ ਟਿੱਬੇ ਰਾਹੀਂ ਨੀਚੇ ਸਮਾਧ ਤੱਕ ਜਾਣ ਦਾ ਅਨੰਦ ਹੀ ਹੋਰ ਹੈ।

    • @balleballefilms
      @balleballefilms  Год назад

      Thanks 🙏🙏🙏🙏

    • @ranbirkaur2279
      @ranbirkaur2279 Год назад +1

      Veeray patta nahi ajj lok pindda nu chad k saher wal ku aa rahay ney jo pinda ch moz ha oh sahet ch nahi i miss also Ropar love Ropar

  • @JaswantS-ov2gj
    @JaswantS-ov2gj 3 месяца назад

    Thank you, love to watch your vlogs and it brings back the memories of our childhood.

  • @umerbhat2485
    @umerbhat2485 8 месяцев назад +1

    I am from kashmir I was studying in IET COLLEGE BHADDEL remembered my college days ...i stayed 3 years in mianpur...nice people living there...espically our uncle was a good and humble person...lots of love❤

    • @umerbhat2485
      @umerbhat2485 8 месяцев назад +1

      Also Dr sir is a very kind person...❤

  • @virusingh7247
    @virusingh7247 6 месяцев назад

    Khass boly bal di team bhout vadey mianpur di

  • @surjitkaur2895
    @surjitkaur2895 10 месяцев назад +1

    Sir ik video pind Kotla nihang te v jarur banyo

  • @iqbalnoon7859
    @iqbalnoon7859 6 месяцев назад

    My parents migrated from mianpur we belong to Gujjar family

  • @rajvirkaur5405
    @rajvirkaur5405 Год назад +2

    ਮੇਰਾ ਪਿੰਡ ❤❤❤ ਬਹੁਤ ਸੋਹਣਾ ❤❤❤

  • @rajpta
    @rajpta 22 дня назад

    Mianpu and Chatauli were two single line rly stns between Ropar - Kurali., as travelled during childhoood..Chatauli stn is learnt to ve closed after 80s un-rest..

  • @Irfanmalik0000
    @Irfanmalik0000 Год назад +4

    Wahhhh kini sohni gal kiti a gulzar mohammmad g ne ❤️❤️❤️☺️☺️☺️☺️💕💕💕

  • @ParmjeetkaurGill-v9v
    @ParmjeetkaurGill-v9v Год назад +3

    I love Mianpur. Mai khud Mianpur de ha

    • @Ml-kx4f
      @Ml-kx4f 10 месяцев назад

      Nazdeek pindan da nam daso g

  • @robinbains6731
    @robinbains6731 Год назад +2

    Mera pind ❤

  • @baljinderkaur2250
    @baljinderkaur2250 8 месяцев назад +2

    😢sada pind bhut sohna a

  • @Sneh_lata555
    @Sneh_lata555 7 месяцев назад +1

    Mai khud mian pur de ha

  • @AbdulAziz-gg7ty
    @AbdulAziz-gg7ty 4 месяца назад

    Please share vlog on village Kanjala district Ropar with reference of 47 partition

  • @awaisgujjar5357
    @awaisgujjar5357 11 месяцев назад +3

    Bhai g sada pind ladhal h wo b dahka do

  • @faisalnaeem1215
    @faisalnaeem1215 Год назад +5

    One of my friends who is Noon-Gujjar his forefathers belong to Mianpur Ropar. I share this vlog to him. He will be happy.

  • @jassisingh486
    @jassisingh486 Год назад +2

    ਸਰ ਜੀ ਹਾਲੇ ਬਹੁਤ ਕੁੱਝ ਛੱਡ ਦਿੱਤਾ ਹੈ ਬਾਬਾ ਬਾਲਕ ਨਾਥ ਮੰਦਰ ਸ਼ਰਕਾਰੀ ਸੀਨੀਅਰ ਸੈਕੰਡਰੀ ਸਕੂਲ ਼ਕੂੱਟੀਆ ਸਾਧੂ ਸੰਤਾਂ ਦੀ ਰੇਲਵੇ ਸਟੇਸ਼ਨ ਚਲੋ ਫਿਰ ਵੀ ਵਧੀਆ ਉਪਰਾਲਾ ਸੀ ਧੰਨਵਾਦ ਜੀ ਮੈ ਵੀ ਇਸੇ ਪਿੰਡ ਦਾ ਹਾ

  • @dalvir432
    @dalvir432 Год назад +1

    Very nice , mainpur

  • @kesarsingh6982
    @kesarsingh6982 Месяц назад

    Mianpur tesan wala

  • @rajinderrai2202
    @rajinderrai2202 6 месяцев назад

    My In-law ❤

  • @artsahej5993
    @artsahej5993 Год назад +2

    🙏🙏 Preet 22

  • @iqbalsingh6505
    @iqbalsingh6505 Год назад +2

    Wah , bahut accha uprala , waheguru ji bless you , I am from mohali now in Edmonton , canada ❤😊🙏🏻🙏🏻

  • @karamveer7339
    @karamveer7339 Год назад +1

    ਮੇਰਾ ਪਿੰਡ ਅੱਜ canada ਬੇਠ ਕੇ ਵੇਖਿਆ
    ਧੱਨਵਾਦ ਜੀ

  • @HarpreetSingh-1688
    @HarpreetSingh-1688 Год назад +2

    🎉🎉🎉

  • @paramjitkaur3331
    @paramjitkaur3331 Год назад +1

    Mera pind ❤🇨🇦

  • @sitarkhan1924
    @sitarkhan1924 Год назад +1

    Bahut vadhia kosis ji,Purana sabhiachar dikhaun Lai Bale Bale chennel di sari team da bahut bahut Dhanvad li .

  • @gurlalgurlal3477
    @gurlalgurlal3477 Год назад +1

    Wah ji kya baat hai

  • @amanmatharoo4814
    @amanmatharoo4814 6 месяцев назад

    my nani house ❤❤❤❤❤

  • @rajindersingh8649
    @rajindersingh8649 Год назад +1

    ਬਹੁਤ ਵਧੀਆ ਜੀ

  • @MohinderSingh-kj4vo
    @MohinderSingh-kj4vo 5 месяцев назад

    ਇਥੇ ਬੇਕਰੀ ਨਹੀਂ ਸੀ ਹੁੰਦੀ ਪਹਿਲੀ ਬੇਕਰੀ ਸਾਡੇ ਬਚਿਆਂ ਨੇ ਬਣਾਈ ਸੀ ਇਥੇ।

    • @santoshkaushal5777
      @santoshkaushal5777 Месяц назад

      Wrong statement -- First backery was started by janki dass pandit son Ravinder Kumar and after they shifted to muradabad

  • @SohailjuttJutt-wr3vv
    @SohailjuttJutt-wr3vv 10 месяцев назад

    Bhatmajhra tehsil ganaur Patiala ki video bna dy

  • @UshaKohli-c1h
    @UshaKohli-c1h 3 месяца назад

    मै उषा मियॉ पुर के डाक्टर
    साहब ओम प्रकाश की बेटी
    हूँ और हमारे पापा 1940 में यहाँ आए थे और 60बरष practice की
    उसके बाद मेरा भाई बिटटु
    ने practice की और अब मेरा भतीजा डाक्टर के कर
    पर काम कर रहा है और मेरा छोटा भाई यशवंत बासी ने गोरमिट स्कूल में as a science teacher काम किया है
    I miss my village deadly
    I feel happy to see the
    Clog
    Thanks for this
    Usha

    • @UshaKohli-c1h
      @UshaKohli-c1h 3 месяца назад

      बहुत सी बातें हैं जो अभी भी इस ब्लॉग में नहीं बता सके मीयॉ पुर तो हमें अपनी जान से प्यारा है
      26 27साल गुज़ारें हैं
      अब में फगवाड़ा में हूँ कभी कभार यहाँ आना होता है
      इतना स्कून मिलता है
      मीया पुर की बेटी
      उषा
      दुनिया में मेरे लिए सबसे अच्छी जगह सिर्फ़ और सिर्फ़
      मीयॉ पुर

    • @UshaKohli-c1h
      @UshaKohli-c1h 3 месяца назад

      पॉ

    • @raghbardass473
      @raghbardass473 17 дней назад

      I love doctor sahib very much

  • @gursharankaur5433
    @gursharankaur5433 Год назад +2

    Hnji sadi shop ropar gur vali sara smaan sadi shop ton kiryana vali shop ethe de lok le k jande c

  • @iqbalnoon7859
    @iqbalnoon7859 6 месяцев назад

    Koi 1947 se pehly ka baba be ha mian pur mein?

  • @jaswinderkaurskjelvik
    @jaswinderkaurskjelvik Год назад +1

    ❤️❤️🙏👍

  • @gurdeepsinghsaini8395
    @gurdeepsinghsaini8395 Год назад +2

    Very gud job sir i hope cover the ghanauli village

  • @PardeepKumar-sn9fk
    @PardeepKumar-sn9fk Год назад +1

    ਮੇਰਾ ਪਿੰਡ ♥️

  • @sultankhan6249
    @sultankhan6249 Год назад +1

    Nice videos ji

  • @karamjeetKaur-dv3qr
    @karamjeetKaur-dv3qr Год назад +1

    Mera pind

  • @amangill9637
    @amangill9637 Год назад +2

    Mere nanke aa mianpur and menu kise hor city Jaan naalo vdia mere nanke jaana lgda

  • @SohailjuttJutt-wr3vv
    @SohailjuttJutt-wr3vv 10 месяцев назад

    Bhattmajra ganaur Patiala ki video bna dy ye mery grandfather ka village ha

  • @bolateji
    @bolateji Год назад +1

    ਬਹੁਤ ਵਧੀਆ ਉਪਰਾਲਾ ਜੀ, ਪਿੰਡ ਵਿਚ ਇੱਕ ਪੁਸਤਕਾਲਾ ਵੀ ਹੁੰਦਾ ਸੀ ਜੀ.. 🤔

  • @kesarsingh6982
    @kesarsingh6982 Месяц назад

    Mianpur tesan wal

  • @Parminderbains10
    @Parminderbains10 Год назад +1

    👏👏👏👏👏

  • @shwetasharma596
    @shwetasharma596 Год назад +1

    Nice video keep it up 😊😊

  • @indieandjess2544
    @indieandjess2544 Год назад +2

    Thanks bhaji very nice blog on mainpur .It’s my daughter in law Peka pind she is USA and we all are watching this blog from us.

  • @balwantsingh2203
    @balwantsingh2203 Год назад

    Jainty parsad ji nek insaan c🙏

  • @bainsm5515
    @bainsm5515 Год назад +1

    Very very nice 👍

  • @kuldipnandchahal8994
    @kuldipnandchahal8994 11 месяцев назад +2

    ਤੁਹਾਡੀ ਰਿਕਾਰਡਿੰਗ ਬੀਚ ਤੁਹਾਡੀ ਕਮੈਂਟਰੀ ਬੀਚ ਇਕ ਅਧਿਆਪਕ ਦੀ ਝਲਕ ਭੀ ਮਿਲਦੀ ਹੈ ਹੁਣ ਤੁਹਾਡੀ ਰਿਕਾਰਡਿੰਗ ਵਿਚ ਪਰਿਪੱਕਤਾ ਆਂਦੀ ਜਾ ਰਹੀ ਹੈ

  • @gurpreetsinghkatli535
    @gurpreetsinghkatli535 Год назад +1

    Pind purane hi hunde hun nav kehda hega ropar vich

  • @gurlalgurlal3477
    @gurlalgurlal3477 Год назад +1

    Bai dilbara bakriyan wala gallan vadhiya karda .koi gall sun laini si..bahut badhiya Kam kar rahe ho veer ji.. jiuonde raho

  • @baljeetkaursandhu2090
    @baljeetkaursandhu2090 Год назад +1

    Sade baapu di ik ghnta interview challi ...oh v paa dinde thodi jehi ...he was waiting eagerly for that

  • @tejindersinghjangu1864
    @tejindersinghjangu1864 Год назад +1

    🎉🎉🎉🎉❤❤

  • @kamalpuneetbhagi8689
    @kamalpuneetbhagi8689 Год назад +1

    Excellent vlog

  • @artsahej5993
    @artsahej5993 Год назад +1

    👌👌🙏🙏👍👍

  • @gurwindergill7303
    @gurwindergill7303 7 дней назад

    Dagara kehnde ehnu

  • @kamaljeetkaur3274
    @kamaljeetkaur3274 Год назад +1

    Yashwant sir ne vlog ch 💕

  • @mavisingh9325
    @mavisingh9325 Год назад +1

    🎉🎉❤

  • @balwantsingh2203
    @balwantsingh2203 Год назад +1

    nek insaan c🙏 jainty parsaad ji doc om Parkash,Dr aarey wala,bittu chakki wala😢

  • @virusingh7247
    @virusingh7247 6 месяцев назад

    Mi +12 kiti mianpur school vich bhout vadey din c

  • @karanvirsingh4150
    @karanvirsingh4150 Год назад +1

    🎉🎉😅😅😅

  • @shaukatali-f4w
    @shaukatali-f4w Год назад +1

    Plz pind dugri near city (1947)ropar ka vloge bnaen...thanx

  • @faisalnaeem1215
    @faisalnaeem1215 Год назад +3

    Ey Old house lagda ey k Masjid hy jis nu 1947 to baad ghar bana lia gia. There is need to save this heritage place and if it was mosque then keep it mosque.

  • @gursharankaur5433
    @gursharankaur5433 Год назад +1

    AJ v le k jande

  • @ZafarIqbal-hg4so
    @ZafarIqbal-hg4so Год назад +3

    My land in mainput 1947

  • @happypandher7286
    @happypandher7286 Год назад +1

    Nar carpenter

  • @AshfaqAhmad-xi8ui
    @AshfaqAhmad-xi8ui Год назад +2

    SSA
    I AM ASHFAQ AHMED NOON ADVOCATE FROM LAHORE PAKISTAN
    MY FOREFATHERS MIGRATED FROM MIANPUR TEH ROOPER DIST AMBALA
    2005 VICH MIAN APNE PIND TOU HO K GIA MERA PIND BHONGHA SAHIB DE LAGE AA MIANPUR
    SADE PUNJAB VICH AKSAR PIND EK NAA DE 2 YA 2 TOU ZIADA PIND VE HONDE NE
    PLEASE ISS CHEASE DE WAZAHAT KARNA ISS MIAN PUR OR MIANPUR HINDUR VICH KI FARQ AA

  • @garrys2558
    @garrys2558 Год назад +1

    Newspaper distributor is Sharma Ji

  • @PardeepKumar-sn9fk
    @PardeepKumar-sn9fk Год назад +1

    Tote di kutiya di ghaat rarhkdi ji
    Oh v dkhaunde sir

  • @kesarsingh6982
    @kesarsingh6982 Месяц назад

    Mianpur tesan wala

  • @sbthekingbela
    @sbthekingbela Год назад +2

    Mera pind ♥️

  • @BalbirSinghMundi
    @BalbirSinghMundi Год назад +1

    Mera pind❤