ਬੰਸੀ ਦੀ ਮਸ਼ਹੂਰ ਬਰਫੀ || ਪੰਜਾਬ ਦੇ ਇਸ ਛੋਟੇ ਜਿਹੇ ਪਿੰਡ ਦੇ ਹਲਵਾਈ ਦੀ ਬਰਫੀ ਦਾ ਕੋਈ ਨਹੀਂ ਕਰ ਸਕਦਾ ਮੁਕਾਬਲਾ

Поделиться
HTML-код
  • Опубликовано: 9 янв 2025

Комментарии • 51

  • @brarchotianwala4405
    @brarchotianwala4405 19 дней назад +5

    ਸਾਡੇ ਬਾਘੇਪੁਰਾਣੇ ਨਾਲ਼ ਲਗਦੇ ਪਿੰਡ ਜੈ ਸਿੰਘ ਵਾਲ਼ਾ ਦੇ ਭਰਵਾਤੀ ਹਲਵਾਈ ਦੀ ਬਰਫੀ ਦਾ ਕੋਈ ਤੋੜ ਨੀਂ👍👌

    • @RajKamal-g2i
      @RajKamal-g2i 18 дней назад

      brachchotian wala mere lyi kise aaunde jande kol barfi bhjva deni si je buhat vadhiya tushi kaihnde thuhade pindi koi England raihnda te tushi us kol vi bhajva skde thuhada buhat dhanwaad God bless you Merry Christmas And Happy New Year Advance ENGLAND ( UK )

    • @Baghapurana001
      @Baghapurana001 18 дней назад

      🙏🏻

  • @sonyvalu6137
    @sonyvalu6137 19 дней назад +1

    ਚਮਕੀਲਾ ਜੀ ਦੇ ਬਹੁਤ ਵਧੀਆ ਗਾਇਕ ਸੀ

  • @AnilSharma-eb1mc
    @AnilSharma-eb1mc 19 дней назад +6

    बंसी जी की बर्फी ता कमाल की लगती हैं❤

  • @bhupinderkaur1215
    @bhupinderkaur1215 19 дней назад +1

    ਬਹੁਤ ਵਧੀਆ ਹੈ ਜੀ

  • @BalwinderSingh-eq5sz
    @BalwinderSingh-eq5sz 10 дней назад

    ❤❤❤❤❤❤❤❤❤❤❤❤❤

  • @veenarani5796
    @veenarani5796 12 дней назад

    💯🎉🎉🎉🎉🎉

  • @bhupinderkaur1215
    @bhupinderkaur1215 19 дней назад

    ਬਹੁਤ ਵਧੀਆ ਹੈ ਜੀ ❤

  • @satwindersharma5678
    @satwindersharma5678 18 дней назад

    Himti ne bansi ji waheguru ehna di sehat vadiya rakhe ji, kade na kade jrur javange ehna di dukan te

  • @asghargujjar8323
    @asghargujjar8323 19 дней назад

    Well done veer ji thanks dahmana Mera pind hae ❤❤❤❤❤Great thanks from Asghar Gujjar kamalia Toba Tek singh Punjab pakistan

  • @SantoshKanwar-fb1tj
    @SantoshKanwar-fb1tj 19 дней назад

    Hill area punjab ate HP di besan di barfi bahut tasty hundi hai.

  • @sukhmanpreetsingh-ms6xj
    @sukhmanpreetsingh-ms6xj 18 дней назад

    Dashmesh sweets chuni Fateh garh sahib rode

  • @independent-network.
    @independent-network. 15 дней назад

    Video banauni vi sikha devo ji

  • @independent-network.
    @independent-network. 15 дней назад

    Sariya mithayia sikha devo ji.

  • @asghargujjar8323
    @asghargujjar8323 19 дней назад

    Good luck pa ji ❤❤❤❤❤❤

  • @BaljinderSinghBhatti-k8y
    @BaljinderSinghBhatti-k8y 19 дней назад

    Very nice ji 🙏🙏

  • @Harpreetjawanda-qg6tq
    @Harpreetjawanda-qg6tq 18 дней назад

    ❤👌

  • @Gursawak-i5n
    @Gursawak-i5n 18 дней назад

    Sajju halway khamano mandi

  • @HardeepKumar-j3d
    @HardeepKumar-j3d 18 дней назад

    ਐਂ ਤਾਂ ਸਾਡੇ ਪਿੰਡ ਗੁੱਜਰਵਾਲ ਖੰਡੂ ਹਲਵਾਈ ਹੈਗਾ।ਮਿਠਿਆਈ ਤਾਂ ਸਾਰੀ ਬੱਟ ਕੱਢਵੀਂ ਹੁੰਦੀ ਹੈ ਪਰ ਦੁੱਖ ਇਸ ਗੱਲ ਦਾ ਕਿ ਬੋਲਦਾ ਸਮਝ ਨਹੀਂ ਆਉਂਦਾ।ਕਈ ਵਾਰ ਮੰਗਦਾ ਕੁਝ ਹੋਰ ਹੁੰਦਾ ਲਿਆਇਆ ਹੋਰ ਜਾਂਦਾ।

  • @ravindersidhu6630
    @ravindersidhu6630 18 дней назад

    Good morning

  • @tailormaster451
    @tailormaster451 18 дней назад

    ਸਤਿ ਸ੍ਰੀ ਅਕਾਲ ਤੁਹਾਨੂੰ ਸਾਡੀ ਪੰਜਾਬ ਦੀ ਪਿੰਡਾਂ ਦਾ ਪਿਓਰ ਵਿਆਹ ਵੀ ਦਿਖਾਉਣਾ ਚਾਹੀਦਾ ਹੈ ਅੱਜ ਵੀ ਪਿੰਡਾਂ ਵਾਲੇ ਵਿਆਹ ਕਿਸ ਤਰ੍ਹਾਂ ਕਰਦੇ ਹ ਪਹਿਲਾ ਦਿਨ ਉਹ ਕਿਵੇਂ ਕਰਦੇ ਸਨ ਪਤਾ ਲੱਗਣਾ ਚਾਹੀਦਾ ਹੈ

  • @peerakhtar5381
    @peerakhtar5381 19 дней назад

    ❤❤❤❤❤❤❤

  • @JaskaranSingh-o3p
    @JaskaranSingh-o3p 18 дней назад

    Bansi sab lagda si 70 ton 75 de vich hi dasn ge

  • @m_tweetz
    @m_tweetz 19 дней назад

  • @sonyvalu6137
    @sonyvalu6137 19 дней назад

    ਵੱਡਾ ਬੰਦਾ ਹੈ ਸਤਿਕਾਰਯੋਗ ਹਨ. ਪਰ ਹੁਣ ਦੁਨੀਆਂ ਚੰਦ ਤੇ ਪਹੁੰਚੇ ਪਾਏ ਹਨ ਜੀ ਹੱਥ ਦੀ.ਕਾਰਾਗਰੀਹੁੰਦੀ.ਹੈ

  • @Gursawak-i5n
    @Gursawak-i5n 18 дней назад

    Nathu halway

  • @mangatkular5941
    @mangatkular5941 18 дней назад

    ਬਾਈ ਜੀ ਤੁਸੀ ਚਤਰ ਸਿੰਘ ਬੈਂਡ ਬਾਜੇ ਵਾਲਿਆ ਦੇ ਘਰ ਚ ਗਏ ਸੀ ਉਨ੍ਹਾ ਦੀ ਵੀਡੀਓ ਫਿਰ ਸਪੈਸ਼ਲ ਤੌਰ ਲੈਕੇ ਵਰਦੀ ਪਹਿਨ ਕੇ ਸਾਰੇ ਸਾਜਬਾਜ ਲੈਕੇ ਆਉਣ ਲਈ ਲੈਕੇ ਆਉ ਜੀ ਪੁਰਾਣੇ ਦਿਨ ਯਾਦ ਆ ਗਏ ਉਸ ਦੀ ਵੀਡੀਓ ਦੇਖਕੇ ਬਾਈ ਜੀ ਜਰੂਰ ਲੈਕੇ ਆਉਣਾ ਆਪ ਜੀ ਬਹੁਤ ਬਹੁਤ ਧੰਨਵਾਦ ਹੋਣਾ ਆਪ ਜੀ ਦਾ
    ਵੱਲੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਪਿੰਡ ਕੁਲਾਰਾਂ ਕਲਾਂ ਤਹਿਸੀਲ ਸਮਾਨਾਂ ਜਿਲੇ ਪਟਿਆਲੇ ਤੋ ਜੀ

  • @navdeepsingh3172
    @navdeepsingh3172 18 дней назад

    ਸਾਡਾ ਪਿੰਡ ਬਿੰਜੋ ਹੁਸ਼ਿਆਰਪੁਰ ਤੋਂ 40 ਕਿੱਲੋਮੀਟਰ ਦੂਰ ਹੈ ਅਤੇ ਤਹਿਸੀਲ ਗੜਸ਼ੰਕਰ ਵਿੱਚ ਪੈਂਦਾ ਹੈ ।ਸਾਡਾ ਪਿੰਡ ਵਿੱਚ ਇੱਕ ਪੁਰਾਣੀ ਦੁਕਾਨ ਹੈ ਜਿਸ ਵਿੱਚ ਬਹੁਤ ਸਵਾਦ ਅਤੇ ਮਸ਼ਹੂਰ ਬਰਫੀ ਮਿਲਦੀ ਹੈ।

  • @mukeshrana1735
    @mukeshrana1735 19 дней назад

    Jhandian pind de historical temple baba khem singh te videos karo

  • @HardeepKumar-j3d
    @HardeepKumar-j3d 18 дней назад

    ਹਲਵਾਈ ਸਾਹਿਬ।ਭੱਠੀ ਵਿੱਚ ਅੱਗ ਤਾਂ ਮਚਾਈ ਹੀ ਨਹੀਂ। ਵੇਸਣ ਦੀ ਬਰਫੀ ਕਿਵੇਂ ਬਣੂਗੀ?

  • @ਪਿੰਡ62
    @ਪਿੰਡ62 19 дней назад +1

    ਪੂਰਾ ਐਡਰੈੱਸ ਲਿਖੋ ਜੀ

    • @balleballefilms
      @balleballefilms  19 дней назад +2

      ਪਿੰਡ ਧਮਾਣਾ, ਨਜ਼ਦੀਕ ਨੂਰਪੁਰ ਬੇਦੀ, ਜ਼ਿਲ੍ਹਾ ਰੋਪੜ, ਪੰਜਾਬ

    • @ਪਿੰਡ62
      @ਪਿੰਡ62 19 дней назад

      @balleballefilms thanks ji 🙏

  • @ShamsherSingh-n5e
    @ShamsherSingh-n5e 19 дней назад

    ਪਿੰਡ ਚਨੋਲੀ ਅੱਡੇ ਚ ਸੀਤੁ ਖੇੜੀ ਆਲਾ ਅੱਤ ਦਾ ਬੇਸਨ ਖਾ k ਦੇਖੋ ਭਗਵੰਤ ਮਾਣ ਵੀ ਖਾ k ਗਇਆ

  • @SukhdevSingh-gv3gt
    @SukhdevSingh-gv3gt 19 дней назад

    ਬਾਈ ਜੀ ਕੱਚਾ ਵੇਸਨ 80 ਤੋਂ 90 ਰੁਪਏ ਦੇ ਵਿੱਚ ਆਉਂਦਾ ਟੋਪ ਦਾ ਨੰਬਰ ਵਨ ਮੈਂ ਤੁਹਾਨੂੰ ਦਵਾ ਸਕਦਾ ਲੁਧਿਆਣੇ ਦੇ ਵਿੱਚ

  • @WarinderVirk
    @WarinderVirk 19 дней назад

    ਸੈਰ'ਕੈੜੈ'ਦੇ'ਨੇੜੈ'ਕੋਈ'ਰਸਤਾ''ਕੋਈ'ਕਸਬਾ'ਕੂਜ'ਤਾ'ਦਾਸੈਆ'ਕਰੋ

    • @balleballefilms
      @balleballefilms  19 дней назад

      ਪੂਰਾ ਵੀਡੀਓ ਵੇਖੋ ਗੌਰ ਨਾਲ ❤️🙏