ਪੰਜਾਬੀਆਂ ਨੇ ਦਿਖਾਏ ਆਇਰਲੈਂਡ ਦੇ ਪਿੰਡ 🇮🇪 Ireland Tour | Punjabi Travel Couple | Ripan Khushi

Поделиться
HTML-код
  • Опубликовано: 14 дек 2024

Комментарии • 272

  • @daljitsingh7980
    @daljitsingh7980 6 месяцев назад +29

    ਆਇਰਲੈਂਡ ਵੱਸਦੇ ਸਾਰੇ ਪੰਜਾਬੀ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ 🙏

    • @manjeetkaurwaraich1059
      @manjeetkaurwaraich1059 6 месяцев назад +2

      ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਤੁਸੀਂ ਸਾਨੂੰ ਬਹੁਤ ਵਧੀਆ ਦੇਸ਼ ਆਅਰ ਲੈਂਡ ਵਿਖਾਇਆ

    • @daljitsingh7980
      @daljitsingh7980 6 месяцев назад +1

      ​@@manjeetkaurwaraich1059🙏🙏

  • @harbhajansingh8872
    @harbhajansingh8872 6 месяцев назад +7

    ਆਇਰਲੈਂਡ ਵਿਚ ਪੰਜਾਬੀ ਰਹਿੰਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @gurwindermaan8698
    @gurwindermaan8698 6 месяцев назад +14

    ਇਹ ਲੋਕ ਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ ਆਪਣੇ ਆਲੇ ਕੁਦਰਤ ਬੇੜਾ ਗ਼ਰਕ ਕਰਦੇ ਹਨ

  • @darasran556
    @darasran556 6 месяцев назад +9

    ਰਿਪਨ। ਤੇ।ਖੁਸੀ।ਅਤੇ।ਆਇਰਲੈਂਡ। ਵਸਦੇ।ਸਾਰੇ।ਪੰਜਾਬੀ।ਵੀਰਾਂ।ਤੇ।ਭੈਣਾਂ।ਨੂੰ।ਸਤਿ।ਸ਼੍ਰੀ। ਅਕਾਲ। ਜੀ।❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @JagtarSingh-wg1wy
    @JagtarSingh-wg1wy 6 месяцев назад +5

    ਰਿਪਨ ਜੀ ਤੁਸੀਂ ਸਾਨੂੰ ਆਇਰਲੈਂਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @bharatsidhu1879
    @bharatsidhu1879 5 месяцев назад

    ਆਇਰਲੈਂਡ ਚ ਰਹਿੰਦੇ ਪੰਜਾਬੀਆਂ ਨੂੰ ਸੱਤ ਸ੍ਰੀ ਅਕਾਲ , ਬਹੁਤ ਸੋਹਣਾ ਲੱਗਿਆ ਤੁਹਾਡਾ ਦੇਸ਼ ਬੜਾ ਹੀ ਸਾਫ਼ ਸੁਥਰਾ ਲੱਗਿਆ । ਏਸ ਦੇਸ਼ ਨੂੰ ਦੇਖਕੇ ਤਾਂ ਇੰਡੀਆ ਦੇ ਹਿਲ ਸਟੇਸ਼ਨਾਂ ਦੀ ਯਾਦ ਆ ਗਈ ।

  • @gurpalsingh7037
    @gurpalsingh7037 6 месяцев назад +2

    ਬਹੁਤ ਵਧੀਆ ਹਰਾ ਭਰਾਂ ਦੇਸ ਦੇਖ ਕੇ ਮਨ ਖੁਸ਼ ਹੋਇਆ
    ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ
    ਗੁਰਦਾਸਪੁਰ

  • @harjindersingh4209
    @harjindersingh4209 5 месяцев назад +2

    ਪਲੀਜ ਹੇਮਕੁੰਟ ਸਾਹਿਬ ਦੇ ਵੀ ਵਲੌਗ ਪਾ ਦਿਓ

  • @MajorSingh-po6xd
    @MajorSingh-po6xd 5 месяцев назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @BakhsisSingh-o6r
    @BakhsisSingh-o6r 6 месяцев назад +2

    ਰਿੱਪਨ ਤੇ ਖੁਸ਼ੀ ਤੇ ਸਾਰੇ ਪੰਜਾਬੀ ਪਰਿਵਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @ParamjitKaur-de4uc
    @ParamjitKaur-de4uc 6 месяцев назад +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਬੱਚਿਓ। ਸਕਾਟਲੈਂਡ ਦੇ ਟੂਰ ਸਮੇਂ ਗਲਾਸਗੋ ਦਾ ਪਿੰਡ ਏਅਰਡਰੀ ਜ਼ਰੂਰ ਦਿਖਾਇਓ ਪੰਜਾਬੀਆਂ ਦੇ ਕਾਰੋਬਾਰ ਕਿਸ ਤਰ੍ਹਾਂ ਨੇ।

  • @manjeetsasan3066
    @manjeetsasan3066 6 месяцев назад +12

    ਵੀਰ ਜੀ ਕਿੱਥੋਂ ਲੱਭਿਆ ਤੁਸੀਂ ਸੁਖਦੇਵ ਮਰਾਸੀ ਪੱਗ ਬੰਨ ਲੈਂਦਾ

  • @naibsingh3021
    @naibsingh3021 6 месяцев назад +33

    ਰਿੰਪਨ ਇਨ੍ਹਾਂ ਦੀਆਂ ਸੋਪ ਅੱਗੇ ਫਲਾਵਰ ਦੇਖਣ ਨੂੰ ਕਾਫੀ ਮਿਲ਼ਦੇ ਨੇ ਖ਼ੂਬਸੂਰਤ ਹਰਾ ਭਰਾ ਏਰੀਆ ਸ਼ੁਧ ਹਵਾ ਪਾਣੀ ਕੁਦਰਤ ਦੇ ਸੋਮੇ ਲੇਕ Beutiful

    • @naibsingh3021
      @naibsingh3021 5 месяцев назад +1

      @@narindersingh2942 ਹਾਂ ਵੀਰ ਦੁਕਾਨ ਪਿੰਡ ਵਾਲੇ ਕੰਹਿਦਾ ਨੇ ਹੱਟੀ

    • @brarsingh6830
      @brarsingh6830 15 дней назад

      वेरी गुड बहुत हरियाली

  • @DfFf-vk4sb
    @DfFf-vk4sb 6 месяцев назад +4

    ਕਮਾਲ ਹੋ ਗਈ ਭਾਜੀ.. ਸ਼ਰਾਬ ਇਹਨਾਂ ਦਾ ਕਲਚਰ ਹੈ. ਸਾਡੇ ਘਰਾਂ ਚ ਸਾਰੀ ਲੜਾਈ ਹੀ ਦਾਰੂ ਦੀ ਹੈ😂😂😂

  • @SukhwinderSingh-wq5ip
    @SukhwinderSingh-wq5ip 5 месяцев назад

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ManpreetKaur-hp2br
    @ManpreetKaur-hp2br 6 месяцев назад +1

    Wow 😲 wake hi bhot sona a Ireland ❤❤ Waheguru ji mehar bakshe🙏 Ripan 💞 Khushi 😊😊

  • @manjitsinghkandholavpobadh3753
    @manjitsinghkandholavpobadh3753 5 месяцев назад

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @sukhjindersinghsandhu2288
    @sukhjindersinghsandhu2288 6 месяцев назад +4

    ਭਾਈ ਸਾਹਬ ਸੜਕਾਂ ਪਾਣੀ ਖੜਾ ਹੋਣ ਨਾਲ ਟੁੱਟਦੀਆਂ ਹਨ। ਜਿੱਥੇ ਤੁਸੀ ਖੜੇ ਹੋ ਉੱਥੇ ਢਲਾਨ ਹੈ ਇਸ ਲਈ ਪਾਣੀ ਖੜਾ ਨਹੀ ਹੋਣਾ ਤੇ ਸੜਕ ਨੇ ਟੁੱਟਣਾ ਨਹੀ ।

  • @DilbagSingh-xh8sd
    @DilbagSingh-xh8sd 6 месяцев назад +2

    ਧੰਨਵਾਦ ਬਾਈ ਜੀ ਬਹੁਤ ਸੋਹਣਾ ਦੇਸ ਲੱਗਿਆ ਤੁਹਾਡਾ ਧੰਨਵਾਦ ਜੋ ਸਾਨੂੰ ਦੁਨੀਆ ਆਪਣੇ ਨਾਲ ਸਾਨੂੰ ਵੀ ਦਿਖਾ ਰਹੇ ਹੋ ਪਰਮਾਤਮਾ ਸਾਨੂੰ ਤੰਦਰੁਸਤੀਆਂ ਖੁਸ਼ੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ❤❤ ਧਾਲੀਵਾਲ ਭੈਣੀ ਜੱਸਾ ਧਨੌਲਾ

  • @HarpreetSingh-ux1ex
    @HarpreetSingh-ux1ex 6 месяцев назад +2

    ਸਾਰੇ ਪੰਜਾਬੀ ਟ੍ਰੇਵਲ ਕਪਲ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @officialjazz3200
    @officialjazz3200 6 месяцев назад +9

    ਵੀਰ ਤੁਸੀਂ ਆਪਣੇ ਦੇਸ਼ ਨੂੰ ਗਲਤ ਨਾ ਕਹੋ ਚਲੋ ਕੋਈ ਨਾ ਤੁਸੀਂ ਵਧੀਆ ਦੇਸ਼ ਵਿੱਚ ਹੋ ਪਰ ਸਾਡਾ ਇੰਡੀਆ 🇮🇳 ਇਸ ਤੋਂ ਕਈ ਗੁਣਾ ਸੋਹਣਾ ਬਹੁਤ ਖੁਬਸੂਰਤ ਆ ਇੰਡੀਆ ਨੂੰ ਮਾੜਾ ਨਾ ਕਿਹਾ ਕਰੋ😢 ‌ਤਹਾਨੂੰ‌‌ ਜੇ ਮੇਰੀ ਗੱਲ ਗਲਤ ਲੱਗੀ ਤੇ ਮੈਨੂੰ ਮਾਫ਼ ਕਰਉ

    • @rockstarreet1112
      @rockstarreet1112 5 месяцев назад +2

      Oh India nu maada nhi kehnde but it's clearly visible that others countries are way ahead of our India, the government has given thousands of facilities and even people are honest and discplined

    • @MichaelSiwsit
      @MichaelSiwsit 5 месяцев назад

      100true mada ja chnga apna ohi ya g,

  • @prabhdeepmann
    @prabhdeepmann 5 месяцев назад

    ਹਰਿਆ ਭਰਿਆ ਦੇਸ਼ ਏ. ਰਿਪਨ ਤੇ ਖੁਸ਼ੀ ਨੂੰ ਪਿਆਰ। ❤

  • @Harpreet14159
    @Harpreet14159 6 месяцев назад +2

    ਜਦ ਵੀ ਹੇਮਕੁੰਟ ਸਾਹਿਬ ਜਾਵੋ ਤਾਂ ਤੀਜੀ ਵਾਰ ਵੀ ਬਲੋਗ ਜ਼ਰੂਰ ਪੌਣਾ ਤਾਂ ਜੋ ਅੱਸੀ v ਦਰਸ਼ਨ ਕਰ ਸਕੀਏ।

  • @kanwarjeetsingh3495
    @kanwarjeetsingh3495 6 месяцев назад +1

    ਆਲ਼ਾ ਦੁਆਲਾ ਕਾਫੀ ਖੂਬਸੁਰਤ ਹੈ ।

  • @manjindersinghbhullar8221
    @manjindersinghbhullar8221 6 месяцев назад +2

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਾਨੂੰ ਆਇਰਲੈਂਡ ਦੇ ਪਿੰਡ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

    • @daljitsingh7980
      @daljitsingh7980 6 месяцев назад

      ਭੁੱਲਰ ਸਾਬ 🙏❤️

  • @officalgurparkash
    @officalgurparkash 6 месяцев назад +13

    ੳ ਭਰਾਵੋ ਸਾਨੂੰ ਵੀ ਲੈ ਜੋ ਨਾਲ ❤😂🎉

    • @bogasingh9611
      @bogasingh9611 6 месяцев назад +7

      ਬੰਦਾ ਬੰਦੇ ਨੂੰ ਲੈ ਕੇ ਨਹੀਂ ਜਾਂਦਾ ਬਾਈ ਰੱਬ ਤੇ ਉਮੀਦ ਰੱਖੇ ਉਹ ਪਹੁੰਚਾ ਦਿੰਦਾ ਗੁਰੂ 🙏🙏👍

  • @VarinderSingh-od3bf
    @VarinderSingh-od3bf 5 месяцев назад

    ਰਿੰਪਨ ਬਹੁਤ ਵਧੀਆ ਤੁਸੀਂ ਸਾਨੂੰ ਵੀ ਸਾਰੀ ਦੁਨੀਆਂ ਦੀ ਸੈਰ ਕਰਾਤੀ ਆਪਾ ਤਾਂ ਬਹੁਤ ਪਿੱਛੇ ਆ ਅੱਜ ਵੀ ਅੱਧ ਵਿਸ਼ਵਾਸ ਵਿੱਚ ਤੁਰੇ ਫਿਰਦੇ ਸਰਕਾਰਾਂ ਵੀ ਲੋਕਾਂ ਨੂੰ ਇਸ ਵਿੱਚ ਹੀ ਪਾਈ ਫਿਰਦੀਆਂ ਰਾਮ ਦੇ ਸਮੇਂ ਵਿੱਚ ਹੀ ਇਹ ਲੋਕ ਬਹੁਤ ਅੱਗੇ ਸੀ ਕਬੀਰ ਤੇ ਬਾਬੇ ਨਾਨਕ ਸਾਹਿਬ ਜੀ ਮੋਕੇ ਤੁਸੀਂ ਇਹਨਾਂ ਲੋਕਾਂ ਦੇ ਮਹਿਲ ਤੇ ਪੱਬ ਦਿਖਾ ਦਿੱਤੇ ਆਪਾ ਤਾਂ ਅੱਜ ਵੀ ਬਾਬਿਆਂ ਦੇ ਚੱਕਰਾਂ ਵਿੱਚ ਫੱਸੇ ਹੋਏਆ ਪੱੜੇ ਲਿਖੇ ਲੋਕ ਵੀ ਅੱਨ ਪੱੜ ਬਾਬਿਆਂ ਦੇ ਚੱਰਨਾ ਵਿੱਚ ਮੱਥਾ ਟੇਕਦੇ ਹਿੰਦੂ ਲੋਕ ਤਾ ਸਾਧਾ ਤੇ ਮੂਰਤੀਆਂ ਤੇ ਵਿਸ਼ਵਾਸ ਕਰਦੇ ਪਰ ਹੁਣ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸੰਤਾਂ ਦੇ ਪੈਰੀਂ ਹੱਥ ਵੱਧ ਲਾਉਂਦੇ ਛੋਟੇ ਵੀਰ

  • @SarbCreation
    @SarbCreation 6 месяцев назад +1

    ਸਤਿ ਸ਼੍ਰੀ ਅਕਾਲ ਜੀ 🙏🏻 ਸਾਰਿਆ ਨੂੰ

  • @hsgill4083
    @hsgill4083 5 месяцев назад

    ਬਹੁਤ ਵਧੀਆ ireland thanks ਜੀ

  • @KuldeepSingh-ug2di
    @KuldeepSingh-ug2di 6 месяцев назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾

  • @sandeepkumar-b8m3v
    @sandeepkumar-b8m3v 6 месяцев назад +1

    Ehna veera nu kaho ya sardaar ban jao ya mone ghone hojuu 😅😅❤❤

  • @nachhattarkaur3115
    @nachhattarkaur3115 6 месяцев назад +1

    Bahut sunder area hai, asi v sminder delh lia. Thank u Ripan and khushi

  • @pardeepanand5102
    @pardeepanand5102 5 месяцев назад +1

    ❤ हेलो पाजी हम आपके सभी ब्लॉक देखते हैं🎉😊punnjab from Jalandhar 🎉 आज का ब्लॉक सबसे अच्छा था❤

  • @SurinderKaur-i8d
    @SurinderKaur-i8d 6 месяцев назад +1

    Sade hoshiarpur 50 temperature c today Ripan veer ji and Khushi di SSA ji sarea nu

  • @SatnamSingh-fe3tg
    @SatnamSingh-fe3tg 6 месяцев назад +2

    Dhan Guru Nanak Dev g Chadikala Rakhna 🙏

  • @AmritpalSingh-mg6ix
    @AmritpalSingh-mg6ix 5 месяцев назад

    thxu paji ਸਾਡੇ ਕੋਲੋ ਇਨਾ ਦੇਸ਼ ਵਿਚ ਜਾਇਆ ਤਾ ਨੀ ਜਾਨਾ but ਤਾਡੇ velog ਨਾਲ ਦੇਖ ਰਹੇ ਹਾ ❤ love u paji

  • @ravindarkaurbhatia7335
    @ravindarkaurbhatia7335 5 месяцев назад

    SsA ji dono khush raho Aaj da bahut accha laga कुदरती seen bahut acche Lage thanks

  • @dharmindersingh1523
    @dharmindersingh1523 6 месяцев назад +1

    ਬਹੁਤ ਸੋਹਣਾ ਆਲਾ ਦੁਆਲਾ ❤

  • @avtarcheema3253
    @avtarcheema3253 6 месяцев назад

    ਬਹੁਤ ਹੀ ਖ਼ੂਬਸੂਰਤ 👌👌

  • @gurditsingh1792
    @gurditsingh1792 6 месяцев назад

    ਤੁਹਾਨੂੰ ਜਾਣਕਾਰੀ ਦੇਣ ਵਾਲੇ ਵੀਰਾਂ ਦਾ ਨਾਮ ਕੀ ਹੈ 🙏

  • @jogindersingh4350
    @jogindersingh4350 6 месяцев назад

    Waheguru ji ka khalsa waheguru ji ki Fateh ji 💐🌹👍🙏🏼🇸🇪💞💕❤️🇸🇪🇸🇪

  • @Gurdeep488
    @Gurdeep488 6 месяцев назад +1

    ਹੇ ਕਿਨੇ ਸੋਹਣਾ ਰੱਬ ਨੇ ਬਣਾ ਏ

  • @baljindersingh7802
    @baljindersingh7802 6 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @HarmandeepSingh-i2l
    @HarmandeepSingh-i2l 6 месяцев назад +2

    ਪੰਜਾਬੀ ਯਾਤਰਾ ਜੋੜਾ, ਕਿਰਪਾ ਕਰਕੇ ਜਿਆਦਾਤਾਰ ਸ਼ਬਦ ਪੰਜਾਬੀ ਚ ਬੋਲਿਆ ਕਰੋ ਜੀ ਬਾਕੀ ਦੇਸ਼ਾਂ ਦੀ ਸੈਰ ਕਰਾਓਣ ਲਈ ਧੰਨਵਾਦ 🎉

  • @jaswantrai5840
    @jaswantrai5840 5 месяцев назад +1

    Khushi right das rahe hai. Sade villages vich jo traditionally pakhian, darea , khes etc girls bnao dian se, oh culture ee khatam ho ge. Revive karne chahin de hai.

  • @paramjitsinghsingh251
    @paramjitsinghsingh251 6 месяцев назад

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️❤️

  • @RajKumar-tl1ov
    @RajKumar-tl1ov 5 месяцев назад

    Bahut khubsurat country Lgde ethe plastic dian pani walian bottlan ni vikdian honian very nice vlog thanks P. T. C. Raj Joga

  • @Harpreet14159
    @Harpreet14159 6 месяцев назад +1

    Bahut Sona ਬਲੌਗ

  • @hardeepkingra9542
    @hardeepkingra9542 5 месяцев назад

    ਇਹ ਬਾਈ ਤਾਂ ਵਾਰਨਿੰਗ ਫਿਲਮ ਆਲਾ ਪੰਮਾ ਲਗਦਾ😅

  • @arshpreetjandu8162
    @arshpreetjandu8162 5 месяцев назад

    ਬਹੁਤ ਖੂਬ ਗਰੀਨ 👍🙏

  • @himmatgill2090
    @himmatgill2090 6 месяцев назад

    bhut vadia lga bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rho

  • @satdevsharma7039
    @satdevsharma7039 6 месяцев назад

    Right,Ripan Khushi, I am also in abbotsford BC ji. Doing good job. 🌷❤️🙏

  • @SurinderpalArora-l7f
    @SurinderpalArora-l7f 5 месяцев назад

    Ripan khushi dekh k bahut khushi ho eeee

  • @jagmeetsekhon92
    @jagmeetsekhon92 5 месяцев назад

    Bohot hi sohna lgya Bai g sawad a gya ❤🎉

  • @rajandeepsingh5629
    @rajandeepsingh5629 6 месяцев назад +3

    ਸਰਦਾਰ ਜੇ ਇਹ ਹੈਗੇ ਆ ਪੱਗ ਬਨ ਲਿਆ ਕਰੋ ਇਹ ਕਿਹੜਾ fashioñ ਸ਼ੁਰੂ ਕਰਤਾ ਇਹਨਾਂ।।।।

  • @gurwindermaan8698
    @gurwindermaan8698 6 месяцев назад +1

    ਬਹੁਤ ਵਧੀਆ ਵੀਰ ਜੀ ਅਸੀਂ ਤਾਂ ਮੱਚੀ ਜਾਨੇ 46 ਟ

  • @Gaganjalaliya8080
    @Gaganjalaliya8080 6 месяцев назад +1

    Waheguru ji 🙏 kirpa kare

  • @simrangill6936
    @simrangill6936 6 месяцев назад +1

    God bless you guys 😊 stay safe and stay strong 💪

  • @kamalkaur8958
    @kamalkaur8958 6 месяцев назад +1

    ❤ਧੰਨਵਾਦ ਵੀਰ ਜੀ

  • @baljitsinghjammu121
    @baljitsinghjammu121 6 месяцев назад

    ਰਿਪਨ ਬਾਈ ਵੈਰੀ ਗੁੱਡ .. .....ਤੁਸੀਂ ਵੀ ਚੈੱਕ ਕਰ ਲਿਆ ਕਰੋ ਅੱਜ 47 ਡਿਗਰੀ ਸੀ ਪਟਿਆਲਾ ਜਿਲੇ ਚ😡🥵🥵

  • @mangalsingh8905
    @mangalsingh8905 6 месяцев назад +1

    Kye baat he Puttar
    Ripan khusi very Nice

  • @parvindersingh7603
    @parvindersingh7603 6 месяцев назад

    ਬਲੋਗ ਬਹੁਤ ਹੀ ਸੁੰਦਰ ਨਾਲ ਬਾਈ ਬੜਾ ਘੈਂਟ ਹੈ

  • @sukhmanpreetkaur5802
    @sukhmanpreetkaur5802 5 месяцев назад +2

    ਭਰਾਵਾ ਆ ਚੂੰਡੇ ਦੀ ਥਾਂ ਤੇ ਜੇ ਪੱਗ‌ ਬੰਨ ਲੈਂਦਾ ਤਾਂ ਕਿੰਨਾ ਸੋਹਣਾ ਲੱਗਦਾ ਰਿਪਨ ਇਸਨੂੰ ਇੱਕ ਪੱਗ ਗਿਫ਼ਟ ਕਰਦੇ

  • @Ghostseeyou.nz1
    @Ghostseeyou.nz1 6 месяцев назад

    ਬਾਈ ਆਪਣੇ ਆਪ ਵਿੱਚ ਹਰ ਮੁਕਲ shona par ਯੂਰਪ ਦੀ ਗੱਲ ਤਾਂ ਸੱਚੀ ਅਲਗ ਆ

  • @parvindersingh3692
    @parvindersingh3692 6 месяцев назад

    Ripan it's so beautiful place thx we se it's with you and Khushi God bless to both of you ❤❤

  • @sudeshgupta4560
    @sudeshgupta4560 5 месяцев назад

    Photo graphy is of high quality. No hand shaking while shooting, I admire the shooting

  • @gurdarshandhaliwal2427
    @gurdarshandhaliwal2427 6 месяцев назад

    Bahut hi sohna. ❤❤❤❤karam aapo. Appne🎉

  • @UMID-z9l
    @UMID-z9l 5 месяцев назад

    ਬਾਈ ਜੀ ਆਪਣੇ ਤਾਂ ਦਰੱਖਤਾ ਨੂੰ ਅੱਗ ਲਾ ਕੇ ਵਾਤਾਵਰਨ ਵਦੀਆ ਬਣਾਈਆਂ ਜਾ ਰਿਹੈ ਇਹ ਜੁੰਮੇਵਾਰੀ ਆ

  • @sushilgarggarg1478
    @sushilgarggarg1478 6 месяцев назад +1

    Wow but a beautiful scene in near Dublin city capital of Ireland 🇮🇪 😀 💙 🙌 😎 👍 🇮🇪 😀 💙 🙌 😎 👍 🇮🇪 😀 💙 🙌 😎 👍 🇮🇪 😀 💙 🙌 😎 👍 🇮🇪 😀 💙 🙌 😎 👍 🇮🇪

  • @santokhsingh2519
    @santokhsingh2519 5 месяцев назад

    ਬਹੁਤ ਵਧੀਆ ਜੀ 👍🏻

  • @akg958
    @akg958 6 месяцев назад

    Sadi sari family tuhanu shuru to hi follow krdi a ripan n khushi❤.....tusi eh dsso k china de vlog kdo bnon vale ho...becoz saria hi jgah te kafi sare vlogger jande ne....by chine kdi koi ni gya🎉🎉🎉

  • @tejpalpannu2293
    @tejpalpannu2293 4 месяца назад

    Waheguru ji 🙏🙏🙏🇮🇳💯🇮🇳🙏🙏🙏

  • @tejinderahuja7095
    @tejinderahuja7095 5 месяцев назад

    India which bahut zyda garmi hai, att dee garmi, enjoy yourself in cold

  • @brarsingh6830
    @brarsingh6830 15 дней назад

    रिपन जी बहुत बहुत धनबाद

  • @PremSingh-ly7lx
    @PremSingh-ly7lx 6 месяцев назад

    👍 👌 ❤sunam udham singh wala 22g sangrur pb 🎉

  • @ranbirsingh8994
    @ranbirsingh8994 5 месяцев назад

    Very nice location ❤♥️👍👍

  • @balrajsingh4182
    @balrajsingh4182 5 месяцев назад

    ਸਤਿ ਸ੍ਰੀ ਅਕਾਲ ਜੀ

  • @AnjuSharma-it1nu
    @AnjuSharma-it1nu 6 месяцев назад

    God bless both of you and your channel 💕💕💕🙏🙏

  • @vipan56
    @vipan56 5 месяцев назад

    punjab de nawanshahr vich aaj 18 june nu 45 temperature hai

  • @AliNawaz-bk8hv
    @AliNawaz-bk8hv 5 месяцев назад

    ❤ Ireland🇮🇪 wow

  • @BalkarSingh-dc1oq
    @BalkarSingh-dc1oq 6 месяцев назад

    ਬਹੁਤ ਹੀ ਵਧੀਆ

  • @surjitkaur4501
    @surjitkaur4501 5 месяцев назад

    Canada vich vi greenary boht h same hi lagda

  • @baljitsinghparminderkaurab4541
    @baljitsinghparminderkaurab4541 5 месяцев назад

    Ripan ji ki Aapji S Uddam Singh naal related location te v ja sakde ho
    It's historic place please try to show that
    Regards
    Baljit Singh

  • @malhotraashwani6660
    @malhotraashwani6660 6 месяцев назад +1

    Nice vlogs 👍🇮🇳

  • @rajindersingh-so4hw
    @rajindersingh-so4hw 5 месяцев назад

    ਧੰਨਵਾਦ ਜੀ

  • @Gaganjalaliya8080
    @Gaganjalaliya8080 6 месяцев назад +1

    Sat Shri akal ji 🙏

  • @KulwinderKaur-us9jy
    @KulwinderKaur-us9jy 5 месяцев назад

    Bhoot khoobsurat 🥰

  • @sushilgarggarg1478
    @sushilgarggarg1478 6 месяцев назад +1

    Enjoy a tour of Dublin city capital of Ireland 🇮🇪 😂❤❤❤❤❤❤❤😅

  • @rahulbajaj2498
    @rahulbajaj2498 5 месяцев назад

    Bahut badia Blog bai ji

  • @jagjitdahele136
    @jagjitdahele136 6 месяцев назад

    Very nice to show us 👌👌thanks 🙏❤️🙏

  • @vinodbikerepair3774
    @vinodbikerepair3774 5 месяцев назад

    Paaji bahut time baad tuhaadi video dekhi
    Bahut achhi hai

  • @zahoorahmad456
    @zahoorahmad456 6 месяцев назад

    Love 💕💕 you work bro thanks Love ❤ from Pakistan

  • @sarjitsinghgill3649
    @sarjitsinghgill3649 6 месяцев назад

    Thanks from vill bukanwala Moga Punjab

  • @bhinder_singh_.8093
    @bhinder_singh_.8093 6 месяцев назад +1

    ਸਤਿ ਸ੍ਰੀ ਅਕਾਲ ਬਾਈ ਜੀ

  • @lekhraj9035
    @lekhraj9035 6 месяцев назад

    Sada khush rho 👌👌👌👌👌🙏🙏🙏🙏🙏

  • @kulwinderkaur3348
    @kulwinderkaur3348 5 месяцев назад

    Super sy ouper ❤❤❤❤❤

  • @BhupinderSingh-im2mt
    @BhupinderSingh-im2mt 6 месяцев назад

    Come to Athlone’ bro , too much historical here , also Ireland oldest pub , Sean’s Bar

  • @satnamsinghpurba9584
    @satnamsinghpurba9584 6 месяцев назад

    Very nice story keep it up 👍🏾👍🏾

  • @gaganishpujani
    @gaganishpujani 6 месяцев назад

    Ripan veerji (cliffs of moher) v Ireland ch dekhan vala hai..
    Cork city de nede Killarney town hai othe v 1 palace hai bahot sohna dekhan vala…
    assi eh dono places visit kitiya hoiya ne g

  • @sushilgarggarg1478
    @sushilgarggarg1478 6 месяцев назад

    Iam always first looking daily vlog 8P.M.on you tube and 7A.M on face book 📖 ❤❤😂