ਸਿੱਧੂ ਮੂਸੇਵਾਲਾ ਦੇ ਪਿੰਡ ਦਾ ਗੁਆਂਢੀ ਮੁੰਡਾ ਅਸਾਮ ਤੋ ਵਿਆਹ ਲਿਆਇਆ ਘਰਵਾਲੀ, ਸਿੱਧਾ ਆ ਗਏ ਸਮਾਧ ਤੇ Jatt babe

Поделиться
HTML-код
  • Опубликовано: 9 фев 2025
  • sidhu moose wala ਦੇ ਪਿੰਡ ਦਾ ਗੁਆਂਢੀ ਮੁੰਡਾ ਅਸਾਮ ਤੋ ਵਿਆਹ ਲਿਆਇਆ ਘਰਵਾਲੀ, ਸਿੱਧਾ ਆ ਗਏ ਸਮਾਧ ਤੇ
    #sidhumoosewala
    #moosewala
    #moosa
    #jattbabetelevision

Комментарии • 44

  • @gaganchahal8969
    @gaganchahal8969 11 дней назад +5

    ਜਿਉਂਦੇ ਵਸਦੇ ਰਹੋ ਪੰਜਾਬੀਓ ਤਰੱਕੀਆਂ ਮੇਹਨਤ ਚੜਦੀਕਲਾ ਚ ਰਹੋ

    • @GurdevSingh-vd5ie
      @GurdevSingh-vd5ie 7 дней назад

      ਇਸ ਚ ਜਿਉਂਦੇ ਵਸਦੇ ਵਾਲੀ ਕੇੜੀ ਗੱਲ ਹੈ 😢ਭਇਐ ਪੰਜਾਬ ਚ ਫਿਰਦੇ ਨੇ।। ਆਵਦੀਆਂ ਕੁੜੀਆਂ ਜਟਾਂ ਨੂੰ ਵਿਹੋਣ 😅 ਉਦੋਂ ਕੀ ਹੋ ਜਾਂਦਾ 😮 ਪਿੰਡੋਂ ਫੋਨ ਆਇਆ 😢ਅਖੇ ਭਇਐ ਦਾੜੀਆਂ ਪੱਗਾਂ ਬੰਨ੍ਹੀ ਫਿਰਦੇ ਨੇ ਤੇ ਪੰਜਾਬੀ ਵੀ ਚੰਗੀ ਬੋਲ ਲੈਂਦੇ ਹਨ 😮ਹੁੰਣ ਇਹ ਨਵਾ ਟ੍ਰੈਕ ਚਲ ਪਉ।।ਭਇਆ ਜਟ 😅😅😅

  • @satpalsinghkooner7047
    @satpalsinghkooner7047 11 дней назад +6

    ਜਿਉਂਦੇ ਵਸਦੇ ਰਹੋ ❤❤❤

  • @BalwinderSingh-zb6gc
    @BalwinderSingh-zb6gc 11 дней назад +6

    ਸਦਾ ਹੀ ਖੁਸ਼ ਰਹੇ

  • @jagirsandhu6356
    @jagirsandhu6356 12 дней назад +4

    Love from Kotisakhanmoga Punjab ❤ਵਾਹ ਜੀ ਵਾਹ❤ ❤🌹🍀🍁🩷🌸🐦‍🔥🎋🚩🌻

  • @sukhjindersingh1559
    @sukhjindersingh1559 11 дней назад +4

    ਬਹੁਤ ਵਧੀਆ

  • @atinderpalsingh3222
    @atinderpalsingh3222 11 дней назад +4

    ਗੁਹਾਟੀ ਦੇ ਟਰਾਂਸਪੋਰਟ ਏਰੀਆ ਬੇਅਲਤੋੱਲਾ ਦੇ ਨਾਲ ਇਕ ਪਿੰਡ ਲਾਲ ਮਾਟੀ ਉਥੇ ਇਕ ਪੰਜਾਬੀ ਵਿਰ ਨੋ ਵਿਆਹ ਕਰਵਾਇਆ ਸੀ ਤੇ ਉਸਦੀ ਘਰਵਾਲੀ ਦੈਸੀ ਦਾਰੂ ਵੇਚਦੇ ਸੀ

  • @amarjitsingh72
    @amarjitsingh72 12 дней назад +3

    Sidhu mossewala legend

  • @Anita-fc5ly
    @Anita-fc5ly 13 дней назад +5

    ❤❤❤❤❤❤❤❤❤❤

  • @lakhveerbrar7467
    @lakhveerbrar7467 10 дней назад +1

    ਇੱਕ ਗੱਲ ਹੈ ਆਪਣੀ ਗੁਰੂ ਸਾਹਿਬ ਵੇਲੇ ਦੀ ਨਸਲ ਬਿਹਾਰ ਆਸਾਮ ਵਿੱਚ ਦੇਖੀਂ ਏਂ ਬਿਹਾਰ ਵਿਚ ਬੀਹ ਪੁਰ।ਕਰਸੇਲਾ ਕੋਲ ਪਿੰਡ ਏ ਧੂਬੜੀ ਸਾਹਿਬ।।ਆਸਾਮ ਵਿੱਚ ਵੀ ਪਿੰਡ ਹਨ ਸਿਖਾਂ ਦੇ

  • @gurmukhsingh7428
    @gurmukhsingh7428 11 дней назад +3

    ਬਾਈ ਜੀ ਗੁੱਸਾ ਨਾ ਕਰਨਾ ਪੰਜਾਬ ਵਿੱਚ ਚੰਗੇ ਘਰਾਣੇ ਦੇ ਮੁਡਿਆਂ ਦਾ ਵੀ ਰਿੱਸਤਾ ਨਹੀਂ ਹੋ ਰਿਹਾ ਕਿਉਂ ਕਿ ਕੁੜੀਆਂ ਆਈਲੈਟਸ ਕਰ ਬਾਹਰ ਚੱਲੀਆਂ ਗਈਆਂ ਮੇਰੇ ਹਿਸਾਬ ਨਾਲ ਜੇ ਇਹ ਸੱਚ ਤਾ ਬਿਹਾਰ ਵੀ ਦੁਰ ਨਹੀਂ ਆਉਣ ਵਾਲਾ ਸਮਾ ਬਹੁਤ ਮਾੜਾ ਜੀ ਨਸ਼ੇ ਦੀ ਭੇਟ ਚੜਦੀ ਜਾ ਰਹੀ ਪੰਜਾਬ ਦੀ ਜਬਾਨੀ

  • @sukhvirsingh9159
    @sukhvirsingh9159 10 дней назад +2

    ਮੈਨੂੰ ਤਾਂ ਹੱਸਦੀ ਓ ਬੁਹਤ ਸੋਹਣੀ ਲਗਦੀ ਆ 😊

  • @surinderpadda3972
    @surinderpadda3972 11 дней назад +1

    Nice couple God bless you

  • @rabindersingh8130
    @rabindersingh8130 13 дней назад +4

    Bhai Sade ty jammu ayi hoyi aa assam wli..viyah k

  • @NirmalSingh-bz3si
    @NirmalSingh-bz3si 12 дней назад +16

    ਪਤਰਕਾਰਾ ਆਸ਼ਾਮ ਨਾਲ ਤਾਂ ਆਪਣੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵੇਲੇ ਦੇ ਸਬੰਧ ਨੇ ,,ਰਾਜਾ ਰਤਨਰਾਏ,,ਅਤੇ ਰਾਜਾ ਰਾਮਾ ਰਾਏ ,,ਉਹ ਰਾਜੇ ਦਸ਼ਵੇ ਪਾਤਸ਼ਾਹ ਨੂੰ ਮਿਲਕੇ ਵੀ ਗੲਏ ਨੇ ,,ਅਨੰਦ ਪੁਰ ਸਾਹਿਬ,,ਵੱਡੀਆਂ ਭੇਟਾਵਾਂ ਲੈਕੇ ਆਏ ,,ਜਿਵੇ ਪਰਸ਼ਾਦੀ ਹਾਥੀ, ਤੇ ਹੋਰ ਬਹੁਤ ਲੰਮੀਆਂ ਗੱਲਾਂ ਨੇ ਆਸ਼ਾਮ ਨਾਲ ਪੁਰਾਣੇ ਸਬੰਧ ਨੇ ਪੰਜਾਬ ਦੇ,,ਹੱਸਦੇ ਵਸਦੇ ਰਹਿਣ,,ਬਹੁਤ ਪੰਜਾਬੀ ਨੇ ਉਧਰ ਮੈਂ ਡਿਉਟੀ ਕਰਕੇ ਆਇਆਂ ,,ਨਾਗਾਵ, ਗੁਹਾਟੀ,,

  • @NirmalSingh-g4h
    @NirmalSingh-g4h 9 дней назад

    Jeody vasdy raho panjabio

  • @gurdarshansingh6759
    @gurdarshansingh6759 9 дней назад

    Hanji Hanji 🙏🙏🙏🙏🙏

  • @PargatSingh-iu2du
    @PargatSingh-iu2du 12 дней назад +2

    Waheguru mehar karn privar ta

  • @BaljinderSingh-lq7lt
    @BaljinderSingh-lq7lt 12 дней назад +1

    Very nice...

  • @makhan4254
    @makhan4254 11 дней назад

    Waheguru mehar karay
    God bless you all family member...

  • @SatnamSingh-zk4ce
    @SatnamSingh-zk4ce 10 дней назад

    Congratulations 👏🎈🌹🎉 happy marriage

  • @charanjitrandhawa4695
    @charanjitrandhawa4695 9 дней назад

    Good name, one of the queen of M Ranjit Singh was having this name who was resident of Vill Jagdevklan.

  • @OyeLaddi-t9g
    @OyeLaddi-t9g 12 дней назад +1

    5911❤❤❤❤❤❤

  • @KabalSingh-mi3et
    @KabalSingh-mi3et 11 дней назад +1

    ਅਸਾਮ ਕਿਹੜਾ ਪਿੰਡ ਜੀ ਦੱਸਿਓ

  • @GurjantSingh-nt8hz
    @GurjantSingh-nt8hz 8 дней назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @KabalSingh-y3z
    @KabalSingh-y3z 9 дней назад

    Goodgood

  • @MalkeetSingh-kf8ke
    @MalkeetSingh-kf8ke 11 дней назад

    good ji

  • @AshokKumar-u2q3q
    @AshokKumar-u2q3q 12 дней назад +1

    ❤❤❤❤❤

  • @DilpreetBrar-h6j
    @DilpreetBrar-h6j 11 дней назад +3

    Kujh bol v hnji hnji hnji hnji hnji hnji hnji hnji hnji hnji hnji hnji

  • @GurjinderKaur-u2u
    @GurjinderKaur-u2u 13 дней назад +2

    😇😇

  • @iqbalsingh2302
    @iqbalsingh2302 13 дней назад +1

  • @garrysinghbuttabutta8799
    @garrysinghbuttabutta8799 13 дней назад +1

    ❤❤❤❤❤🎉🎉🎉

  • @ginnimasoun930
    @ginnimasoun930 11 дней назад

    Khus dil insan ne Bhraa sare

  • @HarmanSingh-sp2xg
    @HarmanSingh-sp2xg 11 дней назад

    ਗੁਲਾਬ ਕੌਰ

  • @BaljinderkaurMani-j8u
    @BaljinderkaurMani-j8u 13 дней назад

    Lagdi ta up aaliaa

  • @SatnamSingh-gs4md
    @SatnamSingh-gs4md 12 дней назад

    Roo kush hogi deak k

  • @Jassi-Buttar
    @Jassi-Buttar 7 дней назад

    Punjab diya kudiya nu Nashe Karn wale change lagde ne Apne warge veshnu nahi ok

  • @kulwinderbrar2537
    @kulwinderbrar2537 10 дней назад +1

    ਇੱਥੇ ਬੋਂਡੂ ਦੀ ਕਬਰ ਤੇ ਕਿਉ ਘੂਸੀ ਰਗੜ ਦੇ ਫਿਰਦੇ ਘੂਸਿਓ ਲੋਕੋ

  • @NirmalSingh-bz3si
    @NirmalSingh-bz3si 12 дней назад +1

    ਗੁਲਾਬ ਕੌਰ,,😂😂ਜਿਉਦੇ ਰਹੋ

  • @tsgkarn4284
    @tsgkarn4284 12 дней назад

    ❤❤❤❤❤❤❤❤

  • @KusahamLata
    @KusahamLata 12 дней назад

    ❤❤❤❤❤❤❤❤❤❤❤❤

  • @jastera2724
    @jastera2724 12 дней назад

    ❤❤❤❤❤❤❤❤❤❤❤❤❤❤❤❤

  • @Amansharma-1990
    @Amansharma-1990 12 дней назад

    ❤❤

  • @KalaKhosa-g3b
    @KalaKhosa-g3b 11 дней назад

    ❤❤❤