EP 614 |How Jagman Samra is doing the same as Harpreet Sahni of Sydney did to cheat people.

Поделиться
HTML-код
  • Опубликовано: 10 сен 2024

Комментарии • 63

  • @GurmeetSingh-vu4fv
    @GurmeetSingh-vu4fv Месяц назад +28

    ਸਮਰਾ ਬੁੱਥੀ ਤੋਂ ਹੀ ਚੋਰ ਲਗਦਾ ਹੈ

  • @kulwantbrar8649
    @kulwantbrar8649 Месяц назад +15

    ਲੋਕ ਵੀ ਤਿਆਰ ਹੀ ਰਹਿੰਦੇ ਹਨ ਲੁੱਟੇ ਜਾਣ ਲਈ। 7000 ਨਾਲ 1 ਲੱਖ ਕਿਵੇਂ ਬਣ ਸਕਦਾ??

  • @RajeshDograldh
    @RajeshDograldh Месяц назад +7

    Same case of sahara and peerless....if any one remember.

  • @harbilasnone5835
    @harbilasnone5835 Месяц назад +4

    Nice knowledge. Thx Parmar Sahib.

  • @kamaljeetsidhu3060
    @kamaljeetsidhu3060 Месяц назад +20

    ਅੰਕਲ ਜੀ ਮੈਂ ਤਾਂ ਆਪਣੇ ਪ੍ਰੋਗਰਾਮ ਵਿੱਚ ਕਮੈਂਟ ਕਰਕੇ
    2-3 ਮਹੀਨੇ ਪਹਿਲਾਂ ਦੱਸ ਦਿੱਤਾ ਕਿ ਇਹ ਬੰਦਾ ਠੱਗੀ
    ਮਾਰੂਗਾ। ਮੈਂ ਸਾਰਿਆਂ ਨੂੰ ਰੋਕਿਆ ਸੀ ਜਿਹਨਾਂ ਨੇ
    ਕਮੈਂਟ ਪੜ੍ਹੇ ਹਨ ਉਹ ਤਾ ਬੱਚ ਸਕਦੇ ਸੀ।

  • @sardarasingh7017
    @sardarasingh7017 Месяц назад +6

    You are very correct.we should not be greedy.

  • @lakhveerpannu4312
    @lakhveerpannu4312 Месяц назад +7

    ਮੈਂ ਜਗਮਨਦੀਪ ਸਮਰੇ ਨੂੰ ਗਿਰਫ਼ਤਾਰ ਕੀਤਾ ਸੀ ਮੈਂ ਬਹੁਤ ਕੂਮੈਂਟ ਕੀਤੇ ਕੇ ਇਹ ਠੱਗ ਆ ਚੋਰ ਆ ਜੋ ਲੋਕ ਸਮਰੇ ਵੈਰੀ ਗੁੱਡ ਸਮਰਾ ਤੇ ਹੋਰ ਬਹੁਤ ਕੁਝ ਲਿਖ ਦੇ ਇੱਕ ਦੋ ਮੈਨੂੰ ਮਾੜਾ ਬੋਲਣ ਲੱਗ ਪਏ, ਮੇਰੇ ਕੂਮੈਂਟ ਇਸ ਦੀਆਂ ਵੀਡੀਓਜ਼ ਹੇਠ ਦੇਖੇ ਜਾ ਸਕਦੇ,ਸਮਰ ਏਡਾ ਵੱਡਾ ਚਵਲ ਸੀ ਮੇਰੇ ਖਿਲਾਫ ਵੀਡੀਓ ਪਾਉਂਦਾ ਰਿਹਾ ਹੈ ਕਿ ਮੈਨੂੰ ਹੀਰੇ ਦੀ ਅੰਗੂਠੀ ਰਿਸ਼ਵਤ ਵਿੱਚ ਦਿਤੀ ਆ ਸਾਲਾ ਕਤੀੜ ਬੰਦਾ ਸੀ ਆਪਣੇ ਆਪ ਨੂੰ ਅਕਾਲੀ ਆਗੂ ਦਾ ਪੋਤਰਾ ਤੇ ਹੋਰ ਕੀ ਕੀ ਦਸਦਾ ਰਿਹਾ,ਚਵਲ!!!

    • @hindpunjab2400
      @hindpunjab2400  Месяц назад +4

      Mera whatsapp no is 76 81910638. Kindly call please

    • @sranBOYS
      @sranBOYS Месяц назад +1

      Number deyo veer bahut jruri hai

  • @1gs3
    @1gs3 Месяц назад +7

    ਕੋਈ ਤਰੀਕਾ ਨਹੀਂ ਹੈ ਇਸ ਤਰ੍ਹਾਂ ਅਮੀਰ ਹੋਣ ਲਈ। ਇਸ ਤਰ੍ਹਾਂ ਬਹੁਤ ਠਗੀਆਂ ਹੁੰਦੀਆਂ ਹਨ। ਲੋਭੀ ਲਾਲਚੀ ਬਿਰਤੀ ਵਾਲੇ ਲੋਕ ਹੀ ਕਰਦੇ ਹਨ ਅਤੇ ਇਹੋ ਜਿਹੇ ਹੀ ਲੋਕ ਫੱਸਦੇ ਤੇ ਠੱਗੇ ਜਾਂਦੇ ਹਨ।

  • @jaggajatt2524
    @jaggajatt2524 Месяц назад +7

    ਪਰਮਾਰ ਸਾਬ ਸਤਿ ਸ੍ਰੀ ਅਕਾਲ 🙏
    " ਜਦੋ ਤੱਕ ਦੁਨਿਆਂ ਚ ਲਾਲਚੀ ਜਿਉਂਦਾ "
    " ਉਦੋਂ ਤੱਕ ਠੱਗ ਭੁੱਖਾ ਨਹੀ ਮਰ ਸਕਦਾ "
    ਨਸ਼ੇੜੀ ਜਗਮਨ ਸ਼ਕਲ ਤੋ ਹੀ ਚੋਰ ਲਗਦਾ ਸ਼ਕਲ ਤੋ ਸਾਫ ਪਤਾ ਲਗਦਾ ਠੱਗ ਆ ਪਰ ਪਰਮਾਰ ਸਾਬ ਕਸੂਰ ਲੋਕਾਂ ਦਾ ਹੈ ਜੋ ਲੁੱਟ ਹੋਣ ਆਪ ਜਾਦੇ ਆ ਬਾਕੀ ਤੁਸੀ ਜਿੰਨਾ ਮਰਜੀ ਸਮਝਾ ਲਉ ਇਹ ਅਨਪਢ਼ ਲਾਲਚੀ ਲੋਕ ਨਹੀ ਸੁਧਰ ਸਕਦੇ ਜਿਵੇਂ ਬਲਾਤਕਾਰ ਤੇ ਕਤਲ ਤੋ ਵਾਅਦ ਹਜੇ ਵੀ ਰਾਮ ਰਹੀਮ ਨੂੰ ਲੋਕ ਰੱਬ ਮੰਨ ਰਹੇ ਆ ਇਹ ਅਨਪਢ਼ ਲੋਕ ਨਹੀ ਸੁਧਰ ਸਕਦੇ ਇਹਨਾਂ ਨੂੰ ਲੁੱਟ ਹੋਣ ਦਿਉ ਫੇਰ ਅਕਲ ਆਉਗੀ ਇਹਨਾਂ ਚਵਲਾ ਨੂੰ।।

  • @taranvirbains7209
    @taranvirbains7209 Месяц назад +8

    Eh bande da pehla pta c k ehne Kai loka de paise mare c fir lok kida Fas jade a Sab nu pta a ehda ta udai meri geya mere kol cm deya vedios a mere oh leader deya vedio a mere kol ohdi ya vedio a badd ch nikleya kush b ni a Sab drame a bhole lok a pinda de ehna de kol fir Fas kade a

  • @surindermaini5425
    @surindermaini5425 Месяц назад +5

    SSA pa ji you are great pa ji sach bolna gr ak da km nhi

  • @daljitsidhu7149
    @daljitsidhu7149 17 дней назад +2

    Completely expose this rogue Samre Parmar Sahib

  • @gillsatkar882
    @gillsatkar882 Месяц назад +5

    You are absolutely right parmaar sahab

  • @sonymaan331
    @sonymaan331 Месяц назад +5

    ਇਹ ਵੀ ਠੱਗ ਹੀ ਨਿਕਲਿਆ

  • @jaspalsinghsandhu2928
    @jaspalsinghsandhu2928 Месяц назад +1

    ਪਹਿਲਾ ਵੱਡੀਆਂ ਵੱਡੀਆਂ ਗੱਲਾ ਕਰਕੇ ਲੋਕਾ ਨੂੰ ਪ੍ਰਭਾਵਿਤ ਕਰਦਾ ਫਿਰ ਨਵੀਆਂ ਨਵੀਆਂ ਸਕੀਮਾਂ ਨਾਲ ਲੋਕਾ ਨੂੰ ਠੱਗਦਾ।

  • @baljeetkumarsharma4897
    @baljeetkumarsharma4897 Месяц назад +18

    ਸਿਰੇ ਦਾ ਠੱਗ ਆ ਸਮਰਾ

  • @ranagnz7442
    @ranagnz7442 Месяц назад +6

    ਲਾਲਚੀ ਲੋਕ ਹੀ ਫਸਦੇ ਨੇ ਇਹੋ ਜਿਹਿਆਂ ਦੇ ਜਾਲ ਵਿੱਚ।

  • @rbrar3859
    @rbrar3859 Месяц назад +5

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ ਜੀ।

  • @JAGJITSINGHVACCHAR
    @JAGJITSINGHVACCHAR Месяц назад +4

    AWARENESS CAMPAIGN FROM YOUR SIDE IS APPRECIATED !!!

  • @ASingh1699k
    @ASingh1699k Месяц назад +4

    Ponzy scheme di reserch karo.

  • @user-oh2jy7ig1z
    @user-oh2jy7ig1z Месяц назад +8

    ਸੱਤ ਸ਼੍ਰੀ ਆਕਾਲ ਜੀ

  • @user-tq9xj1vu3x
    @user-tq9xj1vu3x Месяц назад +7

    Bahut lok thuggian marde ne sade naal v thaggi kiti hai Name us bande da Jaswant Singh Bhandal, Timi Jasvir Kaur, bhain Manjit Kaur. Jeeja Pritpal Singh. Mai osdi photo Media nu bhejna chahunde han.

  • @barnalaexpressinc4648
    @barnalaexpressinc4648 Месяц назад +4

    Barnale Shehar Ch M coin ale ghum rhe ne…Please contact asap sir

  • @mandeephundal7130
    @mandeephundal7130 Месяц назад +4

    Uncle ji
    Asi kamm kita si ehde ghar
    Ehne sade paise vi ni ditte
    Sire da harami banda

  • @user-ud6if2ej7m
    @user-ud6if2ej7m Месяц назад +5

    ਪਰਮਾਰ shib ਤੁਸੀਂ ਵੀ ਐਵੇਂ ਪਰਾ ਉਰਾ ਤੋਂ ਖਬਰਾਂ ਫੜਦੇ ਓ

  • @angrejparmar6637
    @angrejparmar6637 Месяц назад +5

    Good job

  • @sahirambishnoi8158
    @sahirambishnoi8158 Месяц назад +5

    Jagman sambhra is a froud man making to early money he playing this type games

  • @AshwinPatil1110
    @AshwinPatil1110 Месяц назад +4

    Samra has been arrested. Hun underground hai. Kise nu ni pata kithe hai.

  • @ramanmalhans2882
    @ramanmalhans2882 Месяц назад +9

    ਅਮਲੀ ਸਮਰਾ ਖੂਹ ਖਿੱਚ ਕੇ ਛਾਂਮੇ ਕਰੂ

  • @baldevdutt2768
    @baldevdutt2768 Месяц назад +4

    SSA Parmar Sahib Ji good 👍❤

  • @dhillonamarjitsingh3528
    @dhillonamarjitsingh3528 Месяц назад +6

    Good man the lalten 👍

    • @ananyasharma9210
      @ananyasharma9210 Месяц назад

      MERE DADA JI DI YAD DILA DITI TUSI VEER JI 😢
      OHO BAHOT KEHNDE HUNDE SAN GOOD MAN THE LALTEN

  • @rdeepsingh1583
    @rdeepsingh1583 Месяц назад +6

    Jehde eh rajniti de lokan te ilzaam lga reha oh v lagda sirf popular hon layi fer paisa ikatha krna ji

  • @authorroop
    @authorroop Месяц назад +4

    Good evening Sir

  • @dalvirsingh5222
    @dalvirsingh5222 Месяц назад +4

    🙏 saray veeran bhaina bjugan bachian nu g .

  • @kulwantsingh9563
    @kulwantsingh9563 Месяц назад +3

    🙏🙏

  • @user-vu9qg8gq8n
    @user-vu9qg8gq8n Месяц назад +6

    ਇਹੋ ਜਿਹੇ ਠੱਗ ਲੋਕਾ ਤੋ ਬਚੋ ਪੰਜਾਬੀਓ ।

  • @user-sy2xk1tq2q
    @user-sy2xk1tq2q Месяц назад +4

    Sir hats of your reporting proud of you.....keep it uup sir pr pls gussa na kreyo ek request c pls ads thodi ghat rakhya kro tocus tutt janda pls sir mind na kreyo.....baki tc great ho eeh thvade fan di ek request h

    • @kirpalsingh9989
      @kirpalsingh9989 Месяц назад

      Ads veer ji RUclips de adhikar khettr vich aaondiya ne

  • @JitenderKumar-lp2yv
    @JitenderKumar-lp2yv Месяц назад +4

    🙏

  • @charnjeetsinghdhindsa8966
    @charnjeetsinghdhindsa8966 Месяц назад +6

    👍🏻👍🏻🙏🏻🙏🏻👍🏻👍🏻

  • @HardeepSingh-HH88
    @HardeepSingh-HH88 Месяц назад +4

    ਸੱਤ ਸ਼੍ਰੀ ਆਕਾਲ ਜੀ 🙏

  • @ramanmalhans2882
    @ramanmalhans2882 Месяц назад +4

    ਬਾਪੂ ਜੀ ਸਤਿ ਸੀ੍ ਅਕਾਲ

  • @baghelsingh2259
    @baghelsingh2259 Месяц назад +4

    ਸਤਿ ਸ੍ਰੀ ਅਕਾਲ

  • @ramandeeppannu9160
    @ramandeeppannu9160 Месяц назад +4

    U r 101% rt ..

  • @gurmeetsinghgurmeetsingh2599
    @gurmeetsinghgurmeetsingh2599 Месяц назад +1

    👍

  • @amriksinghbhanri4377
    @amriksinghbhanri4377 Месяц назад +7

    1200 ਕਰੋੜ ਇਸ ਕੋਲ ਤੋਮਰ ਦਾ ਜੋ ਏਸ ਕੋਲ ਪਿਆ ਏ

  • @kirpalsingh9989
    @kirpalsingh9989 Месяц назад +1

    ਇਸ ਬੰਦੇ ਦੇ ਕਾਨਫੀਡੈਂਸ ਦੀ ਦਾਦ ਦੇਣੀ ਪਵੇਗੀ ,ਐਨਾ ਵੱਡਾ ਘਪਲੇਬਾਜ ਹੋਣ ਤੇ ਵੀ ਪੁਰੇ ਗੱਟਸ ਨਾਲ ਬੋਲਦੇ 😂

  • @sahirambishnoi8158
    @sahirambishnoi8158 Месяц назад +4

    Bhagwan dada , original name,Dada bhagwan, belong to a faithfully hindu community not only Sindhi sir

  • @rajendersinghmaan1734
    @rajendersinghmaan1734 16 дней назад

    🙏🏽

  • @harjinderghumanjinda7196
    @harjinderghumanjinda7196 Месяц назад +4

    3comnt

  • @pushpinderkaurtv
    @pushpinderkaurtv Месяц назад +3

    Satinder sartaj di pic kyun la rakhi hai naal.

  • @lakhvircheema4426
    @lakhvircheema4426 Месяц назад +2

    ਸਰਤਾਜ਼ ਵਾਲੀ ਫੋਟੋ ਗਲਤ ਲਾਈ ਆ ਤੁਸੀਂ

  • @1699TC
    @1699TC Месяц назад +2

    ਲੋਕਾਂ ਦਾ ਵੀ ਨਾਂ ਹਾਲ ਤੇ ਨਾਂ ਹੀ ਕੋਈ ਹੱਲ,
    ਆਫ਼ਰੀ ਭੇਦ ਵਾਂਗੂ ਨਾਲ ਲੱਗ ਤੇ ਚੱਲੋ ਚੱਲ,
    ਫੇਰ ਕਢ ਦੇ ਰਾਟਾਂ ਹੋ ਛਿੱਲ ਨਾਲ ਛਲ,
    Itihas ਦੱਸੇ ਫਿਤਰਤ ਓਧੀ, ਫਿਤਰਤ ਓਂ ਬਲਾ,
    ਜੇੜੀ ਅੱਜ ਬਦਲੇ ਨਾਂ ਕੱਲ੍ਹ,
    ਓਂ ਭੱਜੂ ਨਾਂ, ਉਲਟਾ ਮੂੰਹ ਚਿੜਾਉ,
    ਕਹਿ ਕੇ ਲਵੇ ਓਂ ਜਗਮਨ,
    ਖੇਡ ਮੇਰੀ ਮੇਰੇ ਪਿਆਦੇ
    ,ਮੈਂ ਪੂਰੇ ਦਾ ਪੂਰਾ ਠੱਗ ਦਲ,
    ਹੁਣ ਬੱਸ ਹੋਗਿਆ ਜੋ ਹੋਨਾ ਸੀ,
    ਅੱਗੇ ਵੱਧ, ਸ਼ੱਕ ਕੇ ਜਲ,
    ਹਰਾਮੀ ਹੋਨਾ ਹੀ ਬਹੁਤ,
    ਹਰ ਥਾਂ ਲੋੜ ਨੀ,
    ਜਿਸਨੂੰ ਜਾਏ ਆਖਿਆ ਬਾਹੂਬਲ,
    ਫੇਰ ਨਾਂ ਕਿਹੋ ਲੁਟ ਪੁੱਟ ਹੋ,
    ਸਮੁੰਦਰ ਕਢ ਬੰਨੇ ਕੋਈ ਨਲ..
    Baaz(write2shoot)

  • @davinderwaraich5578
    @davinderwaraich5578 Месяц назад +5

    Fist ਲਾਇਕ ਕੰਮੈਂਟ

  • @laddisinghladdi8297
    @laddisinghladdi8297 Месяц назад +1

    Tommar sir TUC apna contact number dedo bhut jruri glh karni a ji