ਮਾਮੂਲੀ ਝਗੜੇ ਕਾਰਨ ਕੁੜਮ ਨੇ ਕੁੜਮ ‘ਤੇ ਚਲਾਈ ਗੋਲੀ, ਪਿਓ ਪੁੱਤ ਦੀ ਹੋਈ ਮੌਤ | Amritsar Murder

Поделиться
HTML-код
  • Опубликовано: 25 окт 2024

Комментарии • 134

  • @AvtarSingh-vp8pk
    @AvtarSingh-vp8pk Год назад +60

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਕੀ ਬਣੂ ਦੁਨੀਆਂ ਦਾ , ਵਾਹਿਗੁਰੂ ਮੇਹਰ ਕਰੇ ।

  • @ArshdeepSingh-we4lf
    @ArshdeepSingh-we4lf Год назад +55

    ਕੁੜੀ ਨੂੰ ਵਿਆਹ ਕੇ ਲੈ ਜਾਣਾ ਸੌਖਾ ਆ ਪਰ ਕੁੜੀਆਂ ਦਾ ਘਰ ਬਸਾਉਣਾ ਔਖਾ ਆ ਪਤਾ ਨਹੀਂ ਕੀ ਹਨੇਰੀ ਚੱਲ ਪਈ ਆ ਪਹਿਲਾ ਤਾਂ ਮੁੰਡੇ ਵਾਲੇ ਪੈਲਸਾਂ ਵਿੱਚ ਧੂਮਾ ਪਾ ਦਿੰਦੇ ਆ ਕਿਤੇ ਨੋਟ ਤੇ ਨੋਟ ਸੁਟਦੇ ਆ ਵੀ ਸਾਡੀ ਵੱਲੇ ਵੱਲੇੇ ਹੋ ਜਾਵੇ ਉਸ ਤੋਂ ਬਾਅਦ ਦੋ ਦਿਨ ਨੀ ਟੱਪਦੇ ਬਸ ਸ਼ੁਰੂ ਹੋ ਜਾਂਦੇ ਆਪਣੀ ਔਕਾਤ ਦਿਖਾਉਣ ਨੂੰ ਵਿਆਹ ਬੜੀ ਪਵਿੱਤਰ ਚੀਜ਼ ਹੈ ਜਰਾ ਸੋਚ ਵਿਚਾਰ ਕਰੋ ਤੇ ਕੁੜੀ ਵਾਲਿਆਂ ਨੂੰ ਇਨਸਾਫ਼ ਮਿਲਨਾ ਚਾਹੀਦਾ ਹੈ ਜੀ ਧੰਨਵਾਦ

    • @CuberCyber
      @CuberCyber Год назад +2

      Kudi te maa baap kudi nu basan nu dinde aa

    • @GurpreetKaur-rw2ts
      @GurpreetKaur-rw2ts Год назад

      Je kudi kol Paisa nhi t munde wale eda e tang krdea

    • @CuberCyber
      @CuberCyber Год назад

      @@GurpreetKaur-rw2ts ajj kal di Kudiya nu momos, haveli te resturant hi khana hunda aa. Sara din phone te laggoyia rehdiyia. Bas apne maa piyo nu panner de patathe te sas saurey nu kuch ni dena. Aahi kamm aa

    • @GurpreetKaur-rw2ts
      @GurpreetKaur-rw2ts Год назад +1

      Thode hath vi ditte rab ne aap vi kuj krlea kro .. kudi hun ki krdve agli da t chooda vi nhi Latha sharam aauni chidia .. khud de ghre dhee bhen hove tanhi Ave shrm . Tuade vrge sohreya toh drde tnhi nhi maape kudia jmde

    • @CuberCyber
      @CuberCyber Год назад

      @@GurpreetKaur-rw2ts chal dafa ho, tu v ohi momos wali chawal aa. Tahi badi gallag karti. Na karwaya karo viah ,munde ATM nahi tuhade te tuhade maa piyo layi. Teri aukaat Teri gallah toh pata lag rahi aa

  • @ManjitSingh-hq5wn
    @ManjitSingh-hq5wn Год назад +13

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhupindersingh6164
    @bhupindersingh6164 Год назад +10

    Waheguru ji

  • @ranjitsingh2721
    @ranjitsingh2721 Год назад +7

    ਬਹੁਤ ਹੀ ਮਾੜੀ ਗਲ ਆ

  • @prabh154thind
    @prabh154thind Год назад +7

    Waheguru ji❤

  • @GurdeepSingh-jw6ie
    @GurdeepSingh-jw6ie Год назад +27

    ਵਾਹਿਗੁਰੂ ਮੇਹਰ ਕਰ ਪੰਜਾਬ ਤੇ

  • @mukhtarsingh4091
    @mukhtarsingh4091 Год назад +23

    Law and order is dead in Punjab. Bhagwant Maan must resign.

    • @Shreyad001
      @Shreyad001 Год назад

      Is vich bhgwant man k krega .pdai kehdi h te gl kidi krde ho .pgl insan

    • @punjabi8051
      @punjabi8051 Год назад +1

      Y bahut galt hoya jo hoya bhagwant maan rab thodi othe pargad ho k rok dida y sarkara sariya madia amm party de v bure halat ne eho jahe time ave gal vadiya nahi lagdiya sarkar nu katal nu labhan de sakhat ordar kadne chahide ne

  • @MohanSingh-gt9ks
    @MohanSingh-gt9ks Год назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwindersinghkulwindersin540
    @kulwindersinghkulwindersin540 Год назад +8

    Waheguru

  • @sarwansingh1803
    @sarwansingh1803 Год назад

    ਵਾਹਿਗੁਰੂ ਜੀ

  • @RajinderSingh-rg7jk
    @RajinderSingh-rg7jk Год назад +12

    So sad ...... Satnam Waheguru ji Parmatma summat deve sab nu

  • @harvirkaur8152
    @harvirkaur8152 Год назад +5

    Waheguru ji Waheguru ji Waheguru ji Waheguru ji Waheguru ji

  • @balvirkaur2323
    @balvirkaur2323 Год назад +3

    Waheguru waheguru ji

  • @dansinghmannmann3456
    @dansinghmannmann3456 Год назад +7

    ਕਿਹੜੀ ਜਗਾ ਚ ਪੁੱਤਰ ਜੀ ਇਹ ਘਟਨਾ ਹੋਈ ਹੈ ਜੀ

  • @ranjitbains2487
    @ranjitbains2487 Год назад +3

    So sad😭😭😭😭😭

  • @Rahul-lk6gb
    @Rahul-lk6gb Год назад +1

    waheguru ji 🙏🏻💯🌹🌷🙏🏻

  • @SunnyBajwa-iw4eh
    @SunnyBajwa-iw4eh Год назад +2

    Waheguru waheguru waheguru ju

  • @hakamsingh5528
    @hakamsingh5528 Год назад +5

    ਫਾਸੀ ਹੋਣੀ ਚਾਹੀਦੀ ਹੈ

  • @kulwinderkaur8138
    @kulwinderkaur8138 Год назад +11

    Insaniyat khtm ho gyi loka vich guru sahb ji mehar kro😢😢

  • @DilrajSinghDaleh
    @DilrajSinghDaleh Год назад +3

    Waheguru ji waheguru ji waheguru ji 🙏

  • @rajmohindersingh2869
    @rajmohindersingh2869 Год назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @pindabuttarmusic
    @pindabuttarmusic Год назад

    ਕਲ ਭਲਾ ਤੇ ਹੋ ਭਲਾ,ਅੰਤ ਭਲੇ ਦਾ ਭਲਾ,,,

  • @TarvinderKaur-xc4mx
    @TarvinderKaur-xc4mx Год назад

    So sad ji

  • @mehra6889
    @mehra6889 Год назад +1

    ਰੱਬ ਵੀ ਰਾਖਾ ਹੂਣ ਤਾ ਲੋਕਾ ਦਾ ਲੋਕਾ ਅੰਦਰ ਗੂਸਾ ਨਫਰਤਾ ਬਹੁਤ ਵੱਧ ਗਈਆ ਨੇ

  • @LOVEPuri-cw6fr
    @LOVEPuri-cw6fr Год назад +5

    😮 WAHEGURU ji

  • @kaur_bajwa
    @kaur_bajwa Год назад

    Waheguru waheguru

  • @nobbydhillon1990
    @nobbydhillon1990 Год назад

    So.sad

  • @deepcheema9105
    @deepcheema9105 Год назад +3

    Waheguru ji blla kro ji

  • @RavneetKaur-nk6cp
    @RavneetKaur-nk6cp Год назад

    So sad

  • @kulvirkaur2154
    @kulvirkaur2154 Год назад

    Wahiguru ji

  • @AmanKaur-pf2xb
    @AmanKaur-pf2xb Год назад +1

    Waheguru g😢😢😢😢 Parivar de mahar kro sache patshaah g

  • @singhkaursinghni8963
    @singhkaursinghni8963 Год назад

    ਬਹੁਤ ਰੋਣਾ ਆਇਆ ਇਹ ਵੀਡੀਓ ਦੇਖ ਕੇ । ਕੋਈ ਸਬਦ ਨੀ ਆ । ਪਾਪ ਦੀ ਦੁਨੀਆ ਚ ਇਨਸਾਨ ਮਿਲਣ ਦੀ ਆਸ ਨੀ ।

  • @gurimaan9814
    @gurimaan9814 Год назад +2

    Waheguru ji🙏 😭😭😭😭😭😭

  • @ManpreetKaur-gl1bc
    @ManpreetKaur-gl1bc Год назад +3

    dunia kida halki firdi a

  • @AnuAnu-lw8hl
    @AnuAnu-lw8hl Год назад

    Waheguru g 😢😢😢😢😢

  • @desasingh7038
    @desasingh7038 Год назад

    ਬਹੁਤ ਦੁੱਖ ਦੀ ਗੱਲ ਹੈ

  • @THC-rt7wr
    @THC-rt7wr Год назад

    Wmk

  • @Harpreet_Singhs
    @Harpreet_Singhs Год назад +2

    Waheguru g mehar kro duniya te 😢

  • @Girlinthecity111
    @Girlinthecity111 Год назад

    Wahiguru ji 🙏🙏

  • @SatnamSingh-zk4ce
    @SatnamSingh-zk4ce Год назад +2

    ਸੁਲਤਾਨਵਿੰਡ ਅਮ੍ਰਿਤਸਰ

  • @Unknown-qm9jq
    @Unknown-qm9jq Год назад +1

    Waheguru ji 😭😭

  • @jindusingh3552
    @jindusingh3552 Год назад +10

    lokan ch suraj to vdh agg🔥🔥🔥pe gyi, insaniyat khatam ho gyi janwara to v jyada dig gye insaan😢😢

  • @gagandeepkaurgill-oe1uy
    @gagandeepkaurgill-oe1uy Год назад

    Hey rabba😢😢😢😢

  • @ramindrdhillo3396
    @ramindrdhillo3396 Год назад +1

    Waheguru ji maher karna 🙏🙏🙏🙏🙏🙏😢😢😢😢😢😢😢

  • @GurvinderSingh-Shutrana
    @GurvinderSingh-Shutrana Год назад

    ਔਰੰਗੇ ਨੇ ਘਰ ਹੀ ਖਤਮ ਕਰਤਾ ਪਰਮਾਤਮਾ ਹੀ ਨਿਆਂ ਕਰ ਸਕਦਾ , ਪਰਿਵਾਰ ਨੂੰ ਬਲ ਬਖ਼ਸ਼ੀ ਵਾਹਿਗੁਰੂ

  • @ਧੰਨਧੰਨਸ੍ਰੀਗੁਰੂਨਾਨਕਦੇਵਜੀ-ਵ9ਛ

    Veer bahot bura hoyea😢 par veer tusi v sirf amiri dekhde o hor kujh nhi , veer paisa kise kam nhi aunda ,
    bas jindgi sukhi howe, chahe jmeen paisa ghat howe ,munda changa hona chahida a ,mera veer sohna sunakha v aa, koi kise tra da nasha nhi aa , 30000 hajar di nokri v karda a , bahot changa v aa, bas ehi kami aa ke jameen 1.5 kila a, hor kujh nhi loka nu dikhda ,bas jameen ghatt aa oh dikhdi aa , Lok bas jameen dekhde aa ,munda chahe naha hi kiyo na karda howe , chahe Tel pa ke ਸਾੜ ਹੀ ਕਿਉ ਨਾ ਦੇਵੇ , jado dawaju ho jandiaa fer sade munde dikhde aa, 😢 ਜੇ ਕਿਸੇ ਨੂੰ ਬੁਰਾ ਲੱਗਾ ਤੇ ਮਾਫ਼ ਕਰਨਾ, ਪਰ ਇਹ ਸੱਚ ਹੈ

  • @gaganz1981
    @gaganz1981 Год назад +10

    amritsar, ferozpur, moga, bathinda saare criminal area hai..... ithey naa vyaho apne munde and kudian.....saare ghara ch bas nasha and badooka hi ney hor kuch nahin.....

  • @shivanisharma5562
    @shivanisharma5562 Год назад +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਬਖਸ਼ੀਸ਼ ਬਿਲਡਰ ਵਾਲੇ ਨੂੰ ਫਾਂਸੀ ਹੋਣੀਂ ਚਾਹੀਦੀ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @shivanisharma5562
      @shivanisharma5562 Год назад

      ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ, ਇਹ ਗੂੰਡਾ ਮੈਨੂੰ ਗੋਲੀ ਮਾਰਨ ਨੂੰ ਫਿਰਦਾ ਹੈ 😢😮

  • @kulwantmavikulwantmavi2782
    @kulwantmavikulwantmavi2782 Год назад

    😢😢

  • @ranasanya
    @ranasanya Год назад

    Mere punjab nu ki ho riha h

  • @prbhrandhwa1634
    @prbhrandhwa1634 Год назад +2

    Ver jii dunia bhit gndi a bhut dukh hoyea itho khi da ki je ristedari glt takr jawe time nl picha sda laoo 😢😢😢

  • @anmolsingh1416
    @anmolsingh1416 Год назад +2

    Dunea dea sarkara v beh rehm or dunea v berehm ban gaye sansaar vich ,vaheguru mehr kare.

    • @godiswatching301
      @godiswatching301 Год назад

      Koridhi jatt ne duje de goli marti,bas bhirni sarkara te hundi hai.

  • @gurminderkahlon6893
    @gurminderkahlon6893 Год назад

    🙏🏻waheguru 🥺

  • @rajinderkaur742
    @rajinderkaur742 Год назад

    Ple repotero tag na karo😢

  • @ParamjitKaue
    @ParamjitKaue Год назад

    Waheguru jI mahar kato

  • @VarinderSingh-bl7ib
    @VarinderSingh-bl7ib Год назад

    Hi o ਰੱਭਾ

  • @jivansingh7707
    @jivansingh7707 Год назад

    Ft

  • @JaswinderKaur-xx1mw
    @JaswinderKaur-xx1mw Год назад

    ਕੀ ਮਿਲਿਆ ਮਾਰ ਕੇ 😢😢 ਇਸ ਪਾਪੀ ਨੂੰ

  • @RupinderpalsinghgillRupinderpa

    Licency htheyar band hone chahide pnjab ch

  • @paramhitech80
    @paramhitech80 Год назад +1

    ਬਹੁਤ ਹੀ ਮਾੜਾ ਹੋਇਆ 😢 ਏਦਾਂ ਕਿਉਂ ਕਰਦਾ ਇਨਸਾਨ,ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਆ। ਕਿਸੇ ਮਸੂਮ ਨੂੰ ਗੋਲੀਆਂ ਮਾਰਨ ਦਾ ਨਤੀਜਾ ਪਤਾ ਕੀ ਆ।ਹੁਣ ਸਾਰੀ ਉਮਰ ਕੈਦ ਕੱਟੂ ਕਾਤਲ,ਪਰਵਾਰ ਵੀ ਪ੍ਰਭਾਵਤ ਹੋਊਗਾ।

  • @kawaljitkaur4455
    @kawaljitkaur4455 Год назад

    😢😢😢😢

  • @JaswinderSingh-dv3ld
    @JaswinderSingh-dv3ld Год назад

    😭😭😭😭😭

  • @Mamtakamboj1313
    @Mamtakamboj1313 Год назад

    Wmk 🙏🏼🙏🏼❤️🙏🏼🙏🏼😮😮😢😢😢

  • @angrejsantpura9947
    @angrejsantpura9947 Год назад

    Waheguru dekh tere rang

  • @its__mohid__saifi_091
    @its__mohid__saifi_091 Год назад

    Halat huaa😢

  • @BaldevRaj-x2g
    @BaldevRaj-x2g Год назад

    😮

  • @RajwinderKaur-e5n5e
    @RajwinderKaur-e5n5e Год назад

    So sad sade lage Amritsar to khaber hai.. bohot hi galat kita ..😢

  • @bharpoorsidhu690
    @bharpoorsidhu690 Год назад +9

    Kini galt gal aa gusse krke kina kuch ho gya

    • @sakinderkaur846
      @sakinderkaur846 Год назад +1

      6 maheene merriage bande te chah hi ni poore hunde gusse kis gl d .loka nu hankar hi jada hei.

  • @Sandeepkaur13118
    @Sandeepkaur13118 Год назад

    Ek jani bolo samj ni lqg di

  • @THC-rt7wr
    @THC-rt7wr Год назад

    Karwayi kitti jawe chngi tara nlll

  • @narinderkaur6484
    @narinderkaur6484 Год назад

    Amritsar da kehra ilaaka a. Bht marri kiti a.

  • @DevinderSingh-eu9if
    @DevinderSingh-eu9if Год назад +1

    😭😭😭😭😭😭😭😭🙏

  • @aviritu7650
    @aviritu7650 Год назад

    Ena nu ki miliyea ek dhee kolo osda peo kho k te bhara kho k 😢 eda de loka nu rubb maaf nhi krda jo kise di dhee nal mada krde😢

  • @balrajdeepsingh615
    @balrajdeepsingh615 Год назад

    ਮਾੜੀ ਹੋਈ ਮਦਦ ਕਰਨੀ ਚਾਹੀਦੀ

  • @binderzandu634
    @binderzandu634 Год назад

    Bahut mada hoya kudi walya nu insaf milna chahida

  • @KarnailSingh-uf2tr
    @KarnailSingh-uf2tr Год назад

    JISDA PUUT BHRA MREA OHI DUKHI HE PULIS NE PESE KHAKE KES RFA DFA KARDEN KIU KI RAJ NCHARA DA HE

  • @dilse6400
    @dilse6400 Год назад

    Kanoon nu ki ch ni smjhde lok

  • @luckygrewal4421
    @luckygrewal4421 Год назад

    Buht galat hoyia

  • @wanghaili8904
    @wanghaili8904 Год назад +1

    Waheguru je tu Sacha, te punjab nu loljab ujjad de, jidda mera Pakistan eh

  • @sarbjeetsingh584
    @sarbjeetsingh584 Год назад

    W

  • @gurbaj_bajwa9096
    @gurbaj_bajwa9096 Год назад +1

    Whagur Whagur Whagur

  • @mylifemyrules231
    @mylifemyrules231 Год назад +1

    Yogi ji hindu rashtra bnaeo ya na bnaaeo, but ithe bndea nu bnde bna do pls

  • @Girlinthecity111
    @Girlinthecity111 Год назад

    Bahut galat hoiya

  • @preetibala9171
    @preetibala9171 Год назад +2

    Nikia nikia gla nu beath ke suljaah lo .. pr kise di zindgi na khraab kro... Kuch gla sunlo kuch sunalo

  • @THC-rt7wr
    @THC-rt7wr Год назад

    Mada hoya bhot

  • @deekshabhardhwaj6862
    @deekshabhardhwaj6862 Год назад

    Punjab ch v gun culture wadh reha din par din.maan saab karo kuch

  • @Gaganprizefighter
    @Gaganprizefighter Год назад

    Bichare peo put da ki kasur si roll ke rkhta priwar nu nam vadde darshan chote priwar vichareyan da rolta . Insaf milna chhida.

  • @sukhwinder20710
    @sukhwinder20710 Год назад

    Sanu nahi pata k os time ki hoya per khabar da hisab nal jo hoya oh boht mada hoya ma sariya betiya di mava toh hath jod k banti kardi ha k ja thodi bati sora privaar ch 7 vaja othdi ha ta osnu bol k kal toh 6 vaja otha na k ah kaha k kal 7 vaja othi si ta ki ho gaya aaj 8 vaja othi ha 8 vaja ithan da pasad sara parivaar nu milgaya

  • @kewalkewalsran9970
    @kewalkewalsran9970 Год назад

    Put marke kehra bach jega

  • @JaspalSingh-yx8dg
    @JaspalSingh-yx8dg Год назад +1

    ਬਹੁਤ ਹੀ ਮਾੜਾ ਕੀਤਾ ਇਸ ਸਧੂ ਦੀ ਬੂਡ ਵਿੱਚ ਗੋਲੀ ਮਾਰੋ ਇਸ ਨੇ ਕਿਸੇ ਦਾ ਘਰ ਉਜਾੜ ਦਿੱਤਾ ਹੈ

  • @pritpalsingh3019
    @pritpalsingh3019 Год назад

    Punjabi gundea di kaum

  • @pritpalsingh3019
    @pritpalsingh3019 Год назад

    Paisa takve ke bagair aata hai to ayyashi lekar aata hai

  • @kamleshsaini2322
    @kamleshsaini2322 Год назад

    very very sad news, ohh ohna de neighbour hi si , ohna nu pata hona chaida si kis terah de log aa, iss terah de kanjara de ghar kyu apni dee diti , paise balian de bhuk hor gada hundi aa , iss kutte nu vi mout di sajah honi chaidi

  • @deepworld7
    @deepworld7 Год назад

    Punjab da mahol kharab krta

  • @CuberCyber
    @CuberCyber Год назад +2

    Kudiya waale ajjkal kudi nu basan bi de rahe, kudi waale dekho kinne chaloo lag rahe aa

  • @kuljeetkaur3439
    @kuljeetkaur3439 Год назад

    Fansi honi cahidi hai

  • @mukhtarsingh4091
    @mukhtarsingh4091 Год назад +2

    AAP hatao Punjab bachao.

  • @amarjitkaur4946
    @amarjitkaur4946 Год назад

    ❤❤❤❤❤😂😂😂😂😂😂

  • @RahulBrown-cb2zi
    @RahulBrown-cb2zi Год назад

    Sandhu bilder ne maria goliya pata kro yaar