K Deep Jagmohan Kaur ||Live Show || ਜਗਮੋਹਨ ਕੌਰ ਕੇ ਦੀਪ || ਲਾਈਵ ਅਖਾੜਾ || 1995

Поделиться
HTML-код
  • Опубликовано: 30 май 2021
  • #KDEEP #JAGMOHAN KAUR
    🦚 PLZZ SUBSCRIBE MY CHANNEL
    ☎️RINKU ROMANA
    K DEEP JAGMOHAN KAUR
    LIVE SHOW 11.25.1995
    ਕੇ ਦੀਪ ਜਗਮੋਹਨ ਕੌਰ
    ਲਾਈਵ ਅਖਾੜਾ 11.25.1995
    ਸਾਗਰ ਦੀ ਵਹੁਟੀ
    Sagar Di Vohti
    #Sagardivohati
  • ВидеоклипыВидеоклипы

Комментарии • 521

  • @jagatkamboj9975
    @jagatkamboj9975 2 года назад +8

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
    ਜਗ ਮਗ ਮੋਹਣ ਜੀ
    30-3-2022

  • @user-rt9gy2pf6m
    @user-rt9gy2pf6m 9 месяцев назад +3

    Thanks. K deep. Jagmohan. Kour. Aj. Bhut. Samme. Badd. Life. Me. Dekha. ❤❤❤❤❤

  • @avtargrewal3723
    @avtargrewal3723 4 месяца назад +2

    ਕੇ ਦੀਪ ਜੀ ਤੇ ਜਗਮੋਹਨ ਕੋਰ ਜੀ ਅਜ ਪਹਿਲਾ ਵਾਲੇ ਸਮੇ ਯਾਦ ਆ gai

  • @sukhravi6815
    @sukhravi6815 Год назад +36

    1973 ਸਾਡੇ ਕਾਲਜ ਨਕੋਦਰ ਵਿੱਚ ਪਹਿਲੀ ਵਾਰ ਦੇਖਣ ਅਤੇ ਸੁਣਨ ਦਾ ਮੌਕਾ ਮਿਲਿਆ। ਅੱਜ ਵੀ ਜਦੌ ਯਾਦ ਆਵੇ ਤਾਂ ਜਵਾਨੀ ਜਾਗ ਪੈਂਦੀ

  • @Gurdevsingh-lz4mr
    @Gurdevsingh-lz4mr 3 года назад +56

    ਮੇਰੀ ਫੇਵਰਟ ਜੋੜੀ
    ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ
    ਪਰ ਲੋਕਾਂ ਦੇ ਦਿਲਾਂ ਵਸਦੇ ਨੇ ਮਾਈ ਮੋਹਣੋ ਤੇ ਪੋਸਤੀ

  • @kuldeepkalsi275
    @kuldeepkalsi275 3 года назад +18

    Miss you jagmohan kaur and k Deep g super Hitt jori see

  • @lakhbirsingh7485
    @lakhbirsingh7485 2 года назад +16

    ਬਹੁਤ ਵਧੀਆ ਜੋੜੀ ਸੀ

  • @rajsingh55721
    @rajsingh55721 2 года назад +10

    ਸੁਪਰ ਹਿੱਟ ਜੋੜੀ

  • @jbsingh8693
    @jbsingh8693 2 года назад +13

    MISS YOU KE DEEP AND JAGMOHAN KAUR

  • @sukhjinderkaur3618
    @sukhjinderkaur3618 3 года назад +36

    ਵਾਹ ਜਗਮੋਹਨ ਕੌਰ ਤੇ ਕੇ ਦੀਪ ਦੀ ਜੋੜੀ ਕਮਾਲ ਸੀ ਇਸ ਜੋੜੀ ਨੇ ਬਹੁਤ ਨਾਮਣਾ ਖੱਟਿਆ ਪਰ ਇਸ ਦੁਨੀਆਂ ਤੋਂ ਤੁਰ ਗਏ ਸਾਨੂੰ ਬਹੁਤ ਦੁੱਖ ਹੈ

    • @dharamsingh1036
      @dharamsingh1036 3 года назад +2

      Bahut khubsurat jodi k. Deep te jagmohan ji
      Bahut khulla Dulla gaun wali super hitt jodi
      Is jodi de chle Jan da Bahut dukh he
      K.deep te jagmohan ji stage te char chand la dinde cee

    • @harbhajancheema2336
      @harbhajancheema2336 Год назад

      ​@@dharamsingh1036

    • @harbhajancheema2336
      @harbhajancheema2336 Год назад

      ​@Dharam Singh

  • @dhillonsukha
    @dhillonsukha 2 года назад +5

    Bhut sohna gaya ji banda kina mrji sun lwe chit nhi bhrda 👌👌👌👌

  • @dilbaghsingh4408
    @dilbaghsingh4408 2 года назад +12

    ਇਸ ਦੋਗਾਣਾ ਜੋੜੀ ਵੱਖਰੇ ਅੰਦਾਜ਼ ਨਾਲ ਗਾਆ ਕਰਦੀ ਸੀ ਭੁਲ ਨੀ ਸਕਦੇ ਹਾਂ

  • @user-jj7nv9bp9e
    @user-jj7nv9bp9e 11 месяцев назад +3

    Wha wha gi jagmohan and k deep sahib

  • @KuldeepSingh-wb3sw
    @KuldeepSingh-wb3sw Год назад +8

    ਵਾਹ ਜੀ ਵਾਹ ਬਹੁਤ ਹੀ ਸੁਪਰ ਡੁੱਪਰ ਹਿੱਟ k deep ਜੀ ਤੇ ਜਗਮੋਹਨ ਕੌਰ ਜੀ ਦੀ ਜੋੜੀ|ਵਾਰ ਵਾਰ ਨਹੀਂ ਜੱਗ ਤੇ ਆਉਂਦੇ ਅਜਿਹੇ ਹੀਰੇ|ਬਹੁਤ ਬਹੁਤ ਪ੍ਣਾਮ ਜੀ|🙏🙏

  • @himatsingh6134
    @himatsingh6134 2 года назад +23

    ਬਹੁਤ ਵਧੀਆ ਕੇ ਦੀਪ ਤੇ ਜਗਮੋਹਨ ਕੌਰ ਦੀ ਜੋੜੀ

  • @raghbirsingh8373
    @raghbirsingh8373 Год назад +5

    ਵਾ ਜੀ ਵਾ ਕੇਦੀਪ ਜਗਮੋਹਨ ਦੀ ਜੋੜੀ ਅਮਰ ਰਹੇ

  • @karamvirgill3508
    @karamvirgill3508 Год назад +2

    Nice performance ਵਧੀਆ ਪੇਸ਼ਕਾਰੀ

  • @rattanchand-hellwig7772
    @rattanchand-hellwig7772 Год назад +2

    ik anmol jodi jis da koie muqabla nahin rabb di bahut mehr hai la jawab hai ehna di shabdan noo pesh karan di adaiyegi thanks

  • @pawanpreet8567
    @pawanpreet8567 Год назад +3

    Nice song🎵 k Deep and ਜਗਮੋਹਣ ਕੌਰ

  • @chohank2473
    @chohank2473 Год назад +8

    ਵਾਹ ਜੀ ਵਾਹ old is gold👌

  • @user-yc8yu1ov7f
    @user-yc8yu1ov7f 2 года назад +3

    ਬਹੁਤ ਵਧੀਆ ਜੀ

  • @parvidarsinghsohal247
    @parvidarsinghsohal247 3 года назад +26

    ਬਹੁਤ ਵਧੀਅਾ ਜੀ

  • @suchakataria946
    @suchakataria946 Год назад +2

    ਟਾਇਮ ਟਾਇਮ ਦੀਆਂ ਗੱਲਾਂ ਹੁੰਦੀਆਂ ਨੇ।

  • @KalyanMuziks
    @KalyanMuziks 3 года назад +35

    ਬਹੁਤ ਖ਼ੂਬਸੂਰਤ ਆਵਾਜ਼ ਦੀ ਮਲਿਕਾ ਸੀ ਜਗਮੋਹਣ ਕੌਰ

  • @sewakverygoodctu4438
    @sewakverygoodctu4438 2 месяца назад +1

    ਪੁਰਾਣੇ ਕਲਾਕਾਰਾਂ ਦੀ ਕੋਈ ਰੀਸ ਨਹੀਂ ਕਰ ਸਕਦਾ।
    ਬਹੁਤ ਹੀ ਵਧੀਆ ਗਾਇਕ ਜੋੜੀ ਸੀ

  • @avtarsinghmarwa9667
    @avtarsinghmarwa9667 Год назад +3

    ਵਾਹੁ ਪਰਮਾਤਮਾ

  • @moharpandher3574
    @moharpandher3574 Год назад +2

    Nice jagmohan kaur

  • @manjinderkaur1134
    @manjinderkaur1134 2 года назад +2

    Bahut badiya lagaya bachpan yaad dilata radio📻 di yaad aa gyi

  • @PSDhiman
    @PSDhiman 2 года назад +13

    ਸੱਚੀ ਪੁਰਾਣੇ ਸਮੇ ਚ ਲੈ ਗਿਆ ਇਹ ਅਖਾੜਾ... ਵੀਸੀਆਰ ਦਾ ਜਮਾਨਾ... ਇਹ ਸਮਾ ਹੀ ਬਹੁਤ ਸੋਹਣਾ ਸੀ.... ਅੱਜ ਕੱਲ ਕਿਸੇ ਕੋਲ਼ ਵੀ ਟਾਈਮ ਨਈ . . .

  • @kulwantsinghmangat7428
    @kulwantsinghmangat7428 2 года назад +49

    ਕਿੰਨਾ ਚੰਗਾ ਹੁੰਦਾ ਜੇ ਇਸ ਗੀਤ ਸਮੇਂ ਸਿਰ ਢੱਕ ਲੈਂਦੇ ।

    • @lakhwindersandhu3642
      @lakhwindersandhu3642 2 года назад +8

    • @preetkoldhar8143
      @preetkoldhar8143 Год назад +2

      ਪਰ ਚੁੰਨੀ ਨੂੰ ਬਹੁਤ ਸੰਭਾਲ ਕੇ ਰੱਖਿਆ,ਪਰ ਸਿਰ ਢੱਕ ਲੈਂਦੇ ਤਾਂ ਹੋਰ ਵੀ ਚਾਰ ਚੰਨ ਲੱਗ ਜਾਂਦੇ।ਖੈਰ ਕੋਈ ਗੱਲ ਨਹੀਂ

    • @MalkitSingh-un6jv
      @MalkitSingh-un6jv 9 месяцев назад

      ​@@lakhwindersandhu3642❤

    • @GurmukhSingh-xd5fq
      @GurmukhSingh-xd5fq 9 месяцев назад

      @@lakhwindersandhu3642pl

    • @LachmanSingh-vt6oe
      @LachmanSingh-vt6oe 8 месяцев назад

      ​@@lakhwindersandhu3642 😢

  • @gurmeetsran6276
    @gurmeetsran6276 2 года назад +15

    ਵਾਹ ਰੋਮਾਣਾ ਸਾਹਿਬ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਚ ਯੋਗਦਾਨ ਪਾ ਰਹੇ ਹੋ ਧੰਨਵਾਦ ਵੀਰੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹੋ

  • @balwindersingh2177
    @balwindersingh2177 Месяц назад

    Heart touching voice ❤️🎉 Mata Guzari ji da song bahut hi bemisal awaz ch pesh kita ❤🎉

  • @kulwindersarpanchkinda7064
    @kulwindersarpanchkinda7064 Год назад +7

    ਬਿਲਕੁਲ ਜਿਸ ਤਰ੍ਹਾਂ ਸੁਣਿਆ ਸੀ ਉਸ ਤੋਂ ਵੀ ਵਧੀਆ ਆਵਾਜ਼ ਬੁਲੰਦ ਦੂਜਾ ਸਟੇਜ ਦੀ ਸ਼ੁਰੂਆਤ ਵਿੱਚ ਧਰਮ ਗੀਤ ਨੇ ਸਾਰੇ ਲੋਕਾਂ ਸਾਹਮਣੇ ਸੱਚਾਈ ਤੇ ਗੁਰੂ ਸਾਹਿਬ ਜੀ ਦੇ ਵਾਰੇ ਉਹੀ ਅੱਖਾਂ ਸਾਹਮਣੇ ਦਿਖਾ ਦਿੱਤਾ ਹੈ

  • @hardipsingh4298
    @hardipsingh4298 2 года назад +3

    A ਸਵੀਟ ਮੂਵਮੈਂਟ

  • @kachraseth690
    @kachraseth690 3 года назад +12

    Wah Wah kya baat hai ji super star 🌟💫 singer jodi hi c atttttttt all song super hit🌴👌🎵🎵🔥✨🌹🌟💫✳️⭐👍🌠🎉🎤💥✌️🌹🌹🌹🌹🌹

  • @JaswantSingh-sw9qi
    @JaswantSingh-sw9qi 11 месяцев назад +12

    ਕਿੰਨੇ ਠਰੰਮੇ ਤੇ ਸਹਿਜ ਸੁਭਾਅ ਗਾ ਰਹੀ ਐ ਕੋਈ ਫਾਲਤੂ ਦਾ ਸ਼ੋਰ ਸਰਾਬਾ ਨਹੀਂ।ਮਿੱਠਾ ਮਿੱਠਾ ਮਿਊਜ਼ਿਕ। ਜੀਅ ਕਰਦਾ ਸੁਣੀ ਜਾਈਏ।

    • @KaramjitSingh-Dr
      @KaramjitSingh-Dr 5 месяцев назад +2

      Tej sunena haa ta aj kal Vali langor badhu haa

  • @user-kn9ru4ze8w
    @user-kn9ru4ze8w 3 месяца назад +1

    ਮੈਂ ਉਹਨਾਂ ਲੋਕਾਂ ਦਾ ਬਹੁਤ ਰਿਣੀ ਹਾ ਜਿਨ੍ਹਾਂ ਨੇ ਪੁਰਾਣਾ ਵਿਰਸਾ ਸਾਭ ਰੱਖਿਆ ਹੈ

  • @gurbaxsingh5229
    @gurbaxsingh5229 Год назад +4

    Nice jodi

  • @KrishnaDevi-ct8rk
    @KrishnaDevi-ct8rk 2 года назад +1

    Wah! Bht sunder 👌👌👌👌
    Super songs 👌👌🌹🌹🌹🌼🌼🌼❤❤❤🌻🌻😇😇🌷🌷🌷

  • @ranaazizurrehmankhan6867
    @ranaazizurrehmankhan6867 Год назад +1

    بہت شکریہ پہلے صرف آواز سنی تھی آج ویڈیو میں دیکھ لیے....

  • @KulwinderSingh-hq6xn
    @KulwinderSingh-hq6xn 10 месяцев назад

    Jdo m 12-13 sala da c taa k deep ji or jagmohan kaur ji da song c tera bda krara pudna os time or ajj be oh song hit h bhut sunnde c hun taa 50 de ho gae bachpan jawani dono yad aa gae

  • @gurmailsingh9833
    @gurmailsingh9833 2 года назад +4

    Kmal de jodi se purane din yad aae

  • @harjiwansinghbrar4031
    @harjiwansinghbrar4031 3 года назад +14

    ਬਹੁਤ ਵਧੀਆ ਜੋੜੀ ਸੀ।

  • @mohansinghwarval5
    @mohansinghwarval5 3 года назад +45

    ਜਦੋਂ ਅਸੀ ਤੁਹਾਡੇ ਅਖਾੜੇ ਵੇਖੇ ਸਨ ਅੱਜ ਉਹ ਯਾਦ ਵੀ ਆਏ ਤੇ ਅਨੰਦ ਵੀ ਆਇਆ । ਵਾਹਿਗੁਰੂ ਆਪ ਨੂੰ ਚਰਨਾਂ ਵਿੱਚ ਥਾਂ ਦੇਵੇ

  • @user-jw2fr1to6j
    @user-jw2fr1to6j 3 месяца назад

    My favourite jag and k deep 1983

  • @JaswinderSingh-gg7zv
    @JaswinderSingh-gg7zv 2 года назад +29

    ਅਜ ਕਲ ਦੇ ਗਾਇਕਾ ਦੀ ਪਿਠ ਲੱਗ ਜਾਦੀਆ ਇਹੋ ਜੀ ਗਾਇਕ ਜੋੜੀ ਸੁਣਕੇ 👌👌👍👍

  • @ravindersingh-uw9op
    @ravindersingh-uw9op 2 года назад +9

    Miss You Sweet Jodi G.

  • @surenderchattha2235
    @surenderchattha2235 2 года назад +2

    Very much👍

  • @KuldeepSingh-fo8wo
    @KuldeepSingh-fo8wo Год назад +1

    ਜਗਮੋਹਨ.ਕੌਰਵੀਵਧੀਆਹੈ

  • @sidhuanoop
    @sidhuanoop 3 года назад +5

    Old is gold .Bahut vadhiya akharha

  • @jaskumar6899
    @jaskumar6899 2 года назад +4

    Gagmohan and k.deep v loved one jori by old one people very nice

  • @gurjantsinghbenipal9532
    @gurjantsinghbenipal9532 3 года назад +8

    ਸ਼ੁੱਪਰ ਹਿੱਟ ਜੋੜੀ

  • @BaljeetSingh-ty4kj
    @BaljeetSingh-ty4kj 2 года назад +2

    Very.good..right..

  • @Rocky-ni6sx
    @Rocky-ni6sx Год назад +2

    Very nice

  • @tarlochansohal2525
    @tarlochansohal2525 2 года назад +7

    ਕੁਰਾਲੀ ਤੋ ਲੁਧਿਆਣਾ ਆਜਾਓ ਆਜਾਓ ਰਾਹ ਦੀ ਸਵਾਰੀ ਨਾ ਹੋਵੇ ਲੁਧਿਆਨਾ

  • @bipanjotjhajj2952
    @bipanjotjhajj2952 Год назад +5

    👍👍👍👍very nice

  • @JassiSingh-kt9mz
    @JassiSingh-kt9mz 3 года назад +3

    Great Jori jagmohn kor K deep g👍👍👌👌

  • @ektanews3052
    @ektanews3052 Год назад +2

    Very good ji good

  • @rameshpalta4656
    @rameshpalta4656 2 года назад

    K deepji jagmohan kaur ji great sthan si ona di peshkari kmal haji

  • @bhupindersaryan5004
    @bhupindersaryan5004 2 года назад +2

    Veery good

  • @KuldeepSingh-ly5me
    @KuldeepSingh-ly5me 3 года назад +7

    .bhot he Shona 🙏👍👍

  • @jsrana9600
    @jsrana9600 3 года назад +3

    Khubsurat Punjab di royal yaad. I love Punjab.

  • @SuratSinghsandhu
    @SuratSinghsandhu 5 дней назад

    Very nice song bro God bless you

  • @tarloksingh5755
    @tarloksingh5755 3 года назад +4

    K.deep and jagmohan kaur ji king 👍👍👍👍👍

  • @karamjeetsingh2352
    @karamjeetsingh2352 3 года назад +18

    ਜੀ ਬਹੁਤ ਵਧੀਆ

  • @mahingasingh4610
    @mahingasingh4610 3 года назад +7

    Very very very very nice👍👍👍👍👍

  • @desraj6432
    @desraj6432 2 года назад +1

    Buht sunder

  • @dsppannu6644
    @dsppannu6644 3 года назад +13

    My favourite singers 🧑‍🎤

  • @gurjantsingh7964
    @gurjantsingh7964 3 года назад +38

    ਸੁਪਰਹਿੱਟ ਜੋੜੀ ਸੀ।

  • @jagirsingh9338
    @jagirsingh9338 3 года назад +5

    Very very nice

  • @vikramjit673
    @vikramjit673 3 года назад +7

    Dilon salute biba jagmohan kour noo 👍

  • @bhullargurtej1086
    @bhullargurtej1086 3 года назад +34

    ਵਾਹ ਕਿਆ ਗਾਇਕੀ ਸੀ ਦੋਵਾ ਦੀ । ਸਵਾਦ ਆ ਗਿਆ ਸੁਣ ਕੇ ।

  • @harjinderkaur5915
    @harjinderkaur5915 3 года назад +3

    Purani jodhi bahut mashoor see.

  • @user-fx8sr3pe2p
    @user-fx8sr3pe2p 3 месяца назад

    Jagmohan ji best song

  • @santoshkaur2848
    @santoshkaur2848 Год назад +2

    Very butifull 👌👌😊❤️🥰🥰 song

  • @nirmalnirmal9177
    @nirmalnirmal9177 2 года назад +1

    Asal punjabi song love k deep and jagmohan kaur ji

  • @gkkaur8316
    @gkkaur8316 2 года назад +4

    🌹 🌹 🌹 🌹 🌹 🌹 Waheguru ji ka khalsa Waheguru ji ki fetah ji 🙏 How are you all 🙏 🌷 CONGRATULATIONS 🎊 GOD BLESS YOU 🙏 YOU HAVE A GOD GIFT PLEASE TAKE CARE OF YOURSELF SO SO NICE AND VERY SWEET VOICE MY BAST SONGS I LOVE PUNJABI SONG AND WE ALL LOVE YOU ❤️ TAKE CARE ❤️ DHAH DHAN WAHEGURU JI WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN

  • @Harbhajansingh-kw7ob
    @Harbhajansingh-kw7ob 3 года назад +9

    ਯੁੱਗ ਯੁੱਗ ਜੀਓ ।

  • @jayhindjayjawanjaykisan4933
    @jayhindjayjawanjaykisan4933 3 года назад +5

    THA BEST JODI K.DEEP & JAGMOHAN KOUR

  • @niranjansinghjhinjer1370
    @niranjansinghjhinjer1370 2 года назад +3

    Jionde raho baai ji 🙏 Shukriya
    Bot sonha uprala

  • @tarsemlal9356
    @tarsemlal9356 2 года назад +4

    Very sweet song

  • @MohanSingh-nw4wc
    @MohanSingh-nw4wc 2 месяца назад

    Beautiful Song

  • @jagsheersingh7728
    @jagsheersingh7728 2 года назад +4

    KDEEP ,&Jagmohan kaur ji fore ever

  • @jogasingh7816
    @jogasingh7816 3 года назад +8

    K. Deep. Jagamohan. Ji. Very. Beautiful

  • @westernaustralia1375
    @westernaustralia1375 2 года назад +8

    ਸਾਡੇ ਹਿਸਾਬ ਨਾਲ ਸਾਡੇ ਬੜੇ ਸੋਹਣੇ ਨੇ ਜੀ

  • @ButaSingh-sd8hg
    @ButaSingh-sd8hg 3 года назад +7

    Good song g

  • @Lucky-km4sq
    @Lucky-km4sq 2 года назад +2

    जब ये जिंदा दिल जोडी के दीप/जगमोहन कौर जी कॉमेडी कर लोगों को गायिकी के साथ हंसाओ ये बहुत मुश्किल काम होता था जो ये दोनो के लिए कोई परेशानी का सबब नही था। आज भी इन महान हस्तियों की यादें एक सुनहरा सफ़र बनकर पंजाबीयत के दिलों पर राज करते हैं

  • @Lucky-qg6cl
    @Lucky-qg6cl 3 года назад +2

    ਧਨਓਪ
    ਚਰਲਝੈ

  • @rickysingh2775
    @rickysingh2775 Месяц назад

    Great 👍🏻 Jodi i remember watching 👀 them in maibali zee at TUTOMAZARA Hoshiarpur thanks 🙏 from California SFO

  • @MAANSINGH-vv1pz
    @MAANSINGH-vv1pz 2 года назад +1

    RINKU ROMANA JI VERY THANKU FOR UOLOADING JAGMOHAN KAUR STAGE

  • @amrit_buttar.06
    @amrit_buttar.06 3 года назад +5

    Sabad .sir kajj ke gaida ha

  • @user-jp8im9lr2x
    @user-jp8im9lr2x 4 месяца назад +7

    2024 ch kon kon dekh reya like kro

  • @NISHANATV
    @NISHANATV 3 года назад +4

    Kia baat c oh jmana jdo Punjab vich eh klakar c

  • @jagrajsingh1709
    @jagrajsingh1709 3 года назад +7

    Very good old song singr

  • @22deepbathinda
    @22deepbathinda 3 года назад +5

    Good

  • @KULWANTPF5555
    @KULWANTPF5555 3 года назад +48

    ਬਹੁਤ ਹੀ ਹਰਮਨ ਪਿਆਰੀ ਜੋੜੀ

  • @JAZZYy455
    @JAZZYy455 3 года назад +14

    Amazing super hit songs simply wow 👌❤️

  • @jitendersinghjitendersingh5913
    @jitendersinghjitendersingh5913 3 года назад +15

    VERY GOOD SINGING AND GOOD SINGER - JAGMOHAN KAUR JI.

    • @goramansamansa2643
      @goramansamansa2643 3 года назад

      Very nicep

    • @malkitrakkar3552
      @malkitrakkar3552 2 года назад

      @@goramansamansa2643 xभू'भळभभ.भधफ्फ्द्फ्फ्ग्फ्ग्क्ष्'

  • @jasvirsingh7534
    @jasvirsingh7534 3 года назад +4

    Very nice song

  • @a.kelectrical9374
    @a.kelectrical9374 2 года назад +2

    Ae akhada menu 90 ja 92 da lagda