Diwan Todar Mal ਦਾ ਪਰਿਵਾਰ ਕਿਉਂ ਨਹੀਂ ਜਾਣਾ ਚਾਹੁੰਦਾ ਹਵੇਲੀ ਸੁਣੋ ਪੂਰੀ ਗੱਲਬਾਤ

Поделиться
HTML-код
  • Опубликовано: 13 янв 2025

Комментарии • 202

  • @GurwinderSingh-ce2lv
    @GurwinderSingh-ce2lv 18 дней назад +124

    ਵਾਹਿਗੁਰੂ ਜੀ ਇਹ ਪਰਿਵਾਰ ਬਹੁਤ ਵਡਭਾਗਾ ਹੈ ਜਿੰਨਾ ਤੋ ਗੁਰੂ ਸਾਹਿਬ ਜੀ ਨੇ ਆਪ ਸੇਵਾ ਲੲਈ ਹੈ ਜੀ ਭਾਈ ਸਾਹਿਬ ਉਹਨਾ ਐਸੇ ਵੈਸੇ ਸਵਾਲ ਨਾ ਪੁਛਿਆ ਕਰੋ ਗੁਰੂ ਦੇ ਲੜ ਲੱਗ ਕੇ ਕੲਈ ਕੁਲਾ ਤਰ ਜਾਦੀਆ ਹਨ ਬਾਕੀ ਸਿੱਖ ਕੋਮ ਵੀ ਇਹਨਾ ਦਾ ਕਰਜਾ ਸਾਰੀ ਉਮਰ ਨਹੀ ਦੇ ਸਕਦੇ ਵਹਿਗੁਰੂ ਮੇਹਰ ਕਰਨ ਜੀ

    • @MankiratSingh-k4w
      @MankiratSingh-k4w 17 дней назад +5

      Waheguru ji

    • @parveenkumar5615
      @parveenkumar5615 16 дней назад

      🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @Bs-Gamer08
      @Bs-Gamer08 12 дней назад +1

      ਟੋਡਰ ਮੱਲ ਨੇ ਗੁਰੂ ਸਾਹਿਬ ਤੋ ਵਰ ਮੰਗਿਆ ਸੀ ਕਿ ਮੇਰਾ ਵੰਸ ਖਤਮ ਹੋ ਜਾਵੇ ਫਿਰ ਇਹ ਪਰਿਵਾਰ ਆ ਗਿਆ।

    • @NawabSingh-s8y
      @NawabSingh-s8y 10 дней назад

      Bai reporters nu eh gla smj nae aundi

  • @nachattersingh5873
    @nachattersingh5873 18 дней назад +101

    ਇਸ ਪ੍ਰਵਾਰ ਦਾ ਕੋਈ ਦੇਣ ਨਹੀ ਦੇ ਸਕਦਾ

  • @balrajdeepsingh615
    @balrajdeepsingh615 18 дней назад +55

    ਜੀਉਂਦੇ ਰਹੋ ਬੜੀ ਸੇਵਾ ਇਸ ਪਰਿਵਾਰ ਦੀ

  • @surjitkaur205
    @surjitkaur205 16 дней назад +13

    ਧੰਨ ਧੰਨ ਬਾਬਾ ਟੋਡਰ ਮਲ ਜੀ ਇਸ ਦੇ ਪਰਿਵਾਰ ਨੂੰ ਚੜਦੀ ਕਲਾ ਚ, ਰਖੇ ਇਹਨਾ ਦੀ ਸਦਾ ਚੜਾਈ ਰਖਿਓ ਗੁਰੂ ਜੀ

  • @pubgglobalgrouppubglovers8153
    @pubgglobalgrouppubglovers8153 18 дней назад +45

    ਵੀਰ ਜੋੜ ਮੇਲਾ ਨਹੀ ਕਿਹਾ ਕਰੋ ਜੋੜ ਮੇਲ ਕਿਹਾ ਕਰੋ ਇਹ ਕੋਈ ਮੇਲਾ ਨਹੀ ਹੈਗਾ ਜੀ ਸ਼ਹੀਦੀ ਜੋੜ ਮੇਲ ਹੈ 🙏🙏😭😭

  • @hardeepsinghcheema429
    @hardeepsinghcheema429 18 дней назад +42

    ਧੰਨ ਧੰਨ ਬਾਬਾ ਟੋਡਰ ਮੱਲ ਜੀ

  • @SatwantKaur-n9y
    @SatwantKaur-n9y 17 дней назад +14

    ਧੰਨ ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਧੰਨ ਗੁਰੂ ਧੰਨ ਤੁਹਾਡੀ ਸਿੱਖੀ

  • @BhupinderSingh-qx4vv
    @BhupinderSingh-qx4vv 18 дней назад +21

    ਧੰਨ ਮੇਰਿਆ ਮਾਲਕਾ ਬਖਸਣਹਾਰ ਦਾਤਾ ਦਾਤਾਰ ਸਾਹਿਬ ਜੀਉ ਜੀ ਬਖ਼ਸ਼ ਲਵੋ ਜੀ

  • @amrjeetkauramarjeet2464
    @amrjeetkauramarjeet2464 14 дней назад +4

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਪ੍ਰਵਾਰ ਤੇ ਜੀ 🙏 🙏 🙏 🙏 🙏

  • @satwantkaurpandha1046
    @satwantkaurpandha1046 18 дней назад +29

    ਇਸ ਨੂੰ ਕਹਿੰਦੇ ਵਿਸ਼ਵਾਸ ਸੱਚੀ ਸ਼ਰਧਾ ਵਾਹਿਗੁਰੂ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਸਭ ਨੂੰ ਵਾਹਿਗੁਰੂ ਜੀ 🙏🙏🙏

  • @BkGaming-tf3ul
    @BkGaming-tf3ul 11 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Aman-by9tj
    @Aman-by9tj 15 дней назад +3

    ਇਸ ਪਰਿਵਾਰ ਦਾ ਧੰਨਵਾਦ ਜੀ ਹਵੇਲੀ ਦਾ ਕੰਮ ਵੀ ਕਰਦਾ ਦਿਉ ਜੀ

    • @kamaljeetkaurlotus6309
      @kamaljeetkaurlotus6309 15 дней назад

      ਸਿੱਖਾਂ ਨੂੰ ਭਾਂਤ ਭਾਂਤ ਦੇ ਲੰਗਰ ਲਾਉਣ ਤੋਂ ਫ਼ੁਰਸਤ ਮਿਲੇ ਤਾਂ ਇਸ ਹਵੇਲੀ ਦੀ ਸਾਰ ਲੈਣ । ਸਿੱਖ ਕੌਮ ਟੋਡਰਮਲ ਜੀ ਅਤੇ ਮੋਤੀ ਮਹਿਰਾ ਜੀ ਦੀ ਹਮੇਸ਼ਾਂ ਕਰਜ਼ਾਈ ਰਹੇਗੀ। ਸਰਕਾਰਾਂ ਤਾਂ ਇਤਿਹਾਸ ਖ਼ਤਮ ਕਰਣਾ ਚਾਹੁੰਦੀਆਂ। ਸਰਕਾਰਾਂ ਦਾ ਮੂੰਹ ਤੱਕ ਰਹੇ ਇਸ ਹਵੇਲੀ ਦੀ ਸੰਭਾਲ ਕਰਣ ਲਈ।ਆਮ ਸਿੱਖ ਜਨਤਾ ਅਤੇ ਦੂਜੇ ਧਰਮਾਂ ਦੇ ਸ਼ਰਧਾਲੂ ਮਿਲ ਕੇ ਇਸ ਇਤਿਹਾਸਕ ਧਰੋਹਰ ਨੂੰ ਠੀਕ ਕਰਵਾਉਣ ਦਾ ਉਪਰਾਲਾ ਕਰ ਸਕਦੇ ਹਨ।।

  • @jasbirmahal6594
    @jasbirmahal6594 18 дней назад +14

    ਇਹ ਸਭ ਗੁਰੂ ਸਾਹਿਬਾਨ ਦੇ ਵਰਤਾਰੇ ਵਰਤ ਰਹੇ ਹਨ ‌ !!
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਾਨਿ ਕੋਟਿ ਵਾਰੀ ਪ੍ਰਣਾਮ 🙏🙏

  • @hardeepsinghcheema429
    @hardeepsinghcheema429 18 дней назад +7

    ਬਹੁਤ ਹੀ ਵਧੀਆ ਸੋਚ ਭਾਈ ਸਾਹਿਬ ਜੀ ਦੀ

  • @RAITVCHANNEL
    @RAITVCHANNEL 17 дней назад +6

    ਵਾਹਿਗੁਰੂ ਜੀ ਧੰਨ ਧੰਨ ਭਾਈ ਟੋਡਰ ਮੱਲ ਜੀ

  • @preetpreet5321
    @preetpreet5321 13 дней назад +7

    ਦੀਵਾਨ ਟੋਡਰ ਮੱਲ ਜੀ ਨੇ ਗੁਰੂ ਸਾਹਿਬ ਜੀ ਤੋਂ ਵਰ ਮੰਗਿਆ ਸੀ ਕੇ ਮੇਰੇ ਕੋਈ ਔਲਾਦ ਨਾ ਹੋਵੇ ਮੇਰਾ ਵੰਸ ਅੱਗੇ ਨਾ ਵਦੇ ਫਿਰ ਇਕ ਪਰਿਵਾਰ ਕੌਣ ਆ ਜੇਕਰ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਦਸਣਾ ਜਰੂਰ ਜੀ ਬੇਨਤੀ ਆ

    • @jagjeetbeela8078
      @jagjeetbeela8078 12 дней назад +1

      Ehi swal mere v mind ch aa rhya y ,,ohna di koi vansh hi ni c agge var mangya c ohna ne

    • @SukhKaur-vo7dc
      @SukhKaur-vo7dc 11 дней назад +1

      hnji main v ehi soch rhi c ।। koi jwab deve is gl da

  • @gurbachansingh8158
    @gurbachansingh8158 17 дней назад +5

    ਵਾਹਿਗੁਰੂ ਏਸ ਬਨਸੈਸ ਉਤੇ ਮੇਹਰ ਭਰਿਆ ਹੱਥ ਰਖਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @akwinderkaur795
    @akwinderkaur795 16 дней назад +3

    ਸਤਿਨਾਮੁ ਸ਼ੀ੍ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਓ ❤❤

  • @gurtejsinghsidhu9161
    @gurtejsinghsidhu9161 16 дней назад +10

    ਦਿੱਲੀ ਚ ਰਹਿਦੇ ਹੋਏ ਵੀ ਪਰਿਵਾਰ ਠੇਠ ਪੰਜਾਬੀ ਬੋਲ ਰਿਹਾ ਹੈ

  • @JogaSingh-dx1zq
    @JogaSingh-dx1zq 16 дней назад +3

    ਵਾਹ ਧੰਨ ਧੰਨ ਏਹ ਪਰਿਵਾਰ।

  • @BuntyAulakh-g5y
    @BuntyAulakh-g5y 17 дней назад +2

    ਧੰਨ ਧੰਨ ਬਾਬਾ ਟੋਡਰ ਮੱਲ ਜੀ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਦੀ

  • @khushiboort9335
    @khushiboort9335 15 дней назад +2

    ਧੰਨ ਧੰਨ ਬਾਬਾ ਟੋਡਰ ਮੱਲ ਦੀ

  • @JagjitKaur-l7w
    @JagjitKaur-l7w 17 дней назад +3

    🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹 ਧੰਨ ਧੰਨ ਦੀਵਾਨ ਟੋਡਰ ਮੱਲ ਜੀ 🌹🌹

  • @FManpreetSingh
    @FManpreetSingh 13 дней назад +1

    ਭਾਈ ਸਾਹਿਬ ਜੀ ਮਹਾਰਾਜ ਤੁਹਾਡੇ ਕੋਲ ਨੂੰ ਭਾਗ ਲਾਵੇ

  • @khushbrar4847
    @khushbrar4847 18 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhagsingh4198
    @bhagsingh4198 12 дней назад +1

    Dhan Waheguru g

  • @SukhPunjab-t4m
    @SukhPunjab-t4m 12 дней назад +2

    Duniya da saab tu amer bande hai ji❤❤❤

  • @simrandeepkaur5149
    @simrandeepkaur5149 7 дней назад +1

    Waheguru ji

  • @daljitvirk5328
    @daljitvirk5328 17 дней назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Raju-vz9fj
    @Raju-vz9fj 18 дней назад +2

    ਬਾਬਾ ਜੀ ਤੁਹਾਡੇ ਤੇ ਬੜੀ ਕਿਰਪਾ ਵਹਿਗੁਰੂ ਜੀ ਦੀ

  • @SatnamKour-h6k
    @SatnamKour-h6k 5 дней назад

    Dhan dhan guru gobind Singh ji ❤

  • @parminderkaur7304
    @parminderkaur7304 18 дней назад +3

    ਵਾਹਿਗੁਰੂ ਜੀ 🎉🎉

  • @satnamsinghroan962
    @satnamsinghroan962 18 дней назад +5

    Waheguru ji es privar nu hamesha cahrdikala vich rahke gbu

  • @BalwinderSingh-jw5ws
    @BalwinderSingh-jw5ws 18 дней назад +1

    ਵਾਹਿਗੁਰੂ ਜੀ 🙏🌹🙏🌹

  • @RajinderKaur-q7l
    @RajinderKaur-q7l 16 дней назад +2

    Siyasat wale sawal na puccho ji anjane vich vi koi jwab nikal gaya bohot vda bakheda na pai jae waheguru ji di kirpa naal hi sewa mili h pariwar nu isi trha hi meher rhe bohot sakun milea h is pariwar nu dekh ke

  • @arshpreetkhaira1082
    @arshpreetkhaira1082 18 дней назад +1

    ਵਾਹਿਗੁਰੂ ਜੀ🙏

  • @makhansingh5676
    @makhansingh5676 17 дней назад +2

    Dhanwaad g ehna da dhanbad g waheguru ji ka khalsa waheguru ji ki fteh ❤❤❤❤

  • @manjitaulakh3240
    @manjitaulakh3240 18 дней назад +4

    Dhan Dhan eh pariwar ji 🌹🌹🌹🙏🙏🙏🙏

  • @balvirdhaliwal9484
    @balvirdhaliwal9484 15 дней назад +1

    Waheguru ji Waheguru ji Waheguru ji

  • @JasvirSinghMahal-px8ko
    @JasvirSinghMahal-px8ko 8 дней назад

    Jain family nu kot kot parnam

  • @SinghLaddi-m7w
    @SinghLaddi-m7w 18 дней назад +4

    Waheguru ji diwan sahib de parwar te mehar bhareya hath rkhna ji

  • @baldevsinghsingh5927
    @baldevsinghsingh5927 17 дней назад +4

    ਵੀਰ ਜੀ ਜੋੜ ਮੇਲਾ ਨਾਂ ਕਹਿਆ ਕਰੋਂ ਸ਼ਹੀਦੀ ਪੁਰਬ ਕਹਿਆ ਕਰੋਂ

  • @JeetSidhu-yj2kq
    @JeetSidhu-yj2kq 18 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉

  • @balwindersingh3803
    @balwindersingh3803 14 дней назад +1

    ਨਾਲੇ ਕਹਿੰਦੇ ਆ ਵੀ ਏ ਮੰਗਿਆ ਸੀ ਸਾਡਾ ਵੰਸ਼ ਅੱਗੇ ਨਾ ਵਧੇ ਕੀ ਚੱਕਰ ਆ ਏਹੇ

  • @BalwinderKaur-k1w
    @BalwinderKaur-k1w 17 дней назад

    ਵਹਿਗੁਰੂ ਜੀ 🙏🙏

  • @Beantsingh-q4n
    @Beantsingh-q4n 15 дней назад +1

    Satnam Shri waheguru sahib ji

  • @BN-dw2jm
    @BN-dw2jm 18 дней назад +3

    Waheguru waheguru waheguru waheguru waheguru g

  • @Rajinder-p7y
    @Rajinder-p7y 18 дней назад +3

    Baba g tusi dhan ho Jerey key sahibjadey dey darshan partakh roop vich ho jandey ney g

  • @harvinderkaur7557
    @harvinderkaur7557 16 дней назад +1

    Waheguru ka Khalsa waheguru ki Fateh 🙏🙏

  • @BhupinderSingh-qx4vv
    @BhupinderSingh-qx4vv 18 дней назад

    ਵਾਹਿਗੁਰੂ ਸਾਹਿਬ ਜੀਉ ਜੀ

  • @SukhdeepSingh-c7d
    @SukhdeepSingh-c7d 17 дней назад

    ਸ਼੍ਰੀ ਵਾਹਿਗੁਰੂ ਜੀ।🙏🙏

  • @nokiaphone9848
    @nokiaphone9848 18 дней назад +2

    Dhan guru kalgidhar pitta Dhan tuhade sawak waheguru Ji saree dunia sahit samat bakhsho te apni charna nal jorho asee bhulanhar ha tusee sada bakhanhar ho papia nu bakhash lou ji 🙏🙏

  • @NarinderSingh-kt8qq
    @NarinderSingh-kt8qq 18 дней назад +2

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹

  • @Moonlightsound516
    @Moonlightsound516 6 дней назад

    ਬਾਣੀ ਪੜ੍ਹੋ, ਗੁਰੂ ਦੇ ਲੜ੍ਹ ਲੱਗੋ, ਲੱਚਰਤਾ ਨੂੰ ਛੱਡ ਦੇਵੋ, ਵਾਹਿਗੁਰੂ 🙏 ਜੀ, ਕ੍ਰਿਪਾ ਕਰੋ ਪ੍ਰਭ ਦੀਨ ਦਿਆਲਾ ਆਪਣੀ ਸੰਗਤ ਉੱਤੇ ਜੀ…….!

  • @balrajdeepsingh615
    @balrajdeepsingh615 18 дней назад

    ਵਹਿਗੁਰੂ ਜੀ

  • @usbaljindersi
    @usbaljindersi 14 дней назад

    Wmk

  • @GurpreetSingh-ke8ok
    @GurpreetSingh-ke8ok 15 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @mannumatharu553
    @mannumatharu553 18 дней назад +3

    Waheguru ji 🙏🙏

  • @sukhjindersodhi1736
    @sukhjindersodhi1736 16 дней назад

    Waheguru ji waheguru ji

  • @GeetaRani-sf6lu
    @GeetaRani-sf6lu 17 дней назад +9

    Dekho haje v ena de man vich koi Lalach nhi h guru di Mehar h ena de privar ute Dhan guru Ji Sab te Mehar kro Ji

  • @harjindersidhu3554
    @harjindersidhu3554 17 дней назад

    Waheguru ji aap ji te mehar Raran ji 🙏

  • @harjindersidhu3554
    @harjindersidhu3554 17 дней назад

    Dhan dhan Todar Mal ji

  • @mandeepsanghera8775
    @mandeepsanghera8775 18 дней назад +1

    WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE

  • @Lakhsart
    @Lakhsart 17 дней назад

    Waheguru Ji Ka Khalsa Waheguru Ji Ki Fateh

  • @jasbirsing6568
    @jasbirsing6568 18 дней назад

    Dan dan guru ramdas ji tara shukar ha Waheguru mehar kre

  • @lakhbirsingh1157
    @lakhbirsingh1157 17 дней назад

    ❤❤❤ waheguru ji❤❤❤

  • @ranjitkaur3307
    @ranjitkaur3307 17 дней назад +1

    ❤❤❤

  • @Guru_plays_yt
    @Guru_plays_yt 18 дней назад +2

    Dhan dhan guru gobind singh ji

  • @bawasinghvaraich4029
    @bawasinghvaraich4029 18 дней назад

    Wahe Guru Sahib Ji

  • @tecnolgaming2800
    @tecnolgaming2800 16 дней назад +3

    Mere mind ch iko gal aa rhi todar maal ji ne ta pariwar khatam ho jan da var mangiya c fr

    • @TheTinkurinku
      @TheTinkurinku 15 дней назад

      Ji menu v aahi lagya sunya c katha cha

  • @pirtpalbhullar9737
    @pirtpalbhullar9737 18 дней назад +1

    Waheguru Ji

  • @GurpreetKaur-op6jp
    @GurpreetKaur-op6jp 18 дней назад

    ❤ waheguru ji 🙏

  • @nirbhaisingh8894
    @nirbhaisingh8894 18 дней назад

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @HakamSingh-b7n
    @HakamSingh-b7n 15 дней назад

    Wheguruji 𓭤

  • @Boparai9971
    @Boparai9971 18 дней назад

    Waheguru ji o ❤🎉

  • @jagjeetsinghsingh-wf6xi
    @jagjeetsinghsingh-wf6xi 17 дней назад

    Waheguruji

  • @OkAs-l3n
    @OkAs-l3n 18 дней назад

    Waheguru ji dhan guru gobind Singh ji

  • @JagroopSingh-ex5tk
    @JagroopSingh-ex5tk 18 дней назад +1

    🙏🙏

  • @balwinderkaurbenipal6277
    @balwinderkaurbenipal6277 18 дней назад +3

    Ih baba ji fatehgarh saahb kihri jgah te baithde ne ji ? Mai kall ihna nu bahut labbhia
    Pls mainu dasso ji ih kitthe karke baithde ne har saal

  • @SukhwinderKaur-uo7hm
    @SukhwinderKaur-uo7hm 18 дней назад +1

    🙏🏻🙏🏻🙏🏻🙏🏻🙏🏻

  • @JaswinderKaur-ke8ce
    @JaswinderKaur-ke8ce 17 дней назад

    Karm vale tusi❤🎉🎉🎉🎉❤

  • @manjeetkaur9557
    @manjeetkaur9557 18 дней назад +2

    Bdpagi prvar slam

  • @Arwindersinghful
    @Arwindersinghful 16 дней назад +1

    ਸਾਨੂੰ ਵੀ 25 ਸਾਲ ਹੋ ਗਏ ਫਤਿਹਗੜ੍ਹ ਸਾਹਿਬ ਜਾਂਦਿਆਂ ਨੂੰ ਪਹਿਲਾਂ ਤਾਂ ਇਹ ਕਦੀ ਪਰਿਵਾਰ ਦੀ ਚਰਚਾ ਸੁਣੀ ਨਹੀਂ ਸੀ । ਸੋ ਮੈਨੂੰ ਨਹੀਂ ਲੱਗਦਾ ਕਿ ਇਹ ਦੀਵਾਨ ਟੋਡਰਮਲ ਦਾ ਪਰਿਵਾਰ ਹੈ। ਜੇ ਇਹ ਦੀਵਾਨ ਢੋਡਰ ਮਾਲ ਦਾ ਪਰਿਵਾਰ ਹੁੰਦਾ ਤਾਂ ਹਵੇਲੀ ਦੀ ਸਾਰ ਲੈਂਦੇ। ਹਵੇਲੀ ਦੀ ਮਲਕੀਅਤ ਉੱਤੇ ਆਪਣਾ ਹੱਕ ਜਤਾਉਂਦੇ। ਸੋ ਇਹ ਸਭ ਮੀਡੀਆ ਦਾ ਸੋਸ਼ਲ ਮੀਡੀਆ ਦਾ ਇੱਕ ਢੋਂਗ ਹੈ।

    • @sukhpalkaur2429
      @sukhpalkaur2429 15 дней назад

      ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀC5 ਚੈਨਲ ਵਾਲਿਆਂ ਦੀ ਟੋਡਰਮੱਲ ਬਾਰੇ ਵੀਡੀਓ ਵੇਖੋ ।

  • @rajindergill5653
    @rajindergill5653 12 дней назад

    Diwan Todar mal ji bolea karo ji

  • @kulwinderkaur3348
    @kulwinderkaur3348 16 дней назад

    Dahn Dahn guru gobind sing sab ji

  • @SuchaRam-y2j
    @SuchaRam-y2j 17 дней назад

    Waghuru ji ❤️❤️ waghuru ji ❤️🙏 waghuru ji ❤️❤️ waghuru ji ❤️🙏 waghuru ji

  • @dassji8515
    @dassji8515 17 дней назад

    🙏🙏🙏🙏🙏

  • @Aman-ak1176
    @Aman-ak1176 16 дней назад +1

    Asi ina da shukriya karde ha ki ehe har saal sewa karde hai par sachaai jarur daseyo g

  • @gurdeeparora9143
    @gurdeeparora9143 18 дней назад

    Gurdeep bangr raghu waheguru ji

  • @amarsekhon8027
    @amarsekhon8027 18 дней назад

    ❤❤❤❤🙏🙏🙏🙏🙏

  • @BaljitKaur-wg8pm
    @BaljitKaur-wg8pm 18 дней назад

    🙏🌺🌺🙏

  • @Aman-ak1176
    @Aman-ak1176 16 дней назад +3

    Veer g suneya hai todarmal g ne baba g kolo apna vansh na hovey var mangeya c k kal nu mera koi vansh uth na keh deve ki ehe zamin saddi hai
    (Ki sach hai una de vansh hege hai ya nahi,?)

    • @sukhpalkaur2429
      @sukhpalkaur2429 15 дней назад

      ਸੰਗਤ ਜੀਉ ਭਾਈ ਅਤਿੰਦਰਪਾਲ ਸਿੰਘ ਖਾਲਸਤਾਨੀ C5 ਚੈਨਲ ਵਾਲਿਆਂ ਨੇ ਖੋਜ ਕਰਕੇ ਟੋਡਰਮੱਲ ਦੇ ਬਾਰੇ ਇੱਕ ਵੀਡੀਓ ਕੱਢੀ ਹੈ ।ਤੁਹਾਡੇ ਸਵਾਲਾਂ ਦੇ ਜੁਆਬ ਉਸ ਵਿੱਚੋਂ ਮਿਲ ਜਾਣਗੇ ।ਧੰਨਵਾਦ ।

  • @DharamjitSehgal
    @DharamjitSehgal 18 дней назад

    ਵਾਹਿਗੁਰੂ ਜੀ

  • @HarminderSingh-z4r
    @HarminderSingh-z4r 18 дней назад

    👋👋

  • @ManjeetKaur-lf4ws
    @ManjeetKaur-lf4ws 17 дней назад +2

    Bahut karma Wala pariwar hai. Ehna nu Guru ji ne sewa layi chuneya. Koi den nahi de sakda.

  • @Harpreetkaur-no5yz
    @Harpreetkaur-no5yz 17 дней назад

    Veer ji jorh mela nhi hga

  • @baljindersingh7802
    @baljindersingh7802 18 дней назад

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @jasvinderpalsingh2758
    @jasvinderpalsingh2758 17 дней назад +1

    SIRHIND DE Ittihaas nu , HAR GHAR TAKK PUCHAAO, ENTERTAINMENT FILMAA NAA BANAAO🙏

  • @bachittarsingh8429
    @bachittarsingh8429 17 дней назад

    Bachtersingh

  • @RajRani-z6m
    @RajRani-z6m 18 дней назад

    Eis no mela na kaho eh shede jor mela.he ethe guru de kakar te bachei de nishne honya