Размер видео: 1280 X 720853 X 480640 X 360
Показать панель управления
Автовоспроизведение
Автоповтор
ਟੋਡਰਮੱਲ ਜੀ ਦੀ ਹਵੇਲੀ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ
Bas kanda bgera same rahn bs thodi ji maintenance krwoni chaidi bai ji eihna loka ne. Sahi krn de chkr ch purniya nishaniya dha k navinikarn krta 😢😢😢😢😢😢😢😢 gurughra daaa😢😢
ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ ਆਦਿਕ ਗੁਰੂ ਘਰ ਦੇ ਸ਼ਰਧਾਲੂ ਜਿੰਨਾ ਨੇ ਇਸਲਾਮ ਦੀਆ ਗਲਤ ਸਿੱਖਿਆਵਾਂ ਦੇ ਉਲਟ ਚਲਦਿਆ , ਗੁਰੂ ਸਾਹਿਬ ਦਾ ਸਾਥ ਦਿੱਤਾ , ਉਹਨਾ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ 🙏🏻🙏🏻🙏🏻 ਨੋਟ- ਸ਼ਰੀਅਤ ਦੇ ਡਰ ਕਾਰਨ ਇਹ ਇਸਲਾਮ ਛੱਡ ਨਹੀ ਸਕਦੇ ਸੀ,ਕਿਉਕਿ ਇਸਲਾਮ ਛੱਡਣ ਦੀ ਸ਼ਜਾ ਮੌਤ ਏ !
ਮਸੀਤ ਨੂੰ ਵੀ ਸਾਂਭ ਕੇ ਰੱਖਿਆ ਜਾਵੇ ਜੀ ਇੱਕ ਇਹ ਧਾਰਮਿਕ ਹੈ ਦੂਜਾ ਅਪਣਾ ਇਤਿਹਾਸ ਹੈ ਇਸ ਨਾਲ ਵਿੱਚ ਕਾਂਜੀ ਪਾਪੀ ਸੀ ਓਹ ਸਾਰੇ ਨਹੀਂ ਹੁੰਦੇ ਕੋਈਂ ਬਿਰਲਾ ਹੁੰਦਾ ਇਸ ਵਰਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਪਾਪੀ ਦੀ ਮਸੀਤ ਖੜੀ ਆ ਠੰਢਾ ਬੁਰਜ ਕਿਉਂ ਮਿਟਾ ਦਿੱਤਾ
ਕਿਉਂਕਿ ਆਪਣੀ ਸਿੱਖ ਕੌਮ ਗ਼ੁਲਾਮ ਹੈਂ,
ਸਹੀ ਗੱਲ ਹੈ ਜੀ ਜੇ ਕੌਮ ਗੁਲਾਮ ਨਾ ਹੁੰਦੀ ਤਾਂ ਹੁਣ ਤੱਕ ਮਸੀਤ ਦਾ ਨਿਸ਼ਾਨ ਵੀ ਨਾ ਲੱਭਦਾ ਤੇ ਠੰਢਾ ਬੁਰਜ ਵੀ ਉਸੇ ਤਰ੍ਹਾਂ ਦਾ ਅੱਜ ਤਕ ਦੇਖਣ ਨੂੰ ਮਿਲਦਾ।
ਜਿਨਾ ਇਤਿਹਾਸ ਪਤਾ ਓਹਨਾ ਨੂੰ ਫ਼ਰਕ ਨੀ ਪੈਂਦਾ ਮੰਨਦੇ ਹਾਂ ਪੁਰਾਣੇ ਥਾ ਰੱਖਣੀ ਸੀ ਨਵੀਂ ਨਹੀਂ ਬਣਾਉਣੀ ਸੀ ਪਰ ਜਿਨਾਂ ਜੁਲਮ ਸਿੱਖਾਂ ਤੇ ਹੋਇਆ ਜਦੋਂ ਸਾਡਾ ਰਾਜ ਆਇਆ ਅਸੀਂ ਜ਼ਖਮਾਂ ਤੇ ਮਲਮ ਲਾਇਆ ਯਾਦ ਰਹੇ 17ਵੀ ਸਦੀ ਚ ਸਿੱਖਾਂ ਦਾ ਪੂਰੇ ਭਾਰਤ ਵਿਚੋਂ ਸਭ ਤੋਂ ਜ਼ਯਾਦਾ ਖੂਨ ਡੁਲਿਆ ਲੱਖਾਂ ਸ਼ਹੀਦੀਆਂ ਹੋਇਆ 25 30ਹਜਾਰ ਤਾਂ ਸਾਰੇ ਸਿੱਖ ਰਹਿ ਗਏ ਸੀ ਪੰਜਾਬ ਸੋਚ ਸਕਦੇ ਔ
Waheguru ji ❤️🔥
ਸੁੱਚਾ ਨੰਦ ਬ੍ਰਾਮਨ ਬਾਰੇ ਵੀ ਦਸ ਦਿਆ ਕਰੋ ਉਹ ਸੁੰਬੇ ਨਾਲ਼ੋਂ ਵੀ ਵੱਡਾ ਗੁਨਾਹ ਗਾਰ ਸੀ
Waheguruji waheguru ji waheguru ji maharaj
ਮਾਤਾ ਗੁਜਰਕੋਰ ਜੀ ਕਿਹੋ ਜੀ
ਸਾਡੇ ਪਿੰਡ ਇਹੋ ਜਿਹੀ ਹੀ ਮਸੀਤ ਸੀ ਜੋ ਕਿ ਬਾਅਦ ਚ ਡਿੱਗ ਪਈ ਸੀ ।
Ikk gaal gorr karan wali hai jado ye maseet 400 saal purani bilkul thik hai taa sada Thandda Buraz kithe hai?
ਬਹੁਤ ਵਧੀਆ ਗੱਲ ਕੀਤੀ ਆ
Waheguruji waheguruji waheguruji
This historical place should be persevered.
ਬਈ ਹਾਥੀ ਦੇ ਚਲਾਵੇ ਨੂੰ ਮਹਾਵਤ ਆਖਦੇ ਸੀ ਉਸ ਤੋਂ ਨਾਮ ਪਿਆ
Hun v mahavat hi kehnde han
ਮਸੀਤ ਕਾਦੀ ਕਹਿਰ ਦੀ ਮਸੀਤ
ਜਦੋਂ ਕੋਈ ਗੇਮ ਜਾਂ ਇਤਿਹਾਸ ਬਣਨਾ ਹੋਵੇ (ਚੋਰ) ਤਾਂ ਕਿਸੇ ਨੂੰ ਬਣਨਾ ਹੀ ਪੈਦਾਂ,,
Bhut vdia tuhadi videos bai ....
Waheguru ji 🙏🙏🙏🙏
ਇਸ ਮਸੀਤ ਨੂੰ ਬਚਾਇਆ ਜਾਵੇ ,,ਕਿਉਕਿ ਇਸ ਦਾ ਬਹੁਤ ਮਹੱਤਵ ਹੈ,,ਇਸ ਕੁਤੇ ਤੋਂ ਬਿਨਾ ਇਤਿਹਾਸ ਅਧੂਰਾ ਹੈ,,ਵਾਹਿਗੂਰੂ ਜੀ,,
Very nice information thanks ji 🙏
Satt Shiri akal ji Rauwal sidhwan bet ludhiana
Bhut Gyan milya tuhadi videos vicho ....
wahe guru ji
ਅੋਰੰਗਜੇਬ ਤੇ ਅਬਦਾਲੀ ਹੁਣੀ ਸੱਚੇ ਮੁਸਲਮਾਨ ਸੀ! ਕਸ਼ਮੀਰ ਦੀ ਇੱਕ ਵਕੀਲ ਕੁੜੀ ਆਖ ਰਹੀ ਆ ਕਿ ਤੁਹਾਡੇ ਸਿੱਖਾਂ ਨੂੰ ਜੋ ਵੀ ਦਰਦਨਾਕ ਸਜਾਵਾ ਮਿਲੀਆ, ਉਹ ਸਾਡੀਆ ਧਾਰਮਿਕ ਕਿਤਾਬਾਂ ਮੁਤਾਬਿਕ ਸਹੀ ਨੇ !
ਕਿਹੜੀਕੁੜੀ?
Kadi kudi gap Mari jana
Aap je de sari video dekhi hai. Nice he ji. Me hariyana ambala cantt to
Waheguru g
ਕਾਰ ਸੇਵਾ ਵਾਲੇ ਬਾਬੇ ਕਿੱਥੇ ਐਂ
ਜਾਲਮ ਕਾਜੀ ਦੀ ਮਸੀਤ ਦੀ ਸੰਭਾਲ ਕੀ ਜਰੂਰੀ
lamsa ji
❤❤❤❤❤❤
❤❤🎉🎉
Waheguru ji kaise
Asi ki karni aa dekh ke jedi eni sambh k rakhi hoi aa apniya da ta koi yaadgaar rakhi ni sambh ke sara kuj daah ta
Diwan toder mal di haveli sambh lo je kuch sambh ke rakhna jina da sadi sikh ਕੌਮ hamesha rini rahugi ehna papiya dia masitA dekhai jane o
Dha deo eh masid nu
ਕੀ ਇਹ ਸਾਡੇ ਲੀ ਠੀਕ ਸੀ ਕਿ ਇਕ ਦੁਸ਼ਮਣ ਕਾਜੀ ਦੀ ਮਸੀਤ ਸਾਂਭ ਕੇ ਰਖੀਏ ਅਤੇ ਸ਼੍ਰੀ ਗੁਰੂ।ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ।
Masjid da matlab Allah da Ghar hundey, kazi di masjid kitho ho gyi,
ਮਸੀਤ ਵਾਰੇ ਵੀਡੀਓ ਕੋਈ ਮਹੱਤਵ ਨਹੀਂ ਰੱਖਦੀ ,,,, ਕੋਈ ਤੁੱਕ ਨਹੀਂ ਬਣਦੀ,,,,
kyu ni ... har chij bare janu hona boht jruri hai ... aithe jehre gurdwara sahib bne ne othe jrur jana chaida
ਹਰ ਚੀਜ਼ ਵੇਖਣੀ ਚਾਹੀਦੀ ਹ
ਤੂਕ ਬਣਦੀ ਹੈ ਕਈ ਮੁਸਲਮਾਨ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਸੀ ਵੀ ਇਹਨਾਂ ਨੇ ਮੈਜ ਤਾਂ ਦਾ ਢਾਈਆਂ ਨੇ ਇਹਨਾਂ ਪੁਰਾਣੀ ਮੈਂਹ ਜਤਾ ਨੂੰ ਵੇਖ ਕੇ ਪਤਾ ਲੱਗਦਾ ਲੱਗਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਕੋਈ ਮੈਹਜੀਤ ਨਹੀਂ ਟਾਈ
ruclips.net/video/4kyOEUCpNQk/видео.htmlsi=RbabyQ_eaTN1Q8Ax
Sharm wali gal a DIVAN TODAR MAL G di hewali da haal te maseet da haal dona ch kina farq a. Maseet nu dah ke ethe tatti karn nu latering bna dwo
ਮੈਨੂੰ ਤੇਰੀ ਟੱਟੀ ਬੰਦ ਹੋਈ ਲੱਗਦੀ ਆ,,, ਜਿਹੜਾ ਬਾਰ ਬਾਰ ਕਹੀ ਜਾਨਾ ਟੱਟੀ ਬਣਾਦੋ,,,😢ਉਹ ਵੀ ਕਿਸੇ ਦਾ ਧਾਰਮਿਕ ਸਥਾਨ ਆ,,, ਕਿਸੇ ਵੀ ਧਾਰਮਿਕ ਸਥਾਨ ਬਾਰੇ ਮਾੜਾ ਨੀ ਸੋਚੀ ਦਾ ਹੁੰਦਾ,,,,, ਚੰਗੇ ਮਾੜੇ ਬੰਦੇ ਤਾਂ ਸਾਰਿਆਂ ਚ ਹੁੰਦੇ ਆ,,,, ਹੁਣ ਵੀ ਬਥੇਰੇ ਨੇ ਜਿਹੜੇ ਧਾਰਮਿਕ ਸਥਾਨਾਂ ਚ ਬਹਿ ਕੇ ਗੰਦ ਪਾਈ ਜਾਂਦੇ ਆ😮😮😮
Maseet nu dah ke ethe tatti karn nu latering bna dwo
Lull leyni dy, Sikh masjid vich granth ly k chale gye,
Waheguru ji
ਟੋਡਰਮੱਲ ਜੀ ਦੀ ਹਵੇਲੀ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ
Bas kanda bgera same rahn bs thodi ji maintenance krwoni chaidi bai ji eihna loka ne. Sahi krn de chkr ch purniya nishaniya dha k navinikarn krta 😢😢😢😢😢😢😢😢 gurughra daaa😢😢
ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ ਆਦਿਕ ਗੁਰੂ ਘਰ ਦੇ ਸ਼ਰਧਾਲੂ
ਜਿੰਨਾ ਨੇ ਇਸਲਾਮ ਦੀਆ ਗਲਤ ਸਿੱਖਿਆਵਾਂ ਦੇ ਉਲਟ ਚਲਦਿਆ ,
ਗੁਰੂ ਸਾਹਿਬ ਦਾ ਸਾਥ ਦਿੱਤਾ , ਉਹਨਾ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ 🙏🏻🙏🏻🙏🏻
ਨੋਟ- ਸ਼ਰੀਅਤ ਦੇ ਡਰ ਕਾਰਨ ਇਹ ਇਸਲਾਮ ਛੱਡ ਨਹੀ ਸਕਦੇ ਸੀ,ਕਿਉਕਿ ਇਸਲਾਮ ਛੱਡਣ ਦੀ ਸ਼ਜਾ ਮੌਤ ਏ !