Diwan Todar Mal ਦਾ ਪਰਿਵਾਰ ਕਿਉਂ ਨਹੀਂ ਜਾਣਾ ਚਾਹੁੰਦਾ ਹਵੇਲੀ ਸੁਣੋ ਪੂਰੀ ਗੱਲਬਾਤ

Поделиться
HTML-код
  • Опубликовано: 13 янв 2025

Комментарии • 202

  • @GurwinderSingh-ce2lv
    @GurwinderSingh-ce2lv 19 дней назад +124

    ਵਾਹਿਗੁਰੂ ਜੀ ਇਹ ਪਰਿਵਾਰ ਬਹੁਤ ਵਡਭਾਗਾ ਹੈ ਜਿੰਨਾ ਤੋ ਗੁਰੂ ਸਾਹਿਬ ਜੀ ਨੇ ਆਪ ਸੇਵਾ ਲੲਈ ਹੈ ਜੀ ਭਾਈ ਸਾਹਿਬ ਉਹਨਾ ਐਸੇ ਵੈਸੇ ਸਵਾਲ ਨਾ ਪੁਛਿਆ ਕਰੋ ਗੁਰੂ ਦੇ ਲੜ ਲੱਗ ਕੇ ਕੲਈ ਕੁਲਾ ਤਰ ਜਾਦੀਆ ਹਨ ਬਾਕੀ ਸਿੱਖ ਕੋਮ ਵੀ ਇਹਨਾ ਦਾ ਕਰਜਾ ਸਾਰੀ ਉਮਰ ਨਹੀ ਦੇ ਸਕਦੇ ਵਹਿਗੁਰੂ ਮੇਹਰ ਕਰਨ ਜੀ

    • @MankiratSingh-k4w
      @MankiratSingh-k4w 18 дней назад +5

      Waheguru ji

    • @parveenkumar5615
      @parveenkumar5615 17 дней назад

      🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @Bs-Gamer08
      @Bs-Gamer08 13 дней назад +1

      ਟੋਡਰ ਮੱਲ ਨੇ ਗੁਰੂ ਸਾਹਿਬ ਤੋ ਵਰ ਮੰਗਿਆ ਸੀ ਕਿ ਮੇਰਾ ਵੰਸ ਖਤਮ ਹੋ ਜਾਵੇ ਫਿਰ ਇਹ ਪਰਿਵਾਰ ਆ ਗਿਆ।

    • @NawabSingh-s8y
      @NawabSingh-s8y 11 дней назад

      Bai reporters nu eh gla smj nae aundi

  • @nachattersingh5873
    @nachattersingh5873 18 дней назад +101

    ਇਸ ਪ੍ਰਵਾਰ ਦਾ ਕੋਈ ਦੇਣ ਨਹੀ ਦੇ ਸਕਦਾ

  • @balrajdeepsingh615
    @balrajdeepsingh615 18 дней назад +55

    ਜੀਉਂਦੇ ਰਹੋ ਬੜੀ ਸੇਵਾ ਇਸ ਪਰਿਵਾਰ ਦੀ

  • @pubgglobalgrouppubglovers8153
    @pubgglobalgrouppubglovers8153 18 дней назад +45

    ਵੀਰ ਜੋੜ ਮੇਲਾ ਨਹੀ ਕਿਹਾ ਕਰੋ ਜੋੜ ਮੇਲ ਕਿਹਾ ਕਰੋ ਇਹ ਕੋਈ ਮੇਲਾ ਨਹੀ ਹੈਗਾ ਜੀ ਸ਼ਹੀਦੀ ਜੋੜ ਮੇਲ ਹੈ 🙏🙏😭😭

  • @hardeepsinghcheema429
    @hardeepsinghcheema429 18 дней назад +42

    ਧੰਨ ਧੰਨ ਬਾਬਾ ਟੋਡਰ ਮੱਲ ਜੀ

  • @surjitkaur205
    @surjitkaur205 17 дней назад +13

    ਧੰਨ ਧੰਨ ਬਾਬਾ ਟੋਡਰ ਮਲ ਜੀ ਇਸ ਦੇ ਪਰਿਵਾਰ ਨੂੰ ਚੜਦੀ ਕਲਾ ਚ, ਰਖੇ ਇਹਨਾ ਦੀ ਸਦਾ ਚੜਾਈ ਰਖਿਓ ਗੁਰੂ ਜੀ

  • @SatwantKaur-n9y
    @SatwantKaur-n9y 17 дней назад +14

    ਧੰਨ ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਧੰਨ ਗੁਰੂ ਧੰਨ ਤੁਹਾਡੀ ਸਿੱਖੀ

  • @BhupinderSingh-qx4vv
    @BhupinderSingh-qx4vv 18 дней назад +21

    ਧੰਨ ਮੇਰਿਆ ਮਾਲਕਾ ਬਖਸਣਹਾਰ ਦਾਤਾ ਦਾਤਾਰ ਸਾਹਿਬ ਜੀਉ ਜੀ ਬਖ਼ਸ਼ ਲਵੋ ਜੀ

  • @amrjeetkauramarjeet2464
    @amrjeetkauramarjeet2464 15 дней назад +4

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਪ੍ਰਵਾਰ ਤੇ ਜੀ 🙏 🙏 🙏 🙏 🙏

  • @satwantkaurpandha1046
    @satwantkaurpandha1046 18 дней назад +29

    ਇਸ ਨੂੰ ਕਹਿੰਦੇ ਵਿਸ਼ਵਾਸ ਸੱਚੀ ਸ਼ਰਧਾ ਵਾਹਿਗੁਰੂ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਸਭ ਨੂੰ ਵਾਹਿਗੁਰੂ ਜੀ 🙏🙏🙏

  • @Aman-by9tj
    @Aman-by9tj 16 дней назад +3

    ਇਸ ਪਰਿਵਾਰ ਦਾ ਧੰਨਵਾਦ ਜੀ ਹਵੇਲੀ ਦਾ ਕੰਮ ਵੀ ਕਰਦਾ ਦਿਉ ਜੀ

    • @kamaljeetkaurlotus6309
      @kamaljeetkaurlotus6309 15 дней назад

      ਸਿੱਖਾਂ ਨੂੰ ਭਾਂਤ ਭਾਂਤ ਦੇ ਲੰਗਰ ਲਾਉਣ ਤੋਂ ਫ਼ੁਰਸਤ ਮਿਲੇ ਤਾਂ ਇਸ ਹਵੇਲੀ ਦੀ ਸਾਰ ਲੈਣ । ਸਿੱਖ ਕੌਮ ਟੋਡਰਮਲ ਜੀ ਅਤੇ ਮੋਤੀ ਮਹਿਰਾ ਜੀ ਦੀ ਹਮੇਸ਼ਾਂ ਕਰਜ਼ਾਈ ਰਹੇਗੀ। ਸਰਕਾਰਾਂ ਤਾਂ ਇਤਿਹਾਸ ਖ਼ਤਮ ਕਰਣਾ ਚਾਹੁੰਦੀਆਂ। ਸਰਕਾਰਾਂ ਦਾ ਮੂੰਹ ਤੱਕ ਰਹੇ ਇਸ ਹਵੇਲੀ ਦੀ ਸੰਭਾਲ ਕਰਣ ਲਈ।ਆਮ ਸਿੱਖ ਜਨਤਾ ਅਤੇ ਦੂਜੇ ਧਰਮਾਂ ਦੇ ਸ਼ਰਧਾਲੂ ਮਿਲ ਕੇ ਇਸ ਇਤਿਹਾਸਕ ਧਰੋਹਰ ਨੂੰ ਠੀਕ ਕਰਵਾਉਣ ਦਾ ਉਪਰਾਲਾ ਕਰ ਸਕਦੇ ਹਨ।।

  • @SukhPunjab-t4m
    @SukhPunjab-t4m 12 дней назад +2

    Duniya da saab tu amer bande hai ji❤❤❤

  • @hardeepsinghcheema429
    @hardeepsinghcheema429 18 дней назад +7

    ਬਹੁਤ ਹੀ ਵਧੀਆ ਸੋਚ ਭਾਈ ਸਾਹਿਬ ਜੀ ਦੀ

  • @bhagsingh4198
    @bhagsingh4198 13 дней назад +1

    Dhan Waheguru g

  • @BkGaming-tf3ul
    @BkGaming-tf3ul 11 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @preetpreet5321
    @preetpreet5321 14 дней назад +7

    ਦੀਵਾਨ ਟੋਡਰ ਮੱਲ ਜੀ ਨੇ ਗੁਰੂ ਸਾਹਿਬ ਜੀ ਤੋਂ ਵਰ ਮੰਗਿਆ ਸੀ ਕੇ ਮੇਰੇ ਕੋਈ ਔਲਾਦ ਨਾ ਹੋਵੇ ਮੇਰਾ ਵੰਸ ਅੱਗੇ ਨਾ ਵਦੇ ਫਿਰ ਇਕ ਪਰਿਵਾਰ ਕੌਣ ਆ ਜੇਕਰ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਦਸਣਾ ਜਰੂਰ ਜੀ ਬੇਨਤੀ ਆ

    • @jagjeetbeela8078
      @jagjeetbeela8078 12 дней назад +1

      Ehi swal mere v mind ch aa rhya y ,,ohna di koi vansh hi ni c agge var mangya c ohna ne

    • @SukhKaur-vo7dc
      @SukhKaur-vo7dc 12 дней назад +1

      hnji main v ehi soch rhi c ।। koi jwab deve is gl da

  • @gurbachansingh8158
    @gurbachansingh8158 18 дней назад +5

    ਵਾਹਿਗੁਰੂ ਏਸ ਬਨਸੈਸ ਉਤੇ ਮੇਹਰ ਭਰਿਆ ਹੱਥ ਰਖਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @RAITVCHANNEL
    @RAITVCHANNEL 18 дней назад +6

    ਵਾਹਿਗੁਰੂ ਜੀ ਧੰਨ ਧੰਨ ਭਾਈ ਟੋਡਰ ਮੱਲ ਜੀ

  • @akwinderkaur795
    @akwinderkaur795 16 дней назад +3

    ਸਤਿਨਾਮੁ ਸ਼ੀ੍ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਓ ❤❤

  • @jasbirmahal6594
    @jasbirmahal6594 18 дней назад +14

    ਇਹ ਸਭ ਗੁਰੂ ਸਾਹਿਬਾਨ ਦੇ ਵਰਤਾਰੇ ਵਰਤ ਰਹੇ ਹਨ ‌ !!
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਾਨਿ ਕੋਟਿ ਵਾਰੀ ਪ੍ਰਣਾਮ 🙏🙏

  • @JagjitKaur-l7w
    @JagjitKaur-l7w 18 дней назад +3

    🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹 ਧੰਨ ਧੰਨ ਦੀਵਾਨ ਟੋਡਰ ਮੱਲ ਜੀ 🌹🌹

  • @JogaSingh-dx1zq
    @JogaSingh-dx1zq 17 дней назад +3

    ਵਾਹ ਧੰਨ ਧੰਨ ਏਹ ਪਰਿਵਾਰ।

  • @BuntyAulakh-g5y
    @BuntyAulakh-g5y 17 дней назад +2

    ਧੰਨ ਧੰਨ ਬਾਬਾ ਟੋਡਰ ਮੱਲ ਜੀ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਦੀ

  • @khushbrar4847
    @khushbrar4847 18 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @FManpreetSingh
    @FManpreetSingh 14 дней назад +1

    ਭਾਈ ਸਾਹਿਬ ਜੀ ਮਹਾਰਾਜ ਤੁਹਾਡੇ ਕੋਲ ਨੂੰ ਭਾਗ ਲਾਵੇ

  • @khushiboort9335
    @khushiboort9335 15 дней назад +2

    ਧੰਨ ਧੰਨ ਬਾਬਾ ਟੋਡਰ ਮੱਲ ਦੀ

  • @manjitaulakh3240
    @manjitaulakh3240 18 дней назад +4

    Dhan Dhan eh pariwar ji 🌹🌹🌹🙏🙏🙏🙏

  • @makhansingh5676
    @makhansingh5676 18 дней назад +2

    Dhanwaad g ehna da dhanbad g waheguru ji ka khalsa waheguru ji ki fteh ❤❤❤❤

  • @balvirdhaliwal9484
    @balvirdhaliwal9484 15 дней назад +1

    Waheguru ji Waheguru ji Waheguru ji

  • @gurtejsinghsidhu9161
    @gurtejsinghsidhu9161 17 дней назад +10

    ਦਿੱਲੀ ਚ ਰਹਿਦੇ ਹੋਏ ਵੀ ਪਰਿਵਾਰ ਠੇਠ ਪੰਜਾਬੀ ਬੋਲ ਰਿਹਾ ਹੈ

  • @satnamsinghroan962
    @satnamsinghroan962 18 дней назад +5

    Waheguru ji es privar nu hamesha cahrdikala vich rahke gbu

  • @simrandeepkaur5149
    @simrandeepkaur5149 8 дней назад +1

    Waheguru ji

  • @RajinderKaur-q7l
    @RajinderKaur-q7l 17 дней назад +2

    Siyasat wale sawal na puccho ji anjane vich vi koi jwab nikal gaya bohot vda bakheda na pai jae waheguru ji di kirpa naal hi sewa mili h pariwar nu isi trha hi meher rhe bohot sakun milea h is pariwar nu dekh ke

  • @parminderkaur7304
    @parminderkaur7304 18 дней назад +3

    ਵਾਹਿਗੁਰੂ ਜੀ 🎉🎉

  • @harvinderkaur7557
    @harvinderkaur7557 17 дней назад +1

    Waheguru ka Khalsa waheguru ki Fateh 🙏🙏

  • @BN-dw2jm
    @BN-dw2jm 18 дней назад +3

    Waheguru waheguru waheguru waheguru waheguru g

  • @Beantsingh-q4n
    @Beantsingh-q4n 16 дней назад +1

    Satnam Shri waheguru sahib ji

  • @SinghLaddi-m7w
    @SinghLaddi-m7w 19 дней назад +4

    Waheguru ji diwan sahib de parwar te mehar bhareya hath rkhna ji

  • @Raju-vz9fj
    @Raju-vz9fj 18 дней назад +2

    ਬਾਬਾ ਜੀ ਤੁਹਾਡੇ ਤੇ ਬੜੀ ਕਿਰਪਾ ਵਹਿਗੁਰੂ ਜੀ ਦੀ

  • @daljitvirk5328
    @daljitvirk5328 18 дней назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NarinderSingh-kt8qq
    @NarinderSingh-kt8qq 18 дней назад +2

    Waheguru ji Waheguru ji ❤🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️🌹🌹🌹🌹🌹🌹🌹🌹

  • @BalwinderSingh-jw5ws
    @BalwinderSingh-jw5ws 19 дней назад +1

    ਵਾਹਿਗੁਰੂ ਜੀ 🙏🌹🙏🌹

  • @SatnamKour-h6k
    @SatnamKour-h6k 5 дней назад

    Dhan dhan guru gobind Singh ji ❤

  • @arshpreetkhaira1082
    @arshpreetkhaira1082 18 дней назад +1

    ਵਾਹਿਗੁਰੂ ਜੀ🙏

  • @mannumatharu553
    @mannumatharu553 19 дней назад +3

    Waheguru ji 🙏🙏

  • @ranjitkaur3307
    @ranjitkaur3307 18 дней назад +1

    ❤❤❤

  • @nokiaphone9848
    @nokiaphone9848 19 дней назад +2

    Dhan guru kalgidhar pitta Dhan tuhade sawak waheguru Ji saree dunia sahit samat bakhsho te apni charna nal jorho asee bhulanhar ha tusee sada bakhanhar ho papia nu bakhash lou ji 🙏🙏

  • @sukhjindersodhi1736
    @sukhjindersodhi1736 16 дней назад

    Waheguru ji waheguru ji

  • @lakhbirsingh1157
    @lakhbirsingh1157 17 дней назад

    ❤❤❤ waheguru ji❤❤❤

  • @JeetSidhu-yj2kq
    @JeetSidhu-yj2kq 18 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉

  • @Rajinder-p7y
    @Rajinder-p7y 19 дней назад +3

    Baba g tusi dhan ho Jerey key sahibjadey dey darshan partakh roop vich ho jandey ney g

  • @BalwinderKaur-k1w
    @BalwinderKaur-k1w 18 дней назад

    ਵਹਿਗੁਰੂ ਜੀ 🙏🙏

  • @usbaljindersi
    @usbaljindersi 15 дней назад

    Wmk

  • @harjindersidhu3554
    @harjindersidhu3554 17 дней назад

    Waheguru ji aap ji te mehar Raran ji 🙏

  • @GurpreetKaur-op6jp
    @GurpreetKaur-op6jp 18 дней назад

    ❤ waheguru ji 🙏

  • @Lakhsart
    @Lakhsart 17 дней назад

    Waheguru Ji Ka Khalsa Waheguru Ji Ki Fateh

  • @GeetaRani-sf6lu
    @GeetaRani-sf6lu 18 дней назад +9

    Dekho haje v ena de man vich koi Lalach nhi h guru di Mehar h ena de privar ute Dhan guru Ji Sab te Mehar kro Ji

  • @BhupinderSingh-qx4vv
    @BhupinderSingh-qx4vv 18 дней назад

    ਵਾਹਿਗੁਰੂ ਸਾਹਿਬ ਜੀਉ ਜੀ

  • @SukhdeepSingh-c7d
    @SukhdeepSingh-c7d 18 дней назад

    ਸ਼੍ਰੀ ਵਾਹਿਗੁਰੂ ਜੀ।🙏🙏

  • @pirtpalbhullar9737
    @pirtpalbhullar9737 19 дней назад +1

    Waheguru Ji

  • @bawasinghvaraich4029
    @bawasinghvaraich4029 18 дней назад

    Wahe Guru Sahib Ji

  • @Moonlightsound516
    @Moonlightsound516 6 дней назад

    ਬਾਣੀ ਪੜ੍ਹੋ, ਗੁਰੂ ਦੇ ਲੜ੍ਹ ਲੱਗੋ, ਲੱਚਰਤਾ ਨੂੰ ਛੱਡ ਦੇਵੋ, ਵਾਹਿਗੁਰੂ 🙏 ਜੀ, ਕ੍ਰਿਪਾ ਕਰੋ ਪ੍ਰਭ ਦੀਨ ਦਿਆਲਾ ਆਪਣੀ ਸੰਗਤ ਉੱਤੇ ਜੀ…….!

  • @balrajdeepsingh615
    @balrajdeepsingh615 18 дней назад

    ਵਹਿਗੁਰੂ ਜੀ

  • @nirbhaisingh8894
    @nirbhaisingh8894 18 дней назад

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @JagroopSingh-ex5tk
    @JagroopSingh-ex5tk 18 дней назад +1

    🙏🙏

  • @jasbirsing6568
    @jasbirsing6568 18 дней назад

    Dan dan guru ramdas ji tara shukar ha Waheguru mehar kre

  • @harjindersidhu3554
    @harjindersidhu3554 17 дней назад

    Dhan dhan Todar Mal ji

  • @balwindersingh3803
    @balwindersingh3803 14 дней назад +1

    ਨਾਲੇ ਕਹਿੰਦੇ ਆ ਵੀ ਏ ਮੰਗਿਆ ਸੀ ਸਾਡਾ ਵੰਸ਼ ਅੱਗੇ ਨਾ ਵਧੇ ਕੀ ਚੱਕਰ ਆ ਏਹੇ

  • @SukhwinderKaur-uo7hm
    @SukhwinderKaur-uo7hm 18 дней назад +1

    🙏🏻🙏🏻🙏🏻🙏🏻🙏🏻

  • @mandeepsanghera8775
    @mandeepsanghera8775 18 дней назад +1

    WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE

  • @baldevsinghsingh5927
    @baldevsinghsingh5927 18 дней назад +4

    ਵੀਰ ਜੀ ਜੋੜ ਮੇਲਾ ਨਾਂ ਕਹਿਆ ਕਰੋਂ ਸ਼ਹੀਦੀ ਪੁਰਬ ਕਹਿਆ ਕਰੋਂ

  • @JasvirSinghMahal-px8ko
    @JasvirSinghMahal-px8ko 9 дней назад

    Jain family nu kot kot parnam

  • @Arwindersinghful
    @Arwindersinghful 17 дней назад +1

    ਸਾਨੂੰ ਵੀ 25 ਸਾਲ ਹੋ ਗਏ ਫਤਿਹਗੜ੍ਹ ਸਾਹਿਬ ਜਾਂਦਿਆਂ ਨੂੰ ਪਹਿਲਾਂ ਤਾਂ ਇਹ ਕਦੀ ਪਰਿਵਾਰ ਦੀ ਚਰਚਾ ਸੁਣੀ ਨਹੀਂ ਸੀ । ਸੋ ਮੈਨੂੰ ਨਹੀਂ ਲੱਗਦਾ ਕਿ ਇਹ ਦੀਵਾਨ ਟੋਡਰਮਲ ਦਾ ਪਰਿਵਾਰ ਹੈ। ਜੇ ਇਹ ਦੀਵਾਨ ਢੋਡਰ ਮਾਲ ਦਾ ਪਰਿਵਾਰ ਹੁੰਦਾ ਤਾਂ ਹਵੇਲੀ ਦੀ ਸਾਰ ਲੈਂਦੇ। ਹਵੇਲੀ ਦੀ ਮਲਕੀਅਤ ਉੱਤੇ ਆਪਣਾ ਹੱਕ ਜਤਾਉਂਦੇ। ਸੋ ਇਹ ਸਭ ਮੀਡੀਆ ਦਾ ਸੋਸ਼ਲ ਮੀਡੀਆ ਦਾ ਇੱਕ ਢੋਂਗ ਹੈ।

    • @sukhpalkaur2429
      @sukhpalkaur2429 16 дней назад

      ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀC5 ਚੈਨਲ ਵਾਲਿਆਂ ਦੀ ਟੋਡਰਮੱਲ ਬਾਰੇ ਵੀਡੀਓ ਵੇਖੋ ।

  • @Guru_plays_yt
    @Guru_plays_yt 19 дней назад +2

    Dhan dhan guru gobind singh ji

  • @GurpreetSingh-ke8ok
    @GurpreetSingh-ke8ok 15 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @Boparai9971
    @Boparai9971 18 дней назад

    Waheguru ji o ❤🎉

  • @jagjeetsinghsingh-wf6xi
    @jagjeetsinghsingh-wf6xi 18 дней назад

    Waheguruji

  • @amarsekhon8027
    @amarsekhon8027 18 дней назад

    ❤❤❤❤🙏🙏🙏🙏🙏

  • @OkAs-l3n
    @OkAs-l3n 18 дней назад

    Waheguru ji dhan guru gobind Singh ji

  • @BaljitKaur-wg8pm
    @BaljitKaur-wg8pm 18 дней назад

    🙏🌺🌺🙏

  • @dassji8515
    @dassji8515 18 дней назад

    🙏🙏🙏🙏🙏

  • @HakamSingh-b7n
    @HakamSingh-b7n 15 дней назад

    Wheguruji 𓭤

  • @JaswinderKaur-ke8ce
    @JaswinderKaur-ke8ce 18 дней назад

    Karm vale tusi❤🎉🎉🎉🎉❤

  • @tecnolgaming2800
    @tecnolgaming2800 17 дней назад +3

    Mere mind ch iko gal aa rhi todar maal ji ne ta pariwar khatam ho jan da var mangiya c fr

    • @TheTinkurinku
      @TheTinkurinku 15 дней назад

      Ji menu v aahi lagya sunya c katha cha

  • @SuchaRam-y2j
    @SuchaRam-y2j 18 дней назад

    Waghuru ji ❤️❤️ waghuru ji ❤️🙏 waghuru ji ❤️❤️ waghuru ji ❤️🙏 waghuru ji

  • @HarminderSingh-z4r
    @HarminderSingh-z4r 19 дней назад

    👋👋

  • @DharamjitSehgal
    @DharamjitSehgal 19 дней назад

    ਵਾਹਿਗੁਰੂ ਜੀ

  • @gurdeeparora9143
    @gurdeeparora9143 19 дней назад

    Gurdeep bangr raghu waheguru ji

  • @manjeetkaur9557
    @manjeetkaur9557 19 дней назад +2

    Bdpagi prvar slam

  • @kulwinderkaur3348
    @kulwinderkaur3348 17 дней назад

    Dahn Dahn guru gobind sing sab ji

  • @baljindersingh7802
    @baljindersingh7802 19 дней назад

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @Aman-ak1176
    @Aman-ak1176 17 дней назад +1

    Asi ina da shukriya karde ha ki ehe har saal sewa karde hai par sachaai jarur daseyo g

  • @rajindergill5653
    @rajindergill5653 13 дней назад

    Diwan Todar mal ji bolea karo ji

  • @balwinderkaurbenipal6277
    @balwinderkaurbenipal6277 18 дней назад +3

    Ih baba ji fatehgarh saahb kihri jgah te baithde ne ji ? Mai kall ihna nu bahut labbhia
    Pls mainu dasso ji ih kitthe karke baithde ne har saal

  • @Aman-ak1176
    @Aman-ak1176 17 дней назад +3

    Veer g suneya hai todarmal g ne baba g kolo apna vansh na hovey var mangeya c k kal nu mera koi vansh uth na keh deve ki ehe zamin saddi hai
    (Ki sach hai una de vansh hege hai ya nahi,?)

    • @sukhpalkaur2429
      @sukhpalkaur2429 16 дней назад

      ਸੰਗਤ ਜੀਉ ਭਾਈ ਅਤਿੰਦਰਪਾਲ ਸਿੰਘ ਖਾਲਸਤਾਨੀ C5 ਚੈਨਲ ਵਾਲਿਆਂ ਨੇ ਖੋਜ ਕਰਕੇ ਟੋਡਰਮੱਲ ਦੇ ਬਾਰੇ ਇੱਕ ਵੀਡੀਓ ਕੱਢੀ ਹੈ ।ਤੁਹਾਡੇ ਸਵਾਲਾਂ ਦੇ ਜੁਆਬ ਉਸ ਵਿੱਚੋਂ ਮਿਲ ਜਾਣਗੇ ।ਧੰਨਵਾਦ ।

  • @ManjeetKaur-lf4ws
    @ManjeetKaur-lf4ws 18 дней назад +2

    Bahut karma Wala pariwar hai. Ehna nu Guru ji ne sewa layi chuneya. Koi den nahi de sakda.

  • @Harpreetkaur-no5yz
    @Harpreetkaur-no5yz 18 дней назад

    Veer ji jorh mela nhi hga

  • @bachittarsingh8429
    @bachittarsingh8429 18 дней назад

    Bachtersingh

  • @jasvinderpalsingh2758
    @jasvinderpalsingh2758 18 дней назад +1

    SIRHIND DE Ittihaas nu , HAR GHAR TAKK PUCHAAO, ENTERTAINMENT FILMAA NAA BANAAO🙏

  • @RajRani-z6m
    @RajRani-z6m 18 дней назад

    Eis no mela na kaho eh shede jor mela.he ethe guru de kakar te bachei de nishne honya