Bageechi (Official Video) | Satinder Sartaaj | New Punjabi Songs 2024 | Latest Punjabi Songs 2024

Поделиться
HTML-код
  • Опубликовано: 21 окт 2024

Комментарии • 341

  • @RamSingh-pn8yx
    @RamSingh-pn8yx 3 месяца назад +33

    ਪਤਾ ਨੀ ਕੀ ਗੱਲ ਹੈ ਜਦੋਂ ਮੈਂ ਸਰਤਾਜ ਦੇ ਗੀਤ ਸੁਣਦਾ ਹਾਂ ਤਾਂ ਆਪਣੀ ਜ਼ਿੰਦਗੀ ਨਾਲ ਪਿਆਰ ਹੁੰਦਾ ਹੈ ਤੇ ਸੱਚੇ ਰੱਬ ਦੀ ਕੁਦਰਤ ਹੋਰ ਵੀ ਸੋਹਣੀ ਲੱਗਣ ਲੱਗ ਜਾਂਦੀ ਹੈ 🎉🎉❤

  • @amitsaroay
    @amitsaroay 3 месяца назад +17

    ❣️ਸਰਤਾਜ ਜੀ, ਕੁਦਰਤੀ ਦੀ ਲੜ ਖੜਾਉਦੀ ਕਲਮ ਤੁਹਾਡੇ ਦਿਲ ਦੀ ਬਗੀਚੀ ਚ ਰਹਿਣਾ ਚਾਹੁੰਦੀ ਏ,
    ਮੈਂ ਕਲਮ ਨੂੰ ਆਖਿਆ ਵੀ ਹੱਟ ਨਾ ਜਿੱਦ ਕਰ ਤੇਰੇ ਬਸ ਦੀ ਗੱਲ ਨਹੀਂ।
    ਅੱਗੋਂ ਕਹਿੰਦੀ ਸਰਤਾਜ ਹੁਣਾ ਦੇ ਦਿਲ❤ ਦੀ ਬਗੀਚੀ ਦੀ ਮਹਿਕ ਆਪੇ ਚਲਣਾ ✍️ਸਿਖਾ ਦਵੇਗੀ। ਕੁਦਰਤੀ

  • @azaadkhalsatvazaadtv7626
    @azaadkhalsatvazaadtv7626 3 месяца назад +35

    ਬਗੀਚੀ (ਭਾਵ )ਸ਼ਰੀਰ (ਤਿਤਲੀ )ਭਾਵ )ਆਤਮਾ ) ਜਿਨ੍ਹਾਂ ਚਿਰ ਸ਼ਰੀਰ ਰੂਪੀ ਬਗੀਚੀ ਵਿਚ ਆਤਮਾ ਰੂਪੀ ਤਿਤਲੀ ਰਹੇਗੀ ਉਹਨਾਂ ਚਿਰ ਏ ਸ਼ਰੀਰ ਰੂਪੀ ਬਗੀਚੀ ਖਿਲੀ ਰਹੇਗੀ ਤੇ ਮਹਿਕਾਂ ਵੰਡਦੀ ਰਹੇਗੀ )ਬਹੁਤ ਡੂੰਗੇ ਅਲਫਾਜ ਨੇ ਹਮੇਸ਼ਾ ਦੀ ਤਰਾਂ ਸੁਰਾਂ ਦੇ ਸਿਰਤਾਜ ਦੇ .ਇਸ ਗੀਤ ਦੇ ਵੀ ❤❤

  • @karmitakaur3390
    @karmitakaur3390 3 месяца назад +25

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @Pushpinder._.singh143
      @Pushpinder._.singh143 3 месяца назад +6

      Jaa dfa hoo tenu jehri khich pandi rehndi vehli nu

    • @GURSEWAKSINGH-1313-o
      @GURSEWAKSINGH-1313-o 3 месяца назад

      😂😂😂😂😂😂😂😂😂​@@Pushpinder._.singh143

    • @Singh-ed7mn
      @Singh-ed7mn 3 месяца назад +3

      😂😂Na bai awe na bolo yaar fast comment ehna da aunda

    • @Singh-ed7mn
      @Singh-ed7mn 3 месяца назад +2

      Tuci veere kich k rakho km bas awe comment aur kisi da first comment nahi aunna chayida

    • @deeptibabuta7901
      @deeptibabuta7901 3 месяца назад +1

      Sakoon hi sakoon

  • @gargaurav
    @gargaurav 3 месяца назад +4

    What brilliant lyrics! Sartaaj will one day be counted among India's greatest poets.
    May Ma Saraswati always bless him.

  • @JotArchitect
    @JotArchitect 3 месяца назад +21

    Sartaj ❤ ਇਕੱਲਾ ਇਕੱਲਾ ਸ਼ਬਦ ਸਾਫ ਸੁਥਰਾ ਦਿਲ ਨੂੰ ਮੋਹ ਲੈਂਦਾ ❤

  • @ravinderpalsingh6096
    @ravinderpalsingh6096 3 месяца назад +4

    ਵਾਹ ਸਰਤਾਜ , ਇਸ ਬੇਹੱਦ ਪਿਆਰੇ ਗੀਤ ਰਾਹੀਂ ਸਰਤਾਜ ਨੇ ਆਪਣੀ ਜ਼ਿੰਦਗੀ ਦਾ ਫ਼ਲਸਫ਼ਾ ਅਪਣੇ ਸਰੋਤਿਆਂ ਸਾਹਮਣੇ ਰੱਖਿਆ ਹੈ। ਸ਼ਾਇਦ ਉਸ ਨੇ ਆਪਣੇ ਸਰੋਤਿਆਂ ਨੂੰ ਵੀ ਇਹੀ ਸਮਝਾਇਆ ਹੈ ਕਿ ਤਿਤਲੀ ਬਣ ਕੇ ਦੁਨੀਆਂ ਤੇ ਵਿਚਰਨਾ ਹੀ ਜੀਣ ਦਾ ਇੱਕੋ ਇੱਕ ਸਹੀ ਢੰਗ ਹੈ।

  • @harmandeepsingh6894
    @harmandeepsingh6894 3 месяца назад +137

    ਸਰਤਾਜ ਜੀ ਦੇ ਗੀਤਾਂ ਵਿੱਚੋ ਰੂਹ ਦੀ ਮਹਿਕ ਆਉਂਦੀ ਹੈ ਫੁੱਲਾਂ ਦੀ ਮਹਿਕ ਤਾਂ ਬਹੁਤ ਪਿੱਛੇ ਆ ਪ੍ਰਮਾਤਮਾ ਅੱਗੇ ਅਰਜ਼ੋਈ ਕਰਦੇ ਹਾਂ ਕਿ ਸਰਤਾਜ ਜੀ ਦੀ ਲੰਬੀ ਉਮਰ ਕਰਨ ਵਾਹਿਗੂਰੂ ਜੀ ਤੇ ਸਾਨੂੰ ਸਰਤਾਜ ਜੀ ਇਦਾ ਦੇ ਗ਼ੀਤ ਦਿੰਦੇ ਰਹਿਣ ਸਰਤਾਜ ਜੀ ਨੂੰ ਪਿਆਰ ਕਰਨ ਵਾਲੇ ਕਰੋ like ❣️❣️❣️

    • @AmandeepKaur-Bawa
      @AmandeepKaur-Bawa 3 месяца назад +6

      Thank you..... Nice thinking

    • @samuelgill9049
      @samuelgill9049 3 месяца назад

      😮vvvghb g v uj n gf

    • @Mahi_sharma2009
      @Mahi_sharma2009 3 месяца назад

      ​@@harmandeepsingh6894🙏

    • @Mahi_sharma2009
      @Mahi_sharma2009 3 месяца назад

      ​@@harmandeepsingh6894❣️je time lgya ta hustinder da gal koan krda song jrur sunio 🙏

    • @Mahi_sharma2009
      @Mahi_sharma2009 3 месяца назад

      ​@@harmandeepsingh6894❣️ਥੋਡੇ ਨਾਲ ਤਾਂ ਮੈਨੂੰ ਕਿਸੇ ਗੱਲ ਦਾ ਗੁੱਸਾ ਹੀ ਨਹੀਂ ਸੀ ਕਿਉਂਕਿ ਚਾਹੇ ਦੋਸਤੀ ਹੋਵੇ ਜਾਂ ਕਿੰਨਾ ਹੀ ਵੱਡਾ ਰਿਸ਼ਤਾ ਕਿਉ ਨਾ ਹੋਵੇ ਮੈਂ ਕਦੇ ਵੀ ਕਿਸੇ ਨੂੰ ਬੰਨ ਕੇ ਨਹੀਂ ਰੱਖਿਆ ❣️ ਥੋਡਾ ਦਿਲ ਜਾਣ ਨੂੰ ਕੀਤਾ 💌 ਤੁਸੀਂ ਗਏ ਤੇ ਹੁਣ ਆਣ‌ ਨੂੰ ਕੀਤਾ ਤੁਸੀਂ ਆ ਗਏ ਪਰ ਮੇਰੇ ਵੱਲੋਂ ਦਰਵਾਜ਼ੇ ਸਦਾ ਖੁਲ੍ਹੇ ਨੇ ਆਉਂਦੇ ਆਂ ਨੂੰ wlcm ਤੇ ਜਾਂਦਿਆਂ ਨੂੰ byee ,, ਪਰ ਮੈਂ ਥੋਨੂੰ ਮਾਫ਼ ਕੀਤਾ ਸਰਦਾਰ ਸਾਬ ❣️🤝

  • @t-seriesmusic6067
    @t-seriesmusic6067 3 месяца назад +7

    sakoon milta hai apke song shaab ji ❤❤❤

  • @jagmeetsingh3365
    @jagmeetsingh3365 3 месяца назад +5

    ਮੈਨੂੰ ਹੁਣ ਹਰ ਵੇਲੇ ਉਡੀਕ ਹੁੰਦੀ ਆ ਜੀ ਸਰਤਾਜ਼ ਜੀ ਦੇ ਗੀਤ ਦੀ 😌😌😌😌😌😌😌😌😌😌😌😌😌😌😌☺️☺️ਸਕੂਨ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼

  • @ramdixit8445
    @ramdixit8445 3 месяца назад +5

    Ek ek words smjh ata hai like old song hote the Kishor ji ke or Rafi ji ki ... mst song sir 😊😊😊 Shri Harivansh ❤ 🙏🙏🙏

  • @nalayanabbasbazmiofficial3778
    @nalayanabbasbazmiofficial3778 3 месяца назад +14

    Ustad sartaaj g tusi ki cheez ho kya kehne sir 😍😍😍😍

  • @MohammadIsmail-wd9bs
    @MohammadIsmail-wd9bs 3 месяца назад +1

    Satinder Sartaj, how beautiful is your vocabulary!!! Every song you sing or write pulls a huge audience and for a purpose...
    Keep writing and singing....

  • @kumarvyas
    @kumarvyas 3 месяца назад +3

    Love❤ in the lap of nature 💖💖...😊😊 Love u sartaaj paaji

  • @preetpalsingh3666
    @preetpalsingh3666 3 месяца назад +10

    ਪੰਜਾਬੀ ਮਾਂ ਬੋਲੀ ਨੂੰ ਕਿੰਨੇ ਸੋਹਣੇ ਅਤੇ ਸਹਿਜ ਤਰੀਕੇ ਨਾਲ ਸਜਾ ਕੇ ਇਸ ਬਗੀਚੀ ਦੀ ਰਚਨਾ ਸਿਰਫ ਸੁਰਾਂ ਦੇ ਸਰਤਾਜ ਨੂੰ ਹੀ ਕਰਨੀ ਆਉਂਦੀ ਹੈ, ਇਕ ਹੋਰ ਖੂਬਸੂਰਤ ਗਾਣਾ, ਅੰਦਾਜ਼ ਅਤੇ ਸੰਗੀਤ ਦੇ ਨਾਲ ਬਗੀਚੀ...ਵਾਹ ਸਰਤਾਜ ਵਾਹ

  • @PrabhJot-hq1mj
    @PrabhJot-hq1mj 2 месяца назад

    Waah sartaaj ji...
    Pta ne kio jdo v mai tuhada song koi v sun da .......mai duji dunia ch chla janda kithe bht skoon, Shanti,masomiat mildi a...........😊😊😊😊❤

  • @MandeepVerma-qy5gq
    @MandeepVerma-qy5gq 3 месяца назад +1

    BHUT KHOOB SURAT SONG AA 🎉 SUN K MZA AA GYA❤ REALM OF INDUSTRY❤ LEGEND DR . SATINDER SARTAJ JI ❤

  • @DavinderPindu
    @DavinderPindu 3 месяца назад +3

    🥺 ਸੋਹਣੇ ਗੀਤ ਤੇ ਮਾਡਲਾਂ ਵੀ ਪਤਾ ਨੀ ਕਿਥੋ ਲੱਭ ਕੇ ਲੈ ਕੇ ਆਦੇ😻❤‍🩹👑

  • @pankajjoshi3192
    @pankajjoshi3192 3 месяца назад

    Beyani to bhar bahut khubsurat, je iss kaam lye Sirf Sartaj di jarurat... Koi aur eda baiya ni kr skda...❤️❣️ So pure lyrics 😊

  • @AmitKumar-me2zh
    @AmitKumar-me2zh 3 месяца назад +4

    This immense beauty of nature looks more gorgeous when sartaj saab writes such a wonderful thought.

  • @avtardholimalvaigidha7728
    @avtardholimalvaigidha7728 3 месяца назад +4

    ਕਿ ਜਦੋਂ ਤੱਕ ਨੇ ਸਾਹ ਵੀ ਸਾਡੇ , ਅਸੀਂ ਤਾਂ ਇਹੋ ਕਹਾਂਗੇ । ਕਿ ਤੂੰ ਗਾਉਂਦਾ ਰਹੀ ਸਰਤਾਜ , ਅਸੀਂ ਤੈਨੂੰ ਸੁਣਦੇ ਰਹਾਂਗੇ ।❤

  • @Mani-or9td
    @Mani-or9td 3 месяца назад +27

    ਬਗੀਚੀ ਦੇ ਕੋਨੇ ਚ ਤਿਤਲੀ ਦਾ ਘਰ ਸੀ,
    ਸਰਤਾਜ ਦੇ ਸਾਡੇ ਦਿਲਾਂ ਤੇ ਅਸਰ ਸੀ❤❤❤

  • @HoviStudio
    @HoviStudio 3 месяца назад +1

    मुझे यह गाना बहुत पसंद आया, जिस तरह से वह कहानी .... वह वास्तव में मंत्रमुग्ध कर देने वाला है।

  • @SurjitSingh-it5ud
    @SurjitSingh-it5ud 2 месяца назад +2

    🎉wow his sound is very
    pure I like it .❤ Love you satinder sartaj sahab ji. ❤ . LEGEND PERSON OF PUNJABI INDUSTRY❤

  • @Mahi_sharma2009
    @Mahi_sharma2009 3 месяца назад +2

    ❣️ਸਰਤਾਜ ਨਾਂ ਚ ਹੀ ਇਨ੍ਹਾਂ ਸਕੂਨ ਆ ਤੇ ਉਹਦੇ ਗੀਤਾਂ ਚ ਸਕੂਨ ਕਿਉ ਨੀ ਹੋਉਗਾ ❣️

  • @gurinderjeetkaur9510
    @gurinderjeetkaur9510 3 месяца назад +1

    Ik vaar tahanu milna jrur h 🥰waheguru tuhade te eda hi apni mehar bnayi rkhe🙏🏻rooh nu skoon dinde ne tuhade songs❣️

  • @RajKumar-wu6up
    @RajKumar-wu6up 2 месяца назад +1

    Punjab nu khush karta paji ne❤

  • @lauleenbhalla9773
    @lauleenbhalla9773 3 месяца назад +1

    You love for nature, your perfection, wow amazing. Love you dear Dr Satinder Sartaj 💕 God bless you ❤️

  • @priyankachirdiya2451
    @priyankachirdiya2451 3 месяца назад

    Masterpiece ..baar baar sunne ko sunne ko dil chahta hai or sunte hi freshness peace or happiness ka ahsaas hota hai..mujhe apke sare songs pend hai..sb me apna hi ek alg deep meaning hai.. Ap hmare liye aise or achhe achhe songs late rhe❤❤

  • @snehlatamalhotra7860
    @snehlatamalhotra7860 3 месяца назад +3

    Beautiful song Beautiful Lyrics and Beautiful person Beautiful personality Dear Sartaj ji. Love you From INDIA

  • @TargunKura
    @TargunKura 3 месяца назад

    Kdi moka mileya ta puchne me ke kethe beh k ਲਿਖਦੇ o song,lines ❤love u ta bhot thora e God bless u

  • @deepasingh6995
    @deepasingh6995 3 месяца назад +3

    🎉🎉ਵਾਹ ਕਮਾਲ ਹੈ ਜੀ। ਥੋੜ੍ਹੀ ਜਿਹੀ ਵਰਖਾ ਵੀ ਦਿਖਾ ਦੇਣੀ ਚਾਹੀਦੀ ਸੀ

  • @namrataaneja3262
    @namrataaneja3262 3 месяца назад +1

    Sartajjjjj sirrrrrr!!!!🧿🧿🧿🧿

  • @gagneet_kaur31
    @gagneet_kaur31 3 месяца назад +2

    Baakamaal sartaaj ji....khoob khoob pyaar 💗❤️

  • @davinderkaur3694
    @davinderkaur3694 Месяц назад

    ਕਮਾਲ ਦਾ ਸੰਗੀਤ,,,,,,
    ਵਾਹ ਬਹੁਤ ਵਧੀਆ ਜੀ ❤❤❤❤❤❤

  • @Gurdeep22G
    @Gurdeep22G 3 месяца назад

    ਲਫ਼ਜ਼ ਘਟ ਜਾਂਦੇ ਆ ਉਸਤਤ ਕਰਨ ਲਈ । ਪੰਜਾਬ ਤੇ ਪੰਜਾਬੀ ਦਾ ਅਨਮੋਲ ਹੀਰਾ ਸਰਤਾਜ 🫡

  • @anuradhachopra5471
    @anuradhachopra5471 3 месяца назад

    👏👏Beautiful song ! You have taken me to Bageechi and met titli who is full of colours of all the flowers in that Garden . Lovely Geet . Scene , tune all are very good . Dil vakayi Bag Bag ho gaya twada Bagichi Gana sunke Dr. Satinder Sartaj ji ! 🙏🙏❤️❤️🌺🌺😊😊

  • @dr.rabindernathkakarya5460
    @dr.rabindernathkakarya5460 3 месяца назад +1

    Dr Sitender Sartaj has a divine state which resonates in his voice and lyrics.
    This is only because a spiritual power guides him.
    🙏🌹👍🌺👏❤️💐🌷

  • @samunder1151
    @samunder1151 3 месяца назад +3

    bahut sohna song,sukoon den wala song ,❤sartaj ji de hr song dil nu sukoon dinde hun❤😊

  • @Earningpb03
    @Earningpb03 2 месяца назад +1

    ਕੇ ਭੋਰੇ ਨੂੰ ਉਸਦੀ ਨਕਮੀ ਦਾ ਡਰ ਸੀ 😊👌👌👌💯👌

  • @Honey_4759
    @Honey_4759 3 месяца назад +5

    ਗਾਣੇ ਤੇ ਕੁਦਰਤ ਨਾਲ ਬਣਾਈ ਵੀਡੀਓ ਬੋਹਤ ਵੱਧੀਆ ਲੱਗੀ ❤️❤️🌳

  • @amarnitkaur
    @amarnitkaur 3 месяца назад

    Sartaj de gittan nu sun ke bahut khushi mildi hai😊😊

  • @HumzaBinny
    @HumzaBinny 3 месяца назад +7

    ਕੁਦਰਤ+ਸਰਤਾਜ=ਸੁਕੂਨ ❤❤❤❤❤❤

  • @shahidrajpoot786
    @shahidrajpoot786 Месяц назад

    قربان جاواں تیری شاعری تو سرتاج شاعرہ

  • @NarinderKumar-gv6gy
    @NarinderKumar-gv6gy 3 месяца назад +1

    God bless you bhaji tuhade songs nal zindagi vadia nikaldi aa

  • @JaswinderSanghu-tc2sj
    @JaswinderSanghu-tc2sj 3 месяца назад

    ਸਰਤਾਜ ਵੀਰੇ ਦੇ ਗਾਣੇ ਰੱਬ ਦੀ ਬਣਾਈ ਕੁਦਰਤ ਨਾਲ ਜੋੜਦੇ ਆ ਬਹੁਤ ਹੀ ਖੂਬ ਤੇ ਸੋਹਣੇ ਗਾਣੇ ਹੁੰਦੇ ਆ ਤੇ ਦਿਲ ਖੁਸ਼ ਕਰ ਦਿੰਦੇ ਆ ❤❤

  • @varinder006
    @varinder006 3 месяца назад +1

    Thank you all the artists for making our life little more beautiful!

  • @MandeepSingh-w4o
    @MandeepSingh-w4o 3 месяца назад

    Wah ji wah what a video, singing, poetry… khoob khoob khoob ❤

  • @rozi4681
    @rozi4681 16 часов назад

    End kar dia apne sir ❤❤ love from Pakistan 🇵🇰 ❤

  • @TayaStrr
    @TayaStrr 3 месяца назад +2

    Baakamaal sartaaj ji....khoob khoob pyaar from pakistan

  • @SurinderMand
    @SurinderMand 3 месяца назад +8

    ਕਿਆ ਅੱਖਰਾਂ ਦਾ ਸੁਮੇਲ ਹੈ ਸਰਤਾਜ਼ ਜੀ
    ਕਾਸ਼ ਕਿਤੇ ਅਸੀਂ ਵੀ ਆਪ ਜੀ ਦੇ ਸ਼ਗਿਰਦ
    ਹੁੰਦੇ

  • @PunjabiCafe
    @PunjabiCafe 3 месяца назад +2

    Jeeeyoo sartaaj sahab❤

  • @fatehdeepsinghgrewal9009
    @fatehdeepsinghgrewal9009 3 месяца назад

    Ik titli jisda ghar bagichi de kone teh si teh sare phull usde asar ch si…kya sohni likht aa…wah

  • @Qureshi541
    @Qureshi541 3 месяца назад

    Wah wah ye hai g music k doctor wah kya layrics mind ko relax kr dete wah😢😢😢😢❤

  • @Samianwar63
    @Samianwar63 2 месяца назад

    Sirtaj k song itne piyare is lie hai k is me girls koi gande kapre nahi balk Punjabi culture ko follow kerti hai ❤❤❤so like this song and location ❤❤❤

  • @kuwarSharma556
    @kuwarSharma556 2 месяца назад

    Bas dil krda k suni chliyeea...❤

  • @MoonMoeee
    @MoonMoeee 3 месяца назад

    سبحان اللہ سبحان اللہ استاد جی۔

  • @amolaknimana938
    @amolaknimana938 3 месяца назад

    ਸ਼ਬਦ, ਤਰਜ਼, ਅਵਾਜ਼, ਫ਼ਿਲਮਾਂਕਣ.... ਬਹੁਤ ਹੀ ਕਮਾਲ ❤❤

  • @SimranKaur-wo8ij
    @SimranKaur-wo8ij 3 месяца назад +1

    ਬਗੀਚੀ ਦੇ ਕੋਨੇ ਚ ਤਿਤਲੀ ਦਾ ਘਰ ਸੀ ❤❤❤❤❤❤❤❤❤❤❤ ਕਿ ਸਾਰੇ ਹੀ ਫੁੱਲਾਂ ਤੇ ਜਿਸਦੇ ਅਸਰ ਸੀ ❤❤

  • @JasnoorSingh-zj2tr
    @JasnoorSingh-zj2tr 3 месяца назад +5

    Bageeche pyar de fulla di khusboo di a. ❤❤❤❤

  • @MashupLoveSongs46
    @MashupLoveSongs46 3 месяца назад +13

    I'm leaving this comment here so that if someone likes it,I get reminded of this song !♥

  • @pradeepkumar-uz5ej
    @pradeepkumar-uz5ej 3 месяца назад +3

    Waah waah waah Sartaaj ji

  • @rajaumermaqsood2540
    @rajaumermaqsood2540 2 месяца назад

    Bht khub ...
    love from Pakistan ❤❤

  • @simrangoraya3155
    @simrangoraya3155 Месяц назад +1

    ❤❤❤❤❤bot pyaara geet a❤❤❤❤❤😊😊😊😊😊😊😊😊

  • @ਨਵਦੀਪਸਿੰਘ
    @ਨਵਦੀਪਸਿੰਘ 3 месяца назад +2

    ਕਿੰਨੇ ਕੁ ਸਾਂਭੀ ਬੈਠੇ ਹੋ ਪਿਟਾਰੇ ਚ ਸਰਤਾਜ ਸਾਹਿਬ 😍

  • @gauravbatta
    @gauravbatta 3 месяца назад

    Oh Satinder Sartaj ! Speechless ❤

  • @RajKumar-qn8oj
    @RajKumar-qn8oj 25 дней назад

    The God of Punjabi writer and singer Satinder Punjab de sir da Taj.

  • @Maliknoreen-h3k
    @Maliknoreen-h3k 2 месяца назад +1

    Nice song❤

  • @VIKASKUMAR-BOLA
    @VIKASKUMAR-BOLA 3 месяца назад +1

    अद्भुत अविश्वसनीय 🎉🎉🎉😊😊😊

  • @singhdarshan9316
    @singhdarshan9316 3 месяца назад

    ਬਹੁਤ ਘੂਬ ਭਾਈ😊😊❤❤❤

  • @rishavpagaria2692
    @rishavpagaria2692 3 месяца назад

    Softness in music and singing makes it a perfect song. Satinder sartaj❤

  • @tarunchauhan84
    @tarunchauhan84 3 месяца назад +7

    One & only satinder pal singh saini Dr Satinder Sartaaj

  • @Theworshipers1
    @Theworshipers1 Месяц назад

    Is se..achi therpy koi nai ho skti..jo apki rooh ko sukon..day..aisi shayri or composition
    Its on Loop...❤Love From Pakistan.

  • @JagbirDhaliwal-r4z
    @JagbirDhaliwal-r4z 11 часов назад

    2002 ch wi esa hi seen up di dharti te dekhan noo mileaa c😢😢😢

  • @abdulrehmanabdulrehman4665
    @abdulrehmanabdulrehman4665 3 месяца назад

    Sartaj bhai ka alag he level hy is tk ponhchna har kisi k bas ki bt ni

  • @SandeepNayak25
    @SandeepNayak25 3 месяца назад

    Sartaj Jaisa naam waisa kaam
    ❤❤ bahat khoob

  • @maninderbhopal
    @maninderbhopal 3 месяца назад

    Switzerland upro romantic song upro sartaj ehi ta jannat ah ❤

  • @kamaldeepsingh3988
    @kamaldeepsingh3988 3 месяца назад

    ਲਾਜਵਾਬ ਬਾਈ ਜੀ 👌🏻👌🏻👌🏻👌🏻

  • @iAshStar
    @iAshStar 3 месяца назад +2

    Addicted to this beautiful song sir.❤❤

  • @ayushminhas8488
    @ayushminhas8488 3 месяца назад +1

    Amazing song ❤

  • @RajKumar-wu6up
    @RajKumar-wu6up 2 месяца назад

    Khush raho veer ji❤

  • @amanjeetpoetryvlogs733
    @amanjeetpoetryvlogs733 3 месяца назад

    ਹਰ ਇਕ ਗੀਤ ਦਾ ਅਹਿਸਾਸ ਹੀ ਵੱਖਰਾ,ਬੇਸ਼ੱਕ ਉਹ ਨਿਲਾਮੀ ਗੀਤ ਹੋਵੇ, ਗੁਰਮੁਖੀ ਦਾ ਬੇਟਾ, ਪੈਰਿਸ ਦੀ ਜੁਗਨੀ, ਨਾਦਾਨ ਜੇਹੀ ਆਸ ਤੇ ਮਤਵਾਲੀਏ ਆਦਿ। ਹਰ ਗੀਤ ਉਸ ਪਲ,ਉਸ ਅਹਿਸਾਸ ਨੂੰ ਹਮੇਸ਼ਾ ਤਾਜ਼ਾ ਰੱਖਦਾ। ਅੱਜ ਦਾ ਗੀਤ ਵੀ ਉਵੇਂ ਹੀ......

  • @pnjbgurpreetsingh
    @pnjbgurpreetsingh 3 месяца назад

    Waah shayar kya likht h❤️❤️

  • @amanfanpooni5236
    @amanfanpooni5236 3 месяца назад +2

    Sartaaaaaaj ji. ❤❤❤❤❤

  • @Singer_Rb_Rehan
    @Singer_Rb_Rehan 3 месяца назад +1

    Nyc ustad jii ❤❤❤❤

  • @TheBookTook
    @TheBookTook 2 месяца назад

    Sartaj de har ik eho jahe gane ch titlia boht sohnia hundia

  • @mohitkarwasara8134
    @mohitkarwasara8134 3 месяца назад

    What to say....so much freshness......❤❤❤

  • @NitinKumar-tc6dt
    @NitinKumar-tc6dt 2 месяца назад

    Satinder sartaz king of Punjabi songs ❤❤❤❤❤

  • @JobanpreetSingh-fv6tc
    @JobanpreetSingh-fv6tc 3 месяца назад

    💎 of punjab
    Satinder sartaj ji
    Always love❤

  • @gurkiratbabrah7421
    @gurkiratbabrah7421 3 месяца назад

    Mind blowing composition...👌🏻👌🏻

  • @foodideatechpakistan1232
    @foodideatechpakistan1232 3 месяца назад

    Love u allah ki buhat ataa ha ap allah asa hi rakha ap sai music k doctor ho ap ko har nabaz ka pata ha buhat khoob mashalah

  • @lakshyapreetsinghjatt07
    @lakshyapreetsinghjatt07 3 месяца назад

    Nic song
    .
    .
    Bageechi de kone ch titli da ghar c.....!
    Ke saare e jis te foolan da asar c......!!

  • @amritmattu2503
    @amritmattu2503 3 месяца назад +1

    Sidhu te sartaj my favourite ❤️ 😊😊😊❤❤❤

  • @karansaini9890
    @karansaini9890 3 месяца назад

    वाह जी वाह सतिंदर सरताज सिंह सैनी जी ❤❤❤❤❤❤

  • @HusdaPunjabi
    @HusdaPunjabi 3 месяца назад

    اخیر کر دتی جے سرتاج جی تہاڈی آواز تے تہاڈے بول❤

  • @sabibohaniya2624
    @sabibohaniya2624 3 месяца назад +1

    ਵਾਹ ਵਾਹ ਵਾਹ 👏 💙 💙 💙 💙

  • @zahidmustafai647
    @zahidmustafai647 3 месяца назад

    Bohat khoob jnb ❤❤❤

  • @Ankitkumar-mk4ng
    @Ankitkumar-mk4ng 3 месяца назад

    Sartaj always on the top of the heart ❤...

  • @SukhwinderSingh-wq5ip
    @SukhwinderSingh-wq5ip 3 месяца назад

    ਸੋਹਣੀ ਵੀਡੀਉ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @BaljitSingh-pk7nq
    @BaljitSingh-pk7nq 3 месяца назад +4

    KOHINOOR OF PUNJAB