ਪੰਜਾਬ ਦਾ ਉਹ ਪੱਤਰਕਾਰ ਜਿਸਨੇ ਬੁੱਚੜ ਅਫਸਰਾਂ ਨੂੰ ਲੋਕਾਂ ਅੱਗੇ ਕੀਤਾ ਨੰਗਾ | Balwinder Singh Interview | Punjab

Поделиться
HTML-код
  • Опубликовано: 9 сен 2024
  • ਪੰਜਾਬ ਦਾ ਉਹ ਪੱਤਰਕਾਰ ਜਿਸਨੇ ਬੁੱਚੜ ਅਫਸਰਾਂ ਨੂੰ ਲੋਕਾਂ ਅੱਗੇ ਕੀਤਾ ਨੰਗਾ
    ਸਿੱਖ ਬੀਬੀਆਂ 'ਤੇ ਹੋਏ ਜੁਲਮ ਦੱਸਦਾ ਦੱਸਦਾ ਰੋ ਪਿਆ
    ਬਲਵਿੰਦਰ ਸਿੰਘ ਪੱਖੋਕੇ ਦਾ Exclusive ਇੰਟਰਵਿਊ
    ਐਸੀਆਂ ਗੱਲਾਂ ਸੁਣਕੇ ਤੁਹਾਡਾ ਵੀ ਖੂਨ ਉਬਾਲੇ ਮਾਰੇਗਾ
    #BalwinderSinghPakhoke #Interview #KharkuSingh

Комментарии • 204

  • @gajjankang5997
    @gajjankang5997 8 месяцев назад +10

    ਸਲੂਟ ਇਹਨਾ ਦੇ ਮਾਤਾ ਪਿਤਾ ਨੂ ਜਿਹਨਾ ਐਸੇ ਯੋਧੇ ਨੂ ਜਨਮ ਦਿਤਾ

  • @rbrar3859
    @rbrar3859 8 месяцев назад +26

    ਬਲਵਿੰਦਰ ਸਿੰਘ ਜੀ, ਤੁਸੀ ਜੋ ਸੱਚਾ ਇਤਿਹਾਸ ਲਿਖਿਆ ਹੈ,
    ਬਲਵਿੰਦਰ ਸਿੰਘ ਜੀ ਤੁਸੀ ਰਹਿੰਦੀ ਦੁਨੀਆ ਤੱਕ ਜਿਉਂਦੇ ਰਹੋ ਗੇ।
    ਧੰਨਵਾਦ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ।

  • @singhsaab6992
    @singhsaab6992 8 месяцев назад +25

    ਇਨਾਂ ਜ਼ੁਲਮ ਸਿੱਖ ਕੌਮ ਉੱਪਰ ਰੂਹ ਕੰਬ ਜਾਂਦੀ ਸੁਣ ਕੇ ਹੀ ਸਾਡੇ ਪ੍ਰਵਾਰ ਦੇ ਵੀ ਦੋ ਸਿੰਘ ਬਿਨਾਂ ਕਿਸੇ ਕਸੂਰ ਦੇ ਕੋਹ ਕੋਹ ਕੇ ਮਾਰ ਦਿੱਤੈ ਗਏ। ਵਾਹਿਗੁਰੂ ਜੀ ਇਨਸਾਫ ਤੁਸੀਂ ਵੀ ਨਹੀਂ ਦਿੱਤਾ ਕੌਮ ਨੂੰ😢

  • @bikarjitsingh34bikarjitsin10
    @bikarjitsingh34bikarjitsin10 8 месяцев назад +7

    ਇਹ ਬੱਚਿਆਂ ਨੂੰ ਇਹ ਲੱਗਦਾ ਵੀ ਇਨ੍ਹਾਂ ਜ਼ੁਲਮ ਨਹੀਂ ਹੋਇਆ ਹੋਣਾ ਪਰ ਇਹ ਗੱਲਾਂ ਸੱਚੀਆਂ ਹਨ ਬਿਲਕੁਲ ਛੋਟੇ ਬੱਚੇ ਨਹੀਂ ਬਖਸ਼ੇ ਬੁੱਚੜਾਂ ਨੇ ਇਹ ਗੱਲ ਵੀ ਸਹੀ ਹੈ ਇਨ੍ਹਾਂ ਬੁਚੜ ਅਫਸਰਾਂ ਦਾ ਡੀ ਐਨ ਏ ਵਾਕਿਆ ਹੀ ਮੁਗਲਾਂ ਦਾ ਹੋਵੇਗਾ ਕਿਉਂਕਿ ਮੁਗਲ ਵੀ ਬੀਬੀਆਂ ਨਾਲ਼ ਕੋਈ ਲਿਹਾਜ਼ ਨਹੀਂ ਕਰਦੇ ਸਨ ਇਹ ਵੀ ਉਨ੍ਹਾਂ ਦਾ ਬੀਜ ਹਨ ਬਹੁਤ ਵਧੀਆ ਬਲਵਿੰਦਰ ਸਿਆਂ

  • @brarmuktsar7138
    @brarmuktsar7138 7 месяцев назад +3

    ਬਹੁਤ ਵਧੀਆ ਇੰਨਸਾਨ ਹੈ ਬਲਵਿੰਦਰ ਸਿੰਘ ਪੱਖੋਕੇ

  • @dilveersingh2547
    @dilveersingh2547 8 месяцев назад +5

    ਬਹੁਤ ਚੰਗੀ ਸੋਚ ਦੇ ਮਾਲਕ ਹਨ ਵੀਰ ਬਲਵਿੰਦਰ ਸਿੰਘ ਪੱਖੋਕੇ

  • @mandeepbasanti1648
    @mandeepbasanti1648 7 месяцев назад +5

    ਸੱਚੇ ਪਾਤਸ਼ਾਹ ਵਾਹਿਗੁਰੂ ਭਾਈ ਸਾਹਿਬ ਨੂੰ ਚੜਦੀ ਕਲਾ ਦੇ ਵਿੱਚ ਰੱਖੇ

  • @barjindersingh6165
    @barjindersingh6165 8 месяцев назад +19

    ਬਹੁਤ ਵਡੀ ਸਿਖ ਕੌਮ ਦੀ ਸੇਵਾ ਕਰ ਰਹੇ ਹੋ ਜੀ। ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ।

  • @babbikalersingh8104
    @babbikalersingh8104 8 месяцев назад +4

    Very very nice

  • @gurmitsingh9168
    @gurmitsingh9168 8 месяцев назад +8

    ਬਲਵਿੰਦਰ ਵੀਰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @user-iq6vs7ch8x
    @user-iq6vs7ch8x 8 месяцев назад +6

    ਚੜਦੀਕਲਾ ਚ ਰਹੇ ਪਖੋਕੇ ਸਾਬ੍ਹ ਜੀ

  • @bhaibarindersinghgurdaspur3809
    @bhaibarindersinghgurdaspur3809 10 месяцев назад +28

    ਧੰਨ ਗੁਰੂ ਰਾਮ ਦਾਸ ਜੀ

  • @j.skundi7791
    @j.skundi7791 8 месяцев назад +24

    ਪਤਾ ਨਹੀਂ ਲੋਕਾਂ ਨੂੰ ਕੀ ਬਿਮਾਰੀ ਹੈ ਜਿਆਦਾ ਤਰ ਕਾਮੈਂਟ ਇੰਗਲਿਸ਼ ਵਿਚ ਲਿਖਣਗੇ,ਪੰਜਾਬੀ ਕਿਉਂ ਨਹੀਂ ਲਿਖਦੇ ਸ਼ਰਮ ਆਉਂਦੀ ਹੈ ਪੱਖੋਕੇ ਸਾਹਿਬ ਕੌਮ ਦਾ ਹੀਰਾ ਹੈ ਵਾਹਿਗੁਰੂ ਚੜ੍ਦੀ ਕਲਾ ਬਖਸ਼ਣ ਜੀ

    • @Mytbustr
      @Mytbustr 2 месяца назад

      Nahi veer g ..eh bimari nahi...script Dee warto hai...ta ke Pakistani v par lain...bahut wari typing Wich English script easiness Lai wartee Dee aaa..jad ke zuban Punjabi ya Hindi Urdu wartee Dee a...Baki Punjabi har thaa likhi Dee aa jithe typing system na hove...fir v negative hon Dee lor nahi ...bahut saare log Punjabi script warto Wich liyaa rahe hunn

  • @punjjaabdesh8659
    @punjjaabdesh8659 8 месяцев назад +11

    ਵਾਹਿਗੁਰੂ ਜੀ, ਬਲਵਿੰਦਰ ਪੱਖੋਕੇ ਵੀਰ ਵਰਗਿਆਂ ਦੀ ਜਿੰਦਗੀ ਸਾਡੀ ਕੌਮ ਜਿੱਡੀ ਕਰੀਂ।

  • @billubuttar2002
    @billubuttar2002 8 месяцев назад +3

    Balwinder Singh veer ji 100 saal jio

  • @gurdeepkaur6181
    @gurdeepkaur6181 2 месяца назад

    ਵੀਰ ਜੀ ਆਪ ਜੀ ਦੀ ਬਹੁਤ ਵੱਡੀ ਸੇਵਾ ਹੈ ਜੀ

  • @AvtarSingh-rg9hy
    @AvtarSingh-rg9hy 8 месяцев назад +10

    ਬਲਵਿੰਦਰ ਸਿੰਘ ਪੱਖੋਂਕੇ ਵੀਰ ਤੁਹਾਡੀ ਸਕਲ ਮੈਨੂੰ ਬਹੁਤ ਪਿਆਰੀ ਲੱਗਦੀ ਹੈ. 🌹🙏❤️🌹💕🌹.

    • @najarsingh3234
      @najarsingh3234 8 месяцев назад +1

      Very nice. ਬਲਵਿੰਦਰ Singh ji.good.insan.ha

  • @user-wr5fu8sp2g
    @user-wr5fu8sp2g 6 месяцев назад

    ਬਲਵਿੰਦਰ ਸਿੰਘ ਜੀ ਪੱਖੋਕੇ 🙏❤

  • @manpreetsinghsingh7918
    @manpreetsinghsingh7918 8 месяцев назад +32

    ਬਾਈ ਬਲਵਿੰਦਰ ਸਿੰਘ ਪੱਖੋਕੇ ਬਹੁਤ ਵਧੀਆ ਇਨਸਾਨ ਨੇ ਸਰਦਾਰ ਬਲਵਿੰਦਰ ਸਿੰਘ ਹੋਵਾਂ S G P C ਦਾ ਪ੍ਰਧਾਨ ਹਰ ਸਿੱਖ ਨੂੰ ਮਾਂਨ ਹੋਵੇ ਗਾ ਦੁਨੀਆਂ ਦਾ ਹਰ ਇਨਸਾਫ਼ ਪਸੰਦ ਇਨਸਾਨ ਪੰਸਦ ਕਰਦਾ ਸਰਦਾਰ ਸਾਬ ਦੀ ਗੱਲ ਨੂੰ ਮੇ ਆਪ 2015 ਤੋਂ ਦੈਖ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @GurdeepSingh-su5ev
    @GurdeepSingh-su5ev 8 месяцев назад +7

    ਬਲਵਿੰਦਰ ਸਿੰਘ ਪੱਖੋਕੇ ਸਾਹਿਬ ਇੱਕ ਬਹੁਤ ਵਧੀਆ ਇਨਸਾਨ ਨੇ ਪੱਤਰਕਾਰੀ ਬਾਅਦ ਦੀ ਗੱਲ ਆ ਸ਼ਹੀਦਾ ਪਰਿਵਾਰਾ ਨਾਲ ਹਮਦਰਦੀ ਆਮ ਬੰਦਾ ਨਹੀ ਕਰ ਸਕਦਾ ਉਹ ਸ਼ਹੀਦ ਮਹਾਨ ਰੂਹਾ ਸੀ ਉੱਨਾ ਦੇ ਪਰਿਵਾਰਾ ਨਾਲ ਸਾਰੇ ਹਾਲਾਤ ਜਾਨਣੇ ਇੱਕ ਉੱਨਾ ਦੇ ਬਰਾਬਰ ਦਾ ਹੀ ਜਾਣ ਸਕਦਾ ਹੈ

  • @baldevsinghriar4830
    @baldevsinghriar4830 8 месяцев назад +12

    ਭਾਈ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਇਸੇ ਸੱਚ ਤੇ ਚੱਲਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਖਾਲਸਾ ਜੀ ਆਪਣਾ ਨੰਬਰ ਜ਼ਰੂਰ ਲਿਖੇਉ ਜੀ

  • @rbrar3859
    @rbrar3859 8 месяцев назад +33

    ਭਾਈ ਸਾਹਬ ਜੀ ਦੀਆਂ ਗੱਲਾ ਸਾਰੀਆਂ ਸੱਚੀਆਂ ਹਨ, ਵਾਹਿਗੁਰੂ ਜੀ ਮੇਹਰ ਕਰੇ।
    ਗੁਰੂ ਇਹਨਾਂ ਨੂੰ ਸੱਚ ਬੋਲਣ ਤੇ ਸਾਥ ਨਿਭਾਉਣ, ਕਿਰਪਾ ਕਰਨ।

  • @mithasingh4484
    @mithasingh4484 8 месяцев назад +3

    ਮਾਣਯੋਗ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਪੱਖੋਕੇ

  • @ajaypalsingh4313
    @ajaypalsingh4313 7 месяцев назад +2

    ਬਲਵਿੰਦਰ ਸਿੰਘ ਜਿੰਦਾਬਾਦ

  • @BalkarSingh-ko2qy
    @BalkarSingh-ko2qy 8 месяцев назад +4

    ਭਾਈ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੀ ਸਾਡੇ ਪੰਜਾਬ ਦੇ ਬੁਹਤ ਹੀ ਸਾਰੇ ਲੋਕ ਜਾ ਨੌਜਵਾਨ ਮੁੰਡੇ ਨਜੈਜਜ਼ ਪੁਲਿਸ ਪ੍ਰਸ਼ਾਸ਼ਨ ਨੇ ਮਾਰ ਦਿੱਤੇ ਔਰ ਕਈ ਲੋਕਖਾਲਸਤਾਨ ਦੇ ਨਾਮ ਨਾਲ ਧੋਖਾ ਕਰ ਰਹੇ ਹਨ ਜੀ ਕਈ ਲੋਕ ਦੇ ਘਰਾ ਵਿੱਚ ਘਾਹ ਉਗਿਆ ਹੈ ਕਈ ਜਗ੍ਹਾ ਲੋਕ ਅਮਰੀਕਾ ਕਨੈਡਾ ਵਿੱਚ ਸੈੱਟ ਹੋਏ ਹਨ ਜੀ ਏਹ ਕਿੱਥੇ ਦਾ ਇਨਸਾਫ ਹੈ ਜੀ ❤

  • @ravinderkaur3837
    @ravinderkaur3837 8 месяцев назад +27

    ਵਾਹਿਗੁਰੂ ਸੱਚੇ ਪਾਤਸ਼ਾਹ 😢

    • @navreetrandhawa1990
      @navreetrandhawa1990 8 месяцев назад +1

      Bohat Bura Time vekheya Punjab ne 1978 ton 1996 takk, Sarkara ne Police ne Be-Khauff ho ke Punjabiyan te Zulm kitte...
      1984 to 1995 takk Sawa Lakh de kareeb Jawaan Munde Police ne maar ditte c, Haje jehre vadd vadd ke Sutlej Nehara ch sitte ohna di ta koi Ginnti hi Nahi bai Kinne Singh Maare aa...

  • @mehraraj2953
    @mehraraj2953 8 месяцев назад +2

    ਬਲਵਿੰਦਰ ਸਿੰਘ ਪੱਖੋਕੇ ਨੇ ਜ਼ੋ ਸੇਵਾ ਪੰਥ ਦੀ ਕੀਤੀ ਹੈ ਜ਼ੋ ਕੋਈ ਹੋਰ ਨਹੀਂ ਕਰ ਸਕਦਾ

  • @criminalboy-pn4se
    @criminalboy-pn4se 8 месяцев назад +31

    ਰੱਬ ਮਹਿਰ ਕਰੇ ਹਿਕ ਠੁੱਕ ਕੇ ਬੁਲਦੇ ਆ ਪੱਖੋਕੇ ਜੀ

  • @dilbaghsingh3546
    @dilbaghsingh3546 8 месяцев назад +5

    Bilkul sahi gall ji 🙏

    • @nachattrsingh5853
      @nachattrsingh5853 8 месяцев назад +1

      ਪਖੋਕੇ ਸਾਹਿਬ ਜੀ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਸਦਾ ਅੰਗ ਸੰਗ ਰੈਹਣ ਜੀ

  • @GurpreetSingh-km4of
    @GurpreetSingh-km4of 8 месяцев назад +23

    ਬਹੁਤ ਵਧੀਆ ਵਾਹਿਗੁਰੂ ਜੀ

  • @sastriqbals
    @sastriqbals 8 месяцев назад +27

    ਬਿਲਕੁਲ ਸੱਚ ਬੋਲ ਰਿਹਾ ਵੀਰ ਮੈ ਬਹੁਤ ਕਿਤਾਬਾਂ ਪੜੀਆ 1984 ਵਾਰੇ ਬਹੁਤ ਕੁਝ ਜੋ ਬੋਲਿਆ ਸੱਚ

  • @sarbjeetsingh5348
    @sarbjeetsingh5348 8 месяцев назад +3

    ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡਾ ਦੋਹਾਂ ਦਾ,,,ਜੌ ਸਿੱਖੀ ਤੇ ਸਿੱਖ ਕੌਮ ਦੇ ਦਰਦਾ ਦੀ ਗੱਲ ਕਰਦੇ ਹੋ,,,, ਬਾਈ ਜੀ, ਸਤਿ ਸ੍ਰੀ ਆਕਾਲ ਵੀਰ ਹੱਥ ਜੋੜਕੇ ਤੈਨੂੰ ਜੀ

  • @HSsingh741
    @HSsingh741 8 месяцев назад +3

    ਵੀਰ ਬਲਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਸੱਚ ਬੋਲਿਆ। ਜਿਹੜੇ ਪੁਲਿਸ ਵਾਲਿਆਂ ਨੇ ਸਾਡੇ ਭਰਾਵਾਂ ਨੂੰ ਕੋਹ ਕੋਹ ਕੇ ਮਾਰਿਆ ਸਾਡੀਆਂ ਧੀਆਂ ਭੈਣਾਂ ਤੇ ਜੁਲਮ ਕੀਤੇ। ਉਨ੍ਹਾਂ ਪੁਲਿਸ ਵਾਲਿਆਂ ਦੇ ਗਲਾਂ ਵਿੱਚ ਅਸੀਂ ਹਾਰ ਤੇ ਪਾਉਣੋ ਰਹੇ। ਉਨ੍ਹਾਂ ਪੁਲਿਸ ਵਾਲਿਆਂ ਲਈ ਬੁੱਚੜ ਸ਼ਬਦ ਬਹੁਤ ਛੋਟਾ ਆ।

  • @ajitsinghramgarhia
    @ajitsinghramgarhia 7 месяцев назад +2

    ਬਲਵਿੰਦਰ ਸਿੰਘ ਜੀ ਤੂ ਸੰਚਿ ਹੈ ਤੇ ਸੰਚਿ ਰਹੇਗਾ ❤❤❤

  • @daljitsingh8832
    @daljitsingh8832 8 месяцев назад +4

    ਪੱਤਰਕਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਇੰਨੀ ਜ਼ੁਰਤ ਵਾਲੀ ਤੁਸੀਂ ਵੀਡੀਓ ਬਣਾ ਰਹੇ ਹੋ ਵੀਡੀਓ ਬਣਾਉਣ ਵੇਲੇ ਦਸਵੇਂ ਪਾਤਸ਼ਾਹ ਦੇ ਖਾਲਸੇ ਦੀ ਫਤਿਹ ਬੁਲਾਉਣੀ ਹੁੰਦੀ ਹੈ ਕੋਈ ਸਿਰ ਦੇ ਉਪਰ ਛੋਟਾ ਮੋਟਾ ਕੱਪੜਾ ਪਾ ਲਿਆ ਕਰੋ ਧੰਨਵਾਦ ਜੀ

  • @bajsingh8594
    @bajsingh8594 8 месяцев назад +3

    ਬਹਤ ਵਧੀਆ ਲਗਿਆ. ਸਾਰੇ ਪੰਜਾਬੀ ਵਿਚ ਕਮੈਂਟ ਲਿਖੇ ਗਏ .

  • @iqbalsinghbali18
    @iqbalsinghbali18 9 месяцев назад +92

    ਬੜੀ ਦੇਰ ਬਾਅਦ ਵੀਰ ਜੀ ਦੇ ਬੇਬਾਕ ਤੇ ਧਰਤੀ ਪੱਟ ਬੋਲ ਸੁਣਨ ਨੂੰ ਮਿਲੇ । ਕਿਰਪਾ ਕਰਕੇ ਦੱਸਿਆ ਜਿਵੇਂ ਵੀਰ ਜੀ ਹੁਣ ਕਿਥੇ ਹਨ ਤੇ ਕਿਵੇਂ ਹਨ, ਹੁਣ ਸੰਘਰਸ਼ ਦਾ ਸੱਚ ਟੈਲੀਕਾਸਟ ਨਹੀਂ ਹੁੰਦਾ , ਵੀਰ ਜੀ ਚੜ੍ਹਦੀ ਕਲਾ ਚ ਰਹਿਣ ਜਿਥੇ ਵੀ ਹੋਣ, ਧੰਨਵਾਦ ਜੀ ।

    • @HarBhajan-ne9yn
      @HarBhajan-ne9yn 8 месяцев назад +5

      4:38 4:39 4:39 4:46 😊

    • @najarsingh3234
      @najarsingh3234 8 месяцев назад +4

      Very good bilkulsach 100persent

    • @HarpreetSingh-hz9cd
      @HarpreetSingh-hz9cd 8 месяцев назад

      0​@@najarsingh3234

    • @devball9179
      @devball9179 8 месяцев назад +2

      ਬੜੀ ਦੇਰ ਬਾਅਦ ਵੀਰ ਦੇ ਦਰਸ਼ਨ ਹੁੰਦੇ ਐ ਵੀਰ ਜੀ ਸੰਘਰਸ਼ ਦਾ ਸੱਚ ਟੈਲੀਕਾਸ ਕਿਉਂ ਨੀ ਹੋ ਰਿਹਾ ਐਂ 🙏

    • @user-vt4rl3zz7m
      @user-vt4rl3zz7m 8 месяцев назад +1

      Good job

  • @harpalsingh7351
    @harpalsingh7351 8 месяцев назад +2

    ਧੰਨਵਾਦ ਵੀਰ ਜੀਓ ਜਾਣਕਾਰੀ ਲਈ ਜੀ ਵਾਹਿਗੁਰੂ ਚੜਦੀ ਕਲਾਂ ਬਖਸ਼ੇ ਜੀ

  • @rajivsharma9096
    @rajivsharma9096 8 месяцев назад +2

    Salute u B bhai

  • @gurindersingh8262
    @gurindersingh8262 8 месяцев назад +16

    ਪੱਖੋਕੇ ਸਾਹਿਬ ਬਿਲਕੁੱਲ ਸਹੀ ਕਿਹਾ ਜੀ

  • @JagtarSingh-qz8de
    @JagtarSingh-qz8de 4 месяца назад

    Khalistan zindabad

  • @mattukaur331
    @mattukaur331 8 месяцев назад +18

    ਪੱਖੋਕੇ!
    ਬਿਲ ਕੁਲ ਸਹੀ

  • @SukhwinderSingh-dc5xg
    @SukhwinderSingh-dc5xg 10 месяцев назад +11

    Good pakhoke. Sahib. Ji salute. A. Jo. Pardarshi. Nal sewa. Karde o.

  • @rupindersingh362
    @rupindersingh362 8 месяцев назад +17

    ਸਦਕੇ ਜਾਵਾ ਪਖੋ ਸਾਹਿਬ ਤੁਹਾਡੇ ਤੋਹ ਬਾਈ ਜੀ। ❤❤❤❤ਧੰਨਵਾਦ ਜੀ 🙏🙏🙏🙏🙏

  • @jagdeepsidhu9106
    @jagdeepsidhu9106 8 месяцев назад +13

    Waheguru Waheguru Waheguru Waheguru Waheguru ji 🙏🙏

  • @RanjitSingh-ch8gj
    @RanjitSingh-ch8gj 8 месяцев назад +4

    Tuhadi umer lami Hove ji waheguru ji

  • @NirmalSingh-qj9wm
    @NirmalSingh-qj9wm 8 месяцев назад +8

    Bilkul Sach Bol Rhe Bai ji Waheguru ji Chardikla Vich Rakhan

  • @jodhaothi8484
    @jodhaothi8484 9 месяцев назад +15

    Waheguru

  • @Balwinder96037
    @Balwinder96037 8 месяцев назад +6

    ਬਾਬਾ ਜੀ ਮੇਹਰ ਕਰਨ ਤੁਹਾਡੇ ਤੇ ਸਦਾ ਚੜਦੀ ਕਲਾਂ ਵਿੱਚ ਹੋਵੇ ਤੁਸੀ

  • @hardipsingh4738
    @hardipsingh4738 8 месяцев назад +11

    Very true g wahe guru g mehar kro punjab te

  • @LakhwinderSingh-di1jm
    @LakhwinderSingh-di1jm 7 месяцев назад +1

    ੳਤਮ ਸੇਵਾ ਦੇ ਼

  • @manjitkaur5642
    @manjitkaur5642 8 месяцев назад +7

    Wahe guru ji

  • @AjeetSingh-ys9lk
    @AjeetSingh-ys9lk 8 месяцев назад +6

    Pakhoke sahab nu rab chardi kalaa vich rakhe

  • @manjitsinghaujla2551
    @manjitsinghaujla2551 10 месяцев назад +14

    WAHEGURU JI

  • @punia5709
    @punia5709 8 месяцев назад +4

    ਧੰਨਵਾਦ ਪਖੋਕੇ ਵੀਰ ਜੀ ਵਾਹਿਗੁਰੂ ਜੀ ਨੇ ਤੁਹਾਡੇ ਤੋਂ ਬਹੁਤ ਵੱਡੀ ਸੇਵਾ ਲਈ ਹੈ।🙏🙏

  • @atnderpal4789
    @atnderpal4789 8 месяцев назад +2

    ਸਾਡੇ ਇਲਾਕੇ ਦੀ ਸ਼ਾਨ,ਪੱਖੋਕੇ ਸਾਬ

  • @rajvirsingh2179
    @rajvirsingh2179 8 месяцев назад +9

    Ena nu salute

  • @Technicalharjit
    @Technicalharjit 7 месяцев назад

    sache singh ho g tusi guru g de 🙏🏻🙏🏻🙏🏻

  • @ssbani6949
    @ssbani6949 8 месяцев назад +11

    ❤❤❤ਵਾਹਿਗੁਰੂ ਜੀ

  • @user-kf2ff9cr1c
    @user-kf2ff9cr1c 8 месяцев назад +5

    ਵਧੀਆ ਇੰਟਰਵਿਊ

  • @Gurmeetkaurarhi-jq2pm
    @Gurmeetkaurarhi-jq2pm 8 месяцев назад +2

    Salute hai ena singha nu jo singha dia akitat dasde ne saheed singa bare

  • @user-kc2hj4xv6s
    @user-kc2hj4xv6s 8 месяцев назад +4

    Waheguru ji Mehar Karan
    Singh Saab ji sat shree akal ji
    S.balwinder singh ji

  • @kamalkbains9428
    @kamalkbains9428 5 месяцев назад

    Salute u B veer❤

  • @singhdavinder2390
    @singhdavinder2390 8 месяцев назад +5

    ਸਰਦਾਰ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੀ ਦੀ ਸੇਵਾ ਬਹੁਤ ਵੱਡੀ ਹੈ, ਮੈਂ ਇਹਨਾਂ ਦੇ chennal ਨਾਲ ਬਹੁਤ ਚਿਰ ਤੋਂ ਜੁੜਿਆ ਹੋਇਆ।

  • @johalhundalmusicofficial
    @johalhundalmusicofficial 7 месяцев назад

    ਸੱਚਾ ਇਨਸਾਨ

  • @PargetSingh-ed5lo
    @PargetSingh-ed5lo 8 месяцев назад +3

    ਬਹੁਤ ਵਧੀਆ ਗੱਲਾ। ਕੀਤੀਆ ਹਨ

  • @gagancourt9851
    @gagancourt9851 7 месяцев назад +1

    ਸੰਸਾਰ ਵੀਰ ਜਿੰਦਾ ਰਹਿ

  • @JagtarSingh-qz8de
    @JagtarSingh-qz8de 4 месяца назад

    Balwinder Singh pakhoka hero ha

  • @sukhmanjotsingh7427
    @sukhmanjotsingh7427 8 месяцев назад +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @gaganmaan1495
    @gaganmaan1495 6 месяцев назад

    ਲਫ਼ਜ਼ ਨੀ ਕੁੱਝ ਕਹਿਣ ਨੂੰ। ਧੰਨ ਬਜ਼ੁਰਗ ਸੀ ਜਿੰਨਾ ਨੇ ਖਾਰਕੂ ਪੁੱਤ ਜੰਮੇ ਸੀ

  • @SantokhSidhu-bt3rw
    @SantokhSidhu-bt3rw 7 месяцев назад

    Wahguru mehar ràkh bhai b singh

  • @jaswindersingh8114
    @jaswindersingh8114 8 месяцев назад

    WAHEYGURU JIO

  • @kuljitkanda1276
    @kuljitkanda1276 8 месяцев назад +1

    ਬਾਈ ਸੰਸਾਰ ਦੀਪ ਜੀ ਬਾਈ ਬਲਵਿੰਦਰ ਸਿੰਘ ਪੱਖੋਕੇ ਨੇ ਬੋਹਤ ਘਰਾਂ ਵਿੱਚ ਅਫਸੋਸ ਦੇ ਨਾਲ ਰਸੋਈਆਂ ਵਿੱਚ ਰਾਸਣ ਸਹੀਦ ਸਿੰਘਾਂ ਦੇ ਨਾਮ
    ਸੰਗਤਾਂ ਵਿੱਚ ਲਿਆਉਣੇ ਮਾਂ-ਬਾਪ ਦੀਆ ਦਵਾਈ ਆਂ ਦੀ ਸੇਵਾ ਬੱਚਿਆ ਨੂੰ ਭੜਾਈ ਤੇ
    ਠੋਕ ਕੇ ਪੁਲਸ ਵਾਲੀਆ ਨੂੰ ਜਿਹੜੇ ਗੱਲਤ ਕੰਮ
    ਕਨੂੰਨ ਦੀ ਉਲਝਣਾ ਕਰਨ ਵਾਲੀਆ ਨੂੰ ਬੁੱਚੜ
    ਤੇ ਸੱਚ ਬੋਲਣਾਂ ਬੋਹਤ ਬੋਹਤ ਧੰਨਵਾਦ ਜੀ ਪੱਖੋਕੇ ਸਾਹਿਬ ਜੀ ਦਾਂ ਬਾਈ ਸੰਸਾਰ ਪੱਖੋਕੇ ਸਾਹਿਬ ਤੇ ਇਟਕ ਕਰਨ ਵਾਲੇ ਗਦਾਰ ਤਾਂ ਗੁਰੂ ਸਾਹਿਬ ਦੇ
    ਨਾਲ ਵੀ ਧੋਖਾ ਕਰਗਏ ਸੀ

  • @NirmalSingh-xp1wt
    @NirmalSingh-xp1wt 8 месяцев назад +6

    ਵਹਿਗੁਰੂ ਜੀ

  • @SukhwinderSingh-iy8wu
    @SukhwinderSingh-iy8wu 8 месяцев назад +7

    Waheguru g

  • @SatnamSingh-bz3uc
    @SatnamSingh-bz3uc 7 месяцев назад +1

    ਬਹੁਤ ਵਧੀਆ। ਜੀ

  • @azadgoraya59
    @azadgoraya59 8 месяцев назад +8

    Waheguru ji waheguru

  • @avtar8917
    @avtar8917 8 месяцев назад +4

    Waheguru ji ka khalsa ji waheguru ji ki fateh

  • @SSingh-vs9js
    @SSingh-vs9js 8 месяцев назад +8

    Waheguru ji waheguru ji guru Ramdas kirpa bnai rakhan bhai Saab te 🙏

  • @beantsinghsekhon2813
    @beantsinghsekhon2813 8 месяцев назад +4

    Good person balwinder singh pakhoke

  • @SukhwinderSingh-qn4rj
    @SukhwinderSingh-qn4rj 8 месяцев назад +5

    Waheguru ji mehar karan sab te ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bamsigill4011
    @bamsigill4011 8 месяцев назад +7

    Rab tuhanu Raji rakhe

  • @narindersingh6616
    @narindersingh6616 8 месяцев назад +3

    Waheguru Ji 🙏🙏

  • @bhejasandhu3882
    @bhejasandhu3882 8 месяцев назад +8

    ਪੱਖੋਕੇ ਸਾਹਿਬ ਸਲੂਟ

  • @jagjeetaulakh4308
    @jagjeetaulakh4308 8 месяцев назад +4

    Waheguru gg 🙏🏼 🙏🏼🙏🏼

  • @hardeepilahi
    @hardeepilahi 8 месяцев назад +4

    ❤🎉 mulakat hogi Love you buchar buchar hunda

  • @ProGaming-yq7fe
    @ProGaming-yq7fe 8 месяцев назад +3

    Good. Sapech. Pakhuke. Bir. Ji

  • @vickysingh8071
    @vickysingh8071 8 месяцев назад +1

    Kia ਬਾਤਾਂ ਬਹੁਤ ਵਧੀਆ ਵੀਰ good
    Chak de ਫਟੇ

  • @HarmeetSingh-hk3fk
    @HarmeetSingh-hk3fk 8 месяцев назад +6

    Waheguru ji mehar kro apni koum teh bs tahuda he sahara ha 🙏🙏🙏🙏

  • @dalbirsinghsingh6234
    @dalbirsinghsingh6234 8 месяцев назад

    . S. Balwinder singh pakhoke chardi kala h rehn. Thanks

  • @jagdeepkaurbrar7417
    @jagdeepkaurbrar7417 8 месяцев назад +8

    Sansardeep veere thank u so much,tusi bhai sahib di interview kiti🙏🙏🙏🙏🙏

  • @palwindersingh9357
    @palwindersingh9357 8 месяцев назад +3

    ਸਿਜਦਾ ਮੇਰੇ ਵੀਰ ਲਈ

  • @manveersingh5087
    @manveersingh5087 3 месяца назад

    Jeonda reh balwinder siyan

  • @windersingh9211
    @windersingh9211 8 месяцев назад +1

    ਗੱਲ ਸੁਣ ਭਰਾ ਤੁਸੀਂ ਹਮੇਸ਼ਾ ਗੱਲ ਕਰਦੇ ਹੋਂ ਪੰਜਾਬ ਦੀ ਪੰਜਾਬੀਅਤ ਦੀ ਤੇ ਚੈਂਨਲ ਤੇ ਐਡ ਬਾਹਰ ਦੇ ਵੀਜ਼ੇ ਲਵਾਉਣ ਵਾਲਿਆਂ ਦੀ ਕਰੀ ਜਾਨੇਂ ਹੋਂ ਜਰ

  • @sarbjithero1308
    @sarbjithero1308 7 месяцев назад

    ਧੰਨਵਾਦ ਭਾਈ ਬਲਵਿੰਦਰ ਸਿੰਘ ਜੀ ਪੱੱਖੋਕੇ, ਨਿਧੜਕ ਸੋਚ, ਇਹ ਵੀ ਕੌਮ ਦਾ ਹੀਰੋ ਹੈ,

  • @Pawanadeep
    @Pawanadeep 8 месяцев назад +2

    Waheguru ji pakhoke saab ji te pratham veer ji nu chardikala vich rakhe 🙏

  • @ShamsherSingh-hm3bl
    @ShamsherSingh-hm3bl 7 месяцев назад

    ❤❤❤

  • @royalsardar921
    @royalsardar921 8 месяцев назад +3

    ਵਾਹਿਗੁਰੂ ਮੇਹਰ ਕਰੇ ਜੀ 👏👏

  • @jagsirbrar9265
    @jagsirbrar9265 8 месяцев назад +3

    ਵਾਹਿਗੁਰੂ ਮਿਹਰ ਕਰੋ ਜੀ ਆਪਣੀ ਕੌਮ ਉੱਤੇ

  • @HarjinderSingh-kh1gy
    @HarjinderSingh-kh1gy 8 месяцев назад +5

    Makhan jalad has been a big name in the world of ............ who used unlimited power over innocents during terrorism.