Babbu Maan - Note | Itihaas | Latest Punjabi Songs 2016

Поделиться
HTML-код
  • Опубликовано: 23 фев 2016
  • Download Full Album From iTunes - itunes.apple.com/album/itihaa...
    Album - Itihaas
    Song - Note
    Singer| Music | Lyrics - Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Digitally Powered By - Bull18 [ / bull18network ]
  • ВидеоклипыВидеоклипы

Комментарии • 2,7 тыс.

  • @navalkant3729
    @navalkant3729 2 года назад +55

    2:27 >>>>>>> 🛐🛐

  • @beimaanustaad8328
    @beimaanustaad8328 2 года назад +771

    ਬਿਨਾਂ ਹਥਿਆਰਾਂ ਤੋਂ ਵੀ ਚੱਕਵੇਂ ਗੀਤ ਗਾਏ ਜਾ ਸਕਦੇ ਨੇ ਮਾਨ ਸਾਬ੍ਹ ਨੇ ਸਾਬਿਤ ਕਰਤਾ 👑👑🦅🖤
    2024 ਵਾਲੇ ਲਵਾਓ ਹਾਜ਼ਰੀ 🤟🤟

  • @gsgujjar980
    @gsgujjar980 Год назад +62

    ❤️ਕਿਆ ਬਾਤ ਹੈ ਅੱਜ ਵੀ ਓਨਾ ਹੀ 👍ਗੜਕਦਾ ਇਹ ਗੀਤ ❤️ ਲਵ ਯੂ ਮਾਨ ਸਾਬ

  • @jassa9864
    @jassa9864 2 года назад +17

    Indusdustry ਦੇ ਵਿੱਚ ਆਉਣਾ ਸੌਖਾ ਪਰ ਪਿਛਲੇ 25 ਸਾਲ ਤੋਂ ਟਿਕੇ ਰਹਿਣਾ ਬਹੁਤ ਜਿਆਦਾ ਵੱਡੀ ਗੱਲ ਹੈ

    • @abhishekgarg05201
      @abhishekgarg05201 3 месяца назад

      Yes we should appreciate Diljit
      Greatest of all time ❤

  • @itzzz_param5631
    @itzzz_param5631 4 года назад +235

    ਪਹਿਲਾ ਆਇਆ ਸਮੈਕੀਆ ਵਾਲਿਆ ਦਾ ਟੋਕਰਾ
    ਫਿਰ ਆਇਆ copy ਕਹਿਣ ਵਾਲਿਆ ਦਾ ਦਾਜ ਭੇਡਾਂ ਤੇ ਖੱਚਾਂ ਦੀ ਪਰਵਾਹ ਨੀ ਕਰਦਾ
    ਸਦਾ ਅੰਬਰਾਂ ਚ ਉੱਡਦਾ ਆਇਆ ਇਹ ਬਾਜ😉

    • @SukhpreetSingh-gj5tj
      @SukhpreetSingh-gj5tj 4 года назад +18

      ਬੜੇ ਆਏ ਬੜੇ ਨੇ ਆਓਣਾ ਮਾਨ ਜਿਹੜੇ ਮੁਕਾਮ ਤੇ ਬੈਠਾ ਉੱਥੋਂ ਨੀ ਲਾ ਹੋਣਾ

    • @RajwinderSingh-hc4ui
      @RajwinderSingh-hc4ui 3 года назад +6

      Attttt

    • @KuljitsinghKuljit-dd2ev
      @KuljitsinghKuljit-dd2ev Месяц назад

      ​@@SukhpreetSingh-gj5tj000pp

  • @tajinderhudal3797
    @tajinderhudal3797 6 лет назад +99

    ਫੇਰ ਜੱਟ ਨੋਟ ਜੁਤੀ ਵਿਚੋ ਕੱਡਦਾ ਨੀ 😀😀 jama. end puri gal bat lvv u mnn sb

  • @JeevanSingh-ln2sb
    @JeevanSingh-ln2sb Год назад +16

    ਮਾਨਾ ਹੁਣ ਨਾ ਦੱਬੀ ਬਹੁਤ ਸੇਦ ਅਤੇ ਪੰਜਾਬ ਨੂੰ ਬਚਾਓਣ ਦੀ ਬਹੁਤ ਸੇਦ ਦਿੱਤੀ ਹੁਣ ਮਾਨਾ 1998 ਵਾਲਾ ਬਣਜਾ ❤❤🙏🙏

  • @insidefact7
    @insidefact7 3 года назад +10

    2021 ਆਲੇ

  • @kirandeepjassal3078
    @kirandeepjassal3078 3 года назад +109

    ਏਹ ਗੀਤ ਸਮਰਪਿਤ ਆ ਸਰਦਾਰ ਮਨਮੋਹਣ ਸਿੰਘ ਨੂੰ.. ਜਦੋ ਸਾਰੀ ਦੁਨੀਆ recession ਵਿੱਚ ਸਿਰਫ ਇੰਡੀਅਨ economy ਸਟੈਂਡ ਸੀ.. ਮਨਮੋਹਨ ਸਹਿਬ ਨਿਊ ਨੋਟ ਜੁੱਤੀ ਚੋ kadea

  • @harjindersinghdhiman3876
    @harjindersinghdhiman3876 4 года назад +74

    ਲੋਕ ਡਾਉਨ ਵਿਚ ਬੱਬੂ ਮਾਨ ਨੁੰ ਸੁਣਨ ਵਾਲ਼ੇ ਲਾਈਖ kro

  • @sahibgrewal8214
    @sahibgrewal8214 2 года назад +36

    ਦੁੱਧ ਦਹੀਂ ਦੀ ਪਾ ਲੈ ਆਦਤ,
    ਲੰਘ ਜਾ ਝੰਡੇ ਗੱਡਦਾ।
    ਵਾਹ ਮਾਨਾ। ਕਿਆ ਬਾਤ ਹੈ।
    ਇਹ ਗੱਲ ਤੂੰ ਹੀ ਕਰ ਸਕਦਾ ਹੈਂ। ਹਰ ਕਿਸੇ ਗਵੱਈਏ ਦੇ ਹਿੱਸੇ ਨਹੀਂ ਆਈ ਇਹ ਜੁਰਅਤ

  • @GauravKumar-qb7jm
    @GauravKumar-qb7jm 3 года назад +4

    Hun dil kita c aa gaye bai de channel te

  • @gurpreetrehal322
    @gurpreetrehal322 7 лет назад +58

    Babbu Maan At Its Best Halle Baaki Singer Tharan Bulletan Te Bethe Aa Babbu Maan Kite Agge NikalGya Ehna Landu Singera To He Is A Philospher Wid A Wide ImaginAtion Scope
    #Salute Maan Saab Nu

  • @RajinderSingh-ut8cm
    @RajinderSingh-ut8cm 5 лет назад +42

    2019ਵਾਲੀ ਸਗਤ ਹਾਜਰੀ।ਲਵਾਉ।ਕੋਣ ਕੋਣ ਸੁਣ ਰਿਹਾ ਕਟੜ ਫੈਨ ਸਿਧੂ ਭਦੋੜ

  • @MonukumarMonukumar-ui5xe
    @MonukumarMonukumar-ui5xe 9 месяцев назад +5

    🎉Maan Ek hai 🎉
    🎉Ek he rauga🎉
    🎉❤😂maana da maan Sada maan Saab Babbu maan😂🎉❤

  • @jasrajsingh3893
    @jasrajsingh3893 2 месяца назад +5

    ਅੱਵਲ ਤਾਂ ਮਾਨ ਸਾਹਿਬ ਦਾ ਕੋਈ ਮੁਕਾਬਲਾ ਨੀ ਜੇ ਕਿਸੇ ਨੇ ਕਰਨਾ ਤਾਂ ਦੋ ਵਾਰੀ ਜੰਮਣਾ ਪੈਣਾ। ਮਾਨ ਸਾਹਿਬ ਸਿੰਗਰ, ਰਾਈਟਰ, ਕੰਪੋਜਰ, ਬੈਸਟ ਸਟੇਜ ਪਰਫਾਰਮਰ ਹੋਰ ਪਤਾ ਨਹੀਂ ਕੀ ਕੀ, ਐਨੀ ਕੁਆਲਟੀ ਕਿਸੇ ਇੱਕ ਆਰਟਿਸਟ ਚ ਨਹੀਂ ਹੁੰਦੀ, ਇਹ ਗੱਲ ਕੋਈ ਆਰਟਿਸਟ ਹੀ ਜਾਣ ਸਕਦਾ ਆਮ ਬੰਦਾ ਨੀ

  • @joravarsingh1608
    @joravarsingh1608 5 лет назад +188

    Listening in 2019
    Bilkul nava hi lagda

  • @user-pu8zx7of4u
    @user-pu8zx7of4u 3 года назад +25

    ਮੁਸੈ ਵਾਲੇ ਦੈ ਪਿੰਤ ਨਿੱਕਲ ਆਈ ਗੀਤ ਸੁਣਕੇ love u mann sabb

  • @sandeepbhattal1138
    @sandeepbhattal1138 3 месяца назад +2

    ❤❤❤ jine bar bi sun lo una he toda ga sera song

  • @glockrajput6537
    @glockrajput6537 3 года назад +7

    Moosewala kehnde mere sirro chaldi aa you tube ajj in these days song but the this is guy who run whole punjab with his voice😉😉

  • @jasssrock3015
    @jasssrock3015 7 лет назад +323

    ਇੱਕ ਰੱਖਿਆ ਕੋਈਲਾ ਦਾ ਜੋੜਾਂ ਇੱਕ ਝੋਟਾ ਇੱਕ ਅੱਥਰਾ ਘੋੜਾ ..

  • @gurbhejbhullar5838
    @gurbhejbhullar5838 3 года назад +65

    2021 ch kon kon sun riha thoko like👍

  • @avtarbrar508
    @avtarbrar508 3 года назад +1

    Ustad sabb di koi ress nhi kar sakda jatt pounda dak poori koi mukabla nhi bai ji da #########1fan babbu mann love you bai ji

  • @Prabhdayalsingh-fl5fc
    @Prabhdayalsingh-fl5fc 16 дней назад

    ਮਾਨਾਂ ਜ਼ਮੀਨ ਮਾਂ ਆ ਇਹਨਾਂ ਚਵਲਾ ਨੂੰ ਸਮਝਾ ❤

  • @Hxrshdeep13
    @Hxrshdeep13 5 лет назад +629

    Kon kon sunda pya a aa song es time

  • @amargill368
    @amargill368 5 лет назад +32

    2019 video paa dyo ustaad g request aa

  • @nirmalsidhu14
    @nirmalsidhu14 2 года назад +30

    ਤੈਨੂੰ ਗੁੜ੍ਹਤੀ ਮਿਲੀ ਫ਼ਰੀਦ ਤੋਂ,
    ਸ਼ਾਹ ਵਾਰਿਸ ਜਿਹੇ ਮੁਰੀਦ ਤੋਂ,
    ਤੇਰਾ ਅੱਖਰ ਅੱਖਰ ਪਾਕ ਹੈ,
    ਤੇਰਾ ਪੀਰਾਂ ਦੇ ਨਾਲ ਸਾਕ ਹੈ।.
    تینوں گُڑھتی ملی فرید توں
    شاہ وارث جہیے مُرید توں
    تیرا اکھر اکھر پاک ہے
    تیرا پیراں دے نال ساک ہے

  • @vijaykumar2862
    @vijaykumar2862 2 года назад +13

    yarr ajj peg la k iah gaana sun k swaad double ho gya. sirrraaa babbu maan saab da song. great single

  • @happybajwa700
    @happybajwa700 4 года назад +13

    m aksar a song nu continue pardheyan hoyaaa as a refreshing break lai sundn sachiii bohat relaxing feel hundaaa

  • @user-wv8gx8lu6i
    @user-wv8gx8lu6i 4 года назад +697

    ਮੈਨੂੰ ਤਾ ਹੁਣ ਵੀ ਨਵਾ ਲੱਗਦਾ ਗੀਤ

  • @ratanpreetsingh2113
    @ratanpreetsingh2113 3 года назад +6

    Sirrra babe

  • @gorajasvir4923
    @gorajasvir4923 3 года назад +5

    Best singer of Punjab, Babbu Maan koi ni ban sakda, afsana wargi lalli chhalli kithho reesa karlugi Maan Diya

  • @harqaran
    @harqaran 5 лет назад +97

    Ustaad di english rap🔥💕

  • @user-no4es9ml7m
    @user-no4es9ml7m 5 лет назад +39

    ਸੱਚ ਕਿਹਾ ਉਸਤਾਦ ਜੀ ਕਟੜ ਫੈਨ ਸਿੱਧੂ ਭਦੋੜ

  • @arjunmasih5352
    @arjunmasih5352 2 года назад +10

    2022 ch ess gane nu pyaar Karn laoo hazrrii 😂

  • @jassa9864
    @jassa9864 2 года назад +6

    ਏਦਾਂ ਲੱਗਦਾ ਕਿ ਗਾਣਾ ਰਿਲੀਜ਼ 2220 ਵਿੱਚ ਕੀਤਾ ਗਿਆ ਜਿਹੜੇ ਸਹਿਮਤ ਨੇ ਕਮੈਂਟਸ like Karo,Babu ਮਾਨ ਵਰਗਾ ##jatt# ਆਪਾਂ ਨੂੰ ਦੁਬਾਰਾ ਨਹੀ ਮਿਲਣਾ। ਕੀਨੂੰ ਸੁਣਾਗੇ ਮੈਂ ਤਾਂ ਪੁਰਾਣੇ ਗਾਣੇ ਹੀ ਸੁਣਾ ਗਾ। ਬਾਕੀ ਬਾਈ ਆਪਣਾ ਨਵੇਂ ਗਾਣੇ ਘੱਟ ਕੱਢ ਦਾ

  • @bestvideos8616
    @bestvideos8616 4 года назад +315

    2 ਸਲੰਸਰ ਲਾਏ ਗੱਡੀ ਨੂੰ ਉਤਾਂ ਨੂੰ ਧੂੰਆ ਛੱਡਦਾ 🔥
    ਮਾਨਾਂ ਜੇ ਤੂੰ ਨਾ ਗਾਉਣ ਲੱਗਦਾ ਕੀਹਨੂੰ ਸੁਣਿਆ ਕਰਦੇ
    singer- Babbu Maan
    Lyrics - Babbu Maan
    Music - Babbu Maan

  • @gurpreetsingh-zg3km
    @gurpreetsingh-zg3km 4 года назад +11

    ਤਕੜਾ ਹੋਜਾ ਜਿਮ ਸ਼ਿਮ ਜਾਹ💥💥🔥🔥✔✔

  • @vsbabbukustidadiwana9351
    @vsbabbukustidadiwana9351 Год назад +13

    2023 ਵਾਲੇ ਹਾਜ਼ਰੀ ਭਰਨ ❤❤❤❤

  • @navdhillon6327
    @navdhillon6327 3 месяца назад +6

    ਮੈਨੂੰ ਵੀ ਨਵਾਂ ਗਾਣਾ ਹੀ ਲਗਦਾ

  • @ruhiiisahanikattadfanofbm6075
    @ruhiiisahanikattadfanofbm6075 3 года назад +55

    ਸਾਹ ਮੁੱਕ ਜਾਂਦੇ ਗੀਤ ਨਾ ਮੁੱਕਦੇ Passionate ਕਦੇ ਰਾਹ ਚ ਨਾ ਰੁੱਕਦੇ।✌️💯💖

  • @dilpreetsingh5933
    @dilpreetsingh5933 6 лет назад +290

    2050 anyone listening?

  • @jasrajsingh3893
    @jasrajsingh3893 2 месяца назад +2

    ਬੱਬੂ ਮਾਨ ਦੇ ਗਲ ਚ ਪਤਾ ਨਹੀ ਕੀ ਫਿਟ ਫਿਟ ਏ ਆਵਾਜ਼ ਈ ਬਹੁਤ ਸੋਹਣੀ ਆ, ਮਾਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ

  • @Preet_duhra
    @Preet_duhra 3 года назад +9

    ਬੱਬੂ ਮਾਨ ਕੀ ਲਿਖ ਦਿੰਦਾ ਆ 100 ਸਾਲ ਬਾਅਦ ਵੀ ਸੁਣਿਏ ਤੈਨੂੰ ਨਵਾ ਹੀ ਲੱਗਦਾ

  • @rajveersingh7420
    @rajveersingh7420 4 года назад +114

    ਓ ਮੰਡੀ ਵਿੱਚ ਰੁਲਦਾ ਜਿਹੜਾ ਗਿੱਲੀ ਜੀਰੀ ਵੜਦਾ ਨੀ ਫਿਰ ਜੱਟ ਨੋਟ ਜੁੱਤੀ ਚ ਕੱਡਦਾ....

  • @happwysingh5296
    @happwysingh5296 5 лет назад +309

    ਮੁੰਡਿਆਂ ਦੀ ਜ਼ਿੱਦ ਜਾਣ ਮਾਨ shab

    • @fojiram1140
      @fojiram1140 5 лет назад +2

      Note🤣🤣🤣🤣

    • @sewaksingh9447
      @sewaksingh9447 5 лет назад +2

      Maan beimaan

    • @asron9958
      @asron9958 5 лет назад +5

      @@fojiram1140 daily suni da babbu MAan

    • @abhidoe
      @abhidoe 5 лет назад +1

      💪💪

    • @abhidoe
      @abhidoe 5 лет назад

      @@asron9958 💪💪👍👍

  • @GuguMassi
    @GuguMassi 8 месяцев назад +2

    Vase mai sunda nehi c but jive ummar vade hon d change lagde aa 22 de gane❤❤❤❤❤❤❤❤❤❤❤

  • @MOHITKUMAR-mm7vd
    @MOHITKUMAR-mm7vd 3 месяца назад +7

    2024 aale kro like ❤

  • @beimaanmnu222
    @beimaanmnu222 5 лет назад +103

    O mandi vich rulda ni jehda gili jiri vadhda

  • @deepsandeep9303
    @deepsandeep9303 4 года назад +14

    24-2-2020 vich b new lagda
    Love you ustad ji

  • @NirmalSingh-bj3wu
    @NirmalSingh-bj3wu Год назад +1

    Mera Favorite song aa..hle tak b daily sunn da..

  • @AmmandeepSingh-ru4gn
    @AmmandeepSingh-ru4gn 3 месяца назад +3

    24saal to Hitt chal reha💯💪 Saan Jatt Khant wala Maan⛳

  • @jogasingh632
    @jogasingh632 5 лет назад +271

    Kon kon sunda peya 5 may 2019 Ch kro like

    • @ThugLife-hl7qt
      @ThugLife-hl7qt 4 года назад +1

      Chopa

    • @ramanpalyal07
      @ramanpalyal07 4 года назад

      Tera pio

    • @pargatSingh-hc1wy
      @pargatSingh-hc1wy 3 года назад

      Eh ta sire de chawal aa ehnu kine sun aaa

    • @jogasingh632
      @jogasingh632 3 года назад +1

      Parghat Singh je nhi sun na ta apne piyo da song search maar ke labhna jruri c🤣

    • @pargatSingh-hc1wy
      @pargatSingh-hc1wy 3 года назад

      @@jogasingh632 jag pye dabbu maan de khacch piyo hou tera mera ta sala lgda😁🖕🖕👎👎👎

  • @mani4382
    @mani4382 8 лет назад +53

    #babbumaan ek philosopher hi aa...bkia singers, writers naalo bhut agge nikl gea bai.. tahi loki kehnde hun ki gayi jnda babbu kyu k eh cheezan b koi koi hi samjh skda...luv u alwayz babbu bai

    • @sammicheema2673
      @sammicheema2673 6 лет назад

      mani4382 shi kiha veer ji

    • @dilrajdhillon9454
      @dilrajdhillon9454 4 года назад +2

      Shi gal a bai .. ta ajj kal de lok nhi smj pa rhe maan de ganeya nu

  • @pb77_reels
    @pb77_reels Год назад +1

    ਹੋਏ ਹੋਏ💞🔥

  • @princesheemar957
    @princesheemar957 2 года назад +4

    2022 vich khon sonda fer

  • @factspk373
    @factspk373 8 лет назад +122

    atttttt aa gana bai ji ........ English rap di jaroorat ni si...... eho jahe karo hor jattan wale geet ...... real fans mera comment like karo ji

  • @Randhawa548
    @Randhawa548 4 года назад +89

    ਦੁਸ਼ਮਣ ਨੂੰ ਵੀ ਗਲ ਨਾਲ ਲਾੲੀੲੇ ਜਿਸ ਨਾਲ ਖਾੲੀੲੇ ਭਲਾ ਮਨਾੲੀੲੇ....ਵਾਹ ਮਾਨ ਸਾਬ

    • @The_5Game
      @The_5Game Год назад

      Good time , ageey ki Kuber la ke gaata ki 😂😂😂

  • @King-kj4ug
    @King-kj4ug Год назад +3

    Babbu fans be like: Sirra ustad g 🤣🤣🤣

  • @manavmahal7576
    @manavmahal7576 Год назад +3

    Mnu ta hunne vi nava lgda gana🔥🔥

  • @lovepreetkaur2549
    @lovepreetkaur2549 8 лет назад +60

    Recession jhanda gad da💃💃💃💃💃 ni frrr jatttt note jutti cho kdh daaa burraah😍😎 shaaa gye maan saab👌👌👌👌

  • @technicaljugads7845
    @technicaljugads7845 4 года назад +30

    Kon kon babu maan Ustaad Ji da fan o hit like for Ustaad Ji ❤❤

  • @harjotsingh6574
    @harjotsingh6574 2 года назад +2

    💵💸💸💸💸💴💳💳💳💳💳…. Dekh jatt note jutti wale step v trending ch aa 22 de😘😘

  • @ramano770-sw1tr
    @ramano770-sw1tr 7 месяцев назад +9

    2:25 🔥🔥🔥
    masterpiece 🗿

  • @sarabjitsarabkaleka9209
    @sarabjitsarabkaleka9209 4 года назад +21

    Evergreen geeta di mashine one and only ASTAAD ❤BABBU MANN ji...like or comment kro sare kattad

  • @talwindersharma1
    @talwindersharma1 4 года назад +52

    Kon kon sun reha 2020 vich
    Like karo

    • @meharmiya3350
      @meharmiya3350 3 года назад +1

      Hnji bhut bddi mjboori hogi c 😂😂😂😂

  • @taranmahal9716
    @taranmahal9716 2 года назад +4

    me pehli bar sunea ee gana 2021 ch

  • @cricketofstatus2287
    @cricketofstatus2287 6 месяцев назад +12

    2024 ਆਲੇ

  • @user-no4es9ml7m
    @user-no4es9ml7m 4 года назад +359

    ਇਹ ਤੋਪ ਨੀ ਕਦੇ ਪੁਰਾਣੀ ਹੋਣੀ

  • @SterninHouse
    @SterninHouse 4 года назад +9

    Ustad Zindabad 🙏 🙏

  • @surjitkaur443
    @surjitkaur443 3 месяца назад +2

    ਉਸਤਾਦ। ਹਰ ਇਕ ਗਾਣਾ ਕੈਂਟ 🙏🙏🤟👍

  • @manimaan-cg2gq
    @manimaan-cg2gq 2 года назад +1

    Ble maana I love you maan saab zindabad miss you so much maan saab zindabad.... please adab punjabi 2 aan do

  • @reshammehmi9589
    @reshammehmi9589 4 года назад +5

    kon kon sun reha 2020 ch ..... jad 22 eh song live ga reha hunda ...... music 🎶 di lor hi wakhri hundi 👌👌👌👌👌

  • @husanpreetkaur9426
    @husanpreetkaur9426 8 лет назад +392

    dushman nu v gll na layiye.. jis nl khayiye bhla mnayiye..

  • @roohadeshayar
    @roohadeshayar Год назад

    ਖੇਤੀ ਹੀ ਛੱਡੀ ਐ ❗️ਪਰ ਜੱਟ ਤੇ ਜੋਰ ਦਾ ਰਿਸ਼ਤਾ ਪੁਰਾਣਾ ਖੰਡ 🏹 love you maan saab

  • @ravindersingh9648
    @ravindersingh9648 5 месяцев назад +6

    2024 vich sunn rya ❤

  • @AdvKuldeepMalik
    @AdvKuldeepMalik 8 лет назад +10

    Yhe gana hit h bhai h

  • @sandybenipal3320
    @sandybenipal3320 6 лет назад +32

    ਲਵ ਯੂ ਓੁਸਤਾਦ ਜੀ

  • @Bossrexona
    @Bossrexona Год назад +1

    Hun fr aise gaane aune chahide aa 22 de

  • @AmmandeepSingh-ru4gn
    @AmmandeepSingh-ru4gn 3 месяца назад +2

    moosewaale da Baap👉 Ustaad Babbu Maan 💌👑♠️🤟

  • @fanbabbumaangill8100
    @fanbabbumaangill8100 8 лет назад +46

    Baii eho Je Desi punabi song kar baii...sirraa kra dina..
    Plzz baii hun wali reel ch chakme song payi jyada

  • @princeveerkrish7249
    @princeveerkrish7249 5 лет назад +17

    ਸਾਹ ਮੁੱਕ ਜਾਂਦੇ ਗੀਤ ਨਾਂ ਮੁੱਕਦੇ....👌👌👌👌

  • @vishalkarimpuri746
    @vishalkarimpuri746 2 года назад +1

    dooshman nu vi gall nall lai e , jiss nall khai e bhalla mnai e ❤❤🤘🤘🙏🙏🙏

  • @jobansidhu69
    @jobansidhu69 Год назад +28

    LYRICS:--- Good time bad time come & go,
    Last month stranding in all busy,
    Jatt going with the flow,
    Give and take whatever life, Throws extra hours,
    Know this kamaliye,
    jatt is spark,

    • @simranhayer7927
      @simranhayer7927 Год назад +5

      Thanks bai. Smjh nhi c aa rha 2 saal ho gye

    • @jobansidhu69
      @jobansidhu69 Год назад +6

      @@simranhayer7927 koi naa bro maan saab de geet thode je late hi samaj aunde aa

  • @mandeeprai6539
    @mandeeprai6539 8 лет назад +47

    Saah mukk jaande geet na mukk-de
    Passionate kade raah Ch na rukde
    Akal behoona Maan hai unna
    Aa gaya lot dekh jatt da

  • @keshavsharma3167
    @keshavsharma3167 Год назад +2

    2:26 babbu maan the new Eminem of India 🔥🔥

    • @thuglife7540
      @thuglife7540 Год назад +2

      😂😂 drake v fail krta tere ustad ne

  • @armanmarar3968
    @armanmarar3968 2 года назад +3

    Kado ve sun.la a song now hi lag da

  • @BathindianBoys
    @BathindianBoys 8 лет назад +8

    sirra bai
    saah mukk jande geet na mukkde, passionate kde rah ch na rukde

  • @Anmolgill-nt4ss
    @Anmolgill-nt4ss 4 года назад +8

    Kon kon 2020 vich v A song sunda piya a like karo

  • @JasspreetAujla7500
    @JasspreetAujla7500 9 месяцев назад +4

    USTAAD 💝 BABBU MAAN 🦅💞

  • @surajmohammad931
    @surajmohammad931 3 месяца назад +2

    Jado eh ganna Aya c mere frend di marriage c aj b inj lagda jdo sunde a ki nawa Aya

  • @nirmalkaur8847
    @nirmalkaur8847 4 года назад +69

    🤣🤣Kon kon tik tok to ithe aaya ,,, te kis kis ne eh song 29 dec 2019 ch suneya hit lyk 👍👍🤢😅😅

    • @sparsh-uo5er
      @sparsh-uo5er 4 года назад +1

      Assi

    • @Nav56757
      @Nav56757 4 года назад +11

      Roj sunida ne song maan saab de tik tok te install ni kita apa kde

    • @Balwindersihgh
      @Balwindersihgh 4 года назад +6

      Mere Pind da he a Babbu Maan khant maan pur

    • @flyingjatt8220
      @flyingjatt8220 4 года назад +1

      Mai😂😂😂🤣🤣🤣

    • @sandhusaab7590
      @sandhusaab7590 4 года назад +1

      No all time

  • @japalgrewal9600
    @japalgrewal9600 7 лет назад +20

    ਬੰਮ 😘😘😘😘😘🤑

  • @RandiBaabu
    @RandiBaabu Год назад +6

    0:29 Hands up quag🙌 jatt soche but jus' chose flat🏚️ zameen gyi tax on the money required😭, kadai new bimmer tax destroys😎💣 that's why baby Jatt is Boss🤡🤣🤣🤣

  • @BEIMAAN3545
    @BEIMAAN3545 3 года назад +2

    Ustad zindabad 🔥🔥

  • @LovishJethi
    @LovishJethi 8 лет назад +46

    Dudh dahi di paale aadat, Langh ja jhande gadd da .....Luv u bro .....Att Song aa 22 👌👌👌👌👌 @Babbu Maan

  • @tekkaji7089
    @tekkaji7089 6 лет назад +69

    Dudh dahi d pa le aadat ....Lang ja jhande gaddada ......!!!
    Ji oye Manna ....!!!

  • @dharminderkaler6952
    @dharminderkaler6952 Год назад +6

    I came here to listen just English 😂😂😂

  • @gaggichannu5941
    @gaggichannu5941 7 месяцев назад

    ਸਿਰਾ ਹੀ ਲਾ ਦਿੰਦਾ maan

  • @NavdeepSingh-gs7vx
    @NavdeepSingh-gs7vx 3 года назад +6

    Kon kon like krda ustaad nu love you ustaad ❤️❤️❤️❤️❤️❤️❤️❤️❤️❤️❤️❤️