Babbu Maan - 32 Lak | Velly Laane | Latest Punjabi Song 2024

Поделиться
HTML-код
  • Опубликовано: 27 мар 2024
  • Song - 32 Lak
    Singer / Lyrics / Composer - Babbu Maan
    Album - Velly Laane
    MixMaster - Bhanu Partap Thakur
    © Babbu Maan
    #babbumaan #32lak #vellylaane
    Listen Velly Laane Full Album
    Apple Music : / velly-laane
    Amazon : music.amazon.in/albums/B0CVXS...
    Spotify : open.spotify.com/track/4yh9P6...
    Jiosaavn : www.jiosaavn.com/song/velly-l...
    Wynk : wynk.in/music/song/velly-laan...
    Kkbox : www.kkbox.com/tw/en/album/9_k...
    Shazam : www.shazam.com/en-gb/song/173...
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 7 тыс.

  • @dawindersinghchatthu3392
    @dawindersinghchatthu3392 2 месяца назад +7

    ਬੇਈਮਾਨ ਖੰਟੀਆ ਜਿੰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ ❤❤❤ਬੇਈਮਾਨ ❤❤

  • @preetpb06..
    @preetpb06.. 3 месяца назад +99

    ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,, ਤੈਨੂੰ ਸੁਣਿਆ ਤੈਨੂੰ ਸੁਣਨਾ,,, ਹੋਰ ਕੋਈ ਪਸੰਦ ਨਹੀਂ।।। ਦੇਸਾ ਵਿਦੇਸਾ ਚ ਵਸਦੇ ਤੇਰੇ ਫੈਨਾ ਨੂੰ ਲੱਖ ਲੱਖ ਵਧਾਈ 🎉🎉

    • @Laddi_Singh994
      @Laddi_Singh994 3 месяца назад +2

      ਬਾਈ ਦੀਪ ਸਿੱਧੂ ਦੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਾਈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਈ ਆ , ਜਦੋਂ ਬਾਈ ਦੀਪ ਸਿੱਧੂ ਨੇ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਚਾੜਿਆ ਸੀ, ਉਦੋਂ ਬੱਬੂ ਮਾਨ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਸੀ, ਗਾਣੇ ਦਾ ਤੁਸੀਂ ਆਪ ਮਤਲਬ ਕੱਢ ਲਓ ਹੁਣ ਗਾਣਾ ਕੀ ਗਾਣਾ ਗਾਇਆ ਹੈ ।

  • @kewalkanjlasongsofficial7813
    @kewalkanjlasongsofficial7813 2 месяца назад +47

    ਕੌਣ ਕੌਣ ਮੰਨਦਾ ਇਹ ਬੰਦਾ ਮਾਸਟਰ ਆ ਵੀਰੇ ਮਿਊਜ਼ਿਕ ਲਾਈਨ ਦਾ ❤

  • @amandeepsingh9293
    @amandeepsingh9293 2 месяца назад +47

    Main ta Har Roj Sare Song Sunda Jo Har Roj Sunde Ouh Like Karo ❤❤❤

  • @is.ishusayan
    @is.ishusayan 3 месяца назад +30

    ਦਿਨ ਰਾਤ ਬਦਲੇ,
    ਸੁਬਾਹ ਸ਼ਾਮ ਦੁਪਿਹਰ ਬਦਲੇ,
    ਦੇਖ ਤੇਰਾ BEIMAAN ਨਾ ਅੱਜ ਨਾ ਕੱਲ੍ਹ ਬਦਲੇ

  • @pb08beat98
    @pb08beat98 2 месяца назад +19

    18 ਅਪ੍ਰੈਲ ਵਾਲੇ ਹਾਜ਼ਰੀ ਲਵਾਓ ❤❤❤

  • @sukhdevgrewal978
    @sukhdevgrewal978 3 месяца назад +36

    ਸਾਹ ਮੁੱਕ ਜਾਂਦੇ
    ਗੀਤ ਨਾ ਮੁੱਕਦੇ
    Passionate ਕਦੇ ਰਾਹ ਚ ਨਹੀ ਰੁਕਦੇ❤

  • @gaggimaan7874
    @gaggimaan7874 3 месяца назад +123

    29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,,
    ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!!
    #happybirthdaybabbumaan ❤

  • @HarmanPreet-yn9wb
    @HarmanPreet-yn9wb 3 месяца назад +29

    ਬੜੇ ਆਏ ਬੜੇ ਗਏ ਹੁਣ ਕਿਥੇ ਪਤਾ ਨਹੀਂ 50 ਦਾ ਤੁਫਾਨ ਲਿਆਈ ਜਾਂਦਾ 100 ਤੱਕ ਤੁਫਾਨ ਲਗਾਤਾਰ ਚੱਲੋ

  • @amandeepsingh9293
    @amandeepsingh9293 2 месяца назад +12

    Aajo karo like jo Bahrain cho sun rihe 22 de song ❤❤❤

  • @karmitakaur3390
    @karmitakaur3390 3 месяца назад +19

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @Balwinder_07146
    @Balwinder_07146 3 месяца назад +123

    ❤❤❤ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan

  • @AmrikSingh-fi6mx
    @AmrikSingh-fi6mx 3 месяца назад +13

    ਜਨਮ ਦਿਨ ਮੁਬਾਰਕ ਹੋਵੇ ਵੀਰ ਪਾਦੇ ਭੱੜਥੂ ਚੱਕ ਦੇ ਫੱਟੇ ਤੇਰੇ ਨਾਲ ਹੀ ਹਾਂ ਪਹਿਲਾਂ ਵੀ ਤੇ ਹੁਣ ਵੀ❤❤❤❤❤

  • @officialmaan2279
    @officialmaan2279 2 месяца назад +17

    👉ਜਿੰਨਾਂ ਦੇ ਸੱਮਝੋ ਬਾਹਰ ਆ ਗੀਤ 🤔
    ਉਹ 👉ਬਾਰਡਰ 🛣ਟੱਪ ਜਾਣ 😀😀

  • @Bhupinder724
    @Bhupinder724 3 месяца назад +27

    ਕੋਈ ਤੋੜ ਨਹੀਂ❤ ਰੱਬ ਲੰਬੀਆਂ ਉਮਰਾਂ ਕਰੇ ਮਾਨ ਸਾਡੀ ਜਾਨ ਦੀਆ 😘😘🤗🤗

  • @user-rj8fm3gn4q
    @user-rj8fm3gn4q 3 месяца назад +31

    ਹੈਪੀ barthdey 🎉 ਉਸਤਾਦ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤਰਕੀਆ ਬਖਸ਼ੇ ਲਮਿਆ ਉਮਰਾ ਬਖਸ਼ੇ 🎉

  • @babbumaandsm3893
    @babbumaandsm3893 2 месяца назад +12

    19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ
    ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ
    ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #VellyLaane #BabbuMaan
    Babbu Maan Zindabaad

  • @BossMusica-cu8nl
    @BossMusica-cu8nl 2 месяца назад +12

    .......ਹੋਲ਼ੀ ਹੋਲੀ ਮੁਕਦਾ ਜਾਂਦਾ ਪੱਤਣ ਪਾਣੀ ਦਾ
    ਬੋਹਤਾ ਚੰਗਾ ਨੀ ਐਂਡ ਨੀ ਲੱਗਦਾ ਵਤਨ ਕਹਾਨੀ ਦਾ
    ਬਈ ਤੁਸੀਂ ਫਸਲਾਂ ਨੂ ਰੋਣੇ ਆ ਥੋੜੇ time ਏਥੇ ਘਾਹ ਨਹੀ ਹੋਣਾ
    ਪੁਤ ਬਨ ਜਾਏਂਗੇ ਲਾਸ਼ਾ ਪਰ ਵਿਚ ਸਾਹ ਨਹੀਂ ਹੋਣਾ..............
    ਹਰ ਹਰ mahadev 🔱🔱🔱

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +11

    All time favourite babbu Maan Saab ji 💕

  • @komalsangha7komalsangha84
    @komalsangha7komalsangha84 3 месяца назад +18

    ਖੰਟ ਵਾਲਾਂ ਤਾਲਿਬ ❤❤❤ ਅਜੇ ਲਿਖਿਆ ਕਿੱਥੇ ਆ ਅਜੇ ਗਾਇਆ ਕਿੱਥੇ ਆ ਅਜੇ ਖ਼ਾਲ ਚ ਘੁੰਮਦਾ ਮੈਂ ਨਕਾ ਲਾਇਆ ਕਿੱਥੇ ਆ #babbumaan

  • @gurmailwahab
    @gurmailwahab 3 месяца назад +22

    ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ #ਬੱਬੂ_ਮਾਨ ਬਾਈ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਬਾਈ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੂੰ ਆਉ ਬਾਈ ਦੀ ਲੰਬੀ ਉਮਰ ਤੇ ਤੰਦਰੁਸਤੀ ਦੀ ਦੁਆ ਕਰੀਏ ਤੇ ਬਾਈ ਪੰਜਾਬ ਪੰਜਾਬੀਅਤ ਕਿਸਾਨ ਤੇ ਕਿਸਾਨੀ ਦੇ ਹੱਕ ਵਿੱਚ ਹਮੇਸ਼ਾਂ ਏਦਾ ਹੀ ਡੱਟਿਆ ਰਹੇ ਤੇ ਪੰਜਾਬੀ ਮਾ ਬੋਲੀ ਦਾ ਸਿਰ ਏਦਾ ਹੀ ਮਾਣ ਨਾਲ ਉੱਚਾ ਰੱਖੇ #ਉਸਤਾਦ_ਬੱਬੂ_ਮਾਨ #HappyBirthdayBabbuMaan #BabbuMaan

  • @SukhdevSinghDhaliwal-wr3dg
    @SukhdevSinghDhaliwal-wr3dg 2 месяца назад +12

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤

  • @swagrecords5948
    @swagrecords5948 3 месяца назад +271

    VELLY LAANE ਗਾਣੇ ਦੀ wait ਵਿੱਚ online kon kon betha❤❤❤

  • @kdbanna2221
    @kdbanna2221 3 месяца назад +19

    Love from Rajasthan Jhunjhunu naale happy birthday Maana 🎉🎉🎉

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +9

    God father of Punjabi music 🎶 industry babbu Maan Saab ji ❤❤❤❤❤🙏🙏🙏🙏🙏

  • @kakaji1566
    @kakaji1566 2 месяца назад +70

    ਲਗਾਓ ਹਜੂਰੀ ਕੱਟੜ ਫੈਨ ਉਸਤਾਦ ਬੱਬੂ ਮਾਨ ਦਾ❤

  • @officialmaan2279
    @officialmaan2279 3 месяца назад +9

    ਗੀਤ ਸੁਣ ਤੇਰੇ ਮੈਨੂੰ ਆਉਂਦਾ ਏ ਨਜ਼ਾਰਾ
    ਦੂਜਾ ਭਾਗ ਆਉਣ ਦੇ ਨੱਚੀਏ ਦੁਬਾਰਾ
    ਸਬਰ ਨੀ ਹੁੰਦਾ ਪਹਿਲਾਂ ਬੜੀ wait ਕੀਤੀ ਏ
    ਅੱਜ ਤੇਰਾ ਨਾਂ ਲੈਕੇ ਪਹਿਲੀ ਵਾਰੀ ਪੀਤੀ ਏ

  • @babbumaandsm3893
    @babbumaandsm3893 2 месяца назад +3

    ਖੰਟ ਆਲਾ ਮਾਨ ਬਾਈ #ਮਿਰਜ਼ਾ ਅਖਵਾਉਂਦਾ ਕਲਾਕਾਰਾਂ ਦਾ
    ਪੰਜਾਬੀ ਮਿਊਜ਼ਿਕ ਇੰਡਸਟਰੀਜ ਨੂੰ ਪਿਆਰ ਵੈਰੀ ਸਰਕਾਰਾਂ ਦਾ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

  • @meetbabbumaandafan6599
    @meetbabbumaandafan6599 3 месяца назад +10

    ਇਹ ਰੋਕਿਆ ਨਹੀਂ ਰੁਕਦਾ ਜੱਟ ਕਦੇ ਨਹੀਂ ਚੁੱਕਦਾ ਬੱਬੂ ਮਾਨ ਜਿੰਦਾਬਾਦ 🤗🤗💪🏽💪🏽💪🏽💪🏽🔥🔥🔥

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +11

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @officialmaan2279
    @officialmaan2279 2 месяца назад +6

    ਆਪ ਸੱਭ ਨੂੰ ਵੀ ਉਸਤਾਦ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,,ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕੀ ਉਸਤਾਦ ਬੱਬੂ ਮਾਨ ਜੀ ਅਤੇ ਉਹਨਾਂ ਦੇ ਕੋਨੇ ਕੋਨੇ ਵਿਚ ਵੱਸਦੇ ਚਹੇਤਿਆ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ,,, ਜਿੰਨੇ ਫ਼ੈਨ ਉਸਤਾਦ ਜੀ ਦੇ ਓਹਤੋ ਵੱਧ ਉਮਰਾਂ ਬਖਸ਼ਣਾ ਵਾਹਿਗੁਰੂ ਜੀ 👑, Happy Birthday Ustad ji 🎂❤❤

  • @hlakhwinbersingh3127
    @hlakhwinbersingh3127 3 месяца назад +68

    ਆਲ ਸੌਗ ਵੈਰੀ ਵੈਰੀ ਨਾਈਸ ਮਾਨ ਸਾਹਬ ਲੰਮੀ ਉਮਰ ਹੋਵੇ 🥰🥰🥰🥰🥰🥰🥰🥰

  • @officialmaan2279
    @officialmaan2279 3 месяца назад +21

    😍😘 ਮੇਰੀ ਜਾਨ BABBU MAAN❤💕

  • @Joyalvlogs
    @Joyalvlogs 3 месяца назад +19

    ਐਸੀ ਸ਼ੌਹਰਤ ਐਸਾ ਪਿਆਰ ਪ੍ਰਮਾਤਮਾ ਹਰ ਇੱਕ ਨੂੰ ਨਹੀ ਬਖਸ਼ਦਾ ਬਹੁਤ ਥੋੜੇ ਲੋਕ ਹੁੰਦੇ ਹਨ ਜੋ ਬਿਨਾਂ ਕਿਸੇ ਸਾਥ ਦੇ ਏਥੇ ਤੱਕ ਪਹੁੰਚਦੇ ਹਨ ਬੱਬੂ ਵੀਰ ਉਨ੍ਹਾਂ ਲੋਕਾਂ ਵਿੱਚ ਸਭਤੋਂ ਮੂਹਰੇ ਖੜ੍ਹਾ ਹੈ ਉਹ ਵੀ ਮੇਰੀ ਮਿਸ ਇੰਡੀਆ ਤੋਂ ਲੈਕੇ ਹੁਣ ਤੱਕ ਐਨਾ ਪਿਆਰ ਇੱਜਤ ਪੰਜਾਬੀਆਂ ਨੇ ਬਹੁਤ ਥੋੜੇ ਲੋਕਾਂ ਨੂੰ ਦਿੱਤਾ ਏ ਪਰ ਵੱਡੀ ਗੱਲ ਇਹ ਹੈ ਕਿ ਬਾਈ ਨੇ ਕਦੇ ਪੈਰ ਨਹੀ ਛੱਡੇ ਉਹੀ ਕਾਲਜ਼ ਸਮੇਂ ਦੇ ਯਾਰ ਓਹੀ ਪੁਰਾਣੇ ਬੰਦਿਆਂ ਨੂੰ ਨਾਲ ਲੈਕੇ ਚੱਲਿਆ ਏ ਮੈਂ ਸਮਝ ਸਕਦਾਂ ਏ ਇਹ ਪ੍ਰਸਿੱਧੀ ਕੋਈ ਇੱਕ ਦਿਨ 'ਚ ਨਹੀ ਕਮਾਈ ਗਈ ਹੋਣੀ ਇਸ ਸ਼ੌਹਰਤ ਪਿੱਛੇ ਪਤਾ ਨਹੀ ਕਿੰਨੀਆਂ ਅਸਫਲਤਾਵਾਂ ਕਿੰਨਾ ਠੁਕਰਾਇਆ ਗਿਆ ਹੋਊਗਾ ਕਿਹਨੇ-ਕਿਹਨੇ ਸਾਥ ਛੱਡਿਆ ਹੋਊ ਕਿਹਤੋਂ-ਕਿਹਤੋਂ ਸਾਥ ਮੰਗਿਆ ਹੋਊ ਤੇ ਜਦੋਂ ਤੁਸੀ ਕੁੱਝ ਵੀ ਨਹੀ ਹੁੰਦੇ ਮਤਲਬ ਸ਼ੌਹਰਤ ਨਹੀ ਹੁੰਦੀ ਤਾਂ ਲੋਕ ਵੀ ਥੋਨੂੰ ਅਲੱਗ ਹੀ ਤਰੀਕੇ ਨਾਲ ਪਰਖਦੇ ਹਨ ਤੇ ਆਖੀਰ 'ਚ ਨਾਂਹ ਕਰਕੇ ਖਹਿੜਾ ਛੁਡਾ ਲੈਂਦੇ ਹਨ। ਪਰ ਪਰਬਤ ਦੀ ਚੋਟੀ ਤੇ ਓਹੀ ਚੜ ਸਕਦਾ ਜੋ ਬਿਨਾਂ ਉਚਾਈ ਤੋਂ ਡਰੇ ਬੱਸ ਤੁਰ ਪਵੇ ਬੱਬੂ ਵੀਰ ਨੇ ਓਹੀ ਕੀਤਾ ਪਹਿਲੀ ਪੂਰੀ ਟੇਪ ਬਿਨਾਂ ਰਿਲੀਜ਼ ਦੇ ਬਣੀ ਬਣਾਈ ਧਰੀ ਰਹਿ ਗਈ ਉਸਨੂੰ ਕਰਕੇ ਕੁੱਝ ਹਾਸਿਲ ਨਹੀ ਹੋਇਆ ਜਦਕਿ ਕਿੰਨੀ ਰੀਝ ਨਾਲ ਤਿਅਾਰ ਕੀਤੀ ਹੋਊ ਪਹਿਲੀ ਐਲਬਮ ਸੀ ਆਖਿਰ ਨੂੰ.. ਪਤਾ ਨਹੀ ਕਿੰਨਾ ਕੁ ਸਬਰ ਪਰਖਿਆ ਹੋਊਗਾ ਪ੍ਰਮਾਤਮਾ ਨੇ ਕਿਉਕਿ ਬਾਈ ਦੀ ਪ੍ਰਸਿੱਧੀ ਕੋਈ ਆਮ ਪ੍ਰਸਿੱਧੀ ਨਹੀ ਪ੍ਰਸਿੱਧ ਹੋਣਾ ਕੋਈ ਵੱਡੀ ਗੱਲ ਨਹੀ ਪਰ ਹਰ ਇੱਕ ਕੰਮ ਨਾਲ ਹੀ ਪ੍ਰਸਿੱਧ ਹੋਣਾ ਵੱਡੀ ਗੱਲ ਹੈ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅਸੀ ਓਸ ਦੌਰ ਦੇ ਇੰਨਸਾਨ ਹਾਂ ਜਿਨ੍ਹਾ ਨੇ ਬੱਬੂ ਵੀਰ ਦਾ ਪਹਿਲਾ ਗੀਤ M ਟੀਵੀ ਤੇ ਚੱਲਦਾ ਵੇਖਿਆ ਤੇ ਗੀਤ ਸੁਣਕੇ ਉਸਦੇ ਫੈਨ ਬਣੇ ਬਾਬਾ ਬਾਈ ਦੀ ਕਲਮ ਨੂੰ ਇੰਝ ਹੀ ਸਦਾ ਸਹੀ ਦਿਸ਼ਾ ਵੱਲ ਤੋਰੀ ਰੱਖੀ ਉਸਦੀ ਆਵਾਜ਼ ਨੂੰ ਹੋਰ ਦਿਲਾਂ ਤੱਕ ਪਹੁੰਚਾਵੇ ਸਾਨੂੰ ਸਾਰਿਆਂ ਨੂੰ ਫੈਨ ਹੋਣ ਦਾ ਵੀ ਮਾਣ ਹੈ ਕਿ ਅਸੀ ਬੱਬੂ ਨੂੰ ਸੁਣਦੇ ਹਾਂ
    ਕੋਈ ਕਹੇ ਨਾ ਕਹੇ ਪਰ ਬਾਈ ਦੇ ਗੀਤਾਂ ਦਾ ਦੀਵਾਨਾ ਹਰ ਬੰਦਾ ਕਦੇ ਨਾ ਕਦੇ ਤਾਂ ਰਿਹਾ ਇਸ ਤਰਾਂ ਹੀ ਬੱਬੂ ਵੀਰ ਰਹਿੰਦੀ ਦੁਨੀਆਂ ਤੱਕ ਹਰ ਵਿਸ਼ੇ ਤੇ ਗੀਤ ਲਿਖਦਾ ਤੇ ਗਾਉਂਦਾ ਰਹੇ ਕਦੇ ਮਿਲਾਂਗੇ ਜ਼ਰੂਰ ਇਹ ਕਾਮਨਾ ਕਰਦੇ ਆਂ ਬਾਬਾ ਮਿਹਰ ਕਰੇ ਬਾਈ ਨੂੰ ਜਨਮਦਿਨ ਮੁਬਾਰਕ ਸਾਰੀ ਸਵੈਗ ਮਿਊਜ਼ਿਕ ਤੇ ਹੇ-ਯੋਲੋ ਤੇ ਮੁਨੀਸ਼ ਵੀਰ ਤੇ ਸਭ ਕੱਟੜ ਫੈਨਾਂ ਨੂੰ ਵੀ ਮੁਬਾਰਕਾਂ ਬਾਬਾ ਤਰੱਕੀਆਂ ਬਖਸ਼ੇ...ਮੰਡੀ ਵਾਲਾ ਦੀਪ
    Janamdin Mubarak Babbu Maan Veere Baba Tarakkia Tandrustia Bakshe Bharawa Nu

    • @officialmaan2279
      @officialmaan2279 3 месяца назад +1

      Waheguru ji 🌹🙏tuhanu sareyan nu khush rakhe Love you❤All BM fans

  • @sukhjitsukhjitdhaliwal
    @sukhjitsukhjitdhaliwal 2 месяца назад +5

    Jiyoo Maan Saab ji 🙏 🙌 ❤️

  • @amandeepsingh9293
    @amandeepsingh9293 2 месяца назад +8

    Indian kine no trading te chalda song 22 da❤❤❤

  • @rashkaur8479
    @rashkaur8479 3 месяца назад +16

    ਰੱਬ ਕਰੇ ਤੁਸੀਂ ਹਮੇਸ਼ਾ ਸਹੀ ਸਲਾਮਤ ਰਹੋ🎉🎉🎉❤❤❤Love u maan saab Ji 🎂🎂🎂🎂🎂🎂💃💃💃💃💃💃🎂💃

  • @sehajpreetsingh465
    @sehajpreetsingh465 3 месяца назад +19

    ਮੈਨੂੰ ਨਫ਼ਰਤ ਕਰਨ ਆਲ਼ੇ ਹਜੇ ਨਿਆਣੇ ਆ, ਨਾ ਲਾ ਨਾ ਲਾ ਮੱਥਾ ਨੀ ਇਹ ਤਾਂ ਖੁੰਢ ਪੁਰਾਣੇ ਆ #𝐁𝐀𝐁𝐁𝐔𝐌𝐀𝐀𝐍

  • @SurjeetSingh-tb2tn
    @SurjeetSingh-tb2tn 2 месяца назад +8

    Ustad Babbu Maan ji zindabad 💪💪💪💪💪

  • @HarmanSingh-qf4hl
    @HarmanSingh-qf4hl 3 месяца назад +29

    ਜਿਹੜੀ ਅੱਖ ਵਿੱਚ ਨਸ਼ਾ ਬਣ ਕੇ ਰੜ ਕੇ ਉਹ ਜਵਾਨੀ ਅੱਜ ਜੱਟੀਏ

  • @maanjasveer1203
    @maanjasveer1203 3 месяца назад +17

    ਪਿਤਾ ਬਾਬੂ ਸਿੰਘ ਮਾਨ ਜੀ
    ਮਾਤਾ ਕੁੱਲਵੀਰ ਕੌਰ ਮਾਨ ਜੀ
    ਦੇ ਬੱਬਰ ਸੇਰ ਪੁੱਤਰ ਤਜਿੰਦਰ ਸਿੰਘ ਮਾਨ ਬੱਬੂ ਮਾਨ ਜੀ ਦੇ ਜਨਮ ਦਿਨ ਮੁਬਾਰਕ ਸਾਰੇ ਫੈਨਜ ਨੂੰ ਜੀ 🎉🎉🎉🎉🎉🎉🎉🎉🎉🎉🎉🎉

  • @sukhdevgrewal978
    @sukhdevgrewal978 2 месяца назад +5

    ਜੱਟ ਅਲਬੇਲਾ
    ਲਾਉਂਦਾ ਮੇਲਾ❤

  • @user-oe2uj1te5i
    @user-oe2uj1te5i 2 месяца назад +7

    Top Album velly laane 😊superhot song Maan saab

  • @sukhpreetsingh232
    @sukhpreetsingh232 3 месяца назад +24

    ਜਨਮ ਦਿਨ ਮੁਬਾਰਕ ਮਾਨ ਜੀ ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @sukhjitsingh2897
    @sukhjitsingh2897 3 месяца назад +14

    Es geet da MUSIC siraa ਸਭਤੋਂ

  • @mahakalmahadev2631
    @mahakalmahadev2631 3 месяца назад +16

    ਲਵ ਯੂ ਜੱਟਾ,,, ਜਨਮ ਦਿਨ ਦੀਆਂ ਮੁਬਾਰਕਾਂ,,,,ਬੱਬੂ ਮਾਨ ਉਸਤਾਦ ਜੀ ਰੱਬ ਸੁੱਖ ਰਖੇ

  • @sunnysingh-hf3jo
    @sunnysingh-hf3jo 3 месяца назад +26

    Saala viyah jinaa chaar chad jaanda a... Jdo ustaad album kad da 🔥🔥🔥🔥

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +5

    King 👑 of Punjabi music 🎶 industry 💖

  • @VickySingh-sg2lb
    @VickySingh-sg2lb 2 месяца назад +9

    ਬੋਂਦਲੀ(ਸਮਰਾਲੇ )ਕਾਲਜ਼ ਵਿੱਚ ਕੌਣ ਕੌਣ ਪੜਿਆਂ❤

  • @amritpalsingh7597
    @amritpalsingh7597 3 месяца назад +20

    Maan saab ਚੱਕ ਦਿਓ ਫੱਟੇ
    32 ਲੱਕ 42ਛਾਤੀ ਨੂੰ ਗਲਤ ਦਸਦੇ ਸੀ
    ਉਹ ਫੜਲੋ ਹੁਣ ਟੱਟੇ ❤❤🥳🥳🥳

  • @deeplehalmusic
    @deeplehalmusic 3 месяца назад +282

    ਵਿਦਵਾਨ ਪਹਿਲਾਂ ਹੀ ਰੋਲਾ ਪਾਈ ਗਏ, ਇੱਥੇ ਗੀਤ ਦਾ ਮਤਲਬ ਹੀ ਕੁਝ ਹੋਰ ਹੈ

    • @tsmovieexplainer7147
      @tsmovieexplainer7147 3 месяца назад

      Vidvaan Di Translation Gallat Ho gyi.....hun Marr jaan saale...

    • @mgarry9603
      @mgarry9603 3 месяца назад +1

      😂😂😂

    • @RoopsVideoYoutuber
      @RoopsVideoYoutuber 3 месяца назад +1

      Sanu v dss kihne rolla paya e 😂

    • @Preet_bajheri
      @Preet_bajheri 3 месяца назад +2

      ​@@RoopsVideoRUclipsrmodi aa tu 😂

    • @singhharmanphagwara5238
      @singhharmanphagwara5238 3 месяца назад +6

      ਸੱਚ ਕਿਹਾ ਵੀਰ ਬੋਤ ਰੌਲਾ ਪਾਇਆ ਸੀ ਵਿਦਵਾਨਾਂ ਨੇ 😂

  • @Lovedeep6358
    @Lovedeep6358 2 месяца назад +7

    Like only Babbu Maan fans ❤🔥🔥❤

  • @rohitpaul9112
    @rohitpaul9112 3 месяца назад +29

    ਓਹੀ ਏ ਪਜੈਰੋ(PAJERO) ਜੱਟੀਏ ਆਏ ਸਾਲ ਰੰਗ ਲਾਲ ਕਰਾਈ ਏ.....🔥

    • @Beimaan_fan
      @Beimaan_fan 3 месяца назад +2

      ਕੱਢਕੇ ਦਸਵਤ ਦੱਸਵਾ ਬਾਕੀ ਪੈਸਿਆਂ ਦਾ ਫੂਸ ਉੜਾਈਏ ❤❤❤❤

  • @Sidhumoosewalafan4
    @Sidhumoosewalafan4 3 месяца назад +263

    ਹੈਪੀ ਬਰ੍ਥਡੇ ਮਾਨ ਸਾਬ ❤❤ਵਾਹਿਗੁਰੂ ਮੇਹਰ ਕਰੇ 🙏

  • @GurukardeDarshan
    @GurukardeDarshan 3 месяца назад +5

    Maan saab सँव रिए टॅटे 32 ਲੱਕ 42ਛਾਤੀ ਨੂੰ ਗਲਤ ਦਸਦੇ ਸੀ ਉਹ ਫੜਲੋ ਹੁਣ ਟੱਟੇ❤❤

  • @RajeshDhani
    @RajeshDhani 3 месяца назад +39

    बब्बू मान साहब जी हम आपके सभी गाने पसंद करते हैं आपका नाशा वाला गाना कब आएगा?
    और यह गाने भी आपकी बहुत बढ़िया गए हैं
    आप सुरीली आवाज के धनी है, भगवान आपको ऐसा धनी बनाए रखें 🙏🏻🙏🏻🙏🏻

  • @Sanjusingh-jd8hr
    @Sanjusingh-jd8hr 3 месяца назад +14

    ਇਕ ਤੁਣਕੇ ਨਾਲ ਖਿੱਚ ਲਿਆਉਗਾ ਏਹ ਬੈਠਾ ਬੁੜ੍ਹਾ ਥੋਡਾ ਸੱਚ ਕਿਹਦਾ ਬਾਬਾ ਜੀ

  • @amandeepsingh9293
    @amandeepsingh9293 2 месяца назад +4

    Aajo fer chakdo kam sare veer comment share like wala ❤❤❤dabke Rakho kam

  • @Imsattabajheri
    @Imsattabajheri 3 месяца назад +21

    ਆ ਸਾਡੇ ਆਲੇ ਬੇਈਮਾਨ ਨੂੰ ਹੇਟਰ ਕੀ ਸ਼ਿਕੂ ਜਾਣਦੇ
    ਕੱਠੇ ਹੋਏ ਐ ਜਵਾਨ ਸੋਹਣੀਏ ਮੈ ਅਤੇ ਗੀਤ ਮਾਨ ਦੇ 🅱️Ⓜ️👑

  • @arjunsidhu7669
    @arjunsidhu7669 3 месяца назад +31

    Happy birthday ਮਾਨ ਸਾਬ ❤️🎉🎉🎉❤️❤️ਜਿੰਦ ਜਾਨ ਸਾਡੀ ਮਾਨ ਸਾਬ ❤️❤️🎉🎉 ਜਿਉਂਦੇ ਵਸਦੇ ਰਹੋ

  • @user-kk7gj9lg1k
    @user-kk7gj9lg1k 2 месяца назад +4

    nice ❤❤❤❤🎉🎉🎉

  • @sonnysidhu1096
    @sonnysidhu1096 3 месяца назад +9

    ਤੜਕੇ ਜਿੱਮ ਫੇਰ ਸਟੂਡੀਓ ਤਫਰੀ ਸਾਮੀ ਨੀ ਕੁੜੀਏ ❤❤

  • @sukhjitsingh2897
    @sukhjitsingh2897 3 месяца назад +12

    HAPPY BIRTHDAY 🎉 JATTA ❤ THANKS FOR NEW ALBUM VELLY LAANE ... RABB SUKH RKHE

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +4

    God father of Punjabi music 🎶 industry babbu Maan Saab ji 💕💕💕💖💖💖

  • @Balwinder_07146
    @Balwinder_07146 3 месяца назад +11

    ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ ,
    ਨੀ ਏਹਤਾਂ ਵੈਲੀ ਲਾਣੇ ਆ।
    #babbumaan #gaggugm7

  • @nindermangli1892
    @nindermangli1892 3 месяца назад +6

    Happy birthday maan saab ਵਾਹਿਗੁਰੂ ਲੰਬੀਆਂ ਉਮਰਾ ਬਖਸ਼ੇ ਜੱਟਾ
    🎂🎂🎂🎂

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +5

    Super song 🌟🌟🌟🌟🌟

  • @pendushayar3098
    @pendushayar3098 3 месяца назад +13

    Happy birthday ਬੱਬੂ ਮਾਨ ਉਸਤਾਦ ਜੀ ਰੱਬ ਸੁੱਖ ਰਖੇ

  • @GurjitSingh-xn4fu
    @GurjitSingh-xn4fu 3 месяца назад +12

    ਅੱਜ ਕੱਲ ਦੇ ਜਵਾਕਾ ਦੇ ਸਮਜ ਨੀ ਆਉਣੇ ❤❤

  • @user-oe2uj1te5i
    @user-oe2uj1te5i 2 месяца назад +4

    ❤koi tod ni ustaad ji da.. 25 saal to still bai chal reha trending ch

  • @happymaan840
    @happymaan840 3 месяца назад +37

    ਨਸ਼ਾ ਤਾਂ ਪਹਿਲਾ ਵਾਲੇ ਗਾਣਿਆ ਦਾ ਨੀ ਲਹਿੰਦਾ ਉਸਤਾਦ ਤੁਸੀ ਹੋਰ ਲਾਈ ਜਾਣੇ ਆ ਵੱਖਰਾ ਹੀ ਤਾਲ ਤੇ ਸੁਰ ਲਾ ਕੇ ਨਸ਼ੀਲੇ ਗਾਣੇ ਗਾਈ ਜਾਨੇ ਆ ਫੈਨ ਤਾਂ ਪਹਿਲਾ ਹੀ ਕੱਟੜ ਆ ਤੁਸੀ ਹੋਰ ਬਣਾਈ ਜਾਨੇ ਆ love you ustaad ji ❤❤❤❤❤

  • @Lovedumb09
    @Lovedumb09 3 месяца назад +29

    Babbu mann is king Jo Jo man da hh ooh mere comment te reply kro jo sache dilo maan Saab nu pyar krde aa

  • @HarshKumar-hj5gx
    @HarshKumar-hj5gx 3 месяца назад +19

    Nice Song Ustaad ji Kudiye Lai Ta Sab ne gaye c Par Mudya layi tusi Gaye ne love you ustaad Babbu Maan saab ji ❤️❤️❤️❤️❤️❤️❤️🎂🎂🎉🎉🎉

  • @babbumaandsm3893
    @babbumaandsm3893 2 месяца назад +1

    ਜਿਹੜੇ ਕੰਮ ਨੂੰ ਬਾਈ ਜੀ ਆਪਾਂ ਹੱਥ ਪਾਇਆ ਏ
    ਸਿਰੇ ਚਾੜ੍ਹਨਾ ਮਾਨ ਤੇਰਾ ਨਾ ਕਦੇ ਘਬਰਾਇਆ ਏ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

  • @luckyKUMAR-iy7nm
    @luckyKUMAR-iy7nm 3 месяца назад +31

    ਅਜੇ ਲਿਖਿਆ ਕਿੱਥੇ ਐ, ਅਜੇ ਗਾਇਆ ਕਿੱਥੇ ਐ..
    ਅਜੇ ਖ਼ਾਲ ਚ ਘੁੰਮਦਾ ਮੈਂ, ਨੱਕਾ ਲਾਇਆ ਕਿੱਥੇ ਐ ❤❤

  • @officialmaan2279
    @officialmaan2279 2 месяца назад +6

    ਬਾਕੀ ਸਿੰਗਰਾਂ ਕੋਲੋ 👉Single Track ਨੀ ਕੰਡੇ ਜਾਂਦੇ 😀😀
    ਸਾਡੇ ਵਾਲਾ ਪੁਰੀ 👉Album ਸੂਟੀ ਜਾਦਾਂ ਏ😀😀😀😀

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +4

    Super song 🦅🦅🦅🚩🚩🚩

  • @sukhdevgrewal978
    @sukhdevgrewal978 3 месяца назад +29

    ਹਿੱਸਾ ਨਹੀ ਕਿਸੇ ਵੀ ਰੇਸ ਦਾ ❤

    • @psycho0086
      @psycho0086 3 месяца назад +3

      ਹਿੱਸਾ ਨਹੀਂ ਕਿਸੇ Rat race ਦਾ

    • @Beimaan_fan
      @Beimaan_fan 3 месяца назад

      Chal arabica hai jaat di ​@@psycho0086

    • @BinderChatha-rl1mw
      @BinderChatha-rl1mw 3 месяца назад

      ❤❤❤❤❤❤❤❤❤

    • @Beimaan_fan
      @Beimaan_fan 3 месяца назад

      Cha arabica hai jaat di ​@@psycho0086

  • @sukhpreetsingh232
    @sukhpreetsingh232 3 месяца назад +50

    ਇਕ ਗੱਲ ਸਪੱਸ਼ਟ ਆ ਜਿੰਨੇ ਮਰਜੀ ਹੋਰ ਸਿੰਗਰ ਆਈਂ ਜਾਣ ਪਰ ਜੋ ਗੱਲ ਬੱਬੂ ਮਾਨ ਵਿਚ ਆ ਹੋਰ ਕਿਸੇ ਵਿਚ ਨਹੀਂ ❤❤❤

  • @sanjaychauhan2014
    @sanjaychauhan2014 3 месяца назад +3

    Kisan Bina Dane ni..te Mitra babbu maan Bina gane ni...

  • @amandeepsingh9293
    @amandeepsingh9293 2 месяца назад +3

    Aajo sare eh Song te vi 1 million views poore karne aa

  • @rohitpaul9112
    @rohitpaul9112 3 месяца назад +54

    ਮਾਨ ਵੀ ਓਹੀ, ਫੈਨ ਵੀ ਓਹੀ ਕੱਟੜ ਨਹੀਂ ਹਰ ਵਾਰ ਬਦਲਦੇ..... ਜਨਮਦਿਨ ਮੁਬਾਰਕ ਬਾਈ🌹

  • @swagrecords5948
    @swagrecords5948 3 месяца назад +8

    ❤❤❤ 29 ਮਾਰਚ ਦਾ ਦਿਨ ਹੋ ਗਿਆ ਖ਼ਾਸ ਬੱਲੀਏ ਅੱਜ ਦੇ ਦਿਨ ਜੰਮ ਪਿਆ c ਕਲਾਕਾਰਾਂ ਦਾ ਬਾਪ ਬੱਲੀਏ❤❤🎉

  • @RahulSharma-yc7rj
    @RahulSharma-yc7rj 3 месяца назад +7

    Jammu Kashmir wale attendance kro

  • @HarmanSingh-qf4hl
    @HarmanSingh-qf4hl 3 месяца назад +8

    ਕੋਈ ਤੋੜ ਨਹੀਂ ਰੱਬ ਲੰਮੀਆਂ ਮੁਲਾਕਾਤ ਸਾਡੀ ਜਾਨ ਦੀ❤

  • @rana7018josan
    @rana7018josan 3 месяца назад +96

    Babbu Maan jindabaad,,,
    ਨਾ ਹਿੱਟ ਹੈ ਨਾ ਫਲੋਪ ਹੈ,,,
    ਨਾ ਬੈਨ ਹੈ ਨਾ ਡਰੋਪ ਹੈ,,,
    ਫੇਨਾਂ ਦੀ ਜਾਨ ਮਾਨ ਹੈ,,,
    All world ਚ ਜੱਟ ਦਾ ਖੌਫ ਹੈ,,,
    ਆ ਗਿਆ ਜਨਮ ਦਿਨ ਮਾਣ ਦਾ
    ਹਰ ਸਾਲ ਆਊਗਾ ਕੇਹੜਾ ਰੋਕ ਟੋਕ ਹੈ😍😍😍😍😍🥰🥰🥰🥰
    Writer rana ਪੰਜਢੇਰਾ

  • @ramanbenipal
    @ramanbenipal 2 месяца назад +3

    ❤❤❤ smjhna aukha maan loki glt hi smjhi jnde song da mtlb .. aukha jnta da vi😂

  • @sukhdevsinghdhaliwal-oh9rz
    @sukhdevsinghdhaliwal-oh9rz 2 месяца назад +3

    God father of Punjabi music 🎶 industry babbu Maan Saab ji

  • @_Ankush_hARiPuRiYA_HR
    @_Ankush_hARiPuRiYA_HR 3 месяца назад +39

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @bonypalasour761
    @bonypalasour761 3 месяца назад +41

    ਨਹੀਂਓ ਰੀਸਾਂ ਤੇਰੀਆਂ ਮਾਨਾਂ, ਨਾਂ ਤੂੰ ਥੱਕਣਾ ਤੇ ਨਾਂ ਅਸੀਂ, 25 ਸਾਲਾਂ ਤੋਂ ਸੁਣਦੇ ਆਂ ਤੈਨੂੰ ।ਖਿੱਚ ਕੇ ਰੱਖੋ ਕੰਮ ਨੂੰ ❤❤❤❤❤

  • @officialmaan2279
    @officialmaan2279 2 месяца назад +2

    ਅੱਜ ਦਾ 👉Trend 🌟💝 ਜਿੱਥੇ ਕੋਈ ਨੀ ਫਿੰਟ ਹੁੰਦਾ 😀😀
    ਉਸ ਥਾਂ #Ustaad BABBU MAAN ਫਿੰਟ ਹੋ ਜਾਂਦਾ 😀😀

  • @amandeepsingh9293
    @amandeepsingh9293 3 месяца назад +9

    1 million views poore karo sare veer ❤❤❤

  • @kabirs824
    @kabirs824 3 месяца назад +14

    ਭਾਜੀ ਬਹੁਤ ਹੀ ਵਧੀਆ ਮਾਨ ਸਾਹਿਬ ਤੁਹਾਡੀ ਗੱਲ ਬਹੁਤ ਹੀ ਵੱਖਰੀ ਹੈ
    ਮਾਣ ਪੰਜਾਬੀ ਬੋਲੀ ਦਾ
    ਤੂੰ ਵੱਖਰਾ ਵਿਰਸਾ ਗਾਇਆ ਏ
    ਅਸੀਂ ਜਦ ਵੀ ਟੁੱਟੇ ਵੇ ਸੱਜਣਾ ਤੇਰਾ ਗਾਣਾ ਲਾਇਆ ਏ

  • @SukhdevSinghDhaliwal-wr3dg
    @SukhdevSinghDhaliwal-wr3dg 2 месяца назад +2

    God father of Punjabi music 🎶 industry babbu Maan Saab ji 🙏🙏🙏🙏🙏🙏

  • @officialmaan2279
    @officialmaan2279 3 месяца назад +50

    🤟Babbu maan 🤟
    ⚜ਇੱਕ ਐਸ਼ਾ ਨਾਮ ਜੋ ਮਿੱਟੋਦੇ ਮਿਟੋਦੇ 🎀
    ਏਥੇ ਕਈ ਆਪ ਹੀ ਮਿਟ ਗਏ 💥
    only babbu maan

    • @gurdeep6710
      @gurdeep6710 3 месяца назад

      ਲਾਹਨਤਾਂ ਆ ਪੱਲੇ ਇਹ ਦੇ ਹੁਣ

    • @user-fb6ru7qr4q
      @user-fb6ru7qr4q 3 месяца назад

      Tu sun reha mtlb geet b sunda machda b aa​@@gurdeep6710

    • @Laddi_Singh994
      @Laddi_Singh994 3 месяца назад

      ​@@gurdeep6710 ਸਹੀ ਕਿਹਾ ਵਾਈ, ਭੇਡਾ ਮੁੰਨੀਆ ਜਾ ਸਕਦੀਆਂ ਸਮਝਾਈਆਂ ਨੀ ਦੀਪ ਵਾਈ ਸਹੀ ਕਹਿੰਦਾ ਸੀ । ਬੁੜਾਪੇ ਵਿੱਚ ਆ ਕੇ ਗਾਣਾ ਕਿਹੜਾ ਗਾਇਆ । ਗੁਰਦਾਸ ਮਾਨ ਵਾਂਗੂੰ ਇਸ ਨੇ ਵੀ ਝਾਟੇ ਖੇਹ ਪਾਉਣੀ ਆ ।

    • @officialmaan2279
      @officialmaan2279 3 месяца назад +2

      ​@@gurdeep6710ਮੇਰੇ ਵੀਰ ਤੁਸੀਂ ਜੋ ਸੱਮਝਣਾ ਸੱਮਝੀ ਚੱਲੋ 😇 ਅੱਗਲਾ ਆਪਣਾ ਕੰਮ ਕਰਦਾ ਏ 😇 ਸਾਡਾ ਕੰਮ ਸੁੰਣਨਾ ਏ 😇 ਜੇ ਤੁਸੀਂ ਲਾਹਨਤਾਂ ਪਾ ਕੇ ਖੁਸ😊ਹੋ ਵਧੀਆ ਗੱਲ ਆ

  • @harvinder76133
    @harvinder76133 3 месяца назад +47

    ਅਕਲੋਂ ਉਣਿਆ ਦੀ ਸਮਜ ਤੋਂ ਖਾਸਾ ਬਹਾਰ ਹਾਂ..❤❤

  • @JagdevSingh-gd9om
    @JagdevSingh-gd9om 3 месяца назад +10

    ❤️ਬੱਬੂ ਮਾਨ ❤️ ਬੱਬੂ ਮਾਨ ❤️ਬੱਬੂ ਮਾਨ ❤️ ਬੱਬੂ ਮਾਨ ❤️ ਬੱਬੂ ਮਾਨ❤️ ਬੱਬੂ ਮਾਨ❤️ ਬੱਬੂ ਮਾਨ❤️ ਬੱਬੂ ਮਾਨ ❤️ਬੱਬੂ ਮਾਨ ❤️ਬੱਬੂ ਮਾਨ ❤️ਬੱਬੂ ਮਾਨ❤️ ਬੱਬੂ ਮਾਨ ❤️ਬੱਬੂ ਮਾਨ ❤️ਬੱਬੂ ਮਾਨ❤️ ਬੱਬੂ ਮਾਨ❤️ ਬੱਬੂ ਮਾਨ ❤️ਬੱਬੂ ਮਾਨ❤️ ਬੱਬੂ ਮਾਨ ❤️
    ਜਿੰਦਜਾਨ ਉਸਤਾਦ ਬੱਬੂ ਮਾਨ ਸਾਬ੍ਹ ❤️❤️❤️❤️❤️❤️
    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏
    ਉਸਤਾਦ ਬੱਬੂ ਮਾਨ ਸਾਬ੍ਹ ਜ਼ਿੰਦਾਬਾਦ ❤️
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏

  • @BillaSehyar
    @BillaSehyar 3 месяца назад +28

    Aj ustaad da bday aw aj ta mera comment like krdo fans🎂🎂🎂🎂🎂🎂🎂🎂🎂

  • @sukhpreetsingh232
    @sukhpreetsingh232 3 месяца назад +732

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @painkentertainmentvideos9297
    @painkentertainmentvideos9297 3 месяца назад +10

    Happy Birthday maan saab ❤❤❤❤❤❤❤❤❤
    All fans ਸੇਪਸੈਲ gift