Malerkotla de nawaban de maqbarean bare bahut hi detail vich vadia jankari ditti gaee.....Welcome to the land of Sher Khan....a land of peace and harmony....thanks
Bhaji ik ungreja dia covraa ne pind shauni kalan jila hoshiarpur, hoshiarpur to,mahilpur road te a pind othe di vídeo bi jrur bnaio ona nu goria dia covra kende aa
Nawab Sher Muhammad khan was truthful person who keep his words till last …. Sikh community respect him and his generations …. His kingdom is now renowned Muslim district of Punjab
ਹੁਸੈਨ ਸਾਹਿਬ ਜੀ ਤੁਸੀ ਬਹੁਤ ਗੈਹਰਾਈ ਦੇ ਨਾਲ ਇਤਹਾਸ ਨੂੰ ਦਰਸ਼ਕਾ ਦੇ ਰੁਹ ਬਰੂਹ ਕਿਤਾ ਤੁਹਾਡਾ ਬਹੁਤ - ਬਹਤ ਧੰਨਵਾਦ ਜੀ
ਹਰਵਿੰਦਰ ਸਿੰਘ ਬਲੱਗਣ ਦੋਰਾਹਾ
ਸੇਰ ਮੁਹੰਮਦ ਖ਼ਾਨ ਸੱਚਾ ਸੁੱਚਾ ਮੁਸਲਮਾਨ ਇਸ ਮਹਾਨ ਹਸਤੀ ਨੂੰ ਕੋਟਿ ਕੋਟਿ ਪ੍ਰਣਾਮ।
🙏☪️🕉️ੴ 🕉️☪️🙏
ਹਰਭੇਜ ਸਿਹਾਂ ਤੇਰਾ ਬਹੁਤ ਬਹੁਤ ਧੰਨਵਾਦ
ਨਵਾਬ ਸ਼ੇਰ ਮੁਹੰਮਦ ਖਾਨ ਜੀ ਦੀ ਕਬਰ ਦੇ ਦਰਸ਼ਨ ਕਰਵਾਏ। ਸੱਚੇਪਾਤਸ਼ਾਹ ਤੈਨੂੰ ਅਤੇ ਤੇਰੇ ਸਹਿਯੋਗੀਆਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ
🙏🙏🙏🙏🙏🙏🙏🙏🙏
ਨਵਾਬ ਸ਼ੇਰ ਮੁਹੰਮਦ ਖਾਂ ਜੀ ਮਲੇਰਕੋਟਲਾ ਸਿਜਦਾ ਕਰਦੇ ਹਾਂ।
ਹਰਭੇਜ ਸਿੰਘ ਜੀ ਸ਼ਹੀਦੀ ਦਿਨਾਂ ਦੀ ਯਾਦ ਵਿੱਚ ਇਤਿਹਾਸ ਨਾਲ ਰੂਹ ਬਰੂ ਕਰਨ ਲਈ ਬਹੁਤ ਬਹੁਤ ਧੰਨਵਾਦ ਵਧੀਆ ਲਗਾ ਪੁਰਾਣੇ ਸਮਯੇ ਨੂੰ ਲਿਆ ਕੇ ਸਾਹਮਣੇ ਖੜਾ ਕਰ ਦਿੱਤਾ ਵਿੱਦਵਾਨ ਸੱਜਣਾ ਨੇ ਬੜੀ ਮਿਹਨਤ ਨਾਲ ਵਿਸਥਾਰ ਸਹਿਤ ਦਸਿਆ ਅੱਜ ਕਲ ਇਹ ਸਭ ਅਲੋਪ ਹੋ ਰਿਹਾ
Very good job harbhej veer ji
ਬਹੁਤ ਵਧੀਆ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰਭੇਜ ਜੀ ਤੁਸੀ ਮਲੇਰਕੋਟਲਾ ਦੇ ਪੁਰਾਣੇ ਇਤਹਾਸ ਨੂੰ ਦਰਸ਼ਕਾ ਦੇ ਰੁਬਰੂ ਕੀਤਾ ਹਰਭੇਜ ਜੀ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ
ਹਰਵਿੰਦਰ ਸਿੰਘ ਬਲੱਗਣ ਦੋਰਾਹਾ
ਬਹੁਤ ਵਧੀਆ ਲਗਿਆ ਵੀਰ ਕੀ ਤੁਸੀ ਆਹ ਸਭ ਜਾਣਕਾਰੀ ਸਾਝੀ ਕਰ ਰਹੇ ਹੋ , ਵਾਹਿਗੁਰੂ ਹਮੇਸ਼ਾ ਥੋਨੂੰ ਤਰੱਕੀ ਬਖਸ਼ੇ
ਹਰਭੇਜ ਸਿੰਘ ਜੀ ਤੁਹਾਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰਖੇ। ਇਕ ਬੇਨਤੀ ਹੈ ਕਿ ਮਲੇਰਕੋਟਲਾ ਵਿੱਚ ਇੱਕ ਸ਼ੇਖ ਬਾਬਾ ਜੀ ਦੀ ਦਰਗਾਹ ਵੀ ਹੈ ਜਿਸ ਨੂੰ ਆਮ ਲੋਕ ਮਲੇਰਕੋਟਲੇ ਵਾਲਾ ਬਾਬਾ ਮੰਨਦੇ ਹਨ ਓਸ ਵਾਰੇ ਵੀ ਕਦੇ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਜਾਵੇ ਜੀ। ਬਹੁਤ ਧੰਨਵਾਦੀ ਹੋਵਾਂਗੇ। 🎉🎉🎉
ਮੈਂ ਰੱਬ ਦਾ ਧੰਨਵਾਦੀ ਹਾਂ ਕਿ ਕੀ ਉਸਨੇ ਮੈਨੂੰ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਵਿੱਚ ਜਨਮ ਦਿੱਤਾ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਂ ਵਰਗੇ ਬੰਦੇ ਦੁਨਿਆ ਤੇ ਵਾਰ ਵਾਰ ਪੈਦਾ ਨਹੀਂ ਹੁੰਦੇ ਉਹ ਤਾਂ ਇਸ ਸੰਸਾਰ ਚਲੇ ਗਏ ਪਰ ਉਹਨਾਂ ਪ੍ਰਤੀ ਆਦਰ ਅਤੇ ਸਨਮਾਨ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ
ਸੱਚ ਕਹਿ ਰਹੇ ਹੋ ਤੁਸੀ
ਬਿਲਕੁਲ ਵੀਰ ਰੱਬ ਦੀਆਂ ਰੂਹਾਂ ਕਰਮਾ ਵਾਲੀ ਧਰਤੀ ਤੇ ਈ ਪੈਦਾ ਹੁੰਦੀਆਂ
Shi gal veer
ਹੁਸੈਨ ਸਾਹਬ ਜੀ ਬਹੁਤ ਬਹੁਤ ਧੰਨਵਾਦ .....ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ....ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਤੁਸੀ.....
ਅਸਲਾਮੋ ਅਲੈਕਮ ਵਾਰਹਿਮਤ ਤਲਾਸ਼,ਮੁਹੰਮਦ ਸ਼ੇਰ ਖਾਂ ਜਿਨਾਂ ਵਿਚ ਉਸ ਮਾਲਕ ਦੀ ਬਹੁਤ ਵਡੀ ਰਹਿਮਤ ਸੀ ਉਸ ਦੇ ਉਪਰ ਮਾਲਕ ਦੀ ਦਿਯਾ ਦ੍ਰਿਸ਼ਟੀ ਮਹਾਨ ਸੀ।ਕੋਟਨ ਕੋਟੀ ਵਾਰ ਅਸਲਾਮੋ ਅਲੈਕਮ ।ਨਛੱਤਰ ਸਿੰਘ ਆਰਿਫ ਜੈਮਲ ਵਾਲੀਆ ਮੋਗਾ ਪੰਜਾਬ।
ਬਹੁਤ ਵਧੀਆ ਵੀਰੇ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ
ਹਰਭੇਜ ਵੀਰ , ਸੇਰ ਖਾਨ ਜੀ ਨੇ ਹਾ ਦਾ ਨਿਆਰਾ ਮਾਰਨ ਕਰਕੇ । ਗੁਰੂ ਗੋਬਿੰਦ ਸਿੰਘ ਜੀ ਨੇ । ਬਚਨ ਕੀਤਾ ਸੀ ਕਿ "ਮੈਰਾ ਸਿਖ ਕਦੇ ਮਲੇਰਕੋਟਲਾ ਦੀ ਰਿਸਾਸਤ ਅੰਦਰ ਤਲਵਾਰ ਨਹੀ ਚੱਕੂਗਾ" (ਵੀਰ ਮੇਰੇ ਏਰੀਆ ਦੇ ਮੁਸਲਮਾਨ )ਵੀਰ ਬਹੁਤ ਵਧੀਆ ਢੰਗ ਨਾਲ ਰਹਿੰਦੇ ਹਨ। ਕੋਈ ਪਖ ਪਾਤ ਨਹੀ ਕਰਦੇ ਆ । "ਦੇਖੋ "ਵੀਰ ਨੇ ਕਿੰਨੀ ਮਿਹਨਤ ਨਾਲ ਆਪ ਨੂੰ ਸਮਝਿਆ ।
ਏਸੇ ਕਰਕੇ ਖਾਲਸਾ ਫੌਜਾਂ ਨੇ ਮਲੇਰਕੋਟਲੇ ਉਤੇ। ਕਦੀ ਵੀ ਹਮਲਾ ਨਹੀਂ ਕੀਤਾ ਅਤੇ ਅੱਜ ਵੀ ਮਲੇਰਕੋਟਲਾ ਸ਼ਹਿਰ ਸੁਖੀਂ ਜਾਂਦੀ ਵਸਦਾ ਹੈ ।ਕਰ ਭਲਾ ਹੋ ਭਲਾ
JYADATAR TIME KHALSA FAUJA NU HAAR HI MILI HAI TAAHI ABDALI NE SWARAN MANDIR VICH GHODE BANNE ATE GURU SAHIBA NU SHAHEED KITTA
ਕਰਤਾਰ ਸਿੰਘ ਜੀ ,, ਬਿਲਕੁਲ ਜੀ। ਪਰ ਕੁਝ ਲੋਕ ਕਰ ਕੁਝ ਨਹੀਂ ਸਕੇ ਸਿਰਫ ਜਲਣ ਉਹਨਾਂ ਦੇ ਮਨਾ ਚ ਅਜੇ ਤਕ ਆ ਕਿ ਉਹ ਕੁਝ ਨਾ ਕਰ ਸਕੇ ।ਉਹਨਾਂ ਦੇ ਹਿੱਸੇ ਦੀ ਲੜਾਈ ਵੀ ਸਾਡੇ ਲੋਕਾਂ ਨੇ ਲੜੀ ।
@@rajeshsharma4796 go and read Sikh history carefully
ਸਰਹਿੰਦ ਚਮਕੌਰ ਸਾਹਿਬ ਕਿਹੜਾ ਦੁਖੀ ਵਸਦਾ 22 ਹਿਸਟਰੀ ਸੀ ਰਾਜੇ ਦਾ ਰਾਜ ਸੀ@@BALJIT_SINGH_CHAPRA
P@@pardeepkaurmalhi7024
ਨਵਾਬ ਸ਼ੇਰ ਖਾਂ ਨੂੰ ਦਿਲੋ ਸਲਾਮ 🙏🙏🙏
ਇਨ੍ਹਾਂ ਮਕਬਰਿਆ ਦੀ ਸਾਂਭ ਸੰਭਾਲ ਕੀਤੀ ਜਾਵੇ ਜੀ।
ਸੇ਼ਰ।ਮੁਹੰਮਦਖਾਨ।ਇੱਕ।ਬਹੁਤ।ਚੰਗੇ।ਨਵਾਬ।ਸੀ।ਕੋਟੀ।ਕੋਟੀ।ਪ੍ਰਣਾਮ।👏👏👏👏👏
ਬਹੁਤ ਵਧੀਆ ਜਾਨਕਾਰੀ ਸਾਰੇ ਆ ਲਈ👍👍
ਇਹ ਸਭ ਕੁੱਝ ਕਰਨ ਕਰਾਉਣ ਵਾਲੇ ਹਿੰਦੂ ਰਾਜੇ ਸੀ ਤੇ ਉਹਨਾਂ ਦੇ ਚਮਚੇ ਸੀ
ਸ਼ਹੀਦ ਕਰਾਉਣ ਲਈ ਸੁੱਚਾ ਨੰਦ ਸੁੱਬਾ ਸਰਹਿੰਦ ਨੂੰ ਭੜਕਾ ਰਿਹਾ ਸੀ
ਅਨੰਦਪੁਰ ਸਾਹਿਬ ਦਾ ਕਿਲਾ ਹਿੰਦੂ ਰਾਜਿਆਂ ਨੇ ਸੌਹਾਂ ਖਾ ਖਾ ਖਾਲੀ ਕਰਾਇਆ ਸੀ ਜਿਸ ਕਰਕੇ ਗੁਰੂ ਸਾਹਿਬ ਦਾ ਪਰਵਾਰ ਵਿਛੜਿਆ ਸੀ ਤੇ ਬੱਚਿਆਂ ਨੂੰ ਗੰਗੂ ਬ੍ਰਾਹਮਣ ਲੈ ਗਿਆ ਸੀ
ਗੰਗੂ ਬ੍ਰਾਹਮਣ ਨੇ ਛੋਟੇ ਸਾਹਿਬਜ਼ਾਦੇ ਗਿਰਫਦਾਰ ਕਰਾਏ ਸੀ
ਜੇ ਗੰਗੂ ਨੇ ਫੜਾਏ ਸੀ ਤਾਂ ਸ਼ਹੀਦ ਕਿੱਤਾ ਗਿਆ
ਸੁੱਬਾ ਸਰਹੰਦ ਤਾਂ ਇੱਕ ਸੀ ਤੇ ਉਸ ਦੇ ਨਾਲ ਤਾਂ ਸਾਰੇ ਹਿੰਦੂ ਪਹਾੜੀ ਰਾਜੇ ਸੀ
ਸੁੱਚੇ ਨੰਦ ਨੇ ਤਾਂ ਸੁੱਬੇ ਨੂੰ ਕਿਹਾ ਸੀ ਇਹਨਾਂ ਨੂੰ ਬੱਚੇ ਨਾ ਸਮਝੀ
ਜੰਮ ਦਿਆਂ ਸੂਲਾਂ ਦੇ ਹੁੰਦੇ ਨੇ ਮੂਹ ਤਿੱਖੇ
ਇਹ ਗੱਲਾਂ ਸਭ ਸੁੱਚੇ ਨੰਦ ਜਾਲਮ ਨੇ ਕਹੀਆਂ ਸੀ ਤਾਂ ਕੇ ਸੁੱਬਾ ਕਿਤੇ ਛੱਡ ਨਾ ਦੇਵੇ ਬੱਚੇ ਸਮਝਕੇ
Never trust on
ਸਾਰੇ ਇੱਕੋ ਜੇ ਨਹੀਂ ਹੁੰਦੇ ਦੀਵਾਨ ਟੋਡਰ ਮੱਲ ਵੀ ਹਿੰਦੂ ਧਰਮ ਦੇ ਸਨ ਹੋਰ ਵੀ ਬਹੁਤ ਹਿੰਦੂ ਸਿੱਖ ਧਰਮ ਦੇ ਨਾਲ ਸੀ । ਧੰਨਵਾਦ ਜੀ 🙏 ਧਰਮ ਦਾ ਕਮੇਟ ਨਾ ਕਰੋ ਇਹ ਕੰਮ ਰਾਜਨੀਤਿਕ ਲੋਕਾਂ ਦਾ ਹੁੰਦਾ ਆਮ ਲੋਕਾਂ ਦਾ ਨਹੀਂ
@@manjinderkaur4237 ਮੈਡਮ ਜੀ ਮੈਂ ਹਿੰਦੂ ਰਾਜਿਆਂ ਦੀ ਗੱਲ ਕੀਤੀ ਹੈ ਆਮ ਹਿੰਦੂ ਲੋਕਾਂ ਦੀ ਨਹੀਂ ਕੀਤੀ ਜੀ
ਸਵੇਰ ਤੋਂ ਸ਼ਾਮ ਤੱਕ ਅਸੀਂ ਹਿੰਦੂ ਯਾਰਾਂ ਦੋਸਤਾਂ ਵਿੱਚ ਹੀ ਇਕੱਠੇ ਰਹਿੰਦੇ ਹਾਂ ਜੀ
ਪਰ ਜੋ ਸੱਚ ਹੈ ਉਹ ਤਾਂ ਸੱਚ ਹੀ ਰਹਿੰਣਾ ਹੈ ਜੀ
5 finger eko jihiya nhi hundiya.
ਸੇਵਾ ਸੰਭਾਲ ਰੰਗ ਰੋਗਨ ਦੀ ਲੋੜ ਹੈ ਰੱਬ ਨਾਲ ਜੁੜੇ ਸਨ ਨਿਮਰਤਾ ਬੜੀ ਸੀ ਲੋਕ ਨਵਾਬ ਕਹਿੰਦੇ ਸੀ ਪਰ ਓਹ ਸੰਤ ਬਿਰਤੀ ਸਨ ਉਹ ਨਹੀਂ ਸੀ ਚਾਉਂਦੇ ਕਿ ਮੇਰੇ ਸਿਰ ਤੇ ਛਤ੍ਰ ਸੀ ਝੂਲੇ ਸਾਹਿਬਜਾਦਿਆਂ ਦੀ ਸ਼ਹੀਦੀ ਨੇ ਨਵਾਬ ਜੀ ਦੇ ਮਨ ਤੇ ਬੜਾ ਦੁਖ ਦਾ ਗਹਿਰਾ ਜਖਮ ਦਿਤਾ ਉਹ ਸਮਝਦੇ ਸਨ ਵਜੀਦੇ ਨੇ ਸਾਡੀ ਕੌਮ ਨੂੰ ਵਡਾ ਕਲੰਕ ਲਾ ਦਿੱਤਾ ਕੁਰਾਨ ਸ਼ਰੀਫ ਵਿਚ ਤਾਂ ਇਕ ਪੱਤਾ ਵ ਤੋੜਨਾ ਗੁਨਾਹ ਮੰਨਿਆ ਜ਼ਫਰਨਾਮਾ ਪੜ੍ਹਕੇ ਖੁਦ ਔਰੰਗਜ਼ੇਬ ਵ ਦੁਖੀ ਹੋਇਆ ਬਹਾਦਰ ਸ਼ਾਹ ਵੀ ਦੁਖੀ ਹੋਇਆ ਅੱਜ ਵੀ ਹਰ ਸਚੇ ਮਨੁੱਖ ਦਾ ਦਿਲ ਰੋ ਰਿਹਾ
ਮਲੇਰਕੋਟਲੇ ਦੇ ਹੋਰ ਪੁਰਾਣੇ ਕਿਲੇ ਦੀ ਜਾਣਕਾਰੀ ਦਿਉ ਧੰਨਵਾਦ ਜੀ
ਬਹੁਤ ਵਧੀਆ ਜੀ ਸਿਧੂਸਾਹਿਬ ਨਵਾਬ ਜੀ ਨੂੰ ਕੋਟੀ ਕੋਟੀ ਨਮਸਕਾਰ
ਹਰਭੇਜ ਵੀਰੇ ਆ ਕਵਰ ਵਾਲੀ ਗੱਲ ਬਹੁਤ ਵਧੀਆ ਲੱਗੀ ਆ ਨਾਲੇ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਲਗਭਗ ਮੈਨੂੰ ਲੱਗਦਾ ਤੇ ਵਧੀਆ ਪਤਾ ਲੱਗਾ ਨਾਲੇ ਜਿਹੜੇ ਲੋਕੀ ਆ ਮਟੀਆਂ ਨੂੰ ਪੂਜੀ ਜਾਂਦੇ ਪਿੰਡਾਂ ਵਿੱਚ ਕੋਈ ਕਹਿੰਦਾ ਆ ਬਾਬੇ ਦੀ ਮਟੀ ਆ ਤੇ ਕੋਈ ਬਾਬੇ ਦੀ ਮਟੀ ਨਾਲ ਪਤਾ ਲੱਗ ਜਾਊਗਾ ਬਾਬਾ ਕਿ ਬਾਬੀ😂😂😂😂
ਸ਼ੇਰ ਮੁਹੰਮਦ ਖਾਂ ਸਾਹਿਬ ਨੂੰ ਓਹਨਾ ਦੇ ਨੇਕ ਕੰਮ ਲਈ ਸਦਾ ਯਾਦ ਰੱਖਿਆ ਜਾਵੇਗਾ
Baa kamaal bahut khoob sharing old memories Allah talla mehar krn sab te
ਧੰਨਵਾਦ ਬਾਈ ਜਾਣਕਾਰੀ ਦਿੱਤੀ
Excellent video. Thanks Harbhej ji.Waheguru tuhanu hamesha Chardikala Bakshe. Ese tara tusi Itihaas di jankari loka tak pahuchaunde raho.
Thankyou Sidhu Sahab Parmatma ka ap de naal hai
Vaheguru Maher kare Bai Harbhej tere te.Navab Malerkotla Sher Muhammed khan nu Dilon Salam hai.🙏👏
Very nice information Shukriya ❤
Bhut vdia ma jaruri jaungi maqbara dkehn mainu historical places dekhna bhut pasnad a ❤
ماشاء اللہ بہت خوب
بہت اچھی طرح گائیڈ کیا
اللہ تعالیٰ آپ کو لمبی عمر عطا فرمائے 🙏
Sher khan ji sikha de baste hira San ena da sikha vich Bhut satkar hai dhanbad veer ji❤❤❤❤❤ dilo satkar hai app ji da
Herbhej ji app ji ne Bhut badhia video pesh kiti Bhut dhanbad whaguru ji app ji nu tendruti bakhnni charrdi Kala vich rekhenn dhanbad
ਧੰਨ ਧੰਨ ਸ਼ੇਖ ਮੋਹਮਦ ਖਾਨ ਸਾਬ ਜੀ 🙏🏻
🌷🌹🤲🤲🤲ਦਿਲੋ ਸਲਾਮ ਹੈ
Tera bahut ❤❤❤dhanwad veer ji bahut vadai jankari diti veer ji gurbhej
Dhanwad veer g bahut jankari diti
ਬਹੁਤ ਵਧੀਆ ਲੱਗਿਆ।
ਧੰਨਵਾਦ ਬਹੁਤ ਬਹੁਤ।
ਲੋਕਾਂ ਨੂੰ ਜੋ ਚੇਲੀਆਂ ਚਪਟੀਆਂ ਸੁਣ ਦਿਤੀਆਂ ਉਹ ਹੀ ਭੌਕੀ ਜਾਂਦੇ ਹੈ ਪੜ੍ਹੋ ਇਤਿਹਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੋਦਾ ਹੈ ਸਾਰੇ ਇਹ ਮਗਰੋਂ ਸਰਹਿੰਦ ਦੇ ਸੂਬੇਦਾਰ ਨਾਲ ਰਲ ਗੲਏ ਸੀ ਨਾਲੇ ਇਸ ਭਤੀਜਾ ਖਾਲਸਾ ਪੰਥ ਨਾਲ ਰਲ ਗਿਆ ਸੀ ਨੀਤੀ ਖੇਡਣ ਲਈ ਪਰ ਖਾਲਸਾ ਜੀ ਸਤਾਰਕ ਸਨ ਜਦੋਂ ਚਲਦੇ ਜੰਗ ਚੋ ਦੀਵਾਨ ਮੱਲ ਭੱਜਣ ਲੱਗਾ ਉਸ ਉਤੇ ਡੀਉਟੀ ਭਾਈ ਬਾਜ ਸਿੰਘ ਜੀ ਦੀ ਸੀ ਤੇ ਸਿੰਘ ਸਾਹਿਬ ਨੇ ਸਾਥੀਆਂ ਨੇ ਸੁਧੇ ਲਾ ਦਿੱਤਾ
Me bht proud feel krda ki me maler kotla di mitti te rehna. Nawab Sher mohahhamd Khan ji da bht bht dhanwaad 😍😍😍😍
ਸਰ ਜੀ ਦਾ ਬਹੁਤ ਹੀ ਵਧੀਆ ਢੰਗ ਆ ਇਤਿਹਾਸ ਸਮਝਾਉਂਣ ਦਾ ਤੇ ਆਵਾਜ਼ ਵੀ ਬਹੁਤ ਹੀ ਵਧੀਆ , ਤੁਹਾਡੀ ਵੀ ਤਾਰੀਫ਼ ਕਰਨੀ ਬਣਦੀ ਆ , ਤੁਸੀਂ ਬੀਤੇ ਵਕਤ ਨਾਲ ਗੁੰਮ ਇਤਿਹਾਸ ਨੂੰ ਉਜਾਗਰ ਕਰ ਰਹੇ ਓ , ਇਹ ਕੁਝ ਦੇਖ ਕੇ ਤੇ ਹੋਰ ਪੁਰਾਣੇ ਕਿਲ੍ਹੇ ਦੇਖ ਕੇ ਦਿਮਾਗ ਨੂੰ ਹੋਰ ਕੁਝ ਹੋਣ ਲੱਗਦਾ , ਕੈਸ਼ੇ ਕੈਸ਼ੇ ਲੋਕ ਆ ਕੇ , ਚਲੇਂ ਗੇ ,
Bhut vadia g waheguru ji waheguru ji waheguru Ji
Respected Nawab sahib showed the true soul of Islam .Allah Pak Jannet main jagah day Aameen
ਵੀਡੀਓ ਦੇਖ ਬਹੁਤ ਵਧੀਆ ਲਗਿਆ
ਪਰ ਦੁੱਖ ਆਉਦਾ ਕਿ ਕਿਸੇ ਵੀ ਸਰਕਾਰ ਦਾ ਇਸ ਗੱਲ ਵੱਲ ਧਿਆਨ ਨਹੀ ਕਿ ਇਨਾ ਮਕਬਰੇਆ ਅਤੇ ਇਨਾ ਦੀ ਕਲਾਕਾਰੀ ਦੀ ਸੰਭਾਲ ਕੀਤੀ ਜਾਵੇ
Sher mohd khan ji nu koti koti pranam 🙌👏🙏♥️
Veer ji es parivar ne bhut kush Dita khalse nu pls kirpa krke boot utar ke jao ethe....
Sher Mohd Khan ji nu kot kot parnam🙏🙏🙏🙏🙏
harbhej ji very good, thanks
Thank you for this important information. From yadwinder singh.
Bahut vadia jankari diti
Beta Ji God bless you Thank you so much
Bahut vadiya ji,bol chal bahut shandar hai
ਕਿਤੇ ਮੌਕਾ ਮਿਲਿਆ ਤਾਂ ਵੀਰ ਜੀ ਜਿਹਨਾ ਨੇ ਸਾਰੀ ਇਨਫੋਰਮੇਸ਼ਨ, ਦਿੱਤੀ ਸਾਰੀਆ ਕਬਰਾਂ ਬਾਰੇ,,,,, ਅਸੀ ਆਪਣੇ ਬੱਚਿਆਂ ਨੂੰ ਲੈਕੇ ਆਈਏ ਤਾਂ,,, ਤੁਸੀਂ ਸਾਨੂੰ ਵੀ ਇਹਨਾ ਮਹਾਨ ਸ਼ਸ਼ੀਅਤਾਂ ਦੇ ਦਰਸ਼ਨ ਕਰਵਾ ਸਕਦੇ ਹੋ,,,
ਵੀਰ ਮੇਰੇ ਰਾਜਪੂਤ ਰਾਜਿਆਂ ਦੇ ਮੈਹਲ ਨੇ ਜੋ ਵੀ ਤੁਸੀਂ ਵਿਖਾ ਰਹੇ, ਬੁੱਧ ਧਰਮ ਨੂੰ ਮੰਨਣ ਵਾਲੇ ਸੀ ਸਾਰੇ ਰਾਜਪੂਤ ਰਾਜੇ ਅਤੇ ਭਾਰਤ ਦੇ ਲੋਕ, ਮੁਗਲਾਂ ਨੇ ਆਕੇ ਕਬਜਾ ਕੀਤਾ ਸੀ ਸਿਰਫ ਪਾਰਸੀ ਬ੍ਰਾਹਮਣਾ ਦੀ ਮਦਦ ਨਾਲ, ਸਾਰਾ ਇਤਹਾਸ ਬਦਲਿਆ ਪਿਆ ਇਰਾਨ ਦੇ ਪਾਰਸੀ ਬ੍ਰਾਹਮਣਾਂ ਨੇ ਭਾਰਤ ਦਾ।
Malerkotla de nawaban de maqbarean bare bahut hi detail vich vadia jankari ditti gaee.....Welcome to the land of Sher Khan....a land of peace and harmony....thanks
Thanks bai saab jbb tkk dunia rahegi maler kotla aise hi rhega 🙏
ਬਸ ਮਕਬਰੇ ਹੀ ਨਿਸ਼ਾਨੀ ਰਹਿ ਗਏ
Waheguru ji ajj Nawab sahib di kabar de darshan hoe 👏👏👏👏👏
ਸਾਡੇ ਨੇੜੇ ਹੈ ਮਲੇਰਕੋਟਲਾ 15 ਕੁ ਕਿਲੋਮੀਟਰ ਤੇ
Paji ji nu itihash di nolaj kini ha👌👌👌👌👌👌👌👌
Buhat sohni history dasi a app.na ji
Bahut hi satkar karde ha asi ser mahumad Ji da 🙏🙏
Very nice very beautiful sir thanks 🙏🙏
ਆਹ ਲੰਗਰ ਲਗਾ ਕੇ ਉਨ੍ਹਾਂ ਕੋਲੋ ਹੀ ਜੁੱਤੀਆਂ ਖਾਣ ਨਾਲੋ ਚੰਗਾ ਹੈ ਉਹ ਪੈਸੇ ਅਪਣਾ ਇਤਹਾਸ sambhlan ਲਈ ਲਗਾ ਲਵੋ ਓਏ ਮੂਰਖ ਸਿੱਖੋ 😭😭😭😭😭😭
Bohat khub ji
@Jess Bill jee 🇵🇰🇵🇰
@Jess Bill thanks alot
Me journalist hun 🍃
Very informative and thanks for sharing!
ਨਵਾਬ ਸਾਬ ਜੀ ਤਾਂ ਚਪਰਚਰੀ ਦੀ ਜੰਗ ਚ ਸ਼ਹੀਦ ਹੋਏ ਸੀ ਸੋ ਐਨਾ ਦੀ ਕਬਰ ਨਹੀਂ ਹੈ।।
Salute aw bai teri Mehnat nu ❤️
ਨਵਾਬ ਸਾਹਬ ਦੀ ਸੱਚਾਈ ਨੂੰ ਸਲਾਮ।
Thanks so much sharing 👍👍
Thx, jankari di he Navabo ke vare 🤴
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਭਾਵੇਂ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਸਭ ਦਾ ਸਤਿਕਾਰ ਕਰੋ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
Gr8 information....
Love frm ludhiana ❤️
This is a superb and educational video. I really enjoyed the learning process.
Veer main Malerkotla city too he belong kard mera ghar sirf 1:5 km door he hai
22G thanks very nice
Bhaji ik ungreja dia covraa ne pind shauni kalan jila hoshiarpur, hoshiarpur to,mahilpur road te a pind othe di vídeo bi jrur bnaio ona nu goria dia covra kende aa
Nekdil/rehamdil/insaan/se/nawab/sahibji🌹🙏
paji phillaur city v ek killa a maharaj ranjit singh g da ode te v ek video bnaoooo
Veer ji kurukshetra di ranbhumi deya vedio bna do
Nawab Sher Muhammad khan was truthful person who keep his words till last …. Sikh community respect him and his generations …. His kingdom is now renowned Muslim district of Punjab
ਹਾਅ ਦਾ ਨਾਅਰਾ ਮਾਰਨ ਤੋਂ ਬਿਨਾਂ ਨਵਾਬ ਨੇਂ ਸਿੱਖਾਂ ਤੇ ਬਹੁਤ ਜੁਲਮ ਕੀਤੇ ਸੀ
ਹਰਭੇਜ਼ ਬਾਈ ਜੀ ਆਪਣੀ ਜਾਣਕਾਰੀ ਦਰੁੱਸਤ ਕਰੋ ਨਵਾਬ ਸ਼ੇਰ ਮੁਹੰਮਦ ਖਾਂ ਜੀ ਨੇ ਸਿੱਖਾਂ ਦੇ ਹੱਕ ਵਿੱਚ ਹਾਂ ਦਾ ਨਾਹਰਾ ਨੀ ਮਾਰਿਆ ਸਿੱਖਾਂ ਦੇ ਖਿਲਾਫ਼ ਤਾਂ ਉਹ ਅਪਣੀ ਫ਼ੌਜ ਲੈਅ ਕੇ ਸੂਬਾ ਸਰਹੰਦ ਵਜ਼ੀਰ ਖਾਨ ਦਾ ਸਾਥ ਦੇਣ ਗਏ ਸੀ ਤੇ ਓਹਨਾਂ ਦਾ ਭਰਾ ਚਮਕੌਰ ਦੀ ਜੰਗ ਵਿੱਚ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਸੀ ਏਸੇ ਕਰਕੇ ਵਜ਼ੀਰ ਖਾਨ ਨੇ ਓਹਨਾਂ ਨੂੰ ਮੌਕਾ ਦਿੱਤਾ ਸੀ ਸਾਹਿਬਜ਼ਾਦਿਆਂ ਨੂੰ ਸਜਾ ਦੇਣ ਦਾ ਤਾਂ ਨਵਾਬ ਸ਼ੇਰ ਮੁਹੰਮਦ ਖਾਂ ਜੀ ਨੇ ਇਕ ਸੱਚੇ ਮੁਸਲਮਾਨ ਦਾ ਧਰਮ ਨਿਭਾਉਂਦੇ ਹੋਏ ਕਿਹਾ ਕਿ ਚੌਦਾ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸਰਾ ਲਾਗੂ ਨੀ ਹੁੰਦੀ ਤੇ ਕਿਹਾ ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ ਖ਼ੁਦਾ ਮਹਫੂਜ਼ ਰੱਖੇ ਹਮੇ ਐਸੇ ਪਾਪ ਸੇ ਤਾਂਹੀ ਸਿਆਣੇ ਕਹਿੰਦੇ ਨੇ ਘਟੀਆ ਫ਼ਰੇਬੀ ਦੋਸਤ ਨਾਲੋ ਗ਼ੈਰਤ ਮੰਦ ਦੁਸ਼ਮਣ ਸੌ ਗੁਣਾਂ ਚੰਗਾ
Mashallah
Waheguru ji 🙏🙏
Vgood bai ji
ਰਾਜਘਾਟ ਹ ਨਬਾਬਆਂ ਦਾ
Sher Mohd. Khan is an immortal person. History will always remember him with respect.
Baut vadiya video veer ji
ਮਕਬਰੇ ਨੂੰ ਬਚਾਉ ਜੀ
ਜਿਹੜੇ ਕੂਕਿਆ ਨੂੰ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤਾ ਗਿਆ ਸੀ ਉਹਦੇ ਵਿਚ ਮਾਲੇਰਕੋਟਲਾ ਰਿਆਸਤ ਦਾ ਕੋਈ ਕਸੂਰ ਨੀ ਉਹ ਕੰਮ ਪਟਿਆਲਾ ਰਿਆਸਤ ਨੇ ਅੰਗਰੇਜਾਂ ਦਾ ਸਾਥ ਦੇ ਕੇ ਕਰਵਾਇਆ ਸੀ ਤੋਪਾਂ ਵੀ ਪਟਿਆਲੇ ਰਿਆਸਤ ਨੇ ਅੰਗਰੇਜਾਂ ਨੂੰ ਦਿੱਤੀਆਂ ਸੀ ਕੂਕਿਆ ਨੂੰ ਉਡਾਉਣ ਲਈ
Very nice
Bhai jan whaguru ji charrdi Kala vich rekhenn tendruti bakhnni dhanbad❤❤❤❤🌹🌹🌹🌹
mithi awaj urdu waheguru ji 🙏
Surprise all the families sher khan ji loving person thanks for anker to showing makbras
ਵਾਹਿਗੁਰੂ ਜੀ
Banetsinh, ਨੂੰ ਵੀ ਘਰ ਬੈਠ ਇਕ ਬਹੁਤ ਵਧੀਆ
Harbej bai Malerkotla mere nanke a par a makbere phili bar deke a
ਬਹਿਲੋਲਪੁਰ ਪਿੰਡ ਵਿੱਚ ਵੀ ਨੇ ਸ਼ਾਹੀ ਮਕਬਰੇ ਬਾਈ
Nice 👍 veer.