ਦੋ-ਦੋ ਸ਼ਿਫਟਾਂ ਲਾ ਕੇ ਬੱਚੇ ਦੀ ਹਰ ਮੰਗ ਪੂਰੀ ਕੀਤੀ, ਕਦਰ ਫੇਰ ਕੋਈ ਨਹੀਂ | Behaviour of Teens | RED FM Canada
HTML-код
- Опубликовано: 19 окт 2024
- I fulfilled every request of my child by doing double shifts, still they ignore me..
Guest: Baldev Mutta
Host: Gurpreet Kaur
Understanding Children
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RUclips:
/ redfmcanada
#redfmcanada #parenting #parentingadvice #parentingtips #teenagers #talkshow
😮 ਲੋੜਾਂ ਪੂਰੀਆਂ ਕਰਨ ਤੱਕ ਸਹੀ ਹੈ
ਪਰ ਜਦੋਂ ਮਾਪੇ ਬੱਚਿਆਂ ਦੀ ਮੰਗਾਂ ਪੂਰੀਆਂ ਕਰਨ ਲਈ ਤਿਆਰ ਹੋ ਜਾਂਦੇ ਤਾਂ ਬਰਬਾਦੀ ਪੱਕੀ ਹੈ
🌹ਘਰ ਕੱਚੇ ਸੀ ਸਾਂਝਾ ਦੇ ਤੰਦ ਪੱਕੇ ਸੀ ,ਦਿਲਾਂ ਚ ਪਿਆਰ ਹੁੰਦਾ ਸੀ!ਮਾਰ ਚੌਕੜੀ ਚੁੱਲੇ ਦੇ ਮੂਹਰੇ ਖਾਂਦੇ, ਵੱਖਰਾ ਸਵਾਦ ਹੁੰਦਾ ਸੀ, ਚੁਲ਼ੇ ਵੱਖਰੇ ਬਨਾ ਕਿ ਬਹਿ ਗਏ ! ਸਾਂਝਾ ਵਾਲੇ ਤੰਦ ਟੁੱਟ ਗਏ ! ਹੁਣ ਗੂੰਜੇ ਨਾਂ ਤ੍ਰਿੰਞਣਾ ਚ ਚਰਖਾ ਕਿਉ ਤੱਕਲ਼ੇ ਦੇ ਤੰਦ ਟੁੱਟ ਗਏ !ਜਿਥੇ ਪੰਜ ਦਰਿਆ ਸੀ,ਵਗਦੇ ਕਿਉਂ ਪਾਣੀਆਂ ਨੇ ਰੁੱਖ ਬਦਲੇ --ਉਹੀ ਡੰਡੀਆਂ ਤੇ ਉਹੀ ਪੱਗ ਡੰਡੀਆਂ ਉਏ ਪਿੰਡਾ ਦੇ ਨਾਂ ਰਾਹ ਬਦਲੇ ,ਤੂੰ ਤਾਂ ਸ਼ਹਿਰ ਜਾ ਕੇ ਸ਼ਹਿਰੀ ਜਿਹਾ ਹੋ ਗਿਆ ਆਪਣੇ ਸੁਭਾਅ ਬਦਲੇ;🌻🙏🏻🌻
ਪਰ ਪਹਿਲਾਂ ਸਾਰਾ ਪਰਿਵਾਰ ਇਕੱਠਾ ਬੈਠਦਾ ਸੀ।ਪਰ ਅੱਜ ਛੋਟੇ ਬਚਿਆ ਦੇ ਅੱਡ ਕਮਰਿਆਂ ਵਿੱਚ ਇਕੱਲੇ ਹੋਣ ਕਾਰਨ ਇਹ ਪਤਾ ਵੀ ਨਹੀ ਲੱਗਦਾ ਕੀ ਚੰਗਾ ਜਾ ਗਲਤ ਕੰਮ ਕਰਦੇ ਹਨ। ।ਧੰਨਵਾਦ ਜੀਉ।
*ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ* ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਮਾਪਿਆਂ ਦਾ ਫਰਜ ਹੈ ਅਤੇ ਬੱਚਿਆਂ ਲਈ ਜਰੂਰੀ ਹੈ, ਮਾਪਿਆਂ ਦਾ ਸਤਿਕਾਰ-ਸੇਵਾ ਕਰਨ, ਜਿਆਦਾ ਘਰ ਦੇ ਮਾਹੌਲ ਤੇ ਵੀ ਨਿਰਭਰ ਹੈ, ਬਾਕੀ ਕਰਮਾਂ ਅਨੁਸਾਰ ਕਿਸਮਤ ਵੀ ਹੁੰਦੀ ਹੈ *ਚੰਗੇ ਲਈ ਕੋਸ਼ਿਸ਼ ਕਰਨਾ ਸਾਡਾ ਫਰਜ ਹੈ, ਅੱਗੇ ਰੱਬ ਰਜਾ, ਮੰਨ ਲਈਏ* !
🙏😀
True
ਵਹਿਗੁਰੂ ਜੀ ਕੀ ਬਣੂ ਮਾਪਿਆਂ ਦਾ ਕੋਈ ਵੀ ਬਚੇ ਮਾ ਬਾਪ ਦੇ ਕਹਿਣੇ ਵਿੱਚ ਨਹੀ ਨਾ ਪਿਆਰ ਹੈ ਸਭ ਸਚ ਕਹਿ ਰਹੇ ਹਨ ਵੀਰ ਧੰਨਵਾਦ
ਬਹੁਤ ਸੋਹਣਾ ਤੇ ਜਾਣਕਾਰੀ ਵਾਲਾ ਪ੍ਰੋਗਰਾਮ ਸੀ , ਧੰਨਵਾਦ ਜੀ ❤❤❤❤
We need programs like this -intelligent 🙏
Great topic. Biggest lesson, children are more than an extension of the parents and encourage them and the parents to have ACCOUNTABILITY towards one another, something lacking in our culture.
ਸਭ ਮੋਹ ਮਾਇਆ ਆ। ਦੁਨੀਆ ਵਿਚ ਸਿਰਫ ਥੋਡੀ ਸਿਹਤ ਤੇ ਅਮਰੀਕਨ ਡਾਲਰ ਥੋਡੇ ਸੱਚੇ ਮਿੱਤਰ ਆ। ਹਸਪਤਾਲ ਵਿਚ ਇਕ ਅਧੀ ਵਾਰ ਤੋ ਵੱਧ ਕੋਈ ਮਿਲਣ ਨੀ ਆਂਉਦਾ ਤੇ ਅਮਰੀਕਨ ਡਾਲਰ ਸਾਰੀ ਦੁਨੀਆ ਚ ਚੱਲਦਾ। ਆਪਣੀ ਸਿਹਤ ਨੂੰ ਆਪਣੇ ਨਿਆਣਿਆ ਤੋ ਵੀ ਵੱਧ ਪਿਆਰ ਕਰੋ
ਤੇ ਆਪਣੀ ਮਿਹਨਤ ਦੀ ਕਮਾਈ ਆਪਣੇ ਕੰਟਰੋਲ ਚ ਰੱਖੋ।
Baldev Murtta ji 🙏🏻 you doing good job for the duty of parents and duty of there kids.
ਬਹੁਤ ਵਧੀਆ ਜਾਣਕਾਰੀ ਜੀ ਡਾ ਸਾਹਬ 🙏
Very valuable information he is very knowledgeable very useful info thank you Sir🙏
Bahut wadiya vichaar ne. Gall facts te honi chaidi e. Te facts te gall Karan lai pehla app nu Knowledge honi bahut jaroori hai…🙏🇩🇪
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
Bhut vadiya information ditti tuhadi gallbaat ne thank you sir andi gurpreet madam
Bilkul sach keh rahe ne Sardar Uncle ji
💯
One of The Best Program 👌 Very Valuable, So Much to Learn From This Particular Program. Salute to Host and Motta Sahib ❤😊👍🙏
Thank You so Much :)
ਵਾਹ, ਕਿਆ ਗੱਲਬਾਤ ਆ।
This gentleman talks quite sensible he knows what he talk good
It’s great information and good talk show with Mr Baldev Singh
Bhut hi vadya sandesh
Umbrellas and minds work only when they are open. Parents need to realise the new environment and new thinking happening around to be able to connect with kids. Only way forward is having an open and sensitive mindset.
Thanks a lot sir for the wonderful information, it's very helpful, I have two teenagers, I will apply these rules on me
ਮੰਗ ਪੂਰੀ ਕਰਨ ਨਾਲ ਕਦਰ ਨਾਹੀ ਮਿਲਦੀ, ਮਿਹਨਤ ਕਰਨੀ ਸਿੱਖਾਉ, ਮੰਗ ਕਦੇ ਵੀ ਅਸਾਨੀ ਨਾਲ ਪੂਰੀ ਨਾਹੀ ਕਰਨੀ ਚਾਹੀਦੀ
Bhut hi suljhia hoia galan🙏🙏
Tusi bilkul sahi gal kar rahi ho thanks
Very good and informative session. Thanks
We Punjabis don't like to read and write. We love bhangra, alcohol, fashion, music, and food. Many have no sense of Sikh or human values because we exploit each other, we lie to each other, have no empathy, compassion, truth, sense of responsibility towards society or family. No PhD is going to teach me these so it starts at home. STEM education is critical for our youth. Please communicate with your kids and don't pressure them. Belief in waheguru and Gurbani gives emotional, spiritual, and social strength.
Respected Sir, your views are very valuable.We Punjabis don't grateful to 'Waheguru' for giving us the presious human life. Even a single breath is priceless, but we are thankless for this. Ups and downs are the part of our life but We blame on God for our sorrows and griefs.All creatures of this earth have no worry of this.Gurbani provides us peace of mind, which is necessary in our life. I am fully agree your views. Thanks 🙏
uncle g eh cheeza punjab lyi bni aa na ke canada lyi , apna culture ni chlna udhr
It's because ideals are people like bhindrwala
Very good information for parents.
valueable , Considerable matter❤
Very nice experienced information.In addition parents must watch their children's friend circle as per phrase a man is known by the company he keeps.
Great man. Great advice .
Great, valueable talk
Very nice talk
Thank you 🙏
Every Desi parents needs to talk to this guy .
Please do more such inter-brilliant person.talk about kids life after marriage vs family
Very good informations Thanks ji 🙏 🇩🇪 ❤
Thanks for nice talk
Waheguru
So true
Good information 🎉
Very good sir jee 💯 a jee
Very good information.
So true
Good one....true
Very good and very true ji 🙏🙏
Thank you sir for your guidance ❤
Beautiful
WE PARENTS RESPONSIBLE TO PROVIDE UNAUTHORIZED FACILITIES
Respect 🙏
😂😂😂😂 ਕੁਜ ਨਹੀਂ ਹਾਲ ਕੇਨੈਡਾ ਦਾ ।।
ਜਿੱਥੇ ਮੇ ਰਹਿੰਦਾ ਓਥੇ ਵੀ ਜਵਾਕ ਇੰਜ ਹੀ ਕਰਦੇ owner ਦੇ। ਓਹ ਵੀ ਇਹ ਹੀ ਬੋਲਦੇ ਕਿ ਮੈ (owner)ਤੇ ਮੇਰੇ wife ( owners) wife ) ਸਾਰੀ ਉਮਰ ਇਹਨਾਂ ਲਈ ਮਾਰਦੇ ਰਹੇ ਹੁਣ ਇਹ ਸਾਡੇ ਆਖੇ ਨਹੀਂ ਲਗਦੇ।
ਹਾਂ ਪੰਜਾਬ ਵਿੱਚ ਵੀ ਆਖੇ ਨਹੀਂ ਲਗਦੇ ਪਰ law parents ਦਾ ਸਾਥ ਦਿੰਦਾ। Or ਏਥੇ 😂😂😅
Asi tan Punjab ch rehn wale greeb bande aa, sanu ki pta ehna glla da,canada ina bura haal aa
Good information g
Light naal migrane increase menu vi hunda. Photochromic Black ainak laga ke theek rehnda.
Is there somewhere I can hear this in English?? Sounds interesting! Thanks:)
I believe you can check online his email or number , Baldev Mutta
Good one true 🇺🇸
Very nice speech ji
❤
Super ❤ video
Because people are busy doing 2 shifts so children have no time
Eh sab maa baap te depend krda.main india ch b eda de loka nu janda jina de maa baap rulde firde aa...te canada ch eda de bnde dekhe aa jina de bache ona di puri respect te care krde aa
ਜਿਹੜੇ ਨੇਂ ਇੱਕ ਵਾਰ ਪੜ੍ਹਾਈ ਛੱਡ ਕੇ ਟਰੱਕ ਫੜ ਲਿਆ ਉਹ ਵਾਪਸ ਪੜ੍ਹਾਈ ਕਰੂ ਇਹ ਇੱਕ ਦੋ ਪਰਸੈਂਟ ਹੀ possible ਆ
Nhi veere struggle dhek v bachekdr krde jdo oh aap serves te ne
I am residing in Surrey and have seen children living here and their future is bleak due to their company in parks . They come to play ground but don’t play instead sitting in groups with doubtful integrity boys as parents have no time to see their activities
🙏💐💎
right
🙏🏿❤️🙏🏿
ਗੁਰਬਾਣੀ ਨਹੀਂ ਪੜ ਦੇ ਲੋਕ ਤਾਂ ਹੁੰਦਾ ਇਹ ਸੱਭ
Baba ji kalyug aa joran tey. Avda mass bachala j bachda hai tanh.
ਬਾਕਮਾਲ ਵਿਚਾਰ ਚਰਚਾ ਹਰੇਕ ਮਾਪਿਆਂ ਨੂੰ ਇਸ ਵੀਡੀਓ ਨੂੰ ਦੇਖਣਾ ਬਣਦਾ ਹੈ
Now days we should not force youngsters to run after parents and look after them, as in today’s world there is so much stress on which youth is going through- job/family/saving for future. And apart from that some of the parents are not emotionally available for their kids and then they blame thier kids for not behaving well.
Parents should also understand living a understanding and meaning full life , where they should be peace of mind for thier kids not a stress
Koi nii kadar karda bachaa ajj kal
Eho ghar Ghar di kahani hai koi baha nahein sunda youth strugle nahein Parents strugle hai.
Canada vich eho jahe loka da ikk sach eh v hai ke eh lok kam karke ta paisa kamaude hi ne… par paise de lalach vich nave loka nal thaggiya v maran lag painde ne….
I would blame the parents
Pehla ee jwaka nu chote hunde aa nu dsso sab
Par bacha bigad da school ja ke bache nu shuru vich ta kuj study nai karvai jaandi bache khed k aa jaande a bache di nee hi kamjor rakhi jaandi a te vade ho ke ki padan gae. Fir koi school ch uniform nai bus fashion hi hai fir bacha v oda da ban jaanda jo oh dekhda
Sir g , I feel sorry for you but please note many parents r equal selfish,
Nanak Wal pith kar layi sikha nae
Sorry but Glti maa baap di ha! Jaisa mahol bachpan ch bache nu mil gya uda da usne bn jana. Canada ch ta outside environment v bachya di grooming lyi vdia ni ha. Gande gaane sun k koi sarvan putt thodi na bn nu
India valay same nay
Bjurga ne apna mann v halka krna, punjab ch tan moj aa
Ziada money bad very bad thabai da karan hih
Gorya de desh aa k hun bhaalde o sanskaari jwaak
ਤੂੰ ਵੀ ਕੋਈ ਭਲਾ ਮਾਨਸ ਬੰਦਾ ਨਹੀ ਹੈਗਾ।
But his knowledge is appreciable.
Paisa kmao te vaapis jao
Wonderful