ਰੱਬ ਤਕ ਪਹੁੰਚਣ ਦਾ ਰਾਹ! ਇੰਗਲੈਂਡ ਵਾਲੀ ਡਾਕਟਰ ਨੇ ਦਿਮਾਗ ਦਾ ਤਗੜਾ ਭੇਦ ਦੱਸਿਆ | Podcast with Psychiatrist

Поделиться
HTML-код
  • Опубликовано: 17 окт 2024
  • #Mitti #Punjab
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 29

  • @naviii949
    @naviii949 23 часа назад +8

    26 ਮਿੰਟ ਤੇ sister tuc bilkul ਠੀਕ ਕਿਹਾ ਕਿ ਇਹ ਜ਼ਿੰਦਗੀ ਹੈ, ਇਸ ਵਿਚ ਕੁਝ ਵੀ ਕਦੀ ਵੀ ਹੋ ਸਕਦਾ, ਕਿਸੇ ਨਾਲ ਅੱਜ ਕਿਸੇ ਨਾਲ ਕੱਲ, ਸਦਾ ਇਕ ਟਾਈਮ ( ਨਾ mara na changa) nhi ਰਹਿੰਦਾ
    ਗੁਰਬਾਨੀ, ਭਗਤ ਕਬੀਰ ਜੀ
    ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਏ l l ੩੯ l l
    ਭਗਤੀ ਵਿਚ ਵੀ ਇਹ ਹੀ ਹੈ ਕਿ ਹੰਕਾਰ ਨਾ ਕਰੋ ਕਦੀ ਵੀ, ਜਦ ਤਕ ਕਿਸ਼ਤੀ ( life, ਜ਼ਿੰਦਗੀ)ਸਮੁੰਦ੍ਰ ( ਸੰਸਾਰ, ਜਗਤ,ਦੁਨੀਆ)ਵਿਚ ਹੈ ਤਾਂ ਕੀ ਪਤਾ ਕਿਨਾਰੇ ਤੇ ਪਹੁੰਚ ਜਾਓ ਕਿਸ਼ਤੀ ਕੇ ਵਿੱਚ ਹੀ ਡੁੱਬ ਜਾਣੀ l

  • @Kiranpal-Singh
    @Kiranpal-Singh 21 час назад +3

    ਬੀਬੀ ਕਿਸਮਤ ਕੌਰ ਨੇ ਬਹੁਤ ਵਧੀਆ ਵਿਚਾਰ ਸਾਂਝੀ ਕੀਤੀ *ਨਿਰਾਸ਼ਾ-ਤਣਾਓ ਤੇ ਜਾਣਕਾਰੀ ਸਮੇਂ ਦੀ ਲੋੜ ਹੈ, ਸਾਨੂੰ ਸਿੱਖਣ ਅਤੇ ਸੁਚੇਤ ਰਹਿਣ ਦੀ ਲੋੜ ਹੈ* !
    ਜੀਵਨ ਨੂੰ ਸਾਦਾ-ਇੱਛਾਵਾਂ ਨੂੰ ਸੀਮਤ ਰੱਖ, ਮਨੁੱਖਤਾ ਨੂੰ ਪਿਆਰ ਕਰੀਏ, ਇਹ ਸਭ ਰੱਬ ਦਾ ਨਾਮ ਜਪਣ ਨਾਲ ਜੀਵਨ ਵਿੱਚ ਸਹਿਜੇ ਆ ਜਾਂਦਾ ਹੈ, ਸਾਡੇ ਹੀ ਕੀਤੇ ਕਰਮ ਹਨ-ਰੱਬ ਦੀ ਰਜਾ ਵਿੱਚ ਰਾਜੀ ਰਹੀਏ !
    *ਗੁਰੂ ਸਾਹਿਬ ਅੱਗੇ ਅਰਦਾਸ ਰੂਪ ਵਿੱਚ ਆਪਣਾ ਆਪਾ ਖੋਲੀਏ ਅਤੇ ਗੁਰੂ ਸਾਹਿਬ ਨੂੰ ਮੱਦਦ ਲਈ ਅੰਗ-ਸੰਗ ਵਰਤਣ ਲਈ ਬੇਨਤੀ ਕਰੀਏ* ਭਰੋਸਾ ਰੱਖੀਏ ਗੁਰੂ ਦੀ ਕਲਾ ਵਰਤਦੀ ਹੈ !

  • @satwinderpanju9049
    @satwinderpanju9049 10 часов назад +2

    ਗੱਲ ਕੋਈ ਹੋਰ ਹਿਸਾਬ ਨਾਲ ਪੁੱਛੀ ਜਾ ਰਹੀ ਹੈ ਪਰ ਜਵਾਬ ਹੋਰ ਹੀ ਤਰੀਕੇ ਨਾਲ ਦੇ ਰਹੀ ਹੈ

  • @gurpreetkaur-zl2ie
    @gurpreetkaur-zl2ie 20 часов назад +2

    ਵਾਹਿਗੁਰੂ ਜੀ

  • @jonyoyewow
    @jonyoyewow 11 часов назад +1

    Tu dhan sat purakh sat pitta ji mool pita ji shukar a tuhadi shnakht honi shuru ho gayi akaal purakh ji tuci sada dhan ho🙏🙏

  • @jassibarri1
    @jassibarri1 День назад +1

    thnkx dr saab g

  • @PremSingh-c5n
    @PremSingh-c5n 23 часа назад +1

    Bahut sohni galbat ji

  • @EG_Gamer24
    @EG_Gamer24 22 часа назад +1

    Waheguru Ji 🙏

  • @Kiranpal-Singh
    @Kiranpal-Singh 22 часа назад +1

    ਚੈਨਲ ਨੂੰ ਬੇਨਤੀ ਹੈ ਕੇ ਹੈਡਿੰਗ ਸਹੀ ਲਿਖੋ-ਨਹੀਂ ਤਾਂ ਤੁਹਾਡਾ ਮਜਾਕ ਵੀ ਬਣਦਾ ਹੈ !
    ਮਹੱਤਵਪੂਰਨ ਮੁੱਦਿਆਂ ਤੇ ਗੱਲ ਬਾਤ ਲਈ ਧੰਨਵਾਦ!

  • @amarjeetnirwan4073
    @amarjeetnirwan4073 2 часа назад

    Good points sister 💯💯

  • @sharmapreeti8568
    @sharmapreeti8568 21 час назад

    Waheguru ji

  • @bjollyg810
    @bjollyg810 22 часа назад +1

    Good points

  • @sunilmaahi9079
    @sunilmaahi9079 6 часов назад

    100% true

  • @Mastlalijatt
    @Mastlalijatt 9 часов назад +1

    ਇਕੱਲੇ ਆਏ ਆ ਇਕੱਲੇ ਜਾਵਾਂਗੇ no tension moj lo har roj lo na mile to khoz lo

  • @sukh4771
    @sukh4771 23 часа назад +1

    👍

  • @Dilbagsingh-e9d
    @Dilbagsingh-e9d День назад

    SAt sri❤ aakal ji

  • @manjitkaurpelia3506
    @manjitkaurpelia3506 22 часа назад +1

    Werynice werygood story 🎉🎉

  • @BoSS-tu1df
    @BoSS-tu1df День назад +7

    ਮਿੱਟੀ ਚੈਨਲ ਵਾਲਿਆਂ ਨੇ ਲਗਦਾ ਕਿਸੇ ਦਿਨ
    ਵਿਊਜ ਦੇ ਚੱਕਰਾਂ ਚ ਰੱਬ ਹੀ ਥੱਲੇ ਲੈ ਆਉਣਾ
    ਕਦੇ ਇਹਨਾਂ ਕੋਲ਼ ਬੀਬੀ ਆਉਂਦੀ ਓਹ ਕਹਿੰਦੀ
    ਮੈਂ ਸੂਰਜ ਤੋਂ ਹੋ ਕੇ ਆਈ ਹਾਂ ਓਥੇ ਦੁਨੀਆ ਵੱਸਦੀ
    ਤੇ ਹੁਣ ਇਹਨੇ ਤਾਂ ਸਿੱਧਾ ਰੱਬ ਨਾਲ ਮਿਲਣ
    ਦਾ ਤਰੀਕਾ ਹੀ ਦਸ ਦਿੱਤਾ ਲਗਦਾ ਵਿਡੀਉ ਚ 😂

    • @bjollyg810
      @bjollyg810 22 часа назад +1

      Just see how many views. No problem - you can give mobile to your child from the age the child can hold it. You can go to as many babas as you want. Go ahead with all points which are against these points - NO ONE WILL STOP U.

    • @bjollyg810
      @bjollyg810 22 часа назад

      Wear as wrong clothing as you can - this channel is telling to wear good dresses. Go ahead against all points this channel is telling - Your choice - why worry.

    • @BoSS-tu1df
      @BoSS-tu1df 9 часов назад

      @@bjollyg810 ਅੱਛਾ ਚੈਨਲ ਵਲੋਂ ਸਫ਼ਾਈ ਦੇਣ ਆਇਆ ਓਹ ਵੀ ਗੋਰਿਆਂ ਦਾ ਚਮਚਾ ਬਣ ਕੇ ਨਾ ਪੁੱਤ ਜਾ ਖੇਡ ਮੱਲ ਤੂੰ ਹਲੇ ਬੱਚਾ ਵਾਂ ਮੈਨੂੰ ਨਾ ਦਸ ਅੰਗਰੇਜ਼ਾਂ ਦੇ ਗੁਲਾਮੋ 🤣

  • @satwinderpanju9049
    @satwinderpanju9049 10 часов назад +1

    ਕੋਈ ਗੱਲ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਸਮਝਾਈ ਇਸਨੇ ਘੰਟਾ ਬਰਬਾਦ ਹੀ ਕੀਤਾ ਹੈ

    • @seeratnarain5036
      @seeratnarain5036 10 часов назад +2

      Ki ni samjh aya tonhu
      Tusi nagative soch rakh de ho ta hi ni samjh aya

  • @user-ov9xf8
    @user-ov9xf8 22 часа назад +1

    Right 👍👍👍, everything changing in brain called chemical, Dopamine receptors,I think you both are good pair in life keep it up ❤

  • @GurdeepSingh-cv8qe
    @GurdeepSingh-cv8qe 20 часов назад

    Waheguru ji 🙏🙏

  • @PremSingh-lj9tv
    @PremSingh-lj9tv 21 час назад

    Waheguru ji