ਆਹ ਘਰੇ ਲੱਗੇ ਬੂਟੇ ਦੀ ਚਾਹ ਨਾਲ਼ ਮੋਟਾਪਾ ਨੀ ਆਉਂਦਾ |Blue Tea Benifits |Herbal medicine Tea |Harbhej Sidhu|

Поделиться
HTML-код
  • Опубликовано: 21 окт 2024

Комментарии • 30

  • @balbirsakhon6729
    @balbirsakhon6729 25 дней назад

    Beautiful work

  • @gurvindersinghbawasran3336
    @gurvindersinghbawasran3336 2 года назад

    ਬਾਈ ਹਰਬੇਜ ਸਿੰਘ ਜੀ ਤੇ ਭਾਈ ਗੁਰਪ੍ਰੀਤ ਸਿੰਘ ਜੀ ਸਰਾਂ ਦੋਨੋ ਵੀਰਾ ਦਾਂ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਜਾਣਕਾਰੀ ਭਰਭੂਰ ਵੀਡਿਓ ਦਿੱਤੀ,,, ਬਾਈ ਗੁਰਪ੍ਰੀਤ ਸਿੰਘ ਸਰਾਂ ਤਾਂ ਗੋਤੀ ਵੀਰ ਹੋਗੇ,,, ਮੇਰਾ ਨਾਂ ਵੀ ਗੁਰਵਿੰਦਰ ਸਿੰਘ ਸਰਾਂ ਹੈ ਜੀ 🙏❤️❤️

  • @amarjitsidhu2135
    @amarjitsidhu2135 3 года назад

    👍👍👍👍👍🥰

  • @gurivirk01
    @gurivirk01 3 года назад +1

    Hello, as mentioned in this video, it’s very common herb used in Asian dishes. In northern Australia it’s widely used in cooking. Also, it’s a natural mosquito repellent.

  • @malkeetvirk3320
    @malkeetvirk3320 3 года назад +2

    ਬਹੁਤ ਵਧੀਆ ਜਾਣਕਾਰੀ

  • @khosabreedingfarm4016
    @khosabreedingfarm4016 3 года назад +4

    ਗੁਰਪ੍ਰੀਤ ਸਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਸਰ ਜੀ ਮੈਂ ਤਾਂ ਥੋਡੇ ਕੋਲੋਂ ਪੜਦਾ ਰਿਹਾ ਸੀ ਅਰਸ਼ਦੀਪ ਸਿੰਘ

  • @gurdeepghuman8106
    @gurdeepghuman8106 3 года назад +1

    white shirt wale veer di awaAj bdi vdia

  • @gstpreet
    @gstpreet 2 года назад

    ਬਾਈ ਉਨ੍ਹਾਂ ਦਾ ਪਤਾ ਦੱਸਿਉ ਜੀ

  • @gurdeepkaunke4686
    @gurdeepkaunke4686 3 года назад +2

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ

  • @pavittergill265
    @pavittergill265 3 года назад

    Very nice information👍👍 🌹🌹🙏🌹🙏🌹🌹

  • @paramjeetsinghbuttar1026
    @paramjeetsinghbuttar1026 3 года назад +2

    ਬਾਈਜੀ ਇਹ ਚਾਹ ਵਾਲਾ ਬੂਟਾ ਆਮ ਘਾਹ ਤੋਂ ਕੀ ਪਹਿਚਾਣ ਐ

    • @parmbrar8851
      @parmbrar8851 3 года назад

      ਤੁਸੀਂ ਇਸ ਦੇ ਪੱਤੇ ਨੂੰ ਮਸਲ ਕੇ ਸੁੰਘ ਕੇ ਦੇਖੋ ਨਿੰਬੂਆਂ ਦੀ ਖੁਸ਼ਬੋ ਆਏਗੀ

  • @_gill9627
    @_gill9627 3 года назад +3

    ਬਾਈ ਮੈ ਮਨਿਲੇ ਰਹਿਨਾਂ ਅ, ਹਫ਼ਤੇ ਕੁ ਬਾਅਦ ਲੈਮਨ ਗਰਾਸ ਮਲੱਠੀ ਤੇ ਤੁਲਸੀ ਦੇ ਪੱਤੇ ਪਾ ਕੇ ਪੀਨਾਂ ਅ, ਬਹੁਤ ਸੰਵਾਦ ਚਾਹ ਬਣਦੀ ਅ ਖੰਘ ਨੂੰ ਬਹੁਤ ਹੱਦ ਤੱਕ ਕੰਟਰੋਲ ਕਰਦੀ ਅ

    • @amandeep287ify
      @amandeep287ify 3 года назад

      ਲੈਮਨ ਗਰਾਸ ਕੀ ਹੁੰਦਾ ਵਾਈ ਕਿੱਥੋਂ ਮਿਲੂ ਦੱਸਿੳ ਜਰੂਰ

    • @_gill9627
      @_gill9627 3 года назад

      @@amandeep287ify ਨਰਸਰੀ ਚੋ ਵੀ ਮਿਲਜੂ ਬਾਈ

  • @gurjantsidhu5155
    @gurjantsidhu5155 3 года назад +2

    ਵਾਲੀ ਛਾ ਵਾਲੇ ਕਿਹੜੇ ਬੂਟੇ ਖੇਤ ਲਾਈਏ ਸਾਡਾ ਮਾਲ ਪਸੂ ਵੀ ਖੇਤ ਆ ਅਸੀ ਵੀ ਸਾਰਾ ਦਿਨ ਖੇਤ ਰਹਿੰਦੇ ਹਾ ਸਾਡੇ ਤਾ ਟਾਹਲੀਆ ਤੇ ਡੇਕਾ ਇਸ ਸਾਲ ਹਨੇਰ ਨੇ ਪੁੱਟ ਦਿੱਤੀਆ ਸਾਰੀ ਛਾ ਖਰਾਬ ਹੋ ਗਈ ਉਹ ਬੂਟੇ ਦੱਸੋ ਜੋ ਛੇਤੀ ਹੋਣ ਬੇਨਤੀ ਆ ਜੀ

  • @_gill9627
    @_gill9627 3 года назад +2

    ਬਾਈ ਜੀ ਇਹ ਜੰਡਵਾਲਾ ਉੱਹੀ ਅ ਜਿੱਥੇ ਕਹੀਆਂ ਬਣਦੀਆਂ

  • @abhibhatti7193
    @abhibhatti7193 3 года назад

    Nice 👍

  • @paramjitsingh2461
    @paramjitsingh2461 3 года назад

    ਵੀਰ ਜੀ ਥੋੜੀ ਜਿਹੀ ਸੇਵਾ ( ਮਾਇਆ ) ਜਰੂਰ ਲਵੋ ,ਫਿਰ ਉਸ ਪੋਦੇ ( ਬੂਟੇ ) ਦੀ ਕਦਰ ਤੇ ਸੇਵਾ ਜਿਆਦਾ ਹੁੰਦੀ ਹੈ ।

  • @manpreetsidhu1145
    @manpreetsidhu1145 3 года назад +1

    Sirra bro

  • @mandeepsingh6494
    @mandeepsingh6494 3 года назад

    👍👍👍

  • @rajwindarsingh2731
    @rajwindarsingh2731 3 года назад +1

    ਬਾਈ ਜੀ number ta ਦਿਉ ਜੀ.

  • @punjabirecords1588
    @punjabirecords1588 2 года назад

    Sade ghro lajeo bro

  • @gstpreet
    @gstpreet 2 года назад

    Good

  • @gindagill4028
    @gindagill4028 3 года назад

    Bahut he vadya video aaa Harbhaj 22 ji 👌👌👌👌👍👍👍👍👍

  • @parvdeepmavi3487
    @parvdeepmavi3487 3 года назад

    Harbhej veer gurpreet veer da contact no chahida

  • @parmbrar8851
    @parmbrar8851 3 года назад

    Vir ji gurpreet vir ji da number de do please